Yar jy pushna ty Huk such da Ranjit Bawa de Manjer Deputy Vohra de pervaar nu pushoo Jisnu Ranjit Bawa ny ktal krky accident bool ditta Baki Ranjit Bawa urf happy Tu duniaa deea akhaa vicho buch gya per Wahyguru ji kolo nahi buchda
I really like. Bro Punjab da peyar awaz vicho jhhalkda Waheguru di me ur aa tuc. Te bs m tuc nu face to face nhi dekheya but I know ur nature is so loving god bless you
ਬਹੁਤ ਪਿਆਰ ਸਤਿਕਾਰ ਦੋਸਤੋ ਤੁਸੀ ਹਮੇਸਾ ਮੇਰੇ ਸੰਗੀਤ ਨੂੰ ਬਹੁਤ ਮਾਣ ਦਿੱਤਾ , ਨੀ ਮਿੱਟੀਏ ਗੀਤ ਵੀ ਸਾਰਿਆਂ ਨਾਲ ਸ਼ੇਅਰ ਕਰੋ ਤੇ ਪਿਆਰ ਬਣਾਈ ਰੱਖਿਉ, ਮਿੱਟੀ ਦਾ ਬਾਵਾ 2 ਐਲਬਮ ਜਲਦੀ 🙏🏻❤️
ਲਵ ਯੂ ਉਸਤਾਦ ਜੀ 👏🏻🙏🏻💕
Baba chaddikala che rakhe veer ❤❤❤ bhot sohni klm veer dil khush hogya sun kk jii ❤️🌸
Paaji tusi saari zindgi nu kinne okhe lafza ch biyan kita love u paaji. Raab tuhanu eda e chardi kala ch rakhe.
❤❤❤❤
🙏🙏🙏
ਅੱਖਾਂ ਵਿੱਚੋਂ ਪਾਣੀ ਆਗਿਆ ਰਣਜੀਤ ਬਾਵਾ ਵੀਰ ਹਮੇਸ਼ਾ ਜਿਉਂਦਾ ਵੱਸਦਾ ਰਹਿ ਅਤੇ ਮਾ ਬੋਲੀ ਦੀ ਸੇਵਾ ਕਰਦਾ ਰਹਿ ਦਿਲੋ ਪਿਆਰ ਤੇ ਸਤਿਕਾਰ ਤੈਨੂੰ ਤੇ ਮੰਗਲ ਹਠੂਰ ਦੀ ਕਲਮ ਨੂੰ....🫡🫡
Badi wadi gal kiti
Out of world feeling
Yooo
Nice. Veer ji...
Maa bhen bhabhi chachi tayi mitti krti tu
ਜਦੋਂ ਤੱਕ ਪੰਜਾਬ ਵਿੱਚ ਇਹੋ ਜਿਹੀ ਕਲਮ ਤੇ ਆਵਾਜ਼ ਰਹੇਗੀ ਦੁਨੀਆਂ ਸਲਾਮਾਂ ਕਰੇਗੀ ਪੰਜਾਬ ਨੂੰ
Punjab de san a Bawa g gurdaspur vill bhulla
ऐसी कलम और आवाज को हमेसा दिल से लाइक करे❤❤
Q
मेरे तरफ से पंजाब नू सलाम वीर जी.. ❤❤
@@rajeshbamniya1917okk
ਕਦੇ ਗਾਉਣਾ ਤੂੰ ਮਸਤੀ ਦੇ ਵਿੱਚ
ਕਦੇ ਚੜਦੀਕਲਾ ਦੇ ਵਿੱਚ ਗਾਵੇਂ
ਸੁਰ ਤਾਲ ਦੇ ਮਣਕੇ ਦੇ ਵਿੱਚ
ਜ਼ਿੰਦਗੀ ਦੇ ਸੱਚ ਸਣਾਵੇਂ
ਤੈਨੂੰ ਸੁਣ,ਕਦੇ ਫੜਕਦੇ ਡੌਲੇ
ਕਦੇ ਅੰਦਰੋਂ ਰੋਣ ਕਢਾਵੇਂ
ਜਿਓਂਦਾ ਰਹਿ ਮਿੱਟੀ ਦਿਆ ਬਾਵੇਆ
ਤੂੰ ਜੰਮ-ਜੰਮ ਧੂੰਮਾਂ ਪਾਵੇਂ
❤❤❤❤
👍👍👍👏👏
Kya baatan mera veer
🙏
Sach keha veer
❤❤
❤️❤️👌
ਮੈਨੂੰ ਨਹੀਂ ਲੱਗਦਾ ਮੈਂ ਇਕੱਲਾ ਹੋਣਾ ਜਿਹਦੀਆ ਅੱਖਾਂ ਵਿੱਚ ਅੱਥਰੂ ਆ ਗਏ ਇਹ ਗੀਤ ਸੁਣਕੇ ❤ ਬਾਕਮਾਲ ਸੰਗੀਤ, ਅਵਾਜ਼ ਅਤੇ ਲਿੱਖਤ 👌🏼 ਧੰਨਵਾਦ ਮੰਗਲ ਹਠੂਰ ਸਾਬ ਤੇ ਵੀਰ ਰਣਜੀਤ ਬਾਵਾ ਅਤੇ ਪੂਰੀ ਟੀਮ ਦਾ 👏🏻
Ryt 😢❤
Sachi bai nal de kehnde tu gana sun k Ron lag gya 🥺
😢Shi gl a bai mere Aukha ch pani a gya Mainu mere Baapu ji di yaad aagi ohna di v aeda hi sade hath ch saah mukk gye c😭😭😭
Sachi gall a brother🙏🙏
Jma sahi bai
ਨੀ ਮਿੱਟੀਏ ਗਾਣਾ ਸੁਣ ਕੇ ਅੱਖਾਂ ਵਿੱਚ ਪਾਣੀ ਆ ਗਿਆ😢 ਬਾਵੇ ਵੀਰ ਹਮੇਸ਼ਾ ਖੁਸ਼ ਰਹਿ ਇਹ ਤਰ੍ਹਾਂ ਮਾਂ ਬੋਲੀ ਦੀ ਸੇਵਾ ਕਰਦਾ ਰਹਿ ਸਲੂਟ ਆ ਵੀਰੇ ਤੇਰੀ ਆਵਾਜ਼ ਨੂੰ ਤੇ ਕਲਮ ਨੂੰ.….💯🙏❤️
Kalam Mangal Hathur di 👌👌
Very nice ji
sahi kiha veer
@@grewalbabbu2545ol
ਤਕਰੀਬਨ 1 ਸਾਲ ਤੋਂ ਉੱਪਰ ਹੋ ਗਿਆ ਗੀਤ ਆਏ ਨੂੰ ਅੱਜ ਗੀਤ ਪੂਰਾ ਸੁਣਿਆਂ , ਅਸਲ ਜ਼ਿੰਦਗੀ ਨੂੰ ਦਰਸਾਉਣ ਵਾਲਾ ਗੀਤ ਇਸ ਤੋਂ ਉੱਪਰ ਕੁਝ ਵੀ ਨਹੀਂ , ਜਨਮ ਤੋਂ ਲੈ ਕੇ ਮਰਨ ਤੱਕ ( ਤੇਰੇ ਬਿਨ੍ਹਾਂ ਮੇਰਾ ਕੌਣ ਨੀਂ ਮਿੱਟੀਏ )❤
ਦਿਮਾਗ ਸੁੰਨ ਹੋ ਗਿਆ ਵੀਰੇ ਤੁਹਾਡੇ ਬੋਲ ਸੁਣਕੇ... ਬਹੁਤ ਹੀ ਸੌਖੇ ਸ਼ਬਦਾਂ ਚ ਜਿੰਦਗੀ ਦੀ ਕਥਾ ਸੁਣਾ ਦਿੱਤੀ ਤੁਸੀ🙏🙏
Ryt
Nyc song ji
या डी
😢 ਇਸ ਤੋਂ ਉਪਰ ਕੁੱਝ ਨੀ,,, ਅਸਲੀਅਤ, ਸਪੈਸ਼ਲ ਐਵਾਰਡ, ਰਣਜੀਤ ਬਾਵਾ ਸਲੂਟ❤
'k all
O no k'l
'ol. 😊'm
Ki l
O
Ml ki okk m m
'K😊😊 lo m
Ki o no d😅p
L
L ki ni l
Ko lo😊
'lo
Mi'😊
😅😮@@sacihindhot2499
ਬਾਈ ਮੰਗਲ ਹਠੂਰ ਨੇਂ ਵੀ ਸਿਰਾ ਕਰਤਾ ਲਿਖਤ ਦਾ ਵਾਹ ਵਾਹ ਸਲਾਮ ਹੈ ਦੋਨਾਂ ਨੂੰ 🙏🙏
ਜਿੰਦਗੀ ਦੀ ਅਸਲ ਸਚਾਈ ਦੀ ਇੱਕ ਵਧੀਆ ਪੇਸ਼ਕਾਰੀ ........ਰਣਜੀਤ ਬਾਵਾ ਤੇ ਹਠੂਰ ਸਾਬ ਵਧਾਈ ਦੇ ਪਾਤਰ ਹਨ ...❤❤❤❤❤
ਵਾਹ ਮਿੱਟੀਏ.... ਹਮੇਸ਼ਾ ਹੱਸਦਾ ਵੱਸਦਾ ਰਹਿ ਰਣਜੀਤ ਵੀਰੇ,,, ਮਾਂ ਬੋਲੀ ਦਾ ਹੱਥ ਹਮੇਸ਼ਾ ਤੇਰੇ ਸਿਰ ਤੇ ਬਣਿਆ ਰਵੇ ❤
ਇਕ ਗਾਣੇ ਵਿੱਚ ਪੂਰੀ ਜ਼ਿੰਦਗੀ ਬਿਆਨ ਕਰਤੀ ਵੀਰ ਸਲੂਟ ਹੈ ਤੈਨੂੰ।
ਇੱਕ ਜ਼ਿੰਦਗੀ ਨਹੀਂ ਦੋ ਪੀੜ੍ਹੀਆਂ ਵਿਖਾ ਦਿੱਤੀਆਂ ਤੇ ਨਾਲ਼ੇ ਸੰਤਾਪ
ਸਦਾ ਸਲਾਮਤ ਰੱਖੀ ਰੱਬਾ ਇਹੋ ਜਿਹੀ ਕਲਮ ਤੇ ਅਵਾਜ਼ 🙏 ਰੂਹ ਨੂੰ ਬਹੁਤ ਸਕੂਨ ਮਿਲਦਾ ਇਹੋ ਜਿਹੇ ਗੀਤ ਸੁਣ ਕੇ
veere support krdio 😊
Very nice song bava ji
ਅਸਲੀਅਤ, ਰੂਹ ਨੂੰ ਛੂਹਣ ਵਾਲਾ ਗੀਤ, ਨਨਕਾਣਾ ਸਾਹਿਬ ਪਾਕਿਸਤਾਨ ਤੋਂ ਪਿਆਰ
Very nice
Punjab tu buhat pyar veer tuhanu ❤
Assalamualaikum Veer ji, from India ❤
❤
❤
ਓ ਜਾ ਯਾਰ , ਰਵਾ ਕੇ ਰੱਖ ਤਾਂ ਈ ਰਣਜੀਤ ਸਿਆ, ਜੁਗ ਜੁਗ ਜੀਵੇ ਭਰਾਵਾਂ 🙏 ਮੰਗਲ ਹਠੂਰ ਨੇ ਵੀ ਗਾਣਾ ਬਹੁਤ ਵਧੀਆ ਲਿਖਿਆ 🙏🙏
ਰੂਹ ਖੁਸ਼ ਹੋਗੀ ਸੁਣ ਕੇ। ਰਣਜੀਤ ਬਾਵਾ ਜੀ ਅਵਾਜ਼ ਅਤੇ ਮੰਗਲ ਹਠੂਰ ਦੀ ਕਲਮ ਦਾ ਦਿੱਲੋ ਸਤਿਕਾਰ 🙏🙏🙏🙏🙏
ਇਸ ਗੀਤ ਦੇ ਆਖਰੀ ਪਹਿਰੇ ਨੂੰ ਸੁਣ ਕੇ ਅੱਖਾਂ ਚੋ ਹੰਜੂ ਆ ਗਏ 🥺 ਬੋਹਥ ਹੀ ਸੋਨਾ ਗੀਤ ਲਿਖਿਆ। ਵਾਹਿਗੁਰੂ ਇਹੋ ਜਿਹੀਆਂ ਕਲਮਾ ਨੂੰ ਸਲਾਮਤ ਰੱਖੇ। 🙏
Hanji sahi gal 😢😢
Bhot he asha song❤
Hnji paji schi Rona aa gya😢😢
Sahi gal aa g
Haji sahi gal 🙏🏻🙏🏻
ਇਹ ਗੀਤਕਾਰ ਮੰਗਲ ਹਠੂਰ ਵਾਰਿਸ ਭਰਾਵਾਂ ਦਾ ਪੱਕਾ ਗੀਤਕਾਰ ਹੈ ਪਰ ਇਹ ਗੀਤ ਸਿਰਫ ਹੀ ਸਿਰਫ ਰਣਜੀਤ ਬਾਵਾ ਹੀ ਗਾ ਸਕਦਾ ਸੀ ਇਸ ਲਈ ਇਹ ਬਾਵੇ ਦੇ ਹਿੱਸੇ ਆਇਆ ਜਿਉਂਦਾ ਰਹਿ ਮਿੱਟੀ ਦੇ ਬਾਵੇਆ❤❤❤❤❤
ਕੋਈ ਸ਼ਬਦ ਨਹੀਂ ਇਸ ਗੀਤ ਦੀ ਖੂਬਸੂਰਤੀ ਨੂੰ ਬਿਆਨ ਕਰਨ ਲਈ ,,,,ਬਹੁਤ ਸੋਹਣਾ ,ਰੱਬ ਤੁਹਾਡੀ ਕਲਮ ਨੂੰ ਬਹੁਤ ਤਰੱਕੀ ਬਖਸ਼ੇ
ਅੱਖਾਂ ਵਿੱਚੋਂ ਪਾਣੀ ਆਗਿਆ ਰਣਜੀਤ ਬਾਵਾ ਵੀਰ ਹਮੇਸ਼ਾ ਜਿਉਂਦਾ ਵੱਸਦਾ ਰਹਿ
ਬਹੁਤ ਵਧੀਆ ਉਪਰਾਲਾ ਜੀ। ਧੰਨਵਾਦ ਜੀ। ਸ਼ਾਇਦ ਉਨਾ ਕਲਾਕਾਰਾ ਨੂੰ ਥੋੜੀ ਅਕਲ ਅਉਗੀ ਜਿਹੜੇ ਗੁਰੁ ਨਾਨਕ ਜੀ ਦੇ ਪਰਛਾਵੇ ਬਣਾਕੇ ਲੋਕਾ ਨੂੰ ਦੇਹ ਧਾਰੀ ਗੁਰੁ ਨਾਲ ਜੋੜਦੇ ਨੇ ਐਮੀ ਵਿਰਕ ਦੇ ਗਾਣੇ ਨੇ ਉਦਾਸ ਕੀਤਾ ਤੇ ਫਿਕਰਾਂ ਚ ਪਾਇਆ ਕਿ ਸਿੱਖ ਕਿਧਰ ਨੂੰ ਤੁਰ ਪਏ ਗੁਰੂ ਦੇ ਹੁਕਮ ਦੇ ਉਲਟ।ਸਾਡੇ ਲੋਕ ਵੀ ਦੇਹਧਾਰੀ ਅਤੇ ਮੂਰਤੀ ਪੂਜਕ ਹੋਈ ਜਾਂਦੇ ਨੇ। ਸ਼ਾਇਦ ਇਹ ਗੀਤ ਦੇਖਕੇ ਉਨਾ ਦੀ ਸਮਝ ਚ ਫਰਕ ਪਵੇ। ਜਸਵੀਰ ਜੱਸੀ ਜੀ ਤੇ ਸਾਰੀ ਟੀਮ ਦਾ ਧੰਨਵਾਦ ਜੀ।
ਮੰਗਲ ਹਠੂਰ ਜੀ ਦੀ ਲਿਖਤ ਤੇ ਬਾਵੇ ਦੀ ਅਵਾਜ ......ਬਾਕਮਾਲ ....ਜਿੰਦਗੀ ਦੀ ਸਚਾਈ... ਵਧਾਈਆ ਪੂਰੀ ਟੀਮ ਨੂੰ ਜੀ
Absolutely sharma ji ❤️
ਸਭ ਭੁਲੇਖੇ ਕੱਢਦਾ ਗੀਤ ਵੀਰ ਜੀ। ਜਿਉਂਦਾ ਰਹਿ ...❤
ਬਾਈ ਤੇਰਾ ਗੀਤ ਸੁਣ ਕੇ ਔਰਤ ਦੇ ਜਿਸਮ ਦੀ ਭੁੱਖ ਮੀਟ ਗਈ😢 21ਸਾਲ ਦੀ ਜ਼ਿੰਦਗੀ ਖਰਾਬ ਕਰ ਲੲਈ ਪਰ ਹੁਣ ਨੀ ❤
ਬਹੁਤ ਵੱਡਾ ਸੁਨੇਹਾ ਦਿੱਤਾ ਵੀਰ, ਜਿਉਂਦੇ ਵਸਦੇ ਰਹੋ। ਇਸ ਪਿਆਰ ਨੂੰ ਇਸ ਤਰ੍ਹਾਂ ਪੰਜਾਬੀਆਂ ਲਈ ਬਣਿਆ ਰਹਿਣ ਦਿਓ ।
Bawa mitti da❤
ਅੱਖਾਂ ਚੋ ਪਾਣੀ ਆ ਗਿਆ 😢
ਬਹੁਤ ਵਧੀਆ ਗੀਤ
Waheguru ji
Nice a good song ❤❤❤❤❤👌👌
True
😰
ਬਾਵਾ ਜੀ ❤️ ਤੁਹਾਡੀ ਸਬਦਾਵਲੀ ਸੁਣਕੇ ਦਿੱਲ ਨੂੰ ਸਕੂਨ ਮਿਲਦਾ
ਵਾਹਿਗੁਰੂ ਜੀ ਚੜ ਦੀ ਕਲਾ ਵਿੱਚ ਰੱਖੇ 🙏 love you ਬਾਵਾ ਜੀ ਸਾਡੇ ਪੰਜਾਬ ਦੀ ਪੰਜਾਬੀਅਤ ਦਾ ਇਕ ਅਨਮੋਲ ਹੀਰਾ
Shi kya ji rab hmesha chardi kla ch rakhe bai no ❤
🙌❤️
Nyc
❤
24 to 50 second ch hi sab to vdhiyan lgga
Bhut vdhiyan ji
ਇਹ ਗਾਣਾ ਸੁਣ ਕੇ ਸੱਚੀਂ ਮੁੱਚੀਂ ਰੋਣਾ ਆਇਆ ਮੈਨੂੰ । ਕਿੰਨਾ ਸੋਹਣਾ ਲਿਖਿਆ ਤੇ ਗਾਇਆ ਉਸਤੋਂ ਵੀ ਬਕਮਾਲ । ਜਨਮ ਤੋਂ ਲੈ ਕੇ ਮੌਤ ਤੱਕ ਦੀ ਸੱਚਾਈ। ਵਾਹ ਵਾਹ
🌪️ ਬਾਵਾਂ ਆ ਗਿਆ ਉਸਤਾਦ ਜੀ ਨਹੀ ਰੀਸ਼ਾਂ ਤੁਹਾਡੀਆਂ ਕੋਈ ਸਬਦ ਨਹੀ ਬਾਈ ਤੇ ਬਾਈ ਦੀ ਗਾਇਕੀ ਲਈ ਹੱਕ ਸੱਚ ਤੇ ਗਾਉਣ ਵਾਲਾ ਪੰਜਾਬੀ ਮਾਂ ਬੋਲੀ ਗੀਤਾਂ ਚ ਦਰਸਾਉਣ ਵਾਲਾ ਲਵ ਯੂ ਬਾਵਾ ਜੀ 👏🏻🙏🏻🤝🏻❤️💕
Nyc song
Yar jy pushna ty Huk such da Ranjit Bawa de Manjer Deputy Vohra de pervaar nu pushoo
Jisnu Ranjit Bawa ny ktal krky accident bool ditta
Baki Ranjit Bawa urf happy
Tu duniaa deea akhaa vicho buch gya per Wahyguru ji kolo nahi buchda
Right bro
@@jajvohra8106qq
Y nj😅😅😅...
ਬਾ ਕਮਾਲ ਬੋਲ .... ਜ਼ਿੰਦਗੀ ਦੀ ਅਸਲ ਸਚਾਈ ਪੇਸ਼ ਕੀਤੀ ਵੀਰ ਨੇ.... ਅੱਖਾਂ ਚੋਂ ਹੰਝੂ ਨੀ ਰੁਕਦੇ.... ਵਾਹਿਗੁਰੂ ਚੜ੍ਹਦੀ ਕਲਾ ਕਰੇ....
Right y
ਜਿਨੀ ਵਾਰ ਗੀਤ ਸੁਇਆ ਉਹਨੀ ਵਾਰ ਅੱਖਾਂ ਵਿਚੋਂ ਹੰਝੂ ਆਏ ਜਿਦੰਗੀ ਦੀ ਅਸਲ ਸਚਾਈ ਜਨਮ ਤੋਂ ਮਰਨ ਤੱਕ ਸੁਣਨ ਤੱਕ
Same 😢😢
ਮੈਂ ਦਾਵਾ ਕਰਦਾ ਕੀ ਏਹ ਗੀਤ ਰਹਿੰਦੀ ਦੁਨੀਆ ਤਕ ਚਲੂਗਾ ❤
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
Nyc song ji
ਤੁਮ ਫਿਰ ਆ ਗਏ
Hanji hanji
ਜਿੰਨੀ ਸਿਫ਼ਤ ਕੀਤੀ ਜਾਵੇ ਕਟ ਹੈ ਬਾਵਾ ਸਾਹਿਬ।ਬਹੁਤ ਸੋਹਣਾ ਤੇ ਜਿੰਦਗੀ ਦੇ ਸੱਚ ਨੂੰ ਬਿਆਨ ਕਰਦਾ ਗਾਣਾ।❤
This song deserve 1billions 🙏
ਘੱਟ *
Punjabi Lekhe sheko
ਕਲਮ ਨੂੰ ਸਲਾਮ ਮੰਗਲ ਹਠੂਰ ਸਾਬ
Nyc song ji
ਬਹੁਤ ਸਮੇਂ ਬਾਅਦ ਇੱਕ ਚੰਗਾ ਗੀਤ ਸੁਣਨ ਨੂੰ ਮਿਲਿਆ ਬਾਵੇ ਦੀ ਰੂਹ ਤੋਂ ਨਿਕਲੀ ਆਵਾਜ਼ ਨੇ ਚੰਗੇ ਸ਼ਬਦਾਂ ਨਾਲ ਇਨਸਾਫ਼ ਕੀਤਾ ਬਾਵੇ ਰੱਬ ਤੇਰੀਆਂ ਲੰਮੀਆਂ ਉਮਰਾਂ ਕਰੇ❤
ਅੰਦਰੋ ਰੂਹ ਕੰਬ ਗਈ ਮੇਰੀ ਤਾ ਬਾਵਾ ਬਈ ਦੀ ਆਵਾਜ਼ ਤੇ ਸੋਚ ਨੂੰ ਸੁਣ ਕ ਇਹ ਬਾਬਾ ਨਾਨਕ ਦੀ ਕਿਰਪਾ ਹੈ
ਬਥੇਰੇ ਗਾਣੇ ਦਿਲ ਤੇ ਰੂਹ ਨੂੰ ਛੂੰਹਦੇ ਨੇ..
ਪਰ ਪਹਿਲੀ ਵਾਰ ਕਿਸੇ ਗਾਣੇ ਨੂੰ ਸੁਣ ਕੇ ਅੱਖਾਂ 'ਚ ਹੰਝੂ ਆਏ ਨੇ.. 🎵 ਮੰਗਲ ਹਠੂਰ ਦੀ ਕਲਮ, ਰਣਜੀਤ ਬਾਵਾ ਦੀ ਗਾਇਕੀ ਅਤੇ ਵੀਡੀਓ, ਸਭ ਦਾ ਮੇਲ.. ਕਮਾਲ ਨੇ..! ✨
sahi gal hai bro
Shi gl aa bilkul.mere v ankha vh athru aa gye
har vaar ohi asar....!
ਸਾਫ਼ ਸੁਥਰੇ ਗੀਤਾਂ ਨੂੰ ਏਦਾਂ ਹੀ ਗੌਂਦੇ ਰਹੋ ਵੀਰੇ ਪਰਮਾਤਮਾ ਤਾਹਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🏻
RanjeetsinghsoBakhseesSinghMathruShahkot
Ù
@@MandeepSingh-st4nyle 0p Naa
@@MandeepSingh-st4nyheere wale1❤
😊 6:00 😊
ਗਾਨਾ ਸੁਣ ਕੇ ਅੱਖਾਂ ਵਿੱਚ ਪਾਣੀ ਆ ਗਿਆ ਅੱਜ ਦੀ ਸੱਚਾਈ ਬਿਆਨ ਕਰਦਾ ਜਨਮ ਤੋਂ ਲੇ ਕੇ ਮਰਨ ਤੱਕ ਦਿਲੋਂ ਸਲੂਟ ਬਾਵੇ ਵੀਰ ❤
❤
Hr larky ko aisa hna chaie aisi soch rkhni chaie k B's wo apni wife k sath rhy sincere hoky 😊😊
ਇੱਥੇ ਸਭ ਕਲਾਕਾਰਾਂ ਆਪਣੀਆਂ ਗੱਲਾਂ ਕਰੀ ਜਾਂਦੇ ਆ ਬਸ ਇੱਕ ਰਣਜੀਤ ਬਾਵਾ ਹੀ ਆ ਜੋ ਪੰਜਾਬ ਤੇ ਪੰਜਾਬੀਅਤ ਬਾਰੇ ਗਾਣੇ ਲਿਖਦਾ ਵਾਹਿਗੁਰੂ ਜੀ ਇਹਨਾਂ ਨੂੰ ਹਮੇਸ਼ਾ ਖੁਸ਼ ਰੱਖਣ ❤🙏
ਰੂਹ ਨੂੰ ਬਹੁਤ ਸਕੂਨ ਮਿਲਦਾ ਇਹੋ ਜਿਹੇ ਗੀਤ ਸੁਣਕੇ ਵਾਹਿਗੁਰੂ ਜੀ ਲੰਬੀਆਂ ਉਮਰਾਂ ਬਖਸ਼ਣ ਰਣਜੀਤ ਬਾਵਾ ਜੀ ਨੂੰ
Very nice
ਜੁਗ ਜੁਗ ਜਿਓਂ
Very very nice
ਵਾਹਿਗੁਰੂ,ਸੌਹ ਰੱਬ ਦੀ ਦਿਲ ਭੁੱਬੀਂ ਰੋ ਪਿਆ......ਮਿੱਟੀਏ ਬਹੁਤ ਹੀ ਵਧੀਆ ਲਿਖਿਆ ਤੇ ਬਹੁਤ ਹੀ ਵਧੀਆ ਗਾਇਆ ਜੀ
ਵੀਰੇ ਜਾਨ ਪਾ ਦਿੰਦਾ ਹੈ ਗੀਤਾਂ ਵਿੱਚ ,ਸਚਾਈ ਬਿਆਨ ਕਰਦਾ ਰਹਿ ਵੀਰੇ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਹਮੇਸ਼ਾ 🎉🎉
Rooh tak wajda jake geet Bai
ਬਾਵਾ ਮਾਂ ਬੋਲੀ ਦਾ ਮਾਣ ਐ,,,,,,ਐਦਾਂ ਦੇ ਕਲਾਕਾਰ ਨੂੰ ਸਾਂਭ ਕੇ ਰੱਖਣ ਦੀ ਲੋੜ ਹੈ 🙏🏻🙏🏻
ਬਾਵਾ ਬਾਈ ਸਿਰਾ ਅਸੀਂ ਤੁਹਾਡੇ ਹਰ ਗੀਤ ਨੂੰ ਬਹੁਤ ਪਸੰਦ ਕਰਦੇ ਹਾਂ ਖਾਸਕਰ ਮੇਰਾ 11 ਸਾਲ ਦਾ ਬੇਟਾ ਪ੍ਰਭਜੋਤ ਤੁਹਾਡੇ ਗੀਤ ਬਹੁਤ ਸੁਣਦੈ,, ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਲੱਖਾਂ ਦੁਆਵਾਂ,, ਹਮੇਸ਼ਾ ਪਰਮਾਤਮਾ ਤੰਦਰੁਸਤੀ ਅਤੇ ਚੜਦੀ ਕਲਾ ਵਿੱਚ ਰੱਖੇ ਵੀਰ ਰਣਜੀਤ ਬਾਵੇ ਉਰਫ ਹੈਪੀ ਵੀਰ ਨੂੰ,,,
ਬਹੁਤ ਸੋਹਣਾ ਗੀਤ ਬਾਵੇ ਵੀਰ ਲਿਖਿਆ ਤੇ ਗਾਇਆ। ਮੰਨ ਭਰਿਆ ਵੀਰ ਕਈ ਵਾਰ ਗੀਤ ਨੂੰ ਸੁਣਕੇ ਦੇਖਕੇ , ਜਿੰਦਗੀ ਦਾ ਸੱਚ ਆ ਜੀ। ਵਾਹਿ ਗੁਰੂ ਆਪ ਜੀ ਨੂੰ ਹੋਰ ਤਰੱਕੀ ਬਖਸ਼ਣ। ਵਾਹਿ ਗੁਰੂ ਭਲੀ ਕਰਨ।
ਇੱਕੋ ਦਿਲ ਆ ਬਾਵੇ..ਕਿੰਨੀ ਵਾਰ ਜਿੱਤੇਗਾ ਗਾ❤️
Oa hoae hoae hoae hoae ji kya comment Kitta gane iina sira krata
ਬਾਵੇ ਵੀਰ ਗੀਤ ਸੁਣ ਕੇ ਮਾਣ ਵੀ ਬਹੁਤ ਹੋਇਆ ਤੇਰੇ ਤੇ? ਤੇ ਮਨ ਵੀ ਬਹੁਤ ਉਦਾਸ ਜਿਹਾ ਹੋ ਗੀਤ ਦੇ ਬੋਲ ਸੁਣ ਕੇ ਜਿਊਂਦਾ ਸ਼ੇਰਾ ਰੱਬ ਤੈਨੂੰ ਲੰਬੀ ਉਮਰ ਬਖਸ਼ਿਸ਼ ਕਰੇ
ਰੋਣਾ ਆ ਗਿਆ ਗੀਤ ਸੁਣ ਕੇ 😢
ਦਿਲ ਨੂੰ ਝੰਜੋੜ ਦਿੱਤਾ
ਮਾਲਕ ਤੰਦਰੁਸਤੀ ਬਖਸ਼ੇ ਵੀਰੇ ਨੂੰ
ਬਹੁਤ ਸੋਹਣਾ ਪ੍ਰੋਜੈਕਟ ਮੈਂ ਧੰਨਵਾਦ ਕਰਦੀ ਹਾਂ ਰਣਜੀਤ ਬਾਵਾ ਜੀ ਦਾ ਇਹ ਗੀਤ ਸੁਣ ਕੇ ਮੈਨੂੰ ਐਸਾ ਮਹਿਸੂਸ ਹੋਇਆ ਜਿਵੇਂ ਇਹ ਗੀਤ ਮੇਰੀ ਹੀ ਜ਼ਿੰਦਗੀ ਤੇ ਬਣਿਆਂ ਹੋਏ ਕੁਝ ਸਾਲ ਪਹਿਲਾਂ ਮੇਰੇ ਮੰਮੀ ਪਾਪਾ ਚਲੇ ਗਏ ਇਹ ਗੀਤ ਸੁਣ ਕੇ ਬਹੁਤ ਰੋਈ ਏ ਆਪਣੇ ਮੰਮੀ ਪਾਪਾ ਨੂੰ ਯਾਦ ਕਰਕੇ ਸੱਚਮੁੱਚ ਇਨਸਾਨ ਮਿੱਟੀਏ ਮਿੱਟੀ ਹੋ ਜਾਣਾ ਮੈਂ ਉਮੀਦ ਕਰਦੀ ਹਾਂ ਕਿ ਰਣਜੀਤ ਬਾਵਾ ਜੀ ਹੋਰ ਬਹੁਤ ਵਧੀਆ ਵਧੀਆ ਪ੍ਰੋਜੈਕਟ ਲੈ ਕੇ ਆਣ
Waheguru ji
ਜਿੰਨੀ ਵਾਰ ਸੁਣਦਾ ਹਨ ਅੱਖ ਤੂੰ ਪਾਣੀ ਨਿਕਲ ਆਂਦਾ ਇੰਨਾ ਸੱਚ ਗਿਆ ਬਾਬੇ ਵੀਰ ਨੇ ਵਾਹਿਗੁਰੂ ਚੜਦੀ ਕੱਲਾ ਚ ਰੱਖੇ
ਬਾਵਾ ਸਰ ਜੀ ਮੈਂ ਇੱਕ ਕੰਪਨੀ ਚਲਾ ਰਿਹਾਂ, ਪਰ ਤੁਹਾਡਾ ਇਹ ਗੀਤ ਸੁਣ ਕੇ ਜ਼ੀਰੋ ਹੋ ਗਿਆ ਕਿ ਕੁਝ ਵੀ ਨਹੀਂ ਹੈ ਇਸ ਦੁਨਿਆ ਤੇ ਜੋ ਬੰਦੇ ਨੇ ਨਾਲ ਲਿਜਾ ਜਾਣਾ, ਵਾਕਿਆ ਹੀ ਯਰ ਤੁਹਾਡੀ ਸੋਚ ਅਤੇ ਕਲਮ ਤੇ ਮਾਣ ਹੈ ਕਿ ਬਾਵਾ ਜੀ ਵਰਗੀ ਮਿੱਟੀ ਪੰਜਾਬ ਦੇ ਹਿੱਸੇ ਆਈ।
ਬਾਵਾ ਵੀਰੇ ਬਹੁਤ ਸੋਹਣਾ ਗਾਣਾ ਗਾਇਆ ਅਤੇ ਮੰਗਲ ਬਾਈ ਦੀ ਕਲਮ ਦਾ ਤਾਂ ਕੋਈ ਜਵਾਬ ਹੀ ਨਹੀਂ,ਵਿਡਿਉ ਦੇਖ ਕੇ ਅੱਖਾਂ ਭਰ ਆਈਆਂ ਜੀ ਉਏ ਸ਼ੇਰਾ ਰੱਬ ਰਾਜ਼ੀ ਰੱਖੇ ਤੈਨੂੰ💕
ਦਿਲ ਰੋਇਆ ਸੁਣ ਕੇ। ਵਾਹਿਗੁਰੂ ਬਾਵੇ ਨੂੰ ਹੋਰ ਬੁਲੰਦੀ ਦੇਵੇ। ਪੰਜਾਬ ਦਾ ਹੀਰਾ ਬਾਵਾ ਤੇ ਮੰਗਲ ਹਠੂਰ ਦਾ ਖੂਬਸੂਰਤ ਸੁਮੇਲ
gd
ਇੱਕੋ ਗੀਤ ਵਿੱਚ ਪੂਰੀ ਜਿੰਦਗੀ ਬਿਆਨ ਕਰਤੀ ☝️
ਸ਼ੁਕਰ ਆ ਵਾਹਿਗੁਰੂ ਜੀ ਦਾ ਕੋਈ ਤਾ ਕਲਮ ਤੇ ਗਾਇਕੀ ਹੈਗੀ ਜੋ ਦਿਲ ਨੂੰ ਸਕੂਨ ਦਿੰਦੀ ਆ ਜਿੳਦਾ ਵਸਦਾ ਰਹਿ ਮੰਗਲ ਵੀਰ ਸਲਾਮ ਆ ਤੇਰੀ ਕਲਮ ਨੂੰ ਤੇ ਬਾਵੇ ਵੀਰ ਬੇਮਿਸਾਲ ਗਾਇਕੀ ਨੂੰ ਸਲੂਟ ਆ ਵੀਰ ❤❤
ਇਸ ਗੀਤ ਦੇ ਆਖਰੀ ਪਹਿਰੇ ਨੂੰ ਸੁਣ ਕੇ ਅੱਖਾਂ ਚੋ ਹੰਜੂ ਆ ਗਏ ਬੋਹਤ ਹੀ ਸੋਨਾ ਗੀਤ ਲਿਖਿਆ। ਵਾਹਿਗੁਰੂ ਇਹੋ ਜਿਹੀਆਂ ਕਲਮਾਂ ਨੂੰ ਸਲਾਮਤ ਰੱਖੇ।
ਬਾਵਾ ਜੀ
ਬੱਸ ਜਿੰਦ ਹੀ ਨਿਕਲਣੀ ਬਾਕੀ ਰਹਿ ਗਈ
ਇਹ ਗੀਤ ਸੁਣ ਅਤੇ ਵੇਖਕੇ
ਕਮਾਲ ਹੀ ਕਰਤੀ ਬਾਵਾ ਜੀ ਕਮਾਲ
❤❤❤❤❤
ਕੱਲਾ ਕੱਲਾ ਬੋਲ ਦਿਲ ਨੂੰ ਛੂਹ ਗਿਆ ਪੁੱਤ ਰੱਬ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰਖੇ ਖੂਬ ਤਰਕੀਆਂ ਬਖਸੈ🙏🙏❤️❤️👌👌
ਹਰ ਲਫਜ਼ ਦਿਲ ਨੂੰ ਛੂਹ ਲੈਣ ਵਾਲਾ ਹੈ ਇਸ ਗੀਤ ਚ। ਰੱਬ ਸਲਾਮਤ ਰੱਖੇ ਇਹੋ ਜਹੀਆਂ ਸਾਫ ਸੁਥਰਾ ਲਿਖਣ ਵਾਲਿਆਂ ਕਲਮਾ ਨੂੰ❤
Gd
Bilkul bai ji
ਬਾਵੇ ਵੀਰ ਤੇ ਮੰਗਲ ਹਠੂਰ ਵੀਰ ਮੈਂ ਜਲੰਧਰ ਤੋਂ ਰੋਪੜ ਤੱਕ ਏ ਗਾਣਾ continue ਸੁਣਦੇ ਆਇਆਂ ਵੀਰ,6:30 ਮਿੰਟ ਵਿਚ ਪੁਰੀ ਜ਼ਿੰਦਗੀ ਦੀ ਕਹਾਣੀ ਬਿਆਨ ਕਰਦਾ ਗੀਤ ਵਾਹ ਕਮਾਲ ਹੈ, ਅੱਖਾਂ ਪਤਾ ਹੀ ਨਈ ਕਿੰਨੀ ਵਾਰ ਨਮ ਹੋਇਆਂ ਇਸ ਗੀਤ ਨੂੰ ਸੁਣਦਿਆਂ!
ਰੱਬ ਚੜ੍ਹਦੀਕਲਾਂ ਵਿਚ ਰੱਖੇ@RanjitBawa & Mangal Hatur। ❤
ਦਿਲ ਨੂੰ ਛੂਹ ਗਿਆ ਗੀਤ, ਸਦਾ ਖੁਸ਼ ਰਹੋ ਵੀਰ ਰਣਜੀਤ ਬਾਵਾ ❤❤❤
❤
Bahut vdhiya song
I really like. Bro Punjab da peyar awaz vicho jhhalkda Waheguru di me ur aa tuc. Te bs m tuc nu face to face nhi dekheya but I know ur nature is so loving god bless you
ਬਾਵਾ ਜੀ ਪਾਣੀ ਆ ਗਿਆ ਅੱਖਾਂ ਵਿੱਚ
ਬਹੁਤ ਸੋਹਣਾ ਗੀਤ ਆ , ਚੜ੍ਹਦੀ ਕਲਾ ਚ ਰਾਖੇ ਪ੍ਰਮਾਤਮਾ
🙏 ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਭਰਿਆ ਹੱਥ ਸਦਾ ਬਣਾਈ ਰੱਖਣਾ ਜੀ 🙏
ਵਾਵੇ ਵੀਰੇ ਰੁਹ ਝਿੰਜੋੜ ਦਿਤੀ ਗਾਣੇ ਨੇ। ਬਹੁਤ ਧੰਨਵਾਦ ਤੇਰਾ ਪਰਮਾਤਮਾ ਤੇਨੂੰ ਲੰਮੀਆਂ ਉਮਰਾਂ ਬਖਸ਼ੇ🙏
ਨੀ ਮਿੱਟੀਏ ਤੇਰੇ ਬਿਨਾਂ ਮੇਰਾ ਕੌਣ ਨੀ ਮਿੱਟੀਏ
👌👌🥰🥰❤️❤️💣💣🔥🔥
ਜ਼ਿੰਦਗੀ ਬਿਆਨ ਆ ਇਸ ਗੀਤ ਵਿੱਚ
ਜਿਉਂਦਾ ਰਹਿ ਬਾਵਾ ਵੀਰ 🙏🙏
ਬਹੁਤ ਸੋਹਣਾ ਲਿਖਿਆ ਵੀਰ ਥੋਨੂੰ ਰੱਬ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖੇ ਸੱਚੀ ਗੀਤ ਸੁਣ ਕੇ ਰੋਣਾ ਨਿਕਲ ਗਿਆ। ❤❤
ਬਾਵਾ ਜੀ ❤ ਤੁਹਾਡੀ ਸਬਦਾਵਲੀ ਸੁਣਕੇ ਦਿੱਲ ਨੂੰ ਸਕੂਨ ਮਿਲਦਾ
ਵਾਹਿਗੁਰੂ ਜੀ ਚੜ ਦੀ ਕਲਾ ਵਿੱਚ ਰੱਖੇ 🙏 love you ਬਾਵਾ ਜੀ ਸਾਡੇ ਪੰਜਾਬ ਦੀ ਪੰਜਾਬੀਅਤ ਦਾ ਇਕ ਅਨਮੋਲ ਹੀਰਾ
ਜਿੰਦਗੀ ਦੀ ਸੱਚਾਈ ਬਿਆਨ ਕੀਤੀ ਹੋਈ ਆ। ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
ਰੂਹ ਖੁਸ ਹੋ ਗਈ ਪੁੱਤਰ ਜੀ ਤੇਰੇ ਗਾਣੇ ਨੂੰ ਸੁਣਕੇ ਪਰਮਾਤਮਾ ਤੇਰੀ ਲੰਮੀ ਉਮਰ ਕਰੇ 🙏🏼❤️🙏🏼
ਬਾਵਾ ਸਾਹਬ ਤੇਰੀ ਮਿੱਠੀ ਆਵਾਜ਼ ਚੋਂ ਨਿੱਕਲੇ ਇਹ ਮਿਠਾਸ ਨਾਲ ਭਰੇ ਗ਼ੀਤ ਦੇ ਬੋਲ ਸੁਣ ਕੇ ਦਿਲ ਨੂੰ ਬਹੁਤ ਸਕੂਨ ਮਿਲਿਆ ❤ ਵਾਹਿਗੁਰੂ ਲੰਬੀ ਉਮਰ ਤੇ ਤੰਦਰੁਸਤੀ ਬਖ਼ਸ਼ੇ ਤੈਨੂੰ ❣️
ok
ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਬਾਵਾ ਸਾਬ ਤੁਹਾਡੀ ਲਿਖਤ ਨੂੰ ਸਲਾਮ, ਸਿਰ ਝੁਕਦਾ, ਬਹੁਤ ਬਹੁਤ ਪਿਆਰ ਸਤਿਕਾਰ ❤❤
BhimSingh❤
Ranjit 22g jini vaar sunn da ohni vaar hanju niklade, proud 22g.
ਬਾਵਾ ਜੀ ਮਿੱਟੀ ਦੀ ਕਹਾਣੀ ਸੁਣਾਈ ਜਮਣ ਤੋਂ ਮਰਨ ਤੱਕ ਰੂਹ ਨੂੰ ਰਬ ਨਾਲ ਜੋੜ ਦਿੱਤਾ,👍
ਜਿੰਦਗੀ ਦੀ ਅਸਲ ਸੱਚਾਈ ਨੂੰ ਹੀ ਪੇਸ਼ ਕਰਤਾ ਜੀ।
ਉੱਚ ਪੱਧਰ ਦੀ ਗੀਤਕਾਰੀ 🙏🙏
ਕਈਂ ਵਾਰ ਸੁਣ ਲਿਆ ਗੀਤ, ਪਰ ਮਨ ਨੀ ਭਰਿਆ, ਰੂਹ ਨੂੰ ਛੂਹ ਗਿਆ ਗੀਤ ਬਹੁਤ ਸੋਹਣਾ ਗਾਇਆ। ਬਾਵਾ ਵੀਰ ਬਹੁਤ ਘੈਂਟ ਗਾਉਂਦਾ।
ਬਹੁਤ ਸੋਹਣਾ ਵੀਰ ਜੀ ਅੱਜ ਕੱਲ ਏਦਾ ਦਾ ਸੰਗੀਤ ਬਹੁਤ ਘਟ ਮਿਲਦਾ ਸੁਣਨ ਨੂੰ
ਸਲੂਟ ਐ ਵੀਰ ਤੁਹਾਨੂੰ... ਤੇ ਤੁਹਾਡੀ ਗਾਇਕੀ ਨੂੰ... ਮੇਰੀ ਉਮਰ ਵੀ ਤੁਹਾਨੂੰ ਲਗਾਵੇ ਵਾਹਿਗੁਰੂ.... ਲੱਚਰਤਾ ਦੇ ਸਮੇਂ ਵਿੱਚ ਚੰਗਾ ਗਾਉਣਾ ਸੂਰਮਤਾਈ ਤੋਂ ਘੱਟ ਨਹੀਂ
ਵਾਹਿਗੁਰੂ ਜੀ ਬਾਵੇ ਵੀਰ ਨੂੰ ਚੜਦੀਕਲਾ ਬਖਸ਼ ਕਰਨੀ ,ਹਰ ਮੈਦਾਨ ਫਤਹਿ ਕਰਨੀ, ਬਹੁਤ ਸੋਹਣਾ ਗੀਤ ਮਿੱਟੀਏ , ਜੋ ਵੀ ਗੀਤ ਸੁਣ ਲਵੋ ਦਿਲ ਨੂੰ ਸਕੂਨ ਜਿਹਾ ਮਿਲਦਾ 🙏🙏🙏💯
Waheguru
ਵਾਹ ਜੀ ਵਾਹ ..ਸਾਰੀ ਯਾਤਰਾ ਇਕ ਗੀਤ ਚ ਸਮਝਾਂ ਦਿੱਤੀ ..ਖੁਸ਼ ਤੇ ਮੱਘਦਾ ਰਹਿ ਸੱਜਣਾ ❤
ਹਰ ਰੋਜ਼ ਬਾਈ ਜੀ ਤੇਰਾ ਗੀਤ ਸੁਣ ਕੇ ਪੈਣਾ ਮੈਂ ਹਰ ਰੋਜ਼❤❤😂😂😂😂ਆਈ ਲਵ ਯੂ ਵੀਰ ਜੀ
ਜੁਗ ਜੁਗ ਜੀ ਵੀਰਿਆ ਜੁਗ ਜੁਗ ਜੀ, ਸ਼ਬਦ ਨਹੀਂ ਮੇਰੇ ਕੋਲ ਤੇਰੀ ਤਾਰੀਫ਼ ਲਈ ਵੀਰਿਆ, 🙏🙏🙏ਗੁਰੂ ਨਾਨਕ ਹਰ ਵੇਲੇ ਤਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜਦੀ ਕਲਾ ਵਿੱਚ ਰੱਖੇ, 🙏🙏❤❤❤ਬਹੁਤ ਬਹੁਤ ਮੁਬਾਰਕ ਉਸ ਹਰ ਇਨਸਾਨ ਨੂੰ ਜਿੰਨਾਂ ਨੇ ਏਸ ਪਰੋਜੈਕਟ ਵਿੱਚ ਕੰਮ ਕੀਤਾ, ਜੋ ਇਸ ਨਾਲ ਜੁੜੇ। ❤❤❤🙏🙏🙏🙏
❤❤
❤❤❤
ਇੱਕ ਵਾਰ ਓਹ ਹੱਥ ਚੁੰਮ ਕੇ ਰੋਣ ਨੂੰ ਦਿਲ ਕਰਦਾ ਜਿਸਦੀ ਕਲਮ ਚੋਂ ਨਿਕਲਿਆ ਏ ਗੀਤ...❤️ ਏਕਮ ਵੀਰਾ ਤੇ ਬਾਵਾ ਪੰਜਾਬੀ ਮਾਂ ਬੋਲੀ ਤੇ ਪੰਜਾਬ ਨੂੰ ਏਦਾਂ ਜਿਉਂਦਾ ਰੱਖਣਾ 😭😭😭😭😭😭😭😭😭😭😭😭😭😭😭😭😭🙌🏻🙌🏻🙌🏻🙌🏻🙌🏻🙌🏻🙌🏻🙌🏻🙌🏻🙌🏻🙌🏻🙌🏻🙌🏻🙌🏻🙌🏻🙌🏻🙌🏻🙌🏻🙌🏻🙌🏻🙌🏻🙌🏻🙌🏻🙌🏻🙌🏻
Sachi gal aa
😥
Ekam ni mangal hathur bai ji
ਬਹੁਤ ਵਧੀਆ ਗੀਤ ਸੀ ਬਾਵੇ ਵੀਰ ਮੇਰੇ ਸਾਰੇ ਪਰਿਵਾਰ ਨੇ ਬੈਠ ਕੇ ਸੁਣਿਆ ਤੇ ਸਮਝਿਆ ❤️🙏 ਆਪਾਂ ਰਲਕੇ ਪੰਜਾਬੀ ਭਾਸ਼ਾ, ਪੰਜਾਬੀ ਵਿਰਸਾ,ਆਪਣੀ ਮਾਂ ਬੋਲੀ ਪੰਜਾਬੀ ਸਭਿਆਚਾਰ, ਆਪਣਾ ਪੰਜਾਬ ❤️ ਸਾਂਭ ਕੇ ਰੱਖਣਾ ਹੈ |
ਜੋ ਇਸ ਗਾਣੇ ਨੂੰ 2024 ਚ ਸੁਣ ਰਹੇ ਆ ਹਾਜ਼ਰੀ ਲਵਾਓ
Veri nice song
ਹਰ ਰੋਜ਼ ਸੁਣਦੇ ਹਾਂ ਜੀ
Hajeer
Mee laao present
Yes
ਕੋਈ ਸਬਦ ਨੀ ਰੂਹ ਨੂੰ ਸਕੂਨ ਮਿਲਦਾ ਬਾਵਾ ਜੀ ਤੁਹਾਡੀ ਗਾਇਕੀ ਸੁਨ ਕੇ। ❤❤ਜੁਗ ਜੁਗ ਜੀ ਵੀਰਿਆ। ਰੱਬ ਮੇਹਰ ਰੱਖੇ।
ਬਹੁਤ ਸੋਹਣਾ ਲਿਖਿਆ ਤੇ ਗਾਇਆ ਮੇਰੇ ਵੀਰ
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
ਰਣਜੀਤ ਵੀਰ !ਬਹੁਤ ਵਧਾਈ ਇਕ ਹੋਰ ਸ਼ਾਹਕਾਰ ਦੇਣ ਲਈ..!ਅਲਾਹ ਦੀ ਜ਼ਾਤ ਤੇਰਾ ਹੱਥ ਨਾ ਛੱਡੇ ਤੇ ਹੱਕ ਬੋਲਦਾ ਰਹਿ।
ਮੰਗਲ ਹਠੂਰ ਵਾਲਾ ਮਿੱਟੀ ਵਿੱਚ ਰੱਜ ਕੇ ਚੱਲਿਆ ਸੋਣ , ਮੰਗਲ ਹਠੂਰ ਵਾਲ਼ੇ ਦਾ ਧੰਨਵਾਦ, ਇਹ ਗੀਤ ਸਾਡੀ ਝੋਲ਼ੀ ਵਿੱਚ ਪੌਣ ਲਈ,
ਪ੍ਰਸ਼ੰਸਾ ਕਰਨ ਲਈ ਕੋਈ ਵੀ ਸ਼ਬਦ ਨਹੀਂ, ਬਾਵਾ ਸਾਹਿਬ ❤️ਇਨਸਾਨ ਦੀ ਅਸਲੀਅਤ ਸਾਹਮਣੇ ਹੈ ❤️
Tuhade song bohot vadiya hunde paaji tusi ma boli te punjabiyat nu jyonda rakhya a waheguru ji chardikla ch rakhan tuhanu❤❤❤❤
ਬੱਸ 1 ਮਹੀਨਾ ਹੋਇਆ ਮੇਰੇ ਵੀ ਦਾਦਾ ਦਾਦੀ ਜੀ ਦੋਨੋ ਇਕੱਠੇ ਇਸ ਦੁਨੀਆ ਛੱਡ ਕੇ ਚੱਲੇ ਗਏ। ਅੱਖਾਂ ਚੋ ਪਾਣੀ ਆ ਗਿਆ ਇਹ ਸੋਹਣੀ ਵੀਡੀਓ ਦੇਖ ਕੇ ।
ਮਿੱਟੀ ਦੇ ਬਾਵੇਆ
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ। ੴ
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਬਾਵਾ ਜੀ ਤੁਹਾਨੂੰ ❤❤
ਬਾਵੇ ਵੀਰ ਭਾਵਕ ਕਰਤਾ ਯਾਰ 😥❤
ਵੀਰ ਮੰਗਲ ਹਠੂਰ ਦਾ ਲਿਖਿਆ ਵੀ ਸੋਹਣਾ ਤੇ ਬਾਵੇ ਵੀਰ ਨੇ ਜਾਨ ਪਾ ਦਿੱਤੀ ਬਾਵੇ ਵੀਰ ਤੂੰ ਜਿੱਦਾਂ ਦੇ ਗੀਤਾਂ ਦੀ ਚੋਣ ਕਰਦਾਂ ਸਲਾਮ ਹੈ ਤੇਰੀ ਸੋਚ ਨੂੰ l ਵਾਹਿਗੁਰੂ ਜੀ ਹਮੇਸ਼ਾਂ ਤੈਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਵੀਰਿਆ 🌹🌹❤❤🙏🙏 5:07 🙏🙏
ਇੱਕੋ ਗੀਤ ਵਿੱਚ ਪੂਰੀ ਜ਼ਿੰਦਗੀ ਬਿਆਨ ਕਰਤੀ 🙏
ਬਾਵਾ ਏਦਾ ਦੇ ਗੀਤਾਂ ਚ ਮਾਸਟਰ ਆ ਜੀ, ਹਰੇਕ ਪੰਜਾਬੀ ਨੂੰ ਸਤਿਕਾਰ ਕਰਨਾ ਚਾਹੀਦਾ ਏਦਾ ਦੀ ਗਾਇਕੀ ਦਾ!
ਮਿੱਟੀ ਦਿਆ ਬਾਵਿਆ ਤੇਰੇ ਇਕ ਗੀਤ ਚ ਜਿੰਦਗੀ ਜੀਅ ਲਈ ਅਸੀਂ ❤ 💯
ਸੱਚੀ ਅੱਖਾਂ ਚੋਂ ਪਾਣੀ ਆ ਗਿਆ ਯਾਰ
ਬਹੁਤ ਸੋਹਣਾ ਗੀਤ ਆ
ਜ਼ਿੰਦਗੀ ਦਾ ਅਸਲ ਸੱਚ ❣️🎶🙌
ਬਾਵੇ ਵੀਰ ਮੈਂ ੩੮ ਸਾਲ ਦੀ ਉਮਰ ਚ ਇਹੋ ਜਿਹਾ ਕੰਸੈਪਟ ਨਹੀ ਦੇਖਿਆ ਜੋ ਤੁਸੀ ਇਸ ਵਿਡਿਉ ਚ ਦਿਖਾਇਆ, ਲਿਖਾਰੀ ਵੀਰ ਮੰਗਲ੍ਹ ਹਠੂਰ ਦੀ ਵੀ ਕਲਮ ਨੂੰ ਸਲਾਮ, ਡਾਈਰੈਕਟ ਕਰਨ ਵਾਲੇ ਭਰਾਵਾਂ ਨੇ ਵੀ ਬਾ-ਕਮਾਲ੍ਹ ਦਿਖਾਇਆ👏👏👏👏
ਸਦਾ ਸਲਾਮਤ ਰੱਖੀ ਇਹੋ ਜਿਹੀ ਕਲਮ ਤੇ ਅਵਾਜ ਨੂੰ ਪੰਜਾਬ ਲਈ ਮੇਰੇ ਮਾਲਕਾ🙏