ਚਿੱਟੇ ਵਾਲਾਂ ਨੂੰ ਲੰਬੇ ਸਮੇ ਤੱਕ ਛੁਪਾਉਣ ਲਈ ਕੁਝ ਜਰੂਰੀ ਨੁਕਤੇ,hair colour tips

แชร์
ฝัง
  • เผยแพร่เมื่อ 21 ม.ค. 2025

ความคิดเห็น • 102

  • @Gurpreet-tw3fx
    @Gurpreet-tw3fx หลายเดือนก่อน

    Apne lovely long hair ki back side ki nache se thori si cutting ki video bannow or cutting khud se ghar me cutting karna or video 15 20 minutes se jyada lambi bannow ✂️❤️❤️❤️❤️✂️

  • @bainsfamily4734
    @bainsfamily4734 5 หลายเดือนก่อน +2

    ਲਾਸਟ ਵਾਲਾ ਆਡੀਆ ਬਹੁਤ ਵਧੀਆ ਭੈਣੇ
    ਸਤਿ ਸ੍ਰੀ ਅਕਾਲ ਜੀ 🙏🏻ਨਿਰਮਲਜੀਤ ਕੌਰ ਮੋਹਾਲੀ

  • @Animalsloyaltylover
    @Animalsloyaltylover 2 หลายเดือนก่อน +1

    Didi indigo powder natural hai or nhi ji but eh other black hair nu white te nhi karda meri confusion clear kar deo

  • @gurjitkaur5044
    @gurjitkaur5044 4 หลายเดือนก่อน

    Very good tips jisatsa❤❤❤❤

  • @malkitkaur41
    @malkitkaur41 5 หลายเดือนก่อน +4

    ਮੈਂ ਵੀ ਏਦਾਂ ਹੀ ਲਾਊਂਦੀ ਹਾਂ

  • @OkokOk-d3c
    @OkokOk-d3c 4 หลายเดือนก่อน +2

    Mam boht khusi hoi tuhanu Dekh k

  • @harsimratbhullar3470
    @harsimratbhullar3470 5 หลายเดือนก่อน

    ਬਹੁਤ ਹੀ ਵਧੀਆ ਆਡੀਆ ਦੀਦੀ ਜੀ

  • @OkokOk-d3c
    @OkokOk-d3c 4 หลายเดือนก่อน +1

    Tusi vala te French bnode c boht sone lgde c

  • @gurdialsingh6843
    @gurdialsingh6843 5 หลายเดือนก่อน

    Khush rho sda hasde wasde rho🎉🎉

  • @gaveerkaur2778
    @gaveerkaur2778 5 หลายเดือนก่อน

    ਸਤਿ ਸੀ ਅਕਾਲ ਦੀਦੀ ਜੀ❤❤❤

  • @jaswindersarao2765
    @jaswindersarao2765 4 หลายเดือนก่อน

    ਜਸਵਿੰਦਰ ਕੌਰ ਸੇਰਗੜ ਜੀ ਬਹੁਤ ਸੋਹਣੀ ਚਾਦਰ ਹੈ ਜੀ ਮੈਨੂੰ ਵੀ ਲੈ ਦਿਉ ਜੀ price ki a ji

  • @DilbagSingh-ij4ox
    @DilbagSingh-ij4ox 5 หลายเดือนก่อน +5

    ਹਾਜੀ ਭੈਣੇ ਮੈ ਵੈਜੀਟਲ ਮਾਹਦੀ ਲਾਦੀ ਹਾ ਇਸ ਮਾਹਦੀ ਦਾ ਕੋਈ ਕਲਰ ਸਕੀਨ ਨਹੀ ਚੜਿਦਾ ਹਾਜੀ ਮਾਫ ਕਰਨ ਕੋਈ ਗਲਤ ਲਿਖਿਆ ਗਿਆ ਹੋਏ

  • @navneetkaur2705
    @navneetkaur2705 5 หลายเดือนก่อน +1

    Tusi plz khaskhaas te badaam..
    Di dodhi banaa ke khao 😊

  • @rajwinderkaur4700
    @rajwinderkaur4700 5 หลายเดือนก่อน

    Bhut vadiyya idea dita di

  • @HarshpreetGrewal
    @HarshpreetGrewal 5 หลายเดือนก่อน +1

    Good morning ❤❤

  • @baljinderkaursohi5198
    @baljinderkaursohi5198 5 หลายเดือนก่อน

    Sat Sri akal didi ji very good tips🙏

  • @preetsandhu2719
    @preetsandhu2719 5 หลายเดือนก่อน

    Good tips ji ❤

  • @gurdialsingh6843
    @gurdialsingh6843 5 หลายเดือนก่อน

    Sat sri akal jii god blessed you🎉

  • @Pari01611
    @Pari01611 5 หลายเดือนก่อน

    Good morning ji 🎉Take care ❤❤

  • @singlegamimg
    @singlegamimg 5 หลายเดือนก่อน +1

    Good morning didi ❤❤

  • @sarbjitkaurvirk8679
    @sarbjitkaurvirk8679 5 หลายเดือนก่อน

    Waheguru ji 🙏🏼🙏🏼

  • @manjeetkaur8394
    @manjeetkaur8394 3 หลายเดือนก่อน

    Didi bargndy color b h

  • @HarpreetKaur-st8fn
    @HarpreetKaur-st8fn 5 หลายเดือนก่อน

    🙏nice information ❤❤

  • @BaljitKaur-ok2ct
    @BaljitKaur-ok2ct 5 หลายเดือนก่อน

    ਸਤਿ ਸ੍ਰੀ ਆਕਾਲ ਦੀਦੀ ਜੀ ਬੀਬੀ ਜੀ 🙏🙏

  • @loverosebal5668
    @loverosebal5668 5 หลายเดือนก่อน

    Sar shri akal didi sda khush raho❤❤

  • @mohittiwana9858
    @mohittiwana9858 5 หลายเดือนก่อน

    Good morning sis❤❤❤❤

  • @BaljinderKaur-vu4ki
    @BaljinderKaur-vu4ki 4 หลายเดือนก่อน

    ਭੈਣ ਜੀ ਫਰੀਦ ਕੋਟ ਕਿਹੜੀ ਕਲੌਨੀ ਵਿਚ ਰਹਿੰਦੇ ਓ

  • @GurjitKaur-n7m
    @GurjitKaur-n7m 5 หลายเดือนก่อน +2

    ਬੈਂਡ ਕਬਰ ਕਿੱਦਾਂ ਦਾ ਹੈ ਲਾਸਟਕ ਵਾਲਾ ਹੈ

  • @AmandeepKaur-de6qe
    @AmandeepKaur-de6qe 5 หลายเดือนก่อน

    Very nice didi❤❤

  • @satinderhundal3165
    @satinderhundal3165 5 หลายเดือนก่อน +1

    Very good tips❤

  • @Veerpalsidhu061
    @Veerpalsidhu061 5 หลายเดือนก่อน

    Good information

  • @amritpalbagri3002
    @amritpalbagri3002 5 หลายเดือนก่อน +1

    Ssa bhain g 🙏🇺🇸

  • @ParminderParminder-m7s
    @ParminderParminder-m7s 4 หลายเดือนก่อน

    Cold jyeada hunda jina nu ohna de white hair jyada jaldi aunde aa g

  • @baljeetkaur2046
    @baljeetkaur2046 4 หลายเดือนก่อน

    ਦੀਦੀ ਤੁਸੀ ਕੋਟਕਪੂਰੇ ਤੋ ਹੈ

  • @JashanPreet-u3s
    @JashanPreet-u3s 5 หลายเดือนก่อน

    Hanji mam mi v loni a❤❤

  • @arjansingh2798
    @arjansingh2798 5 หลายเดือนก่อน

    Sat Shri akal sister ji 🙏🙏🙏🙏

  • @harjeetkaur3702
    @harjeetkaur3702 5 หลายเดือนก่อน

    Hanji madam ssakal.khadi chand herbal mahindi lago koi site effect nahi es da.

  • @dilpreetkaur5069
    @dilpreetkaur5069 5 หลายเดือนก่อน

    Beautiful ❤❤

  • @navneetkaur2705
    @navneetkaur2705 5 หลายเดือนก่อน

    Very informative 👏

  • @gurigill9190
    @gurigill9190 5 หลายเดือนก่อน +3

    Dee mere hair v bht white hai age 31 😢

  • @vijaysaini1198
    @vijaysaini1198 4 หลายเดือนก่อน

    Koi vadia herbal dai dsso

  • @navneetkaur2705
    @navneetkaur2705 5 หลายเดือนก่อน

    Sat Shri Akaal g

  • @rajinderdhaliwal4277
    @rajinderdhaliwal4277 5 หลายเดือนก่อน +7

    ਮੈਂ ਤਾਂ ਭੈਣ ਜੀ ਮਹਿੰਦੀ ਹੀ ਲਾਊਨੀ ਆ ਕਿਉਂ ਕਿ ਕਲਰ ਨਾਲ ਮੇਰੇ ਵਾਲ ਬਹੁਤ ਝੜਦੇ ਨੇ ਤੇ ਵਾਲ ਡਰਾਈ ਵੀ ਹੋ ਜਾਂਦੇ ਨੇ ਕਲਰ ਲਾਉਣ ਨਾਲ ਨਿਗਾ ਵੀ ਬਹੁਤ ਘੱਟਦੀ

  • @Neelamkaur137
    @Neelamkaur137 5 หลายเดือนก่อน

    Didi price ke ha es colour the

  • @Sukhwindersi-y9d
    @Sukhwindersi-y9d 5 หลายเดือนก่อน

    good tipes

  • @jaspalkaur2065
    @jaspalkaur2065 5 หลายเดือนก่อน

    Sat shri akal ji sister

  • @Varinder.buttar
    @Varinder.buttar 5 หลายเดือนก่อน

    ❤❤❤❤

  • @navneetkaur2705
    @navneetkaur2705 5 หลายเดือนก่อน

    Fitting bedsheets

  • @jaswindersangha3434
    @jaswindersangha3434 4 หลายเดือนก่อน

    Godblessyou

  • @amrjeetkaurkalar4636
    @amrjeetkaurkalar4636 5 หลายเดือนก่อน +2

    ਭੈਣ ਲਿਖਣ ਚ ਗਲਤੀ ਹੋ ਗੀ ਚਾਰ ਘੰਟੇ ਪਹਿਲਾ ਤੇਲ ਲਾਉਣਾ ਸਿਰ ਚ ਅਮਰਜੀਤ ਭੁੱਚੋ ਕਲਾ🙏🙏🙏🙏❤

  • @Punjabitoenglishclass
    @Punjabitoenglishclass 5 หลายเดือนก่อน

    🙏🙏

  • @harpalkaur4825
    @harpalkaur4825 5 หลายเดือนก่อน

    Ke eh lastik vale bedsheet ha gbu harpal mohali

  • @harmamjotkaur2748
    @harmamjotkaur2748 5 หลายเดือนก่อน +5

    Aunty g tuci kitho belong krde o

  • @NazarSingh-t6e
    @NazarSingh-t6e 5 หลายเดือนก่อน +2

    ਕਲਰ ਲਾਉਣ ਨਾਲ ਮੇਰੇ ਵਾਲ ਬਹੁਤ ਝੜਦੇ ਐ ਕੋਈ ਤਰੀਕਾ ਦੱਸੋ

  • @SurjitKaur-l2x
    @SurjitKaur-l2x 5 หลายเดือนก่อน

    Ssa bhan ji manu bhut alas a mn ik var val chitte kat ke fir colour krdi a

  • @JaswinderKaurKalsi
    @JaswinderKaurKalsi 5 หลายเดือนก่อน

    Sat shri akal dede g

  • @jodhvir4825
    @jodhvir4825 5 หลายเดือนก่อน

    🎉

  • @pavanpreetsinghjhajj9856
    @pavanpreetsinghjhajj9856 5 หลายเดือนก่อน +1

    Price kinni hai

  • @SukhwinderSingh-wt4dn
    @SukhwinderSingh-wt4dn 5 หลายเดือนก่อน

    🙏

  • @OkokOk-d3c
    @OkokOk-d3c 4 หลายเดือนก่อน

    Tusi thales pdonde c ji

  • @jobansandhu9605
    @jobansandhu9605 5 หลายเดือนก่อน +3

    ਦੀਦੀ ਜੀ ਮੈਨੂੰ ਡਾਈ ਕੋਈ ਵੀ ਨਹੀਂ ਛੂਟ ਕਰਦੀ

    • @Jaspalkaur-ix2fs
      @Jaspalkaur-ix2fs 4 หลายเดือนก่อน +1

      ਮੈਨੂੰ ਵੀ

  • @deepchhina2740
    @deepchhina2740 5 หลายเดือนก่อน

    , sat Sri akal ji

  • @rajwinderkaur4700
    @rajwinderkaur4700 5 หลายเดือนก่อน

    Di tuhanu pta hi aa army area vich ta pta nhi lgda kdo koyi party aa jave bt meri skin te chd janda. C mere kol borolin ta hai mai lga k vakhgI thx di

  • @OkokOk-d3c
    @OkokOk-d3c 4 หลายเดือนก่อน

    Mam asi tuhade student aa ji

  • @PreetSandhu-c2s
    @PreetSandhu-c2s 5 หลายเดือนก่อน

    R u not wearing gloves while coloring ❤❤

  • @RajRani-yq6en
    @RajRani-yq6en 5 หลายเดือนก่อน +2

    ਭੈਣ ਜੀ ਇਹ ਰੈਕਸਨ ਤਾਂ ਨੀ ਕਰਦਾ ਇਹ

  • @ravinderkaur3999
    @ravinderkaur3999 5 หลายเดือนก่อน

    Gloves pa lya kro.

  • @BNGCLIPS2004
    @BNGCLIPS2004 5 หลายเดือนก่อน +2

    Je hair white v ho jan G phir k problem he

  • @JivanSandhu-xu4vo
    @JivanSandhu-xu4vo หลายเดือนก่อน

    Madam Tel bnona das dedo

  • @GurpreetSingh-pu2fk
    @GurpreetSingh-pu2fk 4 หลายเดือนก่อน

    Glass bowl vich Laea kro Dee 👏🏻

  • @manjitkaur685
    @manjitkaur685 5 หลายเดือนก่อน +1

    Jina privar vekhna huda ,o ki krn tu te vehli aa,tankah mildi aa tenu

    • @ranjitsandhu-ym4gb
      @ranjitsandhu-ym4gb 4 หลายเดือนก่อน +1

      ਠੀਕ ਕਿਹਾ ਤੁਸੀਂ ਜੀ

    • @kirancheema8111
      @kirancheema8111 4 หลายเดือนก่อน

      ​@@ranjitsandhu-ym4gbhaha..

  • @PreetSandhu-c2s
    @PreetSandhu-c2s 5 หลายเดือนก่อน

    Vechariya auntiya😂😂😂😂😂kot smir

  • @harsimratbhullar3470
    @harsimratbhullar3470 5 หลายเดือนก่อน

    ਦੀਦੀ ਹਮ ਤਿਆਰ ਕਿਵੇ ਕੀਤਾ ਸੀ

  • @navneetkaur2705
    @navneetkaur2705 5 หลายเดือนก่อน

    Bedsheets plz fir ton leke ayo

  • @GagandeepSingh-py7yv
    @GagandeepSingh-py7yv 5 หลายเดือนก่อน

    Har week Lona pyde aaa colour 😢

  • @paramjitkaur3303
    @paramjitkaur3303 5 หลายเดือนก่อน

    🙏🙏🙏🙏🙏

  • @Anmol-f6w
    @Anmol-f6w 4 หลายเดือนก่อน

    Tusi v unti lgde ede koi jwan nhi aa 50 to upr e hovoge

  • @pavanpreetsinghjhajj9856
    @pavanpreetsinghjhajj9856 5 หลายเดือนก่อน

    Color de

  • @amrjeetkaurkalar4636
    @amrjeetkaurkalar4636 5 หลายเดือนก่อน +3

    ਭੈਣ ਸਤਿ ਸ੍ਰੀ ਅਕਾਲ ਜੀ ਅਮਰਜੀਤ ਭੁੱਚੋ ਕਲਾ ਜੀ ਤੁਸੀ ਖੋਪੇ ਦਾ ਤੇਲ ਲੈ ਲੳ ਇਕ ਕੱਪ ਉਸ 10 ਗ੍ਰਾਮ ਮੇਥੀ ਦਾਣਾ 10 ਗ੍ਰਾਮ ਕਲੌਜੀ 20ਗ੍ਰਾਮ ਰਿੰਡੀ ਦਾ ਤੇਲ ਇਨਾ ਨੂੰ ਮਿਲਾ ਕੇ ਬੋਤਲ ਚ ਭਰ ਲੋ 20ਦਿਨਾ ਬਾਅਦ ਇਸ ਨੂੰ ਨਹਾਉਣ ਤੋ ਚਾਰ ਪਹਿਲਾ ਸਿਰ ਤੇ ਵਿਰਲਾ ਪਾ ਚੰਗੀ ਤਰਾ ਲਗਾ ਲੳ ਤੇਫਿਰ ਸਿਰ ਧੋ ਲੳ ਇਹ ਤੇਲ ਗੰਜ ਤੇ ਵਾਲ ਉਘ ਆਉਦੇ ਐ ਇਹ ਅਜਮਾਇਆ ਹੋਇਆ ਤੇ ਵਾਲ ਤਿੰਨ ਮਹੀਨਿਆ ਤੋ ਸਾਲ ਚ ਕਾਲੇ ਕਰ ਦਿੰਦਾ ਕਲੌਜੀ ਤੇ ਮੇਥੀ ਦਾਣਾ ਤੇਲ ਦੇਵਿੱਚ ਹੀ ਰੱਖੋ ਭੈਣਾ ਇਹ ਤੇਲ ਬਣਾ ਕੇ ਜਰੂਰ ਬਰਤਣ 🙏🙏🙏❤

    • @nimratkhairafan601
      @nimratkhairafan601 5 หลายเดือนก่อน

      ਜੀ ਮੇਰੇ ਪੇਕੇ ਵੀ‌ ਭੁੱਚੋ ਕਲਾਂ ਹੀ ਆ ਮੇਰੀ ਬੇਟੀ ਦੇ ਵਾਲ਼ ਬਹੁਤ ਜ਼ਿਆਦਾ ਝੜ ਰਹੇ ਆ ੳਹ ਭੁੱਚੋ ਹੀ ਰਹਿੰਦੀ ਆ ਉਹ ਬਹੁਤ ਜ਼ਿਆਦਾ ਟੈਂਸ਼ਨ ਚੋਂ ਆ ਵਾਲਾਂ ਨੂੰ ਲੈਕੇ ਬਹੁਤ ਦਵਾਈਆਂ ਲੈ ਲਈਆ

    • @amrjeetkaurkalar4636
      @amrjeetkaurkalar4636 5 หลายเดือนก่อน

      ਤੁਸੀ ਕੀਦੇ ਘਰਾ ਚ ਹੋ ਆਪਣਾ ਪਤਾ ਦੱਸਣਾ ਜੀ ਬਹੁਤ ਖੁਸੀ ਹੋਈ ਜੀ ਤੁਸੀ ਮੇਰੇ ਪਿੰਡ ਦੇ ਧੀ ਧਿਆਣੀ ਹੋ ਅਸੀ ਕੁਲਾਰਾ ਦੇ ਘਰਾ ਚ ਹਾ ਉਪਰ ਦੱਸਿਆ ਤਰੀਕਾ ਕਾਰਗਲ ਹੈ ਇਸ ਤਰੀਕੇ ਨੂੰ ਧੀਰਜ ਤੇ ਵਿਸਵਾਸ ਨਾਲ ਵਰਤੋ ਤੁਹਾਨੂੰ ਦੋ ਵਾਰ ਤੇਲ ਲਾੳਣ ਨਾਲ ਫਰਕ ਦਿੱਸ ਜਾਵੇਗਾ ਸੈਪੂ ਤੁਸੀ ਲਕਸ ਬਰਤ ਕੇ ਦੇਖੋ🙏🙏🙏

    • @nimratkhairafan601
      @nimratkhairafan601 5 หลายเดือนก่อน

      @@amrjeetkaurkalar4636 ਅਸੀਂ ਘੋਟਨਿਆ ਦੇ ਘਰਾਂ ਚੋਂ ਹਾਂ ਜੀ ਸੇਮਾ ਰੋਡ‌ ਤੇ ਘਰ ਆ ਸਾਡਾ

    • @amrjeetkaurkalar4636
      @amrjeetkaurkalar4636 5 หลายเดือนก่อน

      ਠੀਕ ਐ ਜੀ ਤੁਹਾਡੇ ਸੌਰੇ ਕਿਥੇ ਐ ਜੀ ਤੁਸੀ ਬੇਟੀ ਕਹੋ ਇਹ ਤੇਲ ਤੇ ਲਕਸ ਸੈਪੂ ਮੇਰਾ ਆਪਣਾ ਅਜਮਾਇਆ ਹੋਇਆ ਇਹ ਜਰੂਰ ਬਰਤ ਕੇ ਦੇਖੇ ਤੇਲ ਨਹਾਉਣ ਤੋ ਘੱਟੋ ਘੱਟ ਚਾਰ ਘੰਟੇ ਪਹਿਲਾ ਸਿਰ ਚ ਝੱਸੇ ਭੈਣ ਜਦ ਤੁਸੀ ਭੁੱਚੋ ਆਏ ਤਾ ਮਿਲ ਕੇ ਜਾਣਾ ਮੈ ਤੁਹਾਡੀ ਉਡੀਕ ਕਰੂਗੀ 🙏🙏🙏🙏🙏🙏

    • @nimratkhairafan601
      @nimratkhairafan601 5 หลายเดือนก่อน

      @@amrjeetkaurkalar4636 ਮੌੜ ਮੰਡੀ ਆ ਜੀ ਸੋਡਾ ਘਰ ਕਹਿੜੀ ਸਾਈਡ ਆ ਜੀ ਭੁਚੋ ਕੀ ਨਾਂਮ ਤੇ ਅਡਰੈਸ

  • @davinderdhillon6942
    @davinderdhillon6942 5 หลายเดือนก่อน

    Sat shri akal ji