Manukhta Di Sewa ਵਾਲੇ Mintu ਨਾਲ SGPC ਵਾਲਿਆਂ ਨੇ ਜੋ ਕੀਤਾ ਉਹ ਸਹੀ ਜਾ ਗਲਤ ? ਦੇਖੋ ਆਹ ਸੀ ਵਿਵਾਦ ਦੀ ਅਸਲ ਵਜ੍ਹਾ

แชร์
ฝัง
  • เผยแพร่เมื่อ 29 พ.ย. 2022
  • ਮਨੁੱਖਤਾ ਦੀ ਸੇਵਾ ਵਾਲੇ ਮਿੰਟੂ ਨਾਲ SGPC ਵਾਲਿਆਂ ਨੇ ਜੋ ਕੀਤਾ ਉਹ ਸਹੀ ਜਾ ਗਲਤ ?
    ਦੇਖੋ ਆਹ ਸੀ ਵਿਵਾਦ ਦੀ ਅਸਲ ਵਜ੍ਹਾ, ਵੀਡੀਓ ਆਇਆ ਸਾਹਮਣੇ
    #GurpreetSinghMintu #Debate #SGPCMember #SriDarbarSahib #ManukhtaDiSewa ‪@GurpreetSinghMintuMalwa‬ #ProPunjabTv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

ความคิดเห็น • 894

  • @amarjeetsingh8636
    @amarjeetsingh8636 ปีที่แล้ว +217

    ਜੋ ਕੰਮ SGPC ਨੇ ਕਰਨੇ ਸੀ। ਉਹ ਕੰਮ ਮਿੰਟੂ ਵੀਰ ਨੇ ਕੀਤੇ ਨੇ। ਸ਼ਰਮ ਨਹੀਂ ਆਉਂਦੀ ਇਹਨਾਂ ਨੂੰ।

    • @maudgomery1682
      @maudgomery1682 ปีที่แล้ว

      Kio kameti koe surkar a

    • @kaurbalraj9899
      @kaurbalraj9899 16 วันที่ผ่านมา +1

      Basarm va ver ji mintu ver sallut tanu sir ji ❤❤❤❤❤

  • @kuljitdhaliwal5082
    @kuljitdhaliwal5082 ปีที่แล้ว +119

    ਮਿੰਟੂ ਵਾਈ ਜੀ ਰੱਬੀ ਰੂਹ ਹੈ ਜੀ

  • @user-pb7zo1yr2u
    @user-pb7zo1yr2u หลายเดือนก่อน +46

    ਗੁਰਪ੍ਰੀਤ ਸਿੰਘ ਨੂੰ ਤਰੱਕੀਆਂ ਬਖਸਣ ਵਾਹਿਗੁਰੂ ਜੀ ਧਨਵਾਦ ਜੀ

  • @anokhsingh5530
    @anokhsingh5530 ปีที่แล้ว +153

    ਬਹੁਤ ਘਟੀਆ ਕੰਮ ਕੀਤਾ SGPC ਦੀ TASK FORCE ਨੇ।
    ਮਿਨਟੁ ਜੀ ਬਹੁਤ ਵਧੀਆ ਇਨਸਾਨ ਹੈ।

    • @manpreet2888
      @manpreet2888 27 วันที่ผ่านมา

      Chor a Sgpc waly

  • @ManjeetkaurDhaliwal-gx2ky
    @ManjeetkaurDhaliwal-gx2ky หลายเดือนก่อน +65

    ਜੋ ਕੰਮ ਹਰਿਮੰਦਰ ਸਾਹਿਬ ਦੀ ਕਮੇਟੀ ਨੇ ਕਰਨਾ ਸੀ ਐਸਜੀਪੀਸੀ ਦੀ ਕਮੇਟੀ ਨੇ ਕਰਨਾ ਸੀ ਉਹ ਕੰਮ ਮਿੰਟੂ ਵੀਰ ਕਰ ਰਿਹਾ ਹੈ ਤਾਂ ਫਿਰ ਵੀ ਇਹਨਾਂ ਕਮੇਟੀ ਮੈਂਬਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਸੰਸਥਾ ਚਲਾ ਰਿਹਾ ਮਿੰਟੂ ਵੀਰ ਵਾਹਿਗੁਰੂ ਸੱਚੇ ਪਾਤਸ਼ਾਹ ਇਸਦੀ ਅਤੇ ਇਸ ਦੇ ਪਰਿਵਾਰਿਕ ਮੈਂਬਰ

    • @user-cu3hn8er8q
      @user-cu3hn8er8q หลายเดือนก่อน +1

      ਜੌ ਕਮ ਮਿੰਟੂ ਕਰ ਰਿਹਾ ਓਹ ਕਮ ਸਰਕਾਰਾਂ ਦੇ ਨੇ ਨਾ ਕੇ ਐਸਜੀਪੀਸੀ ਦੇ ਜਿਨੂੰ ਦੇਖੋ ਮੂੰਹ ਚਕ ਕੇ ਐਸਜੀਪੀਸੀ ਨੂੰ ਕੋਸਣ ਲੱਗ ਜਾਂਦੈ

    • @BantaSingh-tt8zt
      @BantaSingh-tt8zt 17 วันที่ผ่านมา

      ਇਹਨੂੰ ਵੀ ਭੇਜ ਦੇਵੋ ਖੰਡੂਰ ਸਾਹਿਬ ਐਮ ਪੀ ਬਨਾ ਦਿਉ ​@@user-cu3hn8er8q

  • @rbrar3859
    @rbrar3859 ปีที่แล้ว +131

    ਇਹ ਸੱਭ ਕੁੱਝ ਵੇਖ ਕੇ ਬਹੁਤ ਦੁੱਖ ਹੋਇਆ ਯਾਰ ਸਾਨੂੰ ਸਾਡੇ ਗੁਰੂ ਘਰਾਂ ਵਿੱਚ ਵੀ ਧੱਕੇ ਵੱਜਦੇ ਨੇ

  • @JarnailSingh-dv1hw
    @JarnailSingh-dv1hw ปีที่แล้ว +125

    ਪਾਕਿਸਤਾਨ ਦੇ ਗੁਰੂ ਘਰ ਦੀ ਕਿਨੀਆਂ ਵੀਡੀਓ ਆਉਂਦੀਆਂ ਹਨ ਜੇਹੜਾ ਮਨੁੱਖ ਆਪ ਨਹੀਂ ਜਾ ਸਕਦਾ ਇਸ ਤਰ੍ਹਾਂ ਉਹ ਵੀ ਦਰਸ਼ਨ ਕਰ ਸਕਣ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਇਹਨਾਂ ਨੇ ਗ਼ਲਤ ਕੀਤਾ ਜੀ

    • @harpreetpadda1230
      @harpreetpadda1230 ปีที่แล้ว +1

      ਗੁਰੂ ਘਰਾਂ ਚ ਵੀਡੀਓ ਨਹੀਂ ਬਣਨੀ ਚਾਹੀਦੀ.. ਉਹ ਭਾਵੇ ਕੋਈ ਵੀ ਨਹੀਂ ਹੋਵੇ..

    • @jass4375
      @jass4375 ปีที่แล้ว

      bahut ਸ਼ਰਮਿੰਦਗੀ ਆਉਂਦੀ ਆ ਅਜਿਹੀ ਹਰਕਤ ਵੇਖ ਕੇ

    • @GaganDeep-bg6dy
      @GaganDeep-bg6dy หลายเดือนก่อน

      @@harpreetpadda1230 sahi a bt fr cm pm bollywood actrr ponde odu kyu ni bolda koi cm jado aounda odu eh sirf sache bandys nl e eds krde loka nu bekoof bnde ki sgpc da pardhan koi sacha bnda na bnaje

    • @premkaur7436
      @premkaur7436 หลายเดือนก่อน

      Harmandir sahib de sevadar aam loka nal bahut ghatia slook krde hn

  • @swarnjitkaur2126
    @swarnjitkaur2126 หลายเดือนก่อน +18

    ਰੱਬੀ ਰੂਹਾਂ ਤੇ ਚੰਗਾ ਕੰਮ ਕਰਨ ਵਾਲਿਆਂ ਦੀ ਧਾਰਮਿਕ ਥਾਵਾਂ ਤੇ ਇੱਜ਼ਤ ਨਹੀਂ, ਪਰ ਭ੍ਰਸ਼ਟ ਲੋਕਾਂ ਦੀ ਬਹੁਤ ਜਦ ਕਿ ਗੁਰਬਾਣੀ ਭਰਿਸ਼ਟ ਲੋਕਾਂ ਨੂੰ ਦੁਰਕਾਰਦੀ ਹੈ

  • @khariyangallan6837
    @khariyangallan6837 ปีที่แล้ว +91

    ਚੰਗੀ ਕਮੇਟੀ ਪ੍ਰਧਾਨ ਸਮੇਤ ਹੋਣੀ ਚਾਹੀਦੀ ਹੈ। ਤਾਂ ਜੋ ਸੱਚ ਖੰਡ ਸ਼੍ਰੀ ਹਰਮੰਦਿਰ ਸਾਹਿਬ ਜੀ ਦੇ ਪ੍ਰਬੰਧਾਂ ਦਾ ਸੁਧਾਰ ਕੀਤਾ ਜਾ ਸਕੇ।ਇਹ ਤਾਂ ਸਾਰੇ ਬਾਦਲਕੇ ਪ੍ਰੀਵਾਰ ਦੇ ਮੈਂਬਰ ਹੀ ਬੈਠੇ ਹੋਏ ਨੇ ਦਰਵਾਰ ਸਾਹਿਬ ਤੇ ਕਬਜਾ ਕਰਕੇ

    • @harmandhaliwal5589
      @harmandhaliwal5589 ปีที่แล้ว

      Right ji amritpal singh khalsa di spoot karo or vota pa ka kamati vadlo badla nou bhar karo guru ghara vicho

    • @HarwinderSingh-jl6lb
      @HarwinderSingh-jl6lb ปีที่แล้ว +1

      Sgpc masanda de hath vich ha esnu Azad kroun de Lod haa

    • @BantaSingh-tt8zt
      @BantaSingh-tt8zt 17 วันที่ผ่านมา

      ​@@HarwinderSingh-jl6lbਤੁਹਾਡੇ ਤੋਂ ਵਡਾ ਮਸੰਦ ਕੌਂਣ ਹੋ ਸਕਦਾ ਏ

  • @jagdevsingh6846
    @jagdevsingh6846 ปีที่แล้ว +106

    ਬਹੁਤ ਸ਼ਰਮ ਵਾਲੀ ਗੱਲ ਹੈ ਵੀਰ ਜੀ ਮਸੰਦ ਬਾਦਲ ਦਾ ਹਜੇ ਵੀ ਕਬਜ਼ਾ ਹੈ

    • @harmandhaliwal5589
      @harmandhaliwal5589 ปีที่แล้ว +3

      Right amritpal singh khalsa da sath davo vote paka badla nou bhar karo

  • @RamanKaur-td2uk
    @RamanKaur-td2uk ปีที่แล้ว +11

    ਬਹੁਤ ਗਲਤ ਕੀਤਾ ਟਾਸਕ ਫੋਰਸ ਵਾਲਿਆਂ ਨੇ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ ਗੁਰਪ੍ਰੀਤ ਸਿੰਘ ਮਿੰਟੂ ਮਨੁੱਖਤਾ ਦੀ ਸੇਵਾ ਕਰਦੇ ਹਨ ਬਹੁਤ ਵਧੀਆ ਇਨਸਾਨ ਹਨ

  • @gopidairyfarm
    @gopidairyfarm ปีที่แล้ว +170

    ਜਦੋ ਕੋਈ ਐਕਟਰ ਅਉਦਾ ਜੋ ਆਪਣੇ ਪਰਿਵਾਰ ਨੂੰ ਗੰਦੀਆ ਮੰਦੀਆ ਫਿਲਮਾ ਵਖੳਦੇ ਉਹਨਾ ਨੰ ਕਿਉ ਨਹੀ ਰੁਕਦੇ ੳਹਨਾ ਦੇ ਨਾਲ-ਨਾਲ ਆਪ ਅਗੇ ਹੋ ਹੋ ਕੇ ਬਣਾਉਦੇ ਨੇ

    • @BaljinderKaur-lj2pb
      @BaljinderKaur-lj2pb ปีที่แล้ว +3

      Aah bilkul shu kiha

    • @rakeshkumarkumar4563
      @rakeshkumarkumar4563 ปีที่แล้ว +4

      sahi gall a

    • @Fateh-Dhillon.1
      @Fateh-Dhillon.1 ปีที่แล้ว +2

      Oh paise de k jande dlala nu badal dya nu,veere

    • @rajmehra131
      @rajmehra131 ปีที่แล้ว +1

      Sochn vali gal ta ehea veere k eh aagu ek aam insan nl ki slluk krde honge dugi gl k shiri amritsar sahb ji to live shabad gurbani tv chanla te fer q chlondea o vi ta video bnake hi apne tak phonchaodea

    • @Anuser23
      @Anuser23 ปีที่แล้ว

      Good veer

  • @rbrar3859
    @rbrar3859 ปีที่แล้ว +75

    ਇਹ ਚੈਨਲ ਹਮੇਸ਼ਾ ਸੱਚ ਦੀ ਅਵਾਜ਼ ਹੈ
    ਧੰਨਵਾਦ ਜੀ।

  • @OnkarSingh-zw2lv
    @OnkarSingh-zw2lv หลายเดือนก่อน +14

    ਸ਼ਿਰੋਮਣੀ ਕਮੇਟੀ ਨੂੰ ਬਾਦਲਾ ਤੋਂ ਮੁੱਕਤ ਕਰਾਓ

  • @dalvirkaur5019
    @dalvirkaur5019 ปีที่แล้ว +55

    ਐ sgpc ਵਾਲੇ ਗੁੰਡਾਗਰਦੀ ਕਰਦੇ ਨੇ ਐ ਕੇਹੜਾ ਜਾਣਦੇ ਨਹੀਂ ਕੇ ਐ ਬਈ ਗੁਰਪ੍ਰੀਤ ਸਿੰਘ ਮਨੁਖਤਾ ਦੀ ਸੇਵਾ ਵਾਲੇ ਨੇ ਏਹੀ ਤਾਂ ਏਨਾ ਨੂੰ ਤਕਲੀਫ ਹੈ ਕਿ ਸਾਡਾ ਏਨਾ ਬਜਟ ਹੈ ਅਸੀਂ ਕਿਸੇ ਨੂੰ ਪੜਾਇਆ ਨਹੀਂ ਕਿਸੇ ਕਿੜੇ ਪਾਏ ਵਾਲੇ ਨੂੰ ਸਾਂਭਿਆ ਨਹੀਂ ਗੁਰਪ੍ਰੀਤ ਬਗੈਰ ਚੜਾਵੇ ਤੋਂ ਏਨਾ ਕੁੱਝ ਕਰੀ ਜਾਂਦਾ ਏਹੀ ਤਕਲੀਫ ਹੈ

    • @maudgomery1682
      @maudgomery1682 ปีที่แล้ว

      Bhugwant maan 160 karore gujrat ch vota ta la dita loka dee kamai ihi lok surkar da karinda a lok 5 6 lukh da kurja hath a k fahe la k mur ruha ihi bhugwantu loka da puth murvai janda punjab vich bhukmari pa k ihi mukhmuntri dee gudi ta loka dee honi bun ka bath gia msnukhta dee sava vala bhugwantu kolo check lia kura loka kolo kio landa

  • @gurdevphotographics8317
    @gurdevphotographics8317 หลายเดือนก่อน +1

    ਬਹੁਤ ਗਲਤ ਕੀਤਾ ਟਾਸ੍ਕ ਫੋਰਸ ਵਾਲਿਆਂ ਨੇ, ਮੇਰਾ ਵੀ ਫ਼ੋਨ ਖੋਇਆ ਸੀ

  • @sarbjeetkaur2157
    @sarbjeetkaur2157 29 วันที่ผ่านมา +4

    ਇਹ ਬਾਈ ਜੀ ਤਾਂ ਰੱਬ ਦਾ ਰੂਪ ਨੇ
    ਸੱਭ ਦਾ ਭਲਾ ਸੋਚਦੇ ਨੇ 🙏

  • @HARJEETSINGH-yv1np
    @HARJEETSINGH-yv1np ปีที่แล้ว +24

    Bhai Gurpreet Singh Ji mintu Veer Ji Nu Waheguru ji Tuhanu Sada Chardikala Vich Rakhan Ji , Waheguru ji Ka Khalsa, Waheguru ji Ki Fateh Ji 🙏🙏🙏🙏🙏🙏

  • @ramdhaliwal8375
    @ramdhaliwal8375 ปีที่แล้ว +38

    ਕਮੇਟੀਆ ਨੂੰ ਜਗਦੀਸ਼ ਟਾਈਟਲਰ ਦੀ ਟੀ ਸ਼ਰਟ ਵਾਲਾ ਤੇ ਦਿਖਾਈ ਨੀ ਦਿਤਾ

    • @Guru-vz1mz
      @Guru-vz1mz ปีที่แล้ว +1

      Very good ji

  • @sadyoraji-su9uw
    @sadyoraji-su9uw 27 วันที่ผ่านมา +3

    ਇਹਨਾਂ ਕੰਮਾਂ ਵਜੋਂ ਲੋਕ ਈਸਾਈ ਬਣ ਰਹੇ ਹਨ

  • @karamjeetsinghkirat
    @karamjeetsinghkirat หลายเดือนก่อน +4

    ਧੰਨ ਧੰਨ ਗੁਰੂ ਰਾਮਦਾਸ ਜੀ ਮੇਹਰ ਕਰਨ

  • @HarpreetKaur-je6hw
    @HarpreetKaur-je6hw ปีที่แล้ว +61

    ਦਰਬਾਰ ਸਾਹਿਬ ਦੇ ਸੇਵਾਦਾਰ ਨਹੀਂ ਇਹ ਤਾਂ ਠੱਗ ਨੂੰ ਠੱਗ ਗੁਰਪ੍ਰੀਤ ਵੀਰ ਜੀ ਬਾਰੇ ਕੌਣ ਨਹੀਂ ਜਾਣਦਾ ਇਨ੍ਹਾਂ ਜਥੇਦਾਰਾਂ ਨੂੰ ਕੌਣ ਸਮਝਾਵੇ ਮਨੁੱਖਤਾ ਦੀ ਸੇਵਾ ਕਿਵੇਂ ਕੀਤੀ ਜਾਂਦੀ ਹੈ ਗੁਰਪ੍ਰੀਤ ਵੀਰ ਜੀ ਉਨ੍ਹਾਂ ਤੋਂ ਸਿੱਖੋ ਇਹ ਜਥੇਦਾਰ ਤਾਂ ਆਪਣੇ ਮਾਂ ਬਾਪ ਦੀ ਸੇਵਾ ਨਹੀਂ ਕਰ ਸਕਦੇ ਜਿਹੜੇ ਆਪਣੇ ਆਪ ਨੂੰ ਵੱਡੇ ਸੇਵਾਦਾਰ ਕਹਾਉਂਦੇ ਨੇ ਜੇ ਕੁਝ ਸਿਖਣਾ ਗੁਰਪ੍ਰੀਤ ਸਿੰਘ ਤਾਂ ਗੁਰਪ੍ਰੀਤ ਵਿਧੀਆਂ ਤੋਂ ਸਿੱਖੋ ਜਿਨ੍ਹਾਂ ਸੇਵਾਦਾਰਾਂ ਨੇ ਗੁਰਪ੍ਰੀਤ ਵੀਰ ਜੀ ਦੇ ਨਾਲ ਇਹੋ ਜਿਹਾ ਧੱਕਾ ਕੀਤਾ ਹੈ ਉਹਨਾਂ ਦੇ ਉਪਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ।

    • @sukhman_saini_vlogs853
      @sukhman_saini_vlogs853 ปีที่แล้ว

      Nahi Bai g tusi galat ho

    • @beekaybeetee3911
      @beekaybeetee3911 ปีที่แล้ว +1

      Darbar saheb ,Guruduara parbhandhak commety ,akal tahat saheb
      Sab te chora thaga da qabza aa

    • @sukhrajkaur2157
      @sukhrajkaur2157 ปีที่แล้ว +2

      बहुत बहुत ।ग़लत

    • @user-wz7ok7ly5m
      @user-wz7ok7ly5m 2 วันที่ผ่านมา

      Waheguruji Waheguruji

  • @sukhpalkaur2429
    @sukhpalkaur2429 หลายเดือนก่อน +6

    ਜੋ ਵੀ ਪਾਬੰਦੀਆਂ ਹਨ ਬੋਰਡ ਤੇਲਿਖ ਕੇ ਥਾਂ ਥਾਂ ਲਾਏ ਜਾਣ ਅਤੇ ਸੇਵਾਦਾਰਾਂ ਨੂੰ ਚੰਗੀ ਤਰਾਂ ਜਾਣਕਾਰੀ ਦਿੱਤੀ ਜਾਵੇ

  • @lovelyrosegarden7633
    @lovelyrosegarden7633 หลายเดือนก่อน +2

    ਬਹੁਤ ਹੀ ਸ਼ਰਮ ਦੀ ਗੱਲ ਹੈ ਇਹਨਾਂ ਵਰਗੇ ਪਖੰਡੀਆਂ ਨੂੰ ਕੀ ਪਤਾ ਕਿ ਮਨੁੱਖਤਾ ਦੀ ਸੇਵਾ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਕਿਸੇ ਗਰੀਬ ਨੂੰ ਮੈਲੇ ਕੱਪੜਿਆਂ ਚ ਗਲੇ ਲਾ ਕੇ ਦੱਸੋ ਫਿਰ ਤੁਹਾਨੂੰ ਪਤਾ ਲੱਗੇ ਕਿੰਨੇ ਕੁ ਪਾਣੀ ਚ ਤੁਸੀਂ ਇਸ ਸ਼ਖਸ ਨੇ ਮਿੰਟੂ ਜੀ ਨੇ ਆਪਣੇ ਹੱਥਾਂ ਨਾਲ ਕਈ ਗਰੀਬਾਂ ਦੇ ਕੀੜੇ ਕੱਢੇ ਹੈ

  • @mahindersinghgill1718
    @mahindersinghgill1718 ปีที่แล้ว +16

    ਸਤਿ ਸ੍ਰੀ ਆਕਾਲ ਬਾਈ ਜੀ ਇਹਨਾਂ ਨੂੰ ਸਿਰਫ਼ ਤੇ ਸਿਰਫ਼ ਇਹ ਦਿਖਿਆ ਜੱਦ ਕਿ ਕੁੜੀਆਂ ਸੀ੍ ਹਰਮਿੰਦਰ ਸਾਹਿਬ ਜੀ ਆ ਕੇ ਕੁੱੜੀਆਂ ਨੰਗੇ ਸਿਰ ਤੇ ਅੱਧੇ ਕੱਪੜੇ ਪਾਕੇ ਵੀਡੀਓ ਬਣਾ ਦੀਆਂ ਹਨ ਉਸ ਟਾਈਮ ਉਹਨਾਂ ਨੂੰ ਕੋਈ ਵੀ ਨਹੀਂ ਰੋਕ ਦਾ

  • @sukhdeep4912
    @sukhdeep4912 ปีที่แล้ว +24

    ਲਾਹਨਤ ਐਸੇ ਬੰਦਿਆਂ ਤੇ ਮਿੰਟੂ ਵੀਰਾ ਰੱਬ ਦਾ ਬੰਦਾ ਮਿੰਟੂ ਨਾਲ SGPC ਨੇ ਬਹੁਤ ਗ਼ਲਤ ਕੀਤਾ

    • @user-mr5sr9ks7l
      @user-mr5sr9ks7l หลายเดือนก่อน

      ਕੲਈ ਪੱਗਾ ਵਾਲੀ ਦੀ ਅਕਲ ਵੀ ਘੱਟ ਹੁੰਦੀ ਆ ਪਹਿਲਾ ਮੈਨੂੰ ਇਹ ਦੱਸੋ ਜਿਸ ਨੇ ਇਹ ਫੋਨ ਖੋਲਣ ਦੀ ਕੋਸਿਸ ਕੀਤੀ ਛੱਤਰ ਦੀ ਕਮੀ ਆ ਬਸ ਗੁਰੂ ਘਰ ਇਹਨਾ ਦੇ ਪਿਉ ਦਾ ਨਹੀ ਛੱਤਰ ਪੈਣੇ ਜੇ ਕਿਸੇ ਨੇ ਮਿੰਟੂ ਭੲਈ ਨੂੰ ਕੁੱਝ ਕਿਹਾ ਛੱਤਰ ਪੈਣੇ

    • @user-mr5sr9ks7l
      @user-mr5sr9ks7l หลายเดือนก่อน

      ਇਹਨਾ ਦੇ ਪਿਉ ਦਾ ਘਰ ਨਹੀ ਛੱਤਰ ਵੀ ਪੈਣੇ ਕਿਸੇ ਨੇ ਰੋਕਿਆ ਇਸ ਦਰ ਤੇ ਕੋੲਈ ਜਾਤ ਪਾਤ ਨਹੀ ਦੇਖੀ ਜਾਦੀ

    • @user-mr5sr9ks7l
      @user-mr5sr9ks7l หลายเดือนก่อน

      ਫੱਦੂ ਸੀ ਜਿਸ ਨੇ ਫੋਨ ਖੋਲਣ ਦੀ ਕੋਸਿਸ ਕੀਤੀ ਇਹਨਾ ਨੂੰ ਬਾਹਰ ਕੱਡੋ ਸੇਵਾਦਾਰਾ ਨੂੰ

  • @dhanwinderdhillon3045
    @dhanwinderdhillon3045 ปีที่แล้ว +5

    ਗੁਰਪ੍ਰੀਤ ਸਿੰਘ ਵੀਰ ਜੀ ਤੇਰੇ ਨਾਲ ਹਾਂ

  • @neerusharma1347
    @neerusharma1347 ปีที่แล้ว +33

    Rabb rupi hai bhai mintu ji
    रब रूपी बंदे नाल इस तरह दा नजारा शरम सार करदा है शरम करो

    • @singhsaab6992
      @singhsaab6992 ปีที่แล้ว +3

      SGPC galat hatthan ch hai ji ihna nu koi rabb da darr nhi .

    • @ParveenKumar-wq1pn
      @ParveenKumar-wq1pn ปีที่แล้ว

      i agree with you

  • @lovedhillon498
    @lovedhillon498 ปีที่แล้ว +10

    ਵਾਹਿਗੁਰੂ ਜੀ ਮੇਹਰ ਕਰੋ ਸਭ ਤੇ

  • @gurpreetchahal1758
    @gurpreetchahal1758 หลายเดือนก่อน +3

    ਜੋ ਗੰਦ ਪਾਉਂਦੇ ਉਹਨਾਂ ਨੂੰ ਤਾ ਕਹਿੰਦੇ ਨ੍ਹੀ ਇਹ ਜੋ ਚੰਗੇ ਕੰਮ ਕਰਦੇ ਉਹਨਾਂ ਨੂੰ ਮਾੜਾ ਬੋਲਦੇ ਇਹ ਲੋਕ ਜਿਊਂਦੇ ਰਹੋ ਵੀਰ ਜੀ🙏🙏🙏🙏🙏

  • @amriksinghrandhawa8374
    @amriksinghrandhawa8374 ปีที่แล้ว +18

    BHAI MINTU JI WAHEGURU JI KA KHALSA WAHEGURU JI KE FTEH

  • @user-cs2xy8xk1m
    @user-cs2xy8xk1m หลายเดือนก่อน +9

    ਗੁਰਪ੍ਰੀਤ ਸਿੰਘ ਮਿੰਟੂ ਰੱਬ ਰੂਪੀ ਬੰਦਾ ਤਾਹੀਉ ਤਾ ਕਹਿੰਦੇ ਨੇ ਮਸੰਦਾਂ ਦਾ ਕਬਜ਼ਾ

  • @indersidhu7289
    @indersidhu7289 ปีที่แล้ว +1

    🙏 ਜਥੇਦਾਰ ਜੀ ਇਹ ਬਹੁਤ ਗਲਤ ਹੋਇਆ ਜਿੰਨਾ ਨੇ ਗੁਰਪ੍ਰੀਤ ਸਿੰਘ ਮਨੁੱਖਤਾ ਦੀ ਸੇਵਾ ਸੁਸਇਟੀ ਵਾਲਿਆਂ ਨਾਲ਼ ਗ਼ਲਤ ਕੀਤਾ ਬੇਨਤੀ ਆ ਜੀ ਜਥੇਦਾਰ ਸਾਹਿਬ ਜੀ 🙏

  • @user-gz3iz4wy1b
    @user-gz3iz4wy1b 13 วันที่ผ่านมา +1

    ਸਤਿਕਾਰਯੋਗ ਭਾਈ ਗੁਰਪ੍ਰੀਤ ਸਿੰਘ ਜੀ ਮਿੰਟੂ ਮਨੁੱਖਤਾ ਦੀ ਸੇਵਾ ਲੁਧਿਆਣਾ ਵਾਲਿਆਂ ਵੱਲੋਂ ਸੇਵਾਦਾਰਾਂ ਨੂੰ ਸੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਲਿਜਾਇਆ ਗਿਆ ਤੇ ਉਹਨਾਂ ਨਾਲ ਉਥੋਂ ਦੇ ਸੇਵਾਦਾਰ ਗੁੰਡਾਗਰਦੀ ਕਰਦੇ ਪੇਸ਼ ਆਏ ਹੁਣ ਲਾਹਨਤਾਂ ਹੀ ਪੈਣੀਆਂ ਚਾਹੀਦੀਆਂ ਹਨ ਕਿਉਂਕਿ ਜਿਹੜੇ ਕੰਮ ਏਹਨਾਂ ਦੇ ਨੇ ਉਹ ਏਹ ਨਹੀਂ ਕਰ ਸਕਦੇ ਕੋਈ ਹੋਰ ਕਰੇ ਤਾਂ ਏਹਨਾਂ ਨੂੰ ਚੰਗਾ ਨੀ ਲੱਗਦਾ ਕਿਉਂਕਿ ਏਹ ਸਿੱਖ ਨਹੀਂ ਬਲਕਿ ਏਹ ਉਹ ਮਸੰਦਾਂ ਦੀ ਅੰਸ਼ ਬੰਸ ਵਿੱਚੋਂ ਨੇ ਜਿਹੜੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਆ ਨੇ ਤੇਲ ਪਾਕੇ ਸਾੜੇ ਸੀ ਕੁਝ ਰਹਿ ਗਏ ਸੀ ਏਹ ਬਸ ਉਹਨਾਂ ਦੇ ਹੀ ਬੀਜ ਨੇ ਜੀ ✅👍

  • @davinderbhatti1732
    @davinderbhatti1732 16 วันที่ผ่านมา

    ਲੱਖ ਲਾਹਨਤਾ ਗੁਰੂ ਘਰ ਦੇ ਸੇਵਾਦਾਰ ਤੇ ਪ੍ਰਬੰਧਕਾਂ ਦਾ ਸਲਾਦ

  • @sidh_u
    @sidh_u ปีที่แล้ว +12

    ਗੱਲ ਗਲਤ ਹੈ ਜੋ ਵੀ ਹੋ ਰਿਹਾ!... ਪਰ ਹੁਣ ਏਹਦਾ ਹੱਲ ਵੀ ਕੱਢੀਏ ਸ਼੍ਰੋਮਣੀ ਕਮੇਟੀ ਅਜ਼ਾਦ ਕਰਵਾ ਕੇ ਦਿਉ ਸਾਰੇ ਸਾਥ

  • @lakhbirkaur6643
    @lakhbirkaur6643 หลายเดือนก่อน

    ਵਾਹਿਗੁਰੂ ਜੀ ਇਸ ਦੀ ਵੱਡੀ ਵੱਡੀ ੳਮਰ ਕਰਨੀ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਸੇਵਾਦਾਰ ਸੰਗਤਾਂ ਲਈ ਸਾਰਿਆਂ ਲਈ ਬਰਾਬਰ ਹੈ ਵਾਹਿਗੁਰੂ ਜੀ 🙏🙏

  • @rajveerrori749
    @rajveerrori749 หลายเดือนก่อน +6

    ਫਿਟੇ ਮੂੰਹ SGPC ਵਾਲੇ ਦੇ ਲੀਡਰਾਂ ਨੂੰ ਰੋਕੋ

  • @SurinderSingh-mx1yi
    @SurinderSingh-mx1yi ปีที่แล้ว +1

    ਬਹੁਤ ਮਾੜਾ ਹੋਇਆ ਜੋ ਹੋਇਆ ਹੋ ਸਕਦਾ ਸੇਵਾਦਾਰ ਪਹਿਚਾਣ ਨਾ ਸਕਿਆ ਹੋਵੇ ਗੁਰਪ੍ਰੀਤ ਸਿੰਘ ਜੀ ਨੂੰ

  • @manpreetnijjar1466
    @manpreetnijjar1466 ปีที่แล้ว +5

    Very good reporting thanks bro 👍🙏🤗

  • @poonamrehan8233
    @poonamrehan8233 ปีที่แล้ว +4

    Boht wadia kita Gurpreet veere ne . Thok ke jwab dita veere ne . Stara nu tah hathi shawan krde hai eh sewadaar

  • @user-gu8ju2pn5o
    @user-gu8ju2pn5o 28 วันที่ผ่านมา

    ਵਾਹਿਗੁਰੂ ਜੀ

  • @rahulgill9146
    @rahulgill9146 ปีที่แล้ว +3

    ਗਲਤ ਹੋਇਆ ਬਈ ਜੀ 🙏🙏🙏

  • @prabhnoor4808
    @prabhnoor4808 ปีที่แล้ว +2

    Waheguru ji

  • @LovePreet-qk8zr
    @LovePreet-qk8zr ปีที่แล้ว +3

    Veer ji tusi iss visa nu wadiya tarika nal loka sahmane rakhya hai kal sab dakh ka man bahut dukhi hoya veer ji ta rab roopi bandeya nu nal lai ka aye San sacha bandeya nal ade hi hunda hai gurpreet veer nu rab lambiya Umare bakhsha satnam wahagu ji

  • @gurarpansingh3475
    @gurarpansingh3475 หลายเดือนก่อน

    ਮਸੰਦਾਂ ਨੂੰ ਤਾਂ ਮਸੰਦ ਚੰਗੇ ਲੱਗਣ ਗੇ ਕਿਉਂਕਿ ਇੰਨਾਂ ਨੂੰ ਵਿਰਾਸਤ ਵਿੱਚ ਪੰਜਾਬ ਨੂੰ ਲੁੱਟਣ ਦਾ ਖਜਾਨਾਂ ਮਿਲਿਆ ਹੋਇਆ ਏ ਪੰਜਾਬ ਵਿੱਚ ਨਸੇ਼ ਲਿਆ ਕੇ ਪੰਜਾਬ ਦੀ ਨੌਜਵਾਨੀ ਖਤਮ ਕਰਨ ਦਾ ਇੰਦਰਾਂ ਨਾਲ ਰਲਕੇ ਜੂਨ 84 ਵਿੱਚ ਪੰਜਾਬ ਦੇ ਬੇਕਸੂਰੇ ਪਰਿਵਾਰਾਂ ਦੀਆਂ ਧੀਆਂ ਭੈਣਾਂ ਦੀਆਂ ਪੁੱਤਾਂ ਰੋਲਣ ਦਾ ਹਰਿਮੰਦਰ ਸਾਹਿਬ ਤੇ ਅਟੈਕ ਕਰਾਣਾ ਕਾਂਗਰਸ ਦੀ ਮੱਦਦ ਕਰਨੀਂ ਇੰਨਾਂ ਦੇ ਖੂਨ ਵਿੱਚ ਕੁੱਝ ਕੁੱਝ ਕੇ ਭਰੀ ਹੋਈ ਐ ਫਿਰ ਇਹ ਕਿੱਥੇ ਸੰਸਥਾ ਵਾਲਿਆਂ ਨੂੰ ਸਹੀ ਕਹਿਣਗੇ ਮਿਟੂੰ ਪੁੱਤ ਜ਼ੁਲਮ ਦੇ ਖਿਲਾਫ ਡਟਿਆ ਰਹੇ ਤੇਰੀ ਸੇਵਾ ਦਾ ਮੁੱਲ ਉਹ ਅਕਾਲ ਪੁਰਖ ਵਾਹਿਗੁਰੂ ਜੀ ਪਾਉਣਗੇ SGPC ਵਾਲੇ ਬੇਹਿਰੂਪੀਏ ਦੋਗਲੀ ਨਸਲ ਦੇ ਠੱਗਾਂ ਨੂੰ ਇਹ ਬਹੁਤ ਵੱਡਾ ਭੁਲੇਖਾ ਵੱਢ ਵੱਢ ਖਾਂਈ ਜਾਂਦਾ ਕਿ ਪੰਜਾਬ ਦਾ ਠੇਕਾ ਤਾਂ ਵਾਹਿਗੁਰੂ ਨੇ ਸਾਨੂੰ ਦਿੱਤਾ ਏ ਦੁਨੀਆਂ ਤਾਂ ਸਾਡੇ ਢਿੱਡਾ ਵਿੱਚੋਂ ਈ ਜੰਮੀ ਐ

  • @davindersingh319
    @davindersingh319 7 วันที่ผ่านมา

    ਮਿੰਟੂ ਵੀਰ ਜੀ ਕਦੇ ਗ਼ਲਤ ਨਹੀਂ ਹੈ ਸਕਦੇ, ਜੋ ਇਨਸਾਨ ਵਾਹਿਗੁਰੂ ਜੀ ਤੋਂ ਬਿਨਾਂ, ਹਰ ਸਮੇਂ ਭਲੇ ਦੇ ਮਹਾਨ ਕਾਰਜ ਕਰਦੇ ਰਹਿੰਦੇ ਨੇ ਉਹ ਇਨਸਾਨ ਗ਼ਲਤ ਨਹੀਂ, ਵਾਹਿਗੁਰੂ ਜੀ ਵੀਰ ਨੂੰ ਹਮੇਸ਼ਾ ਖੁਸ਼ ਅਤੇ ਚੜ੍ਹਦੀ ਕਲਾ ਵਿੱਚ ਰੱਖਣ ਤੰਦਰੂਸਤਿਆਂ ਬਖਸ਼ਣ ❤

  • @ravindergill2180
    @ravindergill2180 หลายเดือนก่อน +1

    Waheguru waheguru waheguru waheguru waheguru 🙏

  • @daljeetsingh3629
    @daljeetsingh3629 ปีที่แล้ว +4

    Waheguru g mehar kri sab te

  • @KamaljitKaur-fy3uu
    @KamaljitKaur-fy3uu ปีที่แล้ว +3

    ਆਪੂ਼ੰ ਪੰਥ ਬਣ ਬੈਠੇ ਇਹ ਬੰਦੇ ਚਾਰ ਜੀ
    ਮਨੁੱਖਤਾ ਨੂੰ ਦਿੰਦੇ ਇਹ ਧੱਕੇ ਮਾਰ ਜੀ

  • @jeewankalayan2613
    @jeewankalayan2613 หลายเดือนก่อน +1

    Waheguru ji 🙏

  • @chhinderpalkaur6803
    @chhinderpalkaur6803 หลายเดือนก่อน +4

    Gurpreet mintu hai guru da sacha sikh
    We feel proud of him

  • @amarsingh-jy1bx
    @amarsingh-jy1bx 25 วันที่ผ่านมา

    Waheguru ji Veer ji thy Sab da bhala karan waly han

  • @DarshanRomana
    @DarshanRomana ปีที่แล้ว +4

    Waheguru ji mehar karn mintu bai te

  • @rockybrarrockybrar6337
    @rockybrarrockybrar6337 หลายเดือนก่อน

    ਵਾਹਿਗੁਰੂ ਗੁਰੂ ਘਰ ਦੇ ਪ੍ਰਬੰਧ ਦੀ ਸਦਾਈ ਹੋਣ ਵਾਲੀ ਵਾਹਿਗੁਰੂ ਜੀ ਵਾਹਿਗੁਰੂ

  • @manpreetsingh-fi5mh
    @manpreetsingh-fi5mh ปีที่แล้ว +10

    Bilkul galat hoeya Je SGPC changi hondi ajj koi sikh garib na honda koi bina ilaz tu na marda koi sikh Anpar Na Honda

    • @TruthTeller-bg7kd
      @TruthTeller-bg7kd ปีที่แล้ว

      Kitab da puja karn wale lok..

    • @maudgomery1682
      @maudgomery1682 ปีที่แล้ว

      @@TruthTeller-bg7kdtara verga 30 kutta gulia vich tura firda hor tsri pooja kurni

  • @user-xc7hf6nd1j
    @user-xc7hf6nd1j 6 วันที่ผ่านมา +1

    🙏🙏😭😭

  • @kuldeeptakher4503
    @kuldeeptakher4503 หลายเดือนก่อน

    ਸੇਵਾ ਦਾਰ ਗੁਰਪ੍ਰੀਤ ਸਿੰਘ ਮਿੰਟੂ ਜੀ ਸੇਵਾ ਤੋਂ ਸ਼੍ਰੋਮਣੀ ਕਮੇਟੀ ਵਾਲੇ ਬਹੁਤ ਦੁਖੀ ਲੱਗਦੇ ਹਨ ਕਿਉਂਕਿ ਫਰਜ਼ ਸ਼੍ਰੋਮਣੀ ਕਮੇਟੀ ਦਾ ਹੈ ਗੁਰਪ੍ਰੀਤ ਸਿੰਘ ਮਿੰਟੂ ਜੀ ਸੇਵਾ ਤੋਂ ਪ੍ਰਭਾਵਿਤ ਨੇਂ ਸੰਗਤਾਂ ਸੱਚੀ ਸੁੱਚੀ ਰੱਬ ਰੁਪੀ ਸੇਵਾ ਹੈ ਇਹਨਾਂ ਲੋਕਾਂ ਵਿੱਚ ਇੰਨਸਾਨੀਅਤ ਖਤਮ ਹੋ ਗਈ ਹੈ

  • @satwantsingh6863
    @satwantsingh6863 ปีที่แล้ว +1

    ਗਲਤ ਗੱਲ ਹੈ , ਦੇਖਣਾ ਚਾਹਿਦਾ ਸੀ ਕਿ ਕਿਸ ਚੀਜ ਦੀ ਵੀਡੀਓ ਬਣਾ ਰਹੇ ਹਨ

  • @user-il9un9wx2p
    @user-il9un9wx2p 29 วันที่ผ่านมา

    ਵਾਹਿਗੁਰੂ ਜੀ ਵੀਰ ਤੇ ਮਿਹਰ ਭਰਿਆ ਹੱਥ ਰੱਖਣਾ

  • @rajkaur6341
    @rajkaur6341 28 วันที่ผ่านมา

    Waheguru ji Veer Gnutella chrdikla vich rakhi

  • @whathimanshiknows3702
    @whathimanshiknows3702 ปีที่แล้ว +10

    Sgpc walea nu sewadaar kehn nu dil ni krda , saare othe chaudhar dikhaunde avdi , naale sgpc wale minttu veer de pair varge v ni ,oh minttu di Rees kde ni kr skde

    • @jjimmy9763
      @jjimmy9763 ปีที่แล้ว +1

      Sewadaar hai v nahi motia tankhaha lande ne.

  • @tigerhalwara2002
    @tigerhalwara2002 ปีที่แล้ว

    Waheguru g

  • @user-wg4mk6ig2n
    @user-wg4mk6ig2n หลายเดือนก่อน

    Waheguruji sub da bhala. Karan

  • @preetikilife9060
    @preetikilife9060 ปีที่แล้ว

    ਇਹ ਖਬਰ ਦੇਣ ਤੋਂ ਪਹਿਲਾਂ ਤੁਸੀਂ ਗੁਰਪ੍ਰੀਤ ਵੀਰ ਨਾਲ਼ ਕੋੲੀ ਗੱਲ ਕੀਤੀ ਹੈ ਐਵੀਂ ਵਿਊ ਲੈਣ ਦੇ ਮਾਰੇ ਉਹਨਾਂ ਨੂੰ ਬਦਨਾਮ ਕਰੀ ਜਾਂਨੇ ਥੋੜੀ ਬਹੁਤੀ ਗਲਤੀ ਸਭ ਤੋਂ ਹੋ ਜਾਂਦੀ ਹੈ 🙏🙏

  • @MandeepSingh-yx4kq
    @MandeepSingh-yx4kq 6 วันที่ผ่านมา

    ਤੇ ਸ਼੍ਰੋਮਣੀ ਕਮੇਟੀ ਵਾਲੇ ਹਨ ਸਾਨੂੰ ਚਾਹੀਦੀ ਹੈ ਇਹ ਆਪਣੇ ਮੰਜੇ ਹੇਠਾਂ ਸੋਟਾ ਮਾਰਨਾ ਕੋਈ ਗਰੀਬ ਦਾ ਸਫਰ ਬਣਦਾ ਦਰਸ਼ਨ ਕਰਾਉਂਦਾ ਇਹਨਾਂ ਨੂੰ ਕਿਤੇ ਕਈ ਤਕਲੀਫ ਹੋ ਜਾਂਦੀ ਹੈ

  • @karamjitkaur1330
    @karamjitkaur1330 ปีที่แล้ว

    🙏🙏

  • @ManisakhiManisakhi
    @ManisakhiManisakhi หลายเดือนก่อน +1

    🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹DHAN DHAN SHRI GURU WAHEGURU JI 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏

  • @KuldeepSinghdabaPlambar-mn1xj
    @KuldeepSinghdabaPlambar-mn1xj 14 วันที่ผ่านมา

    🙏🙏🙏

  • @KKiwait-we6ik
    @KKiwait-we6ik หลายเดือนก่อน

    Waheguru ji waheguru ji waheguru ji waheguru ji waheguru ji waheguru ji ❤❤❤❤❤❤❤❤🎉🎉🎉🎉🎉🎉🎉🎉

  • @DavwinderSingh-ni6eh
    @DavwinderSingh-ni6eh หลายเดือนก่อน

    💯🙏

  • @baljitkaur6697
    @baljitkaur6697 ปีที่แล้ว +1

    Gurupreet Singh Ji just like waheguru Ji we have not seen waheguru ji He is true savek we should help Gurpreet Singh waheguru Ji always with him 🙏🏼🙏🏼

  • @gurnamsingh4605
    @gurnamsingh4605 2 วันที่ผ่านมา

    SGPC ਦੀ ਟਾਕਸ ਫੋਰਸ ਦੇ ਇਸ ਮੇਬਰ ਦੀ ਬਹੁਤ ਵੱਡੀ ਗੱਲ਼ਤੀ ਹੈ

  • @BaljinderSingh-gm2wu
    @BaljinderSingh-gm2wu ปีที่แล้ว

    God bless you

  • @dalbirgill4973
    @dalbirgill4973 ปีที่แล้ว +3

    Mintu bai great

  • @user-xc7hf6nd1j
    @user-xc7hf6nd1j 6 วันที่ผ่านมา

    🙏🙏🙏🙏♥️♥️♥️🙏🙏

  • @taransingh6144
    @taransingh6144 ปีที่แล้ว +1

    Eh sewadar nhi .. Tnkhaiye ne... dara dekh ke lgda pta ni kini ku nimrta hou ehde vich... Lakh lahnat

  • @rajveerrori749
    @rajveerrori749 หลายเดือนก่อน +2

    ਗੁਰਪ੍ਰੀਤ ਵੀਰ ਤਾਂ ਰਬੀ ਰੂਹ ਏ

  • @kamaljeetsinghhunjan6892
    @kamaljeetsinghhunjan6892 ปีที่แล้ว

    ਟਾਸਕ ਫੋਰਸ ਵਾਲਿਆਂ ਦੇ ਧੱਕੇ ਬਾਰੇ ਸੁਣਿਆ ਸੀ, ਹੁਣ ਦੇਖ ਵੀ ਲਿਆ।

  • @happysarpanch2286
    @happysarpanch2286 ปีที่แล้ว +3

    ਕਿੰਨੀ ਬੇਜਤੀ ਕਰਤੀ ਮਿੰਟੂ ਵੀਰ ਦੇ ਦਿਲ ਤੇ ਕੀ ਬੀਤੀ ਹੋਊ ਹਿੰਦੀ ਵਾਲਿਆਂ ਨੂੰ ਮੂਹਰੇ ਮੂਹਰੇ ਲਈ ਫਿਰਦੇ ਨੇ ਇਹ

  • @jagseersroay4926
    @jagseersroay4926 ปีที่แล้ว +13

    ਤਾਂ ਹੀ ਲੋਕ ਚਰਚਾਂ ਵੱਲ ਭੱਜ ਰਹੇ ਨੇ ਉਥੇ ਇਜ਼ਤ ਤਾਂ ਕਰਦੇ ਨੇਂ ਲੋਕ ਇਹ ਸਾਲੇ ਇਉਂ ਕਰਦੇ ਆ ਕੇ ਮੁੜ ਕੋਈ ਗੁਰੂ ਘਰ ਨਾਂ ਆਵੇ ਕਮਰੇ ਤਾਂ ਇਹ ਸਪਾਰਸਾਂ ਤੇ ਦਿੰਦੇ ਹਨ ਸਾਰਾ ਸਿਸਟਮ ਇਹਨਾਂ ਤੋਂ ਅਜ਼ਾਦ ਕਰਵਾਉਣ ਦੀ ਲੋੜ ਹੈ ਤੇ ਭਾਈ ਮਿੰਟੂ ਜੀ ਨੂੰ ਸਮਾਉ, ਫੇਰ ਨਾਂ ਕੋਈ ਭੁੱਖ ਨਾਲ ਮਰੂ ਨਾਂ ਕੀੜੇਆਂ ਨਾਲ

    • @jashandeepsingh8569
      @jashandeepsingh8569 ปีที่แล้ว

      Bhra apni soch badlo eda ni hunda v kadr nhi hundi te churchan vll nu bhajj lao , guru sahib hora dia v ਪ੍ਰੀਖਿਆਵਾਂ ਲਈਆਂ ਗਈਆਂ ਸਨ

  • @baljitkaur-hx6yi
    @baljitkaur-hx6yi 2 หลายเดือนก่อน

    ਵਾਹਿਗੁਰੂ ਜੀ ਗੁਰਪ੍ਰੀਤ ਵੀਰ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @rajveerrori749
    @rajveerrori749 หลายเดือนก่อน +2

    God bless you Gurprit vir 🙏🏻🙏🏻

  • @Sunnysandhu02
    @Sunnysandhu02 ปีที่แล้ว +7

    Bht galat kam kita ehna ne.mintu paji god bless you.

  • @ramanlovelove7893
    @ramanlovelove7893 หลายเดือนก่อน +1

    Waheguru ji mentu paji

  • @shamshersinghaulakh3576
    @shamshersinghaulakh3576 ปีที่แล้ว +1

    ਗੁਰਪ੍ਰੀਤ ਸਿੰਘ ਜੀ ਠੀਕ ਹਨ ਜੀ 🙏🙏🙏🙏🙏

  • @charanjitdhaliwal4479
    @charanjitdhaliwal4479 13 วันที่ผ่านมา

    ਰੱਬੀ ਰੂਹ ਹੈ ਵੀਰ ਜੀ

  • @SandeepSingh-cw1rv
    @SandeepSingh-cw1rv ปีที่แล้ว

    Waheguruj

  • @BalwinderSandhu-ud4hl
    @BalwinderSandhu-ud4hl 28 วันที่ผ่านมา

    🙏🌹🙏🌹🙏🌹🙏

  • @Harnoor8888
    @Harnoor8888 หลายเดือนก่อน

    ਐਵੇਂ ਨਹੀਂ ਕਰਨਾ ਚਾਹੀਦਾ ਉਨਾਂ ਨੂੰ ਸਭ ਦੀ ਇੱਜਤ ਕਰਨੀ ਚਾਹੀਦੀ ਹੈ

  • @user-fq7ri3dc8b
    @user-fq7ri3dc8b หลายเดือนก่อน

    ਇਹ ਸੇਵਾ ਦਾਰਾਂ ਲਈ ਗ਼ਲਤ ਗਲ ਆ ਜੋ ਆਮ ਲੋਕਾਂ ਲਈ ਫ਼ਰਿਸ਼ਤਾ ਇਹ ਜੋ ਵੀ ਕਿਤਾ ਗ਼ਲਤ ਕਿਤਾ🤭🙏🙏🙏

  • @amardeepsingh512
    @amardeepsingh512 ปีที่แล้ว +2

    Good reporting

    • @TruthTeller-bg7kd
      @TruthTeller-bg7kd ปีที่แล้ว

      Based on? What knowledge has been gained? Bunch of idiots crying

  • @parveensharma9077
    @parveensharma9077 27 วันที่ผ่านมา

    If some actress or actor visits, they give them special importance ! Gurpreet bhaji actually deserves that importance, that attention ! He is actually much more religious, or spiritual person than the persons serving there.he is practical serviceman of humanity according to order of waheguru g!love you, respect you veere g! Gurpreet bhaji ! God is seeing all this !

  • @AmandeepSingh-dg5ph
    @AmandeepSingh-dg5ph หลายเดือนก่อน

    Waheguru

  • @ravindergill2180
    @ravindergill2180 หลายเดือนก่อน +1

    Gurpreet veer warga Koi ni... Rabb ne Eh sare beshara ne Jo Ohna lyi... Waheguru sadi v umar LA dewe bai Gurpreet ji nu🙏🙏🙏

  • @KaraSingh-ii9hd
    @KaraSingh-ii9hd หลายเดือนก่อน

    ਬਾਦਲਾ ਤੇ ਕਮੇਟੀ ਦਾ ਬੇਹੜਾ ਗਰਕ ਹੋ ਗਿਆ ਹੈ ਬਹੁਤ ਮਾੜੀ ਗੱਲ ਹੈ ਕਮੇਟੀ ਨੂੰ ਰਸਮ ਨੂੰ ਆਦੀ

  • @JoginderSingh-sn1ko
    @JoginderSingh-sn1ko ปีที่แล้ว

    ਬਹੁਤ ਹੀ ਸ਼ਰਮ ਵਾਲੀ ਗੱਲ ਏ

  • @sadyoraji-su9uw
    @sadyoraji-su9uw 27 วันที่ผ่านมา

    ਮੈਂਨੂੰ ਵੀ ਟਾਸ੍ਕ ਫੋਰਸ ਵਾਲੇ ਨੇ ਦਰਸ਼ਨਾਂ ਤੋਂ ਰੋਕਿਆ ਸੀ।

  • @amardeepsinghbhattikala189
    @amardeepsinghbhattikala189 ปีที่แล้ว +4

    Waheguru ji ka khalsa waheguru ji ke fateh veer ji gurpreet Singh mintu veer nal eh bahot madaa saluk kita man nu bahot bura lga sharm ouni chahidi ehna dharm dia thekedar

  • @malkiatsingh6185
    @malkiatsingh6185 หลายเดือนก่อน

    🙏🙏❤️❤️❤️❤️🙏🙏