ਰਾਜਨੀਤੀ ਪਾਰਟੀਆਂ ਦੀ ਸੱਚਾਈ : Bhanasidhu Bhanabhagudha Amanachairman New Comedy Short Movie 2022

แชร์
ฝัง
  • เผยแพร่เมื่อ 19 ธ.ค. 2024

ความคิดเห็น • 477

  • @sidhu2779
    @sidhu2779 8 หลายเดือนก่อน +8

    ਡੋਡਿਆਂ ਦਾ ਰੇਟ ਘੱਟ ਹੋਣਾ ਚਾਹੀਦਾ ਵਾ ਸਰਕਾਰ ਨੂੰ ਜ਼ੋਰ ਪਾਓ ਭਾਨੇ ਵੀਰ 🎉🎉🎉

  • @peetabrar5905
    @peetabrar5905 2 ปีที่แล้ว +27

    ਡੋਡਿਆਂ ਰੇਟ ਸਹੀ ਗੱਲ ਹੈ ਦੋ ਹਜ਼ਾਰ ਰੁਪਏ ਹੋਣਾ ਚਾਹੀਦਾ ਹੈ🌹❤🌹❤

  • @guraboparai3126
    @guraboparai3126 2 ปีที่แล้ว +15

    ਭਾਨੇ ਵਾਈ ਬਹੁਤ ਵਧੀਆ 👍💯👍💯👍💯

  • @opindertoor5024
    @opindertoor5024 2 ปีที่แล้ว +29

    ੲਿਹੋ ਜਿਹੇ ਸੀਰੀ ਰੱਬ ਸਾਨੂੰ ਵੀ ਦੇਦੇ। siiiiiirrrraaaa jatto

    • @gurpreetsinghtoor8928
      @gurpreetsinghtoor8928 2 ปีที่แล้ว +2

      ਸਹੀ ਕਿਹਾ ਬਾਈ

    • @kaursingh8369
      @kaursingh8369 2 ปีที่แล้ว +2

      ਡੱਕਾ ਤਾਂ ਤੋੜਦਾ ਨੀ ਸਾਰਾ ਕੰਮ ਤਾਂ ਭਾਨੇ ਤੇ ਕਰਵਾਉਂਦਾ ਐ 😀😀

  • @JasbirSingh-mw1vr
    @JasbirSingh-mw1vr 2 ปีที่แล้ว +64

    ਭਾਨੇ ਸਿੱਧੂ ਦੇ ਹੌਸਲੇ ਨੂੰ ਸਲਾਮ। ਤੁਹਾਡੀ ਵੀਡੀਓ ਜਿਸ ਵਿਚ ਤੁਸੀਂ ਕੋਟ ਦੁਨੇ ਪਿੰਡ ਵਿੱਚ ਕਾਂਗਰਸ ਦੇ ਮੁੱਖ ਮੰਤਰੀ ਨੂੰ ਸੁਆਲ ਕਰਨ ਦਾ ਫੈਸਲਾ ਕੀਤਾ ਤੇ ਪੁਲਿਸ ਦੇ ਅਫਸਰਾਂ ਦਾ ਵਿਰੋਧ ਝਲਿਆ

  • @SukhwinderSingh-wq5ip
    @SukhwinderSingh-wq5ip 2 ปีที่แล้ว +18

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪਿੰਡ ਚੱਠਾ ਗੋਬਿੰਦ ਪੁਰਾ ਜ਼ਿਲ੍ਹਾ ਸੰਗਰੂਰ ਵੋਟਾਂ ਝਾੜੂ ਨੂੰ ਬਦਲਾਅ ਲਈ

  • @gurkiratsinghmaan2990
    @gurkiratsinghmaan2990 2 ปีที่แล้ว +37

    Simranjeet singh maan ji Jindabaad

  • @harbansvirk1753
    @harbansvirk1753 2 ปีที่แล้ว +10

    ਕਰਨੈਲ ਬਾਈ ਦੀ ਕਮੇਡੀ ਬਹੁਤ ਵਧੀਆ ਹੈ, ਮੇਹਰ ਮਿੱਤਲ ਤੋ ਬਾਅਦ ਏਸ ਬੰਦੇ ਦੀ ਕਮੇਡੀ ਦਾ ਬਾਦਸ਼ਾਹ ਪੰਜਾਬ ਦਾ

  • @nainarajput7290
    @nainarajput7290 2 ปีที่แล้ว +4

    😂😂😂😂 akali dal wala sira c😂🤣🤣🤣🤣

  • @gurwindersingh6802
    @gurwindersingh6802 2 ปีที่แล้ว +14

    ਜੱਟ ਤੇ ਸੀਰੀ ਜਿੰਦਾਬਾਦ

  • @NirmalSingh-ms2tl
    @NirmalSingh-ms2tl 2 ปีที่แล้ว +43

    ਬਹੁਤ ਵਧੀਆਂ ਭਾਨੇ ਤੇ ਕੈਲੇ

  • @AmandeepKaur-eh5tt
    @AmandeepKaur-eh5tt 2 ปีที่แล้ว +5

    Bahut badhy massage dita veer ji 👍👍👍👍👍👍

  • @JagdeepSingh-iq5er
    @JagdeepSingh-iq5er 2 ปีที่แล้ว +13

    ਆ ਤਾ ਜਮਾ ਸਿਰਾ ਲਾ ਤਾਂ ਸੁੱਖੇ ਨਾਲ ਗੱਲ ਕਰ ਕੇ boht ਗੈਂਟ ਵੀਡਿਉ ਐ ਸਵਾਦ ਪੂਰਾ ਆ ਗਿਆ

  • @gurpreetsidhu9983
    @gurpreetsidhu9983 8 หลายเดือนก่อน +1

    ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤😢😅

  • @adhan-pc7hi
    @adhan-pc7hi 2 ปีที่แล้ว +5

    ਰੂਹ ਖੁਸ਼ ਹੋ ਜਾਂਦੀ, ਸੜਿਆ ਜਿਹਾ ਮੂਡ ਜਮਾਂ ਸਹੀ ਹੋ ਜਾਂਦਾ। ਮੇਰਿਆ ਸਾਲਿਆ 🤣🤣
    *Love* *From* *Hoshiarpur* ❤️🤞✅

  • @rajwindersingh5364
    @rajwindersingh5364 2 ปีที่แล้ว +1

    Vary nice video🌹❤️🌹 bai g all team good working 🌷❤️🌷ਬਾਈ ਜੀ ਵੀਡੀਓ ਬਹੁਤ ਵਦੀਆ ਸੀ 🙏🙏🙏👍

  • @deepsekhon5518
    @deepsekhon5518 2 ปีที่แล้ว +1

    ਬਹੁਤ ਵਧੀਆ ਭਾਨੇ ਤੇ ਕੈਲੇ Good 👍😂😂😂😂😍🥰🥰

  • @SawrajSingh-zv3dg
    @SawrajSingh-zv3dg 7 หลายเดือนก่อน +1

    Mitra da poora asirvad ha Suparghentt nice

  • @ParminderSingh-ei9mv
    @ParminderSingh-ei9mv 2 ปีที่แล้ว +14

    ਵਾਹਿਗੁਰੂ ਜੀ🙏🙏🙏🙏🙏👍👍👍👍👍

  • @ਪੰਜਾਬਖੁਸ਼ਹਾਲਸੂਬਾtranding

    ਐਸੀ ਪੈਣੀ ਜਵਾ ਗਏ 😂😂😂👍

  • @sukhjinderdhillon2589
    @sukhjinderdhillon2589 2 ปีที่แล้ว +7

    ਸਿਰਾ ਵੀਡੀੳ ਬਾਈ 👍👍👍

  • @pritpalkaur8820
    @pritpalkaur8820 7 หลายเดือนก่อน +1

    ਬਹੁਤ ਵਧੀਆ ❤❤❤

  • @GurpreetSingh-mp6kw
    @GurpreetSingh-mp6kw 2 ปีที่แล้ว +11

    ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੀ ਪਾਰਟੀ ਨੂੰ ਵੋਟਾਂ ਪਾਉਣੀਆਂ ਚਾਹੀਦਾ ਨੇ

  • @AnuMBMArtist132KViews
    @AnuMBMArtist132KViews 2 ปีที่แล้ว +23

    दोस्तो भगवान आप सभी को हमेशा खुश रखें और
    आपका परिवार हमेशा मुस्कुराते रहे
    सपना हमारा है पर देख हमारे माता पिता रहे हैं

    • @SukhchainSingh-jd6gi
      @SukhchainSingh-jd6gi 11 หลายเดือนก่อน +1

      😂😂😂❤❤❤😢😢😢❤❤❤😮😮😮❤❤❤😅😅😅❤❤❤😊😊😊❤❤❤😂😂😂❤❤❤😢😢😢❤❤❤

  • @gurjeetsingh5877
    @gurjeetsingh5877 2 ปีที่แล้ว +5

    ਬਹੁਤ ਵਧੀਆ ਮੈਸੇਜ ਦਿੱਤਾ

  • @anmolbrar3391
    @anmolbrar3391 2 ปีที่แล้ว +1

    ਇਹ ਤਾਂ ਸਾਰੇ ਹੀ ਕੰਮ ਕਰਨੇ ਤਾਂ ਚੰਨੀ ਵੀ ਜਾਣਦਾ ਹੈ।

  • @luckykahlon5641
    @luckykahlon5641 2 ปีที่แล้ว +56

    ਅੱਜ ਦਾ ਸਚ ਬਿਆਨ ਕੀਤਾ ਭਾਨੇ ਵੀਰੇ

  • @official_lavi_dhaliwal4561
    @official_lavi_dhaliwal4561 2 ปีที่แล้ว +23

    ਬਹੁਤ ਵਧੀਆ

    • @harbhajansingh5390
      @harbhajansingh5390 2 ปีที่แล้ว

      😇😇😇😇😇💝💝💝💝💝👍👍👍👍👍💉💉💉💉💉💋💋💋💋💋🍕🍕🍕🍕🍕😰😰😰😰😰🍒🍒🍒🍒🍒😍😍😍😍😍

  • @vishakhanandal0
    @vishakhanandal0 ปีที่แล้ว +1

    Bhut vadia lgya bai 😊⚔️

  • @jasbhatti6462
    @jasbhatti6462 2 ปีที่แล้ว +60

    ਮੁਬਾਰਕਾਂ 7 ਲੱਖ + subscribers ਹੋਣ ਦੀਆ....🌱

    • @jasbhatti6462
      @jasbhatti6462 2 ปีที่แล้ว +2

      Entertain kro jo dil ch lut lwe
      Msg deo idan da jo dil ch jga kr lwe

    • @balpreetsingh853
      @balpreetsingh853 2 ปีที่แล้ว +2

      @@jasbhatti6462 h

  • @NikhilKumar-ke1di
    @NikhilKumar-ke1di 2 ปีที่แล้ว +2

    ਬੁਹਤ ਵਧੀਆ ਭਨੇ 😂😂

  • @GagandeepSingh-qy9tp
    @GagandeepSingh-qy9tp 2 ปีที่แล้ว +1

    ਬਹੁਤ ਵਧੀਆ ਵੀਡਿਓ ਆ ਸਿਰਾ ਕਰਤਾ ਬਾਬਿਓ ਨਾਇਸ਼

  • @Farm60wala
    @Farm60wala 2 ปีที่แล้ว +2

    Very nice video ,S Simranjeet singh ji maan Kom da Hera jindabad jindabad jindabad jindabad

  • @gurwantsingh1895
    @gurwantsingh1895 2 ปีที่แล้ว +1

    ਭਾਨਾ ਪਗੋੜੇ ਬਾਈ ਬਹੁਤ ਵਧੀਆ

  • @panjabsingh3044
    @panjabsingh3044 2 ปีที่แล้ว +7

    Simranjit singh mann jindabad ❤️🙏🏻

  • @itzkaran3930
    @itzkaran3930 2 ปีที่แล้ว +1

    Hooo shuddal jatwaid 😂😂😂😂😂😂😂

  • @Laddi_Wraich_UK
    @Laddi_Wraich_UK 2 ปีที่แล้ว +27

    ਬਹੁਤ ਵਧੀਆ ਵੀਰੇ

  • @GurdeepSingh-np2yu
    @GurdeepSingh-np2yu 2 ปีที่แล้ว +4

    ਬਹੁਤ ਵਧੀਆ ਭਾਨੇ ਵੀਰ

  • @ravinderraju6628
    @ravinderraju6628 2 ปีที่แล้ว +16

    ਆਮ ਆਦਮੀ ਪਾਰਟੀ ਜਿਤੂ । ਐਤਕੀਂ ਬਣਾਉਣਾ ਮੁੱਖ ਮੰਤਰੀ ਭਗਵੰਤ ਮਾਨ ਨੂੰ

  • @gurnoorgillsehaj2257
    @gurnoorgillsehaj2257 2 ปีที่แล้ว +1

    ASI bheni javva ge😁😁😁

  • @pargatsingh4609
    @pargatsingh4609 2 ปีที่แล้ว +3

    ਹਾਂ ਬਾਈ ਇਹੋ ਜਿਹਾਂ ਹਾਲ ਆ ਪੰਜਾਬ ਦਾ

  • @Karma-bl8pe
    @Karma-bl8pe 2 ปีที่แล้ว +1

    😂😂😂😂😂😂 hahahaha Wale gheit ne ਦੋਵੇਂ ਵੀਰ

  • @straighttalk528
    @straighttalk528 2 ปีที่แล้ว +8

    ਭਾਨਿਆ ਯਰ ਤੇਰਾ‌‌ ਕੰਮ ਤੇਰੀਆਂ ਵੀਡੀਉ ਪੂਰਾ ਘੈਂਟ ਆ,, ਮੈਂ ਤੇਰਾਂ ਕੱਟੜ ਫੈਨ ਤਾਂ ਨਹੀਂ ਪਰ ਘੱਟ ਵੀ ਨਹੀਂ,,
    ਪਰ ਭਾਨਿਆ ਯਰ ਅਕਾਲੀ ਦਲ ਦੀ ਸਰਕਾਰ ਬਣ ਜਾਣੀ ਆ, ਤੇ ਭਾਨੇ ਨੇ ਨਵਜੋਤ ਸਿੱਧੂ ਵਾਂਗੂੰ ਅੱਤ ਵੀ ਬਹੁਤ ਚੰਗੀ ਆ,,,ਮੁੜ ਘੁੜ‌ ਕੇ‌ ਸੂਈ ਉਥੇ ਹੀ ਮਾਰਦਾ,,, ਹੋਰ ਨਾ ਕਿਤੇ ਲਾਲ ਡਾਇਰੀ ਦੇ ਕਿਸੇ ਵਰਕੇ ਦੇ ਕੈਨੇ ਤੇ ਭਾਨਾ ਲਿਖਿਆ ਹੋਵੇ,,
    ਆ ਜਿਹੜਾ ਹੁਣ ਤੇਰੀ ਨੀਕਰ ਦਾ ਸਾਇਜ ,100/150 ਨੰਬਰ ਆ,,, ਪੰਜ ਸੱਤ ਤੇ ਆਜੂਗਾ,,,

    • @ChanchalSingh-cb1qf
      @ChanchalSingh-cb1qf 2 ปีที่แล้ว +3

      Bhuljo o din kde nhi auna

    • @straighttalk528
      @straighttalk528 2 ปีที่แล้ว

      @@ChanchalSingh-cb1qf ਕਿਉਂ ਨਹੀਂ ਆਉਣਾ,,,,
      ਤੁਸੀਂ ਕਿਵੇਂ ਕਹਿ ਸਕਦੇ ਆ,,

    • @balkarsingh5365
      @balkarsingh5365 2 ปีที่แล้ว +2

      Sallee akali congress de chamcey

    • @straighttalk528
      @straighttalk528 2 ปีที่แล้ว

      @@balkarsingh5365 ਮੈਂ ਭਾਨੇ ਨੂੰ ਮਜ਼ਾਕ ਮਜ਼ਾਕ ਵਿੱਚ ਟਿੱਪਣੀ ਕੀਤੀ ਸੀ,,,,
      ਪਰ ਤੇਰੇ ਕੀ ਚਲੂਣੇ ਲੜਦੇ ਆ, ਬਾਕੀ ਰਹੀ ਗੱਲ ਪਾਰਟੀਆਂ ਆ ਦੀ ਕੋਈ ਕਿਸੇ ਨੂੰ ਵੋਟ ਪਾਵੇ ਜਾਂ ਜਿੱਤ ਹਾਰ ਦੀ ਗੱਲ ਕਰੇ,, ਤੂੰ ਡੋਕੇ ਲੈਣੇ ਆ,,,ਜੇ ਤੈਨੂੰ ਕੁਝ ਕਿਹਾ ਬੋਲ ਐਵੇਂ ਤੀਜੇ ਪਾਸਿਉਂ ਆਕੇ,,,
      ਗਾਲ ਕੱਢਣ ਵਾਲਾ ਕਿੰਨਾ ਕੁ ਸੂਝਵਾਨ ਹੋ ਸਕਦਾ,,,,
      ਇਸ ਤੋਂ ਬਾਅਦ ਆਕੇ ਬਕਵਾਸ ਮਾਰਨ ਦੀ ਜ਼ਰੂਰਤ ਨਹੀਂ ਜੇ ਜਾਂਦਾ ਕੁਝ ਗਰਮੀ ਆ ਤਾਂ ਨੰਬਰ ਭੇਜਦੂਗਾ

  • @HarwinderSingh-bc3vf
    @HarwinderSingh-bc3vf 2 ปีที่แล้ว +16

    bs AAP nu vote pawa ge superb 👏 👌 👍

  • @sewaksingh6378
    @sewaksingh6378 8 หลายเดือนก่อน +1

    ਭਾਨੂ ਸਿੱਧੇ ਦੱਲਿਆ ਜੇ ਇਹ ਤੇਰਾ ਚਾਚਾ ਗਾ ਤੇਰੇ ਘਰ ਵਾਲੀ ਤਾਂ ਇਹਦੀ ਭਰਜਾਈ ਬਣਾਈ ਹੋਗੀ ਤੇਰੀ ਦੱਲਿਆ ਉਧਰ ਵੀ ਨਿਗਾ ਮਾਰ ਉਹਨੂੰ ਇਹ ਨੂੰਹ ਨਹੀਂ ਕਹਿੰਦਾ ਉਹਨੂੰ ਭਰਜਾਈ ਕਹੂਗਾ ਸਰਮ ਕਰ ਦਲਿਆ ਸਰਮ

  • @JasvirSingh-qx8ch
    @JasvirSingh-qx8ch 2 ปีที่แล้ว +5

    Simranjit maan Saab jinda bd 🙏💪

  • @sikke1197
    @sikke1197 2 ปีที่แล้ว +1

    mehAr mittal ji de kAmi puri ho gaye punjab vich bohat wadia

  • @MandeepSingh-wh5yn
    @MandeepSingh-wh5yn 2 ปีที่แล้ว +1

    Sapashrtikatn dailod nice....

  • @gurjeetjatt9760
    @gurjeetjatt9760 2 ปีที่แล้ว +11

    Bhagwant mann Bhana sidhu ❤

  • @sama20s52
    @sama20s52 2 ปีที่แล้ว +3

    Propar kit 😂😂😂👌

  • @sukhpalsingh9477
    @sukhpalsingh9477 2 ปีที่แล้ว +9

    ਬਹੁਤ ਵਧੀਆ 🙏❤️💕

  • @thankyoutube2826
    @thankyoutube2826 2 ปีที่แล้ว +1

    ਚੰਗੀ ਗੱਲ ਆ ਬਾਈ ਰੁੱਖ ਬੂਟੇ ਲਵਾਓ ਵੱਧ ਤੋਂ ਵੱਧ ਦੋਬਾਰਾ ਇਸ ਪੰਜਾਬ ਨੂੰ ਸੋਨੇ ਦੀ ਚਿੜ੍ਹੀ ਬਣਾ ਦੋ 😘😘😍😍🥰😍🥰🙏🙏🙏😘🥰🥰😍😘😘👏👏👏👏😍😍🥰😍

  • @KuldeepKaur-zz7mm
    @KuldeepKaur-zz7mm 2 ปีที่แล้ว +2

    Butt vadiya 👌👌🤣😂😂

  • @gurwindersingh6802
    @gurwindersingh6802 2 ปีที่แล้ว +2

    ਮਿੰਟੂ ਜੱਟ ਜੇ ਨਾਮ ਪਿੱਛੇ ਜੱਟ ਲੱਗਦਾ ਤਾਂ ਕਰਦਾ ਵੀ ਜੱਟਾ ਵਾਲੀ ਐ ਆ ਅਕਾਲੀ ਮੇਰਾ ਹਲਕਾ ਜਲਾਲਾਬਾਦ ਐ

  • @harbanslal1628
    @harbanslal1628 8 หลายเดือนก่อน +1

    ਭਾਨਾਂ ਸਿੰਧੂ ਜ਼ਿੰਦਾਬਾਦ

  • @sarbjeetsingh9038
    @sarbjeetsingh9038 2 ปีที่แล้ว +1

    ਬਹੁਤ ਕੁਝ ਸਿੱਖਿਆ ਮਿਲਦੀ ਆ ।। ਬਾਈ ਤੁਸੀ ਵੀ ਸਾਰੇ ਸਮਜ ਸੋਚ ਕੇ ਉਮੀਦਵਾਰ ਨੂੰ ਵੋਟ ਪਾਇਓ।।। #bhanasidhz#bhanamintu

    • @sarbjeetsingh9038
      @sarbjeetsingh9038 2 ปีที่แล้ว

      ਆਮ ਆਦਮੀ ਪਾਰਟੀ ਨੂੰ ਪਾਣੀ ਆਪਾ ਤਾਂ ਨਿਊ ਉਮੀਦਵਾਰ ਆ ਮੌਕਾ ਦੇਖੋ ਦੇ ਕੇ #

  • @KuldeepKour-k3i
    @KuldeepKour-k3i 9 หลายเดือนก่อน +1

    Very nice video ❤❤

  • @BaljinderSingh-hk1rs
    @BaljinderSingh-hk1rs 2 ปีที่แล้ว +2

    ਵੀਡੀਓ ਤਾਂ ਸਾਰੀਆਂ ਹੀ ਵਧੀਆ ਹੁੰਦੀਆਂ ਨੇ ਪਰ ਇਹ ਵੀਡੀਓ ਤਾਂ, ਨੰਬਰ ਇੱਕ ਹੈ। ਬਲਜਿੰਦਰ ਬਾਠ ਅਸਪਾਲ ਕਲਾਂ

  • @gagandeepsinghbrar7346
    @gagandeepsinghbrar7346 2 ปีที่แล้ว +3

    Gave nice message as always 🙏🙏

  • @prabhjotkhalsa5318
    @prabhjotkhalsa5318 2 ปีที่แล้ว +17

    ਭਗਵੰਤ ਮਾਨ ਜਿੱਤੂ ਭਰਾ ਇਸ ਬਾਰ

  • @htsingh5903
    @htsingh5903 2 ปีที่แล้ว +5

    Very funny also great work love you bhana bro keep going 👍 God bless you and your all team🙏🏻

  • @MasterCadreUnion
    @MasterCadreUnion 2 ปีที่แล้ว

    Haha ਕਿਆ ਬਾਤਾਂ ❤️🙌🏻

  • @kamal1783
    @kamal1783 2 ปีที่แล้ว +2

    Kya baata 22G👌👍👍👍✅

  • @gosalboys398
    @gosalboys398 2 ปีที่แล้ว +1

    ਬਾਈ ਬਹੁਤ ਵਧੀਆ ਵਿਡਿਉ

  • @navjotsingh2693
    @navjotsingh2693 2 ปีที่แล้ว +1

    Sira kita paya

  • @Crick_302
    @Crick_302 2 ปีที่แล้ว

    ਫੁੱਕਰਾ ਵਾਲਾ ਜੱਟਵੈੜ 🥰😄😄😃😃😃🥲🥲

  • @rworld5165
    @rworld5165 2 ปีที่แล้ว +1

    Shabas chacha ooooo..............

  • @ਮੱਖਣਸ਼ਰਮਾਂ
    @ਮੱਖਣਸ਼ਰਮਾਂ 2 ปีที่แล้ว +7

    ਸਿੱਧਾ ਕਹਿ ਨਾ ਭਾਨੇ ਵੀਰ ਜੀ ਕੇ ਵੋਟ ਆਮ ਆਦਮੀ ਪਾਰਟੀ ਨੂੰ ਹੀ ਪਾਇਓ ਮਾਨ ਸਾਬ ਜ਼ਿੰਦਾਬਾਦ 🌹🌹🌹🌹🌹🌹🌹🌹🌹🌹🌹💪💪

  • @gurwindersinghjalalana9960
    @gurwindersinghjalalana9960 2 ปีที่แล้ว +1

    Chacha oye.... jalalana kide aayenga 😀😀😀😀

  • @Verma-boys
    @Verma-boys 2 ปีที่แล้ว +1

    👌🏻👌🏻👌🏻👌🏻👌🏻

  • @sokainaansari9907
    @sokainaansari9907 2 ปีที่แล้ว +1

    Love from Lahore PAKISTAN ❤️❤️❤️

  • @user-darbarek007
    @user-darbarek007 2 ปีที่แล้ว +1

    Kellaaaa Jindabaad 😂😂😂

  • @gurisandhu2365
    @gurisandhu2365 2 ปีที่แล้ว +7

    God bless you all chacha wow team members 👍🙏❤️🙏

  • @jashanmann8220
    @jashanmann8220 2 ปีที่แล้ว +6

    👌👌👌👍👍👍💞💞

  • @asduggal3690
    @asduggal3690 2 ปีที่แล้ว +1

    ਖਸਖਸ ਪੋਸਤ ਭੂੱਕੀ ਅਫੀਮ ਦੀ ਖੇਤੀ ਬਾਰੇ ਵੀ ਲਿਖਿਆ ਕਰੋ

  • @kalabrar8903
    @kalabrar8903 2 ปีที่แล้ว +1

    End bai...jama sirrrraaaa

  • @liakatali8310
    @liakatali8310 2 ปีที่แล้ว +1

    Very good show puri sachai Sare dekhde ne har wari apnia akha nal fir bhi ban jande bewkoof fir 5 sal ronde rehde Bewkoof lok umid nahi samjhnge ishi lie bura haal saria partia ne khoob nasha wandea bilkul sach mulajima ne bhi sath ditta gaddia bhar bhar wandea nasha vichar karo sudhar kaishe howega pb da satyanash khud kita sachai dikha rahe ho shawash par eh lok nahi samajh sakde Rabb rakha

  • @jupinderdhaliwal98
    @jupinderdhaliwal98 2 ปีที่แล้ว +3

    Chacha wow 👌 👏

  • @asifbalochvlogs4452
    @asifbalochvlogs4452 2 ปีที่แล้ว +1

    Very good 👍 I'm from Pakistan Punjab

  • @KuldeepKour-k3i
    @KuldeepKour-k3i 9 หลายเดือนก่อน +1

    Canada 🇨🇦 🍁

  • @jaskamalsingh6940
    @jaskamalsingh6940 2 ปีที่แล้ว +1

    But sona ji maseje deta ji thank you ji tuada

  • @sandeepdhillon6719
    @sandeepdhillon6719 2 ปีที่แล้ว +2

    ਬਹੁਤ ਵਧੀਆ ਜੀ

  • @sonysingh9714
    @sonysingh9714 2 ปีที่แล้ว +1

    Wali sira team aa yrr

  • @JasbirSingh-mw1vr
    @JasbirSingh-mw1vr 2 ปีที่แล้ว +3

    ਅਜ ਤਾਂ ਭਾਨਾ ਭਗੌੜਾ ਸਿਰਾ ਕਰਵਾ ਗਿਆ। ਸਮੇਂ ਦਾ ਸਚ ਬਿਆਨ ਕਰ ਗਿਆ।

  • @garrygillgarry3592
    @garrygillgarry3592 2 ปีที่แล้ว +1

    Bhut vadyia 😂😂

  • @BalwinderSingh-ku7lb
    @BalwinderSingh-ku7lb 2 ปีที่แล้ว +1

    Aam adami party jindabad

  • @chauhan517
    @chauhan517 2 ปีที่แล้ว +1

    Bhut sohna video aa bai ji

  • @satgursinghsandhusatgursin9819
    @satgursinghsandhusatgursin9819 2 ปีที่แล้ว

    ਬਿਲਕੁਲ ਸੱਚਾਈ ਐ ਇਸ ਵੀਡੀਓ ਵਿੱਚ

  • @daljitsingh914
    @daljitsingh914 2 ปีที่แล้ว +27

    ਬਹੁਤ ਵਧੀਆ ਬਾਈ

  • @AmarjeetSingh-r7n
    @AmarjeetSingh-r7n ปีที่แล้ว +1

    Very nice bhai ji

  • @RamRatan-yy5yo
    @RamRatan-yy5yo 2 ปีที่แล้ว +1

    Very nice bro ji 👍👍👌👌

  • @AliJutt-df8zs
    @AliJutt-df8zs 2 ปีที่แล้ว +1

    Pajji me tanveer gujjar nankana sahib toh pajji bara maza anda e tawady chanal da

  • @gurditkhehra9664
    @gurditkhehra9664 2 ปีที่แล้ว +2

    Bhana sidhu jindabad

  • @navneetkaur7466
    @navneetkaur7466 2 ปีที่แล้ว +1

    👍👍

  • @jatt8683
    @jatt8683 2 ปีที่แล้ว +3

    ਆਮ ਪਲਾਟੀ ਇੱਕ ਰੁਪਏ ਦਾ ਨਾਸ਼ਾਂ ਨਹੀਂ ਦੀਦੀ ਕੇਸੇ ਨੰੁ ਵੀ

  • @Crick_302
    @Crick_302 2 ปีที่แล้ว +1

    ਹੈਲੋ ਉਹਹਹਹ ਕੋ, 😄

  • @yadsekhon8700
    @yadsekhon8700 2 ปีที่แล้ว +1

    ਬਹੁਤ ਹੀ ਵਧੀਆ

  • @sandeepsipa9389
    @sandeepsipa9389 2 ปีที่แล้ว +1

    Bhadaur mera pind aa 😊😊😊😊😊😊😊

  • @harmanpreetsingh143
    @harmanpreetsingh143 2 ปีที่แล้ว +2

    simarjeet maan zindabaad🔥🔥🔥🔥

  • @narinderkaur7619
    @narinderkaur7619 2 ปีที่แล้ว +11

    I appreciate your effort. People should learn from your video.