Amritpal Brother Arrested |ਪੁੱਤ ਦੀ ਗ੍ਰਿਫ਼ਤਾਰੀ 'ਤੇ ਪਿਤਾ ਦਾ ਪਹਿਲਾਂ ਬਿਆਨ, ਕਿੱਥੇ ਗਿਆ ਸੀ ਹਰਪ੍ਰੀਤ ਸਿੰਘ ?

แชร์
ฝัง
  • เผยแพร่เมื่อ 11 ก.ค. 2024
  • ਅੰਮ੍ਰਿਤਪਾਲ ਸਿੰਘ ਦੇ ਭਰਾ ਦੀ ਗ੍ਰਿਫ਼ਤਾਰੀ 'ਤੇ ਪਿਤਾ ਤਰਸੇਮ ਸਿੰਘ ਦਾ ਪਹਿਲਾਂ ਬਿਆਨ, ਸੁਣੋ ਕਿੱਥੇ ਗਿਆ ਸੀ ਹਰਪ੍ਰੀਤ ਸਿੰਘ ? ਪੁਲਿਸ ਨੇ 5 ਗ੍ਰਾਮ ਆਈਸ ਡਰੱਗ ਸਣੇ ਕੀਤਾ ਕਾਬੂ
    #AmritpalBrotherArrested #amritpalsingh #news18punjab #livenews #harpreetsingh #drug #icedrug #IceMeth#dopetest #jalandharnews #jalandharpolice
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | N18oc_Punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 167

  • @GurcharanSingh-kw8lv
    @GurcharanSingh-kw8lv 24 วันที่ผ่านมา +45

    ਝੋਟੇ ਨੂੰ ਵੀ ਝੂੱਠੇ ਕੇਸ ਵਿੱਚ ਫਸਾਇਆ ਗਿਆ ਸੀ ਪਰ ਕੋਰਟ ਨੇ ਛੱਡ ਦਿੱਤਾ। ਇਸ ਪੁਲੀਸ ਵਾਲ਼ੇ ਦਾ ਡੋਪ ਟੈਸਟ ਕਰਾਓ ਇਹ ਵੀ ਚਿੱਟਾ ਪੀਂਦਾ ਹੋਣਾ

  • @user-xp8rf3su1c
    @user-xp8rf3su1c 24 วันที่ผ่านมา +23

    ਚੰਗੇ ਕਰਮ ਕਰਨ ਵਾਲਿਆਂ ਵਿਰੁੱਧ ਹੀ ਸਾਜਿਸਾਂ ਰਚੀਆਂ ਜਾਂਦੀਆਂ ਹਨ

    • @BroInPunjab
      @BroInPunjab 23 วันที่ผ่านมา

      😂😂😂😂
      ਹੁਣ ਪੰਜਾਬ ਨਸ਼ਾ ਮੁਕਤ ਹੋਵੇਗਾ

  • @user-jf1wx9xo5n
    @user-jf1wx9xo5n 24 วันที่ผ่านมา +10

    ਪਹਿਲਾਂ ਪਠਿਆ ਵਾਲੀ ਰਿਹੜੀ ਤੇ ਅਮਿਰਤਪਾਲ ਸਿੰਘ ਨੂੰ ਭਜਦਾ ਦਿਖਾਇਆ ਤੇ ਪਿੱਛੇ 120ਦੀਸਪੀਡ ਤੇ ਜਾਣ ਵਾਲੀਆਂ ਗਡੀਆਂ ਕਈ ਦਿਨਾਂ ਤਕ ਪਠਿਆ ਵਾਲੀ ਰਿਹੜੀ ਨੂੰ ਫੜ ਨਹੀਂ ਸਕੀਆਂ ਤੇ ਹੁਣ ਨਵੀ ਕਹਾਣੀ ਰਹਿਦੀ ਕਸਰ ਵਿਕਾਓ ਗੋਦੀ ਮੀਡੀਆ ਕਡ ਦਿੰਦਾ ਕੀ ਡਾਕਟਰ ਅੰਬੇਦਕਰ ਨੇ ਇਸ ਤਰਾਂ ਦਾ ਸਵਿਧਾਨ ਲਿਖਿਆ ਸੀ ਕਿਸੇ ਪਾਸੇ ਬੇਅਦਬੀਆ ਤੇ ਸਰੂਪ ਸੜਨ ਦੀਆਂ ਖਬਰਾਂ ਆ ਰਹੀਆਂ ਉਥੇ ਕੋਈ ਕਨੂਨੀ ਕਾਰਵਾਈ ਨਹੀਂ ਪੰਜਾਬ ਨੂੰ ਕਿਸ ਤਰਾਂ ਦਾ ਬਣਾਉਣਾ ਚਾਹੁੰਦੇ ਹਨ ਇਹ ਲੋਕ

    • @user-xm8vg7nu2n
      @user-xm8vg7nu2n 24 วันที่ผ่านมา +1

      Bilkul sahi kiha ji 🙏

  • @akashthind5006
    @akashthind5006 24 วันที่ผ่านมา +9

    bishnoi di interview vala matter loka de manna cho kadna ta krke sarkar eh sab kuj kr rhi aa

  • @user-jf1wx9xo5n
    @user-jf1wx9xo5n 24 วันที่ผ่านมา +15

    ਨਸਿਆ ਦਾ ਵਿਰੋਧ ਕਰਨ ਵਾਲੇ ਪਰਵਾਰ ਤੇ ਨਛਾ ਵੇਚਣ ਦਾ ਇਲਜਾਮ ਉਹਨਾਂ ਦਾ ਕਿਰਦਾਰ ਨੀਵਾ ਦਿਖਾਉਣਾ ਹੈ ਪੰਜਾਬ ਦੇ ਕਿਨਿਆ ਪਿੰਡਾਂ ਵਿੱਚ ਨਛਾ ਵਿਕ ਰਿਹਾ ਇਹਨਾਂ ਨੂੰ ਤਾਂ ਕਿਸੇ ਫੜਿਆ ਨਹੀ ਇਸੇ ਲਈ ਪਬਲਿਕ ਦਾ ਵਿਸਵਾਸ ਹੀ ਉਠ ਗਿਆ ਹੈ

    • @BroInPunjab
      @BroInPunjab 23 วันที่ผ่านมา

      😂😂😂😂
      ਹੁਣ ਪੰਜਾਬ ਨਸ਼ਾ ਮੁਕਤ ਹੋਵੇਗਾ

    • @sandee1700
      @sandee1700 23 วันที่ผ่านมา

      ​@@BroInPunjab tu resta krna punjab alya nu

  • @gurcharansinghgill8093
    @gurcharansinghgill8093 23 วันที่ผ่านมา +4

    ਵਾਹਿਗੁਰੂ ਜੀ ।। ਸਾਡੀ ਕੌਮ ਦੀ ਇਹ ਬਦਕਿਸਮਤੀ ਹੈ ਜੀ ਕਿ ਅਸੀਂ ਕਦੇ ਇਕੱਠੇ ਹੋ ਕੇ ਨਹੀਂ ਚਲਦੇ ।। ਮੇਰੇ ਅੰਦਾਜ਼ੇ ਮੁਤਾਬਿਕ ਸਨ 1978 ਤੋਂ ਲੈਕੇ 2024 ਅਜ ਤਕ 46 ਸਾਲਾਂ ਵਿਚ (150000) ਡੇਢ ਲੱਖ ਦੇ ਲਗਭਗ ਪੰਜਾਬੀਆਂ ਨੂੰ ਮਾਰਿਆ ਜਾ ਚੁੱਕਾ ਅਤੇ ਮਾਰਨ ਵਾਲਿਆਂ ਨੂੰ ਕਿਸੇ ਇਕ ਨੂੰ ਵੀ ਫਾਂਸੀ ਨਹੀਂ ਲਾਇਆ ਗਿਆ ਹੈ ਜੀ ।।। ਕਿਸੇ ਵੀ ਪਾਰਟੀ ਦੀ ਸਰਕਾਰ ਬਨਦੀ ਹੈ । ਕੋਈ ਵੀ ਲੀਡਰ ਬਨਿਆ ਸਭਨਾਂ ਇਕੋ ਨਿਸ਼ਾਨਾ ਹੈ ਕਿ ਦੂਜਿਆਂ ਸਚ ਬੋਲਣ ਵਾਲਿਆਂ ਉੱਤੇ ਪਰਚੇ ਕਰੋ ਕੁਟੋ ਮਾਰੋ ਜੇਲਾਂ ਵਿੱਚ ਸਿਟੋ ।।

  • @ConfusedBabyTurtles-xb9hn
    @ConfusedBabyTurtles-xb9hn 24 วันที่ผ่านมา +9

    ਜਿਸ ਹੀ ਕੀ ਸਰਕਾਰ, ਓਸੀ ਕਾ ਸਬ koee।

  • @ParamjitSingh-ts1kx
    @ParamjitSingh-ts1kx 24 วันที่ผ่านมา +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @gurpreetmahal7391
    @gurpreetmahal7391 24 วันที่ผ่านมา +5

    ਇਕ SSP ਚਾਰ ਗ੍ਰਾਂਮ ਡਰਾਗਸ ਲਈ ਕਾਨਫਰੰਸ ਕਰ ਰਿਹਾ ਹੈ ਓ ਵੀ ਭਾਈ ਸਾਬ ਦੇ ਭਰਾ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਇਹ SSP ਲਈ ਬਹੁਤ ਮਾੜੀ ਗੱਲ ਹੈ

  • @tarndeepsingh3834
    @tarndeepsingh3834 24 วันที่ผ่านมา +11

    Shame on CM

  • @BalkarSingh-dc1oq
    @BalkarSingh-dc1oq 24 วันที่ผ่านมา +38

    ਅਮ੍ਰਿਤਪਾਲ ਸਿੰਘ ਜਿੰਦਾ ਬਾਦ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਭੰਗਤਮਾਨ ਦੀ ਮੌਤ ਗਲਾਂ ਕਰਾਦੀ 😊😅😢😂

    • @ASTeer1699
      @ASTeer1699 24 วันที่ผ่านมา +3

      Tusi vote pa dene katal kangress nu hor ki. Galami samjo 22

    • @GssViews
      @GssViews 24 วันที่ผ่านมา +2

      Han Bhagwant Mann ne hi Amritpal de bhra de muhh which Drug paayi honi. Bedagarak kar ditta tuhade wargi annhiyan-bhedan ne.

    • @KuldeepSingh-i4y
      @KuldeepSingh-i4y 24 วันที่ผ่านมา +3

      ​@@GssViewsSab kujh kar sakde ne kar rahe ne

    • @GssViews
      @GssViews 24 วันที่ผ่านมา

      @@KuldeepSingh-i4y Tan hi tuhanu bheddan kehnde ne, Koi v moorakh bana jaanda tuhanu, jiven Sarabjeet Khalse ne banaya

    • @sandee1700
      @sandee1700 23 วันที่ผ่านมา

      ​@@GssViewspen dea khsma tnu lode da pta bkbas mari jana bhed ta tu a salya bgbant buchad de jenu ay ni pta lgda sach ki a

  • @kuljeetsingh3100
    @kuljeetsingh3100 24 วันที่ผ่านมา +13

    ਇਹ ਪੁਲਿਸ ਤੇ ਸਰਕਾਰ ਵੱਲੋਂ ਗੇਮ ਖੇਡੀ ਜਾ ਰਹੀ ਹੈ ਕਿ ਭਾਈ ਆਮਿਰਤਪਾਲ ਸਿੰਘ ਦੇ ਸਾਥੀ ਸਿੰਘ ਜੀਮਣੀ ਚੋਣਾਂ ਨਾਂ ਲੜ ਸਕਣ ਪਰਿਵਾਰ ਨੂੰ ਬਦਨਾਮ ਕਰ ਦੋ

  • @gurcharansinghgill8093
    @gurcharansinghgill8093 23 วันที่ผ่านมา +2

    ਵਾਹਿਗੁਰੂ ਜੀ ਭਲਾ ਕਰਨ ।।

  • @gpskirtan
    @gpskirtan 22 วันที่ผ่านมา +1

    ਬਾਪੂ ਜੀ ਹੁਣ ਤੁਸੀ ਫਤਿਹ ਬੁਲਾਉਣ ਦੀ ਪੱਕੀ ਆਦਤ ਪਾਉ ਖਾਲਸੇ ਨੂੰ ਬੁਲੰਦ ਜੈਕਾਰਾ ਹੀ ਸੋਭਦਾ ਹੈ

  • @HARDEEPSINGH-ld9vp
    @HARDEEPSINGH-ld9vp 24 วันที่ผ่านมา +4

    System da bura haal

  • @BholaSingh-xi7ex
    @BholaSingh-xi7ex 23 วันที่ผ่านมา +1

    ਇਹਦੇ ਵਿੱਚ ਕਿਸੇ ਦਾ ਕਸੂਰ ਨਹੀਂ ਇਹ ਸ਼੍ਰੀ ਗੁਰੂ ਸਾਹਿਬ ਜੀ ਦਾ ਵਰਤਾਰਾ ਵਰਤ ਰਿਹਾ

  • @Gary8279
    @Gary8279 24 วันที่ผ่านมา +6

    Punjab aaleo aakhaan kholo

  • @GurpreetSingh-hs9li
    @GurpreetSingh-hs9li 24 วันที่ผ่านมา +3

    Amritpal pal Singh nu bahr kado

  • @binnydhaliwal5175
    @binnydhaliwal5175 24 วันที่ผ่านมา +10

    ਭਾਈ ਤਰਸੇਮ ਸਿੰਘ ਜੀ ਘਬਰਾਉ ਨਾ ਸੱਚ ਦੀ ਜਿੱਤ ਹੋਣੀਆ

    • @BroInPunjab
      @BroInPunjab 23 วันที่ผ่านมา +3

      😂😂😂😂
      ਹੁਣ ਪੰਜਾਬ ਨਸ਼ਾ ਮੁਕਤ ਹੋਵੇਗਾ

    • @jashangrewal9790
      @jashangrewal9790 17 วันที่ผ่านมา

      Bhedo naa taan thode Bhai Saab ne avdi gharvali nu Amrit chakaya, naa avde bhraa da Nasha bnd karvaya 😂

  • @matrix-1
    @matrix-1 24 วันที่ผ่านมา +3

    Shiv sena .bjp d chimchia d bejti hoi tad h ehna ne kartut kiti.and upro england ch 15 punjabia d jit hoi.bus agg lag gai .kartuta te aye pae ne

  • @tarndeepsingh3834
    @tarndeepsingh3834 24 วันที่ผ่านมา +7

    Shame on PM Modi

    • @V.kumaar
      @V.kumaar 23 วันที่ผ่านมา

      Modi da darr

    • @sandee1700
      @sandee1700 23 วันที่ผ่านมา

      Modi ta pen chdave pehla bhagbant buchad nu ta loot krlo

    • @sandee1700
      @sandee1700 23 วันที่ผ่านมา

      ​@@V.kumaar Ludhiane ale tkle nu pushi sikha da drr 😂

  • @user-cg6yl7gt4q
    @user-cg6yl7gt4q 23 วันที่ผ่านมา +1

    भाई हरप्रीत सिंह भाई अमृतपाल सिंह जिंदाबाद पंजाब पुलिस पंजाब सरकार मुर्दाबाद

  • @mohindersidhu1279
    @mohindersidhu1279 23 วันที่ผ่านมา

    Waheguru g

  • @gss6617
    @gss6617 24 วันที่ผ่านมา +4

    ਨਸੇ ਆਲੇ ਪੈਸੇ ptm ਨੀਂ ਕਰਦੇ ਹੁੰਦੇ,,,

    • @lssandhu9263
      @lssandhu9263 21 วันที่ผ่านมา

      billkul sei gall

  • @rajwinderdale2378
    @rajwinderdale2378 23 วันที่ผ่านมา

    Waheguru g mehar kro g

  • @ShamsherSingh-ff5jg
    @ShamsherSingh-ff5jg 23 วันที่ผ่านมา +1

    ਸੱਚ ਹਜ਼ਮ ਨਹੀਂ ਹੁੰਦਾ

  • @tarndeepsingh3834
    @tarndeepsingh3834 24 วันที่ผ่านมา +11

    Shame on Punjab police and cm

    • @invisible1871
      @invisible1871 24 วันที่ผ่านมา +1

      Ahoo😂

    • @sandee1700
      @sandee1700 23 วันที่ผ่านมา

      ​@@invisible1871tere ki ungl deti kese ne hasi jana

  • @jswntsr
    @jswntsr 24 วันที่ผ่านมา +1

    Politicians teaching politics to Amritpal & his family and increasing popularity of Amritpal's family so our next CM will be Amritpal Singh

  • @XXpert_motivation
    @XXpert_motivation 24 วันที่ผ่านมา +13

    Amritpal Singh khalsa zindabad ❤

  • @daljitkaurjassa7302
    @daljitkaurjassa7302 24 วันที่ผ่านมา

    😮😮😮😢😢😢😢

  • @prabhjotsandhu2184
    @prabhjotsandhu2184 22 วันที่ผ่านมา +1

    Veer je amritpal ne kush gallat nhi keeta c fir osnu bhajna nhi cchahida ,shan nall griftari de deni chahidi c es nall sikh kaum di shan badhni c ,ese tra main aaj sukhjit singh khosa di interview suni os vich damm c oh akhde ne k je harpreetnirdosh hai taa privar nu khul ke apna private dop test karva dena chahida hai taa sarkar di sajish da pta chal javega

  • @ranisenthil7767
    @ranisenthil7767 24 วันที่ผ่านมา +13

    Bhai Amripal Singh Khalsa Ji Jindabad win with 400,000 votes

    • @sandeepverma-yg7wl
      @sandeepverma-yg7wl 24 วันที่ผ่านมา

      😮 nasedisthan

    • @baljeetsingh9234
      @baljeetsingh9234 23 วันที่ผ่านมา +2

      @@sandeepverma-yg7wlgau mootra mantralya 😁

    • @sandeepverma-yg7wl
      @sandeepverma-yg7wl 23 วันที่ผ่านมา +1

      @@baljeetsingh9234 apne baap ko gali di nashedi linderpal

    • @sandee1700
      @sandee1700 23 วันที่ผ่านมา

      ​@@baljeetsingh9234😂😂

    • @sandee1700
      @sandee1700 23 วันที่ผ่านมา +2

      ​@@sandeepverma-yg7wlsuri da gndd 😂

  • @daljitkaurjassa7302
    @daljitkaurjassa7302 24 วันที่ผ่านมา +2

    Bilkul badnam kita ja raha ki bhai sahab hun bahar an wale c bus jan bhoojke paresani krde pye

  • @grewal278
    @grewal278 23 วันที่ผ่านมา

    Don't worry, cm doing this but we are with you

  • @RanjitSingh-qf1jy
    @RanjitSingh-qf1jy 24 วันที่ผ่านมา +1

    Sari police te bhand da manyog court nu enna da dop test karauna chaida hai.

  • @GaganCheema-zh6qn
    @GaganCheema-zh6qn 23 วันที่ผ่านมา

    Bhai amritpal singh ji zindabad

  • @charanjeetsingh7150
    @charanjeetsingh7150 21 วันที่ผ่านมา

    ਜੰਗਲ ਰਾਜ

  • @SurinderSingh-f5q
    @SurinderSingh-f5q 22 วันที่ผ่านมา

    .no

  • @beantsinghsidhu2389
    @beantsinghsidhu2389 23 วันที่ผ่านมา

    Bhai amritpal singh mp jindabad ji

  • @gurcharansinghgill8093
    @gurcharansinghgill8093 23 วันที่ผ่านมา

    ਗੁਰੂ

  • @psidhusidhu9370
    @psidhusidhu9370 24 วันที่ผ่านมา +1

    Sab sarkaar di chal next amritpal sarkar na bn jave as liye

  • @jashangrewal9790
    @jashangrewal9790 17 วันที่ผ่านมา +1

    Amritpal ne avdi gharvali nu amrit chakaya nhi , dusra avde bhraa nu nasha chadvaya ne , Punjab de bhole lokaan nu befkoof bnayi janda ehe bnda. Bapu ji sarey pind area nu pta ehne nasha krke avdi gharvali v gharo kad ditti

  • @simranjeetgrewal5947
    @simranjeetgrewal5947 22 วันที่ผ่านมา

    Sach nu kaid kita ja reha aa Sharm kre sarkar

  • @balwinderkaur4569
    @balwinderkaur4569 24 วันที่ผ่านมา +2

    Panda amali de kide pahne

  • @swindersingh5661
    @swindersingh5661 24 วันที่ผ่านมา +3

    Ehnu posoo ke phillor kevel pounch gye aa eh kehda ke oo Ryea gye c

    • @matrix-1
      @matrix-1 24 วันที่ผ่านมา

      Moge c gia.keh rae.apne h apne nu marde.moge rally c.rayya de Lage ehna da ghar.sanu apnia nal kharna chahida...bad kismati eho sadi kaun d asi ek dujhe nal h larde.ekhthe nai ho sakde tad h gulam han

    • @affafa100
      @affafa100 22 วันที่ผ่านมา

      @@matrix-1 Hor ki gulam bnda jel ch NSA lge hon te bad vi MP ban gya. Bade hi gulam.

    • @matrix-1
      @matrix-1 22 วันที่ผ่านมา

      @@affafa100 mp Bania due to votes.then NSA wada diti.edi koi galati nai c democracy ch we have ryt to speak.every country in Europe divided due to language.religion.pakistan alag hoi Muslim odar gae so.jida marji argue kar lai punjab is gulam brother.goverment ohna d paisa bolta hai example ambani wedding Delhi paise nal aye na India .India nu garib samjde c.wekhia kim.england da mantri.ja raaj howe mahraja Ranjit Singh warga no discrimination.4 gram karke ssp conference karega.ek image nu mara kehn lai.but jina koi dabega oha upar ayega even u me.never mind

  • @UNDERTAKAR-dl6ei
    @UNDERTAKAR-dl6ei 24 วันที่ผ่านมา +1

    SIKH KOM NAAL BHUT DHAKA HO REHA ES TIME WAHEGURU SABH DEKHDA

  • @jashangrewal9790
    @jashangrewal9790 19 วันที่ผ่านมา +1

    Sharm kro bapu ji amrit chak ke jhooth boli jane oo ,Tuhade sarey pind nagar tarn tarn vich sab nu pta ehe nasha krda hai,

  • @tarndeepsingh3834
    @tarndeepsingh3834 24 วันที่ผ่านมา +1

    Waheguru insaaf karn nai ta , hun waheguru te v zakeen nai rehna

  • @RanjitSingh-qf1jy
    @RanjitSingh-qf1jy 24 วันที่ผ่านมา +1

    Ehh trap hi aa, assi sab jande haa, bhand ji

  • @DavinderSingh-it2hx
    @DavinderSingh-it2hx 21 วันที่ผ่านมา

    Bahut wadia mubaraka punjab de majuda raje nu jiss ne aabdali Uragjeb nu pishe shad ta

  • @harmeetsingh-ww6ci
    @harmeetsingh-ww6ci 23 วันที่ผ่านมา

    Usa too investigation krwao

  • @chandigarh2803
    @chandigarh2803 24 วันที่ผ่านมา +2

    Bhagwant aa gya tera aant

  • @Fatehmaan_
    @Fatehmaan_ 23 วันที่ผ่านมา +1

    Aap di shutti howegi

  • @vinodsharma8288
    @vinodsharma8288 23 วันที่ผ่านมา

    haun te police ko video bi haigi .jo haun court no dikhayi jaygi .nashe di halt vich video si.

  • @baljinderkaur-dl9dt
    @baljinderkaur-dl9dt 24 วันที่ผ่านมา +3

    ਬਿਲਕੁਲ ਙੂਠ ਭਗਵੰਤ ਸਰਕਾਰ ਮੁਰਦਾਬਾਦ 😭😭 3:27

  • @MonuMonu-my5ci
    @MonuMonu-my5ci 24 วันที่ผ่านมา +1

    🤔🤔🤔🤔🤔🤔😭😂

  • @devirani4069
    @devirani4069 21 วันที่ผ่านมา

    Baba ji shri sahib paa k jhooth na bolo love cheemabath vala dubai v naal se happy dy othe v aahy kuch kardy raye aavy sarkar ny kita ehna nu changi tara pata va

  • @bselectrician1530
    @bselectrician1530 24 วันที่ผ่านมา +1

    Jhootha parcha, bhagwant Maan murda baad,

  • @RaviCheema-v8x
    @RaviCheema-v8x 24 วันที่ผ่านมา

    Yr rayya Area de jine pind aa lage lage sab nu pta k amritpal da praa wadda nashebaz aa. Par hud aa lokka di. Koi ni bolda. Sab bs amritpal zindabaad zindabaad bolde rehhnde. Baki rayye te lage lage pura mashhoor aa happy. Amritpal da praa

  • @ParamjitSingh-k4y
    @ParamjitSingh-k4y 21 วันที่ผ่านมา

    Punjab de Lok Kush Hal jindgi Ji rage me ahihhe Lok te ajihya punjab my khush Hal nahi dekhna chahudyan Jai Bhim Jai Bharat Jai sabidhan

  • @user-nb7tr6du6h
    @user-nb7tr6du6h 20 วันที่ผ่านมา

    Bapu ji jhuth na bolo tohada munda 100 present sahi pakdea gea tohada bhra os inspecter dian mintan kad da reha one time nu media patta lag gea os de hathon gal nikal gai eh information sada apda banda Amritdhari police wich osne sari gal dassi tusin Amritdhari ho ke jhuth bol rahe ho

  • @AvtarSingh-rt9zu
    @AvtarSingh-rt9zu 20 วันที่ผ่านมา

    Drgs de suplear han eh Sab bande

  • @harbantsinghbrar8601
    @harbantsinghbrar8601 24 วันที่ผ่านมา

    Koi dakka ni bandde banno te punjab nu hasda basda rehan deo

  • @kamalverma2471
    @kamalverma2471 21 วันที่ผ่านมา

    Sab to pehla police te leder de test hone chaide jo 90% nashedi aa

  • @mohansingh5272
    @mohansingh5272 24 วันที่ผ่านมา

    Bandi Singha De Rihae Lae Jo Madad Karda Ha Una uta Is Tara Da Eljam Pahala to Lagda Na Jakar Police Ani Chusati Nal Karbai Kara Nasha Da Namo Nishan Mitaj

  • @Gurjit759
    @Gurjit759 22 วันที่ผ่านมา

    Nasha nahi karda ta ratt nu ki karda c bahar

  • @gss6617
    @gss6617 24 วันที่ผ่านมา

    ਭੰਡ ਮੁਰਦਾਬਾਦ

  • @BaljitSingh-em5ee
    @BaljitSingh-em5ee 24 วันที่ผ่านมา +3

    ਪੈਸੇ ਵੀ ਪੇਟੀ ਐਮ ਕੀਤੇ ਗਏ ਹਨ

  • @RavinderSingh-qv4oc
    @RavinderSingh-qv4oc 22 วันที่ผ่านมา

    Baghvantbhandnopunjabtobharkado

  • @KawalSembi
    @KawalSembi 24 วันที่ผ่านมา +4

    Bhae amritpal singh zindabad ❤❤❤

  • @SinghAmrik-lt7cv
    @SinghAmrik-lt7cv 23 วันที่ผ่านมา

    eho jahe bayaan den wala baap jo hai taan us de bachhe nashedi nischit honge eh bachheyaan nu shai den da natija hai. Jo vi Sikhi da chola paa ke galat karega us nu bhogna pavega.

  • @umangbaweja1242
    @umangbaweja1242 22 วันที่ผ่านมา

    Udtaaaa punjab gone fckinng real 😂😂😂😂

  • @pushpinderkaurtv
    @pushpinderkaurtv 23 วันที่ผ่านมา

    Bht dhakka ho reha hai.

  • @rajeevnagpal9793
    @rajeevnagpal9793 24 วันที่ผ่านมา

    Ghoomat ne je krna hunda 1kg Paini c 10 sal lyi andr

  • @bigilbeast4689
    @bigilbeast4689 19 วันที่ผ่านมา

    Baba kyu gappa mri jana va....
    Munda tera nasha center vich admit raha va....
    Proof vi hage va....

  • @GurpreetSingh-hs9li
    @GurpreetSingh-hs9li 24 วันที่ผ่านมา

    Baki amritpal ji da kya kena a

  • @Avneetkaur77
    @Avneetkaur77 24 วันที่ผ่านมา +1

    Srkar lokka nu gumrah kr rehi eh bgwat buchar de din lage aa reh bs

  • @jitendargureja8587
    @jitendargureja8587 24 วันที่ผ่านมา +3

    Bolo eh Kom de heere amrtipal singh video graphy kr rakhi hai police ne fassa kive dita juth boln di v hadd hai dop test v juth hai

  • @Harmandeol2323A
    @Harmandeol2323A 24 วันที่ผ่านมา +4

    ਭੰਡ ਅਮਲੀ ਦੇ ਕੀੜੇ ਪੈਣਗੇ ਝੂਠੇ ਕੇਸ ਸਿੱਖ ਕੌਮ ਤੇ ਕਿਉ pa ਰਾਹੇ aa ਲੋਕਾਂ ਸਾਰੇ ਇੱਕ ਹੋ ਜਾਓ 🙏🏽💪🙏🏽💪

  • @ReshamSingh-oj7us
    @ReshamSingh-oj7us 24 วันที่ผ่านมา +6

    ਜੇ ਅੰਮ੍ਰਿਤ ਪਾਲ ਦਾ ਭਰਾਂ ਨਸ਼ਾ ਨਾ ਕਰਦਾ ਹੋਦਾ ਤਾ ਅੰਮ੍ਰਿਤ ਪਾਲ ਨੂੰ ਕੀ ਲੋੜ ਸੀ ਨਸ਼ਾ ਬੰਦ ਕਰਾਉਣ ਦੀਂ ਮਹੀਮ ਸੈਰਨ ਦੀਂ ਐਸੇ ਕਰਕੇ ਤਾ ਅੰਮ੍ਰਿਤ ਪਾਲ ਐਸ ਦੁੱਖ ਦੇ ਕਾਰਨ ਅਵਾਜ ਚੋਕੀ ਸੀ

  • @GurpreetSingh-hs9li
    @GurpreetSingh-hs9li 24 วันที่ผ่านมา

    Te je bap di chaln lag jabe tan je char munde hove ta bap nu marn de trike labhan lag jandi

  • @matrix-1
    @matrix-1 24 วันที่ผ่านมา

    Ice .paytm.and even weight machine..ice d gal juth .heroin kehnde man lende.and paytm nai use karde wechn wale.and weight machine da ki kam and 4 gram lai ssp nai interview denda.and eh bache thori c.road te laga ke peen lagde.ehna nu dar hega amritpal da .future punjab da.badnam karni bus ehna.jina dabo ge ohna jatt nikhar ke bahar ayega remember

  • @gurindersidhu1625
    @gurindersidhu1625 24 วันที่ผ่านมา

    Deve thale sab kuj chal da

  • @jaganlahoriya5273
    @jaganlahoriya5273 24 วันที่ผ่านมา

    1sikh cm sikha nl hi ena dhka

  • @lssandhu9263
    @lssandhu9263 21 วันที่ผ่านมา

    ਏ ਲੋਕਾਂ ਨੂੰ ਬੁੱਧੂ ਹੀ ਸਮਝਦੇ ਆ ਪਰ ਲੋਕ ਸਭ ਕੁਝ ਜਾਣਦੇ ਆ ਜਿੰਨੇ ਇਹ ਝੂਠੇ ਇਲਜਾਮ ਲਾਉਣਗੇ ਸੰਗਤ ਭਾਈ ਸਾਬ ਦਾ ਉਸ ਵੀ ਵੱਧ ਸਾਥ ਦੇਊਗੀ

  • @GurpreetSingh-hs9li
    @GurpreetSingh-hs9li 24 วันที่ผ่านมา

    Sarkar hor kus ni kar sakdi

  • @RavinderSingh-qv4oc
    @RavinderSingh-qv4oc 22 วันที่ผ่านมา

    Baghwantbhandnopunjabtobahrkado

  • @JagMohan-yk8xq
    @JagMohan-yk8xq 22 วันที่ผ่านมา

    ✖️✖️✖️❌️❌️❌️❌️ 1:23

  • @user-th2yi9qz7t
    @user-th2yi9qz7t 24 วันที่ผ่านมา

    Sarkar galt

  • @gurindersidhu1625
    @gurindersidhu1625 24 วันที่ผ่านมา

    Baharle desha tu paise kahn da lalcah

  • @RanjitSingh-qf1jy
    @RanjitSingh-qf1jy 24 วันที่ผ่านมา +1

    Same bhand dalle

  • @gurwinderratol1317
    @gurwinderratol1317 24 วันที่ผ่านมา +6

    ਵਾਹਿਗੁਰੂ ਜੀ ਮਾਫ਼ੀ ਦੇ ਨਾਲ , ਬਾਪੂ ਜੀ ਦੇ ਚਿਹਰੇ ਅਤੇ ਬਿਆਨਾਂ ਤੋਂ ਇਹ ਜਾਪਦਾ ਕਿ ਇਸ ਵਾਰੀ ਪੁਲਿਸ ਦੇ ਪਰਚੇ ਵਿੱਚ ਸੱਚਾਈ ਹੈ।

    • @SALMAN_KHANasli
      @SALMAN_KHANasli 24 วันที่ผ่านมา +1

      La dai aiwe bhagwat man da nam

    • @GssViews
      @GssViews 24 วันที่ผ่านมา +1

      Dope test positive aaya hai

    • @deviljatt1220
      @deviljatt1220 24 วันที่ผ่านมา

      @@GssViews ਪੰਜਾਬ ਪੁਲੀਸ ਸਹੀ ਹੀ ਕਰਦੀ ਆ ਤੇਰੇ ਵਰਗੀਆ ਨਾਲ

  • @user-tz9nz9be9k
    @user-tz9nz9be9k 23 วันที่ผ่านมา

    ਭੰਤਾ ਬੁਚੜ

  • @Khushchahal0001
    @Khushchahal0001 23 วันที่ผ่านมา +1

    ਦੀਪ ਸਿੱਧੂ ਬਾਈ, ਕਹਿੰਦਾ ਹੁੰਦਾ ਸੀ, ਸੰਘਰਸ਼ੀ ਬੰਦੇ ਨੂੰ ਖਤਮ ਕਰਨ ਤੋਂ ਪਹਿਲਾਂ, ਉਸ ਦਾ ਕਿਰਦਾਰ ਖਤਮ ਕਿੱਤਾ ਜਾਂਦਾ ….

  • @GurpreetSingh-hs9li
    @GurpreetSingh-hs9li 24 วันที่ผ่านมา

    Je amritpal singh ji da bhra nshe karda tan goli bs

  • @dilpreetsohi212
    @dilpreetsohi212 24 วันที่ผ่านมา

    Jhootha parcha hona

  • @AWSexpert1
    @AWSexpert1 24 วันที่ผ่านมา +7

    Shame on harpreet singh, apne bhra nu badnam kr ditta😢

  • @RavinderSingh-qv4oc
    @RavinderSingh-qv4oc 22 วันที่ผ่านมา

    Modimurd\bad

  • @JasvirSingh-wg3nm
    @JasvirSingh-wg3nm 24 วันที่ผ่านมา

    😂

  • @AWSexpert1
    @AWSexpert1 24 วันที่ผ่านมา +9

    Police nu ehdi nashe di halad di video ਜਨਤਕ ਕਰਨੀ ਚਾਹੀਦੀ ਹੈ। ਵਰਨਾ ਲੋਕੀ ਇਹਨੂੰ ਆਪਣਾ ਪੀਓ ਹੀ ਬਣਾਏ ਰੱਖਣ ਗੇ

    • @BackUp-1234
      @BackUp-1234 24 วันที่ผ่านมา +1

      hougi , ta e jantak hougi..

    • @matrix-1
      @matrix-1 24 วันที่ผ่านมา

      Sadi kaum tad karke h gulam wa asi.ekhathe te ki hona.upro latta khichde han.purane sikh jungla ch jehre c rehnde larde.apas ch ohna d man mitav.but in arena .they were together.wekho hune kite bhonkde...shiv Sena wilia d besti ohi tad h ehna eh kartut kiti