Amritpal Singh Interview - Ajnala ਘਟਨਾ ਤੋਂ ਲੈਕੇ Bhagwant Mann ਸਰਕਾਰ ਦੇ Action ਤੇ ਵਿਰੋਧੀਆਂ ਨੂੰ ਜਵਾਬ
ฝัง
- เผยแพร่เมื่อ 2 ธ.ค. 2024
- #AmritpalSingh #Punjab #Khalistan
Amritpal Singh Interview - Ajnala ਘਟਨਾ ਤੋਂ ਲੈਕੇ Bhagwant Mann ਸਰਕਾਰ ਦੇ Action ਤੇ ਵਿਰੋਧੀਆਂ ਨੂੰ ਜਵਾਬ | Punjab Tak
------------------
About the channel
Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...
Facebook - / punjabtakofficial
Instagram - / punjabtak
Twitter - / punjabtak
ਜਿਹੜੇ ਸਿਰ ਤਲੀ ਤੇ ਰੱਖ ਤੁਰਦੇ ਹਨ ਉਹ ਏਜੰਸੀਆਂ ਦੇ ਬੰਦੇ ਨਹੀਂ ਹੁੰਦੇ ਉਹ ਗੁਰੂ ਦੇ ਬੰਦੇ ਹੁੰਦੇ ਹਨ
One Man Army - ਭਾਈ ਅੰਮ੍ਰਿਤਪਾਲ ਸਿੰਘ।
😂😂😂
Eni jaldi famous ho jana means his speeches make sense to people. Bhai Amritpal Singh da bolan da style, lokan nu samojon da style bahut wadia hai. KEEP UP THE GREAT WORK bhai saab. 👍
Vvvv V nice ji
He has facts to back bro
ਗੁਰੂ ਦਾ ਸਿੰਘ
ਬੀਬਾ ਜੀ, interview ਲੈਣ ਵੇਲੇ ਅਗਲੇ ਦਾ ਜਵਾਬ ਪੂਰਾ ਹੋਣ ਦਿਆ ਕਾਰੋ। ਬਾਰ ਬਾਰ ਗੱਲ ਨਾ ਕਟਿਆ ਕਰੋ
Sahi gal va
ਵਾਹਿਗੁਰੂ ਜੀ
Bhai sahab di soch. Speach. Daleri. Honsle nu slaam⭐️⭐️❤️❤️ from canada
ਭਾਈ ਸਾਹਿਬ ਅਮਿੰਰਤਪਾਲ ਦੇ ਚੰਗੇ ਕੰਮਾਂ ਦੀ ਸ਼ਲਾਘਾ ਕਰੋਂ ਜੀ ਭਾਈ ਅਮਿਰਤਪਾਲ ਸਿੰਘ ਨੇ ਉਹ ਕੰਮ ਕੀਤੇ ਜਿਹੜੇ ਕੰਮ ਸਰਕਾਰਾ ਨੇ ਵੀ ਨਹੀਂ ਕੀਤਾ ਸੀ
ਅਮ੍ਰਿਤਪਾਲ ਸਿੰਘ 💯💯💯💯🙏
❤❤❤😂
ਹਾਜ਼ਿਰ ਜੁਆਬੀ ਗੁਰੂ ਦਾ ਸਿੰਘ❤
🌳🌳🌳🌳🌳🌳🌳🌳🌳🌳🌳🌳🌳🌳
Thode din me iska bhi no. Aayega ...
@@hemantways moot peena saaleya
sare swal ohnu phla dse aa samjh gya
@@sagarmovies6120 vachara tu
Bhai sahib zindabaad
ਭਾਈ ਅਮਿ੍ਰੰਤਪਾਲ ਸਿੰਘ ਜਿੰਦਾਬਾਦ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖੇ
Bhai Amritpal Singh Ji Khalsa Zindabad ✊
amratpal singh veerJi jindabad WaheGuru mehar karna veer ji te 🙏❤👏👍
ਇਹ ਬੀਬੀ ਦਾ ਬੋਲਣ ਦਾ ਤਰੀਕਾ ਹੀ ਦੇਖੋ, ਸ਼ੁਰੂਆਤ ਤੋਂ ਹੀ attack ਕਰਨ ਲੱਗੀ। ਕਿਤੇ ਕਹਿੰਦੀ ਲੋਕ ਅੱਖਾਂ ਬੰਦ ਕਰਕੇ ਯਕੀਨ ਕਰ ਰਹੇ ਹਨ, ਤੇ ਫਿਰ ਸਿੱਧਾ blame ਕਰ ਰਹੀ ਹੈ "ਕਹਿੰਦੀ ਵਰਿੰਦਰ ਨਾਲ ਕੁੱਟਮਾਰ ਕਿਉਂ ਕੀਤੀ?"
ਤੇਰੇ ਕੋਲ ਕੀ ਸਬੂਤ ਹੈ ਬੀਬੀ ਕਿ ਭਾਈ ਸਾਹਿਬ ਨੇ ਕੀਤੀ ਕੁੱਟਮਾਰ?
Attacked ?lol 🤣😅 o bharawa comment tonn pehla sochlya karo jarr
@@ireland278 all throughout the interview, ਬੀਬੀ offensive ਰਹੀ ਹੈ।
She came guns blazing from the start, with a glaring look in her eyes, showing strong disagreement towards Bhai Amritpal Singh Ji and his ways and thoughts.
@@ireland278ਤੂੰ ਵੀ ਸੋਚ ਥੋੜਾ ਜਾ । ਮੈਨੂੰ ਲੱਗਦਾ ਤੇਰੇ ਗੱਲ ਪੱਲੇ ਨਹੀ ਪਈ । ਤੈਨੂੰ ਸਮਝ ਦੀ ਲੋੜ ਆ ।
Waheguru ji ki. Fateh
ਦੀਪ ਸਿੱਧੂ ਬਾਈ ਦੀ ਆਵਾਜ਼ ਅਤੇ ਸਿੱਧੂ ਮੂਸੇਆਲੇ ਦੀ ਖਾਲਿਸਤਾਨ ਸੋਚ ਕਿਵੇਂ ਸਟੇਟ ਭਾਰਤ ਸਰਕਾਰ ਦੁਆਰਾ ਦਬਾਈ ਗਈ। ਭਾਈ ਅੰਮ੍ਰਿਤਪਾਲ ਸਿੰਘ ਜੋ ਕੌਮ ਲਈ ਚਾਨਣ ਦਾ ਮੁਨਾਰਾ ਬਣ ਕੇ ਪਹੁੰਚੇ ਕਿਵੇਂ ਭਾਰਤ ਸਰਕਾਰ ਨੇ ਉਹਨਾਂ ਤੇ ਹਮਲਾ ਕਰ ਕੇ ਕੌਮ ਤੋਂ ਖੋਹਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉਹਨਾਂ ਦੀ ਕਿਰਦਾਰਕੁਸ਼ੀ ਕੀਤੀ ਗਈ। ਸਾਡੀ ਤ੍ਰਾਸਦੀ ਇਹ ਹੈ ਕਿ ਸਾਡਾ ਦੁਸ਼ਮਣ ਭਾਰਤ ਸਰਕਾਰ ਸਾਡੇ ਯੋਧਿਆਂ ਨੂੰ ਬੜੀ ਜਲਦੀ ਪਹਿਚਾਣ ਲੈਂਦਾ ਪਰ ਕੌਮ ਕਦੇ ਵੀ ਸਮੇਂ ਸਿਰ ਇਹਨਾਂ ਯੋਧਿਆਂ ਨੂੰ ਪਹਿਚਾਣ ਨਈ ਸਕੀ। ਕਿਉੰ ਆਵਦੀ ਜਿੰਦਗੀ ਗਵਾਈ ਦੀਪ ਸਿੱਧੂ ਤੇ ਹੁਣ ਅਮ੍ਰਿਤਪਾਲ ਸਿੰਘ ਜੀ ਨੇ ਇਹ ਲੋਕ ਤਮਾਸ਼ਾ ਦੇਖਣ ਵਾਲੇ ਬਣ ਗਏ ਐ ਇਹ ਟੀਕੇ ਨਾਲ ਆਵਦੇ ਪੁੱਤ ਮਰਨ ਤੋਂ ਨਹੀਂ ਡਰਦੇ ਪਰ ਕੋਈ ਇਹਨਾਂ ਦੇ ਪੁੱਤ ਦੀ ਅਣਖ ਜਗਾਵੇ ਇਸ ਗੱਲ ਤੋਂ ਡਰਦੇ ਐ ਲੀਡਰਾਂ ਦੀਆਂ ਜੁੱਤੀਆਂ ਚੱਟਣ ਜੋਗੇ ਐ ਲੋਕੀ ਬਿੱਲਕੁਲ ਨਹੀਂ ਬੋਲੇ 22 ਦੀਪ ਸਿੰਘ ਵਸਤੇ ਨਾਂ ਭਾਈ ਅੰਮ੍ਰਿਤਪਾਲ ਸਿੰਘ ਵਾਸਤੇ ਤੇ ਸਿੱਧੂ ਮੁੱਸੇ ਆਲੇ ਵਾਸਤੇ ਇਹ ਪੰਜਾਬ ਲੋਕ ਪੰਜਾਬੀ ਬਚਾਉਣ ਵਾਲੇ ਵਸਤੇ ਇੱਕ ਵਾਰੀ ਨਹੀ ਬੋਲੇ ਨਾ ਕੋਈ ਪੱਕਾ ਮੋਰਚਾ ਨਹੀਂ ਲਾਇਆ ਬੰਦੀ ਸਿੰਘਾਂ ਵਾਸਤੇ ਮੋਰਚਾ ਚੱਲਦਾ ਸੀ ਮੁਹਾਲੀ ਵਿਖੇ ਉਹ ਵੀ ਬੰਦ ਹੋ ਗਿਆ ਲੋਕੀਂ ਗੲਏ ਹੀ ਨਹੀਂ ਸਗੋਂ ਘਰ ਚ੍ ਬੈਠੇਕੇ ਤਮਾਸ਼ਾ ਦੇਖੀ ਗੲਏ
ਹਥਿਆਰਾ ਨਾਲੋਂ ਵੀ ਤਿੱਖੀ ਕਲਮ ਅਤੇ ਅਸਮਾਨੀ ਬਿਜਲੀ ਨਾਲੋਂ ਵੀ ਵੱਧ ਤੇਜ ਆਵਾਜ ਪਾਪੀਆਂ ਨੇ ਸਦਾ ਲਈ ਬੰਦ ਕਰ ਦਿੱਤੀ ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਦੀਪ ਸਿੱਧੂ ਤੇ ਮੂਸੇ ਆਲੇ ਭਾਈ ਅੰਮ੍ਰਿਤਪਾਲ ਸਿੰਘ
ਅਜਨਾਲਾ ਵਾਲੀ ਘਟਨਾ ਵਿੱਚ ਅਜਨਾਲਾ ਮੁਲਾਜ਼ਮ ਕਸੁਰ ਵਾਰ ਨੇ ਭਾਈ ਸਾਹਿਬ ਭਾਈ ਅਮਿ੍ਤਪਾਲ ਸਿੰਘ ਜੀ ਸਹੀਨੇ
❤️❤️❤️waheguru 🙏🙏🙏
Bhai Amritpal Singh g zindawad
Waheguru ji ka khalsha waheguru ji ki fateh
Sikh koum da babbar sher Bhai Amrit pal Singh ji Khalsa jindabaad hai te rahega 🙏🙏🙏🙏
Bhai Amritpal is very smart and he is correct.
We r with amritpal singh
Bhai Amritpal singh 🚩❤️🔥⚔️⛳
Veer zindabad ❤❤❤❤❤❤❤
ਭਾਈ ਅੰਮ੍ਰਿਤਪਾਲ ਸਿੰਘ ਜੀ ਚੜਦੀਕਲਾ ਚ ਰਹੋ ਜੀ
Sahi 🙏🙏🙏👍👍
Bhai amrit pal singh Raj kara ga khalsa 🙏🏻
Facts ❤PURE FACTS
bhai amritpal singh jindabad
Good good Amrit pal Singh Ji
ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਬਹੁਤ ਵਧੀਆ ਸਵਾਲਾਂ ਦੇ ਜਵਾਬ ਦਿੱਤੇ ਹਨ । ਭੈਣ ਜੀ ਪਤਰਕਾਰ ਤੁਸੀਂ ਵੀ ਵਧੀਆ ਢੰਗ ਤਰੀਕੇ ਨਾਲ ਸਾਰੀ ਗੱਲ ਬਾਤ ਕੀਤੀ ਹੈ ।। ਧੰਨਵਾਦ ਜੀ।।
Waheguru bless you brother
God bless him❤️
ਭਾਈ ਸਾਹਿਬ ਜੀ ਨੂੰ ਜ਼ਿਆਦਾ ਇੰਟਰਵਿਊ ਨਹੀਂ ਦੇਣੀਆਂ ਚਾਹੀਦੀਆਂ.... ਇਹਨਾਂ ਛੋਟੇ ਛੋਟੇ ਪੱਤਰਕਾਰਾਂ ਨਾਲ ਜ਼ਿਆਦਾ ਵਕਤ ਖ਼ਰਾਬ ਨਹੀਂ ਕਰਨਾ ਚਾਹੀਦਾ ਹੈ ਜੀ.... ਮਹੀਨੇ ਵਿਚ ਇੱਕ ਦੋ ਬਹੁਤ ਨੇ ਬਾਕੀ ਧਿਆਨ ਪੰਥ ਦੀਆਂ ਔਕੜਾਂ ਅਤੇ ਪੰਥ ਦੇ ਅੰਦਰੂਨੀ ਤੇ ਬਾਹਰੀ ਦੁਸ਼ਮਣਾ ਵੱਲ ਜ਼ਿਆਦਾ ਦਿੱਤਾ ਜਾਵੇ ਜੀ...
waheguru da bbda ae ahh amritpal singh ji
Big respect broter my duas with you.
ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਵਾਦ👍
ਭਾਈ ਸਾਹਿਬ ਅਮਿੰਰਤਪਾਲ ਸਿੰਘ 100 ਪਰਸੈਂਟ ਸੱਚ ਕਿਹਾ ਹੈ
Waheguruji 🙏🏻 waheguruji 🙏🏻 waheguruji 🙏🏻 waheguruji 🙏🏻 ♥️ ❤️ 👌 ✨️ 💖 🙏🏻
Waheguru ji ka Khalsa waheguru ji ki Fateh
Khalsa ji right ne 🙏
Kaum de heere bhai amritpal singh ji 🙏 ♥️
ਜਿਦੋ ਸਰਕਾਰ ਨੇ 1984 ਵਿੱਚ ਦਰਬਾਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਅਟੇਕ ਕਿਤਾ ਸੀ ਉਦੋ ਸਰਕਾਰ ਦੇ ਦਿਮਾਗ ਵਿੱਚ ਤੁੜੀ ਭਰੀ ਹੋਈ ਸੀ ਬੰਦ ਦਿਮਾਗ਼ ਸੀ ਬੇਵਕੂਫ ਸੀ ਇਨ੍ਹਾਂ ਨੂੰ ਪਤਾ ਨਹੀਂ ਸੀ ਗੁਰੂ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਬਰਾਜਮਾਨ ਹੈ ਕਿ ਸਰਕਾਰ ਮੰਦ ਬੁੱਧੀ ਸੀ ਅੱਜ ਭਾਈ ਸਾਹਿਬ ਭਾਈ ਅਮਿ੍ਤਪਾਲ ਸਿੰਘ ਜੀ ਦੇ ਵਹੀਰ ਅਜਨਾਲਾ ਮਸਲੇ ਵਿੱਚ ਲੈ ਜਾਂਣ ਤੇ ਸਰਕਾਰ ਅਕਾਲ ਮੰਦ ਹੋ ਗਈ ਬੇਅਕਲੀ ਸਰਕਾਰ ਨੂੰ ਅਕਾਲ ਤੇ ਅੱਜ ਵੀ ਨਹੀਂ ਆਈ
Amritpal singh is a good intellectual, has calm composure. His demands are valid.
ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ। 🙏🙏🙏
Bhai amaritpal singh Khalsa jindabad
ਭਾਈ ਅੰਮ੍ਰਿਤਪਾਲ ਸਿੰਘ ਜੀ ਆਪਣੀ ਇਨਰਜੀ ਇਹੋ ਜਿਹੇ ਫਾਲਤੂ ਚੈਨਲਾਂ ਤੇ ਖਰਾਬ ਨਾ ਕਰੋ ਤੁਸੀ ਆਪਣੇ ਕੰਮ ਤੇ ਲੱਗੇ ਰਹੋ।
Waheguru ji di mehar hai veer te hamesha bani rahegi MERI V UMAR LAG JAYE TUHANU
Bhai amritpal singh ji jindabaad love 😘
भाई अमरितपाल सिंह जिंदाबाद
Wahaguru ji🙏🙏🙏🙏
Bahut Vadia Interview
Right 👍
Waheguru ji chardikalla baksan🙏
ਮੇਰਾ ਪਿੰਡ ਚਾਟੀਵਿੰਡ ਹੈ ਮੇਰੇ ਪਿੰਡ ਵਿਚ 60 ਤੋਂ ਵਂਧ ਮੁੰਡੇ ਨਸ਼ੇ ਨਾਲ ਮਰ ਚੁੱਕੇ ਹਨ
Eh veerji zyada jattan de munde han ja majhabiya de? Main janda chattiwind pind nu ambarsar zille ch aa.
ਅੰਮਿਰਤਪਾਲ ਸਿੰਘ ਹਰ ਇੱਕ ਸੁਆਲ ਜਵਾਬ ਇੱਕ ਬੜੇ ਸੁਲਝੇ ਹੋਏ ਲੀਡਰ ਜਿਸਨੂੰ ਸਾਲਾ ਤਜਰਬਾ ਵਾਗ ਦੇ ਰਿਹਾ। ਗੁਰੂ ਚੜਦੀ ਕਲਾ ਬਖਸੇ।
ਬਿਲਕੁਲ ਸਹੀ ਕਿਹਾ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ
Interview lyn aun wale veera nd bhena nu benti aa teari krk aoo ❤️🙏
Bilkul 😂😂
Nice you did Betiji .USA
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਪੂਰੀ ਸਿੱਖ ਕੌਮ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਖੜ੍ਹੀ ਹੈ ਤੇਰੇ ਨਾਉਂ ਜਵਾਨੀ ਆਪਣਾ ਆਗੂ ਮੰਨ ਦੀ ਹੈ
ਘਰ ਘਰ ਸਿੰਘ ਬੈਠੇ ਬਚਕੇ ਦਿਲ੍ਹੀਏ ਸਿੰਘਾਂ ਤੋਂ 💪💪💪
Bhai Amritpal ji.. waheguru ji
Full support Bhai Amritpal Singh Khalsa ⚔️⚔️
Bhai sahib ji tono guru saab ji nei aap paijya tono waheguru sda kaum lyi sagrash kern lyi apni kirpa dinde nei
ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਲੁਕਣ ਵਾਲਾ
🙏🙏🌹🌹🌹🌹🌹🙏🙏👍👍💪💪
🎉🎉🎉🎉🎉🎉🎉🎉
🙏👍👍
This reporter lady needs to be shut up for addressing Sant ji rudely .... she did same in an earlier interview as well.
Kehra sant? Ehnu ta akal takht b sant ni manda. 2 kaudi da bnda eh
35:19
@@n.sharma5960 tu kini kaudi da eh dss...oo khud ni kehrya mai sant aa..oo loka t depend krda t log alg alg trh de ne
@@n.sharma5960 tu a 2 kaudi da chawalaa
@@n.sharma5960 RSS supports hindu raster and no Sikh ever said anything bad about RSS . Then why are I saying bad against AMRITPAL OR BHINDRAWALA
Good job Panjabi-Godi media 👏
Bai ji trp only
❤️❤️
Amritpal singh is best 👍
Veer Amritpal Singh Khalsa zindabad khalistan zindabad 🙏🙏
ਕੌਮ ਅੱਖਾਂ, ਗੈਰਤ, ਦਿਲ, ਜਿਗਰ, ਦਿਮਾਗ, ਜਜ਼ਬਾ, ਹਿੰਮਤ, ਸੂਝ, ਪਾਰਦਰਸ਼ੀ, ਯਕੀਨ, ਭਰੋਸਾ, ਉਮੀਦ, ਅਰਦਾਸ, ਆਸ ਸਭ ਲੈ ਭਾਈ ਅਮ੍ਰਿਤਪਾਲ ਸਿੰਘ ਦੇ ਨਾਲ ਹੈ
Waheguru ji 👏👏👏👏👏👏👏
Maan Saab zindabad
Punjab , mann and amritpal all are with PUNJAB
Waheguru ji kirpa rkhn bhai sahib ji te
Waheguru meht rkhn bhaisaab te🙏🏻
ਭਾਈ ਅੰਮ੍ਰਿਤਪਾਲ ਸਿੰਘ ਨੂੰ ਠਰੰਮੇ ਨਾਲ ਚੱਲਣ ਦੀ ਲੋੜ ਹੈ, ਕਾਫੀ ਮੁੱਦੇ ਸਹੀ ਹਨ, ਸ਼ੁਰੂਆਤ ਹੈ, ਤਜਰਬੇ ਦੀ ਘਾਟ ਹੈ, ਨਾਮ-ਗੁਰਬਾਣੀ ਅਭਿਆਸ ਦੀ ਲੋੜ ਹੈ, ਕਈ ਵਾਰ ਗੈਰ ਸਿਧਾਂਤਕ ਵੀ ਬੋਲ ਜਾਂਦੇ ਹਨ, ਆਜਾਦ ਖਿੱਤੇ ਦੀ ਮੰਗ ਜਾਇਜ ਹੈ, ਗਾਂਧੀ-ਨਹਿਰੂ ਨੇ ਵਾਅਦਾ ਵੀ ਕੀਤਾ ਸੀ, ਗੱਲਾਂ ਕਰਨੀਆਂ ਤੇ ਜਮੀਨੀ ਪੱਧਰ ਤੇ ਉਸ ਤਰਾਂ ਹੋਣਾ, ਬਹੁਤ ਫਰਕ ਹੈ, ਪੰਜਾਬ-ਪੰਥ ਲਈ ਲੜਨ ਵਾਲਿਆਂ ਤੇ ਸਾਨੂੰ ਗੁਰੂ ਸਾਹਿਬ ਸੁਮੱਤ ਬਖਸ਼ਣ, ਅੱਗੇ ਰੱਬ ਰਜਾ !
Bhai amritpal singh ji jindabaad 🙏 ❤️
🙏🙏
ਜਥੇਦਾਰ ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ
#wearestandwithamritpalsingh
Why anquor name is not displayed on the screen and given in description
ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ
Madam is bare ground level teh ja ke public da openion lavo.kuch insan hamesha changhe kam kaarn vale de aghe raha vich aunde he nai
Amritpal singh Ji Sikh kom da bahder sher Hai and rahega
Amritpal Singh ji da sence of humor bahut jabardasr hai ....quick answer ..
Veer jawab dai aaa. Sache bandai eda hundai
ਬਿਬਾ ਜੀ ਆਪਣੀ ਜ਼ੁਬਾਨ ਤੇ ਲਗਾਮ ਲਗਾਉ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਸਾਰੀ ਆਇ ਹੋਈ ਸੰਗਤ ਹੁੰਦੀ ਹੈ ਭੀੜ ਨਹੀਂ ਕਹੀਂ ਜਾ ਸਕਦੀ
Waheguru ji waheguru ji waheguru ji waheguru ji waheguru ji waheguru ji waheguru ji waheguru ji
ਬੜੀ ਸ਼ਾਂਤੀ ਨਾਲ ਸਵਾਲ ਜਵਾਬ ਹੋਏ ਨੇ , ਵਧੀਆ ਗੱਲ ਆ । ਅਸਲ ਚ ਆਹ ਮੀਡੀਆ ਹੁੰਦਾ, ਸਵਾਲ ਵੀ ਹਰੇਕ ਤਰ੍ਹਾਂ ਦਾ ਪੁੱਛਗੀ ਬੀਬੀ, ਬਹੁਤਾ ਉਤੇਜਿਤ ਵੀ ਨੀ ਹੋਈ ।
ਓਧਰ ਨੈਸ਼ਨਲ ਮੀਡੀਆ, ਸਵਾਲ ਪੁੱਛਣ ਵੇਲੇ ਸਿਰ ਚ ਇੱਟ ਮਾਰਨ ਤਾਈਂ ਜਾਂਦੇ ਨੇ ।
ਭਾਊ ❤️❤️
Yes bhai sahib is right. People who don’t respect maharaj beadbi are creating chaos
ਪੂਰੀਆਂ ਤਿਆਰੀਆਂ ਕਰ ਕਿ ਆਓ ਜੇ ਭਾਈ ਸਾਹਿਬ ਨਾਲ ਜੇ ਸਵਾਲ ਕਰਨੇ ਆਂ ਤਾਂ 😂😂
ਚੜ੍ਹਦੀ ਕਲਾ
🙏🙏🙏🙏🙏
🚩🙏🙏🙏🙏🙏🚩