ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਰਿਤੇਸ਼ ਜੀ ਆਪ ਜੀ ਬਹੁਤ ਬਹੁਤ ਧੰਨਵਾਦ ਬੇਬਾਕੀ ਤੇ ਬੇਖੌਫ ਹੋ ਕੇ ਅਸਲੀਅਤ ਪੇਸ਼ ਕੀਤੀ ਹੈ।ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ੇ..
ਪਰਮਾਤਮਾ ਆਪ ਨੂੰ ਸਦਾ ਸਲਾਮਤ ਤੇ ਮਹਿਫੂਜ਼ ਰੱਖੇ ਤੇ ਸੱਚ ਦੀ ਆਵਾਜ਼ ਬੁਲੰਦ ਕਰਨ ਦਾ ਬਲ ਬਖਸ਼ੇ !!ਪ੍ਰੋ ਬਲਦੇਵ ਸਿੰਘ ਗਿੱਲ
ਰਿਤੇਸ਼ ਜੀ ਆਪ ਜੀ ਦੀ ਬੁਲੰਦ ਆਵਾਜ਼ ਨੂੰ ਸਲਾਮ !!
ਇਹਨਾਂ ਤੋਂ ਸਭ ਕੁਝ ਹੋਰ ਰੱਬ ਕਰਾ ਰਿਹਾ ਜੀ ਇਹਨਾਂ ਦੇ ਵੱਸ ਕੁਝ ਨਹੀਂ ਆ ਇਹਨਾਂ ਦੇ ਦਿਨ ਮਾੜੇ ਆ ਗਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਅਲੇਖੀ ਸਾਹਿਬ ਤੁਹਾਡੇ ਵਿਚਾਰ ਬਹੁਤ ਹੀ ਸੋਹਣੇ ਹਨ ਹਰ ਇੱਕ ਹੀ ਹੁੰਦਾ ਬੜੇ ਧਿਆਨ ਨਾਲ ਦੇਖਿਆ ਜਾਂਦਾ ਤੁਸੀਂ ਐ ਡੁੰਘਾਈ ਤੱਕ ਜਾਂਦੇ ਹੋ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਨਾਲ਼ ਅਜਿਹਾ ਕਰ ਕੇ ਬਾਦਲਾਂ ਨੇਂ ਆਪ ਹੀ ਆਪਣੇ ਤਾਬੂਤ ਵਿੱਚ ਆਖ਼ਰੀ ਕਿੱਲ ਠੋਕ ਦਿੱਤਾ। ਅੱਜ ਜਾਂ ਕੱਲ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਸਾਹਿਬ ਜੀ ਵੀ ਆਪਣਾ ਅਸਤੀਫਾ ਪੱਕਾ ਦੇਣਗੇ ਤੇ ਫ਼ੇਰ ਪੰਥ ਬਾਦਲਾਂ ਦਾ ਜੌ ਹਾਲ ਕਰੇਗਾ ਉਹ ਦੁਨੀਆਂ ਦੇਖੇਗੀ।
ਇਹ ਬਿਲਕੁਲ ਸਹੀ ਆ ਕਿ ਸੁਖਬੀਰ ਬਾਦਲ ਦਾ ਧੜਾ ਨਹੀਂ ਚਾਹੁੰਦਾ ਕਿ ਅਕਾਲੀ ਦਲ ਇਕੱਠਾ ਹੋਵੇ ਪਰ ਲੱਖ ਦੀ ਲਾਹਨਤ ਇਹਨਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਜਿਹੜੇ ਅੱਜ ਵੀ ਚੁੱਪ ਨੇ ਜਿਹੜੇ ਨਹੀਂ ਸਮਝ ਰਹੇ ਕਿ ਸਿੱਖ ਸੰਗਤ ਕੀ ਚਾਹੁੰਦੀ ਆ ਦੁਰ ਫਿਟੇ ਮੂੰਹ ਇਹਨਾਂ ਦੇ ਮੈਂ ਤਾਂ ਕਹਿਣਾ ਕਿ ਇਹਨਾਂ ਨੂੰ ਲਾਹਣਤਾਂ ਪਾਉਣੀਆਂ ਚਾਹੀਦੀਆਂ ਨੇ ਹਰ ਇੱਕ ਸਿੱਖ ਨੂੰ ਇਹਨਾਂ ਦਾ ਵਿਰੋਧ ਕਰਨਾ ਚਾਹੀਦਾ ਜਿਹੜੇ ਅੱਜ ਵੀ ਸਿੰਘ ਸਾਹਿਬ ਨਾਲ ਖੜੇ ਨਹੀ ਹੋ ਰਿਹੇ ,,,#SupportGyaniHarpreetSingh
ਇਹ ਹੀ ਮੇਰੀ ਸੋਚ ਹੈ
ਬਿਲਕੁਲ ਸਹੀ ਹੈ ਜੀ ਕਿ ਇਸ ਔਖੀ ਘੜੀ ਚ ਸਿੱਖ ਪੰਥ ਕਿੱਥੇ ਗਿਆ ਹੈ ਜੀ!!
👌
ਵਿਰਸਾ ਵਿਲਟੋਹਾ ਅਕਾਲੀ ਦਲ ਦੀ ਬੇੜੀ ਡੋਬਣ ਵਿੱਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ।
ਰਿਤੇਸ਼ ਜੀ ਤੁਸੀਂ ਬਹੁਤ ਹੀ ਵਧੀਆ ਵਿਚਾਰਾਂ ਪੇਸ਼ ਕੀਤੀਆਂ ਹਨ।ਤਖ਼ਤ ਸਾਹਿਬ ਜੀ ਨੂੰ ਇਸ ਸਾਰੇ ਧਾਰਮਿਕ ਘਟਨਾ ਕ੍ਰਮ ਬਾਰੇ ਵਿਚਾਰ ਵਟਾਂਦਰਾ ਕਰ ਕੇ ਸਿੱਖ ਕੌਮ ਵਿੱਚ ਪਾਈ ਗਈ ਦੁਬਿਧਾ ਨੂੰ ਖ਼ਤਮ ਕਰਨ ਦਾ ਵਜ਼ਨਦਾਰ ਪੁਖ਼ਤਾ ਰਾਹ ਦਿਖਾਉਣ ਦੀ ਕਿਰਪ੍ਰਲਤਾ ਕਰਨੀ ਚਾਹੀਦੀ ਹੈ। ਤਾਂ ਕਿ ਗੁਰੂ ਪੰਥ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰ ਰਹੀਆਂ ਪੰਥ ਦੋਖੀ ਤਾਕਤਾਂ ਨੂੰ ਮੂੰਹ ਤੋੜ ਜੁਆਬ ਦਿੱਤਾ ਜਾਵੇ। ਸਿੱਖੀ ਭੇਖ਼ ਵਿੱਚ ਛੁਪੇ ਪੰਥਕ ਮੁਖੌਟਾ ਪਾਕੇ ਨੁਕਸਾਨ ਕਰ ਰਹੇ ਗ਼ਦਾਰਾਂ ਨੂੰ ਨੰਗਾ ਕੀਤਾ ਜਾ ਸਕੇ।
Very nice report ਲੱਖੀ ਸਾਹਬ!
ਬਹੁਤ ਵਧੀਆ ਕੰਮ ਕੀਤਾ ਤੁਸੀਂ ਜੀ
ਗੱਲ ਸਿੱਧੀ ਹੈ, ਜਿਸ ਨਾਲ ਵੀ ਬਾਦਲ, ਮਜੀਠਾ ਗੈਂਗ ਦੀ ਦੁਸ਼ਮਣੀ ਹੈ ਉਹ ਸਮਝ ਲਿਓ ਕੁਝ ਨਾ ਕੁਝ ਸੱਚਾ ਜਰੂਰ ਹੋਵੇਗਾ, ਜੇ ਬੇਈਮਾਨ ਹੁੰਦਾ ਤਾਂ ਉਸਨੂੰ ਕੁਰਸੀ ਤੋਂ ਨਾ ਲਾਂਦੇ, ***ਇਹ ਮੇਰੀ ਹੀ ਨਹੀਂ ਸਾਰੇ ਸਿੱਖਾਂ ਦੀ ਸੋਚ ਹੈ***
ਸਲੂਟ ਹੈ , ਰਿਤੇਸ਼ ਲੱਖੀ ਜੀ ਆਪ ਜੀ ਨੂੰ ਡੂੰਘੀ ਘੋਖ ਪੜਤਾਲੀਆ ਰਿਪੋਰਟ ਪੇਸ਼ ਕਰਨ ਲਈ 🙏
ਲੱਖੀ ਜੀ ਤੁਸੀਂ ਬਹੁਤ ਵਧੀਆ ਸੱਚ ਬੋਲਿਓ ਤੁਹਾਨੂੰ ਦਿਲੋਂ ਸਲਾਮ ਹੈ
Very good Report Lakhi Sahib ji🙏👌✅👍🌹
ਰੱਬ ਤੁਹਾਨੂੰ ਹਮੇਸ਼ਾ ਸੱਚ ਕਹਿਣ ਦੀ ਸਮਰੱਥਾ ਬਖਸ਼ੇ ਲੱਖੀ ਸਾਹਿਬ
ਬਹੁਤ ਵਧੀਆ ਭਾਜੀ ਜਾਣਕਾਰੀ ਦਿੱਤੀ ਹੈ ਵਾਹਿਗੁਰੂ ਜੀ
Lakhi ji app ji Da bahut bahut dhanyawad, analysis vadhia dhang nal har report pesh kita ji.
Ratish Lakhi ji you are amazing, you always provide true picture in few minutes. God bless you I am big fan of you.
ਸੁਖਬੀਰ ਵੀਰੇ ਆਪਾ ਪੑਧਾਨਗੀ ਨਹੀਂ ਛੱਡਣੀ ਬੇਸੱਕ ਆਕਾਲੀ ਦੱਲ ਰਹੇ ਜਾ ਨਾ ਰਹੇ। ਸਾਨੂੰ ਕਿ ਫ਼ਾਇਦਾ ਆਸਤੀਫਾ ਦੇਣ ਦਾ ਜੇ ਸਾਡੇ ਕੋਲ ਪਾਵਰ ਹੀ ਨਹੀਂ ਰਹਿਣੀ ਤਾਂ ਬੇਸੱਕ ਪਾਰਟੀ ਰਹੇ ਨਾ ਰਹੇ ਸਾਨੂੰ ਕਿ।
We pay salute to ritesh lakhi ji for brave journalism.
Rab de ghar dar aa andher nahi veer ji guru ramdaas de ghar sara kugh clear ho jana bande de vash de gal nahi guru saab kirpa Karan ge 👏👏
ਕਹਾਣੀ ਸੁਰੂ ਹੋਈ ਹੈ ਅਤੇਖਤਮ ਵੀ ਹੋਵੇਗੀ ਜੇ ਕਿਰਦਾਰ ਕਾਬਿਲ ਹੋਏਤਾਯਾਦ ਰੱਖੇ ਜਾਣਗੇ
ਗੁਰੂ ਸਹਿਬ ਕਿਰਪਾ ਲਖੁ ਜੀ
Jina masanda nu guru sahib ne sarria c oh ajj darbar sahib te kabiz ho gye ..gyani harpreet singh ji bhut vadia insan aa
Excellent analysis
Brave , real and sincere reporting, God bless you dear Ritesh Lakhi....
ਬਹੁਤ ਵਧੀਆ ਜੀਓ
ਧੰਨ ਧੰਨ ਗੁਰੂ ਰਾਮਦਾਸ ਜੀ ਦੀ ਕਲਾ ਵਰਤ ਰਹੀ ਹੈ ਬਾਦਲਾਂ ਨੇ ਜੋ ਕਰਤੂਤਾਂ ਕੀਤੀਆਂ ੳਨਾ ਦਾ ਅੰਤ ਆ ਗਿਆ
ਬਾਦਲਾਂ ਦਾ ਹੁਣ ਕੋਈ ਭਵਿੱਖ ਨੀਂ
ਬਾਈ ਜੀ ਬਾਦਲ ਛੱਡੋ ਜੋ ਬਾਦਲ ਦਾ ਨਾਮ ਵੀ ਲਊਂ ਛਿੱਤਰ ਉਹਨਾ ਦੇ ਵੀ ਪੈਣੇ ਨੇ ਹੁਣ
ਵਾਹ ਤੇਰੀ ਪਤ੍ਰਕਾਰੀ ਸੱਜਣਾਂ.... ਖੂਬ ਹੋ ਜੀ।
ਬਾਦਲ ਕੁਨਬੇ ਤੇ ਉਨ੍ਹਾਂ ਦੇ ਗੜਵੀਆਂ ਦੀ ਇਹ ਕਾਰਵਾਈ ਉਨ੍ਹਾਂ ਦੇ ਕਫ਼ਨ ਦਾ ਆਖ਼ਰੀ ਕਿੱਲ ਸਾਬਤ ਹੋਵੇਗੀ ਲੇਖੀ ਸਾਹਿਬ ਜੀ!!
ਛੇਤੀ ਹੀ ਗਿਅਾਨੀ ਜੀ ਰਾਜ਼ਨੀਤੀ ਵਿੱਚ ਅਾਓੁਣਗੇ
Good ਰਿਤੇਸ਼ ਜੀ
ਜਿੰਨਾ ਚਿਰ ਹਰਪ੍ਰੀਤ ਸਿੰਘ ਬਾਦਲਾ ਦੀ ਹਾਂ ਵਿੱਚ ਹਾਂ ਮਿਲਾਉਂਦਾ ਰਿਹਾ ਉਨ੍ਹਾਂ ਚਿਰ ਉਹ ਠੀਕ ਸੀ ਅਤੇ ਐਕਟਿੰਗ ਜਥੇਦਾਰ ਵੀ ਰਿਹਾ ਪਰ ਜਦੋਂ ਹੀ ਸੱਚ ਬੋਲਿਆ ਉਸ ਵਕਤ ਹੀ ਭਾਂਬੜ ਉੱਠ ਖਲੋਤਾ
ਸੁਖਬੀਰ ਬਾਦਲ-ਮਜੀਠੀਆ ਦੇ ਆਦੇਸ਼ ਮੁਤਾਬਕ ਜਥੇਦਾਰ ਹਰਪ੍ਰੀਤ ਸਿੰਘ ਤੇ ਕਾਰਵਾਈ ੨ ਤਾਰੀਖ ਤੋਂ ਬਾਅਦ ਕਿਉਂ, ਪਹਿਲਾਂ ਏਨਾ ਚਿਰ ਕਿਉਂ ਲਾਇਆ ?ਕੀ ਵਲਟੋਹਾ-ਬਾਦਲ ਦਲ ਵੱਲੋਂ ਜਥੇਦਾਰ ਦੀ ਕਿਰਦਾਰਕੁਸ਼ੀ ਸਹੀ ਹੈ ?ਕਮੇਟੀ ਨਿਰਪੱਖ ਬੰਦਿਆਂ ਦੀ ਹੋਵੇ ਨਾ ਕੇ ਬਾਦਲ ਗੁਲਾਮਾਂ ਦੀ, ਜਿਸ ਤੇ ਕਿਸੇ ਵਿਸ਼ਵਾਸ ਨਹੀਂ ਕਰਨਾ ???ਸਾਲਾ ਸ਼ਬਦ ਵਰਤਣਾ ਗਲਤ, ਪਰ ਪੂਰੀ ਵੀਡੀਓ ਜਨਤਕ ਕਰਨ ਫਿਰ ਸਚਾਈ ਪਤਾ ਲੱਗੇਗੀ !ਸੁਖਬੀਰ ਬਾਦਲ-ਬਾਦਲ ਦਲ ਤੇ ਕੋਈ ਵਿਸ਼ਵਾਸ ਨਹੀਂ ਕਰਦਾ, ਸਭ ਸੁਖਬੀਰ-ਮਜੀਠੀਆ ਦੇ ਇਛਾਰਿਆਂ ਤੇ ਹੋ ਰਿਹਾ !
ਬਿਲਕੁਲ ਠੀਕ
Shame On SGPC Badal Dhamii Also 😂
Good 👍 presentation 🙏
Good analysis Rakesh Lakhi ji
Very good discussion ji👍
Bhut asha retash ji
Waheguru Ji 👏
ਲੱਖੀ ਸ਼ਾਹਿਬ ਪਿਆਰ ਭਰੀ ਸ਼ਤਿ ਸ੍ਰੀ ਅਕਾਲ ਸਰ ਜੀ ਜਦ ਗਿੱਦੜ ਦੀ ਮੌਤ ਹੁੰਦੀ ਹੈ ਤਾਂ ਪਿੰਡ ਵੱਲ ਭੱਜਦਾ ਹੈ ਇਸ ਤਰਾਂ ਅਕਾਲੀਦਲ ਪੁੱਠੇ ਸਿੱਧੇ ਕੰਮ ਕਰਕੇ ਅਕਾਲ ਤਖਤ ਸ਼ਾਹਿਬ ਨੂੰ ਚੁਨੌਤੀ ਦੇ ਰਿਹਾ ਹੈ ਜੋ ਇਨ੍ਹਾਂ ਨੂੰ ਡੂੰਘੀ ਖੱਡ ਵਿੱਚ ਸੁੱਟ ਦੇਵੇਗਾ ਜਿਥੋਂ ਇਨ੍ਹਾਂ ਦਾ ਨਿਕਲਣਾ ਮੁਸਕਲ ਹੋ ਜਾਵੇਗਾ ਮੌਤ ਯਕੀਨੀ ਹੈ
Bahut vadiya kam kar rhe ਲੱਖੀ ji
Very nice analysis
ਲੱਕੀ ਜੀ ਆਪ ਜੀ ਵਕਤ ਦੇ ਨਾਲ ਨਾਲ ਰਿਪੋਰਟ ਦੱਸਦੇ ਰਿਹਾ ਕਰੋ ਜੀ ਆਪ ਜੀ ਦਾ ਧੰਨਵਾਦ
ਜਿਹਨਾਂ ਜਿਹਨਾਂ ਨੇ ਗੁਰੂ ਰਾਮਦਾਸ ਸਾਹਿਬ ਜੀ ਦੇ ਪਵਿੱਤਰ ਅਸਥਾਨ ਉੱਤੇ ਬੱਜਰ ਪਾਪ ਬੱਜਰ ਗੁਨਾਹ ਕੀਤੇ ਹਨ ਉਹਨਾਂ ਦੇ ਪਾਪਾਂ ਦਾ ਘੜਾ ਫੁੱਟ ਚੁੱਕਿਆ ਹੈ ਗੁਰੂ ਰਾਮਦਾਸ ਸਾਹਿਬ ਜੀ ਪਾਪੀਆਂ ਦਾ ਨਾਂਸ ਕਰੇ ਰਹੇ ਹਨ ਧੰਨ ਗੁਰੂ ਰਾਮਦਾਸ ਸਾਹਿਬ ਜੀ🙏🙏
Very good lakhi ji keep it up
Good vichar ji
Good job sir ji 👍👍👍👍
Ritesh Lakhi thank you
Akali affairs are fully muddled. There's no credibility of what is going on.
ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਧੱਕਾ ਹੋਇਆ ਹੈ ਕੌਮ ਨੂੰ ਗਿਆਨੀ ਜੀ ਦੇ ਨਾਲ ਖੜੇ ਹੋਣ ਦੀ ਸਖ਼ਤ ਲੋੜ ਹੈ
ਜਥੇਦਾਰ ਗ ਹਰਪ੍ਰੀਤ ਸਿੰਘ ਦੇ ਨਾਲ ਧੱਕਾ ਹੋਣਾ ਪੱਕਾ ਹੈ ਬਾਦਲ ਪਰਿਵਾਰ ਕੋਈ ਨਾ ਕੋਈ ਹੱਲ ਕੱਢਿਆ ਜਾਵੇਗਾ
Giani Harpreet Singh ji.. Nice n true person.
ਜਥੇਦਾਰਾਂ ਸਮੇਤ ਅਕਾਲੀ ਅਤੇ ਗਰਮ ਖ਼ਿਆਲੀ ਧੜੇ ਸਭ ਕਬਜ਼ਿਆਂ ਦੀ ਲੜਾਈ ਲੜ ਰਹੇ ਹਨ।
ਬਾਦਲ ਤਾਂ ਗਏ ਪਰ ਜੇ ਜਥੇਦਾਰ ਰਘਬੀਰ ਸਿੰਘ ਜੀ ਨੇ ਬਾਦਲ ਐਂਡ ਕੰਪਨੀ ਦੇ ਖਿਲਾਫ਼ ਸਖ਼ਤ ਕਾਰਵਾਈ ਨਹੀਂ ਕੀਤੀ ਤਾਂ ਜਥੇਦਾਰ ਰਘਬੀਰ ਸਿੰਘ ਵੀ ਜਥੇਦਾਰ ਗੁਰਬਚਨ ਸਿੰਘ ਦੀ ਸ਼੍ਰੇਣੀ ਵਿੱਚ ਆ ਜਾਣਗੇ।
fasle ta Singh sahab Raghvir singh ne he sunae ne ji may be ??
Kee tohdee ptc tae sukhbir nal personal dushmanee lagdee hae
You are right
Good job veer ji 🙏
Rakesh ji While SGPC President Dhami lost his credibility We should object His membership in 7 Members committee for New membership of Akali Dal
Very good Ritesh ji
We request to everyone to stand in favour of jathedar harpreet singh ji.
Ritesh ji great waheguru ji.
ਤਨਖਾਹ ਦੀ ਸੇਵਾ ਨਿਭਾਉਣ ਤੋਂ ਬਾਅਦ, ਕੋਈ ਫ਼ਰਕ ਨਹੀਂ ਪਿਆ, ਸਗੋਂ ਹੰਕਾਰ ਹੋਰ ਸਿਰ ਚੜ ਬੋਲ ਰਿਹਾ ਹੈ, ਗੁਰੂ ਸਾਹਿਬ ਜੀ ਸੰਗਤਾਂ ਨੂੰ ਇਹੀ ਦੱਸਣਾ ਚਾਹ ਰਹੇ ਹਨ ਕਿ ਦੁਬਾਰਾ ਇਹਨਾਂ ਪੰਥ ਦੋਖੀਆਂ ਤੇ ਵਿਸ਼ਵਾਸ ਨਹੀਂ ਕਰਨਾ, ਗੁਰੂ ਸਾਹਿਬ ਜੀ ਇਹਨਾਂ ਦੇ ਅਸਲ ਚਿਹਰੇ ਨੂੰ ਨੰਗਾ ਕਰ ਰਹੇ ਹਨ।
Existence of Akali Dal is vital but without greedy leaders & blind followers
ਬੇਸ਼ਰਮੀ ਦੇ ਖੇਤਰ ਵਿਚ ਜੇ ਔਸਕਰ ਹੁੰਦਾ ਤਾਂ ਬਾਦਲ ਟੋਲੇ ਨੂੰ ਮਿਲਣਾ ਸੀ
ਹੁਣ ਸਾਰੀ ਸਿੱਖ ਕੌਮ ਇਕ ਹੋ ਕੇ ਸੁਖਵੀਰ ਤੋਂ sgpc ਆਜ਼ਾਦ ਕਾਰਵਾਈ ਆ
SGPC and akal takhat should be free from traitors and masands who control now shame on these traitors and masands
Giani Harpreet Singh ji Is very good loyal brave honest for sikh nation .
Akali dal badal is gone. They have lost their credibility.
Ritesh ji very good
🙏🏻🙏🏻
Very gud 👍
ਸੌ ਸਾਖੀ ਕਹਿੰਦੀ ਹੈ ਕਿ ਇਸ ਮਲੇਛ ਖਾਲਸੇ ਨੂੰ ਇਕ ਨਿਹਕਲੰਕੀ ਅਵਤਾਰ ਹੀ ਖਤਮ ਕਰਕੇ ਨਿਰੋਲ ਖਾਲਸਾ ਪੰਥ ਨੂੰ ਮੁੜ ਸੁਰਜੀਤ ਕਰੇਗਾ
ਪ਼ਰਦੀਪ ਕਲੇਰ ਨੇ ਕਿਹਾ ਸੀ ਤੁਹਾਡਾ ਬਾਬਾ ਉਹ ਇਧਰ ਮੈ ਬਾਬਾ
We are with Giani Harpreet Singh jee
Lakhi sab is great journalist I salute him
ਪਰਮਾਤਮਾ ਕਰੇ ਗਿਆਨੀ ਹਰਪ੍ਰੀਤ ਜੀ ਬਰੀ ਹੋਣ ਤਾਂ ਕਿ ਲੋਕਾਂ ਦੀ ਧਾਰਮਿਕ ਸ਼ਰਧਾ ਨੂੰ ਠੇਸ ਨਾ ਪਹੁੰਚੇ, ਪਰ ਤੁਸੀਂ ਤਾਂ ਇੰਨਕੁਆਇਰੀ ਤੋਂ ਪਹਿਲਾਂ ਹੀ ਗਿਆਨੀ ਜੀ ਨੂੰ ਕਲੀਨ ਚਿੱਟ ਦੇਈ ਜਾਦੇ ਹੋ।
Ritesh Sir Great 👍
ਬਾਦਲ ਦਾ ਅਕਾਲੀ ਦਲ ਵੀ ਪੁੱਠੇ ਕੰਮਾਂ ਤੋਂ ਨਹੀਂ ਟਲਦਾ।
Good job sir
Very good ji
All channels ,press,centre are hell bent on interfering in Sikh Gurudwaras, Sikh Religion should be spared ,Regional Party is must for Sikhs
Singh Saab jathader Harpreet Singh ji great parson
ਅਕਾਲੀ ਦਲ ਨੂੰ ਹਜੇ ਵੀ ਅਕਲ ਨਹੀਂ ਆਈ ਲੱਖ ਦੀ ਲਾਹਨਤ ਆ ਸੁਖਬੀਰ ਬਾਂਦਰ ਧੜੇ ਤੇ
👍🙏
Har sakh pe Ulu baitha hai Anjam. E. Gulistan kiya hoga
Sukhbir insa Ne Akalidal khatam kar ditta Bhog Pa ditta
9 min tak ma sunea te eve lagea jive ehh video sponser hundi a giyan harpreet singh vallo
ਤੁਸੀਂ ਠੀਕ ਕਹਿ ਰਹੇ ਹੋ ੁ ਤੁਹਾਡਾ ਧੰਨਵਾਦ
ਸਿੱਖ ਪੰਥ ਦੀ ਗੱਲ ਤਾਂ ਕਰਿਓ ਪਰ ਇੱਕ ਗੱ 0:07 ਲ ਸੁਣ ਲਵੋ ਕਿ 15 ਦਿਨ ਲਈ ਸਾਬਕਾ ਜਥੇਦਾਰ ਬਣੇ ਘਬਰਾਹਟ ਚ ਆਏ ਹੋਏ ਨੇ ਕੌਮ ਦੇ ਸਰਵੋਤਮ ਅਹੁਦੇ ਤੇ ਵਿਰਾਜਮਾਨ ਰਹੇ ਨੇ ਸਤਿਕਾਰਯੋਗ ਨੇ ਘਬਰਾਉਣਾ ਨਹੀਂ ਚਾਹੀਦਾ ਕਿਉਂਕਿ ਸਭ ਨੂੰ ਉਮੀਦ ਹੈ ਕਿ ਜਥੇਦਾਰ ਸਾਹਿਬ ਨਿਰਦੋਸ ਹੋਣਗੇ ਤੇ ਦੁਬਾਰਾ ਆਪਣੇ ਆਹੁਦੇ ਤੇ ਵਿਰਾਜਮਾਨ ਹੋ ਜਾਣਗੇ।
Sukhbir Insa Da it Cell media PTC Jathedaar Saab Di kirdaar Kushi karvai Sukhbir Da Bedagark Ho gya
Very Very good
ਸਿੱਖ ਕੌਮ ਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਇਹ ਇੱਕ ਡਰਾਮਾ ਕੀਤਾ ਜਾ ਰਿਹਾ ਹੈ ਅਕਾਲੀ ਦਲ ਵੱਲੋਂ
Shame on Sukvir Badal.
Salute you
ਇਕ ਬੰਦਾ ਪੂਰੇ ਪੰਥ ਨੂੰ ਡਰਾਈ ਫਿਰਦਾ । ਹੁਣ ਕਿਥੇ ਰਹਿ ਗਈ ਕੋਮ ?
Sukhbir Insa Da Masse Rangad indra Vala Haal Hona Hai
Very good brother
👍
ਰਿਤੇਸ਼ ਜੀ ਆਪ ਜੀ ਬਹੁਤ ਬਹੁਤ ਧੰਨਵਾਦ ਬੇਬਾਕੀ ਤੇ ਬੇਖੌਫ ਹੋ ਕੇ ਅਸਲੀਅਤ ਪੇਸ਼ ਕੀਤੀ ਹੈ।ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ੇ..
ਪਰਮਾਤਮਾ ਆਪ ਨੂੰ ਸਦਾ ਸਲਾਮਤ ਤੇ ਮਹਿਫੂਜ਼ ਰੱਖੇ ਤੇ ਸੱਚ ਦੀ ਆਵਾਜ਼ ਬੁਲੰਦ ਕਰਨ ਦਾ ਬਲ ਬਖਸ਼ੇ !!
ਪ੍ਰੋ ਬਲਦੇਵ ਸਿੰਘ ਗਿੱਲ
ਰਿਤੇਸ਼ ਜੀ ਆਪ ਜੀ ਦੀ ਬੁਲੰਦ ਆਵਾਜ਼ ਨੂੰ ਸਲਾਮ !!
ਇਹਨਾਂ ਤੋਂ ਸਭ ਕੁਝ ਹੋਰ ਰੱਬ ਕਰਾ ਰਿਹਾ ਜੀ ਇਹਨਾਂ ਦੇ ਵੱਸ ਕੁਝ ਨਹੀਂ ਆ ਇਹਨਾਂ ਦੇ ਦਿਨ ਮਾੜੇ ਆ ਗਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਅਲੇਖੀ ਸਾਹਿਬ ਤੁਹਾਡੇ ਵਿਚਾਰ ਬਹੁਤ ਹੀ ਸੋਹਣੇ ਹਨ ਹਰ ਇੱਕ ਹੀ ਹੁੰਦਾ ਬੜੇ ਧਿਆਨ ਨਾਲ ਦੇਖਿਆ ਜਾਂਦਾ ਤੁਸੀਂ ਐ ਡੁੰਘਾਈ ਤੱਕ ਜਾਂਦੇ ਹੋ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਨਾਲ਼ ਅਜਿਹਾ ਕਰ ਕੇ ਬਾਦਲਾਂ ਨੇਂ ਆਪ ਹੀ ਆਪਣੇ ਤਾਬੂਤ ਵਿੱਚ ਆਖ਼ਰੀ ਕਿੱਲ ਠੋਕ ਦਿੱਤਾ। ਅੱਜ ਜਾਂ ਕੱਲ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਸਾਹਿਬ ਜੀ ਵੀ ਆਪਣਾ ਅਸਤੀਫਾ ਪੱਕਾ ਦੇਣਗੇ ਤੇ ਫ਼ੇਰ ਪੰਥ ਬਾਦਲਾਂ ਦਾ ਜੌ ਹਾਲ ਕਰੇਗਾ ਉਹ ਦੁਨੀਆਂ ਦੇਖੇਗੀ।
ਇਹ ਬਿਲਕੁਲ ਸਹੀ ਆ ਕਿ ਸੁਖਬੀਰ ਬਾਦਲ ਦਾ ਧੜਾ ਨਹੀਂ ਚਾਹੁੰਦਾ ਕਿ ਅਕਾਲੀ ਦਲ ਇਕੱਠਾ ਹੋਵੇ ਪਰ ਲੱਖ ਦੀ ਲਾਹਨਤ ਇਹਨਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਜਿਹੜੇ ਅੱਜ ਵੀ ਚੁੱਪ ਨੇ ਜਿਹੜੇ ਨਹੀਂ ਸਮਝ ਰਹੇ ਕਿ ਸਿੱਖ ਸੰਗਤ ਕੀ ਚਾਹੁੰਦੀ ਆ ਦੁਰ ਫਿਟੇ ਮੂੰਹ ਇਹਨਾਂ ਦੇ ਮੈਂ ਤਾਂ ਕਹਿਣਾ ਕਿ ਇਹਨਾਂ ਨੂੰ ਲਾਹਣਤਾਂ ਪਾਉਣੀਆਂ ਚਾਹੀਦੀਆਂ ਨੇ ਹਰ ਇੱਕ ਸਿੱਖ ਨੂੰ ਇਹਨਾਂ ਦਾ ਵਿਰੋਧ ਕਰਨਾ ਚਾਹੀਦਾ ਜਿਹੜੇ ਅੱਜ ਵੀ ਸਿੰਘ ਸਾਹਿਬ ਨਾਲ ਖੜੇ ਨਹੀ ਹੋ ਰਿਹੇ ,,,
#SupportGyaniHarpreetSingh
ਇਹ ਹੀ ਮੇਰੀ ਸੋਚ ਹੈ
ਬਿਲਕੁਲ ਸਹੀ ਹੈ ਜੀ ਕਿ ਇਸ ਔਖੀ ਘੜੀ ਚ ਸਿੱਖ ਪੰਥ ਕਿੱਥੇ ਗਿਆ ਹੈ ਜੀ!!
👌
ਵਿਰਸਾ ਵਿਲਟੋਹਾ ਅਕਾਲੀ ਦਲ ਦੀ ਬੇੜੀ ਡੋਬਣ ਵਿੱਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ।
ਰਿਤੇਸ਼ ਜੀ ਤੁਸੀਂ ਬਹੁਤ ਹੀ ਵਧੀਆ ਵਿਚਾਰਾਂ ਪੇਸ਼ ਕੀਤੀਆਂ ਹਨ।ਤਖ਼ਤ ਸਾਹਿਬ ਜੀ ਨੂੰ ਇਸ ਸਾਰੇ ਧਾਰਮਿਕ ਘਟਨਾ ਕ੍ਰਮ ਬਾਰੇ ਵਿਚਾਰ ਵਟਾਂਦਰਾ ਕਰ ਕੇ ਸਿੱਖ ਕੌਮ ਵਿੱਚ ਪਾਈ ਗਈ ਦੁਬਿਧਾ ਨੂੰ ਖ਼ਤਮ ਕਰਨ ਦਾ ਵਜ਼ਨਦਾਰ ਪੁਖ਼ਤਾ ਰਾਹ ਦਿਖਾਉਣ ਦੀ ਕਿਰਪ੍ਰਲਤਾ ਕਰਨੀ ਚਾਹੀਦੀ ਹੈ। ਤਾਂ ਕਿ ਗੁਰੂ ਪੰਥ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰ ਰਹੀਆਂ ਪੰਥ ਦੋਖੀ ਤਾਕਤਾਂ ਨੂੰ ਮੂੰਹ ਤੋੜ ਜੁਆਬ ਦਿੱਤਾ ਜਾਵੇ। ਸਿੱਖੀ ਭੇਖ਼ ਵਿੱਚ ਛੁਪੇ ਪੰਥਕ ਮੁਖੌਟਾ ਪਾਕੇ ਨੁਕਸਾਨ ਕਰ ਰਹੇ ਗ਼ਦਾਰਾਂ ਨੂੰ ਨੰਗਾ ਕੀਤਾ ਜਾ ਸਕੇ।
Very nice report ਲੱਖੀ ਸਾਹਬ!
ਬਹੁਤ ਵਧੀਆ ਕੰਮ ਕੀਤਾ ਤੁਸੀਂ ਜੀ
ਗੱਲ ਸਿੱਧੀ ਹੈ, ਜਿਸ ਨਾਲ ਵੀ ਬਾਦਲ, ਮਜੀਠਾ ਗੈਂਗ ਦੀ ਦੁਸ਼ਮਣੀ ਹੈ ਉਹ ਸਮਝ ਲਿਓ ਕੁਝ ਨਾ ਕੁਝ ਸੱਚਾ ਜਰੂਰ ਹੋਵੇਗਾ, ਜੇ ਬੇਈਮਾਨ ਹੁੰਦਾ ਤਾਂ ਉਸਨੂੰ ਕੁਰਸੀ ਤੋਂ ਨਾ ਲਾਂਦੇ,
***ਇਹ ਮੇਰੀ ਹੀ ਨਹੀਂ ਸਾਰੇ ਸਿੱਖਾਂ ਦੀ ਸੋਚ ਹੈ***
ਸਲੂਟ ਹੈ , ਰਿਤੇਸ਼ ਲੱਖੀ ਜੀ ਆਪ ਜੀ ਨੂੰ ਡੂੰਘੀ ਘੋਖ ਪੜਤਾਲੀਆ ਰਿਪੋਰਟ ਪੇਸ਼ ਕਰਨ ਲਈ 🙏
ਲੱਖੀ ਜੀ ਤੁਸੀਂ ਬਹੁਤ ਵਧੀਆ ਸੱਚ ਬੋਲਿਓ ਤੁਹਾਨੂੰ ਦਿਲੋਂ ਸਲਾਮ ਹੈ
Very good Report Lakhi Sahib ji🙏👌✅👍🌹
ਰੱਬ ਤੁਹਾਨੂੰ ਹਮੇਸ਼ਾ ਸੱਚ ਕਹਿਣ ਦੀ ਸਮਰੱਥਾ ਬਖਸ਼ੇ ਲੱਖੀ ਸਾਹਿਬ
ਬਹੁਤ ਵਧੀਆ ਭਾਜੀ ਜਾਣਕਾਰੀ ਦਿੱਤੀ ਹੈ ਵਾਹਿਗੁਰੂ ਜੀ
Lakhi ji app ji Da bahut bahut dhanyawad, analysis vadhia dhang nal har report pesh kita ji.
Ratish Lakhi ji you are amazing, you always provide true picture in few minutes. God bless you I am big fan of you.
ਸੁਖਬੀਰ ਵੀਰੇ ਆਪਾ ਪੑਧਾਨਗੀ ਨਹੀਂ ਛੱਡਣੀ ਬੇਸੱਕ ਆਕਾਲੀ ਦੱਲ ਰਹੇ ਜਾ ਨਾ ਰਹੇ। ਸਾਨੂੰ ਕਿ ਫ਼ਾਇਦਾ ਆਸਤੀਫਾ ਦੇਣ ਦਾ ਜੇ ਸਾਡੇ ਕੋਲ ਪਾਵਰ ਹੀ ਨਹੀਂ ਰਹਿਣੀ ਤਾਂ ਬੇਸੱਕ ਪਾਰਟੀ ਰਹੇ ਨਾ ਰਹੇ ਸਾਨੂੰ ਕਿ।
We pay salute to ritesh lakhi ji for brave journalism.
Rab de ghar dar aa andher nahi veer ji guru ramdaas de ghar sara kugh clear ho jana bande de vash de gal nahi guru saab kirpa Karan ge 👏👏
ਕਹਾਣੀ ਸੁਰੂ ਹੋਈ ਹੈ
ਅਤੇ
ਖਤਮ ਵੀ ਹੋਵੇਗੀ
ਜੇ ਕਿਰਦਾਰ ਕਾਬਿਲ ਹੋਏ
ਤਾ
ਯਾਦ ਰੱਖੇ ਜਾਣਗੇ
ਗੁਰੂ ਸਹਿਬ ਕਿਰਪਾ ਲਖੁ ਜੀ
Jina masanda nu guru sahib ne sarria c oh ajj darbar sahib te kabiz ho gye ..gyani harpreet singh ji bhut vadia insan aa
Excellent analysis
Brave , real and sincere reporting, God bless you dear Ritesh Lakhi....
ਬਹੁਤ ਵਧੀਆ ਜੀਓ
ਧੰਨ ਧੰਨ ਗੁਰੂ ਰਾਮਦਾਸ ਜੀ ਦੀ ਕਲਾ ਵਰਤ ਰਹੀ ਹੈ ਬਾਦਲਾਂ ਨੇ ਜੋ ਕਰਤੂਤਾਂ ਕੀਤੀਆਂ ੳਨਾ ਦਾ ਅੰਤ ਆ ਗਿਆ
ਬਾਦਲਾਂ ਦਾ ਹੁਣ ਕੋਈ ਭਵਿੱਖ ਨੀਂ
ਬਾਈ ਜੀ ਬਾਦਲ ਛੱਡੋ ਜੋ ਬਾਦਲ ਦਾ ਨਾਮ ਵੀ ਲਊਂ ਛਿੱਤਰ ਉਹਨਾ ਦੇ ਵੀ ਪੈਣੇ ਨੇ ਹੁਣ
ਵਾਹ ਤੇਰੀ ਪਤ੍ਰਕਾਰੀ ਸੱਜਣਾਂ.... ਖੂਬ ਹੋ ਜੀ।
ਬਾਦਲ ਕੁਨਬੇ ਤੇ ਉਨ੍ਹਾਂ ਦੇ ਗੜਵੀਆਂ ਦੀ ਇਹ ਕਾਰਵਾਈ ਉਨ੍ਹਾਂ ਦੇ ਕਫ਼ਨ ਦਾ ਆਖ਼ਰੀ ਕਿੱਲ ਸਾਬਤ ਹੋਵੇਗੀ ਲੇਖੀ ਸਾਹਿਬ ਜੀ!!
ਛੇਤੀ ਹੀ ਗਿਅਾਨੀ ਜੀ ਰਾਜ਼ਨੀਤੀ ਵਿੱਚ ਅਾਓੁਣਗੇ
Good ਰਿਤੇਸ਼ ਜੀ
ਜਿੰਨਾ ਚਿਰ ਹਰਪ੍ਰੀਤ ਸਿੰਘ ਬਾਦਲਾ ਦੀ ਹਾਂ ਵਿੱਚ ਹਾਂ ਮਿਲਾਉਂਦਾ ਰਿਹਾ ਉਨ੍ਹਾਂ ਚਿਰ ਉਹ ਠੀਕ ਸੀ ਅਤੇ ਐਕਟਿੰਗ ਜਥੇਦਾਰ ਵੀ ਰਿਹਾ ਪਰ ਜਦੋਂ ਹੀ ਸੱਚ ਬੋਲਿਆ ਉਸ ਵਕਤ ਹੀ ਭਾਂਬੜ ਉੱਠ ਖਲੋਤਾ
ਸੁਖਬੀਰ ਬਾਦਲ-ਮਜੀਠੀਆ ਦੇ ਆਦੇਸ਼ ਮੁਤਾਬਕ ਜਥੇਦਾਰ ਹਰਪ੍ਰੀਤ ਸਿੰਘ ਤੇ ਕਾਰਵਾਈ ੨ ਤਾਰੀਖ ਤੋਂ ਬਾਅਦ ਕਿਉਂ, ਪਹਿਲਾਂ ਏਨਾ ਚਿਰ ਕਿਉਂ ਲਾਇਆ ?
ਕੀ ਵਲਟੋਹਾ-ਬਾਦਲ ਦਲ ਵੱਲੋਂ ਜਥੇਦਾਰ ਦੀ ਕਿਰਦਾਰਕੁਸ਼ੀ ਸਹੀ ਹੈ ?
ਕਮੇਟੀ ਨਿਰਪੱਖ ਬੰਦਿਆਂ ਦੀ ਹੋਵੇ ਨਾ ਕੇ ਬਾਦਲ ਗੁਲਾਮਾਂ ਦੀ, ਜਿਸ ਤੇ ਕਿਸੇ ਵਿਸ਼ਵਾਸ ਨਹੀਂ ਕਰਨਾ ???
ਸਾਲਾ ਸ਼ਬਦ ਵਰਤਣਾ ਗਲਤ, ਪਰ ਪੂਰੀ ਵੀਡੀਓ ਜਨਤਕ ਕਰਨ ਫਿਰ ਸਚਾਈ ਪਤਾ ਲੱਗੇਗੀ !
ਸੁਖਬੀਰ ਬਾਦਲ-ਬਾਦਲ ਦਲ ਤੇ ਕੋਈ ਵਿਸ਼ਵਾਸ ਨਹੀਂ ਕਰਦਾ, ਸਭ ਸੁਖਬੀਰ-ਮਜੀਠੀਆ ਦੇ ਇਛਾਰਿਆਂ ਤੇ ਹੋ ਰਿਹਾ !