MSP ਕਾਨੂੰਨ ਬਣਾਉਣਾ ਹੀ ਪਊਗਾ ਮੇਰੇ ਜਿਉਂਦਿਆਂ ਜਾਂ ਬਾਅਦ ਵਿੱਚ-Jagjeet Singh Dallewal । THE KHALAS TV

แชร์
ฝัง
  • เผยแพร่เมื่อ 7 ม.ค. 2025

ความคิดเห็น •

  • @gurarpansingh3475
    @gurarpansingh3475 วันที่ผ่านมา +4

    ਡੱਲੇਵਾਲ ਨੂੰ ਵਾਹਿਗੁਰੂ ਜੀ ਤੰਦਰੁਸਤੀ ਤੇ ਲੰਮੀ ਉਮਰ ਬਖਸ਼ੇ ਇਹੋ ਅਰਦਾਸ ਹੈ ਸਾਡੀ ਮੋਦੀ ਦੀ ਮੁਗਲ ਸਰਕਾਰ ਨੂੰ ਵਾਹਿਗੁਰੂ ਸੁਮੱਤ ਬੁੱਧੀ ਬਖਸੇ ਕਿਸਾਨ ਮਜ਼ਦੂਰਾਂ ਦਾ ਹੱਲ ਕਰੇ

  • @GurpalSingh-qo9qc
    @GurpalSingh-qo9qc วันที่ผ่านมา +2

    ਕਿਸਾਨ ਯੂਨੀਅਨਾਂ ਅਤੇ ਪੰਜਾਬ ਸਰਕਾਰ ਆਪਣੀਆਂ ਫ਼ਸਲਾਂ ਸਿੱਧੀਆਂ ਵਿਦੇਸ਼ਾਂ ਨੂੰ ਵੇਚਣ ਦੇ ਲਈ ਤਿਆਰੀਆਂ ਕਿਊ ਨਹੀ ਕਰਦੇ
    ਜਦੋਂ ਕੇਂਦਰ ਸਰਕਾਰ MSP ਦਾ ਕਨੂੰਨ ਨਹੀਂ ਬਣਾਉਂਦੀ ਹੋਰ ਕਿੰਨਾ ਸਾਲ ਧਰਨੇ ਲਾਉਂਦੇ ਰਹਾਂਗੇ ਪੰਜਾਬ ਨੂੰ ਆਤਮ ਨਿਰਭਰ ਬਣਾਇਆ ਜਾਵੇ

  • @baljitrandhawa8705
    @baljitrandhawa8705 วันที่ผ่านมา +1

    ਵਾਹਿਗੁਰੂ ਜੀ