Life After Marriage|Punjabi Motivational Interview|Mani Parvez|

แชร์
ฝัง
  • เผยแพร่เมื่อ 27 เม.ย. 2024
  • #kaintpunjabi #latestpunjabivideo #kaintpunjabichannel
    Anchor-Mani Parvez(Insta-@maniparvez}
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
    (Insta-@maniparvez}
    Life After Marriage|Punjabi Motivational Interview| @BainsZone | @kaintpunjabi
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

ความคิดเห็น • 148

  • @kaintpunjabi
    @kaintpunjabi  2 หลายเดือนก่อน +23

    ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ Instagram Id ਤੇ ਮੈਸੇਜ ਕਰੋ instagram.com/officialkaint_punjabi/

    • @Grewal_2024
      @Grewal_2024 2 หลายเดือนก่อน +1

      Good 22❤❤❤

  • @aashmsidhu7217
    @aashmsidhu7217 2 หลายเดือนก่อน +39

    ਸੁਕਰ ਹੈ ਪੁਤਰ ਤੁਸੀ ਨਸੇ ਦੀ ਦਲ ਦਲ ਵਿਚੋ ਬਾਹਰ ਨਿਕਲੇ ਸਾਡਾ ਵੀ ਸੁਣ ਕੇ ਖੂਨ ਵੱਧ ਗਿਆ ਹਰ ਇਕ ਮਾ ਦਾ ਪੁਤਰ ਹੀ ਏਦਾ ਠੀਕ ਹੋਵੇ ਵਹਿਗੁਰੂ ਅੱਗੇ ਅਰਦਾਸ ਕਰਦੇ ਹਾ ❤❤

    • @BainsZone
      @BainsZone 2 หลายเดือนก่อน

      Thanks Ji 🙏🏻 ❤

  • @gurpalsingh5609
    @gurpalsingh5609 2 หลายเดือนก่อน +5

    ਵਾਹਿਗੁਰੂ ਜੀ ਇਸ ਜੋੜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ

  • @baljitsinghz
    @baljitsinghz 2 หลายเดือนก่อน +7

    ਬਹੁਤ ਵਧੀਆ ਵੀਰ ਤੁਹਾਡੀ ਇਹ ਸਟੋਰੀ ਬਹੁਤ ਸਾਰੇ ਮੁੰਡੇ ਕੁੜੀਆਂ ਨੂੰ ਨਸ਼ੇ ਦੇ ਦਲ-ਦੱਲ ਵਿੱਚੋ ਕੱਢ ਲਿਆਏਗੀ। ਨਸ਼ੇ ਦਾ ਕੋਹੜ ਪੂਰੀਆਂ ਦੁਨੀਆਂ ਨੂੰ ਖਾ ਰਿਹਾ ਆ। ਮੈਂ ਅਰਦਾਸ ਕਰਦਾ ਪ੍ਰਮਾਤਮਾ ਤੁਹਾਡੇ ਤੇ ਮੇਹਰ ਕਰੇ ਹਮੇਸ਼ਾ

  • @gopikahlon4087
    @gopikahlon4087 2 หลายเดือนก่อน +5

    ਪਹਿਲਾਂ ਪਹਿਲਾਂ ਕਿਸੇ ਦੇ ਘਰ ਨਹੀਂ ਮੰਨਦੇ, ਜਦੋਂ ਬੰਦਾ ਨਵਾਂ ਨਵਾਂ ਨਸ਼ੇ ਕਰਨ ਲੱਗ ਦਾ, ਘਰ ਦੇ ਓਦੋਂ ਮੰਨਦੇ ਜਦੋਂ ਪੱਕਾ ਪੈਂਚਰ ਲੱਗ ਜਾਂਦਾ

  • @KanakdiBalli123
    @KanakdiBalli123 2 หลายเดือนก่อน +9

    ਭੈਣ ਜੀ ਤੁਹਾਡੀ ਨੂੰਹ ਹਜ਼ਾਰਾਂ ਵਿੱਚੋ ਇੱਕ ਬਹੁਤ ਸਿਆਣੀ ਕੁੜੀ ਹੈ ਰੱਬ ਇਸਦੀ ਲੰਬੀ ਉਮਰ ਕਰੇ, ਐਸੀ ਸਿਆਣੀ ਕੁੜੀ ਦੇਖ ਕੇ ਮੇਰਾ ਮਨ ਭਰ ਆਇਆ, ਇਹ ਦੇਵੀ ਦੀ ਸਾਕਾਰ ਮੂਰਤ ਹੈ

  • @samrandhawa5891
    @samrandhawa5891 2 หลายเดือนก่อน +3

    I can feel her pain…mere husband b krde c mai b bht aukha shdwaya c… meri same condition c…mai b bht rondi hundi c lok bht mjak bnaunde hunde c…asi ta hai b canada te mere lyi kalleya ohna nu handle krna bht difficult c…mai study krdi c te kmm b krdi c….ajj b jd oh dina nu yaad krdi aa roooh takk kambbb jndi aaa…mai 4 saal baad skoon bhari neend sauna shuru kita c…thank god baba g ne sbb thek krta…shukar aa waheguru g

  • @raghbirsingh6679
    @raghbirsingh6679 2 หลายเดือนก่อน +11

    ਵਾਹਿਗੁਰੂ ਜੋੜੀ ਨੂੰ ਚੜਦੀਕਲਾ ਵਿੱਚ ਰੇਖਣ

    • @BainsZone
      @BainsZone 2 หลายเดือนก่อน

      Thanks 🙏🏻 ❤

  • @GurpreetSingh-qd7eb
    @GurpreetSingh-qd7eb 2 หลายเดือนก่อน +6

    ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤❤❤❤❤❤❤❤❤❤❤❤❤❤❤❤❤

  • @narindersingh9498
    @narindersingh9498 2 หลายเดือนก่อน +4

    ਵਿਆਹ ਤੋਂ ਪਹਿਲਾਂ ਮੁੰਡੇ ਅਤੇ ਕੁੜੀ ਦਾ ਡੋਪ ਟੈਸਟ ਹੋਣਾ ਚਾਹੀਦਾ ਉਹ ਟੈਸਟ ਸਾਰੇ ਡੋਕੋ‌ਮੈਟ ਨਾਲ ਲਾਇਆ ਜਾਵੇ ਜੀ ਤਾਂ ਪੰਜਾਬ ਵਿਚੋਂ ਨਸ਼ਿਆਂ ਦਾ ਦੋਰ ਖਤਮ ਹੋ ਸਕਦਾ ਜੀ ਸਹਿਮਤ ਹੋ ਜੀ

  • @MalokSingh-jy1mo
    @MalokSingh-jy1mo 2 หลายเดือนก่อน +6

    ਬਾਈ ਗੁੱਸਾ ਨਾ ਕਰੀ ਪਰ ਤੂੰ ਏਦਾ ਦੱਸ ਰਿਹਾ ਕੇ ਘਰਵਾਲੀ ਬੈਠੀ ਦੇਖੀ ਜਾਂਦੀ ਸੀ ਕਿ ਹੈਗਾ ਕੇ ਮਰ ਗਿਆ ਇਹ ਕੋਈ ਬਹਾਦਰੀ ਨਹੀ ਸੀ ਤੇਰੀ ਵੀਰ ਪਰ ਹੁਣ ਜਰੂਰ ਵਧੀਆ ਕੰਮ ਕੀਤਾ ਛੱਡ ਕੇ

  • @Keeratkalervlogs2068
    @Keeratkalervlogs2068 2 หลายเดือนก่อน +2

    ਨਸ਼ਿਆਂ ਨੇ ਕਿੰਨੇ ਹੀ ਹੱਸਦੇ ਵੱਸਦੇ ਘਰ ਉਜਾੜ ਦਿੱਤੇ,ਵਹਿਗੁਰੂ ਨੌਜਵਾਨ ਪੀੜੀ ਨੂੰ ਸਮੱਤ ਬਖਸ਼ੇ ,ਸਾਰਿਆਂ ਦੇ ਘਰਾਂ ਚ ਖੁਸ਼ੀਆਂ ਦੇ ਖੇੜੇ ਰਹਿਣ ,🙏🙏🙏🙏🙏

  • @SukhwinderSingh-wq5ip
    @SukhwinderSingh-wq5ip 2 หลายเดือนก่อน +3

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @GodBless_1313
    @GodBless_1313 2 หลายเดือนก่อน +3

    Salute ਆ ਮੇਰੀ ਭੈਣ ਨੂੰ ਜਿਹਨੇ ਬਾਈ ਨੂੰ ਛੱਡ ਕੇ ਨੀ ਗਈ ਤੇ ਬਾਈ ਦਾ ਪੂਰਾ ਸਾਥ ਦਿੱਤਾ। ਧੰਨਵਾਦ ਆ ਬਾਈ ਦਾ ਜਿਹੜਾ ਸਹੀ ਹੋਗਿਆ। ਕਹਿਣਾ ਸੌਖਾ ਪਰ ਜਿਹੜਾ ਗਲਤ ਰਾਹ ਤੇ ਪੈਕੇ ਨਸ਼ਾ ਛੱਡਕੇ ਸਹੀ ਹੋਇਆ ਇਹ ਵੀ ਬਹੁਤ ਵੱਡੀ ਗੱਲ ਆ। ਨਸ਼ਾ ਛੱਡਣ ਲਈ ਵੀ ਬਹੁਤ ਜਿਗਰਾ ਤੇ will power ਤੇ potential ਚਾਹੀਦੀ ਆ।

  • @gurbhejsingh6705
    @gurbhejsingh6705 2 หลายเดือนก่อน +4

    Love you bhan ji sister. Waheguru mehar kre tusa. Kita meri wife nu v Waheguru akal dy.

  • @kamaljitkaur7128
    @kamaljitkaur7128 2 หลายเดือนก่อน +30

    ਕੋਈ ਵੀ ਮਾਂ ਆਪਣੇ ਪੁੱਤਰ ਨੂੰ ਮਾੜਾ ਨਹੀਂ ਕਹਿੰਦੀ

    • @harpreetkaur5022
      @harpreetkaur5022 2 หลายเดือนก่อน

      ਜੇ ਮਾੜਾ ਹੈ ਕਹਿਣਾ ਚਾਹੀਦਾ ਹੈ

    • @NavjotJosan-rm9uz
      @NavjotJosan-rm9uz 2 หลายเดือนก่อน

      Hji bulkul ryt g Sachi gal tudi g

  • @NavdeepbeniwalNavdeepben-cy8qr
    @NavdeepbeniwalNavdeepben-cy8qr 2 หลายเดือนก่อน +2

    Bains banda sira aa sada yaar

  • @manjeetkaur774
    @manjeetkaur774 หลายเดือนก่อน

    ਵਾਹਿਗੁਰੂ ਜੀ ਇਹੋ ਜਿਹਾ ਸਾਥ ਵਾਲੀ ਪਤਨੀ ਸਾਰਿਆਂ ਨੂੰ ਦੇਵੀ ਕੱਲੀ ਨੂੰਹ ਚੰਗੀ ਨਾਲ ਗੱਲ ਨੀਂ ਬਣਦੀ ਸੱਸ ਬੀ ਚੰਗੀ ਹੂਣੀ

  • @gursevaksingh6285
    @gursevaksingh6285 2 หลายเดือนก่อน +3

    Mnu eh story sun k lag riha ki mai apni he story sun rahi aa😢😢

  • @Repost372
    @Repost372 2 หลายเดือนก่อน +4

    Bhut vdia bhen di soch

  • @Jotoffacialvlog
    @Jotoffacialvlog 2 หลายเดือนก่อน +19

    ਮੇਰਾ ਰੋਣਾ ਆ ਗਿਆ 😢ਆਪਣੀ ਜ਼ਿੰਦਗੀ ਯਾਦ ਆ ਗਈ ਸੁਣ ਕੇ ਮੇਰੇ ਘਰਵਾਲੇ ਨੇ ਤਾਂ ਘਰ ਦਾ ਕੁਝ ਨਹੀਂ ਛੱਡਿਆ 😢ਇਕ ਇਕ ਚੀਜ ਵੇਚ ਤੀ ਸੀ ਕੁਝ ਨਹੀਂ ਰਹਿ ਗਿਆ ਸੀ ਘਰ ਦਾ ਰੋਟੀ ਵੀ ਕਿਸੇ ਘਰੋ ਖਾਂਦੀ ਸੀ ਉਸਨੇ ਚੋਰੀਆ ਵੀ ਕੀਤੀਆ ,ਜੇਲ ਵੀ ਗਿਆ ਪਰ ਉਹ ਨਹੀਂ ਸੁਦਰਾ 😭😭ਮੈ ਛੱਡ ਤਾਂ ਉਸਨੂੰ ਮੈ ਥਕ ਗਈ ਸੀ ਜ਼ਿੰਦਗੀ ਤੋਂ

    • @malkeetthind1104
      @malkeetthind1104 2 หลายเดือนก่อน

      Kithe tak me sonya h peyar nall aadmi sudhar janda h. Baki pta nhi

    • @Jotoffacialvlog
      @Jotoffacialvlog 2 หลายเดือนก่อน +1

      @@malkeetthind1104 nhi ji buht pyar nal keha si sudr jai par nhi sudra oh banda ,🥹 kehnde a bnda dilo shdna chaye shad skda nsha oh nhi shad skda si buht medicine v lyi si buht kuj krya si

    • @SahibjotSingh-jc1yy
      @SahibjotSingh-jc1yy 2 หลายเดือนก่อน +1

      Same meri bhain nal v eda he hoiya sister jina dukh lagiya ohi janda looki tan majak krn Wale he aa

    • @malkeetthind1104
      @malkeetthind1104 2 หลายเดือนก่อน +1

      O ta sahi dil to shadna chahe ta hi shad sekda h

    • @Jotoffacialvlog
      @Jotoffacialvlog 2 หลายเดือนก่อน

      @@malkeetthind1104 hnji ji

  • @SahibjotSingh-jc1yy
    @SahibjotSingh-jc1yy 2 หลายเดือนก่อน +9

    Meri bhain de husband v eda he krde c kuj ne chadiya sab kuj bechta injection londe c 5 hajar da roj da nasha krde bhain ro ro mardi rehna kol chota ja beta c raat nu 2 vaje 3 vaje ghar auna roj 12 ton baad he aunda ena paisa c apna km c bahut kuj c baad ch kuj v na reha bhain roti ton v bethi rehndi bhukhi bacha v bhukha rehnda salander beach dinda koi center ne chadiya jithe osnu admit na kita hove hatiya ne c maa chad k kudiya kol chalgi c ghar v beachta c fer asi sadi kudi da divorce krwata fer v bhain last tak waight krdi rahi v sudar k aajave nashe shad de par nahi .asi tan apni kudi di hor marriage krti but o banda bhaina kol rulda firda beta meri duji bhain ne lai lya osde beta hai ne c bhain de hun dubara beta bahut khush aa apni life ch

    • @gopikahlon4087
      @gopikahlon4087 2 หลายเดือนก่อน +1

      ਓ ਹੈਗਾ ਅਜੇ ਵੀਰ ਜੀ ਪ੍ਰਾਉਣਾ

    • @SahibjotSingh-jc1yy
      @SahibjotSingh-jc1yy 2 หลายเดือนก่อน

      @@gopikahlon4087 hanji haiga mariya ne kudi di tan asi hor marriage krti c uthe beta bhain de 5yr da bahut changa Munda mil giya unmarried c Munda garib Ghar da kudi de uthe eni kismat changi nikli osde husband nu marriage ton 6 month baad he sarkari job milgi hun 2 manji khothi pai aa bahut khush aa

  • @BainsZone
    @BainsZone 2 หลายเดือนก่อน +3

    Thanks from the bottom of my heart Kaint Punjabi Team for sharing My story, I admire your courage and honesty. It is truly inspiring, and I’m so grateful that you have survived and thrived to tell my story. Thank You So Much 🙏🏻♥️

    • @ManpreetSingh-qe7tq
      @ManpreetSingh-qe7tq 2 หลายเดือนก่อน

      God bless you verre respect thode li bht wadh gyi

  • @nindersinghninder4487
    @nindersinghninder4487 2 หลายเดือนก่อน +2

    Waheguru ji

  • @sukhigill9400
    @sukhigill9400 2 หลายเดือนก่อน +2

    ❤❤❤❤

  • @Rai99245
    @Rai99245 2 หลายเดือนก่อน +2

    ❤❤❤❤❤❤❤❤❤

  • @gurjinderjassal9781
    @gurjinderjassal9781 2 หลายเดือนก่อน +1

    😮😮

  • @JanhviVerma-ck4hs
    @JanhviVerma-ck4hs หลายเดือนก่อน

    Bohut bdia. ❤ wordingss.. Kudi v changi. Kini sohre v chnge .. Mile kudi ❤ nu god bless u.

  • @jasvinderkaur2055
    @jasvinderkaur2055 2 หลายเดือนก่อน +1

    Waheguru ji maher kor

  • @sukhbirkaur7838
    @sukhbirkaur7838 2 หลายเดือนก่อน +6

    May god bless u and all

    • @BainsZone
      @BainsZone 2 หลายเดือนก่อน

      Thanks Ji 🙏🏻❤

  • @jagdeepsinghsingh3336
    @jagdeepsinghsingh3336 2 หลายเดือนก่อน +1

    Waheguru.ji ❤

  • @mohitmunjani1367
    @mohitmunjani1367 หลายเดือนก่อน

  • @gurcharansingh2677
    @gurcharansingh2677 2 หลายเดือนก่อน +1

    Waheguru tohanu chardicala vich rakhe

  • @surindernijjar7024
    @surindernijjar7024 2 หลายเดือนก่อน

    Bless you very good interview ❤

  • @GurpreetPreet-oj3vx
    @GurpreetPreet-oj3vx 2 หลายเดือนก่อน +1

    Wife nd ma di bolat shd gya vdya kita dubai bhjya uthe na milda nd shd gye shukr khushi hundi k Punjab da nojwan shi hoya

  • @Jotoffacialvlog
    @Jotoffacialvlog 2 หลายเดือนก่อน +8

    😢😢😢😢 ਬੁਹਤ ਦੁੱਖ ਦੇਖੇ ਆ ਮੈਂ ਵੀ ਨਸ਼ੇ ਵਾਲੇ ਬੰਦੇ ਨਾਲ ਵਿਵਾਹ ਕਰਵਾ ਕੇ😢😢😢

    • @user-xe5ql9lm3j
      @user-xe5ql9lm3j 2 หลายเดือนก่อน +1

      Waheguru

    • @geetasohal2306
      @geetasohal2306 2 หลายเดือนก่อน

      Same

    • @gurbhejsingh6705
      @gurbhejsingh6705 2 หลายเดือนก่อน

      Ni oda sath deo plzz am sunny from Germany 🇩🇪

    • @malkeetthind1104
      @malkeetthind1104 2 หลายเดือนก่อน

      Kine saal nall rahe ho

    • @Jotoffacialvlog
      @Jotoffacialvlog 2 หลายเดือนก่อน

      @@malkeetthind1104 6saal

  • @ramangautam7460
    @ramangautam7460 2 หลายเดือนก่อน +2

    God bless you all family 🙏🙏🙏

  • @navtejsingh8044
    @navtejsingh8044 2 หลายเดือนก่อน +2

    Very nice

  • @nishangill3115
    @nishangill3115 2 หลายเดือนก่อน

    By yar jma meri story h frk sirf ena h ki m koyi sman nhi vechya ya chori ni kiti pr mere ghar wali bhut hi chngi c jis kr k m ajj duniya te h thenkyou for my sweet wife

  • @balwindersinghmanki6475
    @balwindersinghmanki6475 2 หลายเดือนก่อน

    Waheguru ji 🙏🏾

  • @KiratSingh-rw4rh
    @KiratSingh-rw4rh 2 หลายเดือนก่อน +3

    ❤❤❤❤❤

  • @jagdeepsinghsingh3336
    @jagdeepsinghsingh3336 2 หลายเดือนก่อน

    Waheguru.ji ❤🙏

  • @manjeetkaur774
    @manjeetkaur774 หลายเดือนก่อน

    ਬਾਬਾ ਜੀ ਏਦਾਂ ਦੀ ਪਤਨੀ ਸਬ ਨੂੰ ਦੇਵੀ ਇਹੋ ਜਿਹੀ ਸੱਸ ਬੀ ਸਬ ਨੂੰ ਦੇਵੀ ਮੈਡਮ ਜੀ ਤੁਹਾਨੂੰ ਨੂੰਹ ਬਹੁਤ ਵਧੀਆ ਮਿਲੀ ਆ ਅੱਜ ਕੱਲ ਕੂੜੀਆਂ ਮਾੜੀ ਜਿਹੀ ਗੱਲ ਤੇ ਛੱਡ ਦੇਂਦੀਆਂ ਆ ਪਰ ਤੁਹਾਡੀ ਨੂੰਹ ਦੇ ਸੰਸਕਾਰ ਬਹੁਤ ਵਧੀਆ ਉਹ ਦੇ ਮਾ ਬਾਪ ਨੂੰ ਬੀ ਸੂਲਟ ਆ ਏਨੀ ਵਧੀਆ ਕੂੜੀ ਮੈਂ ਕਦੀ ਨੀਂ ਦੇਖੀ

  • @Rai99245
    @Rai99245 2 หลายเดือนก่อน +2

    ❤❤❤❤❤❤❤❤❤❤❤❤

  • @sukhmanjotsingh7427
    @sukhmanjotsingh7427 2 หลายเดือนก่อน

    Wàheguru ji

  • @SumanPreet-ve1hi
    @SumanPreet-ve1hi 2 หลายเดือนก่อน

    Meri v same story aa bai bhut jldi asi v interview krvava ge

  • @anayatchhina6125
    @anayatchhina6125 25 วันที่ผ่านมา

    ਨਸ਼ਾ ਛੱਡਿਆ ਕਿਵੇਂ ਵੀਰ ਨੇ ਦਸ ਸਕਦਾ ਦੇ

  • @nishangill3115
    @nishangill3115 2 หลายเดือนก่อน

    Kudi di gll bhut vdhiya lggi k dilo pyar v hona chahida h pyar hove ta hi sb kmm set hunde h ji jiyundi vsdi rh bhen

  • @kuka6853
    @kuka6853 2 หลายเดือนก่อน

    😢😢😢😢😢😢😢😢❤🎉❤🎉❤🎉❤🎉❤🎉❤🎉❤🎉❤🎉ਸ਼ਾਬਾਸ ਇਸ ਲੜਕੀ ਦੇ

  • @HardeepSingh-pe8og
    @HardeepSingh-pe8og หลายเดือนก่อน

    Meri v same ehi khani aa

  • @ramangautam7460
    @ramangautam7460 2 หลายเดือนก่อน +1

    Jai shri Krishna 🙏 ❤

  • @sahilanand2646
    @sahilanand2646 2 หลายเดือนก่อน

    Bai hun chado..... Eh ik boht vadi sajish aa nasha...... Kise powerful bande nu week bnauna... Healthy.... Financly..... Eh ise system da international base te va

  • @InderjitSingh-ce6nu
    @InderjitSingh-ce6nu 2 หลายเดือนก่อน

    😢😢😢

  • @user-df3vc9ju6d
    @user-df3vc9ju6d 2 หลายเดือนก่อน +1

    Sister ne bahut sath dita rb sda Jodi bnay rkhe

  • @muhammadmushtaq8966
    @muhammadmushtaq8966 2 หลายเดือนก่อน

    Goods oklahoma ❤❤❤❤

  • @amritsingh9719
    @amritsingh9719 2 หลายเดือนก่อน +1

    Menu lgda meri zindagi khatam aa rabba krde mehr sdha de mera sab kuj mera ta koi bhi v nhi jehda maa nu saamb lve 😢😢😢

    • @ManpreetKaur-mk9dq
      @ManpreetKaur-mk9dq 2 หลายเดือนก่อน

      Veer pls Chad deo sachi pls me ardas karugi tuhade layi 😔

    • @samrandhawa5891
      @samrandhawa5891 2 หลายเดือนก่อน

      Veere shdd do dil nu strong kro…sachy eh bht painful aaa…family bht hurt hundi aa

    • @ManpreetSingh-qe7tq
      @ManpreetSingh-qe7tq 2 หลายเดือนก่อน

      Start kro bro shdnan gurughar jna start kro othey ja k confess kro gurugranth sahib agge dasso ja k ohna nu ohh sath denge thoda pkka

  • @Repost372
    @Repost372 2 หลายเดือนก่อน +1

    Me v bai 4 month hoge Hun ni kita kuj america rehna pr me apna sara kuj khrab krlea c pr eh nasha te jo jo tuc keh reha me feel kr rea mera vada pra v menu rat nu check krda rehnda c ki mere sah chlde a kitey kuj ho te ni gia 3 saal vich 2 lakh dolar ujad lia

    • @navu8255
      @navu8255 2 หลายเดือนก่อน

      Fr tuc kivn shadeya ?

    • @Repost372
      @Repost372 หลายเดือนก่อน +1

      @@navu8255 mera brother vada v eithe c so mind te sari gal hundi a pta ni rab ne ki dimag ch pia us tym me fas chuka c but Niklna ap v chounda c

  • @Aleza-vy7dw
    @Aleza-vy7dw 2 หลายเดือนก่อน +1

    Veere kive shadiya chitta mere husband v bhut krde aa 💉 bhut lgounde aa

    • @NavjotJosan-rm9uz
      @NavjotJosan-rm9uz 2 หลายเดือนก่อน

      Nasha koi v ni chad sak da v nasha kismat shat da wa ta chut janda ni ta raab he rakha g

    • @NavjotJosan-rm9uz
      @NavjotJosan-rm9uz 2 หลายเดือนก่อน

      Kina time to kar da nasha tuda husband g daso

  • @ManpreetKaur-mk9dq
    @ManpreetKaur-mk9dq 2 หลายเดือนก่อน

    Mere husband nu 12 sall to upar ho gya drug lai rahe aa marriage nu v 8 sall ho gaye asi India to v Australia a gye k sahid sudar he jaunge Australia ja k ethe ik sall sahi rehn to baad fir nasshe ch aa gya
    Sudar he nhi reha me boht try kar layi menu
    India ch koi eho jeha center ni haiga jithe eh nai Gaye eh
    Hun fir ohi km family nu v das ni sakdi eHDi family nu sab pata a but oh v koi jyada dyan nhi dai rahe menu nhi samj a Rahi k kive sahi karna boht majboor aa 😭😭😭

    • @NavjotJosan-rm9uz
      @NavjotJosan-rm9uz 2 หลายเดือนก่อน

      Bhut dukh lag da g a ho ja comment dak ka ma as video ch bhut kudiya da comment dakha na g jo apna husband to bhut dukhi na nasha nu la ka par samaj ni aundi v ki kita ja wa g nasha bhut ghar kharab kar ra g baki tusi gal kar ki asi india chad ka Australia 🇦🇺 v a gya o fer v ni nasha chad da v dakho g jatho tak mari soch ha g city badlan nal koi nasha ni chad sak da g o ta har ak insan di apni apni apni apni apni apni apni apni kismat ha g jina time os di kismat ch lakha o na time o insan jithe marji chala ja wa o na nasha kar na he kar na ha g baki satnam waheguru ji sab ta kirpa kar na koi v apni zindgi ch dukh na dakha v g

    • @NavjotJosan-rm9uz
      @NavjotJosan-rm9uz 2 หลายเดือนก่อน

      Baki tusi apna husband nu pyar nal mano g ho sak da chad dan g

    • @ManpreetSingh-qe7tq
      @ManpreetSingh-qe7tq 2 หลายเดือนก่อน

      Sirf guru ghar jao confess kro ho jna sabb theek damn sure

  • @kapilshaurya292
    @kapilshaurya292 9 วันที่ผ่านมา

    Wife nu seluit aa, jihna ne enna saath dita, te nashe cho kadd leanda

  • @user-jn9mo9he6w
    @user-jn9mo9he6w 2 หลายเดือนก่อน +2

    Mera ta ghar krab krta chitta ne mai apna bacha le k vapas a gye peke ghar bohat dukh hunda jdo ghar. Krab hunda😢😢

    • @NavjotJosan-rm9uz
      @NavjotJosan-rm9uz 2 หลายเดือนก่อน

      Bhut dukh laga g tuda comment dak ka g ki kar sak da g har ak insan di apni apni kismat hundi g

    • @NavjotJosan-rm9uz
      @NavjotJosan-rm9uz 2 หลายเดือนก่อน

      Jis insan ta mada time chal da o he jaan sak da g

    • @user-jn9mo9he6w
      @user-jn9mo9he6w 2 หลายเดือนก่อน

      @@NavjotJosan-rm9uz oh ta hai ji

    • @NavjotJosan-rm9uz
      @NavjotJosan-rm9uz 2 หลายเดือนก่อน

      @@user-jn9mo9he6w hji

    • @NavjotJosan-rm9uz
      @NavjotJosan-rm9uz 2 หลายเดือนก่อน

      @@user-jn9mo9he6w kina time to nasha kar da tuda husband g

  • @harjitkaur3769
    @harjitkaur3769 2 หลายเดือนก่อน

    Ladki atey usda khandan bahut chaga hai jina ena sath nibhaya

  • @Repost372
    @Repost372 2 หลายเดือนก่อน

    India Ona hun 7 saal badh

  • @Jagjeetsingh3453-yu1gp
    @Jagjeetsingh3453-yu1gp 2 หลายเดือนก่อน +4

    ਭੈਣਾਂ ਹੁਣ ਵੀ ਅਮਲੀ ਹੈ ਇਹ ਬੰਦਾ ਇਨਾਂ ਵਿਸ਼ਵਾਸ ਨਾਂ ਕਰ...

    • @GurmeetKaur-xu8ir
      @GurmeetKaur-xu8ir 2 หลายเดือนก่อน

      Eho jehe nashe kr ke kise di dhi di zindgi khrab kr dinde a, eh koi ni sudrde

    • @GurmeetKaur-xu8ir
      @GurmeetKaur-xu8ir 2 หลายเดือนก่อน +1

      J wife chad jawe ehi jehe bande nu ta lok kudi nu mada bolde a, koi zindgi nhi kudiya di, duniya nu 2we passe dande hunde a

  • @malkitsingh4209
    @malkitsingh4209 2 หลายเดือนก่อน

    Waheguru ji

  • @JashandeepSingh-mg9rs
    @JashandeepSingh-mg9rs 2 หลายเดือนก่อน

    ❤❤❤❤

  • @AshaRani-qw8yb
    @AshaRani-qw8yb 2 หลายเดือนก่อน

    Very nice