ਗਾਇਕਾ ਜਸਵਿੰਦਰ ਬਰਾੜ ਦਾ Exclusive Interview
ฝัง
- เผยแพร่เมื่อ 7 ก.พ. 2025
- ਗਾਇਕਾ ਜਸਵਿੰਦਰ ਬਰਾੜ ਦਾ Exclusive Interview
#DailyPostPunjabi
For More updates subscribe us by click on above Red Subscribe Button
Daily Post Punjabi:
punjabi.dailyp... /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi
ਜਸਵਿੰਦਰ ਬਰਾੜ ਜੀ ਤੁਸੀਂ ਬਹੁਤ ਵਧੀਆ ਗਾਇਕ ਹੋ
ਕੋਈ ਦੋ ਰਾਇ ਨਹੀਂ
👏👏👏👌💖
ਮੈਡਮ ਤੁਹਾਡਾ ਵਿਵਹਾਰ ਬਹੁਤ ਵਧੀਆ ਆ ..
ਬਹੁਤ ਹੀ ਨੇਕ ਇਨਸਾਨ ਹੋ ਤੁਸੀੰ ..
ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਚ ਰੱਖੇ 🙏
ਮੈਡਮ ਜਸਵਿੰਦਰ ਬਰਾੜ ਨੂੰ ਸਿੰਧੂ ਮੂਸੇ ਵਾਲੇ ਨਾਲ ਕੰਮ ਕਰਨਾ ਦੇਖਣਾ ਚਾਹੁੰਦੇ ਹਾਂ 🙏🙏🙏
Sidhu bai vadia banda prr eh channel sidhu bai tea galat news dinda
Good
ਆਵੇ ਕੋਈਂ ਗਾਣਾ
ਬਰਾੜ ਜੀ ਤੁਹਾਡੇ ਨਾਲੋ ਜਿਆਦਾ ਅਸੀ ਖੁਸ਼ ਅਸੀ ਆ ਜੀ
ਬਰਾੜ ਜੀ ਤੁਹਾਡੇ ਨਾਲੋਂ ਜਿਆਦਾ ਅਸੀਂ ਆ ਜੀ
ਬਿਲਕੁਲ ਜੀ
Sahi gl aa ji
ਮੈਂ ਮੈਡਮ ਦਾ ਲਾਈਵ ਸ਼ੋ ਛੇ ਸੱਤ ਵਾਰ ਵੇਖਿਆ ਸੀ ਅਖਾੜਿਆਂ ਦੀ ਰਾਣੀ ਏ ਮੈਡਮ 🙏🙏
ਜਸਵਿੰਦਰ ਬਰਾੜ ਦਾ ਗਾਣਾ ਹਿੱਟ ਹੋਇਆ ਸੀ ਮੇਰਾ ਰਾਝਾ ਯੋਗੀ ਹੋ ਗਿਆ ਕਿਸ_2 ਨੇ ਸੁਣਇਆ
ਬੇਟੀਆਂ ਖਾਨਦਾਨ ਦਾ ਗਰੂਰ ਹੁੰਦੀਆਂ ਬਹੁਤ ਸੋਹਣੀ ਗੱਲ ਕਹੀ ਜਸਵਿੰਦਰ ਬਰਾੜ ਜੀ ਨੇ🙏🙏
ਜਸਵਿੰਦਰ ਬਰਾੜ ਜੀ ਤੁਹਾਡੀ ਅਵਾਜ ਬਹੁਤ ਵਧੀਅਾ ਜੀ !! ( ਵਾਹਿਗੁਰੂ ਚੜਦੀ ਕਲਾ 'ਚ ਰੱਖਣ ਹਮੇਸ਼ਾ )
ਭੈਣ ਜੀ ਬਹੁਤ ਸਾਰਾ ਪਿਆਰ ਤੇ ਸਨਮਾਨ 😇
ਨਾਲ ਹੀ ਸਿਧੂ ਵੀਰ ਦਾ ਵੀ ਧੰਨਵਾਦ 👍🏻🎯
🙏🙏🙏🙏🙏
ਸਹੀ ਕਿਹਾ
ਮੈ ਲੁੱਟੀ ਗਈ ਨਾਣਨੇ ਮੇਰਾ ਰਾਂਝਾ ਜੋਗੀ ਹੋ ਗਿਆ ਬਹੁਤ ਵਧੀਆ ਗੀਤ ਸੀ ਜਸਵਿੰਦਰ ਬਰਾੜ ਦਾ ਵਾਹਿਗੁਰੂ ਚੜਦੀ ਕਲਾ ਕਰੇਂ
Sidhu moosewala 3:30 9:15 15:10 19:30 29:00 and must watch 31:40
👍👍👍
thx bro
Salute VA tenu
Tq bai
Thanks
ਜਸਵਿੰਦਰ ਬਰਾੜ ਜੀ ਬਹੁਤ ਵਧੀਆ ਏ ਵਿਚਾਰ ਚਰਚਾ ਕੀਤੀ ਗਈ ਹੈ ਵਾਹਿਗੁਰੂ ਜੀ ਮੇਹਰ ਕਰੇ
ਬਹੁਤ ਵਧੀਅਾ ਸੋਚ ਅਾ ਤੁਹਾਡੀ ਜਸਵਿੰਦਰ ਬੜਾੜ ਜੀ ਵਾਹਿਗੁਰੂ ਜੀ ਮਿਹਰ ਰੱਖ਼ਣ ਤੁਹਾਡੇ ਤੇ
Like only for jaswinder brar otherwise dislike hunda ....sidhu de fan aaa
Tuhnu jiyada pta a
@@jazzchouhan2350 sorry sir ...ki jada pata sanu....sidhu army aa side to chlo sir....sorry mai kuj kehna ni c ...pr
ਪਹਿਲੀ ਵਾਰ daily ਪੋਸਟ ਵਾਲੀਆ ਨੂ like keta ਓ ਵੀ ਜਸਵਿੰਦਰ ਬਰਾੜ ਕਰ ਕੇ ਨਹੀਂ ਤਾ ਸਾਲਿਆ ਨੀ dislike ਹੂੰਦਾ
ਹਾ ਹਾ ਹਾ ਹਾ ਸਹੀ ਕਰਨਗੇ ਤਾਂ ਲਾਇਕ ਮਿਲਣਗੇ
Me v😂😂😂
ਭੈਣ ਤੰ ਤੇ ਉਹ ਗਾਇਕ ਹੈ ਜਿਸ ਨੂੰ ਦੇਖ ਕੇ ਰੂਹ ਖੁਸ਼ ਹੋ ਜਾਂਦੀ ਹੈ ਸੋਹਣੀ ਸੂਰਤ ਅਵਾਜ਼ ਸੋਹਣੀ ਕੁੜੀ ਦਲੇਰ ਛੱਬੀ ਸਾਲ ਪਹਿਲਾਂ ਦੇ ਸੁਣ ਦੇ ਆ ਰਹੇ ਹਾਂ ਮੈਂ ਹਰ ਰੋਜ਼ ਤੁਹਾਡੇ ਗੀਤ ਸੁਣਦੀ ਆ ਗਾਉਂਦੀ ਹਾ ਭੈਣੇ ਕਦੇ ਸਾਡੇ ਘਰ ਜ਼ਰੂਰ ਆਓ
ਜਸਵਿੰਦਰ ਮੈਡਮ ਨੇ ਹੁਣ ਦੁਆਰਾ ਆਖਾੜੇ ਲੱਗਣਗੇ
Sirrrrraaaaaaa a mam
Bai o pehla kehri vehli bathi c chek kr TH-cam kado kado akahre lage ne. Change change singra da ohne nhi lagde
@@Gabbarkahlon 20
@@gurpreetchahal4145 20
ਜਸਵਿੰਦਰ ਬਰਾੜ ਜੀ ਨੂੰ ਬਹੁਤ ਸੁਣਿਆ ਟਰੈਕਟਰ ਤੇ ਕੰਬਾਈਨ ਚਲਾਉਂਦਿਆਂ। ।
ਪਰ ਹੁਣ ਸਿੱਧੂ ਮੂਸੇ ਵਾਲੇ ਨੇ ਤੇ ਅਮ੍ਰਿਤ ਮਾਨ ਨੇ ਬੜੇ ਸਾਲਾਂ ਬਾਅਦ ਕੋਹਿਨੂਰ ਹੀਰੇ ਦਾ ਜ਼ਿਕਰ ਕਰਕੇ ਸਿਰਾ ਈ ਕਰਤਾ। ।👌👌👌👌ਜਿਓ
ਬਹੁਤ ਧੰਨਵਾਦ ਮੂਸੇ ਵਾਲੇ ਤੇ ਅਮ੍ਰਿਤ ਮਾਨ ਦਾ🙏🙏
ਮੈਂ ਇਟਲੀ ਤੋਂ ਪਿਰਤਾ ਢਿੱਲੋਂ
ਦਿਲ ਦਾ ਨੀ ਮਾੜਾ ਤੇਰਾ ਸਿੱਧੂ ਮੂਸੇ ਵਾਲਾ 👌👌
Khabran sacchian laea karo
ਆਹੋ
Copy cate
Hats off to sidhu,.. he knows how to respect his elders and senior artists... jeonde reh shera
Ajay Muktsar ton
The
Nice mam
Asha veer te ustaada nal ldayia karn nu kon kebda ehnu🐃🐃🐃
Baljinder Rai ustad kehde naal ldayi karti
ਜਸਵਿੰਦਰ ਭੈਣ ਤੁਸੀਂ ਬਹੁਤ ਵਧੀਆ ਨੇਚਰ ਤੇ ਬੁਹੁਤ ਉੱਚੀ ਸੋਚ ਰੱਖਦੇ ਹੋ
ਵਾਹਿਗੁਰੂ ਚੜਦੀ ਕਲਾ ਬਖਸੈ
Hun cheta aaya tuhnu jdo sidhu ne song ch nam liya te jaswinder brar ji salute aw tuhnu
ਚੱਲ ਹੁਣ ਸੁਧਰ ਗਿਆ
ਬਹੁਤ ਹੀ ਵਧੀਆ ਗਾਇਕ ਹੋ ਜਸਵਿੰਦਰ ਬਰਾੜ ਜੀ
ਸਿੱਧੂ ਮੂਸੇਵਾਲਾ ਜੋ ਲਿਖਦਾ ਸ਼ਰੇਆਮ ਓਹਦਾ ਚਲਦਾ😘
ਸਹੀ ਕਿਹਾ ਵੀਰੇ
ਜਸਵਿੰਦਰ ਬਰਾੜ ਜੀ ਨੂੰ ਪਰਮਾਤਮਾ ਲੰਮੀਆਂ ਉਮਰਾਂ ਬਖਸ਼ੇ
ਮੈਡਮ ਜੀ ਤੁਹਾਡੀ ਕਲਾਕਾਰੀ ਨੂੰ ਸਦਾ ਸਲੂਟ ਹੈ ਜੀ
ਸਲੂਟ
ਬਹੁਤ ਵਧੀਆ ਕਲਾਕਾਰ ਜਸਵਿੰਦਰ ਬਰਾੜ
ਸਦਾਬਹਾਰ ਗਾਇਕਾ ।।।
Agreed
ਬਰਾੜ ਜੀ ਤੁਸੀਂ ਬਹੁਤ ਵਧੀਆ ਇਨਸਾਨ ਤੇ ਕਲਾਕਾਰ ਹੋ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
ਅਸੀ ਸਭਿਆਚਾਰ ਪਰੋਗਰਾਮ ਕੀਤਾ ਸੀ ਘਰ ਜਾ ਮਿਲੇ ਜਸਵਿੰਦਰ ਬਰਾੜ ਨੂੰ ਇਨਵਾਇਟ ਕੀਤਾ ਸੀ।ਬਹੁਤ ਚੰਗੀ ਮੇਰੀ ਭੈਣ ਲੋਕ ਭੁਲ ਗੇ ਸਿੱਧੂ ਦੋਬਾਰਾ ਯਾਦ ਕਰਵਾ ਦਿਤਾ ਵੀ ਜਸਵਿੰਦਰ ਬਰਾੜ ਕੋਣ ਆ।
ਜਸਵਿੰਦਰ ਬਰਾੜ ਜੀ ਤੁਹਾਡੀ ਏ ਇੰਟਰਵਿਊ ਦੋ ਬਾਰ ਵੇਖ ਚੁੱਕੀਆ ਬਹੁਤ ਸਾਰੇ ਸੰਦੇਸ ਨੇ
❤ਦਿਲ ਦਾ ਨਹੀਂ ਮਾੜਾ❤ ਤੇਰਾ ਸਿੱਧੂ ਮੂਸੇਵਾਲੇ❤ 💪💪💪💪💪💪💪💪
ਬਰਾੜ ਮੈਡਮ ਜੀ ਤੁਸੀਂ ਕਿਸੇ ਦੀ ਤਾਰੀਫ਼ ਦੇ ਮੁਹਤਾਜ ਨਹੀਂ ਓ ਤੁਸੀਂ ਸਾਡੇ ਦਿਲਾਂ ਤੇ ਕਲ ਵੀ ਰਾਜ ਕਰਦੇ ਸੀ ਅਜ ਵੀ ਰਾਜ ਕਰਦੇ ਓ ਸਾਡੇ ਦਿਲਾਂ ਦੀ ਧੜਕਣ ਹੋ ਤੁਸੀਂ ਅਜ ਤੁਸੀਂ ਰੂਹ ਤੋ ਖੁਸ਼ ਹੋ ਤੁਹਾਨੂੰ ਖੁਸ਼ ਦੇਖ ਬਹੁਤ ਖੁਸ਼ ਹਾਂ ਅਸੀਂ ਲਵ ਯੂ ਦੀਦੀ ਹਰ ਸ਼ਥਦ ਘਟ ਹੈ ਤਾਰੀਫ਼ ਲਈ
ਚੈਨਲ ਆਲਓ ਮੇਜਰ ਰਾਜਸਥਾਨੀ ਦੇ ਪਰਿਵਾਰ ਨੂੰ ਵੀ ਪੁੱਛ ਲਓ .... ਉਹ ਵੀ ਹੀਰਾ ਸੀ ਪੰਜਾਬ ਦਾ
ਸਹੀ ਕਿਹਾ
O ta kdo da mar geya aa
Sahi gl aa
sunny dhami , legend Nai marde kdi
@@Avreen_Kaur9824 ASHA g legend ta shidu he aa
ਮੇਰੀ ਮੰਮੀ ਜਸਵਿੰਦਰ ਬਰਾੜ ਬਹੁਤ ਸੁਣ ਦੇ ਆ ਹਮੇਸ਼ਾ ਸੱਚ ਗਾਇਆ ਪੰਜਾਬ ਦੀ ੲੇਸ ਦੀ ਤੇ ਮਾਣ ਆ ਸਾਨੂੰ
ਡੈਲੀ ਪੋਸਟ ਵਾਲੇ ਨਹੀਂ ਹਟ ਦੇ ਪੰਗੇ ਲੈਣੋ 😃
ਬਾਕੀ ਮੈਡਮ ਜੀ ਤਾ true legend ਆ ਤੇ ਬਹੁਤ humble ਆ ਰਿਸਪੈਕਟ ਕਰਦੇ ਆ
jeri sidhu gal krda c o same name da chnl hor aa
sidhu musewala
ਆਹੋ ਦੋਨੇ ਪਾਸੇ ਚੱਲੀ ਜਾਂਦੇ ਆ
ਭਾਜੀ ਤੁਸੀਂ ਵੀ ਉਹਨਾ ਦੀ ਇੰਟਰਵਿਊ ਕਰਨੀ ਆ ਜੋ ਹਿੱਟ ਕਲਾਕਾਰ ਆ
ਮਙਮਚ
ਜਸਵਿੰਦਰ ਬਰਾੜ 😍😍😍😍😍😘😘😘
ਪਹਿਲਾ ਕਿੱਥੇ ਮਰੇ ਸੀ ਵੀਰ ਜੀ,,,ਅੱਜ ਤੁਹਾਨੂੰ ਸਤਿਕਾਰ ਜੋਗ ਜਸਵਿੰਦਰ ਬਰਾੜ ਜੀ ਚੇਤੇ ਆ ਗਏ,,, ਮੈਂ ਤਾਂ ਕਹਿੰਦਾ ਜਿਉਂਦਾ ਰਹੇ ਮੇਰਾ ਭਰਾ ਮੂਸੇ ਵਾਲਾ ਜੇੜ੍ਹਾ ਆਪ ਵੀ ਅੱਗੇ ਜਾ ਰਿਹਾ ਤੇ ਜਿਨਾ ਨੂੰ ਲੋਕੀ ਭੁੱਲੇ ਫਿਰਦੇ ਆ ਪੰਜਾਬ ਦੀ ਬੋਲੀ ਨੂੰ ਪੰਜਾਬ ਦੇ ਅਨਮੋਲ ਹੀਰੇ ਉਨਾਂ ਨੂੰ ਵੀ ਅੱਗੇ ਲੇ ਕੇ ਆ ਰਿਹਾ 🙏
chlo y sidhu nai yaad krta sab nu
ਜਸਵਿੰਦਰ ਬਰਾੜ ਜੀ ਤੁਸੀਂ ਵੀ ਬਹੁਤ ਵਧੀਆ ਗਾਇਕ। ਹੋ
ਬਾਈ ਸਿੱਧੂ ਬਾਰੇ ਗਲਤ ਖਬਰਾਂ ਨਾ ਲਾਇਓ ਹੁਣ 😡😠😡
Right
ਗਲਤ ਖ਼ਬਰ ਨਹੀਂ ਲਾਉਣੀ ਚਾਹੀਦੀ
ਕਦੇ ਜਸਵਿੰਦਰ ਦਾ ਦੌਰ ਹੁੰਦਾਂ ਸੀ ਆਪਣੇ ਸਮੇਂ ਦੀ ਹਿੱਟ ਸੁਪਰ ਹਿੱਟ ਗਾਇਕ
ਡੇਲੀ ਪੋਸਟ ਵਾਲਿਓ ਸਿੱਧੂ ਨੂੰ ਨਾਂ ਛੇੜਿਓ ਹੁਣ ਨਹੀਂ ਤੇ ਤੁਹਾਡੀਆਂ ਵੀ ਰੇਸ਼ਾਂ ਦੇ ਦੇਣੀਆਂ ਓਹਨੇ 😂😂😂😂ਕਿਉਂਕਿ ਓਹ ਮੁੰਡਾ ਰੇਸ਼ਾਂ ਦਿੰਦਾ। ਬਾਕੀ ਓਹ ਚਵਲ ਜਿਹਾ ਪੱਤਰਕਾਰ ਹੈਗਾ ਕਿ ਕੱਢ ਦਿੱਤਾ ਨੌਕਰੀਂ ਤੋਂ 😂😂😂
ਉਏ ਰੇਸ਼ਾ ਨੀ ਦੇਣੀਆ 🤣🤣🤣🤣🤣🤣🤣🤣🤣🤣🤣
Sahi aa
Haha
😹
ਬਹਾਦਰ ਜੀ ਕਿਹੜੇ ਪੱਤਰਕਾਰ ਦੀ ਗੱਲ ਕਰਦੇ ਹੋ ਜੀ ,ਦੱਸਣਾ ਜੀ ਜਰੂਰ, ਧੰਨਵਾਦ ਸਹਿਤ ਜੀ
bahut sunya jaswinder brar ji nu.. way of singing kaim hai.. rabb hor trakkian bkshey ehna nu.. live shows ch bht sohna perform krde ne
16:41 te Sidhu Te Amrit Bai ❤️❤️🙏🏻🙏🏻
ਤੁਸੀਂ ਬਹੁਤ ਵਧੀਆ ਗਇਆ ਪੁਰਾਣੇ ਸਮੇਂ ਵਿੱਚ ਜਸਵਿੰਦਰ ਬਰਾੜ ਜੀ
ਆ ਪਹਿਲੀ ਵਾਰ ਚੰਗਾ ਕੰਮ ਕੀਤਾ ਬਾਕੀ ਤੇ ਜਬਲੀਆ ਹੁਦੀਆ ਤੁਹਾਡੀਆ
Shi aa veer
ਹਾ ਹਾ ਹਾ ਠੋਕ ਤਾ
ਜਸਵਿੰਦਰ ਬਰਾੜ ਦੇ ਅਖਾੜੇ ਅਸੀ ਵੀ ਵੇਖੇ ਬਹੁਤ ਵਧੀਆ ਅਵਾਜ ਮੈਡਮ ਦੀ
ਪਹਿਲਾਂ ਯਾਦ ਨਹੀਂ ਸੀ ਜਸਵਿੰਦਰ ਬਰਾੜ ਕੱਲ ਗਣਾ ਸੁਣ ਕੇ ਹੀ ਆਈ a?
Daily post wala Pagla a
Bilkul veer
Shi gal aa Hun ena nu v Yaad a gyi
Daily post vale sale vehle e aa
Kal tak te cheta nai c jaswinder brar da
*_boht wdhiya ji jaswinder brar ji tuc te sdhabhaar ho ji tuc te diamond ho ji eniya female singer ne but ohna cho tuc no1 ho jaswinder brar ji waheguru ji kirpa rkhe tuhade te hmesha khush rwo te waheguru ji hor jyada trkkiya bkshe tuhanu te khich k rkho kam nu hmesha tuhade nal ha asi sachi jaswinder brar ji boht jyada kaint person ho👌🤟🤟👌_*
Best singer jaswinder brar ji .
ਮੱਕੜ ਸਾਬ ਇਕ ਗੱਲ ਦੱਸੂ ਤੁਹਨੋ ਕਲ ਚਾਰ ਗੱਲਾਂ ਕੀਤੀਆਂ ਸਿੱਧੂ ਦੇ fana ਨੇ ਤੁਸੀਂ ਫੇਸਬੁੱਕ ਤੋਂ live ਹੋ ਕੇ ਬਹੁਤ ਕੁਸ਼ ਕਿਹਾ ,ਤੇ ਸਿੱਧੂ ਤਾਂ ਹਰ ਵੇਲੇ ਤੁਹਾਡੇ ਟਾਰਗੇਟ ਤੇ ਰਹਿੰਦਾ ਫਿਰ ovi ਤਾਂ ਇਨਸਾਨ ਆ ਬੋਲਣਾ ਓਦਾਂ ਵੀ ਲਾਜ਼ਮੀ ਸੀ
ਬਰਾੜ ਮੈਡਮ ਵਾਹਿਗੁਰੂ ਖ਼ੁਸ਼ ਰੱਖੇ
ਜਸਵਿੰਦਰ ਕੌਰ ਜੀ ਨੂੰ ੲਿਹ ਬੇਨਤੀ ਅਾ ੲਿਹ ਸਾਡੇ ਪਿੰਡ ਭਲਵਾਰ ਜਿਲਾ ਸੰਗਰੂਰ ਚ ਵਿਅਾ ਪਪ ਹ ਚ ਅਾੲੇ ਸੀ 7000 ਚ ਪਰ ਮੈਦਾਨ ਦਾ ਸਡ ਕੇ ਭਜ ਗੇ ਪਰ ੲਿਹਨੂੰ ਪੁਸੋ ਕਿੳੁ ਭਜੂ
ਚੜ੍ਹਦੀ ਕਲਾ ਚ ਰਹੋ
Menu bht khushi a k Bachpan ch mai tuahnu face to face dkhya bht near to
ਸਿਮਰਜੀਤ ਮੱਕੜ ਵੀਰ..
ਆਪਣੇ Daily post ਵਾਲਿਆਂ ਨੂੰ ਕੁਝ ਸਮਝਾਓ ਯਾਰ, ਕਿਓਂ ਸਿੱਧੂ ਬਾਈ ਦੇ ਪਿੱਛੇ ਪਏ 🙏
y kus galt ni interview ch sidhu musewala da thnku kita bhen nai
sidhu musewala
@@STARSTUDIO31 ਨਹੀਂ ਬਾਈ, ਇਸ ਇੰਟਰਰਵਿਉ ਦੀ ਗੱਲ ਨਹੀਂ ਕੀਤੀ ਮੈਂ.. ਇਹ ਤਾਂ ਜਸਵਿੰਦਰ ਮੈਡਮ ਨੇ ਬਹੁਤ ਸ਼ਲਾਘਾ ਕੀਤੀ ਸਿੱਧੂ ਬਾਈ ਦੀ ..
Daily post wala sidhu da dushman na sala
Koi nhi chennel ihna da e band hona
Boht sohna bole madam ina dia gallla sun k yaar dil nu sukun jia milya, bdi hi mature sujhvan soch te boln ch jo ijjat maan te mithapan h dil nu aram de gya madam mai bs nimrat khaira da fan c gals ch hun aj to duja tuahda han thanx to sidhu moosevala veer
Main Jaswinder Brar da apne pind wich hi ghto ght 5-6 war akhade dekhe aa
Golewala Faridkot
Brand c apne time di JASWINDER BRAR
Sada maan aa
Nice ਜਸਵਿੰਦਰ ਬਰਾੜ ਜੀ
ਸਿੱਧੂ ਤੋਂ ਬਚ ਕੇ ਹੁਣ ਡੇਲੀ ਪੋਸਟ
Haha. 😂😂
Sahi gal a 22
😜
o chanl hor aa bhra same name da
😂
ਮੇਜਰ ਰਾਜਸਥਾਨੀ ਨੂ ਵੀ ਯਾਦ ਕਿਤਾ ਹੈ ਓਸ ਦੇ ਪਰਿਵਾਰ ਨੂੰ ਵੀ ਸਮਪਰਕ ਕਰੋ ਜੀ 🤲🏼🤲🏼🤲🏼
SidhuMoosewala ❤️❤️💪💪 RESPECT ✊ JASWINDER BRAR 🙏
Respect
ਧੀ ਜੰਮੀ ਭੈਣ ਵਿਸਰੀ ਭੁਅਾ ਕੀ ਦੇ ਯਾਦ
ਜਸਵਿੰਦਰ ਜੀ ਇਹ ਵੀ ਬੁਹਤ ਵਧੀਅਾ ਗੀਤ ਹੈ
That is true I respect sidhumoosewala because of these song he gave respect to Jaswinder Brar.
ਜਸਵਿੰਦਰ ਬਰਾੜ ਦੀ ਉਮਰ ਲੰਬੀ ਕਰੇ ਪ੍ਰਮਾਤਮਾ ।ਪ੍ਰਮਾਤਮਾ ਤੁਸਾਂ ਨੂੰ ਚੜ੍ਹਦੀ ਕਲਾ ਚ ਰੱਖੇ ।🌹ਜਸਪਾਲ ਸਿੰਘ ਅਟਾਰੀ ਜਿਲਾ ਅੰਮ੍ਰਿਤਸਰ,9465486529
Sidhuuuuuuuuu fan ,,
Nice thing dn by sidhu to include her ..
Can someone plz quote her poetry in Bambino Bole..
Maaade nu dabkaauna kaaahda,
Jehraaa pehlan e ghaaabar da,
Aundaaa tan swaaaad jae ageyo
Howe putt brabar daaa,,,
ਤੁਹਾਡੇ ਵਰਗੀ ਗਾਇਕੀ ਹਰ ਕਿਸੇ ਦੇ ਵੱਸ ਦੀ ਨਹੀ🌹🌹
ਮੈ ਵੀ ਚੋਰ ਆ ਚੰਗੀਆ ਗੱਲਾ ਦਾ 🤗🙏
िਦਲੋ ਧੰਨਵਾਦ ਅਾ ਜੀ ਬਹੁਤ ਵਧੀਅਾ ਗਾिੲਕੀ ਅਾ
jaswinder medem ji main apne two bete di lohri te tuhada akhara lagwaiya c tuhanu salute ji
Good brother
Hun pote di lohri te lwa lena veer shuru tuc kr dena
ਜਸਵਿੰਦਰ ਵਧੀਆ ਕਲਾਕਾਰ ਨੇ ਮੈੰ 1980_84 ਕਾਲਾਂਵਾਲੀ ਰਾਮਾਂ ਟ੍ਰੇਨ ਆਉਂਦੇ ਜਾਂਦੇ ਦੇਖਿਆ
ਹੁਣ ਕੀ ਲੋੜ ਆ ਲਾਇਨ ਤੇ ਆਉਣ ਦੀ,,, ਪਿਓ ਦਾ ਦੱਬਕਾ ਬੋਤ ਆ 😂😂😂
Kehra pyeo
Ohde to kutti nahi dardi jwak to🐃🐃🐃🤣🤣🤣🤣🤣🤣🤣🤣
@@baljinderrai4 kihde to.. Ni drde..
ਬਹੁਤ ਵਧੀਆ ਵਿਚਾਰ ਜੀ
Respacat jaswinder barar ji 🙏🙏🔥🙏🔥legand punjabi musice
ਜੈ ਸਾਂਈ ਜੀ
Jaswinder brarr ❤❤
Bahot vadiya vichar
ਛੋਟੇ ਹੁੰਦੇ ਲੋਹੜੀ ਦੇ ਪ੍ਰੋਗਰਾਮ ਤੇ ਸੁਣਿਆ ਸੀ pind chhiniwal khurd ch👌👌
ਖਾਸੀ ਚੜਾਈ ਸੀ ਕਦੇ
@@RajinderHarchand Ha g veer g
Me vi Kuwait too thode pid da menu phone kero mera no.+965 66556935
Randeep vir menu phone kero
@@parmjit8455 ,🤔
ਮੈਡਮ ਜੀ ਤੁਹਾਨੂੰ ਯਾਦ ੲਿਕ ਵਾਰ Atari rod amritsar ੲਿਕ ਮੇਰੇਜ ਪਾਰਟੀ ਵਿੱਚ ਤੁਹਾਡੇ ਸਾਮ੍ਹਣੇ ਗੋਲੀ ਚੱਲ ਗੲੀ ਸੀ ਮੇਰੇ ਸਾਲਾਂ ਸਾਬ ਦਾ ਵਿਆਹ ਸੀ ਤੁਸੀ ਦਰਸਕ ਕੀਲ ਦਿਤੇ ਸੀ ਤੁਹਾਡੇ ਨਾਲ ੲਿਕ ਲੇਡੀ ਕਲਾਕਾਰ ਹੋਰ ਸੀ
Respect✊❤️
Good
िਜੰਨੀ ਖੁਸ਼ੀ ਅॅਜ ਸੋਨੂੁੰ ਅਾ ਜੀ ੳੁਸ ਤੋ िਕਤੇ ਵॅਧ ਕੇ ਸਾਨੂੰ ਵੀ ਹੋ ਰਹੀ ਅਾ ਜੀ ਬਹੁਤ ਬਹੁਤ ਧੰਨਵਾਦ ਜੀ
Bibi jaswinder kaur ji good singer ne best of luck ji
ਬਹੁਤ ਵਧੀਆ
Olwys salute to madam jaswinder brar ji .
ਤੁਸੀ ਅੱਜ ਵੀ ਬਹੁਤ ਵਧੀਆ ਗਾਉਣੇ ਜਸਵਿੰਦਰ ਬਰਾੜ ਜੀ
ਮੇਜਰ ਰਾਜਸਥਾਨੀ ਦਾ ਟੰਪਾ ਅਮਿੰਰਤ ਮਾਨ ਨੇ ਗਾ ਕੇ ਕਾਰ ਰੀਬਨਾ ਵਾਲੀ ਵਾਂਗੂ ਤਹਿਲਕਾ ਮਚਾ ਦਿੱਤਾ
Sidhu ne Jaswinder ji da dubara time liata Great jatta... Mam tusi ta ho hi grreat 💥💥💥💥
Bambiha Bole ❤❤💥💥💥🙏🙏🙏
J moosewala ne Apne geet ch Naam lai lya jasvinder Brar Da ta thonu Hun eh yaad aa gyi .
Mooseale krke ni pehla to e sunde aa ehna nu.. Bindrakhia,ਕੁਲਵਿੰਦਰ dhillon. Soni pabla. Romy gill bht ne name ni ਗਿਣਿਆ ja skda.. Aj de ki ress krn ge...
Bhenji tusi changa gounday si hun vi changa gounday oo, tuhadi kadar hameshan hi penay aa... Tusi EVERGREEN kalakaar ho ji. Maharaj Sache Patshah tuhanu Chardi Kalan Bakshan Ji
Sidhu moose wala down to earth 🌍
Sach
Sothe akhada dekhya c pehli vaar.. Jaswinder brar superhit hunde c us time
Welcome back maam
Welcome
ਜਸਵਿਦਰ ਬਰਾੜ ਬਹੁਤ ਵਧੀਆ ਗਾਇਕ ਨੇ
ਵਾਹਿਗੁਰੂ ਜੀ
respect 🙏🏼
👍
ਜਸਵਿੰਦਰ ਬਰਾੜ ਜੀ ਤੇ ਸਿੱਧੂ ਮੂਸੇਵਾਲੇ ਬਾਈ ਲਈ 🙏
10:54 nek dil jaswinder brar g
ਸਾਡੇ ਪਿੰਡ ਆਏ ਸੀ ਜਸਵਿੰਦਰ ਬਰਾੜ sister ਜੀ 7 ਸਾਲ ਹੋ ਗਏ 👍👍👍👍
ਵਦੀਆ ਖਬਰਾਂ ਪਾਇਆ ਕਰੋ ਐਂਵੇ ਦੀਆ good
ਸਲੌਹਤ ਕਰਨੀ ਚਾਹੀਦੀ ਆ
Jaswinder ji tusi ik bahut he wadiya singer ho te mainu tuhada kalyug song bahut wadiya lagda hai 🙏🙏🙏🙏☺️☺️☺️☺️
ਜਸਵਿੰਦਰ ਬਰਾੜ ਸੱਚੀ ਕੱਲ ਫੇਰ ਥੋਡੀ ਯਾਦ ਆ ਗਈ ਮੈ ਥੋਡੇ ਬਾਰੇ ਆਪਣੇ ਬੱਚਿਆ ਨੂੰ ਦੱਸਿਆ ਸੀ ਪਰ ਅੱਜ ਸਾਹਮਣੇ ਆਪ ਗਏ ਧੰਨਵਾਦ
ਮੂਸੇ ਪਿੰਡ ਵਾਲੀ ਇੰਟਰਵਿਊ ਕਿੱਥੇ ਗਈ dail post waleyo????
ਅਮਨ ਵੀਰ ਉਹ ਇੰਟਰਵਿਊ ਮਿਲ ਨਹੀਂ ਰਹੀ, ਲਗਦਾ ਹੈ ਕਿ ਚੈਨਲ ਨੇ ਡੀਲਿਟ ਕਰ ਦਿੱਤੀ ਹੈ, ਕਿਉਂਕਿ ਸਾਫ ਪਤਾ ਲੱਗਦਾ ਹੈ ਕਿ ਉਹ ਇਕ ਤਰਫਾ ਸੀ,ਇਹਨਾਂ ਦਾ ਉਹ ਪੱਤਰਕਾਰ ਪਿੰਡ ਦੇ ਬਾਹਰ ਹੀ ਚਾਰ ਅਐਟੀ ਬੰਦਿਆਂ ਨਾਲ ਮੁਲਾਕਾਤ ਕਰਕੇ ਆਇਆ ਸੀ, ਪਿੰਡ ਵਿੱਚ ਤਾ ਗਿਆ ਹੀ ਨਹੀਂ ਸੀ ,ਸੁਣਿਆ ਹੈ ਕਿ ਉਹ ਪੱਤਰਕਾਰ ਵੀ ਚੈਨਲ ਵਾਲਿਆ ਨੇ ਹਟਾ ਦਿੱਤਾ ਹੈ, ਜੇਕਰ ਤੁਹਾਡੇ ਕੋਲ ਉਹ ਇੰਟਰਵਿਊ ਮੌਜੂਦ ਹੈ ਤਾ ਲਿੰਕ ਭੇਜਣਾ ਜੀ,ਬਾਕੀ ਉਸ ਪਤਰਕਾਰ ਦਾ ਕੀ ਨਾਮ ਹੈ ਜੀ,ਜੇਕਰ ਪਤਾ ਹੋਵੇ ਤਾਂ ਜਰੂਰ ਦਁਸਣਾ ਜੀ,ਧੰਨਵਾਦ ਸਹਿਤ ਜੀ
Dlt krti 🤣😅😅😅kal wala live dekh k jatt da hon bolan eh sidhu bare. jatt khnda hon bolyo ghro kadd kadd k maru
ਕੱਲ ਨਿਊਜ਼ 18 ਵਾਲਿਆ ਨੇ ਲਗਾ ਦਿੱਤੀ ਨਿਊਜ਼ ਉਹਨਾਂ ਹਾਲ ਦੇਖ ਲਵੋ ਜਾ ਕੇ ਇੱਕ ਵਾਰੀ ਹੁਣ ਉਥੇ ਗਾਲ ਵਰ ਰਹੀ ਆ ਕਮੈਂਟਾਂ ਵਿੱਚ
300 like ne 5ooo dislike ho gy
Karo kirpa oathy v sarey Janey jaaa k
😂gayab kr dinde aa edaa e fir
@@amandeol741 report v kr diya kro channel di jehre lndu channel a