Chajj Da Vichar (1703) || ਕੀ ਕੀ ਹੋਇਆ ਮਿਸ ਪੂਜਾ ਨਾਲ ਕਰਮਜੀਤ ਪੁਰੀ ਵੱਲੋਂ ਵੱਡੇ ਖੁਲਾਸੇ

แชร์
ฝัง
  • เผยแพร่เมื่อ 24 ธ.ค. 2024

ความคิดเห็น • 328

  • @mukeshlochan
    @mukeshlochan ปีที่แล้ว +16

    ਬੜੀ ਰੀਝ ਸੀ ਮਿਲਣ ਦੀ ਜਨਾਬ ਪੁਰੀ ਹੋਣਾ ਨੂੰ
    ਉਹ ਤੁਸੀ ਪੂਰੀ ਕੀਤੀ
    ਧੰਨਵਾਦ

  • @brarbrar6884
    @brarbrar6884 ปีที่แล้ว +27

    ਪੁਰੀ ਬਾਈ ਬਹੁਤੇ ਗੀਤਾਂ ਵਿੱਚ ਇੱਕ ਦੋ ਲਾਈਨਾਂ ਖੇਤੀ ਤੇ ਕਿਸਾਨੀ ਦੀਆਂ ਜ਼ਰੂਰ ਪਾਂਉਦਾ ਸੀ👌👌👌👌

  • @karajsinghtoor3542
    @karajsinghtoor3542 ปีที่แล้ว +47

    ਪੰਜਾਬ ਦੇ ਚੋਟੀ ਦੇ ਗੀਤਕਾਰ ਹਨ ਕਰਮਜੀਤ ਪੁਰੀ ਬਾਈ ਜੀ ❤️❤️❤️

  • @kushwahafarmers9843
    @kushwahafarmers9843 ปีที่แล้ว +11

    ਕਰਮਜੀਤ ਪੁਰੀ ਨੇ ਫੋਰਡ ਟਰੈਕਟਰ ਦਾ ਨਾ ਆਪਣੇ ਗੀਤਾਂ ਵਿਚ ਪਾ ਕੇ ਫੋਰਡ ਨੂੰ ਦੁਬਾਰਾ ਮਾਰਕੀਟ ਵਿੱਚ ਲੈ ਆਦਾ ਸੀ ਫੋਰਡ ਮੋਡੀਫਾਈ ਹੋਣ ਚ ਪੁਰੀ ਦੇ ਗੀਤਾਂ ਦਾ ਬਹੁਤ ਵੱਡਾ ਯੋਗਦਾਨ ਹੈ

  • @anmolbrar3391
    @anmolbrar3391 ปีที่แล้ว +6

    ਬਾਈ ਕਰਮਜੀਤ ਪੁਰੀ ਵੱਲੋ ਬਹੁਤ ਵਧੀਆ ਦੋਗਾਣੇ ਲਿਖੇ ਗਏ ਹਨ। ਜਿਸ ਨਾਲ ਮਲਵਈ ਇਲਾਕੇ ਦੇ ਵਿਚ ਅੱਜ ਵੀ ਚੱਲ ਰਹੇ ਭੂਤਾਂ ਵਾਲੇ ਖੂਹ ਦੇ ਕਾਰਨ ਅੱਜ ਤੱਕ ਬਹੁਤ ਹੀ ਮਸ਼ਹੂਰ ਰਹੇ ਪਿੰਡ ਭਗਤਾ ਭਾਈ ਕਾ ਦੀਆਂ ਹੁਣ ਪੁਰੀ ਜੀ ਦੇ ਲਿਖੇ ਹੋਏ ਹਜ਼ਾਰਾਂ ਹੀ ਗੀਤ ਬਹੁਤ ਧੁੰਮਾਂ ਨਾਲ ਚੱਲਣ ਕਾਰਨ ਖਾਸ ਕਰਕੇ ਇਸ ਪਿੰਡ ਦਾ ਨਾਮ ਰੌਸ਼ਨ ਕਰਿਆ ਹੈ।ਜੋ ਇਸ ਪਿੰਡ ਦੇ ਨਾਮ ਦੀਆ ਅੱਜ ਵੀ ਸਾਰੀ ਹੀ ਦੁਨੀਆਂ ਭਰ ਦੇ ਵਿੱਚ ਹੀ ਬਹੁਤ ਧੁੰਮਾਂ ਪਵਾ ਰਹੇ ਹਨ।
    ਧੰਨਵਾਦ ਜੀਉ।

  • @karajsinghtoor3542
    @karajsinghtoor3542 ปีที่แล้ว +58

    2006 ਤੋਂ ਲੈ ਕੇ 2010 ਤੱਕ ਦਾ ਸਮਾਂ ਕਰਮਜੀਤ ਪੁਰੀ ਬਾਈ ਟਾਇਮ ਸੀ ❤️❤️❤️❤️

    • @mohindersingh918
      @mohindersingh918 ปีที่แล้ว +1

      Tehna sab tusi great ho nalay bhain ji par starting ch time na kharab karea karo tam tam tam tam karwa kay

    • @sahibdeepsingh_
      @sahibdeepsingh_ ปีที่แล้ว +1

      Ryt

    • @pabgfun7013
      @pabgfun7013 ปีที่แล้ว +1

      Yes

    • @HarshpreetKharoud
      @HarshpreetKharoud 9 หลายเดือนก่อน

      ​@@mohindersingh918😅😅😅😅😅¹

    • @swaranSingh-ig5ks
      @swaranSingh-ig5ks 9 หลายเดือนก่อน

      @@@!@d@@d@@d@@@@d​

  • @ManmeetSandhu-Music
    @ManmeetSandhu-Music ปีที่แล้ว +33

    ਬਹੁਤ ਹੀ ਸੋਹਣੀ ਇੰਟਰਵਿਊ ਟਹਿਣਾ ਸਾਹਬ ਅਤੇ ਕਰਮਜੀਤ ਪੁਰੀ ਬਾਈ ਜੀ ਦੁਆਵਾਂ 🙏❤
    ਸੰਗੀਤਕਾਰ ਆਪਣਾ ਟੇਸਾ ਤਿੱਖਾ ਕਰੀ ਫਿਰਦਾ ਇਹ ਦੋਨੋ ਮੇਰੇ ਕਰਕੇ ਹੀ ਆ 👌👌😂😂🤩

  • @rbrar3859
    @rbrar3859 ปีที่แล้ว +6

    ਬਹੁਤ ਵਧੀਆ ਇੰਨਟਰਵਿਊ ਹੈ।

  • @SukhjinderSingh-yl8sl
    @SukhjinderSingh-yl8sl ปีที่แล้ว +18

    ਭੈਣ ਜੀ ਅਤੇ ਟਹਿਣਾ ਸਾਬ ਤੁਹਾਡੀ ਸੰਗਤ ਵਿਚ ਵੀਰ ਪੁਰੀ ਸਾਬ ਨੇ ਦਿੱਲੀ ਗੱਲਾ ਸਾਙਾ ਕੀਤੀਆਂ ਬਹੁਤ ਚੰਗਾ ਲੱਗਿਆ ਮੈਥੋਂ ਪਿਛਲੇ ਪੈਂਤੀ ਸਾਲ ਤੋ ਤੁਰਿਆ ਨਹੀਂ ਜਾਦਾ ਹੈ ਪਰਮਾਤਮਾ ਨੂੰ ਬੇਨਤੀ ਹੈ ਕਿ ਆਪ ਜੀ ਨੂੰ ਪਰਮਾਤਮਾ ਚੜਦੀ ਕਲਾ ਵਿਚ ਨਿੱਤ ਨਵੇਂ ਨਰੋਏ ਰੱਖੇ ਆਪਾਂ ਇਸੇ ਤਰ੍ਹਾਂ ਮਿਲਦੇ ਰਹੀਏ ਰਬ ਦਾ ਰਬਾਬ ਵਜਾਉਂਦੇ ਰਹੀਏ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਸੁਖਜਿੰਦਰ ਸਿੰਘ ਧਨੋਆ ਆਈ ਐਫ ਐਸ(ਰਿਟਾਇਰਡ)ਸਾਬਕਾ ਪ੍ਰਧਾਨ ਮੁੱਖ ਵਣ ਸੰਰਕਸ਼ਕ ਉਤਰ ਪ੍ਰਦੇਸ਼

  • @KVWorldFilms
    @KVWorldFilms ปีที่แล้ว +30

    ਕਰਮਜੀਤ ਪੁਰੀ ਜੀ ਤੁਸੀਂ ਹਮੇਸ਼ਾ ਸਾਡੇ ਦਿਲਾਂ ਵਿਚ ਵਸਦੇ ਰਹੋਗੇ,, ਤੁਹਾਨੂੰ ਮਿਲਣ ਦਾ ਸੁਪਨਾ ਜੀ

  • @gagansinghbrar8809
    @gagansinghbrar8809 ปีที่แล้ว +2

    ਬਹੁਤ ਬਹੁਤ ਧੰਨਵਾਦ ਜੀ
    ਕਰਮਜੀਤ ਪੁਰੀ ਨੂੰ ਮਿਲਾਉਣ ਲਈ

  • @jagtarsingh1186
    @jagtarsingh1186 ปีที่แล้ว +4

    ਕਾਲਾ ਨਿਜਾਮਪੂਰੀ ਤੇ ਪਵਨ ਚੋਟੀਆ ਨਾਲ ਮਿਲਾਉ

  • @sukhvindersingh6803
    @sukhvindersingh6803 ปีที่แล้ว +1

    ਕਰਮਜੀਤ ਪੂਰੀ ਸਭ ਤੋਂ superhit ਰਿਹਾ

  • @gunomajrapreet
    @gunomajrapreet ปีที่แล้ว +10

    ਕਰਮਜੀਤ ਪੁਰੀ ਦੀ ਵੀ ਉਡੀਕ ਈ ਸੀ❤️

  • @gurkirpalsingh5606
    @gurkirpalsingh5606 ปีที่แล้ว +9

    ਪੁਰੀ ਵਾਈ ਵਧੀਆ ਗੀਤਕਾਰ ਹਨ ਜੀ।

  • @xyzgaming5414
    @xyzgaming5414 7 หลายเดือนก่อน

    ਕਰਮਜੀਤ ਪੁਰੀ ਜੀ ਦੇ ਲਿਖੇ ਗੀਤ, ਬਹੁਤ ਹੀ ਸੌਖੀ ਸ਼ਬਦਾਵਲੀ ਵਾਲ਼ੇ ਹੁੰਦੇ ਸੀ, ਜਲਦੀ ਹੀ ਜ਼ੁਬਾਨ ਤੇ ਚੜ੍ਹ ਜਾਂਦੇ ਸੀ, ਔਰ ਇਹ ਆਮ ਲੋਕਾਂ ਨਾਲ਼ ਜੁੜੇ ਹੁੰਦੇ ਸੀ।

  • @JaswinderSingh-vb1us
    @JaswinderSingh-vb1us ปีที่แล้ว +4

    ਮਿਸ ਪੂਜਾ ਜੀ ਮੇਰੇ ਮਨਪਸੰਦ ਗਾਇਕ ਹਨ

  • @gursantsingh3245
    @gursantsingh3245 ปีที่แล้ว +3

    ਬਹੁਤ ਵਧੀਆ ਗੀਤਕਾਰ ਨਾਲ ਰੁਬਰੂ ਕਰਬਾਈਆ ਟਹੇਣਾ ਸਾਹਿਬ ਤੁਹਾਡਾ ਦਿਲ ਤੋਂ ਧੰਨਵਾਦ

  • @HarjinderSingh-ir7vs
    @HarjinderSingh-ir7vs ปีที่แล้ว +1

    ਕिਹਣ.ਵਾਲੇ.ਜੋ.ਮਰਜੀ.ਕਹੀ.ਜਾਣ..ਪਰ..ਪੁਰੀ.ਸਾਬ..ਦੇ.ਗੀਤਾ..ਦੀ.िਜੰਨੀ.ਵੀ.िਸ਼ਫਤ.ਕੀਤੀ.ਜਾਵੇ..ਥੋੜੀ.ਲॅਗਦੀ..ਸਾਰੇ..ਗੀਤ.ਸੁਪਰ.िਹॅਟ.ਨੇ..ਸੁਭਾਅ..ਵੀ.ਬਹੁਤ.ਹੀ..ਚੰਗਾ.ਲॅਗਾ.🌟💚🌟🌟💚🌟💙🌟
    🌟💚💚💚💚🌟💚🌟
    🌟💚🌟🌟💚🌟💚🌟

  • @beantsingh6592
    @beantsingh6592 ปีที่แล้ว +1

    ਕਰਮਜੀਤ ਪੂਰੀ ਹਮੇਸ਼ਾ ਚੜ੍ਹਦੀਕਲਾ ਵਿੱਚ ਰਹਿਣ।

  • @gurpreetmaangurpreetmaan2226
    @gurpreetmaangurpreetmaan2226 ปีที่แล้ว +14

    ਸਤਿਸ਼ਰੀ ਅਕਾਲ ਵੀਰ ਟਹਿਣਾਂ ਜੀ ਭੈਣ ਹਰਮਨ ਥਿੰਦ ਜੀ ਅਤੇ ਪਰਾਈਮ ਏਸ਼ੀਆ ਦੇ ਸਾਰੇ ਪਰਿਵਾਰਕ ਮੈਬਰਾ ਨੂੰ ਜੀ 🙏🙏👌👌

    • @paramjitsingh6576
      @paramjitsingh6576 ปีที่แล้ว

      Sab privar nu veer tehna veer g te harman bhen ne poori lagan nal har jaga kam kita prime aisa jad suru hoya c harman bhen ne har show host kita aur tehna veere de aune to baad chaaj da vichar te khabaar di khabaar suru hoya veer g

  • @nagindersingh4119
    @nagindersingh4119 ปีที่แล้ว +16

    ਨਗਿੰਦਰ ਸਿੰਘ ਨੀਮਾਣਾ ਮੇਰਟ ਯੂਪੀ ਵਾਲਾ ।ਵਾਹਿਗੁਰੂ ਜੀ ਵਾਹਿਗੁਰੂ ਦਾ ਸ਼ੁਕਰਾਨਾ ਜੇ ਟੈਹਣਾ ਜੀ ਕਲਾਕਾਰ ਦੀ ਮੁਲਾਕਾਤ ਕਰਵਾ ਰਹੇ ਹਰਮਨਥਿੰਦ ਮਿੱਠੀ ਆਵਾਜ ਹੈ। ਚੰਗੀ ਲਗਦੀ ਐ। 😀😀😆🙋‍♀️🙋‍♀️🙋‍♀️🙏

  • @yaad1959
    @yaad1959 ปีที่แล้ว +1

    ਦਿਲ ਖੁਸ਼ ਹੋ ਗਿਆ ਜੀ,,, 👌👌🙏🙏

  • @sippybaring152
    @sippybaring152 ปีที่แล้ว +6

    ਵੀਰ ਜੀ ਪਹਿਲਾ ਵਰਗੇ ਗੀਤ ਝੋਨੇ ਵਰਗੇ ਹੀ ਦੁਬਾਰਾ ਲਿਖੋ ਜੱਟਾ ਵਾਲੇ ਉਹੀ ਕਲਾਕਾਰ ਦੁਬਾਰਾ ਲੇ ਕੇ ਆਵੋ ਪੁਰਾਣੇ ਹੀ ਦੀਪ ਢਿਲੋ ਛਿੰਦਾ ਸੋਕੀ ਸਾਰੀ ਪੁਰਾਣੀ ਟੀਮ ਲੇ ਕੇ ਆਉ

  • @pritpalsingh2303
    @pritpalsingh2303 9 หลายเดือนก่อน +1

    Bai Mera salute hai karam ji purri nu via sawarn singh Tehna de thrru jionda rahey vadhiya geet kaar hai puri sahib ..

  • @luckymaan9928
    @luckymaan9928 ปีที่แล้ว +1

    ਪੁਰੀ ਬਹੁਤ ਵਧੀਆਂ ਇਨਸਾਨ ਐ ਬਹੁਤ ਕਲਾਕਾਰਾਂ ਨੂੰ ਰੋਟੀ ਪਾਈਆਂ ਵੀਰ ਨੇ

  • @jagtarsingh1186
    @jagtarsingh1186 ปีที่แล้ว +10

    ਪੂਰੀ ਸਾਬ ਹਾੜਾ ਈ ਆ ਵੀ ਐਲਬਮ ਦਾ ਦੋਗਾਣਾ ਦਾ ਯੂਗ ਵਾਪਸ ਲਿਆਉ ਚੰਦਰਾ ਇਟਰਨੈਟ ਖਾ ਗਿਆ ਸਭ ਕੂਝ

  • @LovePNJAAB
    @LovePNJAAB ปีที่แล้ว +8

    ਅੱਛਾ ਤਾਂ ਆਹ ਹੈ ਭਗਤੇ ਭਾਈ ਵਾਲਾ ਕਰਮਜੀਤ ਜਿਸ ਬਾਰੇ ਚਾਚਾ ਚਤਰਾ ਕਹਿੰਦਾ ਸੀ ਚੱਕ ਲੋ ਇਸ ਨੂੰ ਹੱਥਾਂ ਤੇ ਥੁੱਕ ਲਾਕੇ । ਅੱਜ ਚੱਕ ਹੀ ਲਿਆ ਟਹਿਣੇ ਭਾਜੀ ਨੇ😇😇😇😇😇😇😇ਸਹੀ ਗੱਲ ਹੈ ਕਾਮਲ ਦੇ ਗਾਣੇ ਸੀ ਤੇ ਕਾਮਲ ਦੀ ਟੀਮ ਮਿਸ ਪੂਜਾ ਨਾਲ ।

  • @aosidhu1
    @aosidhu1 ปีที่แล้ว +39

    ਐਂਤਕੀ ਟਾਇਟਲ ਇਹ ਨਹੀਂ ਲਿਖਿਆ ਕਿ “ਕਰਮਜੀਤ ਪੁਰੀ ਨੇ ਪਾਏ ਪਟਾਕੇ “ 😂😂😂

  • @harmitsingh3688
    @harmitsingh3688 ปีที่แล้ว +1

    ਜੇ ਤੁਸੀਂ ਨਾ ਹੁੰਦੇ ਤਾਂ ਅਸੀਂ ਪੰਜਾਬ ਦੀ ਬੁਲੰਦ ਆਵਾਜ਼ ਮਿਸ ਪੂਜਾ ਨੂੰ ਸੁਣ ਹੀ ਨਾ ਪਾਉਂਦੇ।

  • @mewasingo7526
    @mewasingo7526 ปีที่แล้ว +4

    ਬਹੁਤ ਵਧੀਆ ਗੱਲਬਾਤ

  • @gurpreetsinghgopi2155
    @gurpreetsinghgopi2155 ปีที่แล้ว +1

    ਬਹੁਤ ਬਹੁਤ ਧੰਨਵਾਦ ਜੀ

  • @BhimsainSurajbhan-lq6uz
    @BhimsainSurajbhan-lq6uz ปีที่แล้ว +1

    Nice karmjeet puri ji 💯❤💘💕👌✌bhagt bhaika nice geetkari karamjeet puri ustaad ji💯💯

  • @happymatta3996
    @happymatta3996 ปีที่แล้ว +4

    1999 ਕਰੀਬ ਜਦੋਂ ਮੇਰਾ ਪਹਿਲਾ ਗੀਤ ਬਾਈ ਧਰਮਪ੍ਰੀਤ

  • @SurinderSingh-mx1yi
    @SurinderSingh-mx1yi ปีที่แล้ว +1

    ਵਾਹਿਗੁਰੂ ਜੀ

  • @jaswindernamberdar2844
    @jaswindernamberdar2844 ปีที่แล้ว +7

    ਸਤਿ ਸ੍ਰੀ ਆਕਾਲ ਟਹਿਣਾ ਸਾਬ ਤੇ ਹਰਮਨ ਜੀ ਤੇ ਕਰਮਜੀਤ ਪੁਰੀ ਜੀ 🙏🙏🙏🙏🙏🙏🌹

  • @chamkaursinghhappy4342
    @chamkaursinghhappy4342 9 หลายเดือนก่อน

    ਕਰਮਜੀਤ ਪੁਰੀ very good

  • @harrydhaliwal4997
    @harrydhaliwal4997 ปีที่แล้ว +3

    ਕਰਮਜੀਤ ਪੁਰੀ ਨੂੰ ਛੋਟੇ ਛੋਟੇ ਹੁੰਦੇ ਸੁਣਦੇ ਰਹੇ ਆ । ਕਾਲਾ ਨਿਯਾਮਪੁਰੀ ਤੇ ਕਰਮਜੀਤ ਪੁਰੀ ਦਾ ਵੀ ਦੋਰ ਰਿਹਾ। ਦੋਨਾਂ ਗੀਤਕਾਰਾਂ ਦੇ ਗਾਣੇ ਖਹਿ ਖਹਿ ਆਓਂਦੇ ਸੀ । ਆਡੀਓ ਟੱਚ ਤੇ ਕਾਲਾ ਨਿਯਾਮਪੁਰੀ ਤੇ ਐੱਸ ਐੱਮ ਆਈ ਤੇ ਕਰਮਜੀਤ ਪੁਰੀ ਭਗਤੇ ਵਾਲਾ

  • @GurmeetSingh-b8k
    @GurmeetSingh-b8k 3 หลายเดือนก่อน

    Puri saab thohnu sun sun ke bde hoye aa apji bachpan di yaadan vichoh ik aa dhanwad

  • @balbirkaur7137
    @balbirkaur7137 ปีที่แล้ว +13

    ਬਹੁਤ ਹੀ ਵਧੀਆ ਜੀ ਤੁਸੀਂ ਬਾਬੂ ਮਾਨ ਦਾ ਇਨਰਵਿਉ ਕਰਾਉ ਜੀ ਧੰਨਵਾਦ ਜੀ ਆਪ ਜੀ ਦੋਨੋ ਬਹੁਤ ਹੀ ਵਧਿਆ ਪ੍ਰੋਗਰਾਮ ਲੇ ਕੇ ਆਉਂਦੇ ਹੋ ❤🎉 Thank you 🙏

  • @gurpreetmaangurpreetmaan2226
    @gurpreetmaangurpreetmaan2226 ปีที่แล้ว +5

    ਆਰੀਅਨ ਬੇਟਾ 🙏🙏👌👌

  • @jivangill4044
    @jivangill4044 ปีที่แล้ว +2

    ਬਹੁਤ ਹੀ ਵਧੀਆ ਲੱਗਾ ਪੁਰੀ ਜੀ ਇੰਟਰਵਿਊ ਕੀਤੀ

  • @boharsingh7725
    @boharsingh7725 ปีที่แล้ว +5

    ਬਹੁਤ ਹੀ ਵਧੀਆ ਜੀ✅ ਸਤਿ ਸ੍ਰੀ ਅਕਾਲ
    🙏🙏🙏🙏🙏

  • @harvindersinghbrar8216
    @harvindersinghbrar8216 ปีที่แล้ว +4

    ਮੇਜਰ ਰਾਜਸਥਾਨੀ ਨੇ ਵੀ ਗਾਇਆ ਇਕ ਗੀਤ ਚੁੰਨੀ ਲੈਲਾ ਸਿਰ ਤੇ ਕੁੜੀਏ ਅੱਣਖ ਦੇਸ ਪੰਜਾਬ ਦੀਏ 1996 ਵਿਚ

  • @jagtarsingh1186
    @jagtarsingh1186 ปีที่แล้ว +3

    ਬਹੂਤ ਵਧੀਆ ਕੀਤਾ ਬਾਈ ਕਰਮਜੀਤ ਪੂਰੀ ਨਾਲ ਇੰਟਵਿਉ ਬਹੂਤ ਧਕ ਪਾਈ ਸੀ ਜਿਵੇ ਕਡੇ ਲਿਖ ਕੇ ਰਖੇ ਹੋਣ ਤੇ ਦੋ ਤਿਨ ਸਾਲਾ ਚ ਕਡੇ

  • @avtarsingh-qk4gm
    @avtarsingh-qk4gm ปีที่แล้ว +3

    ਟਹਿਣਾ ਸਾਬ ਇੱਕ ਵਾਰ ਨਿੰਮਾ ਲੁਹਾਰ ਕੇ ਦਾ ਇੰਟਰਵਿਉ ਕਰੋ

  • @balbirsidhu2947
    @balbirsidhu2947 ปีที่แล้ว +1

    ਸਤਿ ਸ੍ਰੀ ਆਕਾਲ ਟਹਿਣੇ ਵੀਰ ਨੂੰ ਹਰਮਨ ਛੋਟੀ ਭੈਣ ਨੂੰ ਤੇ ਕਰਮਜੀਤ ਵੀਰ ਨੂੰ ਸਦਾ ਈ ਤੰਦਰੁਸਤ ਰਹੋਂ ਤੁਸੀਂ ਏਹੀ ਅਰਦਾਸ ਐ ਵਾਹਿਗੁਰੂ ਅੱਗੇ

  • @DharmpreetDhaliwal-j9k
    @DharmpreetDhaliwal-j9k 9 หลายเดือนก่อน

    ਪੁਰੀ ਸਾਹਿਬ ਨੇ,
    ਜ਼ਿੰਦਾਦਿਲੀ ਵਾਰੇ,
    ਆਪਣੇ ਗੀਤਾਂ ਰਾਹੀਂ ਦੱਸ ਚੁਕਿਆ ਹੈ।

  • @DharmpreetDhaliwal-j9k
    @DharmpreetDhaliwal-j9k 9 หลายเดือนก่อน +2

    ਸੁਣੇ ਬਚਪਨ ਸੋਂਗ ਵਿਛੋੜੇ ਦੇ,
    ਹੁਣ ਗੰਨ ਤੇ ਬੰਬ ਜਾਂ ਕੱਟੇ ਦੇ,
    ਸੁਣ ਨਸ਼ੇ ਕਰੇ, ਬਦਮਾਸ਼ੀ ਵੀ,
    ਬਸ ਗਾਣਿਆਂ ਦੇ ਹੀ ਪੱਟੇ ਬਈ,
    ਮਨਾਂ ਲਾਈ ਲੱਗਾ,
    ਕੌਣ ਏ ਜਵਾਨੀਆਂ ਨੂੰ ਥੰਮੇ।--
    ਬਣਿਆ ਗਿਆ ਨੀ ਰਾਂਝਾ,
    ਨਾਹੀ ਜਿਓਣਾ ਮੌੜ,
    ਸਾਡੇ ਲਾਣੇ ਚ ਕੋਈ ਮੇਰੇ ਜਿਆ,
    ਜੁਆਕ ਹੀ ਨਾਂ ਜੰਮੇਂ।- - -

  • @SalmanKhan-dj3gk
    @SalmanKhan-dj3gk ปีที่แล้ว +1

    ਪੂਰੀ ਸਭ ਇਕ ਵਾਰ ਫਿਰ ਪੰਜਾਬ ਇੰਡਸਟਰੀਜ਼ ਵਾਪਸੀ ਕਰੋ ਤੁਹਾਡੇ ਲਿਖੇ ਗੀਤ ਅੱਜ ਵੀ ਸਾਡੀ ਦਿਲ ਵਿੱਚ ਵਸੇ ਹੋਏ ਨੇ

  • @gsaulakh8287
    @gsaulakh8287 ปีที่แล้ว

    ਨਰਿੰਦਰ ਬਾਠ ਦੀ ਮੁਲਾਕਾਤ ਕਰੋਂ ਜੀ

  • @sukhchainbaaz4273
    @sukhchainbaaz4273 ปีที่แล้ว

    ਬਹੁਤ ਵਧੀਆ ਲਿਖਾਰੀ ਨੇ ਪੁਰੀ ਸਾਬ ਕੋਈ ਟਾਈਮ ਸੀ ਜਦੋਂ ਬਾਈ ਦੀ ਵੀ 10 ਰੁਪਏ ਵਾਲੀ ਕਾਪੀ ਤੇ ਫੋਟੋ ਆਉਂਦੀ ਹੁੰਦੀ ਸੀ
    ਮੈਂ ਬਾਈ ਦੇ ਨਾਲ ਦੇ ਪਿੰਡ ਤੋਂ ਹੀ ਆਂ ਪਿੰਡ ਕੋਠਾ ਗੁਰੂ ਕਾ 4 ਕਿਲੋਮੀਟਰ ਦੀ ਦੂਰੀ ਤੇ

  • @makhansingh3002
    @makhansingh3002 ปีที่แล้ว +2

    ਦਿਲ ਖੁਸ਼ ਕਰਤਾ

  • @princekumarhanji164
    @princekumarhanji164 ปีที่แล้ว

    Bahut hi vadiyan lyrics ne Bai karamjit puri ji

  • @mandeepmaan200
    @mandeepmaan200 4 หลายเดือนก่อน

    ਖੇਤੀ ਵਾਲੇ ਬਹੁਤ ਗੀਤ ਲਿਖੇ ਪੁਰੀ ਸਾਬ ਨੇ…

  • @jaswindersinghgill8225
    @jaswindersinghgill8225 ปีที่แล้ว +8

    ਸਤਿ ਸ੍ਰੀ ਆਕਾਲ ਜੀ ਸਵਰਣ ਸਿੰਘ ਟਹਿਣਾ ਬਾਈ ਜੀ ਅਤੇ ਹਰਮਨ ਥਿੰਦ ਭੈਣ ਜੀ ਬਹੁਤ ਵਧੀਆ ਮੁਲਾਕਾਤ ਕਰਵਾਈ ਹੈ ਜੀ 🙏🙏🙏🙏🙏🙏🙏🙏🙏🙏🙏

  • @amankhara4056
    @amankhara4056 ปีที่แล้ว +2

    ਸਤਿ ਸ੍ਰੀ ਆਕਾਲ। Bhuat ਵਧੀਆ ਵੀਰ a karamjeet ਪੂਰੀ

  • @bittasandhu6693
    @bittasandhu6693 11 หลายเดือนก่อน

    ਨਾਈਸ

  • @kindersingh4163
    @kindersingh4163 ปีที่แล้ว

    ਟਹਿਣਾ ਸਾਬ ਭੈਣ ਹਰਮਨ ਜੀ ਆਏ ਮਹਿਮਾਨ ਪੁਰੀ ਸਾਬ ਸਤਿ ਸ਼੍ਰੀ ਅਕਾਲ ਜੀ । ਬਹੁਤ ਸਾਰੇ ਬਹੁਤ ਵਧੀਆ ਗਾਣੇ ਲਿਖੇ ।

  • @MaanSaab-gy9mm
    @MaanSaab-gy9mm ปีที่แล้ว

    Bahut gud Banda ik vaar mai milya c
    Bahut gud prasun ae poori bai

  • @gurpreetmaangurpreetmaan2226
    @gurpreetmaangurpreetmaan2226 ปีที่แล้ว +2

    ਜਸਵਿੰਦਰ ਗਿਁਲ ਵੀਰ ਜੀ 🙏🙏

  • @pk9842
    @pk9842 ปีที่แล้ว +6

    Excellent person

  • @Gurbachan-qq2im
    @Gurbachan-qq2im ปีที่แล้ว +3

    ਵਾਹ ਜੀ ਵਾਹ ਇਹ ਤਾਂ ਬੜਾ ਰੁਸਤਮ ਕੱਢ ਮਾਰਿਆ ਗਾਣੇ ਸੁਣਦੇ ਪਰ ਲਿਖੇ ਕੀਹਨੇ ਐਂ ਅੱਜ ਪਤਾ ਲੱਗਿਆ

  • @AnilG-yo3cz
    @AnilG-yo3cz ปีที่แล้ว +1

    Miss Pooja best All time favourite

  • @gurmelsinghmattu344
    @gurmelsinghmattu344 ปีที่แล้ว +4

    ਸਤਿ ਸ੍ਰੀ ਅਕਾਲ ਜੀ ਪਰਾਇਣ ਏਸ਼ੀਆ de ਸਰੋਤਿਆਂ ਨੂੰ

  • @GurmeetSingh-oc1sn
    @GurmeetSingh-oc1sn ปีที่แล้ว +1

    ਲਗੇ ਰਹੋ ਮੁੱਨਾ ਬਾਈ 🤣😆😅😂😄😃😀

  • @karajsinghtoor3542
    @karajsinghtoor3542 ปีที่แล้ว +1

    ਚੱਜ ਦਾ ਵਿਚਾਰ ❤️♥️♥️♥️

  • @gurchaten5372
    @gurchaten5372 ปีที่แล้ว +3

    ਕਰਮਜੀਤ ਪੂਰੀ ❤️

  • @gurudevsingh4396
    @gurudevsingh4396 9 หลายเดือนก่อน

    Very good Purri Sab ❤

  • @kulvirsingh1028
    @kulvirsingh1028 ปีที่แล้ว

    puri ❤❤❤❤❤❤ all are my fav songs

  • @sukhvindersingh6803
    @sukhvindersingh6803 ปีที่แล้ว +2

    ਉਸ ਟਾਈਮ ਕੈਸਟਰ ਦਾ ਦੌਰ ਸੀ ਲੋਕਾਂ ਨੂੰ ਪੈਸੇ ਦੇਕੇ ਕੈਸੇਟ khridhni ਪੈਂਦੀ ਸੀ ਪਰ ਅੱਜ ਕਲ ਦੇ singer ya ਲੇਖਕ ਪੈਸੇ ਦੇਕੇ view show ਕਰਦੇ ਨੇ ਬਾਈ ਨੇ ਜਿੰਨਾ ਟਾਈਮ ਲਿਖਿਆ ਹਨੇਰੀ ਲਾਕੇ ਰਾਖੀ

  • @Chahal197
    @Chahal197 ปีที่แล้ว +5

    Very nice 👍

  • @JasvirSingh-tk6kz
    @JasvirSingh-tk6kz ปีที่แล้ว +2

    ਜਸਵੀਰ ਸਿੰਘ ਜੀਰਾ❤❤ਬਹੁਤ ਵਧੀਆ ਜੀ। ਜੱਗ ਜਿਓਦੇ ਰਹੋ ਜੀ👌👌👌

    • @dilpreetsingh0015
      @dilpreetsingh0015 ปีที่แล้ว

      ਜੀਰੇ। ਕਹਿੰੜੇ ਪਿੰਡ ਤੋ। ਜੇ

  • @sidhumoosewalabai3441
    @sidhumoosewalabai3441 ปีที่แล้ว +2

    Dil da ni mada tera sidhu mosse wala 👍👍👍👍

  • @harvindersingh7522
    @harvindersingh7522 ปีที่แล้ว +4

    One of the best episode. Thanks for your efforts.

  • @samralamusicstudio550chann9
    @samralamusicstudio550chann9 ปีที่แล้ว +7

    ਬਹੁਤ ਚਿਰਾਂ ਬਾਦ ਰੜਕਿਆ ਕਰਮਜੀਤ ਪੁਰੀ💯

  • @shinderpalsingh1757
    @shinderpalsingh1757 9 หลายเดือนก่อน

    Very nice ji SSA

  • @SukhwinderSingh-qn4rj
    @SukhwinderSingh-qn4rj 9 หลายเดือนก่อน

    Very good job purie Saab

  • @JaspalSingh-wr8io
    @JaspalSingh-wr8io ปีที่แล้ว

    ਟਹਿਣਾ ਸਾਹਿਬ ਗਾਮੀ ਸੰਗਤਪੁਰੀਏ ਨੂੰ ਵੀ ਮਿਲਾੳ

  • @lakhvirsingh9941
    @lakhvirsingh9941 ปีที่แล้ว +1

    ਸਿੱਧੂ ਮੂਸੇਵਾਲਾ ਜਿੰਦਾਬਾਦ

  • @swaranhoonjan1824
    @swaranhoonjan1824 ปีที่แล้ว +3

    Sat Sri Akaal swaran Tehna ji, Harman Thindh ji and all prime Asia team 🙏🙏🇬🇧

  • @BholiGobindpura-uj9zj
    @BholiGobindpura-uj9zj ปีที่แล้ว

    Very very good

  • @artindersingh4550
    @artindersingh4550 ปีที่แล้ว +3

    Good program

  • @ahsanalisidhu9087
    @ahsanalisidhu9087 ปีที่แล้ว

    Bhai tohade geet bht vadia c

  • @BALKARGORAYA
    @BALKARGORAYA ปีที่แล้ว +7

    Tehna saab nizampuri nal v interview kro plz 🙏🙏🙏🙏🙏

  • @aosidhu1
    @aosidhu1 ปีที่แล้ว +1

    ਹੁਣ ਪਟਾਕਿਆਂ ਦਾ ਖਹਿੜਾ ਛੱਡ ਦਿਉ ਵੀਰ ਜੀ 😅😅

  • @Indianmelodies.
    @Indianmelodies. ปีที่แล้ว +1

    very nice interview 20:34 to 23:00

  • @sukhwinderbhangu898
    @sukhwinderbhangu898 ปีที่แล้ว +1

    Bahut vadhya program g

  • @kalahassanpuri9423
    @kalahassanpuri9423 ปีที่แล้ว +3

    ਚੁੰਨੀ ਲੈ ਲੈ ਸਿਰ ਕੁੜੀਏ ਅਣਖ ਪੰਜਾਬ ਦੀਏ,, ਮੇਜਰ ਰਾਜਸਥਾਨੀ ਜੀ ਨੇ ਗਾਇਆ ਹੈ

    • @harvindersinghbrar8216
      @harvindersinghbrar8216 ปีที่แล้ว +1

      ਹਾਂਜੀ ਬਾਈ ਨਾਮ ਦੇ ਹਿਸਾਬ ਨਾਲ ਤਾਂ ਇਹੀ ਕਰਮਜੀਤ ਪੁਰੀ ਹੈ ਪਰ ਉਹਦੇ ਚ ਲਿਖਿਆ ਆਉਦਾ ਹੈ ਤੈਨੂੰ ਰਾਮਪੁਰੇ ਦਾ ਕਰਮਜੀਤ ਸੱਚ ਆਖੇ ਨੀਂ ਹੁੰਦੀ ਮਿਰਚਾ ਤੋਂ ਵੱਧ ਕੌੜੀ ਹੈ ਸਚਾਈ

    • @harvindersinghbrar8216
      @harvindersinghbrar8216 ปีที่แล้ว +1

      ਇਸ ਗਲ ਦਾ ਜਿਕਰ ਨਹੀਂ ਕਰਿਆ ਸ਼ਾਇਦ ਆਗਲੀ ਕਿਸ਼ਤ ਵਿਚ ਕਰਨ ਬਈ ਮੇਜਰ ਨੇ ਵੀ ਪੁਰੀ ਬਾਈ ਦੇ ਗੀਤ ਗਾਏ ਆ

  • @teamblacksheep-
    @teamblacksheep- ปีที่แล้ว

    “Meri Jaan tan Nahi leni “ by Gurlej Akhtar .. one of Best song of Karamjeet puri

  • @GurpreetSingh-kl3tg
    @GurpreetSingh-kl3tg ปีที่แล้ว

    V nic end gal baat

  • @Jay-rz5cl
    @Jay-rz5cl ปีที่แล้ว +1

    ਕਿਸੇ ਨਾਲ ਗਿਲਾ ਨਹੀ। ਰੱਬ ਹੀ ਹੋ ਗਿਆ ਪੁਰੀ। 🙄

  • @Sukhmanmusicalvlogs
    @Sukhmanmusicalvlogs ปีที่แล้ว

    Vadiya ji

  • @malkitsinghsra8005
    @malkitsinghsra8005 ปีที่แล้ว

    ਬਾਬੂ ਸਿੰਘ ਮਾਨ ਨਾਲ ਵੀ ਖੁੱਲੀਆਂ ਗੱਲਾਂ ਕਰੋ ਜੀ

  • @BhupinderSingh-kf2ng
    @BhupinderSingh-kf2ng ปีที่แล้ว +2

    ਵੈਰੀ ਗੁੱਡ ਵੀਰ ਜੀ

    • @cskulana4077
      @cskulana4077 ปีที่แล้ว

      ਅਗਲੀ KESTY KAGDE ਅਗੋਗੀ ਜੀ

  • @raikadecoratorshomedecor5141
    @raikadecoratorshomedecor5141 11 หลายเดือนก่อน

    Super star Karmjeet puri

  • @amrikhothi8593
    @amrikhothi8593 ปีที่แล้ว

    Very cool
    S, Puri Sahib
    God bless you all

  • @karajsinghtoor3542
    @karajsinghtoor3542 ปีที่แล้ว

    ਬਚਪਨ ਵਿੱਚ ਕਰਮਜੀਤ ਪੁਰੀ ਦੇ ਗੀਤ ਬਹੁਤ ਸੁਣੇ ਹਨ

  • @praveensaini931
    @praveensaini931 ปีที่แล้ว

    ਬਾਈ ਜੀ ਅਸਲ ਗੀਤ ਕਿਸ ਨੇ ਲਿਖੇ ਹਨ

  • @gurcharansinghcheema7475
    @gurcharansinghcheema7475 ปีที่แล้ว

    Good Puri ji, thanks for good writing