Pargat Singh ਨੇ ਜਲੰਧਰ ਪੱਛਮ ਸੀਟ 'ਤੇ ਹੋਈ ਹਾਰ ਲਈ ਸੁਣੋ ਕਿਹਨੂੰ ਦੱਸਿਆ ਜ਼ਿੰਮੇਵਾਰ । Punjab Tak

แชร์
ฝัง
  • เผยแพร่เมื่อ 6 ก.ย. 2024
  • #pargatsingh #pargatsinghcongress #pargatsinghonnavjotsidhu
    Pargat Singh ਨੇ ਜਲੰਧਰ ਪੱਛਮ ਸੀਟ 'ਤੇ ਹੋਈ ਹਾਰ ਲਈ ਸੁਣੋ ਕਿਹਨੂੰ ਦੱਸਿਆ ਜ਼ਿੰਮੇਵਾਰ । Punjab Tak
    ਜਲੰਧਰ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਦਾ 13 ਜੁਲਾਈ ਨੂੰ ਨਤੀਜਾ ਆਇਆ । ਇਹਨਾਂ ਚੋਣਾਂ 'ਚ ਕਾਂਗਰਸ ਤੀਜੇ ਨੰਬਰ 'ਤੇ ਰਹੀ । ਕਾਂਗਰਸ ਦੀ ਹਾਰ 'ਤੇ Punjab Tak ਨੇ ਕਾਂਗਰਸ ਦੇ ਸੀਨੀਅਰ ਲੀਡਰ ਪਰਗਟ ਸਿੰਘ ਨਾਲ ਗੱਲਬਾਤ ਕੀਤੀ । ਪਰਗਟ ਸਿੰਘ ਨੇ ਕਿਹਾ ਕਿ ਜਿੰਨਾ ਜ਼ੋਰ ਇਹਨਾਂ ਚੋਣਾਂ 'ਚ ਕਾਂਗਰਸ ਨੂੰ ਲਗਾਉਣਾ ਚਾਹੀਦਾ ਸੀ ਓਨਾ ਨਹੀਂ ਲਗਾਇਆ । ਇਸਦੇ ਨਾਲ ਪਰਗਟ ਸਿੰਘ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਲੰਧਰ ਵਾਲੀ ਕੋਠੀ 'ਚ ਮਿਲਣ ਜਾਣਗੇ ਤੇ ਮੁੱਦੇ ਚੁੱਕਣਗੇ ।
    ------------------
    About the channel
    Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
    ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...
    Facebook - / punjabtakofficial
    Instagram - / punjabtak
    Twitter - / punjabtak

ความคิดเห็น • 30

  • @user-gt6mh8lf3k
    @user-gt6mh8lf3k หลายเดือนก่อน +4

    Navjot Singh Sidhu gold leader

  • @NavjotSingh-qu1ys
    @NavjotSingh-qu1ys หลายเดือนก่อน +1

    ਜੇ ਕਾਂਗਰਸ ਜਿੱਤੀ democracy ਜੇ AAP ਜਿੱਤੀ ਪੈਸਾ, sarkaaar, ਪੁਲਸ, ਧੱਕੇਸ਼ਾਹੀ ajeeb doglapan hai, respect ਵੋਟਰ always

  • @MrJapjee
    @MrJapjee หลายเดือนก่อน +1

    Pargat Singh ji Thanks for bringing positive thoughts about Navjot Singh Sidhu

  • @user-oe7xx2ld6o
    @user-oe7xx2ld6o หลายเดือนก่อน +2

    ਹਾਰ ਦੇ ਕਾਰਨਾਂ ਵਿੱਚ ਦੋਗਲੀ ਨੀਤੀ ਵੀ ਬਰਾਬਰ ਦੀ ਜੁਮੇਵਾਰ ਹੈ ਤੁਸੀ ਉਹ ਕੰਮ ਹੋਏ ਲੋੜਦੇ ਹੋ ਜੋ ਆਪਣੀ ਸਰਕਾਰ ਸਮੇਂ ਤੁਹਾਡੇ ਯਾਦ ਨਾ ਆਏ

  • @devgill8799
    @devgill8799 หลายเดือนก่อน

    Excellent interview ji thanks

  • @SunnySunny-kx8wb
    @SunnySunny-kx8wb หลายเดือนก่อน +2

    Jad jit gye udho AAP government to lok akke pye a........ Jad khud har gye udho Dhaka kita sadhe nal??????

  • @JaswinderSingh-dq1ki
    @JaswinderSingh-dq1ki หลายเดือนก่อน +1

    Jai Congress party🙏 Rinku ne aapna nam bnaya AAP di govt es lyi 3 no

  • @sukhbirsingh7003
    @sukhbirsingh7003 หลายเดือนก่อน +1

    Pargat ne v khidarian nal bahut dhakka kita c

  • @tejpalsinghahluwalia6227
    @tejpalsinghahluwalia6227 หลายเดือนก่อน

    Great man

  • @GulbaharSingh-Bat
    @GulbaharSingh-Bat หลายเดือนก่อน

    ❤❤🎉🎉

  • @mahavirdass2922
    @mahavirdass2922 หลายเดือนก่อน

    Ap ne pbadlean te 2022 te ke keta

  • @ManjitSingh-nm3qj
    @ManjitSingh-nm3qj หลายเดือนก่อน

    No leader came forward to address

  • @Bhangu7335
    @Bhangu7335 หลายเดือนก่อน

    ਤੁਸੀ ਕਰੋ ਤਾਂ ਰਾਮ ਲੀਲਾ ਅਤੇ ਦੂਸਰੇ ਕਰਨ ਰਾਸ ਲੀਲਾ ।

  • @rabindersingh765
    @rabindersingh765 หลายเดือนก่อน

    ਦੁਰਵਰਤੋਂ ਨਹੀਂ ਵਰਤੋਂ

  • @balwinderpannu2765
    @balwinderpannu2765 หลายเดือนก่อน

    Friendly match between Warring & Bhagwant Mann

  • @sehajbirsinghaulakh1815
    @sehajbirsinghaulakh1815 หลายเดือนก่อน +1

    Pargat s is the ideal CM candidate… Mature, intelligent and experienced candidate

    • @user-fq3id1wb7d
      @user-fq3id1wb7d หลายเดือนก่อน

      Nice joke , ਏਨਾ ਦੀ ਆਪਸ ਚ ਨੀ ਬਣਦੀ ਕਿਸੇ ਨਾਲ ਪਾਰਟੀ ਚ । ਏਦਾ ਬੱਸ mla ਦੀ ਕੁਰਸੀ ਛੱਡਣ ਨੂੰ ਦਿਲ ਨੀ ਕਰ ਰਿਹਾ

  • @jagmohansingh2994
    @jagmohansingh2994 หลายเดือนก่อน

    The voting percentage of congress will come down in 2027 in comparasion to 2024.

  • @SushilaDevi-rb6zd
    @SushilaDevi-rb6zd หลายเดือนก่อน +2

    Sab miley hoye h congress AAP

  • @user-hx9xl6ps1u
    @user-hx9xl6ps1u หลายเดือนก่อน +1

    Pargat singh next cm of punjab

  • @DavinderSingh-xj4ip
    @DavinderSingh-xj4ip หลายเดือนก่อน

    Pargat ji pehla thuhano nhi vote phi modi da against vote pye by pole regarding tusi apni govt ch nhi koye cum kita

  • @SushilaDevi-rb6zd
    @SushilaDevi-rb6zd หลายเดือนก่อน

    Fight congress di sirf bjp na h AAP naal ta gathbandan h

  • @Blessed-qg2kb
    @Blessed-qg2kb หลายเดือนก่อน

    Punjab vich only pargat singh imaandar leader ne

    • @p.sstudiorjp8288
      @p.sstudiorjp8288 หลายเดือนก่อน +1

      17 ਕਿਲੇ ਸੀ ਅੱਜ 209 ਕਿਲੇ ਆ ਮੋਹਾਲੀ 2 ਮੋਲ 3 ਹੋਟਲ ਕਿਵੇਂ ਬਣ ਗਏ ਦਸੀ ਜਰਾ

    • @Blessed-qg2kb
      @Blessed-qg2kb หลายเดือนก่อน

      @@p.sstudiorjp8288 te baki leader fakeer ne?? Atleast eh bnda bachya di mehnt da mul panda ... assistant professor nal khda rehda ki jo bache mehnt kr k offer letters le ke bethe ne ohna nu nokri dvo... bhagwant mann nhi de rhya ..

    • @p.sstudiorjp8288
      @p.sstudiorjp8288 หลายเดือนก่อน +1

      @@Blessed-qg2kb ਪਹਿਲਾਂ ਲ ਕੇ ਤਾਂ ਜਾ ਆਪਣਾ ਬੱਚਾ ਇਸ ਕੋਲ ਨਾ 25 ਲੱਖ ਮੰਗੇ ਤਾਂ ਕੇਹ ਦੀ ਸਾਡੇ ਨਾਲ ਹੋਈ ਆ ਸੈਕਟਰ 99 ਮੋਹਾਲੀ ਆ ਜਾਵੀ ਸਾਰਾ ਕੁਝ ਕਵਾ ਦੁ ਤੈਨੂੰ ਆਪ ਹਿ ਵੇਖ ਲੀ ਵੱਡੇ ਵੱਡੇ ਇਮਾਨਦਾਰਾਂ ਨੂੰ ਨਾਲੇ ਚੰਨੀ ਦਾ ਦਿਖਾ ਦੂ ਸੱਚ ਜਿਹੜਾ ਕਹਿੰਦਾ pa ਨਾਲ ਗੱਲ ਕਰੋ ਓਗੋ p a ਕਿ ਕਹਿੰਦਾ ਆਪ ਵੇਖ ਲੀ

    • @Blessed-qg2kb
      @Blessed-qg2kb หลายเดือนก่อน

      @@p.sstudiorjp8288 mera koi bacha nhi hega...main khud bachi ha aje .. student ha...jwaabdeyi sarkar di hundi hai sir...cm bhagwant mann kyu nhi milda?? Tuc meeting krwa do ...sanu channi pargat singh nal nhi milna..cm nal mila do ..ac ta dhkke kha re aa ...sadi gl nhi sun reha koi