Muqammal Kadi Na Mere Kol Aaya Satinder Sartaaj | Satinder Sartaaj Song | Ikko Mikke

แชร์
ฝัง
  • เผยแพร่เมื่อ 8 ม.ค. 2025

ความคิดเห็น • 1K

  • @sanjaykatyal5972
    @sanjaykatyal5972 2 ปีที่แล้ว +310

    ਐਸੀ ਲੇਖਣੀ ਲਿਖਣ ਵਾਲਾ ਕੋਈ ਆਮ ਇਨਸਾਨ ਨਹੀਂ ਹੋ ਸਕਦਾ ਮੈਂ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਕਿ ਆਪਣੇ ਸਰਤਾਜ ਰਾਹੀਂ ਐਸੇ ਸੁੰਦਰ ਗੀਤ ਸੁਣਨ ਦਾ ਮੌਕਾ ਬਖਸ਼ਿਆ

  • @harpreetsinghhs986
    @harpreetsinghhs986 10 หลายเดือนก่อน +69

    ਜਿਹੜੇ ਸ੍ਰੋਤੇ ਸਰਤਾਜ ਵੀਰੇ ਦੀ ਲਿਖਤ ਦੇ ਆਸ਼ਿਕ ਆ, ਉਹ ਵੀ ਖ਼ੁਦਾ ਨੇ ਗਿਣਵੇਂ ਚੁਣਵੇਂ ਈ ਭੇਜੇ ਨੇ।❤❤

  • @navjotbanger9817
    @navjotbanger9817 9 หลายเดือนก่อน +21

    Sartaj bai singer te asi hor be bhut suni dy aa but jo skoon tuhadi kalam ch oh shide he kesi hor kol howe luv u alot bhaji din ch bhut bar sunda tuhanu but rooh nhi bhardi

  • @tpsbenipal3910
    @tpsbenipal3910 3 ปีที่แล้ว +108

    ਸ਼ਿਰਫ ੲਿਕੋ ਕਲਾਕਾਰ ਜੋ ਹਮੇਸ਼ਾ ਮੇਰੇ ਦਿਲ ਦਿਮਾਗ ਚ ਵਸਦਾ ੲੇ,,,,,ਜਿਸਦੀ ਅਦਾਕਾਰੀ,ਗੀਤਕਾਰੀ ਅਤੇ ਪੰਜਾਬੀ ਮਾਂ ਬੋਲੀ ਲ਼ੲੀ ਸਮਰਪਿਤ ਹੈ,,,,,ਲਵ ਯੂ ਸਾਰੇ ਗੀਤ

  • @gurinderpassan5481
    @gurinderpassan5481 2 ปีที่แล้ว +101

    ਸਾਨੂੰ ਹਮੇਸ਼ਾ ਇਸ ਗਲ ਦਾ ਫ਼ਖ਼ਰ ਰਹੇਗਾ ਕਿ ਸਰਤਾਜ ਸਾਡੀ ਪੀੜੀ ਦਾ ਲੇਖਕ ,ਤੇ ਗਾਇਕ ਹੈ ਤੇ ,,,,,,,,,,,,,,,,,

    • @pankajkumar-ky2wj
      @pankajkumar-ky2wj 10 หลายเดือนก่อน +2

      Bilkul sahi hai bai g❤️👍🙏

    • @navdishsingh1320
      @navdishsingh1320 9 หลายเดือนก่อน +3

      Hart taching song ❤❤❤

    • @navdeepsimmak7706
      @navdeepsimmak7706 8 หลายเดือนก่อน +1

      ❤❤❤❤❤

  • @parmjeetkaur-5998
    @parmjeetkaur-5998 3 ปีที่แล้ว +143

    ਮੈਂ ਹਰ ਵਾਰ ਸੋਚਦੀ ਆ ਵੀ ਇਸ ਤੋਂ ਸੋਹਣਾ ਗੀਤ ਹੋਰ ਕੋਈ ਹੋ ਹੀ ਨਹੀਂ ਸਕਦਾ ਪਰ ਤੁਸੀਂ ਮੈਨੂੰ ਗਲ਼ਤ ਸਾਬਿਤ ਕਰ ਦਿਨੇ ਹੋ ਜੀਓ ਸਰਤਾਜ਼ sir

    • @dhangurunanak6751
      @dhangurunanak6751 2 ปีที่แล้ว +7

      Main kai ver sochda aa ene dunge bol kitho lab k le k aaunde ne

    • @gamezindagidi7185
      @gamezindagidi7185 ปีที่แล้ว +4

      ਸਹੀ ਕਿਹਾ ਜੀ ਹੁਣ ਰੁਤਬਾ ਬਾਰ ਬਾਰ ਸੁਣ ਨੂੰ ਜੀ ਕਰਦਾ ਸਕੂਨ ਮਿਲਦਾ

    • @hiralaldevgan7196
      @hiralaldevgan7196 ปีที่แล้ว

      Sahi gl h bhut sona song h

    • @Dr.MohitHans
      @Dr.MohitHans 5 หลายเดือนก่อน

      Hi dear tuse bhout nice o g

  • @MAAN_786
    @MAAN_786 3 ปีที่แล้ว +98

    ਸਾਰਾ ਦਿਨ ਸਰਤਾਜ ਦੇ ਗੀਤ ਸੁਣ ਦਾ . ਗੁਣਗੁਦਾਂ ਰਹਿੰਦਾ ਹਾਂ ਗੀਤ ਵਿਚ ਗਾਏ ਉਰਦੂ ਦੇ ਲੱਫਜ ਦਿਲ ਨੁੂੰ ਗਹਿਰਾਈਆਂ ਤੋਂ ਛੂਹ ਜਾਦੇ ਨੇ . ਮੇਂ ਭੁੱਲ ਜਾਦਾਂ ਹਾਂ ਕਿ ਮੇਂ ਜਿੰਦਾ ਹਾਂ ਜਾਂ ਮੱਰਿਆ , ਇਹ ਸਾਰੀ ਦੁਨੀਆਂ ਦਾਰੀ ਭੁਲ ਜਾਦਾਂ ਹਾਂ .

  • @kalachannu4187
    @kalachannu4187 ปีที่แล้ว +37

    ਅਸੀਂ ਬੜੇ ਭਾਗਾਂ ਹਾ ਕੀ ਅਸੀਂ ਉਸ ਟਾਈਮ ਦੁਨੀਆਂ ਤੇ ਆਏ ਜਦੋਂ ਸਰਤਾਜ ਜੀ ਨੂੰ ਰੱਬ ਨੇ ਭੇਜਿਆ ਅਪਣੇ ਰੂਪ ਵਿੱਚ
    ਕਾਸ਼ ਕਿਤੇ ਮੁਲਾਕਾਤ ਹੋ ਜਾਵੇ

    • @YamlaSingh-r6b
      @YamlaSingh-r6b 7 หลายเดือนก่อน +1

      ਹਾਂਜੀ ਵੀਰ ਸਹੀ ਕਿਹਾ ❤

  • @armanishjindal1402
    @armanishjindal1402 3 ปีที่แล้ว +125

    ਸ਼ਬਦਾਂ ਵਿਚ ਜਾਨ ਪਾਉਣ ਵਾਲਾ ਰੂਹ ਦਾ ਸਰਤਾਜ ❣️❣️❣️❣️

    • @HARIOMJALOTA
      @HARIOMJALOTA ปีที่แล้ว

      Behad khubsurat awaz te lekhni da koi jawab nahin..he is the best 👍👏

  • @umerhussain8428
    @umerhussain8428 2 ปีที่แล้ว +105

    Hr lafz meri kahani.....rooh men utr gya soz.....constantly crying while listening this song!
    Salute veer g❤ From Punjab Pakistan

    • @rajeshkdkumar9114
      @rajeshkdkumar9114 2 ปีที่แล้ว +2

      Thenks lehnde Punjab waleo

    • @btsjimin8591
      @btsjimin8591 ปีที่แล้ว +1

      Love from Punjab

    • @ayeshabutt8328
      @ayeshabutt8328 ปีที่แล้ว +1

      Mera bi yea he hall tha ro ro ky

    • @punjablegends
      @punjablegends 5 หลายเดือนก่อน

      ਮਾਂ ਬੋਲੀ ਪੰਜਾਬੀ ਜ਼ਿੰਦਾਬਾਦ 💥🔥🔥🔥🔥🔥🔥

    • @rachnakaur5029
      @rachnakaur5029 26 วันที่ผ่านมา

      Aa meri bhi kahani ee ....

  • @gursewaksingh5352
    @gursewaksingh5352 3 ปีที่แล้ว +56

    ਸਰਤਾਜ ਵੀ ਦੂਜੀ ਵਾਰ ਨਹੀ ਜੰਮਣਾ yr 🥰

  • @ahadmanzoor2561
    @ahadmanzoor2561 ปีที่แล้ว +16

    Bohat deep words hein yar rula diya iss song nay or voice tooo uffff
    Q yar q log piyar ko mazak smjhty😭😭😭😭

  • @sartaajgopygill5275
    @sartaajgopygill5275 2 ปีที่แล้ว +10

    ਵਾਹ ਵਾਹ ਗੁਰੂ ਜੀ ਕਿਆ ਬਾਤ ਹੈ
    ਗੀਤ ਸੁਣ ਕੇ ਆਨੰਦ ਆ ਗਿਆ
    ਪਰਮਾਤਮਾ ਤੁਹਾਨੂੰ ਹੋਰ ਚੜਦੀ ਕਲਾ ਬਖਸ਼ੇ

  • @PkBenipal
    @PkBenipal 3 ปีที่แล้ว +80

    ਇੰਨਾ ਸਕੂਨ ਤੇ ਡੂੰਘਾ ਇਹ ਗੀਤ ਕੀ ਰੂਹ ਵਿੱਚ ਲਹਿ ਗਿਆ🙏

    • @ZainMAINYU
      @ZainMAINYU ปีที่แล้ว +1

      😮

    • @nehag7039
      @nehag7039 7 หลายเดือนก่อน +2

      Rooh ch ta hai bt ruanda bhot hai song

  • @Doongia_gallan13
    @Doongia_gallan13 ปีที่แล้ว +19

    ਮੇਰਾ ਜਦੋਂ ਵੀ ਮਨ ਉਦਾਸ ਜਾ ਚਿੰਤਿਤ ਹੁੰਦਾ ਤਾਂ ਇਹਨਾਂ ਦੇ ਗੀਤ ਸੁਣ ਲਿਨਾ ਸੱਚੀਓਂ ਬਹੁਤ ਜਾਦਾ ਸਕੂਨ ਮਿਲਦਾ ਮੈਨੂੰ ਮੈਂ ਆਪਣੀ ਦੁਨੀਆ ਚ ਚਲਾ ਜਾਨਾ ❤ ਮੇਰੇ ਵੱਲੋ ਤੁਹਾਨੂੰ ਸਰਤਾਜ਼ ਜੀ ਬਹੁਤ ਸਾਰਾ ਪਿਆਰ ਤੇ ਸਤਿਕਾਰ ❤❤❤

  • @AmandeepKaur-kg9sj
    @AmandeepKaur-kg9sj 3 ปีที่แล้ว +14

    ਮੇਰੇ ਕੋਲ ਸ਼ਬਦ ਹੀ ਨਹੀਂ ਕਿ ਬਿਆਨ ਕਰ ਸਕਾਂ,,ਵਾਹ ਜੀ ਵਾਹ 🙏 ਖ਼ੁਦਾ ਨੂੰ ਜਦੋਂ ਤੇਰਾ ਕਿਸਾ ਸੁਣਾਇਆ 🙏🙏🙏

  • @jasjitkaurbilling275
    @jasjitkaurbilling275 3 ปีที่แล้ว +9

    ਵਾਹ!ਵਾਹ!ਵਾਹ!ਸਰਤਾਜ ਤੁਹਾਡੀ ਕਲਮ ਨੂੰ ਸਲਾਮ

  • @gurpreetsinghshimlapuri8470
    @gurpreetsinghshimlapuri8470 3 ปีที่แล้ว +741

    ਅੱਜ ਮਹਾਰਾਜਾ ਰਣਜੀਤ ਸਿੰਘ ਹੁੰਦਾ ਤਾਂ ਸਤਿੰਦਰ ਸਰਤਾਜ ਵੀਰ ਨੂੰ ਸੋਨੇ ਨਾਲ ਤੋਲ ਦਿੰਦਾ❤️❤️

    • @punjab-np9mc
      @punjab-np9mc 3 ปีที่แล้ว +36

      😥😥

    • @basakhasingh605
      @basakhasingh605 3 ปีที่แล้ว +22

      👌🏻👌🏻👌🏻

    • @surjitsingh293
      @surjitsingh293 3 ปีที่แล้ว +27

      22 sada apana raj hunda ta v eh koj ho sakda c par hun galam àa

    • @preetrajpalwan6387
      @preetrajpalwan6387 2 ปีที่แล้ว +14

      Is compliment ton utte kuchh nhi💯💯

    • @panthkhalsa100
      @panthkhalsa100 2 ปีที่แล้ว +17

      @@surjitsingh293 gulam tusi hovo ge. Khalsa kal vi azzad si ajj vi azzad hai hmesha azzad rhega. join Khalsa and become son of Guru Gobind Singh ji son

  • @lovenishgupta1139
    @lovenishgupta1139 2 ปีที่แล้ว +23

    ਸੋਹਲ ਪੈਰ ਯਾਦਾਂ ਦੇ ਥੱਕ ਜਾਣਗੇ ਵੇ
    ਉਏ ਤੇਰੇ ਸੁਨੇਹੇ ਕਦੋਂ ਆਣਗੇ ਵੇ
    ਮੈਂ ਆਸਾਂ ਦੇ ਵੇਹੜੇ ਵਿੱਚ ਕੰਗਣੀ ਖਿਲਾਰੀ
    ਕਿ ਚਾਹਵਾਂ ਦੇ ਗੋਲੇ ਕਦੋਂ ਖਾਣ ਵੇ❤️❤️❤️

  • @kalamouo3109
    @kalamouo3109 3 ปีที่แล้ว +9

    ਸਬਦ ਹੈ ਨੀ ਮੇਰੇ ਕੋਲ ਸਚੀ ਦਿਲ ਨੂੰ ਛੂਹ ਜਾਣ ਵਾਲੀ ਅਵਾਜ਼ ਆ ਸਲੂਟ ਆ ਸਰਤਾਜ ਸਾਬ

  • @rallasaab5522
    @rallasaab5522 3 ปีที่แล้ว +16

    Composition,Aawaaz,lyrics,Music,lafzan di adaegi lajawaab ,sachi Ron aa gya
    MashaAllah

  • @sandeepkaur-yn3lj
    @sandeepkaur-yn3lj 3 ปีที่แล้ว +23

    ਸਬਦ ਹੈ ਨੀ ਮੇਰੇ ਕੋਲ, speechless... 👌👌👌👌👌

  • @gurinderpassan5481
    @gurinderpassan5481 3 ปีที่แล้ว +14

    ਇਨੇ ਡੁੰਗੇ ਜਜ਼ਬਾਤ ਇਨੇ ਚਿੰਗੇ ਅਲਫਾਜ਼ ‌,ਕਮਾਲ ਐ,,,,,,,,

  • @B2GI
    @B2GI 3 ปีที่แล้ว +92

    ਵਾਹ ਵਾਹ ਬਹੁਤ ਹੀ ਕਮਾਲ ਦੀ ਲੇਖਣੀ ਪ੍ਰਮਾਤਮਾ ਦਾ ਕ੍ਰਿਸ਼ਮਾ ਹੈ ਤੁਹਾਡੀ ਕਲਮ ਤੁਹਾਡੇ ਅਲਫਾਜ਼ ਤੁਹਾਡੇ ਜ਼ਜਬੇ ਸਲਾਮ ਹੈ ਤੁਹਾਨੂੰ।✨🙏🏻✨

  • @jpsingh515
    @jpsingh515 3 ปีที่แล้ว +4

    ਇਕ ਗੀਤ ਵਿੱਚ ਹੀ ਏਨੀ ਸ਼ਾਇਰੀ ! ਕਮਾਲ ਕਰ ਦਿੱਤੀ ਸਰਤਾਜ ਜੀ ! ਵਾਹ ਵਾਹ ਵਾਹ !

  • @jagatkamboj9975
    @jagatkamboj9975 2 ปีที่แล้ว +6

    ਵਾਹ ਵਾਹ ਵਾਹ ਕਿਆ ਹੀ ਬਾਤਾਂ ਜੀ
    ਸੰਗੀਤ ਦਾ ਡਾਕਟਰ ਡਾ ਸਤਿੰਦਰ ਸਰਤਾਜ ਜੀ

  • @DrUmerFarooqDar
    @DrUmerFarooqDar 3 ปีที่แล้ว +18

    واہ. کیا ہی عمدہ اور لاجواب شاعری 💚

  • @JazzyHans-ow1uc
    @JazzyHans-ow1uc 7 หลายเดือนก่อน +10

    ਸਰਤਾਜ ਦੇ ਹਰੇਕ ਗੀਤ ਵਿੱਚ ਜਿਵੇਂ ਮੇਰੇ ਮਹਿਬੂਬ ਦਾ ਜ਼ਿਕਰ ਹੋਵੇ ਮੈਂਨੂੰ ਇੰਝ ਜਾਪਦਾ ਰਹਿੰਦਾ

  • @ravinderkaur8301
    @ravinderkaur8301 3 ปีที่แล้ว +68

    ਬੰਦਾ ਗੁਆਚ ਹੀ ਜਾਂਦਾ ਹੈ ਤੁਹਾਡੇ ਗੀਤ ਸੁਣ ਕੇ ♥️♥️
    Really really wonderful 👏 ❤ ♥ luv you always 💕💕💕💕💕💕

    • @puranebeli1896
      @puranebeli1896 3 ปีที่แล้ว +1

      ਸਹੀ ਗੱਲ

    • @ਕਰਮਸਿੰਘ-ਜ2ਭ
      @ਕਰਮਸਿੰਘ-ਜ2ਭ 3 ปีที่แล้ว

      😒😒😒😒😢😢😢

    • @MohanSingh-mm5kb
      @MohanSingh-mm5kb 3 ปีที่แล้ว

      💛💜♥️💚🧡

    • @JasvirSingh-ed5yz
      @JasvirSingh-ed5yz 2 ปีที่แล้ว

      ਆਖਿਰ ਇਨਸਾਨ ਗੁਆਚ ਹੀ ਜਾਂਦਾ ਇਸ ਤਰ੍ਹਾਂ ਦੇ ਗੀਤ ਸੁਣਕੇ

  • @sandhusaab7412
    @sandhusaab7412 11 หลายเดือนก่อน +4

    ਸਰਤਾਜ ਜੀ ਦੇ ਗੀਤ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਚੁੱਕੇ ਹਨ।

  • @jasarsh98
    @jasarsh98 3 ปีที่แล้ว +33

    ਰੂਹ ਨੂੰ ਸਾਂਤੀ ਦੇਣ ਵਾਲੇ songs😌

  • @karamjeetsinghji1313
    @karamjeetsinghji1313 3 ปีที่แล้ว +13

    ਦਿਲ ਵਿਚ ਘਰ ਕਰ ਗਿਆ ਸਿਰਤਾਜ ਦਾ ਇਹ ਗੀਤ ਵੀ... 👏

  • @Gumnam369
    @Gumnam369 2 ปีที่แล้ว +6

    Jo likhiya jo gayea jo jo aj tak duniya nu tuc sunayea ,,,
    Mashaallah mashaallah mashaallah 💞💞💞💞💞

  • @thebestken
    @thebestken 2 ปีที่แล้ว +23

    I don't know which Punjabi singer can surpass him - all others are just showing off, doing drugs, guns, girls etc etc. He is a diamond.

  • @bilawalhussain1029
    @bilawalhussain1029 3 ปีที่แล้ว +82

    I'm from Pakistan your voice absolutely perfect great. Zinda bad veer ji

    • @om9803324240
      @om9803324240 3 ปีที่แล้ว +2

      Brother Thanks......ਆਪਣੇ ਸਰਤਾਜ ਨੂੰ ਪਿਆਰ ਦੇਣ ਲਈ 🙏

    • @RamandeepKaur-oh5dh
      @RamandeepKaur-oh5dh 2 ปีที่แล้ว

      @@om9803324240
      JjjTu
      Lll
      Illipu

    • @MandeepKaur-vg5vj
      @MandeepKaur-vg5vj 2 ปีที่แล้ว +2

      Thanks sir 😊

    • @ravinderpalsingh6096
      @ravinderpalsingh6096 2 ปีที่แล้ว +2

      Ya khuda, sartaj nu pakistan ch v gaun da mauka mile

    • @khyberstudio3527
      @khyberstudio3527 2 ปีที่แล้ว +1

      @@MandeepKaur-vg5vj 0ltera lpllll0llpp

  • @ranjitsingh-Bathinda
    @ranjitsingh-Bathinda ปีที่แล้ว +4

    M ajj tuhadi eh nayaab rachna jiss nu tussy geet di shakal ditty ae. Sachhi jaano sunn ke dhaah nikal gayi. Heart touching voice and everything is mind-blowing. Master piece. ❤❤❤❤❤❤❤❤

  • @jessesingh2249
    @jessesingh2249 8 หลายเดือนก่อน +5

    Man, I am proud that I get to hear such an incredible intellectual poet. His Caliber is unmatched.

  • @davindersekhon1644
    @davindersekhon1644 10 หลายเดือนก่อน +3

    ਰੱਬ ਚੜਦੀ ਕਲਾ ਚ ਰਖੇ ਛੋਟੇ ਵੀਰ ਨੂੰ

  • @kulwinderkaur9107
    @kulwinderkaur9107 6 หลายเดือนก่อน +10

    Haye rabba sartaaj nu Najjran toh bchaai, bahut dhadi dunia aa,

  • @kakamurid5219
    @kakamurid5219 8 หลายเดือนก่อน +5

    ਸਾਡੇ ਤਾਂ ਇੰਨੀ ਕਿਸਮਤ ਵੀ ਚੰਗੀ ਨਹੀਂ ਵੀ ਬਾਈ ਨੂੰ ਕਦੇ ਮਿਲ ਸਕੀਏ ਤੇ ਏਸ ਗੀਤ ਤੇ ਗੱਲ ਕਰ ਸਕੀਏ 🌸🙌

  • @madhusharma8433
    @madhusharma8433 3 ปีที่แล้ว +14

    hamesha reha thora thora paraya.....ve devega das ki veh othe safaayiaaan ... khuda nu jad tera kissa sunaya..... dil de bht e kareeb eh song❤️🙏

  • @AK-mx4jo
    @AK-mx4jo 3 หลายเดือนก่อน +1

    Oh how I get goose bumps listening to this gem. How can someone write such heartfelt lyrics? I can feel pain in the lyrics. Saluting you with teary eyes Satinder, you're a true SARTAAJ of Punjab. Love from California.

  • @poojasawhney1637
    @poojasawhney1637 ปีที่แล้ว +13

    Muqammal jahan kithe milda kise nu… har insan bus farz nibha reha apne dil ch khwahisha nu dafna ke😢

    • @boazkhaliqboazkhokhar8398
      @boazkhaliqboazkhokhar8398 5 หลายเดือนก่อน

      Bilkul farz insan ki mahobt ko mar dta h I miss my love 😢😢😢😢😢

  • @PoojaThakur-m8o
    @PoojaThakur-m8o ปีที่แล้ว +2

    Paji boht Shanti mildi sunke jis Tarah koi prmatma da bhajan hove

  • @pb19wale24
    @pb19wale24 2 ปีที่แล้ว +6

    Gal sartaj te aa ke muk jande aa sare sunh laye de aa gal sartaj te aa ke ruk rande aa love u veer 🔥🔥🙏🏻🙏🏻❤❤

  • @hardeepsingh4214
    @hardeepsingh4214 2 ปีที่แล้ว +2

    ਵਾਹ ਕਿਆ ਲਿਖਤ ਆ ਸਰ ਜੀ,
    ਗੱਲਾਂ ਪਰਲੇ ਪਾਰ ਦੀਆਂ ਨੇ ਜੀ,,,,
    😍😍😍😍

  • @carshot0789
    @carshot0789 3 ปีที่แล้ว +7

    Kya likhiya hai Sartaaj Veerji... Jis dil vich v dhadkan hai osnu eh gaana pasand ayega hi ayega...

  • @blancmaana6588
    @blancmaana6588 2 ปีที่แล้ว +22

    All i need to heal my mind is Sartaj - Sir Satinder Sartaj
    Now days its very hard to stop my tears whenever i am thinking about our relationship and listening to this song together. Both are hard to be Mukammal 😔😞

    • @jamaanshehzad353
      @jamaanshehzad353 2 ปีที่แล้ว

      I can 100% relate💔

    • @sarn555
      @sarn555 ปีที่แล้ว

      I felt the same situation when my marriage was near to brack. Love you Dr Satinder phaji for such great song

    • @sarn555
      @sarn555 ปีที่แล้ว

      From pakistan

  • @ManpreetKaur-fq7rn
    @ManpreetKaur-fq7rn 2 ปีที่แล้ว +5

    so heart touching lines........jinni war suno kalli kalli gall dil nu choo jaan wali...........sartaj ji thodi kalam nu salam.....🙌🙌🙌🙌 proud to be fan of yours!!!

  • @AlishbaKhanam-so2xp
    @AlishbaKhanam-so2xp 14 วันที่ผ่านมา +1

    کلام کا ہر ہر لفظ اور آواز تسخیر کن ہے۔۔۔ماشاءاللہ❤

  • @eklavyathapar3393
    @eklavyathapar3393 3 ปีที่แล้ว +5

    Viraag rass nu bohat hi khubsurat likhawat nal paich kita jio sartaj God bless you 😇😇😇

  • @ravleenkaur7284
    @ravleenkaur7284 ปีที่แล้ว +4

    Enna sukoon milda eh song sun ke ki pta nhi sunde sunde kithey kho jayida

  • @PriyankaKumari0809
    @PriyankaKumari0809 3 ปีที่แล้ว +10

    Muqammal kadi na mere kol aaya hmesa rha thoda thoda paraya but tussi bde apne se lagde ho Sartaaj Ji lyrics, music,singing is soul touching, hmesa apni si baat kr jate ho Sir, keep growing 😊👍❤️

  • @bhaikamaljitsinghchandigar1866
    @bhaikamaljitsinghchandigar1866 3 ปีที่แล้ว +9

    ਸ਼ਬਦ ਨਹੀ ਮੇਰੇ ਕੋਲ ਸਰਤਾਜ ਸਾਹਬ ਜੀ ਕੀ ਕਹਾਂ ਮੈ speechless 😍😍😍🥰love you 2 ♥️

  • @anupamakarwal9887
    @anupamakarwal9887 3 ปีที่แล้ว +100

    Hard to express feeling while listening, truth of painful heart... Embedded in words

    • @Pawandhaliwal
      @Pawandhaliwal 3 ปีที่แล้ว +1

      It can only b felt,,can't explain 🙌

    • @hasanarif5867
      @hasanarif5867 2 ปีที่แล้ว +3

      Nice song

    • @sunitagrover6090
      @sunitagrover6090 2 ปีที่แล้ว

      Lm

    • @hrdp4222
      @hrdp4222 2 ปีที่แล้ว +2

      Jis nal hoi hove us nu vdh psnd hou
      Eh heart touching song

    • @punjabifun5203
      @punjabifun5203 2 ปีที่แล้ว +1

      @@Pawandhaliwal ⁸8

  • @Gurkirats295
    @Gurkirats295 ปีที่แล้ว +7

    Ohh God 😣😣........salute you sartaj sir ....heart touching voice you have .....love you sir 🤗🤗

  • @kamaldeepkaur2446
    @kamaldeepkaur2446 3 ปีที่แล้ว +13

    Haye jaan e kdd lyi speechless 👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼

    • @user-og4in5yx2i
      @user-og4in5yx2i 3 ปีที่แล้ว

      ਸੱਚ ਕਿਹਾ ਤੁਸੀਂ।ਪਤਾ ਨਹੀਂ ਕਿੰਨੀ ਵਾਰ ਸੁਣ ਲਿਆ, ਕੋਈ ਯਾਦ ਆਈ ਜਾਂਦਾ ਬਸ😥

    • @kamaldeepkaur2446
      @kamaldeepkaur2446 2 ปีที่แล้ว

      @@user-og4in5yx2i ਕੋਈ ਫਾਇਦਾ ਨਹੀਂ ਜਿਹੜਾ ਸਾਡੇ ਕੋਲ ਸਾਡਾ ਹੋ ਕੇ ਨਹੀਂ ਰਹਿ ਸਕਦਾ ਉਸ ਲਈ ਕਿਉਂ ਦੁਖੀ ਹੋਣਾ
      ਮੰਨਦੀ ਆ ਦੁੱਖ ਹੁੰਦਾ ਪਰ ਕੋਈ ਨਹੀਂ ਸਮਝਦਾ

  • @Panj_abi
    @Panj_abi 3 ปีที่แล้ว +73

    Proud on you Satinder Bhai g
    You are the real Proud of Punjab
    Love from Pakistan 🇵🇰

  • @zahidrafique6075
    @zahidrafique6075 7 วันที่ผ่านมา

    Waaah waah...Sir .Kamal hai .
    Kiya feel hai..God bless You..Sir speechless..love from Pakistan ❤

  • @sukhwantgill297
    @sukhwantgill297 3 ปีที่แล้ว +8

    Main aasaan de vehre ch kangni khilari
    Sartaaj bai bahut khoob
    Voice 👌👌👌👌👌❤❤❤❤

  • @devrasotra
    @devrasotra 2 หลายเดือนก่อน

    ਧੰਨ ਧੰਨ ਹਿੰਦੂ ਧਰਮ ਜਿਸਨੇ ਇਸ ਸੰਸਾਰ ਨੂੰ ਰਾਗ ਤੇ ਰਸ ਦਾ ਗਿਆਨ ਦਿੱਤਾ।
    ਸਤਿੰਦਰ ਰਾਗ ਤੇ ਰਸ ਦਾ ਧਨੀ।

  • @sukhwantsingh6097
    @sukhwantsingh6097 3 ปีที่แล้ว +4

    ਸਰਤਾਜ ਵੀਰ ਜੀ ਵਾਹਿਗੁਰੂ ਆਪਜੀ ਉੱਪਰ ਸਦਾ ਕਿਰਪਾ ਰੱਖਣ ਜੀ👍👍👍👍👍।

  • @KashifMughal-hr7yb
    @KashifMughal-hr7yb 8 หลายเดือนก่อน +11

    *اے رب ہمارے دن کو اپنے نور سے کھول دے اور اپنے فضل سے ہمیں عافیت کا لباس پہنا دے، اور ہمیں ہر معاملے میں اپنی بھلائی سے عزت دے، اور ہمیں اپنا رزق فراخی عطا فرما، اور ہمیں زمانہ کے نزول کے شر سے محفوظ رکھ۔ .*
    , MUHAMMAD KASHIF MUGHAL ❤️*

  • @hassan7711
    @hassan7711 3 ปีที่แล้ว +75

    LOVE from Gujranwala, Pakistan. such deep lyrics and soothing music.

    • @sumandeepkaur5863
      @sumandeepkaur5863 2 ปีที่แล้ว +2

      I'm speechless schiiiiii bhut wonderful song ,bol ,awaj awesome

    • @SukhdeepKaur-gq1wy
      @SukhdeepKaur-gq1wy 2 ปีที่แล้ว +1

      i m also from gujrawala but from india

    • @Amanajnauda21
      @Amanajnauda21 2 ปีที่แล้ว

      ਸੱਚੀਂ ਰਵਾ ਦਿੰਦਾ ਏ

    • @manwindersingh4662
      @manwindersingh4662 ปีที่แล้ว

      ​@@sumandeepkaur5863❤❤q

  • @CosmoSpirit85
    @CosmoSpirit85 2 ปีที่แล้ว +3

    What a masterpiece of poetry... Main Sartaj nu odo to sun reha Jdo us ne haje commercial singing shuru ni Kiti si... Har song Kai kai var sunya.... He is artist in real sense... Shabda di chon bahut achhi hai... He is M Phill. music, PHd music..... Love and respect for sartaj... 😍😘

  • @juttestate
    @juttestate ปีที่แล้ว +8

    from LAHORE Pakistan
    Muhammad yosf sandho.
    G o VEER G

  • @alirizvi9687
    @alirizvi9687 2 ปีที่แล้ว +31

    I am Urdu speaking but hats off to the lyrics, music and voice. Love from Pakistan...

    • @maaz87
      @maaz87 ปีที่แล้ว

      It’s urduised Punjabi Bhai Khatmal 😅😅

    • @alirizvi9687
      @alirizvi9687 ปีที่แล้ว

      @@maaz87 ok bhi Macher 🦟🤣

  • @faisaljaved7222
    @faisaljaved7222 3 ปีที่แล้ว +6

    💔toty dilo k sartaj ...satinder sartaj.....lov frm Pakistan ♥️

  • @Kaurkh
    @Kaurkh 3 ปีที่แล้ว +8

    ਹਰ ਗੀਤ ਈ ਰੂਹ ਅੰਦਰ ਘਰ ਕਰ ਜਾਂਦੇ 🥰

  • @zahidnoor3579
    @zahidnoor3579 ปีที่แล้ว +5

    one and only in indian punjabi music LAHORE WALLON BOHT ZIYADA PYAAR

  • @amritpal1014
    @amritpal1014 3 ปีที่แล้ว +5

    J es Geet da title Bandook hunda ta kdo Da song million ch chala janda A Haqiat a ajj de youth di

  • @RahulSingh-x8i9q
    @RahulSingh-x8i9q 11 หลายเดือนก่อน +1

    Ih song sun k maa di buhttt yad a jandi aaa aw lgda jive maa tk k. Linees ja rahiya hon ,,,,,,,,,,i miss my maa really misss

  • @ghandi3514
    @ghandi3514 3 ปีที่แล้ว +5

    सर आपके song को सुनके रूह तक को सकून मिल जाता है आपके song को सुनके मे कही खो जाता हो

  • @bkrecipetv663
    @bkrecipetv663 6 หลายเดือนก่อน +2

    ਮੁਕੱਮਲ ਸ਼ਾਇਰ ਸਤਿੰਦਰ ਸਰਤਾਜ। ਲਾਜਵਾਬ।

  • @naeem2369
    @naeem2369 3 หลายเดือนก่อน +3

    Chrddy Punjab da koi essa singer nei jo min na sonyaa howy pr Sartaaj g ty meri buss ho gai 😢😢😢
    M from Punjab Gujrat 🇵🇰

  • @neelamali4007
    @neelamali4007 2 หลายเดือนก่อน +1

    I really like this song. This song describes my life very well .

  • @pankajkumar-ky2wj
    @pankajkumar-ky2wj ปีที่แล้ว +7

    Unstoppable voice❤❤👌🙏🙏 Dil di taara noo ched den wali awaaz bai di sma bn deta bai ne👌🙏🙏

  • @AbidRaja-x7h
    @AbidRaja-x7h หลายเดือนก่อน +1

    Dunia Ka sab say Acha song 😢😢😢

  • @sharrysingh6856
    @sharrysingh6856 2 ปีที่แล้ว +5

    ਦਿਲ ਹੀ ਕੱਢ ਕੇ ਰੱਖ ਦਿੱਤਾ ਸਰਤਾਜਾ ❤️

  • @Khawar.chishti
    @Khawar.chishti 2 หลายเดือนก่อน +1

    پنجابی زبان دا فخر سلامت روے،، محبتاں پاکستان ولوں

  • @samramyshort5993
    @samramyshort5993 10 หลายเดือนก่อน +4

    ਸਰਤਾਜ ਦਾ ਦੂਜਾ ਨਾਂਅ ਸਕੂਨ ਆ

  • @AlishbaKhanam-so2xp
    @AlishbaKhanam-so2xp 14 วันที่ผ่านมา +1

    ماشاءاللہ ❤

  • @cricketfamily8924
    @cricketfamily8924 5 หลายเดือนก่อน +3

    Satinder sartaj bhai salute ha apko what a song big love from pakistan punjab🇵🇰🙏🏻

  • @drrupinderkaur9918
    @drrupinderkaur9918 2 ปีที่แล้ว +6

    U are a gem.. Sartaj ji.. Each and every word is heart touching

  • @Kajal-du6op
    @Kajal-du6op ปีที่แล้ว +5

    Mainu v ni pta mai kini k vari sun laini a tuhade song

  • @user-chahyejatt
    @user-chahyejatt 24 วันที่ผ่านมา

    Bhai ji awaaz de nal ta
    Thandi sukoon milda e
    Par likh ta ufff mashallah tabaahi e

  • @gurpreetkaurmiglani504
    @gurpreetkaurmiglani504 2 ปีที่แล้ว +3

    What a voice, what a magic you creat Sartaaj Ji... Bot dhanwaad aine sone songs de layi and bot dhanwaad uss rabb Da aini sohni awaaj de layi ❤️❤️❤️.

  • @pratibhabhagat1724
    @pratibhabhagat1724 9 หลายเดือนก่อน +1

    Sirf ye hi hai jo meri kismat ke ganne likhta hai satinder sir salute😢😢😢 ver sad song and nice song

  • @jyotibatish5101
    @jyotibatish5101 3 ปีที่แล้ว +6

    Very heart touching words and picturization. This is deeply touched to me because my life is going same as it picturised. God give u long life.... 🙏

  • @ArushKhan-r8z
    @ArushKhan-r8z 5 หลายเดือนก่อน

    ❤❤❤👑👑sartaz veere jionda allha pakk aapnu hamesa khus rkhe ,,meri vi Umar aap nu lg jave ,🙏🏾🤲🏾🤲🏾🤲🏾

  • @dhaliwal4278
    @dhaliwal4278 2 ปีที่แล้ว +3

    Mera dard a eh geet ,meri halat beaan karda a e geet, jionde rho veer g tuhadi Kalam bht sakoon dindi a

  • @neknoorrollno.3810
    @neknoorrollno.3810 หลายเดือนก่อน +1

    ਜਿਨੀ ਤਾਰੀਫ ਕਰਾ ਥੋੜੀ 🙏🙏🙏

  • @harmanpreetsingh1666
    @harmanpreetsingh1666 ปีที่แล้ว +9

    no one in punjabi industry can write or sing like Dr Sartaj .. rare talent

  • @sukhdeepbhatti2096
    @sukhdeepbhatti2096 11 หลายเดือนก่อน +1

    ਬਹੁਤ ਵਧੀਆ ਗਾਣਾ ਰॅਬ ਨਾਲ ਗॅਲ ਬਾਤ ਅਾ 22 ਦੀ

  • @simranjitkaurphhpchd7319
    @simranjitkaurphhpchd7319 3 ปีที่แล้ว +3

    Wow .... Big fan of U sartaj sir 🙏☺️😌 Rubbai likn di kla payi kitho 😀✍️

  • @ssardaarsonu5319
    @ssardaarsonu5319 หลายเดือนก่อน

    bakmaal gayiki, hr bol ikk medicine di trah rooh nu raazi krda hai, love you sartaz sir❤

  • @airtel4g172
    @airtel4g172 3 ปีที่แล้ว +17

    Deep feelings..great voice...
    Love from kashmir..❤

    • @ZainMAINYU
      @ZainMAINYU ปีที่แล้ว

      😢😅😢😢😢😢😂😂😂😂😮😢😢😢😢😢😢😢😢😢😢😢😢😢😢😢😢😢😢😢😢😢😢

    • @ZainMAINYU
      @ZainMAINYU ปีที่แล้ว

      😢

    • @maaz87
      @maaz87 ปีที่แล้ว

      Kashmir ❤❤❤ Go India go back
      Khalistan zinda Bad

  • @harjeetkaur1607
    @harjeetkaur1607 หลายเดือนก่อน +2

    Kyu log pyar ko majak samjhte h...yah geet muje hamesa rula jata h

  • @Sehar_khan888
    @Sehar_khan888 ปีที่แล้ว +5

    Mene is song ko dil se feel kiya 😢

  • @naveedgujjar-wx9rl
    @naveedgujjar-wx9rl ปีที่แล้ว

    It's a real feal of heart it is a period of life veer g ap ny is ko alfaz dy diy ap ki poetry lazawal hai jis din phli bar y suna tha srif ansu jari thy ankhoun sy buht zaida dil k qareeb hai buht zaida asy jesa lgy k sans lyna muskal hai ap k alfaz buht zaida dil k qareeb hoty hai ❤❤❤❤❤❤❤❤❤❤❤❤❤❤❤❤❤❤❤❤❤baqi awaz ka derd bus ap k liy buht sari duaiaan hai 🤲🤲🤲🤲🤲🤲🤲