Mam mere Husband de deth to bad ch mai bhut tension lande c thuade videos dekhde aa hun mai apne app nu handle kr lya Thanku ji mai kuldeep kaur Gurdaspur to mera namm v jroor lyo
Ssa ji sister ji tuhade vlog bhut vadia honde h ji.me regular dekhdi ha ji .pl tuci eyes de neeche cholesterol bubbles de liye v duso ji.Me Canada Toh ha ji pl reply jaror kerna ji
ਬਹੁਤ ਫਿਕਰ ਹੁਦਾ ਜੀ।ਸਾਨੂ ਤੁਹਾਡਾ ਜੇ ਅਸੀ ਤੁਹਡਾ ਪਰਵਾਰ ਹਾ। ਤੇ ਤੁਸੀ ਵੀ ਸਾਡੇ ਵਾਸਤੇ ਵੀ ਫੈਮਿਲੀ ਮੈਬਰ ਹੋ। ਪਰ ਗਡੀ ਚਲਾਉਦੇ ਤੁਸੀ ਕੈਮਰਾ ਫੜਿਆ ਤੇ ਡਰ ਮੈਨੂ ਲਗ ਰਿਹਾ ਸੀ। ਧੰਨਵਾਦ ਜੀ ਮੈਡਮ ਜੀ।
ਸਤਿ ਸ੍ਰੀ ਆਕਾਲ ਦੀਦੀ ਜੀ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ ਖੁਸ਼ ਰਹੋ ਖੁਸ਼ਹਾਲ ਰਹੋਂ ਸਾਰੀਆਂ ਭੈਣਾਂ ਦੇ ਨਾਲ ਰਹੋਂ ਜੀ 🙏❣️❣️🙏
ਦੀਦੀ ਜੀ ਸਤਿ ਸ੍ਰੀ ਆਕਾਲ ਤੁਸੀਂ ਬਹੁਤ ਵਧੀਆ ਗੱਲਾਂ ਕਰਦੇ ਹੋ
Very good information ,mam ji
God bless you always
Paramjit kaur Rasulpur kalan Asr
ਸਤਿ ਸ੍ਰੀ ਆਕਾਲ ਭੈਣ ਜੀ ਬਲੋਗ ਬਹੁਤ ਵਧੀਆ ਜੀ ਸੁਖਬੀਰ ਕੌਰ ਧੂਰਕੋਟ ਰਣਸੀਂਹ ਜ਼ਿਲ੍ਹਾ ਮੋਗਾ
Good job di❤❤ from nyc Rani
ਬਹੁਤ ਵਧੀਆ👍💯
Mam mere Husband de deth to bad ch mai bhut tension lande c thuade videos dekhde aa hun mai apne app nu handle kr lya Thanku ji mai kuldeep kaur Gurdaspur to mera namm v jroor lyo
Mamji dark cercal ke le tip batiye
ਝੁਰੜੀਆ ਬਾਰੇ ਦਸਿਆ ਧੰਨਵਾਦ ਜੀ
❤apni age daso g
SSAKAL ji weheguru ji tuhanu hamesha khush rakhe main parmjit at Mlaudh LDH very good information for ladies
Thanks mam ji waheguru ji
Bhut sunder vichar god bless you jaskarn bibi ji sat shri akal ❤❤
M 2 din to tadi vdo dekhdi ha bahut hi bdiya lgi ji jiwe femly naal ha ji from punjab urmila
Nice
Thank you madam ji waheguru lambiyan umara bakshan ji Kush rakhan ji Kamal Jeet Wara Daraka fdk name lay deo
Good information thanks sister
Thanx ji good information
Good morning ji , bhut vadiya lagda thude vlogs vekh ke
ਦੀਦੀ ਜੀ ਸਤਿ ਸ੍ਰੀ ਆਕਾਲ ਬਹੁਤ ਧੰਨਵਾਦ ਜੀ
ਸਤਸ਼੍ਰੀਅਕਾਲ ਮੈਡਮ ji ਬਹੁਤ ਚੰਗਾ ਲਗਾ ਝੂਰੜੀਆਂ ਬਾਰੇ ਦਸਿਆ ਮੇਰੀ ਸਕਿਨ ਵੀ ਬਹੁਤ ਡਰਾਈ ਆ ਹੁਣ ਮੈਂ ਪਾਣੀ ਪੀਣਾ ਸ਼ੁਰੂ ਕਰ ਦਿਤਾ thank you ਗੁਰਮੇਲ ਕੌਰ ਸੰਗਰੂਰ ❤️❤️❤️👍🏼👌🏼
Very nice gallyan di g
ਧੰਨਵਾਦ ਭੈਣ ਜੀ ਝੂਰੜੀਆਂ ਵਾਰੇ ਦਸਣ ਦਾ
ਧੰਨਵਾਦ ਭੈਣੇ ਤੁਸੀ ਮੇਰਾ ਨਾਮ ਬੋਲਿਆ ਮੈਨੂੰ ਬਹੁਤ ਵਧੀਆ ਲੱਗਿਆ ਬੇਅੰਤ ਕੌਰ ❤
Very nice ji
Tuhade vedeo vich kush sekhan nu melda va manu bhut vadea lagdea sharanjit khadoor sahib
Very nice sis
Madam so nicd
🙏🙏🙌 thank you so much for this information ❤️ I'm doing the ear exercise while watching your vlog❤❤❤❤❤❤❤
ਸਤਿ ਸ੍ਰੀ ਅਕਾਲ ਭੈਣ ਕਿਵੇ ਹੋ ਅਮਰਜੀਤ ਭੁੱਚੋ ਕਲਾ ਜੀ ਮੇਰੀ ਸਿਹਤ ਕੁੱਛ ਠੀਕ ਨੀ ਮੈਥੋ ਕਮਿਟ ਘੱਟ ਹੁੰਦੇ ਐ ਮੁਆਫ ਕਰਨਾ ਜੀ 🙏🙏🙏🙏🙏❤
ki hoya g
ਭੈਣ ਮੈਨੂੰ ਨੀਂਦ ਨੀ ਆਉਦੀ 8 ਦਿਨਾ ਤੋ ਘੱਟ ਐ ਅੱਜ ਦਵਾਈ ਲੈ ਕੇ ਆਈ ਆ🙏❤
Ssa didi ji
Didi m v tuhada vlog dehkdi ha bhut kuj sikhn ly milea m manjit Kaur nabha
Very nice 🎉🎉🎉
2 gud sis ji...nice video....sis plz apple hair style te video banao...Rimpy Aulakh
0:23 0:26 ❤❤
Mnu vi sikha dewo jii hair style krna tuhade wala 😅
Good information sister
Eda hi khush rho mam
Sat Sri akal jaskarn bhan ji bhut vadhea vlog c ji baljinder kaur Canada ❤
Sat sri akal jii god blessed you jii good job jii 👍👍👍👍🙏
Very nice gallyan
Didi g menu buth kushi Hoi tusi mera comments prara Manu baut Kashi hoi mera v dil karda gal karn nu❤❤❤amandeep Kaur new chandighar
ਦੀਦੀ ਸਤਿ ਸ੍ਰੀ ਅਕਾਲ ਜੀ ਇਹ ਕੰਨਾ ਵਾਲੀ ਐਕਸਾਈਜ ਪਹਿਲੀ ਵਾਰ ਸੁਣੀ ਹੈ ਰਿੰਕਲ ਵਾਸਤੇ ਧੰਨਵਾਦ ਦੀਦੀ🙏
ਜਸਕਰਨ ਭੈਣੇ ਸਤਿ ਸ੍ਰੀ ਅਕਾਲ ਮੈ ਕੁਲਦੀਪ ਕੌਰ ਕੋਕਰੀ ਕਲਾਂ ਤੌ ❤❤
❤❤❤❤❤🎉🎉 very nice didi god bless you
Nice velong
Sat shri akal sister mere bahut wrinkles aa
ਧੰਨਵਾਦ ਦੀਦੀ ਤੁਸੀਂ ਮੇਰਾ ਕਮੈੰਟ ਪੜਿਆ ਮੈਂ ਪਹਿਲਾਂ ਕੁਮੈਂਟ ਕਰਦੀ ਹਾਂ ਅੱਜ ਤੁਸੀ ਮੇਰਾ ਨਾਮ ਬੋਲਿਆ ਜੀ ਬਹੁਤ ਵਧੀਆ ਲੱਗਿਆ ਜੀ
ਸਤਿ ਸ੍ਰੀ ਅਕਾਲ ਭੈਣ ਜੀ ਬਹੁਤ ਵਧੀਆ ਜਾਣਕਾਰੀ ਦਈ ਝੂੜੜੀਆ ਵਾਸਤੇ ਵਾਹਿਗੁਰੂ ਚੜਦੀ ਕਲਾ ਰੱਖੇ ਸਦਾ ਖੁਸ਼ ਰੱਖੇ
Ssa ji sister ji tuhade vlog bhut vadia honde h ji.me regular dekhdi ha ji .pl tuci eyes de neeche cholesterol bubbles de liye v duso ji.Me Canada Toh ha ji pl reply jaror kerna ji
jrur dasangi g
Sat Sri akal didi ji amandeep kaur khara
Thanks didi ji
Di boot veathea velog lengthy her roh thedy ha gi
🎉🎉
Thanks sis ji❤❤❤❤
Thanks mam
a vichar kudiya lyi si ja munde v kar sakde aa
Mare husband de dhath hoi no 5 month ho g
Didi wait gain lai jrur dasyo ji
ਸਤਿ ਸ੍ਰੀ ਅਕਾਲ ਦੀਦੀ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਧੰਨਵਾਦ ਤੁਹਾਡਾ ਜੀ ਤੁਹਾਡੇ ਜੋ ਡਾਈਨਿੰਗ ਟੇਬਲ ਤੇ ਚੇਅਰ ਲੱਗੀਆਂ ਹੋਈਆਂ ਨੇ ਉਹਨਾਂ ਉੱਪਰ ਜੋ ਕਵਰ ਪਾਏ ਨੇ ਤੁਸੀਂ ਸਾਨੂੰ ਜਰੂਰ ਦੱਸਿਓ ਉਹਨਾਂ ਬਾਰੇ ਕਿੱਥੋਂ ਲਏ ਨੇ ਤੇ ਕਿੰਨਾ ਰੇਟ ਹੈ ਜਰੂਰ ਦੱਸਿਓ ਜੀ ਮੈਂ ਵੀ ਲੈਣੇ ਨੇ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ ਚੜਦੀ ਕਲਾ ਵਿੱਚ ਰੱਖਣ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੁਹਾਡੀ ਵੀਡੀਓ ਵਿੱਚੋਂ❤❤
Very nice de ❤
Sat Sri Akal di ❤❤❤
Thudia gala bhot vadia lagdia
❤❤
Mam me thodia vedio deli ਵੇਖਦੀ a ਪਰ ਮੈਸਜ ਨਹੀਂ ਕਰਦੀ ਮੈਨੂ ਵਦੀਆ ਲਗਦੀਆਂ ਵੀਡਿਓ ਭੈਣ ਮੇਰਾ ਨਾਮ ਜ਼ਰੂਰ ਬੋਲੀਐ ਮੈ ਕਾਲੇ ਕੇ ਜਿਲਾ ਮੋਗਾ ਤੋਂ
👍👍👍🙏🏿
Sat shri akal ji ❤
Sat shri akal ji
Good morning mam you are so beautiful ❤❤
❤😊
Good morning mam ji
Sat shri akal sis
🙏
Dear sis tusi joit problem laei vid paye see jo sagror wala dr da dsa see oh dr homoeopathic dr
ayurvedic
@@Sandhufamilyvlog thanks sister' 🥰
Good morning g
S s a didi ji
ਅਸੀ ਰੋਟੀ ਚੂਰ ਕੇ ਕਹਿਦੇ ਹਾ ਦੀਦੀ
Hartinder kaur❤❤❤❤❤
S s a didi ji 🙏
3 mint di video 10 mint da prepare krda o
ਤੁਹਾਡੀ ਰੀਟੈਰਮੈਟ ਕਦੋ ਹੈ ਜੀ
❤❤❤❤❤❤❤❤❤❤❤❤❤❤❤❤
Tuc ਜੌਬ ਕਰਦੇ o
hanji
ਦੀਦੀ ਸਤਿ ਸ੍ਰੀ ਅਕਾਲ ਦੀਦੀ ਥਮਲ ਕਿਹੜੀ ਐਪ ਸੇ ਲਗਾਉਣ ਦੇ ਹੈ ਨਾਮ ਸੈਂਡ ਕਰ ਦਿਓ ਅਸੀਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੇ ਹੈ ਬਹੁਤ ਵਧੀਆ
9464202440
SSA didi ji I'm AP dia saria Blog dhkdi a
Hun budde vare jwan ho k ki krna.. Tusi vi te budde hi lagde ho.. Jina marzi apne aap nu young dsso, face ton sb pta lgda. 😂😂😂😂😂
❤❤❤
❤❤
❤❤❤❤
❤❤❤❤
❤❤❤