ਕੀ ਪੰਜਾਬ ਦੀਵਾਲੀਆ ਹੋ ਚੁੱਕਿਆ ? | Is Punjab Bankrupt? | Financial Crisis | RED FM Canada

แชร์
ฝัง
  • เผยแพร่เมื่อ 27 ส.ค. 2024
  • Has Punjab gone bankrupt?
    Guest: Rana Inder Partap Singh, MLA Sultanpur Lodhi
    Host: Harjinder Thind, RED FM
    Follow us:
    Website: www.redfm.ca
    Vancouver:
    Facebook: / redfmvancouver
    Twitter: / redfmvancouver
    Instagram: / redfmvancouver
    Calgary:
    Facebook: / redfm1067
    Twitter: / redfmcalgary
    Instagram: / redfmcalgary
    Toronto:
    Facebook: / redfmtoronto
    Twitter: / redfmtoronto
    Instagram: / redfmtoronto
    TH-cam:
    / redfmcanada
    #redfmcanada #punjab #bankrupt #punjabgovernment #theharjinderthindshow #talkshow

ความคิดเห็น • 120

  • @lallytoor1507
    @lallytoor1507 หลายเดือนก่อน +12

    ਰਾਣਾ ਜੀ ਦੀਆਂ ਸੋਚਾਂ ਬਹੁਤ ਕੀਮਤੀ ਹਨ ਉਮਰ ਛੋਟੀ ਹੈ ਸੋਚਾ ਬਹੁਤ ਵੱਡੀਆਂ ਹਨ ।

  • @factspk373
    @factspk373 หลายเดือนก่อน +6

    ਜੋ ਮਰਜੀ ਆ ਕਨੇਡਾ ਚ ਲੋਕ ਰੋ ਰਹੇ ਨੇ ਤੇ ਪੰਜਾਬ ਚ ਖੁਸ਼ ਨੇ

  • @surjitkhosasajjanwalia9796
    @surjitkhosasajjanwalia9796 หลายเดือนก่อน +3

    ਬਹੁਤ ਵਧੀਆ , ਸੁਣ ਕੇ ਚੰਗਾ ਕੇ ਇਹੋ ਜਿਹੇ MLA vi he ne Punjab ਵਿੱਚ

  • @harkritsingh1896
    @harkritsingh1896 หลายเดือนก่อน +10

    Serious Discussion like this should be mainstream and nri need to help Punjab it is a bankrupt state in sad reality

  • @jagjithanjra3509
    @jagjithanjra3509 หลายเดือนก่อน +3

    ਇਸ ਤਰ੍ਹਾਂ ਦੀ ਇੰਟਰਵਿਊ ਕਰਨ ਤੋਂ ਪਹਿਲਾਂ ਐਂਕਰ ਨੂੰ ਪੂਰੀ ਤਿਆਰੀ ਕਰਨੀ ਚਾਹੀਦੀ... ਤਾਂ ਜੋ ਕਰੌਸ Question ਕੀਤਾ ਜਾ ਸਕੇ

  • @peaceformind627
    @peaceformind627 หลายเดือนก่อน +5

    ਪੰਜਾਬ ਵਿੱਚ ਪੁਲਸ ਦੀ ਤਨਖਾਹ ਬਹੁਤ ਜਿਆਦਾ ਹੈ ਮੇਰੇ ਖਿਆਲ ਚ ਇੰਡੀਆ ਚ ਸਬ ਤੋਂ ਵੱਧ ਹੋਊ

    • @RupinderSingh-rk6tn
      @RupinderSingh-rk6tn หลายเดือนก่อน +1

      ਘੱਟ ਕਰੋ

    • @pradeepsingh4750
      @pradeepsingh4750 หลายเดือนก่อน

      Bahut zyada tankhah mulajma di

    • @tarunveersingh389
      @tarunveersingh389 หลายเดือนก่อน

      Bai meri 3.30lakh hai te mai doctor haan

    • @satnaam8759
      @satnaam8759 หลายเดือนก่อน

      ਹੋਰ ਵਦਾਓ, ਤਾਂ ਕੇ ਰਿਸ਼ਤਖੋਰੀ ਬੰਦ ਹੋਵੇ।

  • @gonugill10
    @gonugill10 หลายเดือนก่อน +2

    ਰਾਣਾ ਜੀ ਜਾਣਕਾਰੀ ਲਈ ਬਹੁਤ ਧੰਨਵਾਦ

  • @harpinderkhatti3635
    @harpinderkhatti3635 หลายเดือนก่อน +2

    ਤੱਥਾਂ ਸਮੇਤ ਕੀਤੀ ਗਈ ਸੋਹਣੀ ਗੱਲਬਾਤ, ਪਰ ਲੌਂਗ ਟਾਈਮ ਪਾਲਸੀਆਂ ਬਣਾਉਣੀਆਂ ਪੈਣਗੀਆਂ,, ਲੋਕ ਲੁਭਾਉਣੇ ਸਕੀਮਾਂ ਬੰਦ ਕਰਨੀਆਂ ਪੈਣਗੀਆਂ

  • @ManjinderSingh-un8te
    @ManjinderSingh-un8te 22 วันที่ผ่านมา

    Not just financially…spiritually intellectually mentally too

  • @parshotamkumar6052
    @parshotamkumar6052 หลายเดือนก่อน

    ਪੰਜਾਬ financial emergency ਦੀ ਕੰਡੀਸ਼ਨ ਨੂੰ ਬਹੁਤ ਪਹਿਲਾ ਪੁਰੀਆ ਕਰ ਚੁਕਿਆ ਹੈ

  • @333_ashish
    @333_ashish หลายเดือนก่อน +2

    kinna khush ho k dasya paji ne canada da medical free hai ..everyone knows reality

  • @GauravKumar-xt7nw
    @GauravKumar-xt7nw 8 วันที่ผ่านมา

    Great thinking

  • @malkitsingh-vs9zn
    @malkitsingh-vs9zn หลายเดือนก่อน

    Radio fm canada ji. Sap da thuada dil to. Bahut bahut jiada sukriya thanks. Thanbaad. Bahut sukriya sir. Mein punjab de bahut bahut sare. News youtuber. Nu bahut request. Kiti ki. Free muft muft de bad efect te ik dedicated video. Bnaan tyar karan layi benti. Kiti. Mein har roj karda. Per kise nein nahi banayi mera dil aaj. Aap di ih episode. Dekh ke. Dil khus ho gaya. Sanu free nahi job rojgaar di need hai

  • @malkitsingh-vs9zn
    @malkitsingh-vs9zn หลายเดือนก่อน

    DEAR RANA JI mein aap de VIEW VICHAAR SUN DEKH KE DIL MUNN KHUSH HO GAYA MAZA AA GAYA GOOD VERY NICE TUSI GREAT HO

  • @realtor-mander
    @realtor-mander หลายเดือนก่อน +8

    ਬੰਦ ਹੋਏ ਪਏ ਨੇ ਰਾਣਾ ਜੀ 😂

  • @lakhwinderSingh-iq2ws
    @lakhwinderSingh-iq2ws หลายเดือนก่อน +6

    ਸੋਲਰ ਪੈਨਲ ਲਾਕੇ ਵੀ ਪਾਣੀ ਤਾਂ ਧਰਤੀ ਵਿੱਚੋਂ ਹੀ ਨਿੱਕਲੂ ਮਤਲਬ ਇੱਕ ਦਿਨ ਮੁਕਾ ਕੇ ਛੱਡਣਾ ?
    ਪੰਜਾਬ ਤੋਂ ਬਾਹਰ ਜਾਂਦੇ ਪਾਣੀ ਚੋ ਆਵਦਾ ਹਿੱਸਾ ਲੈਣ ਦੀ ਕੋਈ ਗੱਲ ਹੀ ਨਹੀਂ ਕਰਦਾ

    • @gur-simran-jot8197
      @gur-simran-jot8197 หลายเดือนก่อน

      Bai gidher baha wal naher bnn rahi sirhind fider ton panni auna

  • @ernsbrtp
    @ernsbrtp หลายเดือนก่อน +3

    To start with.. either bill the motors owned by well to do farmers.. including NRIs..then solar installation be started in clusters..not at individual farm

  • @GurwinderSingh-tu8lj
    @GurwinderSingh-tu8lj หลายเดือนก่อน +1

    ਰਾਣਾ ਜੀ ਰਾਜਨੀਤਿਕ ਲੋਕਾਂ ਕੋਲ ਤੇ ਨਾਲ ਦੀ ਨਾਲ ੳਹਨਾਂ ਦੇ ਪਰਿਵਾਰਾਂ ਦੇ ਕੋਲ ਅਤੇ ਅਫਸਰਸ਼ਾਹੀ ਤੇ ਉਹਨਾਂ ਦੇ ਪਰਿਵਾਰ ਜੋ ਸਰਕਾਰੀ ਪੈਸਿਆ ਦੀ ਫਜੂਲੀ ਕਰਦੇ ਹਨ ਉਹ ਫਜੂਲੀ ਵੀ ਬੰਦ ਹੋ ਜਾਵੇ ਤਾਂ ਮੇਰੇ ਖਿਆਲ ਵਿਚ ਆਮ ਜਨਤਾਂ ਦੀ ਫਜੂਲੀ ਨਾਲੋ ਜਿਆਦਾ ਬਚਤ ਹੋਵੇਗੀ, ਜੇ ਪਹਿਲਾ ਏ ਬੰਦ ਹੋ ਜਾਵੇ ਤਾਂ ਬਾਅਦ ਚ’ ਅਵਾਮ ਦਾ ਵੀ ਕੀਤਾ ਜਾਵੇ, ਉਂਝ ਵੀ ਅਵਾਮ ਨੂੰ ਸਰਕਾਰਾਂ ਜਦੋ ਮਰਜੀ ਦਬਾਅ ਲੈਦੀਆਂ, ਬਾਕੀ ਤੁਸੀ ਕਨੇਡਾ ਦੀਆਂ ਕਾਫੀ ਉਦਾਹਰਣਾਂ ਦਿੱਤੀਆਂ ਮੈ ਚਾਹੁੰਦਾ ਕਿ ਕਿਰਪਾ ਕਰਕੇ ਕਨੇਡਾ ਦੇ ਲੀਡਰਾਂ ਨੂੰ ਦਿੱਤੀਆਂ ਜਾਣ ਵਾਲੀਆ ਸਹੂਲਤਾਂ ਤੇ ਵੀ ਨਜ਼ਰ ਮਾਰ ਲਿਉ, ਮੇਰਾ ਇਹ ਸਵਾਲ ਸਿਰਫ ਤੁਹਾਡੇ ਲਈ ਨਹੀ ਏ ਪੰਜਾਬ ਦੇ ਸਾਰੇ ਲੀਡਰਾਂ ਲਈ ਹੈ , ਧੰਨਵਾਦ 🙏

  • @satwantsingh9351
    @satwantsingh9351 หลายเดือนก่อน +2

    I agree brother whatever you said I lives in UK. Tuhade apni city Kapurthala tuhade office de opposite Rajiv Gandhi Enclace ch plot lya or Otho di ek madam ne lika kdva ditia sadia or meri zidd si k bina paise ditte to kam krona and krvaya.
    But sir corruption Jehdi aa na and arrogance of officers deeply hit the growth of Punjab.
    T

  • @user-wq5qw4rm4s
    @user-wq5qw4rm4s หลายเดือนก่อน +8

    ਕਾਂਗਰਸੀ ਅਤੇ ਬਾਦਲਾਂ ਨੇ ਪੰਜਾਬ ਨੂੰ ਲੁੱਟ ਕੇ ਕਰਜ਼ਾ ਚਾੜ ਦਿੱਤਾ.ਹਾਂ ਫ੍ਰੀ ਜੋ ਹੁਣ ਦਿੰਦੇ ਨੇ ਬੰਦ ਕਰ ਦੇਣ ਪੰਜਾਬ ਪੈਰਾਂ ਤੇ ਹੋ ਸਕਦਾ ਹੈ

    • @harprreet
      @harprreet หลายเดือนก่อน

      App walya de kam ne

  • @BDSPaintingLtd204
    @BDSPaintingLtd204 หลายเดือนก่อน +1

    Bahut intelligent bande rane honi

  • @ssbdiary5258
    @ssbdiary5258 หลายเดือนก่อน +5

    ਪੰਜਾਬ ਤਾਂ ਡੋਬਿਆ ਈ ਸੀ ਕਨੇਡੇ ਨੂੰ ਵੀ ਲੈ ਬੈਠੇ

  • @asm2786
    @asm2786 หลายเดือนก่อน +3

    One of best MLA .
    Even ,
    Would say in India

  • @harbanssidhu8925
    @harbanssidhu8925 หลายเดือนก่อน

    ਵਧੀਆ ਜਾਣਕਾਰੀ ਜੀ

  • @user-fq7wq1zo8z
    @user-fq7wq1zo8z หลายเดือนก่อน +3

    Saare politician sabj baag dikhaun ch expert ne. Pehlan bhagwant maan c hun eh aage 😂

  • @Donalivetv
    @Donalivetv หลายเดือนก่อน

    Good job brother Rana ji

  • @amritbenipal6723
    @amritbenipal6723 หลายเดือนก่อน

    ਰਾਣਾ ਰਾਣਾ ਜੀ ਤੁਸੀਂ ਪੰਜਾਬ ਚ ਜਰੂਰ ਆਓ ਨਾਲੇ ਆਪਣਾ ਕਨੈਕਟ ਨੰਬਰ ਜਰੂਰ ਦਿਓ ਜੀ ਮੈਨੂੰ ਸੋਡੀ ਸੋਚ ਬਹੁਤ ਵਧੀਆ ਹੈ ਪੰਜਾਬ ਨੂੰ ਬਚਾਉਣ ਲਈ

  • @harjitmehlanchowk4820
    @harjitmehlanchowk4820 หลายเดือนก่อน +10

    Rana ji da maal pure khada hoya, awaaz ni niklal rhi

    • @tripplesttar9243
      @tripplesttar9243 หลายเดือนก่อน +3

      😂 ਮਾਲ ਪੀਤਾ ਹੋਇਆ ਪੂਰਾ ਰੱਜ ਕੇ

    • @TheTomlovejerry
      @TheTomlovejerry หลายเดือนก่อน +1

      Shukar aa koi te samjhya. Mein v ehi soch reha c

  • @Michiganeducationsakroudi.
    @Michiganeducationsakroudi. หลายเดือนก่อน +7

    Eh tain aap political gallan kar reha je economic matter te gal karni c pher sardara singh johal naal gal karni c. Koi supporting data tain dita nai sab toh wad karja tain 2007 -22 tak hi chadya. 31000 cr yaad hai fci limit wala oh manpreet badal ne karje ch transfer kita c politicians and bureaucracy de kharcha v kade dekh lo. Aam lok v tuhade desh de hi lok ne ohna nu v facilities milnian chahidian han but in controlled manner.

  • @bunti1969
    @bunti1969 13 วันที่ผ่านมา

    ਪੰਜਾਬੀ ਕਲੰਨ ਬਨ ਚੁੱਕੇ ਸਿਆਸਤ ਨਾਲ ਉਜਾੜ ਕੇ ਆਪਣੇ ਆਪ ਨੂੰ ,ਮੋਦੀ ਨੇ ਵਧੀਆ ਤੇ ਅਕਲ ਦੇ ਸੌਦੇ ਦਿੱਤੇ ਸੀ ਹੁਣ ਓਹੀ ਟੱਕਰਾਂ ਮਾਰ ਕੇ ਲਭ ਰਹੇ ਹਨ ।ਪੰਜਾਬੀਆਂ ਨੂੰ ਕੈਨੇਡਾ ਵੀ ਉਜਾੜਾਂ ਪਸੰਦ ਹੈ ਧਰਮ ਤੇ ਖਾਲਿਸਤਾਨ ਦੇ ਨਾਮ ਨੂੰ । ਪਾਕਿਸਤਾਨ ਵਾਲੇ ਪੰਜਾਬੀ ਦੇਖੋ ਮੁਲਕ ਨੂੰ ਹੀ ਬਰਬਾਦ ਕਰ ਗਏ ਫੌਜ ਵਿੱਚ ਕਬਜ਼ਾ ਕਰਕੇ ਅੱਜ ਮੋਦੀ ਨੇ ਅਕਲ ਠਿਕਾਣੇ ਲਾ ਦਿੱਤੀ ।

  • @neensatya4
    @neensatya4 หลายเดือนก่อน +1

    As compared to other states, Punjab still want freebies in the form of msp ,inspite of having fertile soil n water, free electricity. Punjabis have to work ,not ask for freebies from centre.

  • @kiingisking
    @kiingisking หลายเดือนก่อน +2

    people blame centre only I think we punjabis are equally responsible and you can see how we doing in canada that make it more clear

  • @Kiranpal-Singh
    @Kiranpal-Singh หลายเดือนก่อน

    ਬਾਦਲ-ਕੈਪਟਨ ਨੇ ਭ੍ਰਿਸ਼ਟ ਸਰਕਾਰਾਂ ਚਲਾਈਆਂ *ਨਵਜੋਤ ਸਿੰਘ ਨੇ ਇਸ ਨੌਜਵਾਨ ਵਾਂਗ ਨਵੇਂ ਸੁਝਾਓ, ਤੱਥਾਂ ਸਮੇਤ ਦਿੱਤੇ, ਬਦਲਾਵ ਦੀ ਆਵਾਜ ਉਠਾਈ* ਪਰ ਕਾਂਗਰਸ ਸਮੇਂ ਦੀ ਨਜਾਕਤ ਭਾਂਪ ਨਹੀਂ ਸਕੀ, ਡਰਾਮੇਬਾਜ ਮੁ ਮੰ ਦਾ ਹਾਲ ਸਭ ਦੇ ਸਾਹਮਣੇ ਹੈ !

  • @1283HARPREET
    @1283HARPREET หลายเดือนก่อน

    Its dangerous to shift to solar power for ground water consumption and this would to further ground water exploitation, instead i would warn MLA Rana ji to shift the farm yield to non-cash crop and connect incentives of market to farmers instead of middle men. Congratulation to the host for his very pragmatic questions and augumenting visitor to answer it with focus.

  • @HARPREETSINGH-ti3tu
    @HARPREETSINGH-ti3tu หลายเดือนก่อน

    very good information ji

  • @asm2786
    @asm2786 หลายเดือนก่อน +1

    Bhagwant Mann (CM ) must listen to this interview.
    It’s could be very productive for Punjab state .

  • @No_name3245-x9t
    @No_name3245-x9t หลายเดือนก่อน +6

    Punjabis caneda nu v bankrupt karan te ture hoye ne😅

  • @user-hr4zh7uj9n
    @user-hr4zh7uj9n หลายเดือนก่อน

    Wadde Rana sahab damage control ch lagge hoye after sacking few years ago. But father son are trying hard to be competitive now. They are atleast putting effort. Good for them.

  • @jatinderb22
    @jatinderb22 หลายเดือนก่อน

    Bai ji, je crorepati nu medical free aa Canada ch ta tax ve thok ke lendi govt, garib ta benifits ve lende chade mahene cheque ve lende te aish nal rehnde.

  • @bains6218
    @bains6218 หลายเดือนก่อน

    ਜਦੋਂ ਸਾਰੇ ਚੋਰ ਹੋਣ ਫਿਰ ਕੁਝ ਨਹੀ ਹੋ ਸਕਦਾ ਇਮਾਨਦਾਰੀ ਦੀਆਂ ਗੱਲਾਂ ਉਹੀ ਕਰਦੇ ਆ ਜਾ ਕਰ ਸਕਦੇ ਆ ਜਿਸ ਦਾ ਦਾਅ ਨਹੀ ਲੱਗਦਾ

  • @jagbhajan1000
    @jagbhajan1000 หลายเดือนก่อน +1

    Ehde wich aam admi party da ki kasoor a ..mainu tan eh samaj nhin aunda...agar aam admi party sara karja v lah dewe tn v loka ne support ne krna

  • @jagbhajan1000
    @jagbhajan1000 หลายเดือนก่อน +1

    Jado baki state da puchya fr ehnu ki ho janda c 😂😂😂😂😂...ek ohh south wale state da naam ds ke gal tali janda

  • @amardeepsonu3821
    @amardeepsonu3821 หลายเดือนก่อน

    ਨਹਿਰੀ ਪਾਣੀ ਦੀ ਗੱਲ ਕਿਉਂ ਨਹੀਂ ਕੀਤੀ ਤੂੰ। ਸਾਰੇ ਪੰਜਾਬ ਵਿੱਚ ਨਹਿਰੀ ਪਾਣੀ ਨਾਲ ਖੇਤੀ ਕੀਤੀ ਜਾਵੇ। ਧਰਤੀ ਦੇ ਹੇਠਾ ਵਾਲਾ ਪਾਣੀ ਬਚਾਉ

  • @bittertruth8374
    @bittertruth8374 หลายเดือนก่อน +1

    This person shud be CM of Punjab.
    Punjab is in ICU right now, in GDP growth it is in the ranks of Bihar, u see students intrested in IELTS and not Engineering Medical or UPSC, once on top but now negligibl representation in Army or Olympics, Industrial downfall with Punjabis building companies like Airtel or Ola in other states, Agriculture practices making land barren in long term and causing water pollution related Cancer Pandemic. Rampant religious Conversions
    To see how much society is in a mess, see Pak Punjab who is competing with Punjab in numbr of killings related to BeAdabi😢

  • @lovepunjab2738
    @lovepunjab2738 หลายเดือนก่อน +4

    ਪੰਜਾਬ ਦਾ ਕੋਈ ਹੈਤੇਸ਼ੀ ਨਹੀਂ, ਤੁਸੀ ਇੰਡਸਟਰੀ ਦੀ ਗੱਲ ਕਰਦੇ ਹੋ, ਇੰਡਸਟਰੀ ਖਿਲਾਫ ਧਰਨੇ ਲੱਗ ਜਾਂਦੇ ਆ,ਸਭ ਕੁੱਝ ਫ੍ਰੀ ਚਾਹੀਦਾ ਗਾ. ਇਹਨਾਂ ਨੇ ਕੀ ਲੈਣਾ ਗਾ, ਕਰਜਾ ਚੜੇ ਜਾ ਨਾ ਚੜੇ. ਪੰਜਾਬ ਚ ਸਿੱਖਿਆ ਦਾ ਮਿਆਰ ਘੱਟ ਆ, ਪੰਜਾਬ ਦੀ ਸਿੱਖ ਕਮਿਊਨਟੀ ਇਹਨੀ ਪੜ੍ਹੀ ਲਿਖੀ ਨਹੀਂ ਆ. ਪੰਜਾਬ ਦੇ ਯਾਦਾਤਾਰ ਲੋਕਾਂ ਨੂੰ ਇਹ ਵੀ ਨਹੀ ਪਤਾ, gdp ਕੀ ਹੁੰਦੀ ਆ.ਇਹਨਾਂ ਨੂੰ ਲੱਗਦਾ, ਸਰਕਾਰ ਕੋਲ ਮਸ਼ੀਨ ਆ, ਜੋ ਨੋਟ ਛਾਪੀ ਜਾਂਦੀ ਆ. ਪੰਜਾਬ ਦਾ ਕੁੱਝ ਨਹੀਂ ਹੋਣਾ. ਲੀਡਰ ਤਾ ਵਧੀਆ ਆ ਜਾਊਗਾ, ਪਰ ਜ਼ਾਹਿਲ ਜਨਤਾ ਨੂੰ ਕਿਵੇਂ ਬਦਲੋ ਗੇ.ਮੋਟਰਾਂ ਤੇ ਮੀਟਰ ਲਾਏ ਜਾਣੇ ਸੀ, ਜੱਟਾਂ ਨੇ ਉਹ ਲਾਉਣ ਨਹੀਂ ਦਿੱਤੇ. ਇਹਨਾਂ ਨੇ ਕੀ ਲੈਣਾ ਪੰਜਾਬ ਬਿਜਲੀ ਬੋਰਡ ਕਰਜੇ ਚ ਡੁਬਿਆਂ ਹੋਏ ਜਾ ਨਹੀਂ . ਪੰਜਾਬ ਦੇ ਕਿਸਾਨ ਦੀ ਆਮਦਨ ਸਭ ਸਟੇਟ ਨਾਲੋਂ ਜਿਆਦਾ ਗੀ. ਮੇਘਾਲਿਆ ਸਟੇਟ ਤੋਂ ਬਾਅਦ. ਕਿਉਂਕਿ ਪੰਜਾਬ ਦੇ ਕਿਸਾਨਾ ਦੇ ਖਰਚੇ ਪੰਜਾਬ ਸਰਕਾਰ ਚੱਕ ਰਹੀ ਆ, ਆਮਦਨ ਤਾ ਵੱਧਣੀ ਹੀ ਆ.ਇਹ ਵੋਟ ਉਹਨਾਂ ਨੂੰ ਹੀ ਪਾਉਣ ਗੇ, ਜੋ ਸਭ ਕੁੱਝ ਫ੍ਰੀ ਦੇਣ ਗੇ. ਕਹਿੰਦੇ ਅਸੀਂ ਲੰਗਰ ਲਾਉਂਦੇ ਆ. ਫ੍ਰੀ ਸਬਸਿਡੀਆਂ ਤੇ ਪਲ ਰਹੇ ਆ,

  • @Its-visible
    @Its-visible หลายเดือนก่อน +1

    sab chor va
    punjab da dard kise nu v haini

  • @user-xz6kr9qq5i
    @user-xz6kr9qq5i หลายเดือนก่อน

    solarization ta thik a par chor motra diya cable wire tak ni shadde ,motor te bahar lageyea bulb ni chadde ,,, solar batteries kitho shadan ge.....host nu pucho thind sahib

  • @MandeepSingh-zb3pw
    @MandeepSingh-zb3pw หลายเดือนก่อน +1

    America di economy 24 trillion hai te karza 34 trillion

  • @ranjitgill4173
    @ranjitgill4173 หลายเดือนก่อน

    Good luck

  • @jagbhajan1000
    @jagbhajan1000 หลายเดือนก่อน +1

    Sare states da hi bura haal a 😂😂😂

  • @rupindersingh3769
    @rupindersingh3769 หลายเดือนก่อน

    Punjab nhi honde bhut tuhade vrge aye te gye but Punjabi Sikhi struggle kr rhi Punjab te v Karaja India te v karja Adani ambani world de rich people raja brahman Corporate de hathiyer 🦜 democracy’s

  • @punrajsingh1857
    @punrajsingh1857 หลายเดือนก่อน +1

    Nviya gallan na karea karo Redfm aaleo, 7 saal toh aithe Canada ch rehnda te pichla ik saal Punjab ch reh k aaya. Aithe naalo bahut ameer ne lok har cheej ch teji hai, hath laa k dkho property nu hoju andaaza v diwalia Canada hoea k Punjab.

  • @prabhjotsingh4738
    @prabhjotsingh4738 หลายเดือนก่อน +2

    No industries want to set up operations in punjab beacuse of poor skill labour also all time dharna by farmers, no taxes on farming, no focus on STEM education by youth are the major reason , imagine if khalistan is made it ll turn into next SUDAN of Asia

    • @user-xz6kr9qq5i
      @user-xz6kr9qq5i หลายเดือนก่อน

      ok , Does any shopkeepers pay any taxes of their profits from karyana store , clothes shop , halwai , catering , Doctors who always make rough paper and but never ever give receipt to patient. On average one specialist in ludhiana makes 20,000 a day atleast and all money they take cash.....but no receipt...
      U see the face of shopkeeper if u ask him pakka bill....
      If they do pay taxes ,very little.

    • @prabhjotsingh4738
      @prabhjotsingh4738 หลายเดือนก่อน +1

      ​@@user-xz6kr9qq5i rich farmers aadtie should come under tax radar, no matter what, farmers doing agitation all the time should not be encouraged, agitation sendd negative signs to multi national companies and therfore they don't want to invest,

    • @user-xz6kr9qq5i
      @user-xz6kr9qq5i หลายเดือนก่อน

      @@prabhjotsingh4738 Ok , if farmer protest negative sign to multinational company than everyday corruption scandals by IAS , custom officers & all other small officers etc is positive point of view for multinational company...
      In 2008 i did a brief discusion with white man , he said i tried to do import export busines in india but indian custom officers so corrupt. Its so hard to do business there.
      Anyhow have u done farming. If farmers started filling taxes their are only losses and govt. have to pay them back like USA pays back people who have more kids etc..
      Have u checked farmer limits with banks. All indian banks only give loan of 1 lakh on one acre which is worth 35 lakh and take signature of farmers on legal documents and start puting interest on interest.....Neither he would sell it unless he pay loan. 90 percent of punjab farm land is alreaded under loan...
      Do u understand how" theka" system works in farming ? Do some research on it .
      Tractors are so expensive atleast 10 lakh plus trolley , rotaveiter etc all separate.. I dont know how farmer is affording it...
      Diesel atleast Rs 70 per litre ,,farmer dont use herohonda fill Rs 100 petrol and fine for 3 days...They have to fill up big drums of diesels to manage big horse power of tractors..
      Do u know price of pesticides ? Way expensive, way expensive...
      Companies like verka etc ,,pick pure milk of 6 to 7 fat from villages at such a low price. Process it removes fat , Ghee etc and sell it way expensive in city. Next time read fat and snf ratio on verka packet. Farmers say they would happy to sell pure milk to city people at same rate they would have no issue but verka etc ,,dont let them do so they collect it on large scale...
      Than when harvesting time than combine rent way much expensive. When they go to mandi produce not get easily sold.. y government no proper storage is provided if weather get bad...
      Biggest point farmer income profit comes after 6 months before he take it to home for his kids something the money got distributed to all diesel , pesticides , property lease amount , bank interest and finally end up seling every year a acre to some ......ABC people... , or doctor..
      Check all doctors how much they hold land ?
      Next time dont forget to pay by check to every shopkeeper...u would get answer that real tax steelers are in cities not in farms...
      Farmers have no issue in filing taxes they would svow all losses than government have to pay them extra...thanks

  • @zorbatb4701
    @zorbatb4701 หลายเดือนก่อน +1

    Ah choran da parwar daega sedh hun…koi chaj de bande di interview kar lainde

  • @charanjitsinghghuman6049
    @charanjitsinghghuman6049 หลายเดือนก่อน

    No Subsidy no reservation control population strictly

  • @navjeettoor4718
    @navjeettoor4718 หลายเดือนก่อน +2

    Hor gallan dea gallan peo put dove ragga ch he bolde aw

  • @AnmolSingh-sj8jc
    @AnmolSingh-sj8jc หลายเดือนก่อน

    Pehlan aa tan dasdo free walian schemes start kine kittian c , Gallan jinian marzi karlo par hun aa kam band nai ho sakda , Kyonki jehdi sarkar ne aa kam band kar dita tan lokan ne khilaaf ho jaana te ruling party da Sara vote bank Khraab ho jaana par Free schemes wala beda Akalian te congress da hee baitha hai 🙏🙏🙏🙏

  • @anonymous_channel
    @anonymous_channel หลายเดือนก่อน

    West Bengal and punjab. These are the two states in india which are deep down in debt n they are not even stopping n are getting more debt to sponsor freebies.

  • @jaspalkharaud1781
    @jaspalkharaud1781 หลายเดือนก่อน

    He is MLA from sultanpur lodhi not Anandpur sahib.

  • @srprashar
    @srprashar หลายเดือนก่อน

    Eh khush ho rahe ne🎉🎉 eh soch soch ke ... Kinna karza punjab utte?? tuhada unna hi link hai Punjab naal.. jinna kissi bande da jisne pind chaad ke shehar kothi paa li😂tuhada behaviour badal sakda nature ni badal sakdi..foriegn wich baith ke bhanddi jande ne😂😂

  • @manjitkathar7291
    @manjitkathar7291 หลายเดือนก่อน +3

    Tusi ki lena punjab to Canada rahina tusi te tuhade bachian ne ,daffa howo punjab to .

  • @ArunKaku05
    @ArunKaku05 หลายเดือนก่อน

    Punhab waale kehnde canada diwaliya ho gya hai
    Canada waale Punjabi kehnde Punjab kangaal ho gya hai
    Punjabiyo apne apne desh wal dhyaan deyo dujyan ch nukas na labbo

  • @MandeepSingh-zb3pw
    @MandeepSingh-zb3pw หลายเดือนก่อน

    America te kina karza hai ode bare v daseo

  • @karanveersingh6367
    @karanveersingh6367 หลายเดือนก่อน

    Yes. It is bankrupt.

  • @MalkitSingh-lo5nv
    @MalkitSingh-lo5nv หลายเดือนก่อน

    Ehi lok responsible ne hun suggested kr rehe ne oha jeha anchor

  • @jaysingh6066
    @jaysingh6066 หลายเดือนก่อน

    My lovely Punjab has been ruined. Loan waiver, msp, subsidy, free electricity, gangsterism, no tax, drained all ground water and killed punjab with cancer using pesticides. Shame Shame !!

  • @elmora2655
    @elmora2655 หลายเดือนก่อน +1

    Punjab is following jungle raj of laloo yadav of Bihar. Jattgedariyan de dharane, nihanga di gundagardi, police da bhrashtachar, youth ch padhai likhai di kammi te nashe patte di problem, samaj di fukrapanti diyan aadatan, neta honiyan da bharat birodh kar ke punjab noo alag thalag karna...... What can u expect for future of Punjab?

  • @prxxt7368
    @prxxt7368 หลายเดือนก่อน

    ਮੁੱਖ ਮੰਤਰੀ ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ ਕਿਰਪਾ ਕਰਕੇ , ਡੀਜ਼ਲ ਬਹੁਤ ਮਹਿੰਗਾ ਹੈ ਜੀ, ਨਹਿਰੀ ਪਾਣੀ ਨਾਲ ਕੁਝ ਨਹੀਂ ਭਰਦਾ, ਹਫ਼ਤੇ ਬਾਅਦ ਇੱਕ ਕਿੱਲੇ ਪਿੱਛੇ 26 ਮਿੰਟ ਹੁੰਦੀ ਹੈ ,ਮੋਟਰ ਕੁਨੈਕਸ਼ਨ ਵਾਲੇ ਕਿਸਾਨਾਂ ਤੋਂ 300 ਰੁਪਏ ਪ੍ਰਤੀ ਘੰਟਾ ਪਾਣੀ ਮੁੱਲ ਲੈਣਾ ਪੈਂਦਾ ਹੈ 😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😢ccoyifififx8gtc8tf5f8t8t

  • @GurjitSingh-hr8qn
    @GurjitSingh-hr8qn หลายเดือนก่อน

    ਜਿਸ ਸਟੇਟ ta karga ta ਆਮਦਨ ਇਕ ਬਾਰਬਰ ਆ o kida servive karo rab he janda va

  • @sukhjindersinghgrewal9064
    @sukhjindersinghgrewal9064 หลายเดือนก่อน +1

    Uncle g punjab da chdo canada da google kr k dekho

  • @JagpalDhudike
    @JagpalDhudike หลายเดือนก่อน

    Kade panjab kade canada da bura hall a
    sahi kehra eh v tusi e dasdo hun

  • @niteshaggarwal3845
    @niteshaggarwal3845 หลายเดือนก่อน +1

    Punjabia ne canada diwalia kr dena, tusi punjab nu l k baithe 😀😀

  • @user-ds9fn5fn5x
    @user-ds9fn5fn5x หลายเดือนก่อน

    Punjab Kade Mangeta ne see but hun Punjabi apni AKUAT ATTA DAL PISHA DIKHA REHA NE

  • @manishkhatri5003
    @manishkhatri5003 หลายเดือนก่อน

    Punjab te hitsshi loka nu eh kaho...terism phela ktam krn...tahi factory lgn giya...jheri hagi ha ..oh vi Chad rahiya ne..Nd solar panel 3-4lac da jinu free mil reha oh ku lagvayu..nd agar govt Lagaye..hor dept kina hoju eh vi ds deo..Bechan di gal baad vich krna

  • @GauravKumar-xt7nw
    @GauravKumar-xt7nw 8 วันที่ผ่านมา

    Kinna suljheya hoya bnda hai es bnde nu promote kro

  • @arshdeepsingh61
    @arshdeepsingh61 หลายเดือนก่อน

    Punjab ch rojgaar hunda, main ess vehle Punjab ch hunda.
    Canada ch kyo mariye, je rujgaar Punjab hove

    • @TheUndertaker2408
      @TheUndertaker2408 หลายเดือนก่อน

      Punjab vich bohut rozgaar ae. Ithe baiya paisa kamaa ke plot te kothi paa reha. Tusi kam nahi karna chande punjab vich reh ke tan bahaar bhaj gaye

  • @1234i2
    @1234i2 หลายเดือนก่อน

    ਏ ਹੁੰਦਾ ਵਿਜ਼ਨ

  • @harpreetsingh1675
    @harpreetsingh1675 หลายเดือนก่อน

    😢

  • @hellman1350
    @hellman1350 หลายเดือนก่อน

    Punjab nu koi chngi party mili hi nhi hun tk … ik te apne lok free dia chija de piche pjna bnd krn… and paise lgne chaide hr ik chiz de .. assi v kheti badi krde aa bill lgna chahida motor da per month but fix and ohi paise da farmers nu faida dedo krn nu bahut kuch aa phla eh free da kam bnd kri and kisaan veer v smjn hr gl te dhrna delena eh v koi chngi gl ni

  • @happyfamilyvlogs446
    @happyfamilyvlogs446 หลายเดือนก่อน

    Do all sectors private

  • @TheTomlovejerry
    @TheTomlovejerry หลายเดือนก่อน

    Koi dasega eh hai kon ?

  • @harvindersinghbrar219
    @harvindersinghbrar219 หลายเดือนก่อน +1

    Anchor di sawala ton pata lagda … v apa sare punjabi es mamle ch kine … illetrate han

  • @jatt-22
    @jatt-22 หลายเดือนก่อน +1

    🫡

  • @RangerV8
    @RangerV8 หลายเดือนก่อน

    Comedian cm will do comedy only

  • @kirtivalecha3876
    @kirtivalecha3876 หลายเดือนก่อน

    Eh host anpad lagda..hor states da puchi janda..tai dhaniya laina..punjab di gall kro..hor states da income te punjab da compare kro..us hisab na karja compare kro

  • @lakhvirsingh8033
    @lakhvirsingh8033 หลายเดือนก่อน

    MLA sahab fantalin ali feem khayi baitha

  • @anupmandair
    @anupmandair หลายเดือนก่อน +1

    Shaikh Chille walle idea. 😅😅

  • @neensatya4
    @neensatya4 หลายเดือนก่อน

    Maan sarkar kha gyi Punjab ko..

  • @lavikang5242
    @lavikang5242 หลายเดือนก่อน

    maharaja ranjit singh dekh ka sochda houn 😢 raja banga na bhikari

  • @beantsinghsekhon2813
    @beantsinghsekhon2813 หลายเดือนก่อน

    Fre diya chija ne mar te

  • @neensatya4
    @neensatya4 หลายเดือนก่อน +1

    Jis din bjp ko layege, Modiji sb badia kr denge Punjab ..other no one can do

  • @MandeepSingh-zb3pw
    @MandeepSingh-zb3pw หลายเดือนก่อน

    Canada 🇨🇦 te kina karza hai

  • @TheTomlovejerry
    @TheTomlovejerry หลายเดือนก่อน

    Ennu throat cancer te nhi ?

  • @TheDonjuan15
    @TheDonjuan15 หลายเดือนก่อน +1

    Now check Canada lol

    • @the_real_man55
      @the_real_man55 หลายเดือนก่อน +1

      Haha, canada has debt , also in dollars😂😂😂thind saab nu eh nai disda

  • @parshotamkumar6052
    @parshotamkumar6052 หลายเดือนก่อน

    ਪੰਜਾਬ financial emergency ਦੀ ਕੰਡੀਸ਼ਨ ਨੂੰ ਬਹੁਤ ਪਹਿਲਾ ਪੁਰੀਆ ਕਰ ਚੁਕਿਆ ਹੈ