Salute to Dr Hashinder Kaur for exposing frauds in Health Dept How much courage is needed to call a spade a spade The Honest suffer the most in the corrupt system Class4 in all dept are the most careless rude
Log paise di mazboori karke sarkari hospital jande ne te ehna hospital ch eh sab chalda te mariz da poora ilaz kidda hovega????poore system da bedda gark hoya piya
DR HARSHINDER KAUR ESKRKE BACHGYE KYONKI EHNA D APPROACH BOHUT H.NHI TA RETIREMENT T HEALTH MAHKMA EHDA DE REPORT BNAUDA K OHDEE SARE UMER OH DOCTOR NU RETIREMENT DE PAISE NHI DENDE
th-cam.com/video/4O7AV-G55ZU/w-d-xo.html
Gidderbaha ਮੱਚੀ ਤਰਥੱਲੀ! ਬਦਲਤੇ ਨਤੀਜੇ ਗਿੱਦੜਬਾਹੇ! ਪ੍ਰੋ. ਮਨਜੀਤ ਸਿੰਘ ਤੋਂ ਸੁਣੋ। Barnala | Chabbewal 2024
ਪੰਜਾਬ ਦੀ ਸ਼ੇਰਨੀ ਸਾਡੀ ਬਹੁਤ ਹੀ ਪਿਆਰੀ ਭੈਣ ਡਾਕਟਰ ਹਰਸ਼ਿੰਦਰ ਕੌਰ -ਮਿਸਜ ਸੰਧੂ
ਧੰਨਵਾਦ ਡਾਕਟਰ ਹਰਸ਼ਿੰਦਰ ਕੌਰ ਜੀ ਜਾਣਕਾਰੀ ਦੇਣ ਲਈ।
ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆਂ ਜਾਣਕਾਰੀ ਦਿੱਤੀ ਜੀ
ਸਰਦਾਰ ਸੁਖਵਿੰਦਰ ਸਿੰਘ ਜੀ ਅਤੇ ਡਾਕਟਰ ਹਰਸ਼ਿੰਦਰ ਕੌਰ ਜੀ ਸਤਿ ਸ੍ਰੀ ਅਕਾਲ ਜੀ ❤❤
Mam bahut vadia te sachiya galla karde ho best of luck
ਇਹ ਆ ਸਾਡੇ ਰੰਗਲੇ ਪੰਜਾਬ ਦਾ ਸੱਚ
🙏 ਬਹੁਤ ਹੀ ਵਧੀਆ ਜਾਣਕਾਰੀ ਹਸਪਤਾਲਾ ਦੇ ਅਧਿਕਾਰੀਆਂ ਦੀ ਜਾਂਚ ਹੋਣੀ ਚਾਹੀਦੀ ਹੈ
Presently ... THE BEST NEWS CHANNEL ... Keep it up .. Sikheinder.. Major Aulakh.
Very good information mam
ਮੈਡਮ ਤੁਸੀਂ ਬਿਲਕੁਲ ਸਹੀ ਬੋਲਦੇ ਹੋ
Sukhwinder great job
jaswinder singh waheguru tuhade te mehar jare br h k sahib jio you are ok thank you for this anticipation
ਭੈਣ ਜੀ ਸੱਚ ਹੈਂ ਡਾ,,💊💊💊💊🙏🙏🙏🙏🙏🙏🐯🐯🐯🐯🐯🐯🐯⚔️⚔️⚔️⚔️⚔️⚔️⚔️⚔️
ਹਿੰਮਤ ਰੱਖੋ ਬੇਟੇ ਕਦੀ ਲੋਕਾ ਨੂੰ ਤੁਹਾਡੇ ਕਰਕੇ ਇਨਸ਼ਾਫ ਮਿਲੇਗਾ ਜ਼ਰੂਰ ਕੋਈ ਜਾਗਦੀ ਜ਼ਮੀਰ ਵਾਲੇ ਅੱਗੇ ਆਣਗੇ ਜ਼ਰੂਰ ।ਸ਼ੁਕਰੀਆ ਡਾਕਟਰ ਸਾਹਿਬ ।
Dr harshinder ji zindabad
Salute.Dr.Shiba.ji
ਜਦੋਂ ਜਾਂਚ ਵੀ ਘਪਲੇ ਕਰਨ ਵਾਲਿਆਂ ਦੇ ਹੁਕਮ ਨਾਲ ਹੀ ਹੋਣੀ ਹੈ ਤਾਂ ਉਹ ਜਾਂਚ ਕਿੰਨੀ ਕੁ ਸਹੀ ਹੋ ਸਕਦੀ ਹੈ ਰਾਜੇ ਸੀਹ ਮੁਕੱਦਮ ਕੁੱਤੇ ਵਾਲੀ ਗੱਲ ਹੀ ਵਾਪਰ ਰਹੀ ਹੈ ਜੀ
ਲੱਖ ਲਾਹਨਤ ਦੋਸ਼ੀ ਵਿਅਕਤੀ
ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ ਦੇ ਪੰਜਾਬ ਸੂਬੇ
ਜ਼ਮੀਰ ਮਰ ਚੁੱਕੀ ਹੈ ਸਭ ਦੀ।
Salute to Dr Hashinder Kaur for exposing frauds in Health Dept How much courage is needed to call a spade a spade The Honest suffer the most in the corrupt system Class4 in all dept are the most careless rude
ਰਬ ਵੀ ਵੇਖ ਰਿਹਾ ਹੈ। ਬਦਲਾ ਲਵੇਗਾ।
Sat shri akal ji to all ❤❤❤❤❤
ਰਿਸ਼ਵਤ-ਘਪਲੇ ਲੰਬੇ ਸਮੇਂ ਤੋਂ ਹਰ ਪਾਸੇ ਹਨ, ਸਰਕਾਰ-ਪ੍ਰਸ਼ਾਸਨ ਜਿਸ ਨੇ ਮਸਲੇ ਹੱਲ ਕਰਨੇ ਹਨ-ਖੁਦ ਬਹੁਤੇ ਇਸ ਵਿੱਚ ਲਿਪਤ ਹਨ !
The best news harshndarkaur keep it up
ਡਾਕਟਰ ਭੈਣ ਰਾਣੀ ਹਰਸ਼ਿੰਦਰ ਕੌਰ ਪਟਿਆਲਾ ਸੀ 💚 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯
Santokh Singh very. Goodmam
ਕਾਜੀ (ਡਾਕਟਰ)ਹੋਇ ਰਿਸ਼ਵਤੀ, ਵਾੜ ਹੀ ਖੇਤ ਨੂੰ ਖਾਣ ਲੱਗੇ, ਪਹਿਰੇਦਾਰ ਹੀ ਚੋਰ ਹੋਵੇ ਤਾਂ
ਦਸੋ ਬਚਾਅ ਕੌਣ ਕਰੇ।
ਭ੍ਰਿਸ਼ਟਾਚਾਰ ਦਾ ਬੋਲਬਾਲਾ ਹਰ ਵਿਭਾਗ ਵਿੱਚ ਹੈ, ਉੱਪਰ ਤੋਂ ਹੇਠਾਂ ਤੱਕ ਸਭ ਮਿਲੀ ਜੁਲੀ ਸਰਕਾਰ ਹੈ, ਕਿਸੇ ਦੀ ਵੀ ਕੋਈ ਸੁਣਵਾਈ ਨਹੀਂ ਹੈ, ਸਭ ਕੁੱਝ ਰੱਬ ਆਸਰੇ ਚੱਲ ਰਿਹਾ ਹੈ।
Who can improve Punjab only honest Politicians
ਸਤਿ ਸ੍ਰੀ ਆਕਾਲ ਜੀ
S S A Dr Harshinder Kaur S Sukhwinder Singh
ਮਰਿਆਂ ਦਾ ਮਾਸ ਖਾਣ ਵਾਲਿਆਂ ਤੇ ਲਾਹਨਤ ਐ ਜੀ
Awakened People can set things right
ਜੈਸੀ ਕੋਕੋ ਤੈਸੇ ਬੱਚੇ ਇਥੇ ਤਾਂ ਮੁੱਖ ਮੰਤਰੀ ਸ਼ਰਾਬ ਪੀ ਕੇ ਮੱਥਾ ਟੇਕਣ ਚਲਿਆ ਜਾਂਦਾ।
❤❤
Harshinder ji india cha honesty the lod hai
bhain ji salut tuhanu
Very good mam
Very good afternoon 🙏🙏
It appears Sir to accept truth is very difficult for any system in most of cases only whistle blowers are tortured or punished?
Right mam
Health Minister should see all this and check malpractices
Salute madam j
sad story of affairs
028th like Jarnail Singh Khaihira Retired C H T Seechewaal ❤
Log paise di mazboori karke sarkari hospital jande ne te ehna hospital ch eh sab chalda te mariz da poora ilaz kidda hovega????poore system da bedda gark hoya piya
So much carelessness by the employees when unemployed are running from pillar to post for jobs Shame on such employees
201.Right.Dr Shib.ji
ਚੋਣ ਜਾਬਤੇ ਕਰਕੇ ਪੈਨਸ਼ਨ ਨਾ ਲਗਣਾ ਇਹ ਕੀ ਮਤਲਬ
All cotrruotion in Govt Depts that is why Modi Sahib is favouring Privatising Thanks
Retire ho k 6 month tak vi pension nhi mildi pb vich ji tussi sahi keha
ਭੈਣ ਜੀ ਤੁਸੀਂ ਸਚ ਕਹਿੰਦੇ ਹੋ ।ਬਸ ਰਬ ਹੀ
ਰਾਖਾ ।ਰਬ ਸਾਨੂੰ ਸੁਮਤ ਬਖਸ਼ੇ ।
DR HARSHINDER KAUR ESKRKE BACHGYE KYONKI EHNA D APPROACH BOHUT H.NHI TA RETIREMENT T HEALTH MAHKMA EHDA DE REPORT BNAUDA K OHDEE SARE UMER OH DOCTOR NU RETIREMENT DE PAISE NHI DENDE
Aam Admi party, why is called HONEST party, corruption is in the roots...Shameful
Punjab mein midea Kia sabit karne chahte hai
Disgusted state of affairs
Sach bol k eho kuj hove ga
Madam jo keh rahe ne aje v ah sab kuch ho reha
Such a shame , administration playing with people s lives. No life valve so disappointing .
Panjabi the kahavt have.Jdu Kuti he choral nal RAL javae ta rub he rakha
Very bad
Spiritual delinquency of punjabis is known to everyone
M̤a̤m̤ s̤a̤r̤e̤ t̤ṳh̤a̤d̤e̤ w̤a̤n̤g̤ a̤w̤a̤j̤ n̤h̤i̤ ṳt̤h̤h̤a̤n̤d̤e̤ t̤e̤ n̤a̤ h̤i̤ i̤m̤a̤n̤d̤a̤r̤e̤ n̤a̤l̤ d̤ṳt̤y̤ n̤i̤b̤h̤a̤n̤e̤ n̤e̤