Khanauri Border ਤੋਂ ਵੱਡੀ ਖ਼ਬਰ, 3 ਤੋਂ 4 ਕਿਸਾਨਾਂ ਦੀ ਵਿਗੜੀ ਸਿਹਤ, ਦੇਖੋ LIVE ਤਸਵੀਰਾਂ | Farmers Protest

แชร์
ฝัง
  • เผยแพร่เมื่อ 28 ม.ค. 2025

ความคิดเห็น • 68

  • @RavinderKaur-w5u
    @RavinderKaur-w5u 11 วันที่ผ่านมา +15

    ਭਾਈ ਸਾਹਿਬ ਮਰਨ ਵਰਤ ਬਿਲਕੁਲ ਗਲਤ ਹੈ ਸਰਕਾਰਾਂ ਨੂੰ ਕੋਈ ਫਰਕ ਕਿਉ ਆਪਣੇ ਪ੍ਰਵਾਰਾ ਨੂੰ ਰੋਲਣ ਲੱਗੇਆ । ਇਹ ਪੰਧੇਰ ਦੇ ਮਗਰ ਲੱਗ ਕੇ ਹੋਰ ਨੁਕਸਾਨ ਹੋਵੇਗਾ । ਤੁਸੀ ਸੋਚੋ ਇੱਕ ਸਾਲ ਤੋਂ ਕੋਈ ਮਸਲਾ ਹੱਲ ਹੋਇਆ । ਉਲਟੇ ਕੋਟ ਕੇਸ ਹੋ ਰਹੇ। ਬਹੁਤ ਡੂੰਗੀ ਚਾਲ ਚੱਲ ਰਹੇ ਪੰਧੇਰ ਕਾਕ ਫੂਲ । ਜਦੋ ਤੱਕ ਸਮਜ ਆਉਣੀ ਤਾਂ ਦੇਰ ਹੋ ਚੁੱਕੀ ਹੋਵੇਗੀ ॥

  • @BalbinderSingh-yc7xo
    @BalbinderSingh-yc7xo 11 วันที่ผ่านมา +4

    ਵਾਹਿਗੁਰੂ ਮੇਹਰ ਕਰੇ ਸਾਰੇ ਕਿਸਾਨ ਤੇ

  • @kaurshinderpal9569
    @kaurshinderpal9569 11 วันที่ผ่านมา +8

    ਵਾਹਿਗੁਰੂ ਜੀ ਮਿਹਰ ਕਰੋ

    • @jassalkaur3548
      @jassalkaur3548 11 วันที่ผ่านมา

      🙏🙏🙏🙏🙏🙏🙏🤲

  • @partapSingh-dn5yk
    @partapSingh-dn5yk 11 วันที่ผ่านมา +4

    ਵਾਹਿਗੁਰੂ ਜੀ ਕਿਰਪਾ ਕਰੋ

  • @pannujohda4884
    @pannujohda4884 11 วันที่ผ่านมา +2

    DHAN waheguru Ji 🙏

  • @JasbirSingh-nz1mu
    @JasbirSingh-nz1mu 11 วันที่ผ่านมา +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏

  • @RajwinderKaur-p6h
    @RajwinderKaur-p6h 11 วันที่ผ่านมา +1

    Waheguru.ji Waheguru.ji Waheguru.ji Waheguru.ji Waheguru.ji 🙏🙏🙏🙏🙏

  • @KuldeepSingh-uh4hz
    @KuldeepSingh-uh4hz 11 วันที่ผ่านมา +3

    Waheguru ji mehar Karan🙏🙏

  • @sandeepkumar-jn6eh
    @sandeepkumar-jn6eh 11 วันที่ผ่านมา

    किसान एकता जिंदाबाद।
    सरदार जगजीत सिंह डल्लेवाल साहब जिंदाबाद।
    किसान अपने हक के लिए संघर्ष कर रहे हैं किसान की मेहनत के दम पर ही देश चल रहा है।

  • @harpindersingh9192
    @harpindersingh9192 11 วันที่ผ่านมา +1

    ਕਿਸਾਨ ਮੱਜਦੂਰ ੲੈਕਤਾ ਜਿੰਦਾਬਾਦ

  • @Moni-f8d
    @Moni-f8d 11 วันที่ผ่านมา +1

    Dwai ta leni payegi jitan lyi khud da dhyan rakhna v jruri h...

  • @jagtarsinghmaan6924
    @jagtarsinghmaan6924 11 วันที่ผ่านมา

    Waheguru ji karpa karoo sab ta

  • @DaljitSingh-dj4rh
    @DaljitSingh-dj4rh 11 วันที่ผ่านมา +1

    Waheguru ji waheguru ji 🙏🙏🙏🙏🙏🙏

  • @sukhwantkaur4080
    @sukhwantkaur4080 11 วันที่ผ่านมา

    ਮੁਗਲਾ ਏਦਾ ਕੀਤਾ ਤੇ ਓਨਾ ਦੀ ਜੜ ਪਟੀ ਗਈ ਏਸ ਸਰਕਾਰ ਦੀ ਵੀ ਜਦ ਪਟੀਚਣ ਦਾ ਸਮਾਂ ਆ ਰਿਹਾ ਹੈ ਵਾਹਿਗੁਰੂ ਜੀ ਸਾਡੇ ਵੀਰਾ ਤੇ ਮੇਹਰ ਕਰਨ ਜੀ🙏🙏

    • @gksamra229
      @gksamra229 11 วันที่ผ่านมา

      ਮੁਗਲਾਂ ਦੀਆਂ ਹਕੂਮਤਾਂ ਜੀ ਬਾਹਰਲੀਆਂ ਸੀ ਇਹ ਭਾਰਤੀ ਹਕੂਮਤ ਹੈ ਮਸਲੇ ਸ਼ਾਤੀ ਨਾਲ ਟੇਬਲ ਤੇ ਬੈਠ ਕੇ ਹਲ ਹੁੰਦੇ ਹਨ ਜਦੋਂ ਟੇਬਲ ਤੇ ਬੈਠ ਕੇ ਗੱਲ ਹੁੰਦੀ ਹੈ ਫੌਜਾਂ ਜਿਤ ਕੇ ਵੀ ਹਾਰ ਜਾਦੀਆਂ ਹਨ ਮਰਨ ਵਰਤ ਰੱਖ ਕੇ ਕੋਈ ਮਸਲਿਆਂ ਦਾ ਹੱਲ ਨਹੀਂ ਹੈ ਇਹ ਮਾਣਸ ਦੇਹ ਬਹੁਤ ਔਖੀ ਮਿਲੀ ਹੈ ਇਸ ਦੇਹ ਦੇ ਕਾਤਲ ਅਸੀਂ ਆਪ ਹੀ ਹਾਂ ਮਰਨ ਵਰਤ ਰਖ ਕੇ ਇਹ ਵੀ ਖੁਦਕੁਸ਼ੀ ਹੀ ਹੈ ਸਾਡੇ ਗੁਰੂਆਂ ਨੇ ਕਿਤੇ ਨਹੀਂ ਲਿਖਿਆ ਕਿ ਮਰਨ ਵਰਤ ਰੱਖੋ ਸ਼ੇਰ ਮਰਨ ਵਰਤ ਨਹੀਂ ਰੱਖਦੇ ਸੰਘਰਸ਼ ਨਾਲ ਲੜਦੇ ਹਨ

    • @sukhwantkaur4080
      @sukhwantkaur4080 11 วันที่ผ่านมา

      ਸਾਡੇ ਗੁਰੂ ਤਾਂ ਸੀਸ ਵਾਰ ਗਏ ਬੰਦ ਬੰਦ ਕਟਵਾ ਗਏ ਤੁਹਾਡੇ ਕਹਿਣ ਦਾ ਮਤਲਬ ਹੈ ਓਹ ਰੋਟੀ ਨਾਲ ਰਾਜ ਕੇ ਸ਼ਹਾਦਤ ਦੇਂਦੇ ਸੀ

  • @HarwindersinghRandhawa-e5x
    @HarwindersinghRandhawa-e5x 11 วันที่ผ่านมา +3

    Waheguru ji waheguru ji Mehar kroo

  • @GurnamSingh-l3j
    @GurnamSingh-l3j 7 วันที่ผ่านมา

    ਮਰਨ ਵਰਤ ਦਾ ਮਤਲਬ।ਕੌਰ ਨਹੀ। ਬੇਵਜਾ ਧਰਨਾ ਹੈ

  • @gksamra229
    @gksamra229 11 วันที่ผ่านมา +3

    ਦਿੱਲੀ ਵਲ ਤਾਂ ਪੰਜਾਬ ਦੇ ਲੋਕਾਂ ਨੂੰ ਨੇ ਹੀ ਜਾਣਾ ਹੈ ਜਿਵੇਂ ਸਾਡੇ ਪਿੰਡਾਂ ਦੇ ਵੀਰ ਜਿਹੜੇ ਟਰੱਕ ਟੈਕਸੀਆਂ ਚਲਾਉਂਦੇ ਹਨ ਤੁਸੀਂ ਤਾ ਨੁਕਸਾਨ ਆਪਣਿਆਂ ਦਾ ਹੀ ਕਰਿਆ ਹੈ ਇਹ ਧਰਨਿਆਂ ਨੇ ਸਾਰੇ ਕਾਰੋਬਾਰ ਠੰਪ ਕਰ ਦਿੱਤੇ ਕੋਈ ਇੰਨਾਂ ਦੇ ਨਾਲ ਨਹੀ ਹੈ ਇਹ ਲਾਲਚ ਦੇਕੇ ਨਾਲ ਲੈ ਕੇ ਆਉਂਦੇ ਹਨ ਵੋਟਾਂ ਚ ਪਤਾ ਹੀ ਹੈ ਇੰਨਾ ਨੂੰ ਜਮਾਨਤਾਂ ਜਬਤ ਹੋਈਆਂ ਹਨ ਸਰਕਾਰਾਂ ਨੂੰ ਵੀ ਪਤਾ ਹੈ ਕਿਉ ਲੋਕਾਂ ਦੇ ਘਰ ਉਜਾੜਨ ਲੱਗੇ ਹੋ ਮਾਂਵਾਂ ਦੇ ਪੁੱਤ ਮਰ ਜਾਣੇ ਹਨ ਇੰਨਾ ਧੰਨਾਢਾ ਦਾ ਕੁਝ ਨਹੀਂ ਜਾਣਾ ਇਹ ਮਗਰਮੱਛਾ ਤੋਂ ਬਚੋ

    • @chhajusingh9591
      @chhajusingh9591 11 วันที่ผ่านมา +1

      Waheguru ji - ok Right ji Bilkul Sahi Thanks ji Waheguru ji - Meri 30 Kanala Jameen Pichhle 19 Salan Ton Nappi hai ji, BKU Sidhupur Jathebandi Pardhan Jagjit Singh Dalewal and Kaka kotra De Bande Resham Yatri ne, District Bathinda Village Yaatri Teh Mour, Eah Thaggan Da Tolla hai ji, Main With Family Dalewal and Kaka kotra De Ghar Gaya c ji, Meri koi Baat Nahin Suni hai ji, Gunda Tax Dimand hai Eahna Thaggan di ji, Honestly Parson Gaur Karna ji Waheguru ji, I am Security Guard Nokri Karke Aapne Bache pal Raha Hain ji Waheguru ji

    • @gksamra229
      @gksamra229 11 วันที่ผ่านมา +1

      ਇਹ ਜੱਥੇਬੰਦੀਆਂ ਨੇ ਕਿਸੇ ਕੁਝ ਨਹੀਂ ਕਰਨਾ ਧਰਨਿਆਂ ਦੇ ਨਾ ਤੇ ਇੰਨਾ ਨੇ ਬਹੁਤ ਜਾਇਦਾਦਾਂ ਬਣਾ ਲਈਆਂ ਹਨ ਇਸ ਐਮ ਐਸ ਪੀ ਦਾ ਆਮ ਕਿਸਾਨ ਨੂੰ ਕੋਈ ਫਾਇਦਾ ਨਹੀਂ ਹੋਣਾ ਸਰਕਾਰਾਂ ਨਾਲ ਮੱਥਾ ਲਾਉਣਾ ਬਹੁਤ ਔਖਾ ਹੁੰਦਾ ਹੋਸ਼ ਤੋ ਕੰਮ ਲੈਣ ਜੇ ਇਹ ਕਹਿਣ ਅੰਗਰੇਜ਼ ਭਜਾ ਦਿਤੇ ਉਹ ਬਾਹਰਲੀਆਂ ਹਕੂਮਤਾਂ ਸੀ

  • @Goldyvirk2
    @Goldyvirk2 11 วันที่ผ่านมา +1

    4:37 wah g wah bapu g zmir ta Ankh wala bjurg sada jeunda raho

  • @SukhveerKaur-q1t
    @SukhveerKaur-q1t 11 วันที่ผ่านมา

    ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਣਾ 🙏🙏🙏

  • @ਸਰਬਧਰਮ
    @ਸਰਬਧਰਮ 11 วันที่ผ่านมา +2

    Mrn dio ehna nu kion ke eh khushi nal mr rhe

  • @SurinderKaur-rp5ii
    @SurinderKaur-rp5ii 11 วันที่ผ่านมา

    Waheguru Waheguru Waheguru ji 0❤🙏🙏🙏

  • @LakhasinghSingh-r7y
    @LakhasinghSingh-r7y 11 วันที่ผ่านมา

    🙏🙏🙏🙏🙏🙏🙏Waheguru Waheguru Waheguru Waheguru Waheguru Waheguru

  • @PalwinderKaur-bp9kr
    @PalwinderKaur-bp9kr 11 วันที่ผ่านมา

    Very good

  • @BaljinderSingh-ve2jz
    @BaljinderSingh-ve2jz 12 วันที่ผ่านมา +1

    Waheguru ji

  • @LakhwinderSingh-lt5bu
    @LakhwinderSingh-lt5bu 11 วันที่ผ่านมา +1

    ਜੂਝਦੇ ਜੁਝਾਰ ਲੋਕ

  • @Glowing_years.ministry
    @Glowing_years.ministry 11 วันที่ผ่านมา

    WaheGuru ji waheguru ji waheguru ji waheguru ji waheguru ji

  • @chhajusingh9591
    @chhajusingh9591 11 วันที่ผ่านมา

    Waheguru ji - Meri 30 Kanala Jameen Pichhle 19 Salan Ton Nappi hai ji, BKU Sidhupur Jathebandi Pardhan Jagjit Singh Dalewal and Kaka kotra De Bande Resham Yatri ne, District Bathinda Village Yaatri Teh Mour, Eah Thaggan Da Tolla hai ji, Main With Family Dalewal and Kaka kotra De Ghar Gaya c ji, Meri koi Baat Nahin Suni hai ji, Gunda Tax Dimand hai Eahna Thaggan di ji, Honestly Parson Gaur Karna ji Waheguru ji, I am Security Guard Nokri Karke Aapne Bache pal Raha Hain ji Waheguru ji

  • @shavinderkaur1854
    @shavinderkaur1854 11 วันที่ผ่านมา

    Waheguru ji mehr karo ji 😢😢

  • @rehmatterikismatmeri
    @rehmatterikismatmeri 11 วันที่ผ่านมา

    wmk🙏🙏🙏🙏

  • @Goldyvirk2
    @Goldyvirk2 11 วันที่ผ่านมา +1

    20 treek nu ma v sahmil marn vart ta kasm laga dua krao bas

  • @arpan8584
    @arpan8584 11 วันที่ผ่านมา +2

    Je 3 toh 4 kisanan di halat do din ch vigad gae fir dallwal 40 din kida kad gea esda matlab kus na kus mil riha

    • @chhajusingh9591
      @chhajusingh9591 11 วันที่ผ่านมา

      Waheguru ji - ok Right ji Bilkul Sahi Thanks ji Waheguru ji

  • @JobanDhot-r8z
    @JobanDhot-r8z 11 วันที่ผ่านมา

    Waheguru ji waheguru ji

  • @jaspreetkaur1097
    @jaspreetkaur1097 11 วันที่ผ่านมา +2

    Enna nu medical tretment lena chieda.eh koe haal nahi.

  • @GurnoorTiwana-i2l
    @GurnoorTiwana-i2l 11 วันที่ผ่านมา

    Waheguru ji waheguru ji waheguru ji waheguru ji mehar kro ji

  • @SS-xu4gh
    @SS-xu4gh 11 วันที่ผ่านมา +2

    Kanak la te hun sab vehle ne pehlan dharna kithe c

  • @s.k.haridas6726
    @s.k.haridas6726 11 วันที่ผ่านมา

    ਦਾਨ ਦਾ ਖਾਣਾ ਵਿਹਲੇ ਲੋਗ ਡਰਾਮਾ

  • @brarbrar5464
    @brarbrar5464 11 วันที่ผ่านมา

    Waheguru ji mehar krn sera te

  • @harbhajanghuman2324
    @harbhajanghuman2324 11 วันที่ผ่านมา

    Wmk chardi kala vich rakhan

  • @DKD5625
    @DKD5625 11 วันที่ผ่านมา +1

    Lakh di laahnat sarkaaraaa te

  • @awadheshrawat-i6d
    @awadheshrawat-i6d 11 วันที่ผ่านมา +2

    Sab nautanki hai

  • @balvindarkur9803
    @balvindarkur9803 11 วันที่ผ่านมา

    Pukhe paggt na kije eh mala apni lije.pukhea kush hi ho sakda h ji khaoge ta kush kr sakogi

  • @NarinderKaur-tl3vy
    @NarinderKaur-tl3vy 11 วันที่ผ่านมา

    Gururakha, otherwise kidher koi sunwai nahi kisans dhi. Shame on Bhugwunt Maan, hun kusans waste pyar te respect kidher chuli guy. Seat milan dhe deri si bus.

  • @RishipalGill-n8s
    @RishipalGill-n8s 11 วันที่ผ่านมา

    Kissana di phasal te MSP rate granti diti jave sarkar kissana nu barbad karn te tuli hoi hai

  • @NishanSingh-jj2qv
    @NishanSingh-jj2qv 11 วันที่ผ่านมา

    Modi tera kush na rahe tera beda gark hona 😢😢😢😢

    • @gksamra229
      @gksamra229 11 วันที่ผ่านมา

      ਬੇੜਾ ਤਾਂ ਤੁਸੀਂ ਜੀ ਆਪਣਾ ਗਰਕ ਕਰਾਈ ਜਾਂਦੇ ਹੋ ਕਿੰਨੇ ਘਰਾਂ ਦੇ ਚਿਰਾਗ ਬੁਝ ਗਏ ਉਨਾਂ ਦਾ ਹਾਲ ਦੇਖ ਲਵੋ ਚੁੱਲੇ ਵੀ ਨਹੀ ਬਲਦੇ ਪਿੱਛੇ ਆਪਣੇ ਪਰਵਾਰਾਂ ਦੇਖਣ ਕਿਸ ਨੇ ਨਹੀਂ ਪੁੱਛਣਾ ਬਾਕੀ ਐਮ ਐਸ ਪੀ ਦਾ ਛੋਟੇ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਹੋਣਾ ਫਸਲਾਂ ਦੇ ਰੇਟ ਵਧ ਗੵਏ ਉਨੇਂ ਠੇਕੇ ਵਧ ਜਾਣੇ ਹਨ ਛੋਟੇ ਕਿਸਾਨ ਨੇ ਤਾ ਹੋਰ ਗਰੀਬ ਹੋ ਜਾਣਾ

  • @davinsandhu1433
    @davinsandhu1433 11 วันที่ผ่านมา

    Na mro, government is sleeping, govt don't worry about u .

  • @GurjotSingh-fe3lf
    @GurjotSingh-fe3lf 11 วันที่ผ่านมา

    Bhai ji lad ke maro eh tan bada musakil kam he

  • @davinderkumar1493
    @davinderkumar1493 11 วันที่ผ่านมา +3

    Punjab nu ena ne barbaad kita koi development nahi ho rahi ena karne ni ho rahi PTC wale greeba di vi report karea karo ena nu te sab kuj milda sarkar kolo

    • @hardevsinghhardevsingh8662
      @hardevsinghhardevsingh8662 11 วันที่ผ่านมา

      Ke barbad ho gaya sub kuch theak hai rahi gall greeb de greeb kar lain bukh hadtal kina k greeb ne jo is dharna te sath de rahe ne

    • @hardevsinghhardevsingh8662
      @hardevsinghhardevsingh8662 11 วันที่ผ่านมา

      Bhai ji greeb khatar tusi be kuch karo hak picha ladana pavega aaj de time te koye greeb nahi hai kissa nu greeb kaho te agla keh reha greeb tusi hovo ge

  • @ਸਰਬਧਰਮ
    @ਸਰਬਧਰਮ 11 วันที่ผ่านมา

    Eh ne punjab de virodhi partiya de lok punjab da beda gark krn wale

  • @SinghManjot-n4p
    @SinghManjot-n4p 11 วันที่ผ่านมา +1

    Waheguru g

  • @JobanDhot-r8z
    @JobanDhot-r8z 11 วันที่ผ่านมา

    Waheguru ji waheguru ji

  • @veerpaldhillon5337
    @veerpaldhillon5337 11 วันที่ผ่านมา +1

    Waheguru ji waheguru ji

  • @ArshdeepSingh-ti7ty
    @ArshdeepSingh-ti7ty 11 วันที่ผ่านมา +1

    Waheguru ji

  • @SarbjitKaur-d1g
    @SarbjitKaur-d1g 11 วันที่ผ่านมา

    Waheguru ji

  • @gorachahal6766
    @gorachahal6766 11 วันที่ผ่านมา

    Waheguru ji

  • @HardeepsinghNehal
    @HardeepsinghNehal 9 วันที่ผ่านมา

    Waheguru ji