ਰਾਤ ਤਿਹਾੜ ਜੇਲ੍ਹ 'ਚੋ ਬਾਹਰ ਆਕੇ ਕਿਸਾਨ ਮੁੰਡਿਆਂ ਨੇ ਕੀਤੇ ਹੋਸ਼ ਉਡਾਉਂਦੇ ਖੁਲਾਸੇ, ਐਨੀ ਬੇਦਰਦ ਪੁਲਿਸ !

แชร์
ฝัง
  • เผยแพร่เมื่อ 19 ก.พ. 2021
  • ਰਾਤ ਤਿਹਾੜ ਜੇਲ੍ਹ 'ਚੋ ਬਾਹਰ ਆਕੇ ਕਿਸਾਨ ਮੁੰਡਿਆਂ ਨੇ ਕੀਤੇ ਹੋਸ਼ ਉਡਾਉਂਦੇ ਖੁਲਾਸੇ, ਐਨੀ ਬੇਦਰਦ ਪੁਲਿਸ !
    #TiharJail #DelhiPolice #KisanAndolan #DailyPostPunjabi
    Tihar Jail , Delhi Police , Kisan Andolan , Kisan Andolan News , Kisan Andolan Latest News , Kisan Andolan Today News
    For More updates subscribe us by click on above Red Subscribe Button
    Daily Post Punjabi:
    punjabi.dailypost.in /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

ความคิดเห็น • 283

  • @jagmailsingh6660
    @jagmailsingh6660 3 ปีที่แล้ว +132

    ਜਿਉਂਦੇ ਰਹੋ ਸਰਸਾ ਸਾਹਬ ਜੇ ਤੁਸੀਂ ਨਾ ਹੁੰਦੇ ਮੁੰਡਿਆਂ ਦਾ ਕੀ ਬਣਦਾ ਹੈ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਵਿਚ ਰੱਖੇ

  • @thehunterking3597
    @thehunterking3597 3 ปีที่แล้ว +50

    🙏🏻ਧੰਨਵਾਦ ਮਨਜਿੰਦਰ ਸਿੰਘ ਸਿਰਸਾ ਜੀ ਦਾ,

  • @inderjitkaur1676
    @inderjitkaur1676 3 ปีที่แล้ว +56

    ਇਹਨਾਂ ਨੋਜਵਾਨ ਵਕੀਲਾਂ ਦਾ ਬਹੁਤ ਧਨਵਾਨ ਵਾਹਿਗੁਰੂ ਇਨ੍ਹਾਂ ਨੂੰ ਸਚ ਲਈ ਲੜਨ ਦੀ ਤਾਕਤ ਬਖਸ਼ੇ

  • @user-ey1nx3pb9z
    @user-ey1nx3pb9z 3 ปีที่แล้ว +4

    ਸਿਰਸਾ ਤੇ ਮੁਖੀ ਵਕੀਲ ਜ਼ਿੰਦਾਬਾਦ। ਬਹੁਤ ਬਹੁਤ ਧੰਨਵਾਦ

  • @gurbaxcheema9899
    @gurbaxcheema9899 3 ปีที่แล้ว +2

    ਸਾਰੇ ਵਕੀਲ ਸਾਹਿਬ ਜੀ ਮੈਨੂੰ ਕਿਸੇ ਦਾ ਨਾਮ ਨਹੀਂ ਪਤਾ ਪਰ ਸਾਡੇ ਕੋਲ ਸ਼ਬਦ ਨਹੀਂ ਤੁਹਾਡਾ ਧੰਨਵਾਦ ਕਰਦੇ ਆ ਅੱਜ ਵੀ ਇਹੋ ਜਿਹੇ ਬੰਦੇ ਨੇ ਜਿੰਨਾ ਵਿੱਚ ਪਰਮਾਤਮਾ ਵਸਦਾ ਨਹੀਂ ਤਾਂ ਲੱਗਦਾ ਇਨਸਾਨੀਅਤ ਖਤਮ ਹੀ ਹੋ ਗਈ ਸੀ ਕਿਧਰੇ

  • @preetdhindsa645
    @preetdhindsa645 3 ปีที่แล้ว +3

    ਮਨਜਿੰਦਰ ਸਿੰਘ ਸਿਰਸਾ ਜੀ ਦਾ ਬਹੁਤ ਬਹੁਤ ਧੰਨਵਾਦ

  • @balbirsakhon6729
    @balbirsakhon6729 3 ปีที่แล้ว +1

    ਸਾਡੇ ਸਾਰੇ ਵਕੀਲ ਭਰਾਵਾਂ ਸਿਰਸਾ

  • @harvinderjeetkaur1499
    @harvinderjeetkaur1499 3 ปีที่แล้ว +2

    ਸਾਰਿਆਂ ਦਾ ਡਾਕਟਰੀ ਮੁਆਇਨਾ ਜ਼ਰੂਰ ਕਰਵਾਓ ਜਿਸ ਨੂੰ ਹਫਤਾ 10ਦਿਨ ਪਹਿਲਾਂ ਵੀ ਪੁਲਿਸ ਨੇ ਟਾਰਚਰ ਕੀਤਾ ਹੋਵੇ ਇਹ ਬਹੁਤ ਜ਼ਰੂਰੀ ਹੈ

  • @gurmeetSingh-yp3ko
    @gurmeetSingh-yp3ko 3 ปีที่แล้ว +3

    ਇੱਕ ਦਿਨ ਇਹ ਅੰਦੋਲਣ ਦੇ ਜ੍ਹੇਲ ਯਾਤਰੀ ਹੀਰੇ ਇਤਿਹਾਸ ਦੇ ਪੰਨਿਆਂ ਤੇ ਸ਼ੋਭਾ ਪਾਉਣਗੇ

  • @dilbaghsingh2118
    @dilbaghsingh2118 3 ปีที่แล้ว +2

    ਸਿਰਸਾ ਸਾਹੇਬ ਜੀ ਚਗੇੱ ਕਾਮ ਵਾਸਤੇ ਤਾਨਵਾਦ ਤੁਸੀ ਕੋਮ ਦੀ ਸੇਵਾ ਕੀਤੀ ਤਾਨਵਾਦ ਸਾਡੇ ਹਮਦਰਦੀ ਵਾਕੀਲਾ ਦਾ

  • @BalwinderKaur-mu9zb
    @BalwinderKaur-mu9zb 3 ปีที่แล้ว +1

    ਇਸੇ ਤਰ੍ਹਾਂ ਅਪਣਾ ਫਰਜ ਨਿਭਾਈ ਚੱਲੋ ਇਹ ਸਾਡੇ ਗੁਰੂਆਂ ਦਾ ਉਪਦੇਸ਼ ਹੈ ਸਿਰਸਾ ਵੀਰ ਜੀ 🙏🏼

  • @AvtarSingh-qn4ew
    @AvtarSingh-qn4ew 3 ปีที่แล้ว +5

    ਅਕਾਲੀਆ ਨੂੰ ਗਾਲਾ ਕੱਢਣ ਵਾਲੇ ਵੀਰ ਸੋਚਿਆ ਜਾਵੇ ਮਨਜਿੰਦਰ ਸਿਰਸਾ ਵੀ ਅਕਾਲੀ ਦਲ ਦਾ ਹਿੱਸਾ ਬਹੁਤ ਸੇਵਾ ਕਰ ਰਿਹਾ ਹੈ

  • @JaswinderSingh-un7pl
    @JaswinderSingh-un7pl 3 ปีที่แล้ว +2

    ਸਿਰਸਾ ਸਾਬ ਅਤੇ ਦਿੱਲੀ ਗੁਰਦੁਆਰਾ ਮੰਗੇਜਮਿੰਟ ਕਮੇਟੀ ਬਹੁਤ ਹੀ ਵਧੀਆ ਉਪਰਾਲਾ ਕਰ ਰਿਹਾ ਕਰਾ ਨੌਜਵਾਨਾਂ ਨੂੰ ਜੇਲ੍ਹ ਵਿਚੋਂ ਬਾਹਰ ਕੱਢ ਰਹੇ ਹਨ, ਦਿਲ ਦੀਆਂ ਗਹਿਰਾਹਿਆ ਤੋਂ ਧੰਨਵਾਦ ਸਾਰੇ ਹੀ ਵਕੀਲ ਅਤੇ ਜਿਹੜੇ ਨੌਜਵਾਨਾਂ ਨਾਲ ਮੋਢੇ ਨਾਲ ਨਾਲ ਲਾ ਕੇ ਮੱਦਦ ਕਰ ਰਹੇ ਹਨ, ਪਰਮਾਤਮਾ ਸਾਰੇ ਵੀਰਾ ਦੀ ਉਮਰ ਲੰਬੀ ਕਰੇ,ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ,

  • @inderjitkaur1676
    @inderjitkaur1676 3 ปีที่แล้ว +7

    ਸਿਰਸਾ ਸਾਹਿਬ ਜੀ ਦਾ ਬਹੁਤ ਵੱਡਾ ਧੰਨਵਾਦ ਜਿਹੜੇ ਹੋ ਰਹੇ ਜੁਲਮ ਖਿਲਾਫ ਲੜ ਰਹੇ ਹਨ

  • @sahilpreetsingh343
    @sahilpreetsingh343 3 ปีที่แล้ว +1

    ਧੰਨਵਾਦ ਉਨ੍ਹਾਂ ਵਕੀਲ ਸਾਹਿਬ ਜੀ ਦਾ ਜੋ ਕਿਸਾਨ ਵੀਰਾ ਦਾ ਇਸ ਟਾਈਮ ਡਟ ਕੇ ਮੁਕਾਬਲਾ ਕਰ ਰਹੇ ਨੇ ਵਾਹਿਗੁਰੂ ਉਨ੍ਹਾਂ ਵਕੀਲ ਸਾਹਿਬ ਤੇ ਮੇਹਰ ਭਰਿਆ ਹੱਥ ਰੱਖਣ ਜੀ

  • @justiceforsidhu1824
    @justiceforsidhu1824 3 ปีที่แล้ว +27

    ਪਿੰਜਰੇ ਦੇ ਵਿਚ ਬੰਦ ਨੀ ਰਹਿਣਾ ਇਨਾ ਸ਼ੇਰਾ ਨੇ ਹੱਕ ਆਪਣੇ ਲੈ ਕੇ ਸ਼ਡਣੇ ਮਰਦ ਦਲੇਰਾਂ ਨੇ

  • @ramandeepkaurdhillon7739
    @ramandeepkaurdhillon7739 3 ปีที่แล้ว +1

    ਜਦੋਂ ਡੋਰਾਂ ਗੁਰੂ ਮਹਾਰਾਜ ਤੇ ਹੋਣ ਤਾਂ ਵਾਹਿਗੁਰੂ ਆਪ ਰਾਹ ਬਣਾ ਦਿੰਦੇ ਹਨ ਵਾਹਿਗੁਰੂ ਜੀ ਕਿਸਾਨਾਂ ਦੇ ਅੰਦੋਲਨ ਤੇ ਮਿਹਰ ਕਰੋ ਮੋਰਚੇ ਨੂੰ ਫਤਿਹ ਬਖਸ਼ਣਾ

  • @sonusingh2364
    @sonusingh2364 3 ปีที่แล้ว +59

    ਜਿਉਂਦੇ ਰਹੋ ਵੀਰੋ

  • @punjabitv1692
    @punjabitv1692 3 ปีที่แล้ว +22

    ਜਾਉ ਤੇ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਕਿਸਾਨ ਪਿਆਰ ਕਰਦੇ ਆਪਣੀਆਂ ਜ਼ਮੀਨਾਂ ਨੂੰ ਮੋਦੀ ਦੇ। ਦੱਲੇ ਭਗਤਾਂ ਵਾਂਗੂੰ ਦਿਹਾੜੀਦਾਰ ਨਹੀਂ ਕਿਸਾਨ ਮਜ਼ਦੂਰ ਜਥੇਬੰਦੀਆਂ ਜਿੰਦਾਬਾਦ 💪 💪💪💪

  • @hardevsinghhardevsingh2002
    @hardevsinghhardevsingh2002 3 ปีที่แล้ว +29

    सरसा साहब कोम तुहाडी आभारी रहेगी जब तक सांस चलते रहेगे हम पंजाबी कभी नही भुलेगे दिल्ली गुरद्वारा कमेटी को धन्यवाद सरसा साहब कोम हमेशा तुहानु याद रखेगी