Chajj Da Vichar (1113) || ਅਫ਼ਸਾਨਾ ਖਾਨ ਨਾਲ ਕਿਉਂ ਗਾਇਆ ਹੈਪੀ ਰਾਏਕੋਟੀ ਨੇ ਕੀਤੇ ਵੱਡੇ ਖੁਲਾਸੇ
ฝัง
- เผยแพร่เมื่อ 7 ก.พ. 2025
- #PrimeAsiaTV #ChajjDaVichar #SwarnTehna #HarmanThind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
INDIA
JIO TV
******************
Available Worldwide on
TH-cam: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada
ਮੈਨੂੰ ਇਹ ਤੁਹਾਡਾ ਪ੍ਰੋਗਰਾਮ ਚੱਜ ਦਾ ਵਿਚਾਰ ਬਹੁਤ ਵਧੀਆ ਲਗਦਾ ਸੋ ਬੜੇ ਸਤਿਕਾਰਯੋਗ ਨੇ ਦੋਨੋ ਜਨੇ।। ਹੈਪੀ ਰਾਏਕੋਟੀ ਸਿਰਾ ਗਾਇਕ ਗੀਤਕਾਰ ਐ ਚੰਗਾ ਇਨਸਾਨ ਵੀ ਐ।।
ਸਤਿ ਸ਼੍ਰੀ ਅਕਾਲ ਜੀ ਮੈਂ ਸੁੱਖਵਿਦਰ ਕੋਰ ਸੰਗਰੂਰ ਤੋਂ ਹੈਪੀ ਰਾਏਕੋਟੀ,ਵਧੀਆ ਢੰਗ ਨਾਲ਼ ਗੀਤ ਗਾਉਂਦਾ ਹੈ ਜਿਉਂਦਾ ਰਹਿ ਪੁੱਤ ਪਰਮਾਤਮਾ ਤੈਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਵੇ 💯💯💯💯👌👌👌👌
Tehna g, Harman g, Happy g Sat Shri Akal
ਹੈਪੀ ਦਿਲ ਦਾ ਨੀ ਮਾੜਾ ਮੁੰਡੇ ਦੇ ਬਹੁਤ ਸੋਹਣੇ ਗੀਤ ਨੇ ਤੇ ਬਹੁਤ ਸੋਹਣੀ ਕਲਮ ਅਾ...ਹਰਮਨ ਭੈਣ ਤੇ ਵੀਰ ਟਹਿਣਾ ਸਾਬ ਕਿ੍ਰਪਾ ਕਰਕੇ ੲਿਕ ਮੁਲਾਕਾਤ ਅਮਰਿੰਦਰ ਗਿੱਲ ਵੀਰੇ ਨਾਲ ਵੀ ਜਰੂਰ ਕਰੋ ਜੀ
ਦਿਲ ਸਵਾਦ ਗੜੂੰਦ ਹੋ ਗਿਆ ਧੰਨਵਾਦ ਟਹਿਣਾ ਸਾਬ ਤੇ ਹਰਮਨ ਭੈਣ। ਹੈਪੀ ਰਾਏਕੋਈ ਬਹੁਤ ਵਧੀਆ ਗੀਤਕਾਰ ਆ ਬਾਈ।ਉਡੀਕ ਰਹਿੰਦੀ ਆ ਚੱਜ ਦੇ ਵਿਚਾਰ ਦੀ।👍👍😊
ਬਹੁਤ ਸੋਹਣਾ ਗਾਉਦਾ ਤੇ ਬਹੁਤ ਸੋਹਣਾ ਲਿਖਦਾ ਹੈਪੀ ਬਾਈ ਘੈਂਟ ਆ ਬਾਈ ਤੂੰ 🙏🙏ਧੰਨਵਾਦ ਟਹਿਣਾ ਸਾਹਿਬ ਜਿਹੜਾ ਤੁਸੀ ਇਹਦਾ ਦੇ ਬੰਦੇ ਰੋਬਰੋਹ ਕਰਾਉਂਦੇ ਆ 🙏👍👍👍
ਹੈਪੀ ਪੁੱਤ ਤੇਰੇ ਗੀਤ ਤੇ ਫਿਲਮਾ ਬਹੁਤ ਸੁੱਪਰਹਿੱਟ ਹੋਣ ਮੈਨੂੰ ਉਹ ਇਨਸਾਨ ਬਹੁਤ ਚੰਗੇ ਲੱਗਦੇ ਜਿਹੜੇ ਆਪਣਾ ਮਾੜਾ ਟਾਇਮ ਨਹੀ ਭੁੱਲਦੇ ਵੈਸੇ ਤਾ ਸਾਰੇ ਸੱਚ ਈ ਕਹਿੰਦੇ ਹੁੰਦੇ ਆ ਆਪਣੇ ਬਾਰੇ ਪਰ ਹੈਪੀ ਬਹੁਤ ਈ ਸ਼ਰੀਫ ਪੁੱਤ ਆ ਰੱਬ ਹੋਰ ਤਰੱਕੀਆ ਬਖਸ਼ੇ 🙏❤️
ਸਵਾਦ ਆ ਗਿਆ ਇੰਟਰਵਿਊ ਵੇਖ ਕੇ । ਬੜੇ ਚਿਰ ਤੋਂ ਹੈਪੀ ਰਾਏਕੋਟੀ ਵੀਰੇ ਦੀ ਉਡੀਕ ਕਰ ਰਿਹਾ ਸੀ ਕਿ ਜਲਦੀ ਚੱਜ ਦੇ ਵਿਚਾਰ ਵਿੱਚ ਆਉਣ। ਅੱਜ ਸਮੇਂ ਦਾ ਪਤਾ ਨੀਂ ਲਗਿਆ । ਹੁਣ ਫਿਰ ਜਲਦੀ ਇੰਟਰਵਿਊ ਕਰਿਉ ਹੈਪੀ ਰਾਏਕੋਟੀ ਵੀਰੇ ਦੀ ਧੰਨਵਾਦ ਜੀ।
ਅਮਰਿੰਦਰ ਗਿੱਲ ਨਾਲ ਵੀ ਰੁਬਰੂ ਕਰਵਾ ਦਿਓ ਪ੍ਰਾਈਮ ਏਸ਼ੀਆਂ ਟੀਮ ਜੀ
ਬਹੁਤ ਵਧੀਆ ਬੰਦਾ ਹੈਪੀ ਭਰਾ ।ਇਹੋ ਜਿਹੇ ਗੀਤਕਾਰ ਤੇ ਗਾਇਕ ਹੋਣੇ ਚਹੀਦੇ ਨੇ ਜਿਉਦਾ ਰਹੇ ।ਵਿਰਸੇ ਨੂੰ ਸਾਬਣ ਵਾਲੇ ਲੋਕ ਹਾਲੇ ਹੈ ।ਪਰ ਬਾਈ ਸਿੱਧੂ ਮੂਸੇਵਾਲੇ ਨੂੰ ਨਾ ਮਿਲੀ🙏🙏🙏🌹🌹🌹🌹
ਹੈਪੀ ਰਾਏਕੋਟੀ ਨੂੰ ਬੇਨਤੀ ਹੈ ਕਿਸਾਨਾ ਦੇ ਸੰਘਰਸ਼ ਵਿੱਚ ਸਾਥ ਦਿਓ ਬਹੁਤ ਮਾੜਾ ਸਮਾ ਹੈ ਅੱਜ ਪੰਜਾਬ ਤੇ
ਅਮਰਿੰਦਰ ਗਿੱਲ ਜੀ ਨੂੰ ਵੀ ਮਿਲਾਦੋ ਜੀ 🙏🙏
ਬਹੁਤ ਵਧੀਆ ਗੀਤਕਾਰ ਹੈ ਹੈਪੀ ਰਾਏਕੋਟੀ।ਬਾਈ ਜੀ ਫਤਿਹ ਸ਼ੇਰਗਿੱਲ ਨਾਲ ਵੀ ਮੁਲਾਕਾਤ ਕਰੋ।
ਅਮਰਿੰਦਰ ਗਿੱਲ 22 di v ਇੰਟਰਵਿਊ ਕਰੋ ਜੀ 🥰🥰
ਹੈਪੀ ਰਾਏਕੋਟੀ vir ਬਹੁਤ vadia 🤘🤘👌👌👌
ਸੱਚੀ ਹਰਮਨ ਜੀ ਨੂੰ ਗਾਣੇ ਬਹੁਤ ਯਾਦ ਰਹਿੰਦੇ ਹਨ। I like her. 💗
J
ਮੈਨੂੰ ਲਗਦਾ 99% ਗਾਇਕਾਂ ਤੋਂ ਸੁਰੀਲਾ ਤਾਂ ਹੈਪੀ ਵੀਰ ਆ 👏👏👌🤟
Tehna saab te Harman jI spl thanks happyrai koti ji att kra te adraas da ganna kr ke touchwood a sachi my favourite film ,ਜੁਗ ਜੁਗ ਜੀਵੇ ਤੇਰੀ ਵਾਲ ਵੇਂਗਾ ਨਾ ਹੋਵੇ ਪੰਜਾਬੀ ਮਾਂ ਬੋਲੀ ਨੂੰ ਅੱਗੇ ਵਧਾਉਣ ਲਏ ,😍
ਬਹੁਤ ਵਧੀਆ ਇੰਟਰਵਿਊ... ਹੈਪੀ ਰਾਇਕੋਟੀ ਜੀ ਬਹੁਤ ਹੀ ਵਧੀਆ ਗਾਇਕ ਨੇ.. ਉਹਨਾਂ ਦੇ ਤਕਰੀਬਨ ਸਾਰੇ ਗੀਤ ਬਹੁਤ ਸੋਹਣੇ ਨੇ..ਆਸ ਕਰਦੇ ਹਾਂ ਏਵੇਂ ਹੀ ਸੋਹਣੇ ਸੋਹਣੇ ਗੀਤ ਲਿਖਦੇ ਰਹਿਣਗੇ🙏🙏
ਕਿੰਨੀ ਮਿੱਠੀ ਆਵਾਜ਼ ਆ ਜੀ ਹੈਪੀ ਵੀਰ ਦੀ 😊🙏💐
ਅਮਰਿੰਦਰ ਗਿੱਲ ਦੀ ਵੀ ਕਰੋ ਇੰਟਰਵਿਊ 22 ਜੀ
ਟਹਿਣਾ ਸਰ ਜੀ ਅਮਰਿੰਦਰ ਗਿੱਲ ਨਾਲ ਇੱਕ ਲੰਮੀ ਸਾਰੀ ਇੰਟਰਵਿਊ ਕਰੋ
ਹੈਪੀ ਰਾਏਕੋਟੀ ਜੀ ਇਹ ਜ਼ਰੂਰੀ ਨਹੀਂ ਕਿ ਸਾਰੇ ਹੀ ਗੀਤਕਾਰ ਆਪ ਦੀ ਤਰ੍ਹਾਂ ਕਿਸਮਤ ਵਾਲੇ ਹੋਣ, ਬਹੁਤ ਗੀਤਕਾਰ ਇਹੋ ਜਹੇ ਵੀ ਹਨ ਜਿਨ੍ਹਾਂ ਨੇ ਵਧੀਆ ਲਿਖਿਆ ਸੀ ਪਰ ਉਹ ਗਾਇਕਾਂ ਦੇ ਮਾੜੇ ਵਰਤਾ ਕਰਕੇ ਸਾਹਮਣੇ ਨਹੀਂ ਆ ਸਕੇ, ਜਦੋਂ ਉਹ ਚੱਲ ਜਾਂਦੇ ਹਨ ਸਭ ਭੁੱਲ ਜਾਂਦੇ ਹਨ🙏
ਹੈਪੀ ਬਹੁਤ ਹੀ ਸ਼ਰਮੀਲਾ ਜਿਹਾ ਮੇਰਾ ਪੁੱਤ ਰੱਬ ਰਾਖਾ 🙏❤️
ਬਹੁਤ ਹੀ ਵਧੀਆ ਇਨਸਾਨ ਤੇ ਵਧੀਆ ਗੀਤਕਾਰ ਸਿਰੇ ਦਾ ਗਾਇਕ ਹੈ ਰਾਏਕੋਟੀ ਜੀ
ਟਹਿਣਾ ਜੀ ਤੇ ਹਰਮਨ ਜੀ ਕਿਓਂ ਤੰਗ ਕਰੀ ਜਾਂਦੇ ਓ ਸਾਡੇ ਭਾਣਜੇ ਨੂੰ ਮੇਰੇ ਪਿੰਡ ਡੱਲੇ ਦਾ ਦੋਹਤ ਮਾਨ ਆ ਹੈਪੀ .
ਹੈਪੀ ਰਾਏਕੋਟੀ ਬਹੁਤ ਵਧੀਆ ਗਾਉਦਾ ਤੇ ਬਹੁਤ ਵਧੀਆ ਲਿਖਦਾ ਹੈ ਨਿਰਮਲ ਸਿੰਘ ਰਾਏਕੋਟ
Baut jada psand aaya tuhada ajj da program....happy...aawaaj baut ee pyari te geet v baut psand aaye....jeena wasda rye happy...mere kol oh word nai ..jinna naal main tareef karan...god bless him
ਬਹੁਤ ਵਧੀਆਂ ਕਿਸ਼ਤ ਸੀ।
He is down to earth person. 👍🏻
ਇਕਬਾਲ ਸਿੰਘ ਮੇਨ ਬਜ਼ਾਰ ਹਠੂਰ ਤਹਿਸੀਲ ਜਗਰਾਉਂ ਜਿਲ੍ਹਾ ਲੁਧਿਆਣਾ/ ਜੇ ਮੈਂ ਗਲਤ ਨਾਂ ਹੋਵਾਂ ਸ਼ੁਲੀਣ ਹੀ ਹੁੰਦੀ ਹੈ। ਸਹੀ ਸ਼ੁਲੀਣ ਹੈ ਜੀ
ਛੋਕਰਾਂ ਨਵਾਂਸ਼ਹਿਰ ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਵੀਰ ਜੀ ਹਰਮਨ ਭੈਣ ਜੀ ਹੈਪੀ ਰਾਏਕੋਟੀ
ਸਤਿ ਸ਼੍ਰੀ ਆਕਾਲ ਟਹਿਣਾ ਸਾਬ ਜੀ ਤੇ ਭੈਣ ਜੀ। ਅੱਜ ਤਾਂ ਕੋਈ ਜਵਾਬ ਨਹੀਂ ਬਹੁਤ ਵਧੀਆ ਗੱਲ ਹੋਈ ਪ੍ਰੋਗਰਾਮ ਵਿੱਚ ਹੀਰਾ ਬੰਦਾ ਵੀਰ ਹੈਪੀ ਰਾਏਕੋਟੀ ਸਾਫ਼ ਸੁਥਰੀ ਗਾਇਕੀ ਤੇ ਗੀਤਕਾਰੀ ਸੰਜੀਦਾ ਬੰਦਾ ਬਾਕੀ ਟਹਿਣਾ ਬਾਈ ਜੀ ਤੇ ਭੈਣ ਜੀ ਬਹੁਤ ਵਧੀਆ ਪ੍ਰੋਗਰਾਮ ਲੱਗਾ ਜੀ। ਵਾਹਿਗੁਰੂ ਭਲੀ ਕਰਨ ਜੀ।
ਸਤਿਨਾਮ ਸਾਗਰ ਸ਼ਰਨਜੀਤ ਸ਼ੰਮੀ ਨਾਲ ਮੁਲਾਕਾਤ ਕਰੋ ਜੀ
ਅੰਗਰੇਜ਼ ਫਿਲਮ ਦੇ ਟੱਪੇ ਤੁਹਾਡੇ ਲਿੱਖੇ ਬਹੁਤ ਵਧੀਆ ਸੀ ਵੀਰ ਜੀ
ਵੀਰੇ ਤੇਰੇ ਗੀਤ 'ਬਾਪੂ' ਤੇ 'ਸੱਤ ਕਨਾਲਾਂ' ਬਹੁਤ ਆਹਲਾ ਨੇ ਇਤਿਹਾਸ ਨੇ ਆਪਣੇ ਆਪ ਵਿੱਚ
ਬੰਦਾ ਲਹਿਰੀ ਆ ਹੈਪੀ ਰਾਏਕੋਟੀ ❤️❤️
Last vale 15 mintue ch tan Happy chngi tra hi khull gya .. like this very much .. Bahut sohna likhda Happy Raikoti ..te gaunda v Bahut sohna
Happy Rai koti innocent banda, bht vadiya munda jionda reh yar.
Bahut vadhia interview .Nice banda aa Happy Raikoti very good singer and writer . Diljeet Dosanj di sift sun k majja aa gya .
ਕੈਂਟ ਬੰਦਾ ਹੈਪੀ ਵੀਰ ਪ੍ਰਮਾਤਮਾ ਲੰਬੀ ਉਮਰ ਬਖਸੇ।🙏🙏🙏
ਬਾੲੀ ਤੇਰੇ ਮੁਖ ਵਿੱਚੋਂ ਮਿੱਠੇ ਮਿੱਠੇ ਗੀਤ ਬਹੁਤ ਵਧੀਆ ਲੱਗਦੇ ਨੇ
T why’d
ਪ੍ਰੀਤ ਹਰਪਾਲ ਨਾਲ ਵੀ ਮੁਲਾਕਾਤ ਹੋਵੇ
Happy ਵੀਰ ਦਾ bappu ganna ✍️ 💓 touching song 🔥
Happy ਯਾਰ ਬੰਦਾ ਤੂੰ ਅੱਤ ਹੈ,,,,
ਗਾਣੇ ਵੀ ਅੱਤ ਨੇ,,, ਬਾਕੀ ਟੈਣਾ ਸਾਬ ਸਹੀ keh ਰਹੇ ਨੇ,,,
ਤੇਰੀ ਪਹਿਚਾਣ ਹਰਭਜਨ ਮਾਨ ਵਾਂਗ ਬਣਨੀ ਚਾਹੀਦੀ,,
ਨਾ ਕੇ ਬਣਵਾਸ ਨਾਲ ,,
ਪ੍ਰਮਾਤਮਾ ਕਰੇ ਤੂੰ ਸਾਰੀ ਉਮਰ ਗਏ ਤੇ ਲਿਖੇ,,
ਅਮਰਿੰਦਰ ਗਿੱਲ ਨਾਲ ਮੁਲਾਕਾਤ ਕਰਾਵੋ ਜੀ...
ਹਾਹਾਹਾਹਾ ਗਾਡੱਸੇ ਨੂੰ ਤੇਲ ਲਾ ਲਿਆ ਬਾਈ ਟਹਿਣਾ ਵੀ ਸਿ,ਰਾ ਲਾ ਦਿੰਦਾ
ਸੱਚੀ ਬਹੁਤ ਮਿਹਨਤ ਕੀਤੀ ਹੈਪੀ ਰਾਏਕੋਟੀ ਨੇ
ਬਹੁਤ ਵਧੀਆ ਗੀਤਕਾਰ ਗਾਇਕ ਹੈਪੀ ਰਾਏਕੋਟੀ
Very nice Parmaatma Tenu Lami Umar Bakshe Tuhadi Soch Bhut Badya Hai Happy Raikoti Bai
haha happy yaar so innocent and humble and mnu eh gall v bhut changi k ganda hamesha apne bande ja apne chahun valeyan nu hi tokda ja sahi slaah dinda so rehna and harman 9hi keh reh k tuc bs cool songs hi lgao bhut vdia gall laggi
ਉਹ ਬੰਦੇ ਸਿਰੇ ਦੇ ਗੰਦ ਤੇ ਚਵਲ ਹੁੰਦੇ ਆ ਜੋ ਗੀਤਾ ਨੂੰ ਅਸਲ ਜ਼ਿੰਦਗੀ ਨਾਲ ਜੋੜਦੇ ਆ ਇਹ ਸਿਰਫ਼ ਮਨੋਰੰਜਨ ਲਈ ਹੁੰਦੇ ਆ
Love the way you was saying k tuhade te ni jache song eda de tuc na gavo...gratful k happy raikotieda nu eda di shakahiyat samjaya jis ton kush chaj di aas kiti ja skdi
ਟਹਿਣਾ ਸਾਬ ਜੀ interview ਬੋਹਤ ਵਧਿਆ ਸੀ👍👍.,ਪਰ ਇੱਕ ਬੇਨਤੀ ਆ ਕਿਰਪਾ ਕਰਕੇ ਅਮਰਿੰਦਰ ਗਿੱਲ ਬਾਈ ਨਾਲ ਇੰਟਰਵਿਊ ਜ਼ਰੂਰ ਕਰੋ 🙏🙏🙏
ਵੀਰ ਟਹਿਣਾ ਸਾਬ ਤੇ ਭੈਣ ਹਰਮਨ ਜੀ ਬਹੁਤ ਵਧੀਆ ਵਿਚਾਰ ਏ 🙏🙏
Happy raikoti di likhat
And amrinder gill di awaj ❣❣❣🌸🌸🌸
I don’t like a lot of Punjabi singers. But, Happy raikoti de songs are fabulous. Dairy song mera favourite hai. I listen to it every other day. He seems so humble 👏🏼👏🏼
ਵਾਹ ਚਮਕੀਲਾ ਸਾਬ੍ਹ ਦੀ ਕੋਈ ਰੀਸ ਨਈਂ (ਜੱਸੀ ਕਤਰ ਤੋਂ )
ਪਿਆਸ ਸੀ ਹੈਪੀ ਰਾੲੇਕੋਟੀ ਦੀ ੲਿੰਟਰਵਿੳੂ ਦੇਖਣ ਦੀ ਬੁਝ ਗੲੀ
ਮੁਸੇਵਾਲਾ ਕਿੰਗ ਐ ਨਫਰਤ ਨਾ ਕਰੋ ਅਸੀਂ ਤੁਹਾਨੂੰ ਪਸੰਦ ਕਰਦੇ ਹਾਂ
ਲਾਭ ਹੀਰਾਂ ਨਾਲ ਮੁਲਾਕਾਤ ਕਰੋ ਜੀ
ਮੈਡਮ ਜੀ ਕਲਾਕਾਰ ਘਟ ਗਲ ਸੁਣਦੇ ਆ
ਪੈਸੇ ਮੰਗਦੇ ਗੀਤ ਗਾਉਣ ਦੇ ਪੈਸੇ ਕਹਿ ਕੇ ਨਹੀ ਦਿਦੇ
ਹੈਪੀ ਦੀਆ ਗੱਲਾ ਹੈਰਾਨ ਕਰਦੀਆ ਹਨ
ਹੈਪੀ ਰਾਏਕੋਟੀ ਜੀ👌
ਸਤਿ ਸ੍ਰੀ ਅਕਾਲ ਵੀਰ ਅਤੇ ਭੈਣ ਅਤੇ ਜੀ ਬੱਬੂ ਮਾਨ ਨਾਲ ਜਰੂਰ ਮੁਲਾਕਾਤ ਕਰਿਓ ਜੀ,,#
Tehna ji and Harman ji, I like your program very much and watch it daily. The presentation is really great. God bless you both
Ryt bro
Babbu Maan saab naal sahi gal 22 ik mulakat
ਬੰਦਾ ਬੜਾ ਘੈਂਟ ਹੈ ਹੈਪੀ ਰਾਏਕੋਟ ਦਾ
ਹੈਪੀ ਬਾਹਲੇ ਕਲਾਕਾਰਾਂ ਨਾਲ਼ੋਂ ਚੰਗਾ ਗਾਉਂਦਾ
ਪੰਮਾ ਡੂਮੇਵਲ ਦੀ v interview le lio ji ek bar
ਵੀਰ ਜੀ ਤੁਹਾਡੇ ਪ੍ਰੋਗਰਾਮਾਂ ਦੇ ਸਿਰਲੇਖ ਅੱਜ ਕੱਲ ਪ੍ਰੋਗਰਾਮਾਂ ਨਾਲ ਮੇਲ ਨੀ ਖਾਂਦੇ
ਹੈਪੀ ਦੀ ਕਲਮ ਨੂੜ ਸਲਾਮ 🙏❤️
Sidhu moose wala ਤੋਂ ਬਿਨਾਂ ਤੁਹਾਡਾ ਇੰਟਰਵਿਊ ਵੀ ਅਧੂਰਾ ਹੈ।
ਡਾਇਰੀ ਤਾ ਬਹੂਤ ਸੋਹਣਾ ਗਾਣਾ
ਬਹੁਤ ਵਧੀਆ ਹੈਪੀ ਵੀਰੇ ਸ਼ੁਕਰੀਆ ਟਹਿਣਾ ਸਾਬ
ਟਹਿਣਾ ਤੇ ਥਿੰਦ ਜੀ ਸਤਿ ਸ੍ਰੀ ਅਕਾਲ । ਬਹੁਤ ਵਧੀਆ ਇੰਟਰਵਿਊ ਲੱਗੀ। ਬੱਬੂਮਾਨ ਨਾਲ ਵੀ ਕਰਾਓ ਇੰਟਰਵਿਊ ।
Jor ਲਗਾਉਣਾ penna taina saab ਨੂੰ
Har ਪ੍ਰੋਗਰਾਮ ਵਿੱਚ ਸੁਨੇਹਾ ਭੇਜੋ
ਤੇ prime Asia ਦੇ nmbr ਤੇ mng kero
Ta aun gae maan sab
Ryt bro
ਬਾਈ ਜੀ ਵੀਤ ਬਲਜੀਤ ਨਾਲ ਮੁਲਾਕਾਤ ਕਰੋ...
Hanji babbu maan nal interview
ਸੱਚ ਅਾ ਵੀਰ ਪ੍ਰੀਤ ਹਰਪਾਲ 22 ਦੇ ਗਾਣੇ
ਕਮਾਲ bhout vadia 👍
ਰਾਏਕੋਟ ਤਾ ਗੜ ਆ ਗੀਤਕਾਰਾ ਦਾ ਹੈਪੀ ਦੀ ਕਲਮ ਬਹੂਤ ਕਮਾਲ ਦੀ ਆ
ਗੀਤਕਾਰ ✍🏼❤️🙏🏼
Happy Raikoti bhut nyc banda a 👍
ਬਹੁਤ ਵਧੀਆ ਇੰਟਰਵਿਊ ਵੀਰ ਜੀ ਟਹਿਣਾ ਸਾਹਿਬ ਤੇ ਭੈਣ ਹਰਮਨ ਜੀ
ਬਹੁਤ ਵਧੀਆ ਜੀ ਹੈਪੀ ਜੀ
ਮੈਡਮ ਹਰਮਨ ਜੀ ਨੂੰ ਬਹੁਤ ਬਹੁਤ ਵਧਾਈਆ।ਬਾਲ ਲਾਲ ਕਰਾਕੇ ਬਹੁਤ ਨਿਕਾਰ ਅਾ ਗਿਅਾ ਹੈ ਚੇਹਰੇ ਤੇ ।।😀😀ਕਯਾ ਬਾਤ ਹੈ
Amritdeep Singh 😄
ਹੈਪੀ ਸਾਡਾ ਯਾਰ 💪 ਲੱਠਾ ਬੰਦਾ
ਬਹੁਤ ਵਧੀਆ ਰਹੀ ਗੱਲ ਬਾਤ ਜੀ।
ਸਤਿ ਸ੍ਰੀ ਅਕਾਲ ਜੀ ਬਹੁਤ ਵਧਿਆ ਪਰੋਗਰਾਮ 🙏🙏
Heart touching voice Happy Raikoti. Beautiful song khaab Sare yaad ne.
ਟਹਿਣਾ ਸਾਬ੍ਹ ਦਿਲਜੀਤ ਦੋਸਾਂਝ ਦਾ ਵੀ interview ਕਰੋ ਜੀ।
Happy rai kotiput mara jug jug jeeva jiva
ਬਹੁਤ ਵਧੀਆ👍💯👍💯👍💯👍💯👍💯👍💯👍💯👍💯👍💯👍💯👍💯
ਅਨੰਦ ਆ ਗਿਆ ਜੀ ਇੰਟਰਵੀਉ ਦਾ
Harman g kya ee baat aa 26:04 bhut sohni gal aa.
primeasia ਟਹਿਣਾ ਸਾਬ੍ਹ ਸੁਦੇਸ਼ ਲੇਹਰੀ ਦੀ ਇੰਟਰਵਿਊ ਕਰੋ
ਬਹੁਤ ਵਧੀਆ ਬਾਈਁ ਜੀ
ਕੲੀ ਗਾਇਕ ਤਾਂ ਚੱਜ ਦਾ ਵਿਚਾਰ ਵਿੱਚ ਆਉਣ ਤੋਂ ਕੰਨੀ ਕਤਰਾਉਂਦੇ ਹੋਣੇ
ਮੂਸੇ ਆਲੇ ਜੱਟ ਨੂੰ ਮਿਲਾਉਣ ਜੀ
ਬਾਈ ਜੀ ਕਲਾਕਾਰਾਂ ਨੂੰ ਸਾਡੇ ਕਿਸਾਨਾਂ ਬਾਰੇ ਗੱਲ ਕਰੋ
Hapiii Raikoti nice person
Happy veera bahut hi sweet nature da banda. Jeonda reh veer. Kamal di kalam hai tuhadi. Rab mehar rakhe. Love u veer.
Babbu Maan diljit dosanjh amrinder gill ehna nal v karo interview
ਟਹਿਣਾ ਸਾਹਿਬ ਸਤਿ ਸ੍ਰੀ ਅਕਾਲ ਜੀ
ਟਹਿਣਾ ਜੀ ਹੈਪੀ ਰਾਏਕੋਟੀ ਦਾ ਸਹੀ(Real) ਨਾਂਮ ਤਾਂ ਦਸਦੋ 😀😀 ਤੇ ਨਾਲੇ ਸਿੱਧੂ ਤੇ ਤਵਾ ਘੱਟ ਲਾਯਾ ਕਰੋ ਜੀ
He is obsessed with sidhu moosewala
ਹੁਣ ਨੀ ਲਾਊਗਾ ਬਾਈ ਕਦੇ😀😂
ਟिਹਣਾ ਸਾਹਬ ਅਤੇ ਹਰਮਨ ਜੀ ਬਹੁਤ ਵਧੀਅਾ
Happy Raikoti g da Ardaas 2 da gaana “Ardas Karan” is equal to real Ardaas. Sun ke dekheo
Happy.raikoti.good
ਬਹੁਤ ਵਧੀਆ ਮਲਾਕਤ ਹੈਪੀ ਰਾਏਕੋਟੀ
ਟਹਿਣਾ ਸਾਹਬ ਦੀਪ ਸਿੱਧੂ ਨੂੰ ਬੁਲਾਓ ਚੱਜ ਦੇ ਵਿਚਾਰ ਚ।
ਬਹੁਤ ਸੋਹਣੀ ਮੁਲਾਕਾਤ❤️
ਬੱਬੂ ਮਾਨ ਨਾਲ ਵੀ ਮੁਲਾਕਾਤ ਕਰੋ ਜੀ
Bht vadia vire happy God bless you dear. And prime Asia di team te tehna veer and harman mam God bless you all of you.
Bahut hi vadhiya interview hai ji. Har kise di aidan di nhi hundi. Supper