ਚਿੱਟੇ ਪਿੱਛੇ ਕੁੜੀ ਵੇਚਣ ਵਾਲੀ ਮਾਂ Gurpreet Mintu ll Manukhta di Sewa ll Sirnawan ll Podcast 2024

แชร์
ฝัง
  • เผยแพร่เมื่อ 30 ก.ย. 2024
  • #sirnawan #gurpreetmintu #gurppreetsinghmintu
    videolink:- • ਚਿੱਟੇ ਪਿੱਛੇ ਕੁੜੀ ਵੇਚਣ ...
    instagram :- www.instagram.....
    Facebook:- www.facebook.c....
    ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ! ਰੱਬ ਵੀ ਉਨ੍ਹਾਂ ਲੋਕਾਂ ਚ ਵਸਦਾ ਜਿਹੜੇ ਲੋਕ ਬੇਸਹਾਰਾ ਲੋਕਾਂ ਨੂੰ ਰੱਬ ਮੰਨਦੇ ਨੇ ਅਤੇ ਉਹਨਾਂ ਦਾ ਸਹਾਰਾ ਬਣਦੇ ਨੇ । ਇਹੋ ਜਿਹਾ ਰੱਬ ਵਰਗਾ ਬੰਦਾ ਗੁਰਪ੍ਰੀਤ ਸਿੰਘ ਮਿੰਟੂ ਜਿਸ ਉੱਤੇ ਵਾਹਿਗੁਰੂ ਨੇ ਮੇਹਰ ਕੀਤੀ ਤੇ ਬੇਸਹਾਰਾ ਲੋਕਾਂ ਵਿਚ ਸਿਰਫ ਰੱਬ ਦੇਖਿਆ । ਕੋਈ ਸ਼ੜਕ ਤੇ ਪਿਆ, ਕੋਈ ਜ਼ਜੀਰਾਂ ਨਾਲ ਬੰਨਿਆਂ ਪਿਆ, ਕੋਈ ਆਪਣੇ ਘਰ ਵਿਚ ਕੈਦ ਹੋ ਕੇ ਰਹਿ ਗਿਆ, ਕਿਸੇ ਦੀ ਲੱਤ ਵਿਚ ਕੀੜੇ, ਕਿਸੇ ਦੇ ਸਿਰ ਵਿਚ ਕੀੜੇ ਪਏ ਸਨ। ਜਿਨ੍ਹਾਂ ਦੀਆਂ ਸਿਸਕੀਆਂ ਸੁਣਨ ਵਾਲਾ ਕੋਈ ਨਹੀ ਸੀ। ਗੁਰਪ੍ਰੀਤ ਸਿੰਘ ਮਿੰਟੂ ਨੇ ਇਹਨਾਂ ਦਾ ਦਰਦ ਮਹਿਸੂਸ ਕੀਤਾ ਅਤੇ ਇਹਨਾਂ ਦਾ ਸਹਾਰਾ ਬਣਨ ਨੂੰ ਆਪਣਾ ਕਰਮ ਬਣਾ ਲਿਆਂ। ਸਿਰਨਾਵਾਂ ਚੈਨਲ ਦੀ ਟੀਮ ਨੇ ਸੁਪਨਿਆ ਦੇ ਘਰ ਦਾ ਦੌਰਾ ਕੀਤਾ ਅਤੇ ਗੁਰਪ੍ਰੀਤ ਸਿੰਘ ਮਿੰਟੂ ਨਾਲ ਗੱਲਬਾਤ ਕੀਤੀ, ਵੱਖ-ਵੱਖ ਇਨਸਾਨਾਂ ਦੀ ਦੁੱਖ ਭਰੀ ਕਹਾਣੀ ਸੁਣ ਕੇ ਮਨ ਰੋ ਪਿਆ। ਆਉ ਤੁਹਾਡੀ ਵੀ ਮੁਲਾਕਾਤ ਕਰਵਾਉਣੇ ਹਾ ਦੁੱਖ ਭਰੇ ਸਫ਼ਰ ਤਹਿ ਕਰਕੇ ਆਏ ਸੁਪਨਿਆ ਦੇ ਘਰ ਦੀਆਂ ਨੇਕ ਰੂਹਾਂ ਨਾਲ
    ਧੰਨਵਾਦ ਜੀ।
    #newvideo #newpodcast #traindingvideo #vlog #newvlog #sirnawan_tv #ludhianacitylive #livevideo #livestream #richdadpoordad #roziroti #rajni #organic #organicindia #agriculture
    #manukhtadisewa #gurpreetmintu #podcast #2024 #newpodcast #manukhta_di_sewa_sab_ton_waddi_sewa #manukhta_di_sewa #trandingpunjabivideo #manukhtadisewasabtonwaddisewa #hassanpur #ludhiana #youtubeshorts #youtube #newpodcast #akshow #anmolkwatraofficialvideo #ekzaria #interview #news #babygirl #babbumaan #sidhumoosewala #motivation #motivationalvideo #god #help #helpinghands ‪@Manukhtadisewasociety‬ ‪@GurpreetSinghMintuMalwa‬

ความคิดเห็น • 18

  • @jaswindersingh-lz4qo
    @jaswindersingh-lz4qo 2 ชั่วโมงที่ผ่านมา +3

    Good jop 🎉

  • @randhirdhillon972
    @randhirdhillon972 2 ชั่วโมงที่ผ่านมา +1

    Waheguru ji kirpa Karn App SAB Ta ji MDSS Family Ta ji Y

  • @HarpreetKaur-rr7qt
    @HarpreetKaur-rr7qt 3 ชั่วโมงที่ผ่านมา +1

    Please share this video so we can find they houses and families nu ji God bless our family members nu ji and our loving children. Gurpreet singh ji and his team and Dr.team nu ji

  • @manveergaming9436
    @manveergaming9436 2 ชั่วโมงที่ผ่านมา +1

    ਵਾਹਿਗੁਰੂ ਜੀ 🙏🙏🙏

  • @gurtejsingh9710
    @gurtejsingh9710 7 ชั่วโมงที่ผ่านมา

    वाहेगरुजी।रब।सबनु।समत।बकसे।चड़दी।कला।वीच।रखे🌙
    🎇➖🍖🍖🍖🍖➖👈
    🎇🎇🎇🔥🔥🎇🎇🎇
    🎇🎇🔥🔥🔥🔥🎇🎇
    🎇🔥🔥🔥🔥🔥🔥🎇
    🎇🌰🌰🌰🌰🌰🌰🎇
    🎇🎇🎇🎇🎇🎇🎇🎇

  • @AxbiCreator
    @AxbiCreator 17 ชั่วโมงที่ผ่านมา +1

    I have no word to ask .......my god

  • @VickySingh-lr7ji
    @VickySingh-lr7ji 2 ชั่วโมงที่ผ่านมา +1

    Waheguru ji

  • @AmarpalKaur-rj7mf
    @AmarpalKaur-rj7mf 2 ชั่วโมงที่ผ่านมา +1

    Good veer g❤❤❤❤❤❤❤

  • @mohindersidhu1279
    @mohindersidhu1279 5 ชั่วโมงที่ผ่านมา +1

    Waheguru g

  • @savrupamsinghaulakh
    @savrupamsinghaulakh ชั่วโมงที่ผ่านมา +1

    Great job

  • @mandeepkhipal4726
    @mandeepkhipal4726 วันที่ผ่านมา +1

    Waheguru❤

  • @TVTVTVsSohna
    @TVTVTVsSohna 21 นาทีที่ผ่านมา

    Waheguru ji mehar karn mintu bro te tuhadi saari team te

  • @hardevbhatti9009
    @hardevbhatti9009 53 นาทีที่ผ่านมา

    Waheguru ji great job 🙏🏽🙏🏽🙏🏽🙏🏽🙏🏽

  • @ManpreetKaur-wr8jc
    @ManpreetKaur-wr8jc 17 ชั่วโมงที่ผ่านมา +1

    🙏🙏

  • @renukaahuja664
    @renukaahuja664 ชั่วโมงที่ผ่านมา

    ਰੱਬ ਦੇ ਬੰਦਿਆਂ ਨੂੰ ਸਕੂਨ ਦੇਣ ਵਾਲ਼ਾ 'ਰੱਬ' ਵੀਰ ਗੁਰਪ੍ਰੀਤ ਸਿੰਘਜੀ ਨੂੰ ਨਮਨ 👋👋

    • @GurbachanHans
      @GurbachanHans 4 นาทีที่ผ่านมา

      👏👏👏👏👏👏👏

  • @Bhagwanart90233
    @Bhagwanart90233 16 ชั่วโมงที่ผ่านมา +1

    🙏🙏🙏