ਦੁਬਈ ਫਸੇ ਪੁੱਤ ਨੂੰ ਕਢਵਾਉਣ ਲਈ ਮਾਪੇ ਕਰਦੇ ਰਹੇ ਤਰਲੇ, ਪੁੱਤ ਪੰਜਾਬ ਆ ਬਣਿਆ ਕਪੁੱਤ ਮਾਪਿਆਂ ਦੇ ਹੰਝੂ ਨਹੀਂ ਰੁਕ ਰਹੇ

แชร์
ฝัง
  • เผยแพร่เมื่อ 10 ก.ย. 2024
  • ਦੁਬਈ ਫਸੇ ਪੁੱਤ ਨੂੰ ਕਢਵਾਉਣ ਲਈ ਮਾਪੇ ਕਰਦੇ ਰਹੇ ਤਰਲੇ
    ਪੁੱਤ ਪੰਜਾਬ ਆ ਬਣਿਆ ਕਪੁੱਤ ਮਾਪਿਆਂ ਦੇ ਹੰਝੂ ਨਹੀਂ ਰੁਕ ਰਹੇ
    ਮਾਪਿਆਂ ਦਾ ਰੋਣਾ ਦੇਖ ਤੁਹਾਡੀਆਂ ਅੱਖਾਂ ਚੋਂ ਵੀ ਆ ਜਾਣਗੇ ਹੰਝੂ

ความคิดเห็น • 432

  • @MadanLal-md8ju
    @MadanLal-md8ju 3 ปีที่แล้ว +84

    ਮੇਰੇ ਗੁਰੂ ਨਾਨਕ ਪਾਤਸ਼ਾਹ ਦੁਨੀਆ ਨੂੰ ਬਚਾ ਲਉ 🙏

  • @SatnamSingh-qh2mx
    @SatnamSingh-qh2mx 3 ปีที่แล้ว +107

    ਲੋਕੀ ਐਵੀ ਕਰਦੇ ਰਹਿੰਦੇ ਆ ਮੁੰਡਾ ਚਾਹੀਦਾ ਮੁੰਡਾ ਚਾਹੀਦਾ,ਪਿਆਰ ਕੁੜੀਆ ਹੀ ਕਰਦੀਆਂ ਹਨ ਮਾਤਾ ਪਿਤਾ ਨੂੰ।

  • @aishmeenkaur7863
    @aishmeenkaur7863 3 ปีที่แล้ว +111

    ਬਿਗਾਨੀਆਂ ਧੀਆਂ ਦੇ ਮਗਰ ਲੱਗ ਕੇ ਮਾਪਿਆਂ ਨੂੰ ਬ੍ਹਿਲਕੁਲੁ ਭੁਲ ਹੀ ਜਾਂਦੇ ਨੇ

    • @amandeepkaurgill8187
      @amandeepkaurgill8187 3 ปีที่แล้ว +5

      es terra nai kirna ਚਾਹੀਦਾ ਹੈ

    • @deepkaur8284
      @deepkaur8284 3 ปีที่แล้ว +2

      Maa baap nu Kini aas hunde aa ki bacha bada ho kai dyan rakhyo ga kina dukh aa

    • @Blackdetoxes
      @Blackdetoxes 3 ปีที่แล้ว

      @@deepkaur8284 kyi Bache maa baap da bahut krde ne Jiven mere husband krde ne... Pr mere in laws hamesha hi ohna nal bura salook krde ne.. Te jehre ohna nu nhi puchde ohna putraan di oh kdr krde ne

    • @jasslahoriya1480
      @jasslahoriya1480 3 ปีที่แล้ว

      kudi hi bren vosh krdi aa

  • @jagjitsinghsingh119
    @jagjitsinghsingh119 3 ปีที่แล้ว +5

    ਇਸ ਤਰਾਂ ਦੀ ਔਲਾਦ ਕਦੀ ਜਿੰਦਗੀ ਚ ਕਾਮਯਾਬ ਨਹੀਂ ਹੁੰਦੀ ਲਖ ਲਾਹਨਤਾ ਇਹੋ ਜਿਹੀ ਔਲਾਦ ਤੇ

  • @yaartera383
    @yaartera383 3 ปีที่แล้ว +22

    ਪੁੱਤਾ ਨਾਲੋ ਸੋ ਗੁਣਾ ਧੀਅਾਂ ਚੰਗੀਅਾ ਜੋ ਦੁਖ ਵਡਾਓੁਦੀਅਾ ਘਰ ਨਹੀ

  • @gillb5888
    @gillb5888 3 ปีที่แล้ว +20

    ਪੁੱਤ ਵੰਡਾਦੇ ਜ਼ਮੀਨਾਂ
    ਧੀਆਂ ਦੁੱਖ ਵਡਾਉਦੀਆ ਨੇ🙏👧
    ਲਾਹਣਤ ਹੈ ਇਹੋ ਜਿਹੇ ਪੁੱਤ ਨੂੰ

    • @gurnaamsingh9862
      @gurnaamsingh9862 3 ปีที่แล้ว

      ਗਿੱਲ ਤੁਸੀ ਸਹੀ ਕਿਹਾ ਧੀਆ ਤਾ ਮਾ ਪਿਉ ਦੇ ਕੰਡਾ ਵੰਜੇ ਦੀ ਪੀੜ ਨਹੀ ਝਲਦੀਆ

  • @SUKHPREET2NOV3
    @SUKHPREET2NOV3 3 ปีที่แล้ว +39

    ਆਜਾ ਯਾਰਾ ਬੇਗਾਨੇ ਕਦੇ ਆਪਣੇ ਨੀ ਹੁੰਦੈ ਮਾਪੇ ਗਵਾ ਨਾ ਲਮੀ

  • @jugrajsinghsidhu8953
    @jugrajsinghsidhu8953 3 ปีที่แล้ว +28

    ਅਕਾਸ ਮੁੜ ਆ ਸਾਇਦ ਪੈਸ਼ਾ ਤਾ ਤੇਰੇ ਕੋਲ ਵਾਧੂ ਆ ਜਾਵੇ ਇੱਕ ਦਿਨ ਪਰ ਇਹ ਮਾਪੇ ਨਹੀ ਮਿਲਣੇ ਸਾਇਦ ਕਿਸੇ ਨੇ ਸੱਚ ਹੀ ਕਿਹਾ ਰੱਬਾ ਝੰਡੇਆ ਪੁੱਤ ਝੰਬੇਆ ਹੀ ਠੀਕ ਰਹਿੰਦਾ ਹੈ

  • @gshara1
    @gshara1 3 ปีที่แล้ว +20

    ਨਾਨਕ ਦੁਖੀਆ ਸਭ ਸੰਸਾਰ। ਵਾਹਿਗੁਰੂ ਜੀ ਮਿਹਰ ਕਰੋ ਜੀ।

  • @kulwindersingh979
    @kulwindersingh979 3 ปีที่แล้ว +41

    ਵਾਹਿਗੁਰੂ ਮਿਹਰ ਕਰਨ ਬਹੁਤ ਦੁੱਖ ਵਾਲੀ ਗੱਲ ਹੈ 🙏🙏

  • @Jaani071
    @Jaani071 3 ปีที่แล้ว +9

    ਮਾਂ ਦੀ ਆਂਧਰਾ ਨੀ ਦੁਖਾਈਦੀਆਂ ਵੀਰੇ ਘਰ ਚਲਾ ਵੀਰ ਮਾਂ ਪਿਉ ਕੀ ਹੁੰਦੇ ਉਹਨਾਂ ਦੇ ਜਾਣ ਦੇ ਬਾਦ ਪਤਾ ਚਲਦਾ.. ਵੀਰੇ ਹੱਥ ਜੋੜੇ ਬੇਨਤੀ ਵੀਰ ਮਾਂ ਪਿਓ ਨਾ ਛੱਡ ਅਸੀਂ ਵੀ ਪ੍ਰਦੇਸੀ ਆਂ ਵੀਰੇ ਮਾਂ ਪਿਉ ਨਹੀਂ ਛੱਡਦੇ ਵੀਰ ਮਾ ਬਾਪ ਕੋਲ ਜੋ ਵੀ ਹੁੰਦਾ ਨਹੀਂ ਲਕਾਉਦਾ ਪਰ ਯਾਰ ਮੇਰਾ ਵੀਰ ਮਾਂ ਬਾਪ ਜਦੋਂ ਨਾ ਹੋਣ ਨਾਂ ਫੇਰ ਦੁਨੀਆਂ ਨਹੀਂ ਰਹਿੰਦੀ..ਵੀਰ ਸਾਭ ਲਾ ਹੀਰੇ ਮਾਂ ਬਾਪ

  • @GurpreetSingh-bk1kw
    @GurpreetSingh-bk1kw 3 ปีที่แล้ว +34

    ਨੰਬਰ ਦੱਸੋ ਪਰਿਵਾਰ ਦਾ।
    ਦਵਾਈ ਦੀ ਸੇਵਾ ਧਨ ਗੁਰੂ ਨਾਨਕ ਦੇਵ ਜੀ ਆਪ ਹੀ ਕਰਵਾ ਲੈਣਗੇ। 🙏🙏🙏🙏

    • @kuldippannu6436
      @kuldippannu6436 3 ปีที่แล้ว +2

      🙏🙏😇😇😇😇

    • @jarnalsingh3832
      @jarnalsingh3832 3 ปีที่แล้ว +1

      ਬਾਪੂ ਦਾ ਫ਼ੋਨ ਨੰਬਰ

    • @guriji705
      @guriji705 3 ปีที่แล้ว

      Please ver ji halp karo

    • @GurpreetSingh-bk1kw
      @GurpreetSingh-bk1kw 3 ปีที่แล้ว

      @@guriji705 ji
      Koi contact number nhi miliya

  • @pardeeppassi8385
    @pardeeppassi8385 3 ปีที่แล้ว +16

    ਅਸਲੀ ਰਬ ਮਾ ਪਿਓ ਈ ਹੁੰਦੇ ਆ,ਜਿਹੜੇ ਲੋਕ ਆਪਣੇ ਮਾਪਿਆਂ ਦੀ ਇੱਜਤ ਨਹੀਂ ਕਰਦੇ ਉਹਅਖੀਰ ਧੱਕੇ ਈ ਖਾਦੇ ਆ,

  • @balbirsakhon6729
    @balbirsakhon6729 3 ปีที่แล้ว +8

    ਵਾਹਿਗੁਰੂ ਜੀ ਮੱਤ ਬੁੱਧ ਦੇਵੀ ਇਹੋ ਜਿਹੇ ਧੀਆਂ ਪੁੱਤਾਂ ਨੂੰ ਵਾਹਿਗੁਰੂ

  • @sarwanbajwa8074
    @sarwanbajwa8074 3 ปีที่แล้ว +3

    ਓ ਭਾਈ ਜੇ ਖਰਚਾ ਨਹੀ ਵੀ ਚੱਕ ਸਕਦਾ ਪਰ ਰਹਿੰਦਾ ਤਾਂ ਆਪਣੇ ਮਾਂ ਬਾਪ ਦੇ ਨਾਲ ।

  • @sarwanbajwa8074
    @sarwanbajwa8074 3 ปีที่แล้ว +3

    ਜਾ ਓ ਬੇਵਾਕੂਫਾ ਮਾਂ ਬਾਪ ਨੂੰ ਦੁਖੀ ਕਰ ਕੇ ਆਪ ਕਿਹੜੇ ਸੁੱਖ ਭਾਲਦਾ ਏ ।

  • @aishmeenkaur7863
    @aishmeenkaur7863 3 ปีที่แล้ว +36

    ਵਾਹਿਗੁਰੂ ਜੀ ਭਲੀ ਕਰਨ ਸੁਮੱਤ ਬਖਸ਼ਣ ਇਹੋ ਜਿਹੇ ਪੁਤਾਂ ਨੂੰ 😭😭😭😭😭😭😭😭😭😭😭😭😭😭😭😭😭😭🙏😭😭😭😭😭😭😭😭😭😭😭😭😭😭😭😭😭😭😭😭🙏🙏🙏😭😭😭

  • @jasspalsingh5634
    @jasspalsingh5634 2 ปีที่แล้ว +2

    ਸਾਰੀ ਸੰਗਤ ਨੂੰ ਬੇਨਤੀ ਹੈ ਕਿ ਇਹਨਾਂ ਦਾ ਘਰ ਜੋ ਵਿਕ ਗਿਆ ਹੈ ਉਸ ਦੇ ਪੈਸੇ ਸੰਗਤ
    ਇੱਕਠੇ ਕਰਕੇ ਘਰ ਇਹਨਾ ਕੋਲ ਰਹਿ ਜਾਵੇ ਇਹ ਵਿਚਾਰੇ ਆਪਣੇ ਘਰੋ ਬੇ ਘਰ ਨਾ ਹੋਣ ਸਾਨੂੰ ਪੈਸੇ ਇਕੱਠੇ ਕਰਨੇ ਚਾਹੀਦੇ ਹਨ

  • @beantkaur7657
    @beantkaur7657 3 ปีที่แล้ว +3

    ਕਲਯੁੱਗ ਆ ਜੀ ਕਿਤੇ ਮਾਂ ਬਾਪ ਬੱਚਿਆਂ ਨੂੰ ਭੁੱਲ ਬੈਠੇ ਆ ਤੇ ਕਿਤੇ ਬੱਚੇ ਮਾਪਿਆਂ ਨੂੰ ਅਜਿਹਾ ਈ ਕੇਸ ਸਾਡੇ ਪਿੰਡ ਚ ਵੀ ਹੋਇਆ ਇਕ ਮਾਂ ਬਾਪ ਨੇ ਆਪਣੇ ਦੋਵੇਂ ਪੁੱਤਰ ਨੂੰਹਾਂ ਧੀਆਂ ਸਭ ਨੂੰ ਬੇਦਖਲ ਕਰ ਦਿੱਤਾ ਸਿਰਫ ਆਪਣੀ ਫੋਕੀ ਹੈਂਕੜ ਚ

  • @SUKHDEVSingh-ve8me
    @SUKHDEVSingh-ve8me 3 ปีที่แล้ว +13

    ਪਰਮਾਤਮਾ ਤੋ ਹੋਰ ਜੋ ਮਰਜੀ ਮੰਗ ਲਓ ਪਰ ਪੁੱਤਰ ਨਾ ਮੰਗਣਾ।

  • @AmarjitKaur-kv2zh
    @AmarjitKaur-kv2zh 3 ปีที่แล้ว +43

    ਵਾਹਿਗੁਰੂ ਜੀ ਮੇਹਰ ਕਰੋ ਜੀ 🙏ਇਸ ਪਰਿਵਾਰ ਤੇ, ਬੇਟਾ ਵਾਪਸ ਘਰ ਆਓ। ਆਪਣੇ ਮਾਂ ਬਾਪ ਨੂੰ ਸਾਂਭ ਬਹੁਤ ਤੜਫਦੇ ਆ ਬੇਟਾ 😭😭

  • @New_movie963
    @New_movie963 3 ปีที่แล้ว +64

    ਅਪਨੇ ਮਾਂ ਬਾਪ ਨੂੰ ਦੁੱਖੀ ਕਰਕੇ ਬਾਹਰ ਰੱਬ ਲੱਬਦੇ ਫਿਰਦੇ ਨੇ ਲੋਕ ਪਰ ਕੋਈ ਗੱਲ ਨੀ ਲੇਖਾ ਤਾ ਏਥੀ ਦੇਨਾ ਪੇਣਾ waheguru ji ਮੇਹਰ ਕਰੋ ਮਾਤਾ ਪਿਤਾ ਤੇ 🙏🙏

    • @parminderpandher5594
      @parminderpandher5594 3 ปีที่แล้ว

      That’s true.

    • @simiramgarhia4806
      @simiramgarhia4806 3 ปีที่แล้ว +1

      Lekha tan bhaji dena e penda chahe aap dao chahe bache den

    • @simiramgarhia4806
      @simiramgarhia4806 3 ปีที่แล้ว +1

      Hun apne mom dad nu eda tang kr rea a jdo kal bache eda karuge ohde nal fr ohnu ehsas hona 😭😭😭

    • @j.skundi7791
      @j.skundi7791 3 ปีที่แล้ว +1

      ਬਿਲਕੁਲ ਠੀਕ 🙏🙏

    • @sushmarani5747
      @sushmarani5747 3 ปีที่แล้ว

      Sahi aaa ji

  • @ranjatsingh238
    @ranjatsingh238 3 ปีที่แล้ว +12

    ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਤੇ ਆਪਣਾ ਹੱਥ ਰੱਖਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰਨ

  • @ManpreetKaur-cm6qy
    @ManpreetKaur-cm6qy 3 ปีที่แล้ว +5

    ਹੇ ਵਾਹਿਗੁਰੁ ਜੀ ਜੇ ਪੁੱਤ ਦੇਣਾ ਤੇ ਹੋਵੇ ਨੇਕ ਤੇ ਨਹੀ ਤੇ ਧੀਆ ਦੇ ਦਈ ਚਾਰ ਉਹ ਮਾਪਿਆ ਦੇ ਦੁੱਖ ਸੁਣਦਿਆ ਨੇ 🙏🙏

  • @tariveer4605
    @tariveer4605 3 ปีที่แล้ว +29

    ਵਾਹਿਗੁਰੂ ਜੀ ..ਬਾਪੂ ਪੁੱਤ ਖਾਤਰ ਸਾਰਾ ਕੁੱਝ ਵਾਰ ਜਾਦਾ ਸਾਰਿਆ ਦਾ ਬਾਪੂ ਗੁੱਡ ਹੁੰਦਾ ਸਿਰਾ ਹੁੰਦਾ ..

  • @jagdeepdhaliwal2013
    @jagdeepdhaliwal2013 ปีที่แล้ว +1

    ਭੱਜਲਾ ਪੁੱਤ ਕਿੱਥੇ ਤੱਕ ਭੱਜਣਾ ਪਰ ਇੱਕ ਗੱਲ ਯਾਦ ਰੱਖੀ ਮਾਂ ਬਾਪ ਦੀ ਆਤਮਾ ਦੁੱਖੀ ਕਰਕੇ ਸੁੱਖ ਤੂੰ ਵੀ ਨਹੀਂ ਪਾ ਸਕਦਾ ਜ਼ਿੰਦਗੀ ਵਿੱਚ , ਜ਼ਿੰਦਗੀ ਵਿੱਚ ਸੁੱਖ ਚਾਹੁੰਦਾ ਏ ਮੁੜਕੇ ਆਜਾ ਮਾਂ ਬਾਪ ਨਾਲ ਗਾਡਰ ਵਾਂਗ ਖੜ ਆਕੇ ਮਾਂ ਬਾਪ ਦਾ ਦਿਲ ਬਹੁਤ ਵੱਡਾ ਹੁੰਦਾ ਮਾਫ ਕਰ ਦੇਣਗੇ

  • @LovepreetSainii
    @LovepreetSainii 3 ปีที่แล้ว +2

    ਲਾਹਨਤ ਆ ਯਾਰ ਇਹੋ ਜਹੇ ਪੁੱਤ ਤੇ , ਮਾ ਪਿਉ ਤਾਂ ਰੱਬ ਦਾ ਦੂਜਾ ਰੂਪ ਹੁੰਦੇ ਆ। ਉਹਨਾਂ ਦੀ ਤਾਂ ਇਸ ਉਮਰ ਚ ਸੇਵਾ ਕਰਨੀ ਚਾਹੀਦੀ ਆ। ਮੈ ਤਾਂ parents ਤੋਂ ਬਗ਼ੈਰ ਰਹਿਣ ਬਾਰੇ ਕਦੀ ਸੋਚ ਵੀ ਨੂੰ ਸਕਦਾ 😞

  • @GurpalSingh-qo9qc
    @GurpalSingh-qo9qc 3 ปีที่แล้ว +22

    ਸਰਕਾਰ ਸਾਡੇ ਕੋਲੋ ਹਰ ਚੀਜ਼ ਤੇ ਟੈਕਸ ਲੈਦੀ ਹੈ ਜੀ ਐਸ਼ ਟੀ ਲੈਂਦੀ ਹੈ ਡੀਜ਼ਲ ਪੈਟਰੋਲ ਗੈਸ ਤੇ ਅਲੱਗ ਟੈਕਸ ਲੈਦੀ ਹੈ ਉਹ ਸਰਕਾਰਾ ਨੂੰ ਕਹੋ ਕਿ ਸਾਡੇ 20 ਸਾਲ ਤੋ ਘੱਟ ਉਮਰ ਦੇ ਬੱਚਿਆ ਨੂੰ ਪੜ੍ਹਵੇ ਅਤੇ 60 ਸਾਲ ਤੋ ਬਾਅਦ ਵਿੱਚ ਸਰਕਾਰ ਸਾਮੇ

  • @MsSurinderChahal
    @MsSurinderChahal 3 ปีที่แล้ว +12

    ਮੰਡਾ ਮਿਹਨਤ ਕਰਕੇ ਪੈਸਾ ਬਣਾ ਲਏ। ਬੁੱਢੇ ਮਾਪੇ ਕਿਵੇਂ ਦੇਣ? ਮੁੰਡੇ ਦੇ ਹੱਥ ਟੁੱਟੇ ਨੇ। ਬਹੁਤ ਮਸਤੇ ਪਏ ਨੇ ਮੁੰਡੇ ਪੰਜਾਬ ਦੇ ਕੰਮ ਕਰਕੇ ਰਾਜ਼ੀ ਨਹੀਂ
    ਮਾ ਬਾਪ ਦੀ ਜਾਨ ਖਾਈ ਜਾਂਦੇ ਨੇ।

  • @kamalpreet6106
    @kamalpreet6106 3 ปีที่แล้ว +10

    ਇਸ ਵਿੱਚ ਸਮਝਾਉਣ ਦੀ ਕਿਹੜੀ ਗਲ ਆ? ਸਮਝਾਇਆ ਤਾਂ ਉਨਾਂ ਨੂੰ ਜਾਂਦਾ ਜ਼ੋ ਗਲਤੀ ਕਰ ਰਿਹਾ ਹੋਵੇ।। ਪਰ ਇਹ ਪੁੱਤ ਗਲਤੀ ਨਹੀਂ ਕਹਿਰ ਢਾਅ ਰਿਹਾ ਆ।।

  • @gurnaamsingh9862
    @gurnaamsingh9862 3 ปีที่แล้ว +4

    ਉਏ ਬਾਈ ਸਾਭ ਜਾ ਮੌਕਾ ਅਜੇ ਵੀ ਡੁੱਲੇ ਬੇਰਾ ਦਾ ਕੁਝ ਨਹੀ ਵਿਚਲਿਆ ਤੇਰਾ ਰੱਬ ਤੇਰੇ ਨਾਲ ਨਰਾਜ ਹੋਣ ਦਿਆ ਈ ਜੇ ਰਬ ਰੁਸ ਜਾਵੇ ਤਾ ਨਰਕਾ ਦੇ ਦਰਵਾਜ਼ੇ ਵੀ ਬੰਦ ਹੋ ਜਾਦੇ ਨੇ ਕਿਤੇ ਢੋਈ ਨਹੀ ਮਿਲਦੀ ਨਾ ਦਿਲ ਦੁਖਾ ਬੁੱਢੇ ਮਾਪਿਆ ਦਾ

  • @maingalsidhu7744
    @maingalsidhu7744 3 ปีที่แล้ว +8

    ਵਾਹਿਗੁਰੂ ਜੀ ਮੇਹਰ ਕਰਨ 🙏🙏🙏

  • @ArshDeep-em4zt
    @ArshDeep-em4zt 3 ปีที่แล้ว +4

    ਵਾਹਿਗੁਰੂ ਜੀ ਕਿਰਪਾ ਕਰਨ ਸਵਰਨ ਵਰਗੇ ਪੁਤ ਸਭ ਨੂੰ ਦੇਵੀ ਮਾਂ ਪਿਉ ਨੂੰ ਰੁਲਦਾ ਫਿਰਦਾ ਕਜਰਾ

  • @gurdevsingh977
    @gurdevsingh977 3 ปีที่แล้ว +17

    Satnam waheguru ji Mehar krana family te🙏🙏

  • @harmansidhu1544
    @harmansidhu1544 3 ปีที่แล้ว +19

    ਵਾਹਿਗੁਰੂ ਸੱਭ ਤੇ ਮੇਹਰ ਕਰਨ ਜੀ 🙏🙏🙏🙏🙏

    • @karamjeetsekhon3208
      @karamjeetsekhon3208 3 ปีที่แล้ว +1

      Wheguru ji v ke karan ge shoti ummer us de shona mona kah ke kad te hun oh ahvara ho gea .... hamasha shoti ummer ch apne bache nu time deo us nu sanskar deo , Guru nal jodo ....but ahsee sab wheguru te shad dine ah ,phir mata pita da ke role hoea...eh sab de jumebar parents he hunde ne...hun v bapu Ji kha rahe ne kakh rupe la la home ah ja but... pase khatam ho Jan ge oh Phir shad jaye ga....us nu shoti ummer ch ahzaadi mile ah payaar nahi...... ahsee ta apne parents es tra nahi shad sakde because ahzaadi nal payaar v mila ji sade khon ch ah.... think about... pase sab kuch nahi hunde jina kar ke ahsee 18 /19 sal ch ahsee Aaj kal una nu out of country lonly shad dine ah... result BBC Toronto Canada redio te sun lo..... so sad ahsee pase pishe ahne hoe phir de ah.... Phir rone ah .... think about other people's too 🙏

  • @beantkaur7657
    @beantkaur7657 3 ปีที่แล้ว +4

    ਬੱਸ ਪ੍ਰਮਾਤਮਾ ਕਿਸੇ ਮਾੜੀ ਮੱਤ ਨਾ ਦੇਵੀਂ ਸਭ ਨੂੰ ਸਮੱਤ ਬਖਸ਼ੇ

  • @NeelamKumari-eu1xt
    @NeelamKumari-eu1xt 3 ปีที่แล้ว +14

    Waheguru ji

  • @raswinderkaur3313
    @raswinderkaur3313 3 ปีที่แล้ว +16

    Waheguru ji 🙏

  • @Harmanpreet766
    @Harmanpreet766 3 ปีที่แล้ว +15

    Wahe guru Ji 🙏🙏

  • @lalliubhi7982
    @lalliubhi7982 3 ปีที่แล้ว +14

    Waheguru g mehr kreyo g parmatmaa sukhi rakhi sare maapeyan nu 📢

  • @akwinderkaur2191
    @akwinderkaur2191 3 ปีที่แล้ว +2

    ਕੋਈ ਨਹੀਂ ਬਾਬਾ ਜੀ ੳਹਦੇ ਨਾਲ ਵੀ ਇੰਜ ਹੀ ਹੋਣਾਂ ਹੈ।

    • @ranygilluk1158
      @ranygilluk1158 3 ปีที่แล้ว

      😭😭 kuri. Nu ki ho geya. Ji

  • @sukhkaur1195
    @sukhkaur1195 3 ปีที่แล้ว +15

    Waheguru ji kirpa karo 🙏🙏

  • @GurpreetSingh-eg3rk
    @GurpreetSingh-eg3rk 3 ปีที่แล้ว +24

    Whaguru maher Kro

  • @sarojrani5275
    @sarojrani5275 3 ปีที่แล้ว +1

    ਸਾਡੀ ਮਾਂ ਮਰ ਗਈ ਸਾਨੂੰ ਪਤਾ ਕੀ ਘਾਟ ਹੁੰਦੀ ਐ ਮਾਂ ਬਾਪ ਦੀ ਅਕਾਸ਼ ਵੀਰੇ ਘਰ ਆ ਜੋ ਮਾਂ ਬਾਪ ਨੀ ਕਿਤੋਂ ਵੀ ਮਿਲਦੇ ਪੈਸਾ ਮਿਲ ਜੂ🙏🙏🙏😭😭😭

  • @manvirrandhawa7507
    @manvirrandhawa7507 3 ปีที่แล้ว +2

    ਵਾਹਿਗੁਰੂ ਜੀ ਉਸ ਪੁੱਤ ਉੱਤੇ ਮੇਹਰ ਕਰੋ ਉਸ ਨੂੰ ਸੁਮੱਤ ਬਖ਼ਸ਼ੋ
    ਉਹ ਘਰ ਮੁੜ ਆਵੇ ਆਪਣੇ ਮਾਂ ਬਾਪ ਨੂੰ ਸੰਭਾਲ਼ੇ 🙏🏻

  • @husansandhu5351
    @husansandhu5351 3 ปีที่แล้ว +9

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @Japneetk418
    @Japneetk418 3 ปีที่แล้ว +23

    Waheguru ji kirpa karo 😭🙏

  • @parminder7496
    @parminder7496 3 ปีที่แล้ว +11

    Waheguru g waheguru g 🙏🙏🙏🙏🙏

  • @jaswinderkaur8917
    @jaswinderkaur8917 3 ปีที่แล้ว

    Mehar karna iss parivaar teh satnaam sri waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @gurneetsingh7730
    @gurneetsingh7730 3 ปีที่แล้ว +9

    Waheguru Ji ais pariwar tai mehar bharaia hath rakho Ji

  • @King_jatt_855
    @King_jatt_855 3 ปีที่แล้ว +18

    Ki yaar eh v ਸੁਣ ਲਿਆ ਹੋਰ 😭😭ਦੁਨੀਆ ਤੇ ਕਿ ਯਾਰ 😞😥

  • @daljitkaur5824
    @daljitkaur5824 3 ปีที่แล้ว +11

    ਵਰਿਗੁਰੂ ਮੇਹਰ ਕਰੋ

  • @KirandeepKaur-bq2se
    @KirandeepKaur-bq2se 3 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @gamdoorsinghdhaliwal6321
    @gamdoorsinghdhaliwal6321 3 ปีที่แล้ว

    ਇਸ ਤਰ੍ਹਾਂ ਦੇ ਲੋਕਾਂ ਨੂੰ ਪਿੰਡ ਦੇ ਗੁਰਦੁਆਰੇ ਵਿੱਚ ਪਰਬੰਧ ਕਰਨਾਂ ਚਾਹੀਦਾ ਹੈ ਲੋਕ ਰਲ ਕੇ ਕੋਈ ਹੱਲ ਕਰਨ ਸਰਕਾਰ ਇੰਨਾ ਲੋਕਾਂ ਦੀ ਦਵਾਈ ਦਾ ਇੰਤਜ਼ਾਮ ਕਰਨਾਂ ਇ

  • @sofialavish1072
    @sofialavish1072 3 ปีที่แล้ว +6

    Waheguru Ji sari family nu maddad karan.

  • @buntychawinda7831
    @buntychawinda7831 3 ปีที่แล้ว +5

    Waheguru Mehar Kare Family Te Rab Eda de Din Kise Nu V Na Dekhave ☝️☝️

  • @AmanSingh-ui6fl
    @AmanSingh-ui6fl 3 ปีที่แล้ว +5

    Waheguru Waheguru Waheguru Waheguru Waheguru Waheguru Waheguru Waheguru

  • @lalliubhi7982
    @lalliubhi7982 3 ปีที่แล้ว +10

    Waheguru sachepatshah mehr kreyo parivaar ty akashdeep ty g

  • @amandeepsingh-yk4nt
    @amandeepsingh-yk4nt 3 ปีที่แล้ว +37

    ਵਾਓਏ ਰੱਬਾ

  • @karamjitdhaliwal7353
    @karamjitdhaliwal7353 3 ปีที่แล้ว +3

    ਵੇਦਰਦੇ ਪੁੱਤ ਨਾਲੋਂ, ਧੀ ਅੰਨੀ ਚੰਗੀ।

  • @ParamjitKaur-hq5ex
    @ParamjitKaur-hq5ex 3 ปีที่แล้ว +14

    Please don't cry 😢😭

  • @khushkaranchhina2890
    @khushkaranchhina2890 3 ปีที่แล้ว +2

    ਉਹ ਕਲੰਨ ਨੂੰ ਇਹ ਨੀ ਪਤਾ ਕੇ ਮਾਪੇ ਖਰੀਦੇ ਨੀ ਜਾ ਸਕਦੇ।ਇਹ ਨੂੰ ਤਾ ਗਾਲ ਵੀ ਨੀ ਕੱਢ ਸਕਦੇ।ਗਾਡੂ ਸਾਲਾ।ਜੇ ਕਿਸੇ ਵੀਰ ਭਾਈ ਨੂੰ ਮੇਰੀ ਬੋਲੀ ਦਾ ਗੁੱਸਾ ਲੱਗੇ ਤਾ ਮੁਆਫ਼ੀ ਦੇ ਦੇਣੀ ਜੀ।ਪਰ ਇਹੋ ਜੇ ਕਲੰਨਾ ਦੇ ਜਿੰਨਾ ਚਿਰ ਜੂਤ ਨੀ ਫਿਰਦਾ ਉਹਨਾ ਟਾਈਮ ਸੁਰਤ ਨੀ ਆਉਣੀ।

  • @SUKHPREET2NOV3
    @SUKHPREET2NOV3 3 ปีที่แล้ว +12

    ਬਾਪੂ ਜੀ end ਚ ਸੱਚ ਕਿਹਾ

  • @kamalpreet6106
    @kamalpreet6106 3 ปีที่แล้ว +2

    ਮੁੰਡਾ ਕਿਰਾਏ ਤੇ ਰਹਿ ਕੇ ਘਰ ਦਾ ਕਿਰਾਇਆ ਦੇ ਸਕਦਾ ਆ, ਪਰ ਪਿਉ ਨੂੰ ਦਵਾਈ ਨੀ ਲੈ ਕੇ ਦੇ ਸਕਦਾ।। ਕਿੰਨਾ ਨਿਰਦਈ ਹੋਊਗਾ ਮੁੰਡਾ।।

  • @jasvirkaur7608
    @jasvirkaur7608 3 ปีที่แล้ว +9

    Waheguru ji mehar karn

  • @jatinder1968
    @jatinder1968 3 ปีที่แล้ว +1

    ਓਹ ਕੁਤਿਆ ਪੁਤਾ ਤੂੰ ਹੈ ਹੀ ਕਨਸਲ ਅਸਲੇ ਦਾ ਨੀ ਜੇ ਹੁੰਦਾ ਤੂੰ ਰੱਬ ਨੂੰ ਠੋਕਰ ਮਾਰ ਕਿਉ ਦੁਖੀ ਕਰਦਾ ਜਿਸ ਦੇ ਜਿਉਦੇ ਹੁੰਦੇ ਮਾਪੇ ਰੌਣ ਉਹ ਕੁਤਾ ਪੁਤ ਮਰਿਆ ਬਰਗਾ ਹੁੰਦਾ
    ਬਾਪੂ ਮਾਂ ਫਿਕਰ ਨਾ ਕਰੋ ਮੈ ਇੰਗਲੈਡ ਰਹਿਨਾ ਮੇਰਾ ਘਰ ਖਾਲੀ ਪਿਆ ਥੋਡੇ ਲਈ ਖੁਲਾ ਜਦੋ ਮਰਜੀ ਜਾਉ ਓਥੇ ਮੈ ਦਉ ਦਵਾਈ ਦਾ ਖਰਚਾ ਕਰੋ ਮੈਸਜ ਮੇਨੂੰ ਫਿਕਰ ਨਾ ਕਰੋ ਮੈ ਥੋਡਾ ਪੁਤ ਹਾਂ

  • @MadanLal-md8ju
    @MadanLal-md8ju 3 ปีที่แล้ว +6

    Oron ka gam dekha to main apna gam bhul gia wah mere patsha reham Karin 🙏

  • @sehajpreetkaur3448
    @sehajpreetkaur3448 3 ปีที่แล้ว +1

    ਐਸੇ ਪੁੱਤਰ ਨੂੰ ਦੁਨੀਆਂ ਵਿੱਚ ਸਾਮਲ ਹੋਣ ਦਾ ਕੋਈ ਵੀ ਹੱਕ ਨਹੀਂ😭😓😵🤔☹😤😱

  • @ParamjitKaur-hq5ex
    @ParamjitKaur-hq5ex 3 ปีที่แล้ว +20

    Shame on your parents are crying 😢

  • @randeepsingh5668
    @randeepsingh5668 3 ปีที่แล้ว +10

    Please ਇਨਾਂ ਦੀ help ਕਰੋ🙏🙏🙏🙏🙏

  • @harmeetkaur4657
    @harmeetkaur4657 ปีที่แล้ว

    Satnam waheguru ji Maher Karen sab t 🙏🙏🙏🙏🙏❤️

  • @dhillonboys630
    @dhillonboys630 3 ปีที่แล้ว +3

    ਵੀਰ ਜੀ ਘਰ ਘਰ ਇਹੀ ਹਾਲ ਹੈ ਲੋਕਾਂ ਕੋਲ ਕੋਈ ਕੰਮ ਨਹੀਂ ਹੈ ਸਪਰੇਆ ਖਾਦਾ ਪਾ ਪਾ ਕੇ ਬੇੜਾ ਗਰਕ ਕਰਤਾ ਪੰਜਾਬ ਦੀ ਮਿੱਟੀ ਹਵਾ ਪਾਣੀ ਦਾ, ਹੁਣ ਲੋਕਾਂ ਨੂੰ ਬਿਮਾਰੀਆਂ ਨੇ ਘੇਰ ਰੱਖਿਆ ਹੈ ਦਵਾਈਆਂ ਲੈਣੀਆਂ ਵੀ ਔਖੀਆਂ ਹੋਈਆਂ ਪਈਆਂ ਨੇ, ਪਰਾਈਵੇਟ ਹਸਪਤਾਲਾਂ ਵਾਲੇ ਬਹੁਤ ਛਿੱਲ ਲਾਉਦੇ ਹਨ ਲੋਕਾਂ ਦੀ ਅਸੀ ਖੁਦ ਆਪਣੇ ਮਾਂ ਬਾਪ ਦੀ ਦਵਾਈ ਤੇ ਬਹੁਤ ਪੈਸਾ ਲਾਇਆ ਇਹ ਹਸਪਤਾਲਾਂ ਵਾਲੇ ਤਾ ਲੋਕਾਂ ਦੇ ਘਰ ਖਾਲੀ ਕਰ ਦਿੰਦੇ ਹਨ,

  • @ManpreetKaur-cm6qy
    @ManpreetKaur-cm6qy 3 ปีที่แล้ว +3

    ਜਦੋ ਬੱਚੇ ਛੋਟੇ ਹੁੰਦੇ ਨੇ ਤੇ ਮਾਪੇ ਸਹਾਰਾ ਹੁੰਦੇ ਨੇ ਬੱਚਿਆ ਦੇ ਪਰ ਜਦੋ ਮਾਪੇ ਬੁੱਢੇ ਤੇ ਸਹਾਰੇ ਦੀ ਲੋੜ ਬੁਡਾਪੇ। ਵਿੱਚ ਬੱਚੇ ਕਿਉ। ਨਹੀ ਸਾਭਦੇ ਵਾਹਿਗੁਰੁ ਕੀ ਕਿਸੇ ਮਾਪਿਆ ਨਾਲ ਨਾ ਹੋਵੇ ਬੁੱਢੇ ਮਾਪਿਆ ਨੁੱ ਸਹਾਰੇ ਦੀ ਬਹੁਤ ਲੌੜ ਹੁੰਦੀ ਹੇ ੇਕਣ ਪੁੱਤ ਕਪੁਤ ਬਣ ਜਾਦੇ ਨੇ ਮਾਪੇ ਤੇ ਮਾਪੇ ਹੀ ਹੁੰਦੇ ਨੇ ਮਾਪੇ ਨਹੀ ਬਦਲ ਦੇ ਲੇਕਣ ਪੁੱਤ ਬਦਲ ਜਾਦੇ ਨੇ

  • @rudraghamal3269
    @rudraghamal3269 3 ปีที่แล้ว

    Bir tu jithe vi ma pyada akhate ye dukh na de rabde waste aa maa payakool tere pyari haath laaunda me🙏🙏🙏🙏🙏🙏🙏🙏🙏🙏🙏🙏🙏

  • @lamdersingh2044
    @lamdersingh2044 3 ปีที่แล้ว +21

    Weheguruji🙏🙏

  • @rudraghamal3269
    @rudraghamal3269 3 ปีที่แล้ว +11

    Maa Baappu roona🙏🙏🙏

    • @harjinderkaursidhu4293
      @harjinderkaursidhu4293 3 ปีที่แล้ว

      ਮੈਂ ਵੀ ਪੁੱਤ ਵੱਲੋਂ ਬਹੁਤ ਦੁਖੀ ਹਾਂ

  • @shubhamsandhal7151
    @shubhamsandhal7151 3 ปีที่แล้ว +5

    Hyeee babe bappu tuc roo vo na tuc mere kol Aa jaoooo jiddan di main rothi kahavai gi ohda di tuhanu de deva gi pr Roovoo naaaaa😭😭😭😭😭😭😭😭😭😭😭

  • @amandhillon3406
    @amandhillon3406 3 ปีที่แล้ว +4

    Waheguru ji mehar krna parwar te 🙏🙏🙏

  • @lachhmansinghsingh2069
    @lachhmansinghsingh2069 3 ปีที่แล้ว +3

    Waheguru ji Waheguru ji Waheguru ji

  • @gurbanikirtanworld7289
    @gurbanikirtanworld7289 3 ปีที่แล้ว +5

    Gurbani ਪ੍ਰੇਮੀ ਸਾਨੂੰ ਵੀ ਸਹਿਜੋਗ ਦੇਵੋ ਜੀ। ।

  • @ShellyGaind
    @ShellyGaind 3 ปีที่แล้ว +1

    Waheguru ji kirpa karn baba ji tey jai shri nirmla mhaavtarm mata ji blessed

  • @sarwanbajwa8074
    @sarwanbajwa8074 3 ปีที่แล้ว +2

    ਬਜੁਰਗੋ ਤੁਸੀ ਰੋਂਦੇ ਕਿਉਂ ਹੋ ਇਹੋ ਜਿਹੇ ਨੂੰ ਜਿੰਨ੍ਹਾਂ ਦੇ ਬੱਚੇ ਨਹੀ ਹੁੰਦੇ ਉਹ ਮਰ ਤਾਂ ਨਹੀ ਜਾਂਦੇ ।

  • @gurvinderkaur3607
    @gurvinderkaur3607 3 ปีที่แล้ว +1

    Waheguru waheguru ji sumat bakhsho ਢਿੱਡ ਦੇ ਜੰਮਿਆਂ ਨੂੰ

  • @kiranbrar1904
    @kiranbrar1904 3 ปีที่แล้ว +6

    😭waheguru ji

  • @amritp_a_l
    @amritp_a_l 3 ปีที่แล้ว +17

    🙏🙏🙏🙏

  • @gurvindersingh2008
    @gurvindersingh2008 3 ปีที่แล้ว +1

    Waheguru ji kirpa karan ge ji waheguru ji

  • @KuldipSingh-ih6bd
    @KuldipSingh-ih6bd 3 ปีที่แล้ว +2

    Wahguru ji

  • @KamaljeetKaur-jx8sl
    @KamaljeetKaur-jx8sl 3 ปีที่แล้ว +3

    Satnam waheguru ji

  • @ajooni183
    @ajooni183 3 ปีที่แล้ว

    Beta appne bhagwan di sewa kar baba ji taraki denge

  • @alpha.music35
    @alpha.music35 2 ปีที่แล้ว

    Sare pase ahi chli janda karn sirf paisa VA 💷 💵 #wmk 🙌

  • @varindersohivarindersohi4342
    @varindersohivarindersohi4342 3 ปีที่แล้ว +2

    Waheguru g 🙏🙏

  • @yaartera383
    @yaartera383 3 ปีที่แล้ว +2

    ਲੱਖ ਲਾਹਨਤ ਪੁਤ ਦੇ ਕੰਜਰਾ ਮਰ ਜਾਦਾ ਫੇਰ ਵੀ ਰੋਹ ਲੈਦੇ ਅਜ ਵੀ ਰੋਦੇਂ ਨੇ ਮਰਿਅਾ ਤੂੰ ਜੀਓੂਦਾਂ ਨਹੀ ਕੰਜਰਾ

  • @waheguruekonkar3723
    @waheguruekonkar3723 3 ปีที่แล้ว +5

    Waheguru G Mehr krn ehna uncel aunty te 🙏🙏🙏

  • @RanjitSingh-pf7mp
    @RanjitSingh-pf7mp 3 ปีที่แล้ว +7

    Waheguru.ji.maher.karo.bajurga.ta

  • @gagandeepsandhusingh4616
    @gagandeepsandhusingh4616 3 ปีที่แล้ว +2

    Waheguru ji mhear karo

  • @paramjitkaur9903
    @paramjitkaur9903 3 ปีที่แล้ว +1

    ਵਾਹਿਗੁਰੂ ਜੀ ਮਿਹਰ ਕਰੋੳ

  • @Movie.103
    @Movie.103 3 ปีที่แล้ว +2

    Waheguru ji ki ho giya eh duniya nu,

  • @maansab6429
    @maansab6429 3 ปีที่แล้ว +1

    waheguru ji mehar Karo sab te ji 👏

  • @amandhillon3406
    @amandhillon3406 3 ปีที่แล้ว +4

    N.i.R veer ji halp krn Bebe baapu di🙏🙏🙏

  • @PradeepSingh-iy2cn
    @PradeepSingh-iy2cn 3 ปีที่แล้ว +1

    Wheguru ji 🙏🙏🙏🙏🙏