Bebe Ne 30 Saal Baad Katyea Charkha 😍 ( ਬੇਬੇ ਨੇ 30 ਸਾਲ ਬਾਅਦ ਕੱਤਿਆ ਚਰਖਾ ) 😍 | Harman khosa |

แชร์
ฝัง
  • เผยแพร่เมื่อ 26 เม.ย. 2024

ความคิดเห็น • 540

  • @baljitkaur292
    @baljitkaur292 13 วันที่ผ่านมา +5

    ਮੈਂ।ਵੀ।ਬਹੁਤ
    ।ਸੂਤ।਼ਕਤਦੀ।ਸੀ।ਬੇਬੇ।ਬਹੁਤ।ਵਧੀਆ।ਲੱਗ।ਰਿਹਾ।ਹੈ।ਉਹ।ਦਿਨ।ਯਾਦ।ਆ।ਗੲਏ।ਨੇ‌ਬੇਬੇ।ਰੱਬ।ਲੰਮੀ।ਉਮਰ‌ਦੇਵੇ।❤👍👏👏

  • @punjabirasoi4143
    @punjabirasoi4143 11 วันที่ผ่านมา +1

    Dil ton pyar veere sab nu
    Bebe ji nu pyar bhari sat shri ਅਕਾਲ
    ਵਾਹਿਗੁਰੂ ਜੀ ਥੋਨੂੰ sab nu ਏਦਾ ਹੀ khush ਰੱਖਣ
    Lots of love from London

  • @cookingdisasters1768
    @cookingdisasters1768 16 วันที่ผ่านมา +12

    ਹਰਮਨ ਪੁੱਤ ਅਸੀਂ ਬਠਿੰਡਾ ਤੋਂ ਬਹੁਤ ਵਧੀਆ ਲਗਦਾ ਹੈ ਜਦੋਂ ਬੇਬੇ ਗੱਲਾਂ ਸੁਣਦੀ ਹੈ ਜੀ ਚਰਖਾ ਕੱਤਣ ਦੇਖ ਕੇ ਮੈਨੂੰ ਅਪਾਣੇ ਦਿਨ ਯਾਦ ਆ ਗੲਏ ਮੈਂ ਵੀ ਬਹੁਤ ਕੱਤੇਆ ਹੁਣ ਤਾਂ ਪਹਿਲਾਂ ਵਾਲੇ ਕੰਮ ਖਤਮ ਹੋ ਗਏ ਵਹਿਗੁਰੂ ਜੀ ਹਮੇਸ਼ਾ ਬੇਬੇ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਲੰਮੀ ਉਮਰ ਬਖਸ਼ੇ ❤

  • @user-dz1tj6ke4s
    @user-dz1tj6ke4s 16 วันที่ผ่านมา +16

    ਤੁਹਾਡੇ ਵਲੌਗ ਵੇਖ ਕੇ ਦਿਲ ਖੁਸ ਹੋ ਜਾਂਦਾ ❤❤❤❤❤

  • @paramjitkaursandhu7935
    @paramjitkaursandhu7935 16 วันที่ผ่านมา +50

    ਹਰਮਨ ਪੁੱਤ ਬਹੁਤ ਵਧੀਆ ਲੱਗਾ ਬੇਬੇ ਚਰਖਾ ਕੱਤਦੀ ਦੇਖ ਕੇ ਮੇਰਾ ਵੀ ਦਿਲ ਕਰਦਾ ਕੱਤਣ ਨੂੰ ਪੁੱਤ ਤੁਹਾਡੇ ਵਲੋਗ ਬਹੁਤ ਸੋਹਣੇ ਲੱਗਦੇ ਆ

  • @amarpreetgill911
    @amarpreetgill911 16 วันที่ผ่านมา +21

    ਹਰਮਨ ਵੀਰੇ ਬਹੁਤ ਇੱਕ ਖੁਸ਼ੀ ਦੀ ਗੱਲ ਆ ਕਿ ਬੇਬੇ ਚਰਖਾ ਕੱਤ ਰਹੀ , ਇਹਨਾਂ ਨੂੰ ਦੇਖ ਕੇ ਪੁਰਾਣਾ ਸਮਾਂ ਅੱਖਾਂ ਮੂਹਰੇ ਆ ਰਿਹਾ ਪਰ ਇੱਕ ਦੁੱਖ ਦੀ ਗੱਲ ਵੀ ਹੈ ਆਪਣੇ ਸਭ ਲਈ ਕਿ ਸ਼ਾਇਦ ਆਪਣੀ ਏ ਪੰਜਾਬ ਦੀ ਆਖਰੀ ਪੀੜੀ ਹੋਵੇਗੀ ਜਿਨਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੈ ਕਿਉਂਕਿ ਅੱਜ ਕੱਲ ਦੇ ਬੱਚਿਆਂ ਨੂੰ ਇਹਨਾਂ ਸਭ ਚੀਜ਼ਾਂ ਦਾ ਕੁਝ ਵੀ ਪਤਾ ਨਹੀਂ ਹੈ ਅਤੇ ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਹੈ ਕਿ ਸਾਨੂੰ ਇਹ ਸਭ ਦੇਖਣ ਦਾ ਮੌਕਾ ਮਿਲ ਰਿਹਾ ਹੈ🥰🥰😍😍😍😘😘😘😘😘😘😘😍😍😍🥰 Luv you Bebe ji hasde wasde raho ji

  • @sukhwindersinghnoorpuri5008
    @sukhwindersinghnoorpuri5008 16 วันที่ผ่านมา +23

    ਹਰਮਨ ਵੀਰੇ ਸੱਚੀ ਮਾਂ ਯਾਦ ਆ ਗਈ
    ਵਾਹਿਗੁਰੂ ਜੀ ਬੇਬੇ ਬਾਪੂ ਜੀ ਯੁੱਗ ਯੁੱਗ ਜੀਂਣ

  • @tailormaster451
    @tailormaster451 13 วันที่ผ่านมา +7

    ਪਹਿਲਾ ਤਾਂ ਦਾਦੀ ਜੀ ਨੂੰ ਸਤਿ ਸ੍ਰੀ ਅਕਾਲ ਪੈਰੀ ਪੈਨੀਆ ਤੁਸੀਂ ਬਹੁਤ ਵਧੀਆ ਗੱਲਾਂ ਦਾਦੀ ਦੀਆਂ ਸੁਣਾਓ ਅਸੀਂ ਸੁਣਨਾ ਚਾਹੁੰਦੇ ਹਾਂ ਸਾਡੇ ਬੱਚੇ ਸਾਡੀਆਂ ਪੀੜੀਆਂ ਇਹਨਾਂ ਨੂੰ ਦੇਖ ਕੇ ਜਰੂਰ ਸੋਚਣਗੇ ਕਿ ਪਰਾਨਾ ਟਾਈਮ ਕਿੰਨਾ ਵਧੀਆ ਥੀ ਮਿਹਨਤ ਵਾਲਾ ਹੁੰਦਾ ਸੀ ਤੇ ਕਿੰਨਾ ਸੁੱਚਾ ਸੁੱਚੇ ਲੋਕ ਹੁੰਦੇ ਸੀ ਕਿੰਨਾ ਘਰ ਵਿੱਚ ਮੇਲ ਮਿਲਾਪ ਹੁੰਦਾ ਸੀ ਸਾਰੀ ਚੀਜ ਖੇਤ ਲਾ ਕੇ ਘਰ ਵਿੱਚ ਹੀ ਪੈਦਾ ਹੁੰਦੀ ਸੀ ਤੁਸੀਂ ਜਰੂਰ ਇਹਨਾਂ ਦਾ ਮਾਰਗਦਰਸ਼ਨ ਸਾਨੂੰ ਦਿਓ ਸਾਨੂੰ ਵੀ ਬਹੁਤ ਅੱਛਾ ਲੱਗੇਗਾ ਸਤਿ ਸ੍ਰੀ ਅਕਾਲ

    • @HarmanKhosa
      @HarmanKhosa  13 วันที่ผ่านมา

      🙏🏻😇 Zarror ji

  • @harpreetkaur5022
    @harpreetkaur5022 16 วันที่ผ่านมา +8

    ਮੈਂਨੂੰ ਮੇਰੇ ਦਾਦੀ ਜੀ ਯਾਦ ਆ ਗਏ ❤❤❤❤❤❤❤❤

  • @amarjeetkaur3775
    @amarjeetkaur3775 16 วันที่ผ่านมา +13

    ਅਸੀਂ ਮਾਨਸਾ ਤੋਂ ਵੇਖ ਰਹੇ ਹਾ ਜੀ ਪਰਮਾਤਮਾ ਚੜਦੀ ਕਲਾ ਵਿਚ ਰੱਖਣ ਜੀ ਸਾਰੇ ਨੂੰ

    • @ManjuSharma-pe6uz
      @ManjuSharma-pe6uz 16 วันที่ผ่านมา

      ਮੇਰੀ ਮਾਂ ਵੀ ਕਤਦੀ ਸੀ

  • @manjitkaur7134
    @manjitkaur7134 14 วันที่ผ่านมา +1

    ਤਕਲਾ ਠੀਕ ਕਰਨ ਵਾਲਾ ਆ ਜੀ। ਬਹੁਤ ਵਧੀਆ ਲਗਾ ਜੀ।

  • @user-ux4ht3yy9s
    @user-ux4ht3yy9s 15 วันที่ผ่านมา +2

    ਹਰਮਨ ਵੀਰੇ ਬੇਬੇ ਨੇ ਸਾਨੂੰ ਆਪਣੀ ਦਾਦੀ ਦੀ ਯਾਦ ਕਰਾ ਦਿੱਤੀ ਬਹੁਤ ਵਧੀਆ ਜੀ ਬੇਬੇ ਜੀ ਬਹੁਤ ਸੋਹਣੀ ਲੱਗਦੀ ਸੀ Love you dade ji ❤️🫶👌🏻💕

  • @bhupinderkaur8845
    @bhupinderkaur8845 16 วันที่ผ่านมา +9

    ਹਰਮਨ, ਬੇਬੇ ਚਰਖਾ ਕੱਤਦੀ ਬਹੁਤ ਵਧੀਆ ਲੱਗ ਰਹੀ ਹੈ,ਸਾਰਾ ਮਾਹੌਲ ਬਹੁਤ ਵਧੀਆ ਲੱਗ ਰਿਹਾ ਹੈ। ਮੇਰਾ ਵੀ ਮਨ ਕਰਦਾ ਤੁਹਾਡੇ ਕੋਲ ਬੈਠ ਜਾਵਾ ।ਅਸੀਂ ਵੀ ਤੁਹਾਡੇ ਪਿੰਡ
    ਆਏ ਸੀ,ਰੀਤਾਂ ਦੇ ਟਾਈਮ।
    God bless you. Pinky.
    From- moga.

  • @gurmeetkaur9188
    @gurmeetkaur9188 12 วันที่ผ่านมา

    ਦਾਦੀ ਮਾਂ ਦੀਆਂ ਯਾਦਾਂ ❤

  • @surinderkaurtoor4632
    @surinderkaurtoor4632 16 วันที่ผ่านมา +1

    ਬੀਜੀ ਬਹੁਤ ਸੋਹਣੀ ਮੋਵੀਂ ਹੈ love love you gods bless you

  • @clairegk4107
    @clairegk4107 16 วันที่ผ่านมา +8

    ਬੇਬੇ ਦੀਆਂ ਗਾਂਲਾਂ ਘਿਓ ਦੀਆਂ ਨਾਲਾਂ 😂😂

  • @uzmauzma9448
    @uzmauzma9448 16 วันที่ผ่านมา +4

    Boht wadiya vlog aa bebe nu wykh k Mann Khush ho janda❤

  • @user-xv4cv5fz8k
    @user-xv4cv5fz8k 12 วันที่ผ่านมา

    ਬਹੁਤvadiaਪੁਤਰ ਪੁਰਾਣੀ ਯਾਦ nice👌

  • @subashbanga8803
    @subashbanga8803 16 วันที่ผ่านมา +4

    Sachi bht jyada sohna vlog yr bebe nu koi award te milna hi chahida aa punjab sarkar walo bebe har vlog vich boli jive purana apna sabhya char kuj na kuj Dasde rehnde aa❤

  • @harnoorsingh4961
    @harnoorsingh4961 16 วันที่ผ่านมา +3

    Bebe ji bahut Dil khush ho jaandha hai ji waheguru ji
    Harman brother ❤️ tuci lucky ho jii Dadi ji Da payar milaya hai ji waheguru ji from Chandigarh

  • @gamingwithlakshay1350
    @gamingwithlakshay1350 16 วันที่ผ่านมา +3

    Ajj te menu meri dadi di yaad aa gayi Harman veer g bebe bahut soni aa❤❤

  • @Rajpalkaur9354
    @Rajpalkaur9354 16 วันที่ผ่านมา +4

    ਸਾਨੂੰ ਵੀ ਪਤਾ ਬੇਬੇ very nice video

  • @kamaljitkaur-ri1lx
    @kamaljitkaur-ri1lx 16 วันที่ผ่านมา +5

    ਸਤਿ ਸ੍ਰੀ ਆਕਾਲ ਜੀ ਬੀਜੀ ਅਸੀਂ ਵੀ ਆਪਣੀ ਦਾਦੀ ਤੋਂ ਵੜੀਆ ਝਿੜਕਾਂ ਖਾਧੀਆਂ ਬਹੁਤ ਵਧੀਆ ਲੱਗਿਆ ਦੇਖ ਕੇ ਬੀਜੀ ਦਿਲ ਲਾ ਕੇ ਰਖਦੇ ❤❤🙏🙏🌺

    • @user-zr7nb9vh9y
      @user-zr7nb9vh9y 14 วันที่ผ่านมา

      😊😊😊😊😊😊😊😊😊

  • @gurmeetkaur887
    @gurmeetkaur887 13 วันที่ผ่านมา +1

    ਬਹੁਤ ਵਧੀਆ ਲੱਗਿਆ ਜੀ

  • @MuhammadAkram-hu5ym
    @MuhammadAkram-hu5ym 16 วันที่ผ่านมา +4

    Great to see the old tradition becoming alive again. Salam maa gee.

    • @bhabikumar2492
      @bhabikumar2492 15 วันที่ผ่านมา

      Hamari mummy ne bhi bahut charkha chalaya humne bhi yah sab dekha hai

  • @mandeepsandhu3436
    @mandeepsandhu3436 16 วันที่ผ่านมา +11

    ਸਾਡੇ ਘਰੇ ਚਰਖਾ ਹੈਗਾ ਪਰ ਖਸਤਾ ਹਾਲਤ ਆ। ਮੈਂ ਆਪਣੇ ਬਚਪਨ ਚ ਮਾਂ ਨੂੰ ਚਰਖਾ ਕਤਦਿਆਂ ਨੂੰ ਵੇਖਿਆ।

  • @sandeepsidhu3153
    @sandeepsidhu3153 16 วันที่ผ่านมา +3

    Harman putt ehh vlog sanu bhout hi sohna lgga waheguru ji khush rakhan sare family nu❤❤

  • @amritvaltoha4402
    @amritvaltoha4402 11 วันที่ผ่านมา

    ਬੁਹਤ Vadia veerji🎉🎉🎉😊😊❤❤❤❤

  • @sukhjeetkaur4223
    @sukhjeetkaur4223 16 วันที่ผ่านมา +2

    ਹਰਮਨ ਬੇਬੇ ਦਾ ਬਲੋਕ ਬਹੁਤ ਹੀ ਸੋਹਣਾ ਲੱਗਿਆਂ ❤❤❤❤

  • @arshdeepkaur931
    @arshdeepkaur931 13 วันที่ผ่านมา

    ਬਹੁਤ ਵਧੀਆ ਵਲੋਗ ਅੱਜ ਦੇ ਸਮੇਂ ਦਾ ਸਭ ਵਧੀਆ ਤੇ ਮਹੱਤਵਪੂਰਨ ਜਾਣਕਾਰੀ ਵਾਲਾ ਵਲੋਗ ਆ।
    ਇਹੋ ਜਿਹੇ ਵਲੋਗ ਬਣਨੇ ਚਾਹੀਦੇ।

    • @HarmanKhosa
      @HarmanKhosa  13 วันที่ผ่านมา

      🙏🏻😇

  • @NM-wi8jd
    @NM-wi8jd 12 วันที่ผ่านมา

    Bohat khoob purana jmanna yaad a gia from pakistan

  • @sundarrice1958
    @sundarrice1958 16 วันที่ผ่านมา +1

    Veri good
    Your grandmother is great lady I am from Lahore Pakistan

  • @foodiesbrain357
    @foodiesbrain357 16 วันที่ผ่านมา +2

    Bebe ji bahut pyari h..❤❤❤❤❤ 😍😍😍😍ALL FAMILY MEMBERS ARE 🤩😍👍👍

  • @siyamahajan9265
    @siyamahajan9265 16 วันที่ผ่านมา +4

    Sawre sawre Mann khush ho gya vlog dekh k god bless you and baba deep Singh ji always bless you ❤️

  • @gurpreetkaursingh8282
    @gurpreetkaursingh8282 16 วันที่ผ่านมา +3

    bhot vaadiya laga bapu ji nu dak ke

  • @harnoorsingh4961
    @harnoorsingh4961 16 วันที่ผ่านมา +2

    Bebe ji bahut achi hai ji waheguru ji khush rakhe waheguru ji Bebe ji nu
    Mountain 🏔️🏔️🏔️🏔️ dekho ji Harman brother ❤️ Bebe ji nu ghumane laye jayo gii
    Purani yadein tazi Ho Gayi jii
    From Chandigarh

  • @kashmirkaur4459
    @kashmirkaur4459 16 วันที่ผ่านมา +2

    V v good
    Bebe ji buht guni han
    God bless

  • @rajwinder8617
    @rajwinder8617 16 วันที่ผ่านมา +1

    ਹਰਮਨ ਪੁੱਤਰ ਮੇਰੇ ਪੇਕੇ ਵੀ ਸਭ ਕੁਝ ਹੈਗਾ ਚਰਖੇ ਦਾ ਸਮਾਨ

  • @user-kg2ck7hi9t
    @user-kg2ck7hi9t 16 วันที่ผ่านมา +3

    ਤੁਸੀ ਸ਼ੁਰੂ ਕਰਿਆ ਕਰੋ ਵਿਲੋਗ ਨੂੰ ਬੇਬੇ ਜੀ

  • @baljitkaurkk8096
    @baljitkaurkk8096 16 วันที่ผ่านมา +2

    Veerji I love ur baybay ji to much

  • @craftideas4095
    @craftideas4095 13 วันที่ผ่านมา +1

    ਬੇਬੇ ਨੂੰ ਕੱਤਦੀ ਦੇਖ ਮੰਮੀ ਦੀ ਯਾਦ ਆ ਗਈ 😢😢😢😢😢

  • @kamleshsardana3682
    @kamleshsardana3682 11 วันที่ผ่านมา

    YOUNG SADABHAR BEBE❤HASDE REH VASDI REH.

  • @amarjitbrar6938
    @amarjitbrar6938 15 วันที่ผ่านมา +1

    ਦਾਦੀ ਪੋਤੇ ਦਾ ਪਿਆਰ ਬਹੁਤ ਵਧੀਆ ਲੱਗਿਆ ਹੈ।

  • @ManiBrar-ev2bu
    @ManiBrar-ev2bu 13 วันที่ผ่านมา

    ਬਹੁਤ ਵਧੀਆ ਬੇਬੇ ਪੁਰਾਨੀ ਯਾਦ ਆ ਗਈ

  • @KillerGaming-nu7zl
    @KillerGaming-nu7zl 16 วันที่ผ่านมา +1

    Bhut pyari video❤i love you bebe🎉

  • @HarnekSingh-oz6bw
    @HarnekSingh-oz6bw 11 วันที่ผ่านมา +1

    ਹਰਮਨ ਪੁੱਤ ਤੁਸੀ ਸਾਡੀ ਦਾਦੀ ਯਾਦ ਕਰਾਂ ਦਿੱਤੀ24ਸਾਲ ਪਹਿਲਾਂ ਮੁੱਕ ਗਏ ਸੀ 95ਸਾਲ ਦੀ ਉਮਰ ਸੀ ਉਹ ਚਰਖ਼ਾ ਬਹੁਤ ਕੱਤ ਦੀ ਸੀ ਮਗਰੋਂ ਚਰਖ਼ਾ ਕਿਸੇ ਨੇ ਨਹੀਂ ਸਾਂਭਿਆ ਨਾ ਸੰਦੂਖ

  • @aliyankawish7242
    @aliyankawish7242 16 วันที่ผ่านมา +1

    Baby g love u bht achy aj ty cha gay ho

  • @BaBakiBeti776
    @BaBakiBeti776 16 วันที่ผ่านมา +3

    Nice Bebe, Acha g vlog bhi bnana ata bebe ko ,,,
    From Pakistan 🇵🇰

  • @RajinderKaur-xp4wl
    @RajinderKaur-xp4wl 16 วันที่ผ่านมา +3

    ਥੇਥੇ ਮੇਰੀ ਦਾਦੀ ਜੀ ਵਰਗੇ ਨੇ ਮੈਨੂੰ ਮੇਰੀ ਦਾਦੀ ਜੀ ਦੀ ਯਾਦ ਆ ਗਈ

  • @Sabimanku
    @Sabimanku 14 วันที่ผ่านมา

    Waheguru ji very nice seeing all the family god bless you all keep it up dear

  • @RajvirSingh-bo7zy
    @RajvirSingh-bo7zy 16 วันที่ผ่านมา

    Kismat vala a Harman 22 Jo eh sb dekhen nu karn nu milria tuhanu bebe ji dia glla bahut sohnia lagdia WAHEGURU ji mehran karn ji.

  • @SnehaSharma-ry3gb
    @SnehaSharma-ry3gb 16 วันที่ผ่านมา +1

    Bety ji nu sary km de noleje h nice family khush mijaj 👌👌

  • @user-wg5mp8uf8k
    @user-wg5mp8uf8k 16 วันที่ผ่านมา +2

    Bebe ji khush ho Gayai main ta love you bebe ji ❤❤❤❤❤❤❤❤❤🎉

  • @lazzathilazzat2940
    @lazzathilazzat2940 16 วันที่ผ่านมา +1

    Wow cute bebe ❤awesome charkha aur bebe ki batien

  • @PoojaSharma-ut1jw
    @PoojaSharma-ut1jw 16 วันที่ผ่านมา +2

    Bebe ji tavde varga KUI nahi tusi great ho ji❤❤❤❤

  • @KhalidKhan-fn2pm
    @KhalidKhan-fn2pm 16 วันที่ผ่านมา +2

    Bhot acha lga so sweet family ❤

  • @satnamkaur3412
    @satnamkaur3412 16 วันที่ผ่านมา +1

    So sweet 💗 bebe g and happy family vlog dekha ke dil kush ho Jayda h jodne vasde rho

  • @Editz_Rv7
    @Editz_Rv7 10 วันที่ผ่านมา +1

    Tuhanu dekh ke mainu mere bebe di yaad aa gyi 😔🥺

  • @sarbjeetkaur7841
    @sarbjeetkaur7841 11 วันที่ผ่านมา

    Mata tera putt jagseer ranjeetghar tu tere charkhe nu dekh k bhut khush hoya ❤

  • @aneelarana9458
    @aneelarana9458 13 วันที่ผ่านมา

    This is such a beautiful video..this is amazing 👏 ❤

  • @sukhchainsingh8428
    @sukhchainsingh8428 16 วันที่ผ่านมา +1

    Tuhadey vlog dekh real punjab dekhan nu mild love u god bless u

  • @farkhandashahzadi6371
    @farkhandashahzadi6371 14 วันที่ผ่านมา

    Lots of Pyar from Pakistan 🇵🇰

  • @RamanDeep-go7og
    @RamanDeep-go7og 16 วันที่ผ่านมา +11

    ਹਰਮਨ ਜੇ ਬੇਬੇ ਦੇ ਚਰਖੇ ਨੂੰ ਰੰਗ ਕਰਵਾ ਦਿੱਤਾ ਜਾਏ ਤੇ ਹੋਰ ਵੀ ਬਹੁਤ ਸੋਹਣਾ ਲੱਗਣਾ ਸੀ

  • @lybahkhalid8171
    @lybahkhalid8171 16 วันที่ผ่านมา +2

    Bebe ji so sweet 👏🏽😍🤣☕️🍰💐for Bebe

  • @ManjitsekhonSekhon
    @ManjitsekhonSekhon 16 วันที่ผ่านมา +3

    ਵੀਰੇ ਅਸੀਂ ਬਹੁਤ ਕੱਤਿਆ ਤਿਨਾ ਭੈਣਾਂ ਨੇ ਤਿੰਨ ਚਰਖੇ ਇਕਠੇ ਡਾਹ ਕੇ ਕੱਤਦੀਆਂ ਸੀ ਬੇਬੇ ਨੂੰ ਕਤਦੀ ਦੇਖ ਕੱਤਣ ਜੀ ਕਰਨ ਲਗਿਆ

  • @indianconventschoolukg7041
    @indianconventschoolukg7041 16 วันที่ผ่านมา +4

    Ajj te menu meri dadi di yaad aa gayi 👍👍

  • @hafeezkosar5407
    @hafeezkosar5407 16 วันที่ผ่านมา +1

    Buhat tan wad Harman gtusi ty saanu v Dadi nani yaad kra diti khush rawo asi Pakistan ton tuwada vilaog dykhdy wa

  • @user-zu7xs1yr6e
    @user-zu7xs1yr6e 16 วันที่ผ่านมา

    Sirra valog Harman Veera 🎉🎉bebe ji bhoat vadiaa charkha kat day hun good luck bhoat vadiaa Valog 🎉 Harman Veera

  • @nishawalia1177
    @nishawalia1177 16 วันที่ผ่านมา +1

    Bhut vadiya laga aa wala vlog Mai sare vlog dekh di bless you

  • @user-xx7jw8hl6z
    @user-xx7jw8hl6z 12 วันที่ผ่านมา

    Very nice All family very funny babe ji bahut lovely . God bless everyone.

  • @chharisjutt628
    @chharisjutt628 15 วันที่ผ่านมา

    ❤❤❤Bara Khushi hoe Dade g ko Lambi Umar daa

  • @bhupindergaddu4562
    @bhupindergaddu4562 16 วันที่ผ่านมา +1

    Bebeji is looking beautiful ❤❤ ans charka is lovely 😍 👌 👍

  • @user-fv3fc2mg2f
    @user-fv3fc2mg2f 16 วันที่ผ่านมา +1

    Harman beta.so.nice.you.are.lots.of
    Love❤❤❤❤

  • @muhammadrizwan8490
    @muhammadrizwan8490 13 วันที่ผ่านมา +1

    VERY NICE MY GRANDMA WAS WATCHING AND SHE ENJOYED SM!
    ❤❤❤❤❤

  • @Jeevan0988
    @Jeevan0988 16 วันที่ผ่านมา +1

    So nice love u beba miss u j m India hundi ta jarur mil k jandi from canada

  • @Amandeep_kaur00
    @Amandeep_kaur00 16 วันที่ผ่านมา +5

    ਸਾਡੇ ਵੀ ਆ ਬੇਬੇ ਦਾ ਚਰਖਾ ਤੇ ਸੰਦੂਖ.. ਬਹੁਤ ਸਾਂਭ ਕੇ ਰੱਖਿਆ ਅਸੀਂ ❤

  • @tejinderkaur2894
    @tejinderkaur2894 16 วันที่ผ่านมา +1

    Bebe g nu dekh k mom d yad aa gai

  • @NarinderKumar-pp7zf
    @NarinderKumar-pp7zf 16 วันที่ผ่านมา +1

    Very good bebe thanks Narinder kumar UK 🇬🇧

  • @harjinderjammu4332
    @harjinderjammu4332 16 วันที่ผ่านมา +1

    Love you baby ji and Harman putter ji

  • @user-py3su3ox7v
    @user-py3su3ox7v 16 วันที่ผ่านมา +2

    Thnx Harman bhut vadiya video c

  • @branda-1indora242
    @branda-1indora242 16 วันที่ผ่านมา +1

    God bless you babe🎉

  • @namanjot7795
    @namanjot7795 14 วันที่ผ่านมา

    ❤❤🎉🎉 bahut vadia dadi g mere v dadi g tuhade varge c ♥️ add a gae ohh so sweet mein a apni dadi da charkha Saamb k rakhea🎉🎉

  • @jashandeepbrar6104
    @jashandeepbrar6104 16 วันที่ผ่านมา +1

    बेबे ने वलोग शुरू किता सानू बहुत बहुत खुशी होई

  • @NeeduNaheed
    @NeeduNaheed 16 วันที่ผ่านมา +1

    مُجھے bohat yad ata hai wo zamana jab charkha chlaya krti thi meri dadi ham b punjab se hn but pakistan punjab se same cultur hai dono punjab ka ksm se dadi jii mujhe same mri dadi ki trah lagti hn😍❤️🥰

  • @inderjeetsidhu6526
    @inderjeetsidhu6526 16 วันที่ผ่านมา

    Boht wadhia. Bebeji very talented 👍

  • @davinderjassal6233
    @davinderjassal6233 14 วันที่ผ่านมา

    Bandy Ji charkha wali video bahut dil khush ho giya. Mennu apna pind Nurnahal yaad aa giya. Mai ve thoda charkha jatiya see.

  • @harjindervirdi7042
    @harjindervirdi7042 16 วันที่ผ่านมา

    Excellent❤,Bebe is awesome.

  • @Shehnaz3934
    @Shehnaz3934 16 วันที่ผ่านมา +3

    بےبے بہت اچھی ہے اور فیملی بھی بڑی سویٹ یے میری امی کا بھی تھا چرخاں وہ بھی چارپائی کا وان بناتے تھے From Lahore Pakistan 🇵🇰🇵🇰

    • @gulamrasool1247
      @gulamrasool1247 วันที่ผ่านมา

      Pai sahib tohadda vedio dekh Kay Manu apni Dadi di jad a gay very good bahut achay lagia.

  • @user-si1fg3lf9c
    @user-si1fg3lf9c 15 วันที่ผ่านมา

    Very nice ji keya Kemal ke kelakar nekli babay ji❤❤❤❤

  • @user-rn4pf5no4n
    @user-rn4pf5no4n 16 วันที่ผ่านมา +2

    Verey sweet sweet babe❤❤❤

  • @BalwinderSinghji-fz6cs
    @BalwinderSinghji-fz6cs 15 วันที่ผ่านมา

    Waheguru ji sukar a, waheguru ji tahnu kush rahkan lammiaa umraa bahkshan chardikala vich rahkan always 🙏🙏

  • @imranrehman8262
    @imranrehman8262 16 วันที่ผ่านมา +1

    Very nice bebi ji mashallah

  • @mandeepsroyaa1563
    @mandeepsroyaa1563 16 วันที่ผ่านมา +1

    Purana sabyeachar yaad kreta tuci y ji ❤❤❤❤❤❤❤❤❤

  • @user-tb7gm4md1t
    @user-tb7gm4md1t 16 วันที่ผ่านมา

    Good antique tool and old mother both rare items from punjab pakistan

  • @sukhrajbains4680
    @sukhrajbains4680 16 วันที่ผ่านมา +1

    Amazing Baba ji great video 👍

  • @ranarana6497
    @ranarana6497 12 วันที่ผ่านมา

    Good mother ji ❤se salaut Balraj France

  • @user-or5nw1pu5u
    @user-or5nw1pu5u 16 วันที่ผ่านมา +1

    Beba ji bahut nice hai

  • @joginderdhillon2954
    @joginderdhillon2954 16 วันที่ผ่านมา +1

    Very nice I like your dadi mam your too good

  • @user-wd5oi8dz6o
    @user-wd5oi8dz6o 16 วันที่ผ่านมา +1

    Bebe ji buht vadiya phale var Dhaka

  • @paramdhaliwal8896
    @paramdhaliwal8896 16 วันที่ผ่านมา

    Waheguru ji tahnu hmesha khuch rakhn 🙏🏻🙏🏻❤️❤️ 🇬🇧🇬🇧 waheguru ji sab nu lmbiya umra den main jdo v India ava tuhadi family nu mil pava specially Bebe ji nal time spend kr ska ❤❤