Jathedar Sahib we respect you, we are not stupid they are trying to character assisnate you. May waheguru ji keep you in high spirits and protect you 🙏
Singh Sahib Giyani Harpreet Singh ji Panth Koum nu ejoke time te aapji di bahut jarurat hai, USA diyan sangtan aapji de naal hai. Waheguru ji kirpa karange sach di jitt ate panth di charhdi kla vich aapji da bahut wadda hissa hovega.
Badals are trying to defame and do character assassination of Giani Harpreet Singh ji.This is revenge taking activity by Badals after December 2nd.meeting.People please support Giani Harpreet Singh ji .Badals are not obeying the orders of Jathedar Sahib’s .Giani Harpreet Singh ji don’t withdraw from the responsibility given to you.
Singh sahib ji honsla na shdio ji.tuss bhout satkarat ho ji sikh panther vaste ji.bainti a ji ih gandh (mojooda sukhbir tola saf kar dio ji .inhna ne akalidal khtam kar dena ji.ih tussi hi kar sakde ho ji. ) waheguru ka khalsa waheguru ji fate ji
Singh saab tusi akali dal leaders khilaf stand liya a, es karke eh sab kuch hona subabhik hi a. Per tusi apne stand te rho, waheguru tuhadey nal kharey han!
ਜਥੇਦਾਰ ਸਾਹਿਬ ਬਹੁਤ ਚੰਗਾ ਕੀਤਾ ਤੁਸੀਂ ਜੋ ਅਸਤੀਫਾ ਨਾ ਦੇਣ ਦਾ ਫੈਸਲਾ ਲਿਆ ਤੇ ਗੁਰੂ ਦੀ ਹਜੂਰੀ ਚ ਸਾਰੀ ਗੱਲ ਦੱਸੀ ਤੇ ਸੰਗਤ ਦੇ ਸਾਹਮਣੇ ਹੀ ਆਉਣਾ ਜੋ ਫੈਸਲਾ ਗੁਰੂ ਨੇ ਕਰਨਾ ਹੈ ਧੰਨਵਾਦ ਜੀ
ਅਸੀਂ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਨਾਲ ਹਾਂ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਸੱਚੇ ਸੁੱਚੇ ਇਨਸਾਨ ਹਨ।
ਜਥੇਦਾਰ ਸਹਿਬ ਜੀ ਸਾਰੀ ਸੰਗਤ ਤੁਹਾਡੇ ਨਾਲ ਹੈਂ ਜੇੜੇ ਲੋਕ ਸੱਚ ਨੂੰ ਦਬੌਣ ਦੀ ਕੋਸ਼ਿਸ਼ ਕਰਦੇ ਹਨ ਉਨਾਂ ਨੂੰ ਪ੍ਰਮਾਤਮਾ ਆਪ ਸੱਜਾ ਸਨੌਣ ਗੇ ਵਾਹਿਗੁਰੂ ਮੇਹਰ ਕਰੇ
ਗਿਆਨੀ ਹਰਪ੍ਰੀਤ ਸਿੰਘ ਜੀ ਸਾਡੀ ਸਿੱਖ ਕੌਮ ਦੇ ਹੀਰੇ ਹਨ ਅਤੇ ਰਹਿਣਗੇ ਜੋ ਕੁਝ ਕੁ ਮੁੱਠੀ ਭਰ ਲੋਕ ਜਥੇਦਾਰ ਜੀ ਦਾ ਅਕਸ ਖਰਾਬ ਕਰਨਾ ਚਹੁੰਦੇ ਹਨ ਸ਼ਾਇਦ ਅਜੇ ਉਨ੍ਹਾ ਨੂੰ ਅਜੇ ਸਮਝ ਨਹੀਂ ਆਈ ਸਾਰੀ ਸਿੱਖ ਕੌਮ ਸਿੰਘ ਸਾਹਿਬ ਜੀ ਦੇ ਨਾਲ 👌👏
ਜੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਆਉਦੇ ਤੋਂ ਲਾਭੇ ਕੀਤਾ ਗਿਆ ਤਾਂ ਅਕਾਲੀ ਦਲ ਖਤਮ ਹੋ ਜਾਊ
ਜਥੇਦਾਰ ਸਾਹਿਬ ਜ਼ਿੰਦਾਬਾਦ ਹਨ ਹਮੇਸ਼ਾ ਰਹਿਣਗੇ
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਬਹੁਤ ਹੀ ਪੜੵੇ ਲਿਖੇ ਤੇ ਗੁਣੀ ਵਿਆਕਤੀ ਨੇ ਪਰ ਸਿਆਸੀ ਆਗੂਆਂ ਨੂੰ ਇਹੋ ਜਿਹੇ ਬੰਦੇ ਰੜਕਦੇ ਹਨ
ਸੰਗਤ ਤੁਹਾਡੇ ਨਾਲ ਹੈ ਜੱਥੇਦਾਰ ਸਾਹਿਬ ਜੀ ਡਟੇ ਰਹੋ ਅਸਤੀਫ਼ਾ ਨਾ ਦੇਣਾ ਜੀ। ਸੰਗਤ ਦਾ ਭਰੋਸਾ ਬਣਾਈ ਰੱਖਣਾ ਜੀ ਵਾਹਿਗੁਰੂ ਜੀ।
Veer tuci jago tuci insan sute py o vr g
ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਬਿਲਕੁਲ ਸਹੀ ਹਨ ਤੇ ਜਾਣ ਕੇ ਉਹਨਾਂ ਨੂੰ ਫਸਾ ਕੇ ਉਹਨਾਂ ਦੀ ਕਿਰਦਾਰ ਕੁਸ਼ੀ ਕੀਤੀ 🙏🙏
ਵਹਿਗੁਰੂ ਆਪ ਜੀ ਨੂੰ ਅੋਖੀ ਘੜੀ ਹਿੰਮਤ ਬਖਸ਼ੇ 🙏
ਬਾਦਲਾਂ ਦਾ ਪਰਿਵਾਰ ਗਰਕ ਹੋ ਗਿਆ ਹੈ। ਇਹਨਾਂ ਨੇ ਪੰਜਾਬ ਦਾ ਬੇੜਾ ਬਹਿ ਜਾਣਾ। ਗਿਆਨੀ ਜੀ ਠੀਕ ਬੰਦੇ ਨੇ।
ਜਥੇਦਾਰ ਹਰਪ੍ਰੀਤ ਸਿੰਘ ਜੀ ਚੰਗੇ ਇਨਸਾਨ ਹਨ ਜੀ ❤❤
Tara jija lagda harpreet ,,dog aa a sala
J s moti
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਤੁਹਾਡਾ ਬਹੁਤ ਸਤਿਕਾਰ ਕਰਦੇ ਹਾਂ ਜੀ ਤੁਸੀਂ ਫਿਕਰ ਨਾ ਕਰੋ ਜੀ ਪੰਥ ਤੁਹਾਡੇ ਨਾਲ ਹੈ ਜੀ
ਗਿਆਨੀ ਹਰਪ੍ਰੀਤ ਜੀ ਬਹੁਤ ਵਧੀਆ ਇਨਸਾਨ ਹਨ
ਗਿਆਨੀ ਹਰਪ੍ਰੀਤ ਸਿੰਘ ਜੀ ਤੁਸੀਂ ਕਦੀ ਵੀ ਭੁੱਲ ਕੇ ਵੀ ਜਥੇਦਾਰ ਤੋਂ ਅਸਤੀਫਾ ਨਹੀਂ ਦੇਣਾ ਤੁਸੀਂ ਸ਼ੇਰ ਦਿਲ ਇਨਸਾਨ ਹੋ
ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਬਹੁਤ ਬਹਾਦਰ ਚੰਗੇ ਸੱਚੇ ਇਮਾਨਦਾਰ ਇਨਸਾਨ ਹਨ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਬਹੁਤ ਚੰਗੇ ਇਨਸਾਨ ਹਨ ਬਹੁਤ ਹੀ ਵਧੀਆ ਸੋਚ ਵਾਲੇ ਹਨ
ਜਥੇਦਾਰ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਾ ਬਾਦਲਾਂ ਦੇ ਟੋਲੇ ਦੀ ਮੱਤ ਮਾਰੀ ਗਈ ਹੈ ਜਥੇਦਾਰ ਜੀ ਐਨਆਰਆਈ ਸੰਗਤ ਸਾਰੀ ਤੁਹਾਡੇ ਨਾਲ ਹੈ
ਹਰਪ੍ਰੀਤ ਵੀਰ ਜੀ ਬਹੁੁ ਵਧੀਆ ਇੰਨਸਾਨ ਨੇ ਵੀਰ ਜੀ ਤੁਸੀ ਟੇਨਸਨ ਨਾ ਲਵੋ ਲੋਕਾ ਦਾ ਕੰਮ ਬੋਲਣਾ ਤੂਸੀ ਕਲਗੀਧਰ ਪਾਤਸ਼ਾਹ ਅਗੇ ਅਰਦਾਸ ਕਰੋ ਅਸਤੀਫਾ ਨਾ ਦੇਣਾ ਨਹੀ ਤੇ ਲੋਕ ਗਲਤ ਸਮਝਣਗੇ ਤੁਹਾਨੂੰ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੂੰ ਸਾਰੇ ਲੰਡੂ ਟੋਲੇ ਨੂੰ ਸਬਕ ਸਿਖਾਉਣ ਦਾ ਸਮਾਂ ਆ ਗਿਆ ਹੈ
ਸੱਚ ਸੁਣਾਇਸੀ ਸੱਚ ਕੀ ਬੇਲਾ ।। ਐਪਰ ਸੱਚ ਨੂੰ ਫਾਸੀ ਹੈ ਜੀ
ਸਿੰਘ ਸਾਹਿਬ ਜੀ ਪੰਥ ਨੂੰ ਇਕ ਅਜਿਹੇ ਸੰਕਲਪ ਦੀ ਲੋੜ ਸੀ, ਜੋ ਪੂਰਾ ਹੁੰਦਾ ਦਿਸਦਾ ਹੈ।
ਅਕਾਲੀ ਦੱਲ ਵਿੱਚ ਵਲਟੋਹਾ ਵਰਗੇ ਬੰਦੀਆਂ ਦੀ ਸ਼ਮੂਲੀਅਤ ਕਰਕੇ ਹੀ ਪਾਰਟੀ ਦੀ ਦੁਰਦਸ਼ਾ ਹੋਈ ਹੈ।
ਸਿੰਘ ਸਾਹਿਬ ਨੇ 10 ਸਾਲਾਂ ਲਈ ਵਲਟੋਹਾ ਨੂੰ ਪਾਰਟੀ ਚੋਂ ਕੱਢ ਕੇ ਬਹੁਤ ਚੰਗਾ ਕੀਤਾ।
ਸਿੰਘ ਸਾਹਿਬ ਅਸੀਂ ਆਪਜੀ ਦੀ ਹਰ ਗੱਲ ਤੇ ਫੁੱਲ ਚੜ੍ਹਾਉਂਦੇ ਹਾਂ।
ਪੰਜਾਬ ਦੇ ਸਾਰੇ ਲੋਕ ਅਤੇ ਗੁਰੂ ਪੰਥ ਆਪਜੀ ਦੇ ਨਾਲ ਹੈ।
Right
ਆਪਾ ਨੂੰ ਵੀ ਲੱਗਦਾ ਜਥੇਦਾਰ ਭਾਈ ਹਰਪ੍ਰੀਤ ਸਿੰਘ ਖਾਲਸਾ ਜੀ ਨਿਰਦੋਸ਼ ਨੇ , ਬਿਪਰਵਾਦ, ਡੀਪ ਸਟੇਟ, ਬਾਦਲਕਿਆਂ ਦਾ ਸਾਰਾ ਲਾਣਾ ਤੇ ਹੋਰ ਪੰਥ ਤੇ ਪੰਜਾਬ ਵਿਰੋਧੀ ਤਾਕਤਾਂ ਉਹਨਾਂ ਖਿਲਾਫ ਸਾਜ਼ਿਸ਼ ਕਰ ਰਹੇ ਨੇ , ਜਿਸਦਾ ਸਿੱਧਾ ਪ੍ਰਭਾਵ ਸਾਡੀ ਗਰੀਬ ਤੇ ਭੋਲੀ ਸਿੱਖ ਸੰਗਤ ਉਪਰ ਆਸਾਨੀ ਨਾਲ ਪੈ ਸਕਦਾ ਹੈ, ਸੋ ਸਾਰਿਆਂ ਨੂੰ 🙏 🙏 ਹੱਥ ਜੋੜ ਕੇ ਬੇਨਤੀ ਹੈ ਜੀ ਕਿ ਜਥੇਦਾਰ ਸਾਹਿਬਾਨ ਦਾ ਸਾਥ ਦਿੱਤਾ ਜਾਵੇ।।
ਸਿੰਘ ਸਾਹਿਬਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਤੁਸੀਂ ਬਹੁਤ ਹੀ ਸਿਆਣੇ ਤੇ ਸੂਝਵਾਨ ਇਨਸਾਨ ਜੇ ਤੁਸੀਂ ਕਦੀ ਵੀ ਘਬਰਾਉਂਣਾ ਨਹੀ ਤੁਸੀਂ ਸੱਚ ਤੇ ਚੱਲਣ ਦੀ ਕੋਸ਼ਿਸ਼ ਕਰਦੇ ਜੇ ਇਹ ਸਿਰਫ ਤੁਹਾਡੇ ਫੈਸਲੇ ਤੋਂ ਦੁਖੀ ਹੋ ਕੇ ਇਹ ਸਭ ਕੁਝ ਕਰ ਰਹੇ ਹਨ ਜੀ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਬਖਸ਼ਿਸ਼ ਦੇ ਨਾਲ ਗੁਰੂ ਹਰਿਗੋਬਿੰਦ ਸਾਹਿਬ ਜੀ ਤੁਹਾਡੀ ਆਪ ਇਜ਼ਤ ਰੱਖਣਗੇ।ਇਹ ਝੂਠੇ ਲੋਕ ਨੰਗੇ ਹੋਣਗੇ। ਤੁਸੀਂ ਸੱਚੇ ਹੋ ਕੇ ਹੋਰ।ਵੀ ਬਹੁਤ ਉਚੇ ਦਰਜੇ। ਸੱਚੇ ਸੁੱਚੇ ਜਥੇਦਾਰ ਬਣ ਕੇ ਹੋਰ ਉਚੇ ਹੋ ਕੇ ਉਭਰੋਗੇ। ਵਾਹਿਗੁਰੂ ਜੀ ਪਰਮਾਤਮਾ ਜੀ ਤੁਹਾਡੇ ਨਾਲ ਹਨ ਜੀ। ਤੁਹਾਡੇ ਤੇ ਲਿਜਾਮ ਲਾਉਣ ਵਾਲੇ ਬਹੁਤ ਕਮੀਨੇ ਬੰਦੇ ਝੂਠੇ ਅੱਤ ਘਟੀਏ ਦਰਜ਼ੇ ਦੇ ਬੰਦੇ ਹਨ।
ਤੁਸੀਂ ਹਰ ਫ਼ੈਸਲੇ ਵਿੱਚ ਜਰੂਰ ਸ਼ਾਮਲ ਹੋਵੋ।
ਗਿਆਨੀ ਜੀ ਸਾਊ ਬੰਦੇ ਨੇ ,,ਸੱਚ ਬੋਲਦੇ ਨੇ,,ਸੱਚ ਰਾਮ ਰਹੀਮ ਦੇ ਚੇਲਿਆ ਨੂੰ ਚੁੱਭਦਾ
Jathedar Harpreet Singh Zindabad ❤❤❤❤❤❤❤❤❤❤❤❤❤❤❤❤❤❤❤❤❤
ਜੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕੱਢਦੇ ਹਨ ਤਾਂ ਬਾਕੀ ਜਥੇਦਾਰਾਂ ਨੂੰ ਵੀ ਜਥੇਦਾਰੀ ਛੱਡ ਦੇਣੀ ਚਾਹੀਦੀ ਹੈ।
Good man ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ
ਅਕਾਲ ਪੁਰਖ ਤੁਹਾਡੀ ਮਦਦ ਕਰੇਗਾ ਵਾਹਿਗੁਰੂ ਜੀ 🙏🏻
ਸਿੰਘ ਸਾਹਿਬ ਕੋਮ ਦੇਹੀਰੱ ਹਨ ❤🙏🏻🙏🏻🙏🏻🙏🏻
Very good waheuruji
❤❤❤❤❤ਫੱਖਰੇ ਕੌਮ ਭਾਈ ਨਰਾਇਣ ਸਿੰਘ ਜੀ ਚੌੜਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ❤❤❤❤❤❤❤❤❤❤❤❤❤ਵਾਹਿਗੁਰੂ ਜੀ ਭਾਈ ਨਰਾਇਣ ਸਿੰਘ ਜੀ ਨੂੰ ਚੜਦੀਕਲਾ ਵਿੱਚ ਰੱਖਣ🎉🎉🎉
ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻
ਗਿਆਨੀ ਹਰਪਰੀਤ ਜੀ ਸਿੱਖ ਸੰਗਤ ਤੇਰੇ ਨਾਲ ਹੈ ਤੈਨੂੰ ਡਰਨ ਦੀ ਲੋੜ ਨਹੀ ਤੇਰਾ ਕੁਝ ਨਹੀ ਵਿਗਾੜ ਸਕਦੇ ਆਪਣੇ ਆਪ ਖੋਦ ਰਿਹੇ ਨੇ ਆਪਣੀ ਕਬਰ
ਸਿੰਘ ਸਾਹਿਬ ਹਰਪ੍ਰੀਤ ਸਿੰਘ ਜ਼ਿੰਦਾਬਾਦ,
ਜਥੈਦਅਰਾ ਨੂੰ ਅੱਪਣੀ ਜਥੇਦਾਰੀ ਨਹੀ ਛੱਡਣੀ ਚਾਹੀਦੀ ਸਿੱਖ ਕੋਮ ਉਨਾ ਦੇ ਸਾਥ ਹੈ
ਅਕਾਲੀ ਦਲ ਦੇ ਆਗੂ ਗਿਆਨੀ ਹਰਪ੍ਰੀਤ ਸਿੰਘ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ ਇਹ ਗੱਲ ਠੀਕ ਨਹੀਂ ਹੈ ਗਿਆਨੀ ਜੀ ਤੁਸੀਂ ਇਹਨਾਂ ਅੱਗੇ ਨਾ ਝੁਕਿੳ
Jethadar Harpreet. Singh honest person
ਜਥੇਦਾਰ ਜੀ ਤੁਸੀਂ ਤੈਸ਼ ਵਿੱਚ ਨਾ ਆਉ ਤੁਸੀਂ ਆਪਣੇ ਅਹੁਦੇ ਤੋਂ ਅਸਤੀਫਾ ਨਾ ਦਿਉ।ਇਹੀ ਕਰਨਾ ਤੁਹਾਡੇ ਦੋਖੀਆਂ ਦਾ ਮਕਸਦ ਹੈ। ਤੁਹਾਡਾ ਦੁਸ਼ਮਣ ਬਹੁਤ ਤਾਕਤਵਰ ਹੈ। ਉਨ੍ਹਾਂ ਨੇਂ ਜੋ ਕਰਨਾ ਕਰਨ ਦਿਉ। ਕੌਮ ਤੁਹਾਨੂੰ ਚੰਗੀ ਤਰ੍ਹਾਂ ਜਾਣਦੀ ਹੈ ਅਤੇ ਤੁਹਾਡੀ ਪਿੱਠ ਤੇ ਖੜੀ ਹੈ। ਤੁਸੀਂ ਆਪਣੇ ਆਪ ਅਸਤੀਫਾ ਨਾ ਦਿਉ।
SGPC ਨੇ ਹੁਣ ਤੱਕ ਆਪਣਾ ਚੈਨਲ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਅਜੇ ਤੱਕ ਸ਼ੁਰੂ ਕਿਉ ਨਹੀਂ ਕੀਤਾ ਰੈ ਜੀ
ਕੀ ਬਾਦਲਾਂ ਨੇ ਰੋਕਿਆ ਹੋਇਆ ਹੈ ਜੀ ?
ਸਿੰਘ ਸਾਹਿਬ ਜੀ, ਗੁਰੂ ਮਾਹਰਾਜ ਅੱਗੇ ਅਰਦਾਸ ਹੈ ਕਿ ਤੁਹਾਡੇ ਤੇ ਕਿਰਪਾ ਕਰਨ । ਤੇ ਤੁਹਾਡੇ ਤੇ ਦੋਸ਼ ਲੳਣ ਵਾਲੇ ਗਰਕ ਹੋ ਜਾਣ ।
Very good .Giani Harpreet singh ji.lakh.lakh vari Dilon salute a.
ਪੰਜੇ ਸਿੰਘ ਸਹਿਬਾਨਾਂ ਵਿੱਚੋਂ ਜੇ ਕੋਈ ਬੋਲਣ ਵਾਲਾ ਜਥੇਦਾਰ ਆ ਓ ਹਰਪ੍ਰੀਤ ਸਿੰਘ ਨੇ ਇਸ ਕਰਕੇ ਇਹ ਵਲਟੋਹੇ ਵਰਗਿਆਂ ਦੇ ਅੱਖਾ ਵਿੱਚ ਰੜਕਦਾ ਹੈ ਕਿਉਂਕਿ ਇਹ ਸਿੰਘ ਸਹਿਬਾਨਾਂ ਵਿੱਚ ਜੂਅਰਤ ਰੱਖਦਾ ਦੂਸਰੇ ਸਿੰਘ ਸਹਿਬਾਨਾਂ ਨੇ ਕਦੇ ਕਿਸੇ ਦੇ ਖਿਲਾਫ ਫੈਸਲਾ ਨਹੀਂ ਸਣਾਇਆ ਇਹ ਇੱਕ ਸਿੰਘ ਸਹਿਬਾਨ ਸਹੀ ਗੱਲ ਕਰਦਾ ਤਾਂ ਬਾਦਲ ਵਰਗੇ ਥੱਲੇ ਲਾਉਣਾ ਚਾਹੁੰਦੇ ਨੇ ਪਰ ਇਹ ਸਿੰਘ ਸਹਿਬਾਨ ਡਰਿਆ ਨੀ ਇਹ ਡਰਾਉਣਾ ਚਾਹੁੰਦੇ ਨੇ
ਧੰਨਵਾਦ ਵੀਰੇ ਤੁਹਾਨੂੰ ਨਾਲ ਹਾਂ
ਅਗਰ ਵੀਡੀਓ ਕਟ ਕੇ ਪਾਈ ਗਈ ਔਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਕੋਲ ਸੀ ਤਾਂ ਉਸਨੂੰ ਵਾਇਰਲ ਕਰਨ ਵਾਲੇ ਵੀ ਅਕਾਲ ਤਖ਼ਤ ਦੇ ਜਥੇਦਾਰ ਰਘਬੀਰ ਸਿੰਘ ਨੇ ।
ਅਗਰ ਐਸਾ ਹੈ ਤਾਂ ਜਥੇਦਾਰ ਰਘਬੀਰ ਸਿੰਘ ਵੀ ਬਰਖਾਸਤ ਹੋਣੇ ਚਾਹੀਦੇ ਹਨ।
ਸਿਰੇਮਣੀ ਕਮੇਟੀ ਦਾ ਪ੍ਰਧਾਨ ਧਾਮੀ ਜਿਸ ਉੱਪਰ ਜਗੀਰ ਕੌਰ ਨੂੰ ਗਾਲ਼ਾਂ ਕੱਢਣ ਦਾ ਦੋਸ਼ ਹੈ ਉਹ ਵੀ ਬਰਖਾਸਤ ਹੋਣਾ ਚਾਹੀਦਾ ਹੈ।
Jathedar ji tu c bhut mhaan ho assi sare tuhaade nal kharre hai
Jathedar Sahib we respect you, we are not stupid they are trying to character assisnate you. May waheguru ji keep you in high spirits and protect you 🙏
ਜੇਕਰ ਬਾਂਦਰ ਬੂਢਾ ਹੋ ਜਾਵੇ ਤਾ ਉਹ ਸਿਆਣਾ ਨਹੀ ਹੋ ਜਾਦਾ । ਮਾਣਯੋਗ ਸਿੰਘ ਸਹਿਬ ਜੀਉ ਫਿਕਰ ਨਾ ਕਰੋ ਗੁਰੁ ਹਰਗੋਬਿੰਦ ਸਾਹਿਬ ਤੁਹਾਡੇ ਨਾਲ ਹਨ
ਜੇਕਰ ਅਜਿਹੇ ਸੱਚੇ ਸੁੱਚੇ ਕਾਬਿਲ ਜਥੇਦਾਰ ਨੂੰ ਕੱਢਿਆ ਜਾਂਦਾ ਹੈ, ਤਾਂ ਪਾਪੀਆਂ ਦੀ ਕੁਨਬਾ ਰਾਜਨੀਤੀ ਬਿਲਕੁੱਲ ਖ਼ਤਮ ਹੋ ਜਾਵੇਗੀ।
ਜੁੱਗ ਜੁੱਗ ਜੀਓ ਜਥੇਦਾਰ ਸਾਹਿਬ ਜੀ।
ਸਚ ਨੂੰ ਭੀੜਾ ਪੈਦੀਆ ਆਈਆ
Good waheuruji waheuruji waheuruji
ਜੱਥੇਦਾਰ ਹਰਪ੍ਰੀਤ ਸਹਿਬ ਦਾ ਸਾਥ ਦੇਵੋ ਨਹੀ ਤਾਂ ਜੋ ਪਹਿਲਾ ਵਾਲਿਆ ਤੇ ਜੋ ਹੁਣ ਹੋ ਰਿਹਾ ਫਿਰ ਕੀਫਰਕ ਕੀ ਹੈ
Singh Sahib Giyani Harpreet Singh ji Panth Koum nu ejoke time te aapji di bahut jarurat hai, USA diyan sangtan aapji de naal hai. Waheguru ji kirpa karange sach di jitt ate panth di charhdi kla vich aapji da bahut wadda hissa hovega.
ਜਥੇਦਾਰ ਸਾਹਿਬ ਸੱਚੇ ਇਨਸਾਨ ਹਨ
Jathedar Harpreet Singh ji Jindabad
Be brave n strong face ,Valtoha like people will loose. MAJORITY with u.
ਐਮ ਪੀ ਅੰਮ੍ਰਿਤ ਪਾਲ ਸਿੰਘ ਖਾਲਸਾ ਨੇ ਜਦ ਤਹਾਨੂੰ ਕਿਹਾ ਸੀ ਕਿ ਸਰਬੱਤ ਖਾਲਸਾ ਬੁਲਾ ਲਉ ਤੁਸੀ ਉਦੋ ਬਾਦਲ ਪਾਰਟੀ ਤੋ ਡਰ ਬੁਲਾਇਆ ਨਹੀਂ ਕਿਉ
ਜਥੇਦਾਰ ਜੀ ਬਹੁਤ ਵਧੀਆ ਫੈਲੀ ਲਿਆ ਜੀ
Waheguru ji
ਭਾਈ ਜਥੇਦਾਰ ਹਰਪ੍ਰੀਤ ਸਿੰਘ ਸਾਹਿਬ ਜੀ ਇੱਕ ਸੱਚੀ ਸੁੱਚੀ ਸ਼ਕਸ਼ੀਅਤ ਦੇ ਮਾਲਕ ਹਨ
ਜਥੇਦਾਰ ਸਾਹਿਬ ਜੀ , ਵਧੀਆ ਫੈ਼ਸਲੇ ਲੈਣ ਵਾਲ਼ਿਆਂ ਦੇ ਗਲ਼ ਵਿੱਚ , ਗੁਨਾਹਗਾਰਾਂ ਨੇ ਫੁੱਲਾਂ ਦੇ ਹਾਰ ਕਦੇ ਨਹੀਂ ਪਾਏ । ਵਲਟੋਹੇ ਵਾਲ਼ੀ ਸਜ਼ਾ , ਜੋ ਕਿ ਬਿਲਕੁਲ ਜਾਇਜ਼ ਹੈ , ਪਰ ਇਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਹੀ ।
ਜਦੋਂ ਜਥੇਦਾਰ ਗੁਰੂ ਦਾ ਵਜ਼ੀਰ ਹੈ ਤਾਂ ਆਮ ਆਦਮੀ ਉਹਨਾਂ ਨੂੰ ਪਰੇਸ਼ਾਨ ਕਿਵੇਂ ਕਰ ਸਕਦਾ ਇਸ ਬਾਰੇ ਅਰਦਾਸ ਕੀਤੀ ਜਾਵੇ ਅਰਦਾਸ ਵਿੱਚ ਬਹੁਤ ਪਾਵਰ ਹੈ ਜੋ ਕਿ ਗੁਰੂ ਸਾਹਿਬ ਵਲੋਂ ਸੁਨੀ ਜਾਂਦੀ ਹੈ
ਵਾਹਿਗੁਰੂ ਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਭਾਈ ਸਾਹਿਬ ਜੀ ਏ ਭਾਈ ਜੀ ਸਾਹਿਬ ਵਲਟੋਹਾ ਬਹੁਤ ਮਾੜਾ ਬੰਦਾ ਏ ਗੁਰੂ ਸਾਹਿਬ ਜੀ ਕਿਰਪਾ ਕਰਨ ਅਸੀ ਤੁਹਾਡੇ ਨਾਲ ਹਾਂ ਗੁਰੂ ਮਹਾਰਾਜ ਕਿਰਪਾ ਕਰਨ ਵਾਹਿਗੁਰੂ ਗੁਰੂ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਕਿਸੇ ਨੂੰ ਮਾੜਾ ਕਹਿਣ ਦੀ ਲੋੜ ਨਹੀਂ ਹੈ ਅੱਜ ਬੀਜ ਲੈਂਦੇ ਨੇ ਕੁਝ ਚੇਰ ਬਾਦ ਵੰਡਣਾ ਪੈਣਾ ਹੈ ਰੱਬ ਸਭ ਜਾਣਦਾ ਹੈ
ਗਿਆਨੀ ਹਰਪ੍ਰੀਤ ਸਿੰਘ ਜੀ ਸੁਲਝੇ ਹੋਏ ਇਨਸਾਨ ਹਨ।।।ਸੱਚ ਚੁੱਭ ਰਿਹਾ ਬਾਦਲ ਕਿਆ ਨੂੰ।।।ਬੇੜਾ ਗਰਕ ਹੋ ਰਿਹਾ ਬਾਦਲ ਕਾ
ਪਹਿਲਾਂ ਕਹਿੰਦੇ ਜਥੇਦਾਰ ਫੈਸਲਾ ਨੀ ਲੈਂਦੇ ਜੇ ਹੁਣ ਲਿਆ ਫਿਰ ਪੰਥ ਸਿੰਘ ਸਾਹਿਬ ਦਾ ਸਾਥ ਦੇਵੇ ਹੁਣ ਜਥੇਬੰਦੀਆ ਕਿਥੇ ਨੇ ਜਦੋ ਕੋਈ ਘਟਨਾ ਵਾਪਰਦੀ ਓਦੋੰ ਅਸ਼ੀ ਤਮਾਸਾ ਦੇਖਣ ਲਗ ਜਾਂਦੇ ਹਾਂ
ਇੱਕ ਅਮਲੀ ਦੀ ਜੀ ਹਜ਼ੂਰੀ ਕਰਦੇ ਕਰਦੇ ਇਹ ਮੀਸਣੇ
ਜਥੇਦਾਰ ਦਾ ਰੁਤਬਾ ਹੀ ਭੁੱਲ ਗਏ ||
ਜਥੇਦਾਰ ਹਰਪ੍ਰੀਤ ਸਿੰਘ ਬਿਲਕੁਲ ਸਹੀ ਬੰਦਾ ਤੇ ਊਨਾ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ ||
ਜਦੋ ੨ ਕਨਾਲ ਜਮੀਨ ਜਾ ਕੰਡਕਟਰ ਦੀ ਨੌਕਰੀ ਕਰਨ ਵਾਲੇ ੫੦੦- ੭੦੦ ਕਿਲੇ ਜਮੀਨ ਬਣਾ ਸਕਦੇ (ਹੋਰ ਬੜੇ ਹਨ )
ਉਦੋਂ ੧੦ ਸਾਲ ਸਰਕਾਰ ਬੀਜੇਪੀ ਨਾਲ ਮਿਲ ਕੇ ਬਣਦੀ ਰਹੀ ||
Jathedar Harpreet singh jindabad
Jathedar sabb tuci Bilkul sahi ho.
ਕੀ ਗਾਲਾਂ ਕੱਢਣਾ ਠੀਕ ਹੈ?
ਜਥੇਦਾਰ ਸਾਹਿਬ ਜੀ ਅਕਾਲੀ ਦਲ ਦਾ ਗ਼ਰੂਰ ਕਿਵੇਂ ਬਚ ਸਕਦਾ ਹੈ । ਖੇਤਰੀ ਪਾਰਟੀ ਨੂੰ ਉਸਦੇ ਮਲਾਹ ਹੀ ਡੋਬ ਰਹੇ ਹਨ । ਜਾਲਿਮ ਤੁਰਕ-ਮੁਗਲ ਹਕੂਮਤ ਅਤੇਅੰਗਰੇਜਾਂ ਨਾਲ ਲੋਹਾ ਲੈਣ ਵਾਲੀ ਕੌਮ ਅਪਣੀ ਹੋਂਦ ਹੀ ਗੁਆ ਲਵੇਂਗੀ । ਆਓ ਪੰਜਾਬ ਵਾਸਤੇ ਗੁਰੂ ਦਰ ਤੇ ਅਰਦਾਸ ਕਰੀਏ ਅਤੇ ਸੇਵਾ ਕਰੀਏ । ਗੁਰੂ ਬਹੁੜੀ ਕਰੇਗਾ ।
Jathedar sahib ji jindabad
ਮਾਣਯੋਗ ਜਥੇਦਾਰ ਸਾਹਿਬਾਨ ਜੀ ਤੁਸੀਂ ਬਾਦਲ ਪਾਰਟੀ ਨੂੰ ਬਹੁਤ ਵੱਡੀ ਤਨਖਾਹ ਲਗਾਈ ਹੈ ਜੋ ਹੋਰ ਕਿਸੇ ਜਥੇਦਾਰ ਸਾਹਿਬਾਨ ਤੋਂ ਆਸ ਨਹੀਂ ਸੀ। ਆਸ ਕਰਦੇ ਹਾਂ ਕਿ ਤੁਸੀਂ ਅਸਤੀਫਾ ਨਾਂ ਦੇ ਕੇ ਅਕਾਲੀ ਦਲ ਨੂੰ ਪੁਨਰ ਗਠਨ ਕਰੋ ਬਾਦਲ ਕੰਪਨੀ ਨੂੰ ਬਾਹਰ ਕਰਕੇ ਸਿੱਖ ਕੌਮ ਦੇ ਯੋਧਿਆਂ ਤੇ ਵਿਦਵਾਨਾਂ ਨੂੰ ਇਕੱਠੇ ਕਰਕੇ ਇਹੋ ਜਿਹਾ ਕੋਈ ਇਤਿਹਾਸਕ ਫੈਸਲਾ ਕਰੋ ਕੋਈ।
ਇਹਨਾਂ ਤੇ ਕੀਤੇ ਝੂਠੇ ਇਲਜਾਮ ਕਰ ਕੇ ਵੇਖਿਓ ਆਉਣ ਵਾਲੇ ਸਮੇਂ ਵਿੱਚ ਪੰਥ ਇਕ ਹੋਵੇਗਾ ਤੇ ਆਕੀ ਰਹੇ ਨਾ ਕੋਈ। ਇਹਨਾਂ ਲੀਡਰਾਂ ਨੇ ਆਪਣੇ ਪੈਰਾ ਤੇ ਆਪ ਕੁਹਾੜੀ ਮਾਰੀ। ਸਿੰਘ ਸਾਬ ਡਟੇ ਰਹੋ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਕਿਰਪਾ ਕਰਨ ਗੇ 🙏🏻🙏🏻
ਬਾਕੀ ਚਲੋ ਅਸੀਂ ਇਹ ਕਹਿ ਨਹੀਂ ਸਕਦੇ ਕਿ ਤੁਸੀ ਮਾੜੇ ਜੋਂ ਪਰ ਗੁਰੂ ਰਾਮਦਾਸ ਸਭ ਕੁਝ ਜਾਣਦੇ ਨੇ ਜੋਂ ਕਰੇਗਾ ਸੋ ਪਰੇਗਾ ਜੋਂ ਸਭ ਜਾਣਦਾ ਓਹ ਬਹੁਤ ਹੀ ਬਿਨਤ ਨੇ ਜਿਸ ਨੇ ਉਸ ਟਾਈਮ ਕਿਸ ਨੇ ਕਿਸਦਾ ਸਾਥ ਦਿੱਤਾ ਹੈ ਗੁਰੂ ਰਾਮਦਾਸ ਨੇ ਆਪ ਹੀ ਸਭ ਕੁੱਝ ਕਰ ਦੇਣਾ ਹੈ
Badals are trying to defame and do character assassination of Giani Harpreet Singh ji.This is revenge taking activity by Badals after December 2nd.meeting.People please support Giani Harpreet Singh ji .Badals are not obeying the orders of Jathedar Sahib’s .Giani Harpreet Singh ji don’t withdraw from the responsibility given to you.
ਜੇ ਤੁਸੀ ਸੱਚੇ ਸੀ ਉਸ ਟਾਈਮ ਕਿਉ ਨਹੀ ਬੋਲੇ ਜਦ ਬੇਅੱਦਬੀ ਹੋਈ ਸੀ ਜਾਪ ਕਰਦੀ ਸੰਗਤ ਤੇ ਗੋਲੀਆ ਚਲਾਈਆ 2 ਸਿੰਘ ਸਹੀਦ ਕੀਤੇ ਪੁਲਿਸ਼ ਅਣਪਛਾਤੀ ਸੀ ਸੋਦਾ ਸਾਧ ਨੂੰ ਮਾਫੀ ਦਿੱਤੀ ਸੀ
ਅਸੀ ਜਥੇਦਾਰ ਸਾਹਿਬ ਹਰਪਰੀਤ ਸਿੰਘ ਨਾਲ ਉਨਾ ਦੀ ਸਚਾਈ ਸਦਕਾ ਖੜੇ ਹਾ ਖੜੇ ਰਹਾਂਗੇ ਵਿਰੋਧੀਆ ਨੂੰ ਸਬਕ ਸਿਖਾਵਾਗੇ ਡਟ ਕੇ ਖੜੇ ਹਾਂ ਅਸੀ ਇਹਨਾ ਨੁੰ ਸੱਚੇ ਮੰਨਦੇ ਹਾਂ
ਅਕਾਲੀ ਦੱਲ ਦੇ ਆਗੂ ਆਪਣੇ ਪੈਰੀਂ ਆਪ ਕੁਹਾੜਾ ਚਲਾ ਰਹੇ ਨੇ। ਸੰਗਤਾਂ ਸਿੰਘ ਸਾਹਿਬ ਦੇ ਨਾਲ ਹਨ।
Shame on badal and party
Jathedar harpreet singh ji bahut vadia inshan ne ehna di kirdaar kusi keeti ja rhi hai badnam keeta ja riha hai Kom nu sath dena chahida ji
Jathedar sahib waheguru mehar kre chardikla bakshe
V should support jathedar harpreet Singh.
ਚੰਗਿਆਰੀ ਹੋਉਗੀ ਜੱਥੇਦਾਰ ਜੀ ਤਾਂ ਹੀ ਧੂੰਆਂ ਨਿਕਲ ਰਿਹਾ
Virsa Valtoha Aurangzeb da beej hai…
Waheguru mehar karnge
Don't surrender to traitors and masands badals valtoha and majidhia panth with you jadhedar sahib
Respected j s ji order to all sikh kom by cate who doing bad working against you
Singh sahib ji honsla na shdio ji.tuss bhout satkarat ho ji sikh panther vaste ji.bainti a ji ih gandh (mojooda sukhbir tola saf kar dio ji .inhna ne akalidal khtam kar dena ji.ih tussi hi kar sakde ho ji. ) waheguru ka khalsa waheguru ji fate ji
ਬਾਬਾ ਜੀ ਘਟ ਸੋਡੇ ਚੋ ਕੋਈ ਵੀ ਨੀ ਸੱਚੇ ਪਾਤਸਾਹ ਆਪੇ ਸੋਡਾ ਲੇਖਾ ਜੋਖਾ ਕਰਨ ਗਏ ਤੁਸੀ ਵੀ ਪੰਥ ਲਈ ਪਹਿਲਾ ਕਦੇ ਨੀ ਕੋਈ ਸਖਤ ਸਟੈਂਡ ਲਿਆ ਜਦੋਂ ਕੇ ਸੋਡਾ ਪੰਥ ਚ ਸਾਰਿਆ ਨਾਲੋ ਵੱਡਾ ਰੁਤਵਾ ਸੀ ਜਦੋਂ ਆਪਣੇ ਤੇ ਗੱਲ ਆਈ ਹੁਣ ਭਮਕੜ ਦੀ ਤਰਾ ਤੜਫ਼ ਉੱਠੇ
Singh saab tusi akali dal leaders khilaf stand liya a, es karke eh sab kuch hona subabhik hi a. Per tusi apne stand te rho, waheguru tuhadey nal kharey han!
Wahegur ji
🙏🙏
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਸਭ ਕੌਂ ਸ਼ਰਮ ਵਾਲੀ ਗੱਲ ਤਾਂ ਇਹ ਹੈ ਕੀ ਅੱਜ ਦੇ ਸਿਰਾਂ ਤੇ ਪੱਗਾਂ ਰੱਖਣ ਵੀਲੇ ਆਪਣੇ ਆਪ ਨੂੰ ਸਿੱਖ ਸਮਝਦੇ ਹਨ ਗੁਰੂ ਦੀ ਲਾਠੀ ਦੀ ਅਵਾਜ ਨਹੀਂ ਹੁੰਦੀ ਉਹ ਚੁੱਪ ਚਪੀਤੇ ਹਿ ਪੈਂਦੀ ਹੈ ਇਹ ਲੋਕ ਗੁਰੂ ਦੇ ਨਾਮ ਦਾ ਸਾਰਾ ਖਾਂਦੇ ਹਨ ਅਤੇ ਗੁਰੂ ਨੂੰ ਹੀ ਕਟਹਿਰੇ ਵਿੱਚ ਖੜਾ ਰੱਖਦੇ ਹਨ ਜੇ ਸਿੱਖ ਇਹਅਕਾਲ ਤਖ਼ਤ ਸਾਹਿਬ ਜੀ ਨੂੰ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਤਖ਼ਤ ਮੰਨਦੇ ਹੈਂ ਤਾਂ ਜਥੇਦਾਰ ਸਾਹਿਬ ਜੀ ਦੀ ਇੱਜ਼ਤ ਨੂੰ ਖਲਾਰਨਾ ਮਤਲਬ ਗੁਰੂ ਨੂੰ ਸਿੱਧਾ ਹੈ ਪੰਥ ਨੂੜ ਚਾਹਿਦਾ ਹੈ ਇੰਨਾ ਲੋਕਾਂ ਦਾ ਡਟ ਕੇ ਬਾਈਕਾਟ ਕਰਨਾ ਚਾਹਿਦਾ ਹੈ ਜਿਹੜੇ ਅਸਲੀ ਅਕਾਲੀ ਹਨ ਅਤੇ ਹੈ ਉਹ ਤਾਂ ਆਮ ਲੋਕ ਹੀ ਹਨ ਉਨਾ ਦੀਆ ਕੋਈ ਜਾਇਦਾਦਾ ਨਹੀਂ ਹਨ ਗੁਰੂ ਨਾਲ ਖਹਿਬੜਨ ਵਾਲੇ ਦਾ ਬਾਈਕਾਟ ਕਰਨਾ ਚਾਹਿਦਾ ਹੈ ਸਿੱਖ ਪੰਥ ਦਾ ਜਲੂਸ ਕੱਢ ਰਹੇ ਹਨ ਇਹ ਆਮ ਲੋਕਾਂ ਨੂੰ ਸੋਚਣਾ ਚਾਹਿਦਾ ਹੈ 🙏🙏🙏
ਨਾਈ ਜੀ ਬਾਕੀ ਠੀਕ ਆ ਪਰ ਫੈਸਲਾ ਬੋਹਤ ਢਿਲਾ ਦਿਤਾ ਜੀ
❤️🙏🏿🙏🏿🙏🏿🙏🏿🙏🏿🙏🏿🙏🏿👍👍👍👍👍👍
ਜਥੇਦਾਰ ਸਾਹਿਬ ਜੀ ਤੋਹਾਡੇ ਸੱਚੇ ਹੋਣ ਅਸਲ ਸਬੂਤ ਹੀ ਇਹ ਹੈ ਕੇ ਤੋਹਾਡੇ ਦੁਸ਼ਨਬਾਜੀ 2 ਦਸੰਬਰ ਤੋਂ ਬਾਦ ਹੋਂ ਰਿਆ
ਸੇਲੂਟ ਜਥੇਦਾਰ ਸਾਹਿਬ ਤੁਸੀਂ ਇਕ ਇਤਿਹਾਸਕ ਫੈਸਲੇ ਦੇ ਮੁੱਖ ਜਥੇਦਾਰ ਹੋ ਰਹਿੰਦੀ ਦੁਨੀਆਂ ਤਕ ਤੋਹਾਨੂ ਇਸ ਫੈਸਲੇ ਰਾਹੀਂ ਯਾਦ ਕੀਤਾ ਜਾਉ
with all means , we must protect the supermacy of akal takhat sahib .
Very nice person
🙏🏽🙏🏽
We are with truth in favour of Takhat sahib.we hate the selfish leaders in panth.