जिस गाड़ी में घूमते है Punjab के CM, उसी गाड़ी में घूमता है Punjab का Richest Sarpanch Amardeep

แชร์
ฝัง
  • เผยแพร่เมื่อ 24 ก.ย. 2024
  • Official website:
    www.dainiksave...
    Like us on Facebook
    / dainiksavera
    Follow us on Twitter
    / saveratimes
    Follow us on Instagram
    / dainik.savera
    Download our Mobile Apps
    ANDRIOD
    play.google.co...
    Apple IOS
    itunes.apple.c...
    #DainikSavera

ความคิดเห็น • 622

  • @baljindersingh5925
    @baljindersingh5925 5 ปีที่แล้ว +178

    ਪੰਜਾਬ ਦੇ ਸਾਰੇ ਪਿੰਡਾਂ ਦੇ ਸਰਪੰਚ ਇਸ ਤਰ੍ਹਾਂ ਨੌਜਵਾਨ ਹੀ ਹੋਣੇ ਚਾਹੀਦੇ ਹਨ। ਧੰਨਵਾਦ ਸਰਪੰਚ ਸਾਹਿਬ

    • @deepmattu2826
      @deepmattu2826 5 ปีที่แล้ว

      Kise v pind da sarpanch aida da ne hona chahida

  • @mehakindersingh7805
    @mehakindersingh7805 5 ปีที่แล้ว +311

    ਪੈਸਾ ਹੋਣ ਦੇ ਬਾਵਜੂਦ ਵੀ ਇਸ ਦਾ ਹੰਕਾਰ ਨਾ ਹੋਣਾ ਇਹ ਬੰਦੇ ਦੇ ਵੱਡਪਣ ਅਤੇ ਚੰਗੇ ਸੰਸਕਾਰਾਂ ਦਾ ਹੋਣਾ ਹੈ, ਬਹੁਤ ਵਧੀਆ ਲੱਗਿਆ

    • @harp.shergill
      @harp.shergill 5 ปีที่แล้ว +10

      veere hankaar ohde ch aunda jis ne pehla kdi kuch dekhiya na hove baad ch ameer ho jave . jehde juddi sardar ne oh bhut down to earth rehnde a

    • @ramanpreetramanpreet3452
      @ramanpreetramanpreet3452 5 ปีที่แล้ว +4

      Bilkul right sir

    • @truetalk852
      @truetalk852 5 ปีที่แล้ว +6

      Veer ahnkar he ja nhi eh ta bnde nall nazdik to mil ke hee pta lgda kise da v

    • @b.t9125
      @b.t9125 5 ปีที่แล้ว +1

      True ....down to earth

    • @funnyboys1608
      @funnyboys1608 3 ปีที่แล้ว +2

      Mehakider singh veere teri gal java sahi aa

  • @bhimsain1158
    @bhimsain1158 5 ปีที่แล้ว +37

    ਬਹੁਤ ਚੰਗੀ ਸੋਚ

    • @meetacheema9390
      @meetacheema9390 5 ปีที่แล้ว

      ਧੰਨਵਾਦ ਵੀਰ ਜੀ

  • @amanphullanwal
    @amanphullanwal 5 ปีที่แล้ว +22

    ਜਿੳੁਂਦੇ ਰਹੋ ਬਾੲੀ ਜੀ । ਬਹੁਤ ਵਧੀਅਾ । ਪ੍ਰਮਾਤਮਾ ਤੁਹਾਨੂੰ ਸੇਵਾ ਕਰਨ ਦਾ ਬਲ ਬਖਸ਼ੇ ।

  • @inderghumanchd8929
    @inderghumanchd8929 5 ปีที่แล้ว +5

    Vry Nyc!!!!!SARPANCH SAAB DI SOCH BOHT VADIA WA.....WAHEGURU JI ADA HE SAREYA TE APNI KIRPA BANAI RAKHAN🙏🙏

  • @dilvardhillon3454
    @dilvardhillon3454 5 ปีที่แล้ว +29

    ਅੱਲ੍ਹਾ ਹੋਰ ਤਰੱਕੀ ਦੇਵੇ ਤੁਹਾਨੂੰ ਵੀਰ, ਆਮੀਨ

    • @gagangill9999
      @gagangill9999 2 ปีที่แล้ว

      Muslim ban gaya?

    • @5sta48
      @5sta48 2 ปีที่แล้ว +1

      @@gagangill9999 lagda ban Gaya

  • @princepalsingh3680
    @princepalsingh3680 5 ปีที่แล้ว +4

    waheguru ji is veer nu chardikala ch rkyo

  • @subhashsharma2933
    @subhashsharma2933 3 ปีที่แล้ว +1

    Bhot sone vichar bai Sarpanch saab de ....👍🙏🤝🤝🤝🤝
    From .Gandhidham Gujarat to

  • @dayasingh8058
    @dayasingh8058 4 ปีที่แล้ว +6

    ਪਿੰਡਾਂ ਵਿੱਚ ਸਤਿਕਾਰ। ਅਤੇ ਸਾਂਝਗਿਰੀ ਅਗੇ ਵਧਾਈਏ।ਇਹ ਸਨੇਹਾ ਰੋਜ਼ਾਨਾ ਦੇਣ ਦੀ ਲੋੜ ਹੈ।

  • @desirockstar2776
    @desirockstar2776 5 ปีที่แล้ว +1

    This man speaks so politely and seem to b humble personality. This man seems to b richer from heart too... god bless him...
    Wishes from Canada

  • @mjsg8476
    @mjsg8476 5 ปีที่แล้ว +3

    Hardworking and honest sarpunch and other grassroots leaders must come ahead to help the public.

  • @AvtarSingh-ox5gb
    @AvtarSingh-ox5gb 5 ปีที่แล้ว +2

    selute aa sarpanch veer nu ....greeba di hamdardi ...karde ne ..waheguru ji veer nu chardi klaaa ch rakhna

  • @hardeepdeepdeep8650
    @hardeepdeepdeep8650 3 ปีที่แล้ว

    Bhut he vadhia necher a
    Very good bro
    God bless you

  • @kohinoorgarg6972
    @kohinoorgarg6972 3 ปีที่แล้ว +1

    Salute you sarpanch sahab...aapki soch ko or aapki niyat ko

  • @gurmejsinghsahota5482
    @gurmejsinghsahota5482 5 ปีที่แล้ว +15

    Very nice - Amerdeep ਆਪ ਨੂੰ ਬਹੁਤ ਵਧਾਈ ਹੋਵੇ। ਮੈਨੂੰ ਯਾਦ ਨਹੀਂ,ਕਿਸੀ ਦੇਸ਼ ਦੀ ਜੰਗ ਵਿੱਚ ਪਬਲਿਕ ਮਾਰੀ ਜਾ ਰਹੀ ਸੀ। ਤਦ ਉਸ ਰਾਜੇ ਨੇ ਫੌਜੀਆਂ ਨੂੰ ਕਿਹਾ ਕਿ ਅਧਿਆਪਕਾਂ ਨੂੰ ਵਚਾਓ ਕਿਊਕਿ ਇਨਾਨੇ ਹੀ , ਬੱਚਿਆਂ ਨੂੰ ਤਾਲੀਮ ਦੇਣੀ ਹੈ। So, ਵੀਰ ਜੀ ਤਾਲੀਮ, ਗਰੀਬੀ ਅਤੇ ਸਫਾਈ ਵਾਰੇ ਆਪ ਜੀ ਦੀ ਅੱਛੀ ਸੋਚ ਹੈ । ਵਾਹਿਗੁਰੂ ਭਲਾ ਕਰੇਗਾ।

  • @johnsonbreet6114
    @johnsonbreet6114 5 ปีที่แล้ว +81

    ਸਰਪੰਚ,ਦਾਦਾ,ਚਾਚਾ,ਬਜੁਰਗਾਂ,ਨੇ,ਸਰਪੰਚੀ,ਕੀਤੀ,ਪਰ,ਕੰਮ,ਕਿਉਂ,ਨੀ,ਹੋਇਆ,

    • @charanjitsingh7360
      @charanjitsingh7360 5 ปีที่แล้ว +2

      Nice

    • @oye._.laddi-331
      @oye._.laddi-331 5 ปีที่แล้ว +3

      Sahi gaal aaaa

    • @RahulKumar-ck5zw
      @RahulKumar-ck5zw 3 ปีที่แล้ว +3

      Gal lakh rupye di kiti bai tusi

    • @LalitKumar-jv7ii
      @LalitKumar-jv7ii 3 ปีที่แล้ว +1

      Bai g virodhi dhir karke agla das reha

    • @rajwindernambardarrr575
      @rajwindernambardarrr575 3 ปีที่แล้ว +1

      Bai pehli jo buniad jion di ohh Roti.. kapda .. makan aw. Roti kpda ta mill jnda esly but mkaan nhi pehli chelkdmi taa oho aww oho kr taa rehaa . J ghr honge fr hi bche pdnge nhi ta lyf bimariaa vgeraa ch hi lng jaugi

  • @yourmahinder214
    @yourmahinder214 5 ปีที่แล้ว +140

    71 ਤੋਂ ਸਰਪੰਚੀ ਇਨ੍ਹਾਂ ਦੇ ਟੱਬਰ ਕੋਲ ਆ ਤੇ ਅੱਜ ਤੱਕ ਕੋਈ ਸਹੂਲਤ ਨਹੀਂ ਤੇ ਆਪ ਲੈਂਡ ਕਰੂਜਰ ਤੇ ਘੁੰਮਦੇ ਆ ਬੱਲੇ ਆ ਠੁਆਡੇ😊😊 ਬਣਾ ਲਓ ਮੂਰਖਾਂ ਨੂੰ ਹੋਰ ਮੂਰਖ

    • @Jugaddi4321
      @Jugaddi4321 5 ปีที่แล้ว +6

      ਹੋਰ ਸੜੋ

    • @gurbazsingh6277
      @gurbazsingh6277 5 ปีที่แล้ว +6

      Sarpanch na keha interview ch ki pind ch 2 dhara na eh sala duja dhara da hi koi chamcha hoyuga ja member😂😂tahi sala machi janda

    • @Ankitwadhwa21
      @Ankitwadhwa21 5 ปีที่แล้ว +2

      Sara paisa ta app rakh jnde ne fir ...greeb ta greeb hi rahe ga ..

    • @yourmahinder214
      @yourmahinder214 5 ปีที่แล้ว +7

      @@gurbazsingh6277 ਚਮਚੇ ਤੇ ਅਸੀਂ ਵਾਹਿਗੁਰੂ ਦੇ ਆ ਭੋਲੇ ਪੰਛੀਆਂ ਕਮੈਂਟ ਨੂੰ ਚੰਗੀ ਤਰ੍ਹਾਂ ਪੜ ਤੇ ਸਰਪੰਚ ਸਾਬ ਦੀ ਇੰਟਰਵਿਊ ਵੀ ਮੁੜ ਕੇ ਦੇਖ। ਫਿਰ ਵੀ ਜੇ ਤਿਨੁ ਮੈਂ ਗ਼ਲਤ ਲਗਦਾ ਤੇ ਖੁਸ਼ ਰਹਿ ਬਾਈ 😃😃 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @yourmahinder214
      @yourmahinder214 5 ปีที่แล้ว +8

      @@Ankitwadhwa21 ਬਿਲਕੁੱਲ ਸੱਚ ਹੈ ਵੀਰ ਜੱਦੀ ਪੁਸ਼ਤੀ ਕੰਮ ਹੈ ਗ੍ਰਾਂਟਾਂ ਖਾਣ ਦਾ ਤੇ ਮੂਰਖਾਂ ਨੂੰ ਲੁਧਿਆਣੇ ਤੋਂ ਹੋਲਸੇਲ ਰੇਟ ਤੇ ਲਿਆ ਕੇ ਕੰਬਲ ਤੇ ਸ਼ਾਲ ਵੰਡ ਦੇ ਨੇ😃😃 ਨਾਲ਼ੇ ਅਪਣੀ ਬੱਲੇ ਬੱਲੇ ਕਰਾਈ ਜਾਂਦੇ ਨੇ

  • @surindergagowal3450
    @surindergagowal3450 2 ปีที่แล้ว

    ਬਹੁਤ ਵਧੀਅਾਂ ਸੋਚ ਅਾ ਬਾੲੀ ਜੀ ਤੁਹਾਡੀ । ਖੁੱਲਾ ਪੈਸਾ ਤਾ ਰੱਬ ਨੇ ਦਿੱਤਾ ਹੀ ਅਾ । ਪਰ ੳੁਸ ਦੇ ਨਾਲ ਨਾਲ ੳੁਸ ਪ੍ਮਾਤਮਾ ਨੇ ਬਹੁਤ ਵੱਡਾ ਦਿਲ ਵੀ ਦਿਁਤਾ । ਜੋ ਗਰੀਬਾਂ ਦੀ ਮੱਦਦ ਲੲੀ ਤੁਸ਼ੀਂ ਹਮੇਸ਼ਾ ਹੀ ਤਿਅਾਰ ਰਹਿੰਦੇ ਹੋ।

  • @jagrajsingh2020
    @jagrajsingh2020 4 ปีที่แล้ว +1

    Verrrji waheguru mehar kare 🙏🙏verrji kehre pind rehnde ooo te eh pind kithe painda hai plz reply back

  • @akashdeepsingh7137
    @akashdeepsingh7137 4 ปีที่แล้ว +4

    ਗੱਲਾਂ ਕਰਨੀਆਂ ਸੌਖੀਆਂ ਪਰ ਸਰਪੰਚੀ ਕਰਨੀ ਅੌਖੀ ਆ ਦਲੇਰ ਸੱਚਾ ਤੇ ਇਮਾਨਦਾਰ ਬੰਦਾ ਇਹ ਕੰਮ ਚ ਕਾਮਯਾਬ ਨਹੀਂ ਜੇ ਪੰਗਾ ਲੈਂਦਾ ਵੀ ਆ ਤਾ ਇੱਕ ਪਲਾਨ ਈ ਸਰਪੰਚੀ ਕਰੂੰਗਾ

  • @punjabiludhiana332
    @punjabiludhiana332 5 ปีที่แล้ว +11

    1971 ਤੋਂ ਸਰਪੰਚੀ ਇਹਨਾ ਕੋਲ ਆ
    ਇਹਨੇ ਸਾਲਾ ਵਿੱਚ ਜਿੰਨੀਆਂ ਗਰਾਟਾ ਆਈਆ ਸਾਰੀਆਂ ਕੋਠੀ ਤੇ ਲੱਗੀਆ
    ਪਿੰਡ ਦੇ ਲੋਕਾਂ ਨੂੰ ਗਰਮ ਸ਼ਾਲ ਹਾਂ ਹਾਂ ਹਾਂ
    ਇਸ ਪਿੰਡ ਦਾ ਕੋਈ ਵਿਕਾਸ ਨੀ ਹੋਇਆ
    🤪😜😝😛😝😜🤪😜😝

  • @baldevram6507
    @baldevram6507 3 ปีที่แล้ว +1

    Tanwar sarpanch Sahab bahut badhiya kam kar rahe ho

  • @HS-jp3zk
    @HS-jp3zk 5 ปีที่แล้ว +1

    Waheguru ji Mehar Rkhan saareya te .

  • @jagtarsinghgrewal8382
    @jagtarsinghgrewal8382 5 ปีที่แล้ว +4

    Good job Waheguru ji ka Khalsa Waheguru ji key father

  • @SatnamSingh-nk7er
    @SatnamSingh-nk7er 5 ปีที่แล้ว +4

    veer ji very nic thohade jehe sarpach veer nhi kde dekhiya vadiya soch jo pind de lyi bol rhe ho khus rh veere

  • @jogindersinggsinghkahlon1444
    @jogindersinggsinghkahlon1444 3 ปีที่แล้ว +1

    Goodkaka

  • @dilvardhillon3454
    @dilvardhillon3454 5 ปีที่แล้ว +8

    ਬਹੁਤ ਹੀ ਵਧੀਆ ਸੋਚ ਆ ਵੀਰ ਦੀ

  • @barjesh1977
    @barjesh1977 5 ปีที่แล้ว +2

    Smart man with great idea need more sarpanch like him in punjab👍

  • @baldevverma4994
    @baldevverma4994 3 ปีที่แล้ว

    ਸਰਪੰਚ ਵੀਰ। ਜੀ ਇਕ ਬੇਨਤੀ ਕਰਦਾ ਹਾਂ ਜੀ ਸੋਨੂ ਜੀ ਬੰਦੂਕ ਨਾਲ ਕੋਈ ਪੰਛੀ ਜਾਂ ਕੋਈ ਜਾਨਵਰ ਨਾ ਮਾਰਿਉ ਜੀ

  • @sonysandhu7559
    @sonysandhu7559 5 ปีที่แล้ว +3

    ਵਾਹਿਗੁਰੂ ਭਲਾ ਕਰੇ

  • @jatindersingh761
    @jatindersingh761 5 ปีที่แล้ว +14

    Bahut vadia

  • @ਮਨੁੱਖ
    @ਮਨੁੱਖ 5 ปีที่แล้ว +10

    Actually if have been Sarpanch of that village since 1971
    And no facilities are there
    It's only fault of Sarpanch
    Because they have all luxury facilities

  • @gurwindersingh809
    @gurwindersingh809 5 ปีที่แล้ว +147

    ਲੈਂਡਕਰੂਜਰ ਅਤੇ ਹੋਰ ਮਹਿੰਗੀਆਂ ਗੱਡੀਆਂ ਕੋਠੀ ਰਫਲਾਂ ਜਾਇਦਾਦ ਵੀ ਚੰਗੀ ਹੋਉ ਸਰਪੰਚ ਦੀ ਸਕੂਲ ਨਾਂ ਡਿਸਪੈਂਸਰੀ ਸਰਪੰਚੀ 71 ਤੋਂ ਕਰਦੇ ਆ ਰਹੇ ਹਨ ਕਮਾਲ ਏ ਹੁਣ ਵੀ ਮਿਡਲ ਸਕੂਲ ਬਣਾਉਣ ਦੀ ਗੱਲ ਕੀਤੀ ਆ ਹੁਣ ਸੈਕੰਡਰੀ ਕਰਵਾ ਲਈਂ ਵੱਡਿਆ ਅਮੀਰ ਸਰਪੰਚਾ ਮੈਂਨੂੰ ਕੋਠੀ ਕਾਰਾਂ ਗਰਾਂਟਾਂ ਦੀਆਂ ਹੀ ਆਈਆਂ ਲੱਗਦੀਆਂ

    • @HarjeetKaur-vi1lg
      @HarjeetKaur-vi1lg 5 ปีที่แล้ว +5

      Veer ji uhnaa ne guttbandi bare v dassea jehdi main problems ne

    • @sonusingapore7084
      @sonusingapore7084 5 ปีที่แล้ว +1

      Hahahaa sahi keha ji

    • @dilsinghtv523
      @dilsinghtv523 5 ปีที่แล้ว +3

      Main v eho dekh riya si video ch ki apne pind ware ki dasan gey ki ki kami ha
      J ina time ehna da khan da pind dey sarpanch rey Tey pind da haje v burra hall
      Dekh lio kuj nai hona agle 5 saal tak v

    • @jassbrar7422
      @jassbrar7422 5 ปีที่แล้ว

      Veerr fr vote kio ponde a lok ja kuj nhi krde ta oh

    • @hargunjyot8283
      @hargunjyot8283 5 ปีที่แล้ว +2

      gurwinder singh ਐਣਕਾ ਬਹੁਤ ਖਤਰਨਾਕ ਲਾਇਆ ਆ 😊😊😊

  • @Modified0307
    @Modified0307 5 ปีที่แล้ว

    Both Changi gal a veer rabb Tanu traki dewe y thode warga Banda har pend vich Howe ta Sara Punjab sudar jawe

  • @harjinderhalwaihalwai7949
    @harjinderhalwaihalwai7949 3 ปีที่แล้ว

    Good veer g

  • @malkagill5498
    @malkagill5498 5 ปีที่แล้ว +20

    ਜॅਦੀ ਪੁਸਤੀ ਪੈਸਾ ਤੇ ਜਮੀਨ ਹੈ ਸਾਂਭ ਕੇ ਰॅਖੀ ਹੈ ਬਹੁਤ ਸੋਹਣੀ ਗॅਲ ਹੈ ਰॅਬ ਹੋਰ ਤਰॅਕੀ ਦੇਵੇ ,ਪਰ ਇੰਨਾਂ िਚਰ ਤੋਂ ਸਰਪੰਚੀ ਕਰਦੇ ਹਨ िਪੰਢ ਦੀ ਪੰਚਾਇਤੀ ਜਮੀਨ ਵੀ ਹੈ ਦੂਜਾ ਧੜਾ ਕੀ ਕਰੇਗਾ ਜਦੋਂ ਸਾਰੇ ਲੋਕ ਇੰਨਾ ਦੇ ਨਾਲ ਹਨ ਬਾਈ ਬੇਧੜਕ ਹੋ ਕੇ ਕੰਮ ਕਰੋ ਜੀ👍👍

  • @MohanSingh-zs9oc
    @MohanSingh-zs9oc 3 ปีที่แล้ว

    Good work nice 👍👍👍👍👍👍 waheguru ji waheguru ji 🙏🙏🙏🙏🌺🌸💐💜

  • @vickygill4079
    @vickygill4079 3 ปีที่แล้ว

    Really too decent nd down to earth man ..slaut at you bro

  • @DarshanSingh-nb3gf
    @DarshanSingh-nb3gf 5 ปีที่แล้ว +4

    Very good

  • @gurdeepcanada9282
    @gurdeepcanada9282 2 ปีที่แล้ว

    ਬਹੁਤ ਵਧੀਆ ਸਰਪੰਚ ਹਨ🙏🙏

  • @HoneySinghS_
    @HoneySinghS_ 5 ปีที่แล้ว +9

    Amar phaji
    Sarpanch bann gye
    Congratulations phaji

  • @hakikatapunjab
    @hakikatapunjab 4 ปีที่แล้ว

    Very good think sarpnch saab ji

  • @vikrampannu5775
    @vikrampannu5775 5 ปีที่แล้ว

    Nice person bahut vadhia soch a.nimarta bahut a veer vich jo vdhia laggi.

  • @jesseyrandhawa7888
    @jesseyrandhawa7888 5 ปีที่แล้ว +1

    Seems very humble & down to earth personality... keep up the good work ✌️

  • @jassmaanmaan5793
    @jassmaanmaan5793 3 ปีที่แล้ว

    Boht vdhiya thinking veer di baba nanak ji khush rakhan te tandrust rakhan 🙏

  • @banarsosondhi2429
    @banarsosondhi2429 3 ปีที่แล้ว

    Bless

  • @monusonu3744
    @monusonu3744 5 ปีที่แล้ว +1

    raaab trkiya bhkshe veer nu 👍

  • @khushdhillon9605
    @khushdhillon9605 5 ปีที่แล้ว +2

    Salute ji. Bs ek kami ra gyi nahi te jnb MP di posisan te c. I pray to God tusi hor tarikyn kro

  • @NirmalFattubhila
    @NirmalFattubhila 3 ปีที่แล้ว

    ਬਾਈ ਇਸ ਵੀਰ ਵਿੱਚ ਇੱਕ ਸਭ ਤੋਂ ਵੱਡੀ ਗੱਲ ਇਹ ਆ ਕਿ...ਇਸ ਵੀਰ ਨੂੰ ਹਰੇਕ ਚੀਜ਼ ਦਾ ਸੌਂਕ ਆ....ਤੇ ਆਂਮ ਸਰਪੰਚ ਵੇਲੇ ਹਨ ਉਨ੍ਹਾਂ ਨੂੰ ਸ਼ੋਂਕ ਨਹੀਂ...ਭੁੱਖ ਹੁੰਦੀ ਆ....ਸ਼ੌਂਕੀਆ ਤੌਰ ਤੇ ਕੋਈ ਵੀ ਕੰਮ ਕੀਤਾ ਜਾਵੇ ਉਸ ਤੇ ਹਮੇਸ਼ਾਂ ਉਸ ਪ੍ਰਮਾਤਮਾਂ ਦਾ ਮੇਹਰਾਂ ਭਰਿਆ ਹੱਥ ਬਣਿਆਂ ਰਹਿੰਦਾ ਏ.....

  • @gurpreetkaler9363
    @gurpreetkaler9363 3 ปีที่แล้ว

    Nice

  • @jaspreetmra9156
    @jaspreetmra9156 4 ปีที่แล้ว +1

    Good job

  • @shivdevthakur5136
    @shivdevthakur5136 5 ปีที่แล้ว +17

    Saweera do good job
    Sarpanh ji u do good God bless you ji, Sada sadgi di jeet hondi jarurat wale Di Sewa Rab di Sewa..... 🙏🙏

    • @Ankitwadhwa21
      @Ankitwadhwa21 5 ปีที่แล้ว

      Sewa ki kambal v kisi hor ne dite ne bsh app ne sari grant hi khadi hai...

  • @harjitlitt1375
    @harjitlitt1375 3 ปีที่แล้ว

    V good

  • @user-darbarek007
    @user-darbarek007 5 ปีที่แล้ว

    Bhut nys veer chnga km kr rhe o i salute u ..thanks

  • @sherugroup982
    @sherugroup982 4 ปีที่แล้ว

    Very good 22 Bohat Wadia Soch aa

  • @balwantkaurrandhawa8772
    @balwantkaurrandhawa8772 3 ปีที่แล้ว

    ਬਹੁਤਵਧੀਆ ਕੰਮ ਕਰ ਰਹੇ ਓ।ਵਾਹਿਗੁਰੂ ਲੰਮੀ ਉਮਰ ਬਖਸ਼ੇ।।

  • @Gaurav-mm1ij
    @Gaurav-mm1ij 3 ปีที่แล้ว

    ਸਹੀ ਆ ਵੀਰ ਬਹੁਤ ਵਦੀਆ ਕੰਮ ਕਰ ਰਿਹਾ

  • @jyoticheema1297
    @jyoticheema1297 5 ปีที่แล้ว +8

    Good Show,Keep it UP 22

    • @ranygilluk1158
      @ranygilluk1158 3 ปีที่แล้ว

      Hahahahhhaha

    • @ranygilluk1158
      @ranygilluk1158 3 ปีที่แล้ว

      Me uk vich. Ess gddi vich kutte ghumondi ha 🤣🤣🤣🤣🤣🤣🤣🤣🤣 my personal suv is 1croce 20 lakh he 😛😛😛😛😛😛

  • @gurdassingh6194
    @gurdassingh6194 2 ปีที่แล้ว

    God giffet sarpanch sahib

  • @thelion6821
    @thelion6821 5 ปีที่แล้ว +1

    Great

  • @luckygrewal9503
    @luckygrewal9503 5 ปีที่แล้ว +6

    Big like from Mumbai

  • @SandeepSingh-no9ji
    @SandeepSingh-no9ji 5 ปีที่แล้ว +1

    Very good job veer ji good bless you

  • @gurdeepsingh-lu1tx
    @gurdeepsingh-lu1tx 5 ปีที่แล้ว +1

    wahgru g meher kre Veer te

  • @Ramjatin
    @Ramjatin 5 ปีที่แล้ว

    Bhout vadiya video eda de sarpanch & govt di lod a Punjab nu

  • @ManjeetSingh-ll9io
    @ManjeetSingh-ll9io 3 ปีที่แล้ว

    Sarpanch hove ta ehda da hona chahida jo gariba da soch da hai dilo saloot veer nu 9876120205

  • @surjeetsinghgillsurjeet1206
    @surjeetsinghgillsurjeet1206 5 ปีที่แล้ว +1

    Very god

  • @babbumarahar494
    @babbumarahar494 5 ปีที่แล้ว +55

    ਕਿਉ ਕੱਲਾ ਸੀਐਮ ਈ ਲੈ ਸਕਦਾ ਗੱਡੀ

  • @Uklife872
    @Uklife872 5 ปีที่แล้ว +1

    so nice paji i proud of you

  • @mandeepjanejaofficial2463
    @mandeepjanejaofficial2463 3 ปีที่แล้ว

    bohuuut wadhia g

  • @mandeepperik8396
    @mandeepperik8396 5 ปีที่แล้ว

    Very good ji

  • @yaarpuniaton9563
    @yaarpuniaton9563 5 ปีที่แล้ว

    Bahut vadiya veer ji waheguru ji mehar krn tuhade te

  • @sunnygaming440
    @sunnygaming440 5 ปีที่แล้ว

    Nyc

  • @rahulkanojia3250
    @rahulkanojia3250 3 ปีที่แล้ว

    He is Gem Of a Person.

  • @baba5663
    @baba5663 2 ปีที่แล้ว

    ਬੱਲੇ ਸਰਪੰਚ ਸਾਹਿਬ ਜੀ ਬਹੁਤ ਵਧੀਆ ਸੋਚ ਆ ਸਰਪੰਚ ਸਾਹਿਬ ਜੀ ਦੀ

  • @paramjitsinghgill8217
    @paramjitsinghgill8217 2 ปีที่แล้ว

    Sewa. Uttam. Karam. Hai. Ji.... Good. Luck

  • @ss-zg8ql
    @ss-zg8ql 5 ปีที่แล้ว +6

    ਗਰਿਬ ਪਰਿਵਾਰ ਦੀ ਜਰੂਰ ਸਣੋ ਸਰਪੰਚ ਵੀਰ ਜੀ🙏🙏🙏🙏🙏

    • @dayasingh8058
      @dayasingh8058 4 ปีที่แล้ว

      ਬਾਬੇ ਨਾਨਕ ਦੇਸਤਿਕਾਰ ਸ਼ਬਦਾਂ ਜਿਵੇਂ,ਗੁਰੂ ਗ੍ਰੰਥ ਸਾਹਿਬ ਜੀ ਦੇ 15 ਅੰਕ ਤੇ, ਟੀਚਰਾਂ ਅੰਦਰ ਨੀਚ ਜਾਤ ਯਾਨੀ ਗਰੀਬ ਤੋਂ ਗਰੀਬ ਲੋਕਾਂ ਦੀ ਮੱਦਦ ਕਰਨੀ ਚਾਹੀਦੀ ਹੈ। ਇਸ ਸ਼ਬਦ ਅੰਦਰ ਵੀ ਸਨੇਹਾਂ ਹੈ।ਯਾਦ ਰੱਖੋ।

  • @gulmoharsingh5968
    @gulmoharsingh5968 3 ปีที่แล้ว

    Parmatma Thodi lambi Umra Kare Mera district Faridkot

  • @cheemasumo7640
    @cheemasumo7640 5 ปีที่แล้ว

    Bhut ache vichar ne vrji tuhade. Shukar a rabb da j kise sarpanch ne education system ware sochia solute on your thinking. But ik Saal baad tuhade pind visit mai jrur Kara ge tuhade progress dekhn lye

  • @CharanSingh-xq9ep
    @CharanSingh-xq9ep 3 ปีที่แล้ว

    Very nice sarpanch

  • @baljinderdhapali1746
    @baljinderdhapali1746 5 ปีที่แล้ว +2

    Very nice soch

  • @JagmohanSingh-ng7ze
    @JagmohanSingh-ng7ze 5 ปีที่แล้ว +4

    Good work

  • @jarnailjarnail5158
    @jarnailjarnail5158 3 ปีที่แล้ว

    Good veer.

  • @John-pt5sr
    @John-pt5sr 5 ปีที่แล้ว +21

    Permote all sports and talented players

  • @MohanSingh-vz9qg
    @MohanSingh-vz9qg 5 ปีที่แล้ว +3

    Good sarpunch Saab

  • @gurpreetbaidwan5490
    @gurpreetbaidwan5490 3 ปีที่แล้ว +1

    🙏🙏WMK🙏🙏Congratulations bro🙏🙏ama he km krdo Raho aga b taraki kro

  • @proIndianstar
    @proIndianstar 3 ปีที่แล้ว +1

    Prmatma ehna di umar lambi kre

  • @AllTimeLearner
    @AllTimeLearner 5 ปีที่แล้ว +2

    Nic thinking

  • @sarwanpathan1477
    @sarwanpathan1477 3 ปีที่แล้ว

    very good bro

  • @sukjitsingh3824
    @sukjitsingh3824 5 ปีที่แล้ว +1

    Nice ji

  • @ss-zg8ql
    @ss-zg8ql 5 ปีที่แล้ว +1

    ਸਰਪੰਚ ਸਹਿਬ ਜੀ 💐👍🙏🙏🙏🙏🙏🙏🙏🙏

  • @jasmeenrandhawa6675
    @jasmeenrandhawa6675 5 ปีที่แล้ว +12

    Rabb nall sidhi gall batt wah. Sarpancha. Jindghi. Th. Teri. Wwah. Waheguru ji

  • @rambinewaliaramjindal6561
    @rambinewaliaramjindal6561 5 ปีที่แล้ว

    Very Good G

  • @deepakhanna729
    @deepakhanna729 3 ปีที่แล้ว

    Veer dil da Raja lagda

  • @gurmankhalsa3806
    @gurmankhalsa3806 5 ปีที่แล้ว

    Good Bro waheguru ji asa tara kirpa rakha

  • @harjindersidhu9352
    @harjindersidhu9352 5 ปีที่แล้ว

    Very nyc

  • @bhattiboys8233
    @bhattiboys8233 5 ปีที่แล้ว +2

    22 most important education Nd gd job

  • @harsimransingh8265
    @harsimransingh8265 5 ปีที่แล้ว

    good paji

  • @baljitsinghkhosa3453
    @baljitsinghkhosa3453 3 ปีที่แล้ว

    ।।।ਇਸ ਤਰਾਂ ਦੇ।।। ਸਰਪੰਚ ਸਾਰੇ ਪਿੰਡਾ।।। ਦੇ ਹੋਣੇ ਚਾਹੀਦੇ ਆ।।।

  • @gamdoorbrar1512
    @gamdoorbrar1512 3 ปีที่แล้ว

    Best of luck kakaji Akalpurakh Waheguru SDA chardikla ch rakhe

  • @robinbhatti2967
    @robinbhatti2967 5 ปีที่แล้ว +1

    God bless you veer