You are on the right track dear in your selection of songs .you maintained a class of singing .Everytime you do miracles with your voice and touching the heights of melody .waheguru ji bless you .Its more than our expectations as very few singers dare to choose these type songs and you are doing well .Bravo!!!
💥 *"ਜਿਨ੍ਹਾਂ ਕੰਧ ਸਰਹੰਦ ਦੀ ਤੋੜਨੀ ਏਂ, ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ। ਗੂੰਠਾ ਲਾਇਆ ਨਹੀ ਜਿਨ੍ਹਾਂ ਬੇਦਾਵਿਆਂ 'ਤੇ,*
*ਸਿੰਘ ਅਜੇ ਵੀ ਲੱਖ ਹਜ਼ਾਰ ਜਿਉਂਦੇ।"*
*ਸੰਤ ਰਾਮ ਉਦਾਸੀ*
ਸੁਰਜੀਤ ਪਾਤਰ ਜੀ ਦੀ ਸਮਕਾਲ ਦਾ ਸੱਚ ਬਿਆਨਦੀ ਸ਼ਬਦਾਵਲੀ ਨੂੰ ਪਹਿਲੀ ਵੇਰ ਇੰਨੀ ਖੂਬਸੂਰਤ ਆਵਾਜ ਅਤੇ ਅੰਦਾਜ ਵਿੱਚ ਪੇਸ਼ ਕਰਨ ਲਈ ਵਧਾਈ..!!!
Thank you so much sir🙏😊
ਰੂਹ ਵਿੱਚੋਂ ਨਿਕਲੀ ਅਜਿਹੀ ਸੁਰੀਲੀ ਅਵਾਜ਼, ਪਾਤਰ ਸਾਹਬ ਦੀਆਂ ਲਿਖਤਾਂ ਨੂੰ ਹਮੇਸ਼ਾ ਨਵੀਂ ਊਰਜਾ ਦਿੰਦੀ ਰਹੇਗੀ
Hans raj nu v suno.
ਵਾਹਿਗੁਰੂ ਜੀ 😮😮😮
ਸ਼ਬਦਾ ਤੋਂ ਉੱਪਰ ਹੈ ਕਿ ਕਿਹਾ 😢😢😢😢😢😢😢
ਬਹੁਤ ਵਧੀਆ
ਬਹੂਤ ਹੀ ਕਮਾਲ ਦਾ ਗਾਇਆ ਕਿੰਨੀ ਵਾਰੀ ਸੁਣਿਆ ਤੇ ਜੀਅ ਕਰਦਾ ਸਾਰਾ ਦਿਨ ਸੁਣੀ ਜਾਵਾਂ
Thank you g🙏
ਜਿੰਨੀਂ ਵਾਰੀ ਸੁਣਿਆ,ਹੋਰ ਵੀ ਵਧੀਆ ਲਗਦਾ, ਸਕੂਨ ਮਿਲਦਾ ਸੋਹਣੀ ਜਿਹੀ ਅਵਾਜ਼ ਚ ਪਾਤਰ ਸਾਹਬ ਦੇ ਲਿਖੇ ਲਫ਼ਜ਼ ਸੁਣਕੇ
I love Masi ji 😻😻
ਭੈਣ ਜੀਓ ਮੈਨੂੰ ਵੀ ਸਾਫ ਸੁਥਰਾ ਤੇ ਕੁਦਰਤ ਤੇ ਲਿਖਣ ਦਾ ਸੌਕ ਹੈ ਕੀ ਤੁਸੀ ਮੇਰਾ ਲਿਖਿਆ ਗਾ ਸਕਦੇ ਹੋ
Kirpa Rakhe Maharaj thde te ji
May God bless you.Your time will definitely come.
ਬਹੁਤ ਸੋਹਣੀ ਆਵਾਜ ਹੈ 👍ਅਨਾਜ ਮੰਡੀ ਚ ਹੁੰਦੇ ਫੰਕਸ਼ਨ ਯਾਦ ਆ gya👍💖
ਰੂਹਾਂ ਦੇ ਹਾਣੀ ਨੇ ਰੂਹਾਂ ਦੇ ਲਫਜ਼ ਨੇ ਕੋਈ ਅਵਲ ਹੀ ਕਹਿ ਸਕਦਾ ਤੇ ਕੋਈ ਅਵਲਾ ਹੀ ਗਾ ਸਕਦਾ ਬਹੁਤ ਰੂਹ ਵਾਲੀ ਆਵਾਜ਼ ਹੈ ਔਰ ਬਹੁਤ ਹੀ ਰੂਹ ਵਾਲੀ ਲਿਖਤ
ਵਾਹ ਬਹੁਤ ਖੂਬਸੂਰਤ ਸੁਰਜੀਤ ਪਾਤਰ ਦੀ ਲਿਖਤ ਤੇ ਤੁਹਾਡੀ ਆਵਾਜ਼ 👌👌
ਅਰੇ ਐ ਪਾਤਰ ਸਾਹਿਬ
ਇਤਨੀ ਭੀ ਕਯਾ ਜਲਦੀ ਥੀ
ਇਸ ਜਹਾਂ ਸੇ ਰੁਖ਼ਸਤ ਹੋਨੇ ਕੀ
ਹਮ ਜੇਸੋ ਕੋ ਕਿਤਨਾ ਕੁੱਛ ਸਿਖਾਨਾ ਬਾਕੀ ਥਾ
God wish nothing we can do.
Patar & miniscule amongst the lachars .Just great.
Wah....kya baat h ....m ta eyes band karke sun rahi c ....kite gumm hi ho gai c m ...subhanallaha 👍👍👍
Thank u mam😊
ਬਹੁਤ ਵਧੀਆ ਜੀ
Sohney rooh di mithi awaz.
Verry nice voice didi ji ❤❤❤
Bibi ji mere kol oh akhar nahi jena de nal me tuhadi sefet kara bahut hi shona gaya tusi tusi jithe vi ho khush ravo
Thanks ji🙏
🙏🙏👍👍
ਬਹੁਤ ਹੀ ਵਧੀਆ ਗਾਇਆ । ਲਫਜ਼ ਨਹੀਂ ਬਿਆਨ ਕਰਨ ਲਈ। ਪਾਲੀਵੁੱਡ ਤੇ ਬਾਲੀਵੁੱਡ ਦੀ ਤਿਆਰੀ ਖਿੱਚ ਲੳ ਬਸ।🤘
Hahaha..thanks g😊so nice of u
ਬਹੁਤ ਵਧੀਆ ਦੀਦੀ
ਵਾਹਿਗੁਰੂ ਭਲੀ ਕਰਨ
Great Punjaban.
ਹਰਫ਼ ਉਹੀ ਹਮੇਸ਼ਾ ਲਿਖੇ ਰਹਿਣਗੇ ਹੈ , ਨਾ ਕਿ ਜਾਣਗੇ । ਇਹ ਵੱਡੀ ਕੋਤਾਹੀ ਹੈ। ਬਾਕੀ , ਬਹੁਤ ਖੂਬਸੂਰਤ ਗਾਇਆ ਹੈ ਤੁਸੀਂ।
ਮੰਤਰ ਮੁਗਧ ਕਰ ਰਹੀ ਇਹ ਲੈਅਮਈ ..👌👌👌👌👌
Bahut sanvedna bhri sureeli aawaz.
Waheguru ji mehar kare ji
👍 nice god bless
Bhut khoob
Really wonderful ❤
ਸ਼ਮਾਦਾਨ ਭਾਵ ਚਿਰਾਗ਼/ ਦੀਵਾ ਮਿਸ਼ਾਲ/ਲਾਈਟ ਹਾਊਸ ਵਗ਼ੈਰਾ।
Mehfil
ਬਹੁਤ ਹੀ ਵਧੀਆ ਚੋਣ ਕੀਤੀ ਗਈ ਹੈ ਜੀ ਬਹੁਤ ਹੀ ਖੂਬਸੂਰਤ ਨਿਭਾਇਆ ਹੈ ਵਾਹਿਗੁਰੂ ਚੜਦੀ ਕਲਾ ਬਖਸ਼ਣ ਆਪ ਜੀ ਨੂੰ ਜੁਗ ਜੁਗ ਜੀਓ ਜੀ
Thank u sir
Very nice singing & song lines is heart touching.god bless you long live.🌹🌹💖💖👍👍👌👌🙏🇨🇦
So sweet voice. Heart touching vibes ❤
excellent 👍
Bhout sunder
ਬਾ ਕਮਾਲ ਪੇਸ਼ਕਾਰੀ,,,
ਬਹੁਤ ਸੁੰਦਰ ਅਤੇ ਸੁਹਜ ਆਵਾਜ ਜੋ ਸ਼ਬਦਾ ਨਾਲ ਪੂਰਾ ਨਿਭ ਰਹੀ ਹੈ
Thank u sir😊
Bahut khub mam
Keep it up
ਬਹੁਤ ਸੂੰਦਰ ਪੇਸ਼ਕਾਰੀ। ਵਾਹਿਗੁਰੂ ਆਪ ਜੀ ਨੂੰ ਤੰਦਰੁਸਤੀ ਬਖ਼ਸ਼ੇ ਤੇ ਚੜ੍ਹਦੀ ਕਲਾ ਵਿਚ ਰਖੇ ਜੀ। ਬਹੁਤ ਪਿਆਰੀ ਤੇ ਸੁਰੀਲੀ ਆਵਾਜ਼।
Beautifully sung.
Great singing 🙏
Nice song 😍😍 __ sihal
👌👌👌👌👌❤️❤️❤️👍👍
Very nice song bhua Ji 🥳🥳🥰❤️👌✌️🤙🥰
Very Nice....So Sweet 😋....
Really Heart Touching Song 🎵...Surjit Pattar ji....
God Bless you with Good Health, Wealth, Name and fame
ਚਾਰ ਪੰਜ ਵਾਰ ਸੁਣ ਲਿਆ.. ਆਨੰਦ ਆ ਗਿਆ... ਕਮਾਲ ਦਾ ਗਾਇਆ
Thank u sir
ਕੋਈ ਵੀਰ ਭਾਈ ਇਸ ਕਾਵਿ ਰਚਨਾ ਵਾਰੇ ਮੈਨੂੰ ਅਰਥ ਸਮਝਾ ਦਿਓ ਜੀ 🙏 ਮੇਹਰਬਾਨੀ ਹੋਵੇਗੀ
Be insafi virudh awaaj uthaan Lai message
ਹੰਸ ਰਾਜ ਹੰਸ ਵਾਂਗ ਬਹੁਤ ਹੀ ਵਧੀਆ ਗੀਤ ਗਾਇਆ ਮੈਡਮ ਜੀ । ਪਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸ਼ਣ ਜੀ।
Thank you ji🙏
very sweet
ਬਹੁਤ ਖੂਬ👍👍👍
Thanks g😊
Good 👍 sihal
Very nice 💐💐
Very very nice 👌👌song,,,,sihal
Supr sy bhi uprrrrr ....your kaju
Thanks kaju❤
very nice 👍
ਬਹੁਤ ਸੋਹਣੀ ਆਵਾਜ ਏ ਜੀ ਪ੍ਰਮਾਤਮਾ ਤੁਹਾਨੂੰ ਬੁਲੰਦੀਆਂ ਦੀ ਸਿਖਰਾਂ ਤੇ ਲੈ ਕੇ ਜਾਵੇ। ਤੁਹਾਡੀ ਗਾਇਕੀ ਸਮਾਜ ਲਈ ਨਵੀਂ ਸੇਧਾਂ ਦੇਵੇ। ਜਿਊਂਦੇ ਰਹੋ 💐💐💐💐💐💐
Thank u so much g😊🙏for best wishes
👌👌👌👌👌👌 very nice di ji
Amazing.....
You are on the right track dear in your selection of songs .you maintained a class of singing .Everytime you do miracles with your voice and touching the heights of melody .waheguru ji bless you .Its more than our expectations as very few singers dare to choose these type songs and you are doing well .Bravo!!!
Thank you so much for ur healthy and super comforting appreciation my dear😊🙏
ਸੁਲਾਹਉਣਯੋਗ ਪੇਸ਼ਕਾਰੀ 👍
Very beautiful lines and great singing dear
How peace one♥️
✌🏻promising artist
Thanks g😊
ਬਹੁਤ ਸੁੰਦਰ ਅਵਾਜ ਵਿੱਚ ਰਚਨਾ ਪੇਸ਼ ਕੀਤੀ।
Thanks g😊
Very very beuuuuuuutifulllllll recitation of Patar sahib' s Magnum Opus ! Ammie didi .hats off
Thanks g😊
Carry on 👍
Nice song
ਬਹੁਤ ਸੋਹਣਾ ਗਾਇਆ ਜੀ,,,, ਪ੍ਰਰਮਾਤਮਾ ਹਮੇਸ਼ਾ ਤਰੱਕੀਆਂ ਬਖਸ਼ੇ 🙏
Thank u😊g
Nice voice 😊
❤❤❤👌🏻👌🏻
God bless you beti 😘😘
Thank you Mam😊🙏
Very nice voice
Very good nice song🎵
Awesome
Amazing
ਰਚਨਾ ਅਤੇ ਆਵਾਜ਼ ਖੂਬਸੂਰਤ,, ਬਹੁਤ ਸਾਰੀਆਂ ਦੁਆਵਾਂ
Very nice sung 👌👌
Very good song and singing
Good ji
Very good song
So beautiful voice
Very nice song and sweet voice sihal 👌👌
Thanks g
Marvellous
😊thanks
Nice 👍song ☺️ ...sihal
Rooh nu sakoon den vaala song te awaaaz enni pyaari
Thanks gagan😊😊
20 saal pehla d yad aa gyi.. odo v awesome c ajj us to v vdhiya.. best wishes dear ❤ eda hi maa boli nal jurhe rho..
Wow so sweet voice ❤️🎉🎉
Thanks Gagan dear😊
nice lines ji
Very nice song madam ji ❤️❤️❤️👌👌👌👌🙏🙏
Thanks 😊
Very nice song
Rooh nu sakoon deni Vali awaj or late surjit patar sahib g kamaal hai g
ਵਾਹ ਕਮਾਲ💥
Thank you😊
Wah ji wah
Very beautiful ❤️❤️👍👍
Thanks 😊
Good song.....ilfaj galbat
ਬਹੁਤ ਪਿਆਰੀ ਅਤੇ ਮਿੱਠੀ ਆਵਾਜ਼
Thank u g😊
Beautiful song and voice superrrbbb h mam nice
Thanks g😊
Bhut he sohni awaj song v bhut sohna g 🥰🥰
Thanks 😊
Refreshed the memory of DIET , even in our house meeting you used to sing this song
Thank u jagtar..u still remember 😄
Bahut sohni awaj ch bahut sohna gaya aa puaa Jaan God bless you waheguru awe e bahut sari success den tuhanu 😍❤️💕💕
Thanks dillu 🥰🎉
👌👌Awesome
Thanks 😊
Melodious voice mam 💓💫
Very nice and soothing. And kudos for your song selection and graceful videos, a pleasant break from the jarring Punjabi songs and raucous videos. 🙏
Thank you bro for ur precious feedback 😊
Nice behne