Canada Student Protest : ਧਰਨੇ 'ਤੇ ਬੈਠੇ ਸਟੂਡੈਂਟਾਂ ਨੇ ਆਹ ਕਿਹੋ-ਜਿਹੇ ਲਾ ਦਿੱਤੇ ਟਰੂਡੋ 'ਤੇ ਇਲਜ਼ਾਮ!

แชร์
ฝัง
  • เผยแพร่เมื่อ 26 พ.ย. 2024

ความคิดเห็น • 294

  • @KuldeepSingh-vv6dm
    @KuldeepSingh-vv6dm 2 หลายเดือนก่อน +20

    ਪ੍ਰਮਾਤਮਾ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਹੇ ਵਾਹਿਗੁਰੂ ਜੀ ਸਾਰੇ ਹੀ ਬੱਚਿਆਂ ਤੇ ਮਹੇਰ ਭਰਿਆ ਹੱਥ ਰੱਖਣ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਹਰ ਇੱਕ ਨੂੰ ਬੱਚਿਆਂ ਦੀ ਵੱਧ ਤੋਂ ਵੱਧ ਮੱਦਦ ਕਰਨੀ ਚਾਹੀਦੀ ਹੈ ਵਹਿਗੁਰੂ ਜੀ ਮੇਹਰ ਕਰੋ

  • @satnamkaur2435
    @satnamkaur2435 2 หลายเดือนก่อน +37

    ਕੁਝ ਤਾ ਮਜਬੂਰੀ ਦੇ ਮਾਰੇ ਗਏ ਐ, ਪਰ ਬਹੁਤੇ ਤਾ ਭੇਡਚਾਲ ਕਰਕੇ ਹੀ ਗਏ ਐ

  • @GurdeepKaur-ok7ts
    @GurdeepKaur-ok7ts 2 หลายเดือนก่อน +32

    ਬੱਚੇ ਦੀ ਮੱਦਦ ਕਰੋਂ ਜੀ ਵੱਧ ਤੋਂ ਵੱਧ ਮਰਨ ਦਾ ਕੋਈ ਹੱਲ ਨਹੀਂ ਮਰਨ ਬਾਰੇ ਕਦੇ ਵੀ ਨਹੀਂ ਸੋਚਣਾ ਹਰ ਗੱਲ ਦਾ ਹੱਲ ਹੈ ਪ੍ਰਮਾਤਮਾਂ ਡਹਿੰਡੇ ਨਾਲ ਦੇ ਨਾਂ ਕੁਸ਼ ਨਾ ਬਣ ਤੇ ਆਪਣੇ ਦੇਸ਼ ਵੀ ਜਾ ਸਕਦੇ ਹੋ ਪੰਜਾਬ ਵਿੱਚ ਵੀ ਬਹੁਤ ਕੁਝ ਹੈ ਮਰਨ ਬਾਰੇ ਬਿਲਕੁਲ ਵੀ ਨਹੀਂ ਸੋਚਣਾ ਮਾਂ ਪਿਉ ਦੀ ਵਹਿੰਗੀ ਬਹੁਤ ਲੋੜ ਹੈ

  • @gravewalker7925
    @gravewalker7925 2 หลายเดือนก่อน +14

    ਏਨਾ ਨੂੰ ਸਮਝ ਨੀ ਆਉਂਦੀ ਸੋਨੂ ਸਟੱਡੀ ਵੀਜਾ ਦਿੱਤਾ ਨਾ ਕੇ ਵਰਕ ਪਰਮਿਟ

  • @ShivrajSinghSran-f2y
    @ShivrajSinghSran-f2y 2 หลายเดือนก่อน +10

    ਪ੍ਰਮਾਤਮਾ ਤਹਾਡੇ ਮਹਰੇ ਹੱਥ ਰੱਖਣ

  • @HarjeetKaur-ti5ce
    @HarjeetKaur-ti5ce 2 หลายเดือนก่อน +35

    Your status is student,Trudeau not promise for PR

    • @patandar.
      @patandar. 2 หลายเดือนก่อน +2

      how do u know? r u the member of draft committee of immigration

    • @ranveergamingyt1143
      @ranveergamingyt1143 2 หลายเดือนก่อน

      then why he said stay
      what is the meaning of stay
      bro dont say anything wrong

  • @satnamkaur2435
    @satnamkaur2435 2 หลายเดือนก่อน +13

    ਪਰਮਾਤਮਾ ਨੇ ਭਾਣਾ ਹੀ ਇਹੋ ਜਿਹਾ ਵਰਤਾਉਣਾ ਪੰਜਾਬੀਆਂ ਨੂੰ ਪੰਜਾਬ ਵਾਪਸ ਮੁੜਨਾ ਹੀ ਪੈਣਾ , ਬਸ ਗਿਣਤੀ ਦੇ ਕੁਝ ਕ ਸਾਲਾਂ ਦੀ ਗੱਲ ਹੋਰ ਐ

  • @manidhaliwal2404
    @manidhaliwal2404 2 หลายเดือนก่อน +13

    ਬੱਚਿਆਂ ਦੀ ਮਦਦ ਕਰੋ ਮਿਲ ਕੇ ਸਾਰੇ

  • @inderjeetsihota3337
    @inderjeetsihota3337 2 หลายเดือนก่อน +20

    Not all the Canadians born are lazy not all the students coming from India are hard worker

    • @ernsbrtp
      @ernsbrtp 2 หลายเดือนก่อน +4

      Honest workers among them is hard to find.. you can see security guards always scrolling their phones ,when they are supposed to be alert

  • @gravewalker7925
    @gravewalker7925 2 หลายเดือนก่อน +10

    ਦਿਹਾੜੀ ਕਰਨੀ ਪੰਜਾਬ ਆਕੇ ਕਾਰਲੋ 😂

  • @lakhbirsingh2530
    @lakhbirsingh2530 2 หลายเดือนก่อน +41

    Where Chinese, Pakistani, Sri Lanka students they never protests

    • @vijaydhiman5389
      @vijaydhiman5389 2 หลายเดือนก่อน +10

      where are Gujarati students only punjabis have problums ?????

    • @J33TAA
      @J33TAA 2 หลายเดือนก่อน +10

      They are busy studying. Unlike these tempus

    • @deepmansa5939
      @deepmansa5939 2 หลายเดือนก่อน +3

      Gujratis also come. Filipinos and Chinese protested in manitoba and bc couple months back

    • @deepmansa5939
      @deepmansa5939 2 หลายเดือนก่อน +1

      You are more than welcome to come here ask these questions 🙏🏻

    • @honeysingh-yk1xb
      @honeysingh-yk1xb 2 หลายเดือนก่อน

      Pakistan and chine are dictatorship country they choose refugee path way on basis of there home country

  • @lalliatwal4614
    @lalliatwal4614 2 หลายเดือนก่อน +15

    32.07 ਤੁਹਾਨੂੰ ਬੁਲਾਇਆ ਪੜਨ ਖਾਤਰ ਨਾ ਕਿ ਇਮੀਗਰੇਸ਼ਨ ਦੇਣ ਲਈ ।

    • @jassbir1363
      @jassbir1363 2 หลายเดือนก่อน +2

      True ji - ਦਿੱਲੀ ਵੀਜਾ ਦੇਣ ਲੱਗਿਆਂ ਦੱਸਿਆਂ ਜਾਦਾਂ ਹੈ ਜੀ ਕਿ ਇਹ study visa ਹੈ , ਨਾ ਕਿ PR visa ਹੈ ਜੀ ,

  • @narindersingh2143
    @narindersingh2143 2 หลายเดือนก่อน +17

    Don’t compare yourself with Canadian-born children . What they do is nice what you do is good. But don’t direct your frustration towards others. It doesn’t solve anything but complicated things,

  • @cool9532
    @cool9532 2 หลายเดือนก่อน +46

    ਪੱਗ ਆਲਾ ਮੁੰਡਾ ਕਹਿੰਦਾ ਸਾਨੂੰ ਕਨੇਡਾ ਕਿਓ ਬੁਲਾਇਆ 😂😂😂😂 ਲਗਦਾ ਟਰੂਡੋ ਏਹਨਾਂ ਦੇ ਘਰ ਆਕੇ ਕਹਿ ਗਿਆ ਕਨੇਡਾ ਆਓ ਟਰੂਡੌ ਦਾ ਦੇਸ਼ ਆ ਅਗਲੇ ਦੀ ਮਰਜੀ ਆ ਜੋ ਮਰਜੀ ਕਰੇ ਤੁਹੀ ਭੇਡ ਚਾਲ ਚ ਕਿਓ ਭੱਜੇ ਫਿਰਦੇ ਹੀ india ਚ ਹਰੇਕ ਸਟੇਟ ਚ ilets ਸੈਂਟਰ ਆ ਸਿਰਫ ਪੰਜਾਬੀ ਹੀ ਕਿਓ ਕਨੇਡਾ ਜਾ ਰਹੇ ਸਗੋਂ ਬਾਕੀ ਸਟੇਟਾਂ ਨਾਲੋ ਪੰਜਾਬ ਸਟੇਟ 50 % ਵਧੀਆ ਆ

    • @parminderpandher5594
      @parminderpandher5594 2 หลายเดือนก่อน +4

      That’s true.

    • @sukhimehta183
      @sukhimehta183 2 หลายเดือนก่อน +3

      Love it

    • @baljinderaulakh5540
      @baljinderaulakh5540 2 หลายเดือนก่อน +3

      ਵੀਜਾ ਕਿਉ ਦਿੱਤਾ ਖਾਣ ਵਾਲੇ ਦੰਦ ਹੋਰ ਆ ਦਿਖਾਉਣ ਵਾਲੇ ਹੋਰ ਆ

    • @cool9532
      @cool9532 2 หลายเดือนก่อน +3

      @@baljinderaulakh5540 ਘਰ ਦੇਕੇ ਗਏ ਵੀਜਾ ਭੇਡਾ ਨੂੰ

    • @HarjinderSingh-kt8sm
      @HarjinderSingh-kt8sm 2 หลายเดือนก่อน +4

      Vissa study lyi dita na ki pr lyi

  • @KuldeepSingh-vv6dm
    @KuldeepSingh-vv6dm 2 หลายเดือนก่อน +8

    ਨੋਜਵਾਨ ਬੱਚਿਆਂ ਨੂੰ ਵੱਧ ਤੋਂ ਵੱਧ ਸਪੋਟ ਕਰਨੀ ਬਣਦੀ ਹੈ ਬਾਕੀ ਵਹਿਗੁਰੂ ਜੀ ਮੇਹਰ ਕਰਨਗੇ

  • @pahaldeepsingh7168
    @pahaldeepsingh7168 2 หลายเดือนก่อน +7

    ਬਚਿਓ ਤੁਹਾਡੇ ਧਰਨੇ ਕੁੱਝ ਨਹੀਂ ਕਰ ਸਕਦੇ ਪੰਜਾਬ ਵਿਚ ਏ ਨੇ ਧਰਨੇ ਲਗਦੇ ਤੁਹਾਡੀ ਆਪਣੀ ਸਰਕਾਰ ਨਹੀਂ ਮਨਦੀ ਤੇ ਓਸ ਸਰਕਾਰ ਨੂੰ ਤੂੰਸੀ ਕੁਝ ਨਹੀਂ ਕਰ ਸਕਦੇ

    • @nishanbhullar5533
      @nishanbhullar5533 2 หลายเดือนก่อน +2

      ਸਹੀ ਗੱਲ ਏ ਭਾਊ ਇਹਨਾਂ ਨੂੰ ਆਉਣਾ ਈ ਪੈਣਾ ਲਗਦਾ

  • @jaspreetgarcha9388
    @jaspreetgarcha9388 2 หลายเดือนก่อน +5

    I am truck operators wife. I am totally against them because if you seen there old videos they said all truckes wife’s are sleeping with them. Not only this now they need help from the old Canadians Sikh community, how they are forgot that when they said all old Punjabis are un educated and they came in Canada after Married with their own sisters. Shame on them now they need help and they forgot all about that and all community should sport them. You guys said couple students are bad so where are these good students when they say bad words for their on community. Tell me guys where the good ones that time. They all are very selfish when they get work permits they are going to start same shut again.

  • @rashpalbanger1021
    @rashpalbanger1021 2 หลายเดือนก่อน +26

    Spoiled the country with students

  • @sukhimehta183
    @sukhimehta183 2 หลายเดือนก่อน +30

    I feel bad for them. It is not their right to get PR , it is a privilege . They did not come for study they came here for PR.
    Canada never invited any student. India has the best colleges. India produced great Doctors, IT, IAS, PCS , IPS .

    • @h.s3223
      @h.s3223 2 หลายเดือนก่อน +1

      India has the worst education system.. ias ips are low level gov officers who are all corrupt and useless in a useless country..

    • @yashpalsingh3085
      @yashpalsingh3085 2 หลายเดือนก่อน

      Why feel bad, students come for PR and bright future.

    • @sukhimehta183
      @sukhimehta183 2 หลายเดือนก่อน +1

      @@yashpalsingh3085 so pr is their motive not education

    • @Dee_p_sa-ku
      @Dee_p_sa-ku 2 หลายเดือนก่อน +1

      Sir, Madam, my nephew is PR in Canada. His father sent him to settle him, not only for education. Most immigrant students cannot afford private sector education in India, their parents sent them for faster settlement in life. In India competition is tough.

    • @sukhimehta183
      @sukhimehta183 2 หลายเดือนก่อน +2

      @@Dee_p_sa-ku I agree . But people do pass IAS , PCS, IPS. India has the best education in the world. Best Doctors produced in my beautiful country of India.
      Why we are blaming Canada for the denial of PR. They never promised PR. Most of these students can not even spell.

  • @kuldipsingh3547
    @kuldipsingh3547 2 หลายเดือนก่อน +6

    No body forced you to come in to Canada.Do not through dirt on Canada.

  • @tharkichacha7734
    @tharkichacha7734 2 หลายเดือนก่อน +2

    ਟਰੂਡੋ ਜੱਟ ਦੀ ਘੂਮਤ ਧੱਕਾ ਕਰ ਰਹੀ ਹੈ

  • @amriksingh9589
    @amriksingh9589 2 หลายเดือนก่อน +2

    ਵੀਰ ਜੀ ਅੰਗਰੇਜਾ ਦੀ ਤਾ ਪੁਰਾਣੀ ਰਾਜ ਨੀਤੀ ਹੈ ਪਾੜੋ ਤੇ ਰਾਜ ਕਰੋ ਉਹੀ ਕੰਮ ਹੂਣ ਕਰ ਦਿੱਤਾ ਇਨਾ ਨੇ ਆਪਸ ਵਿਚ ਲੋਕਾਂ ਨੂੰ ਭੜਕਾਅ ਦਿੱਤਾ ਅਰਬਾ ਖਰਬਾ ਰੁਪਏ ਕੱਠੇ ਕਰ ਕੇ🎉

  • @baljinderaulakh5540
    @baljinderaulakh5540 2 หลายเดือนก่อน +13

    ਇਹ ਸਰਕਾਰ ਦੀ ਗਲਤੀ ਆ ਪਹਿਲੇ ਰੂਲ ਬਦਲ ਦਿੱਤੇ ਆ ਵੀਜੇ ਤਾ ਹੁਣ ਵੀ ਦੇਂਈ ਜਾਦੇ ਆ

  • @ranapatwari
    @ranapatwari หลายเดือนก่อน +4

    ਤੁਸੀਂ ਪੜ੍ਹਨ ਗਏ ਸੀ ਕਿ ਰਹਿਣ ਗਏ ਸੀ

  • @Champ82
    @Champ82 2 หลายเดือนก่อน +14

    ਗਲਤੀ ਦੋਵੇਂ ਪਾਸੇ ਹੈ। ਟਰੂਡੋ ਨੇ ਕਿਹੜੀ ਚਿੱਠੀ ਭੇਜੀ ਸੀ ਆਉਣ ਲਈ, ਉਦੋਂ ਤਾਂ ਕਹਿੰਦੇ ਸੀ ਬਸ ਪਹੁੰਚਾ ਦੇਓ, ਬਾਕੀ ਵੇਖ ਲਵਾਂਗੇ।

    • @Themetaphysician1999
      @Themetaphysician1999 หลายเดือนก่อน

      ਹੁਣ ਪਹੁੰਚਾਤਾ ਤਾਂ ਵੇਖਿਆ ਨੀਂ ਜਾਂਦਾ 😂

  • @virk6592
    @virk6592 2 หลายเดือนก่อน +17

    ਉਥੇ ਪੜ੍ਹਨ ਗਏ ਓ ਕੇ ਕੰਮ ਕਰਨ ਗਏ ਓ ,, ਬੜਾ ਪੜ੍ਹ ਲਿਖ ਲਿਆ ਹੁਣ ਡਿਗਰੀ ਲੈਕੇ ਵਾਪਸ ਆਓ ਤੇ ਆਪਣੀਆ ਮੱਝਾ ਨੂੰ ਪੱਠੇ ਪਾਓ ,,ਬੜਾ ਚੰਗਾ ਕੀਤਾ ਸਰਕਾਰ ਨੇ ਉਂਜ ਤੇ ਇਹਨਾ ਵਾਪਸ ਆਣਾ ਨਹੀ ਸੀ ,

  • @satvirsinghbagri387
    @satvirsinghbagri387 2 หลายเดือนก่อน +8

    Aunty ji, too much right.

  • @jogasingh5877
    @jogasingh5877 2 หลายเดือนก่อน +13

    ਸਰਕਾਰ ਦੀ ਗਲਤੀ ਕਿ ਸਾਡੇ ਘਰੀਂ ਆਕੇ ਲੈ ਗਏ।ਏਜੰਟਾ ਨੂੰ ਪੁਛੋ

    • @ranveergamingyt1143
      @ranveergamingyt1143 2 หลายเดือนก่อน +1

      es tra na bol thodi insaaniyat rakh bira time kise te vi aa sakda rabb yu darr shame on u

    • @gravewalker7925
      @gravewalker7925 2 หลายเดือนก่อน

      Sahi gal aa

  • @lakhbirsingh2530
    @lakhbirsingh2530 2 หลายเดือนก่อน +19

    Nobody call u come here

  • @ranapatwari
    @ranapatwari หลายเดือนก่อน +2

    ਸਟੱਡੀ ਵੀਜ਼ਾ ਤੇ ਗਏ ਸੀ ਪੜ ਕੇ ਵਾਪਸ ਆਉ

  • @pushaplata8417
    @pushaplata8417 2 หลายเดือนก่อน +6

    ਇਹ ਤਾਂ ਕਾਰਪੋਰੇਟਾਂ ਦੇ ਅਥਾਹ ਮੁਨਾਫਿਆਂ ਨੇ ਕੀਤੈ।ਆਰਥਿਕਤਾ ਦਾ ਬੂਰਾ ਹਾਲ ਕੀਤਾ ਤਾਂ ਸਰਕਾਰਾ ਕਸੂਰਵਾਰ ਸਟੂਡੈਂਟਸ ਕਢ ਰਹੇ ਨੇ । ਵੋਟਾਂ ਜਿਵੇਂ ਮਿਲਣਗੀਆਂ ਉਹ ਆਖ ਦੇਓ।

  • @meetokaur6000
    @meetokaur6000 2 หลายเดือนก่อน +4

    ਸਟੋਉ ਤੁਹਾਨੂੰ ਘਰ ਨਹੀਂ ਸਦਣ ਨਹੀਂ ਗਿਆ ਆਪ ਹੀ ਆਏ ਭਗਤੋ ਹੁਣ ਤੂੰ ਕਰਦੇ ਮੱਦਤ ਸਾਰੀਆਂ ਕੋਈ ਕੁੱਜ ਨਹੀਂ ਸਕਦੇ indiA ਵਾਪਿਸ ਚਲੇ ਜਾਉ ਤੁਹਾਡੀਆਂ ਜਿੰਗਦੀਆਂ ਬਚ ਜਾਉਗੀਆਂ ਨਹੀਂ ਜਾਣਾ ਤਾ ਪਾਰਕ ਆ ਵਿਚ ਬੈਠੇ ਰਹੋ ਕੁੱਛ ਨਹੀਂਹੋਣਾ ਸਵੈ india ਜਣ ਤੋਂ uk 🌹🙏

  • @LakhwinderSinghTeona
    @LakhwinderSinghTeona 2 หลายเดือนก่อน +2

    ਭੇਡਾਂ ਬੱਕਰੀਆਂ ਵਾਲ਼ੇ ਕੰਮ ਆ ਬਾਈ ਥੋਡੇ। ਨਾਲੇ ਗ਼ਲਤੀ ਥੋਡੀ ਆ, ਸਰਕਾਰ ਦੀ ਨਹੀ। ਕੋਈ ਥੋਨੂੰ ਘਰੋਂ ਚੁੱਕ ਕੇ ਜਹਾਜ਼ ਭਰਕੇ ਨਹੀਂ ਲੈਕੇ ਗਏ ਸੀ। ਤੁਸੀਂ ਹੀ ਇਹ ਲਾਈਨ ਚੁਣੀ ਸੀ।

  • @SarbjitKaur-r9k
    @SarbjitKaur-r9k 2 หลายเดือนก่อน

    ਵਾਹਿਗੁਰੂ ਜੀ ਮੇਹਰ ਕਰਨ ਬੇਟਾ ਜੀ

  • @satnamkaur2435
    @satnamkaur2435 2 หลายเดือนก่อน +3

    ਪਾਤਸ਼ਾਹ ਜੀ ਦੇ ਬਚਨ ਸੱਚ ਹੋਈ ਜਾਦੇ ਐ

    • @RamSandhu-ru2uw
      @RamSandhu-ru2uw 2 หลายเดือนก่อน

      ਕਿਹੜਾ ਪਾਤਸ਼ਾਹ 😂😂😂😂

  • @RajwinderKaur-g8i
    @RajwinderKaur-g8i 2 หลายเดือนก่อน

    ਵਾਹਿਗੁਰੂ ਮੇਹਰ ਕਰੇ

  • @rajwindersingh2684
    @rajwindersingh2684 2 หลายเดือนก่อน +2

    Bahut wadia kitta Canadian Government ne.....j peo de putt e o ta hun Punjab na aayo mudh k

  • @sukhjitkaur3417
    @sukhjitkaur3417 2 หลายเดือนก่อน +1

    Waheguru ji kirpa kro bachya te eh sare apne hi bache ne sab lyi khusiya bakhsho

  • @AmandeepSingh-pw7ht
    @AmandeepSingh-pw7ht 2 หลายเดือนก่อน +3

    ਜਦੋਂ ਇੰਡੀਆ ਚ ਪੜ੍ਹਾਈ ਕਰਦਾ ਬੱਚਾ ਉਹ ਸਿਰਫ ਪੜ੍ਹਦਾ ਕੋਈ ਕੰਮ ਨੀ ਕਰਦਾ ਭਾਂਡਾ ਤੋਹਾਡੇ ਸਿਰ ਹੀ bhanna ਤੁਸੀਂ ਉੱਥੇ ਪੜ੍ਹਨ ਲਈ ਗਏ ਸੀ ਨਾ ਕੇ ਕੰਮ ਕਰਨ ਲਈ ਮੂਲ ਲੋਕਾਂ ਨੇ ਰੌਲਾ ਪੋਣਾ ਹੀ ਆ ਜਦੋਂ ਉਹਨਾਂ ਦੇ ਢਿੱਡ ਤੇ ਲੱਤ ਵੱਜਣ ਲੱਗ ਗਈ ਤੇ ਬਾਕੀ ਇਹਨਾਂ ਦੇ ਲੀਡਰਾਂ ਨੇ ਵੋਟ ਲਈ ਝੁਕਣਾ ਨੀ ਕਾਨੂੰਨ ਪਹਿਲਾਂ ਇੰਡੀਆ ਦੇ ਲੀਡਰ ਬਲੈਕਮੇਲ ਹੋ ਜਾਂਦੇ ਆ ਤੇ ਕਾਨੂੰਨ ਬਦਲ ਲੈਂਦੇ ਆ

    • @nishanbhullar5533
      @nishanbhullar5533 2 หลายเดือนก่อน

      ਸਹੀ ਗੱਲ ਭਾਊ ਇਨਾਂ ਨੇ ਨੁਕਸਾਨ ਕਰਾ ਬੈਹਣਾ ਏ

  • @jsnahal5586
    @jsnahal5586 2 หลายเดือนก่อน

    ਜਿਹਨਾ ਨੇ ਕੰਮ ਕਰਕੇ ਤਿੰਨ ਸਾਲ ਜਾਂ ਦੋ ਸਾਲ ਟੈਕਸ ਦਿੱਤਾ ਉਹਨਾ ਨੂੰ extension ਦੇ ਦੇਣੀ ਚਾਹੀਦੀ ਹੈ
    ਚੰਗੇ ਸਟੂਡੈਂਟ ਵੀ ਬਹੁਤ ਨੇ ਪਰ ਮਾੜੇ ਸਟੂਡੈਂਟ ਹੀ ਇਹਨਾ ਦਾ ਨੁਕਸਾਨ ਕਰ ਰਹੇ ਨੇ
    ਜੋ ਇਹ ਅੱਜ suffer ਕਰ ਰਹੇ ਨੇ ਇਹਦੇ ਜੁਮੇਵਾਰ ਇਹਨਾ ਦੇ ਵਿੱਚੋ ਹੀ ਨੇ ਸਟੂਡੈਂਟ
    ਵਧੀਆ ਭਵਿੱਖ ਦੀ ਤਲਾਸ਼ ਵਿੱਚ ਤਾਂ ਸਾਰੇ ਹੀ ਨੇ
    ਬਾਕੀ ਰਹੀ ਗੱਲ ਇਹ ਸਾਰੇ PR ਲਈ ਆਏ ਨੇ ਇਹਦੇ ਵਿੱਚ ਕੋਈ ਸ਼ੱਕ ਨਹੀ

  • @jogasingh5877
    @jogasingh5877 2 หลายเดือนก่อน +2

    ਪੜ੍ਹਨ ਆਪਾਂ ਆਏ ਕਿ ਟਰੇਡੋ ਲਿਆਇਆ। ਹਮਦਰਦੀ ਹੈ ਪਰ ਪੰਜਾਬ ਚੋੰ ਪ੍ਰਵਾਸੀ ਕਹਿੰਦੇ ਬਾਹਰ ਕਢੋ

  • @honeysingh-yk1xb
    @honeysingh-yk1xb 2 หลายเดือนก่อน +1

    Canadian study certification is zero out of Canada. Students have give golden time of life. They are not asking for free funds . They are working hard and asking for what they deserve

  • @harjaskaur3548
    @harjaskaur3548 2 หลายเดือนก่อน +2

    Waheguru ji sb students ta Meher krn

  • @TechFollower
    @TechFollower 2 หลายเดือนก่อน +5

    Talk to right people at right place about your problems with proper explanation

    • @Themetaphysician1999
      @Themetaphysician1999 หลายเดือนก่อน

      They don't have that much sense. They are not intellect people. Most of them are uneducated immigrants.

  • @AmandeepKaur-cb1lf
    @AmandeepKaur-cb1lf 2 หลายเดือนก่อน +2

    Waheguru g age ehi Ardass hai ki tusi sab nu fateh milee🙌🙌💖

  • @avtarsinghgill9354
    @avtarsinghgill9354 2 หลายเดือนก่อน

    ਵਿਦਿਆਰਥੀਆਂ ਦੀਆਂ ਮੰਗਾਂ ਸਹੀ ਹਨ ਇਹਨਾਂ ਦੇ ਵਰਕਪਰਮਿੱਟ ਅਕਸਟੈਂਡ ਕਰਨੇ ਚਾਹੀਦੇ ਹਨ। Use and throw policy must be stopped. They are many times Good than Syrian Ukranian Afgans refuges.

  • @sukhhardevsingh4067
    @sukhhardevsingh4067 2 หลายเดือนก่อน +2

    ਜੇਕਰ ਸਾਰੇ ਇੱਕ ਮੁੱਠ ਹੋਕੇ ਆਪਣੇ ਹੱਕਾਂ ਲਈ ਖੜੇ ਹੋਣ ਤਾਂ ਸਰਕਾਰ ਜ਼ਰੂਰ ਇਨਸਾਫ ਦੇਵੇ ਗੀ ਜੋ ਪਹਿਲਾਂ ਪੱਕੇ ਹੋ ਚੁੱਕੇ ਨੇ ਇਹਨਾਂ ਦਾ ਸਾਥ ਦੇਣ ਮੰਦਾ ਚੰਗਾ ਆਉਂਦਾ ਰਹਿੰਦਾ ਇਹਦਾ ਮਤਲਬ ਇਹ ਨਹੀ ਜੋ ਬੱਚੇ ਲੱਖਾਂ ਦਾ ਕਰਜ਼ਾ ਚੁੱਕ ਆਪਣੇ ਚੰਗੇ ਭਵਿੱਖ ਲਈ ਕਨੇਡਾ ਗਏ ਹੁਣ ਚੁੱਕ ਵਾਪਸ ਭੇਜ ਦੇਵੋ

  • @sarabjeetkaur8263
    @sarabjeetkaur8263 2 หลายเดือนก่อน

    Waheguru ji waheguru ji meher Karo sab bacche te 🙏🙏

  • @satvirsinghbagri387
    @satvirsinghbagri387 2 หลายเดือนก่อน +3

    Uncle ji, totally rightly said.

  • @rajenderahluwalia4954
    @rajenderahluwalia4954 2 หลายเดือนก่อน +2

    We need Vikram in Panjab for Kissan Andolan please send him immediately

  • @RaviKumar-xf5bc
    @RaviKumar-xf5bc 2 หลายเดือนก่อน +1

    Understand this your are their for studing and they have already give n you work permit to gain the experience. Go back to India do not force Canada to ban punjabi students. Why you are defaming Indians.

  • @Harmeet_dhillon
    @Harmeet_dhillon 2 หลายเดือนก่อน +11

    ਸਟੂਡੈਂਟ ਏਕਤਾ ਜਿੰਦਾਬਾਦ

  • @sarabjeetkaur8263
    @sarabjeetkaur8263 2 หลายเดือนก่อน

    Waheguru ji kirpa Karo Students te 🙏🙏

  • @gursharansingh385
    @gursharansingh385 2 หลายเดือนก่อน

    Wahguru ji sbh students nu safe rkhn 🙏🙏

  • @rajwindersingh2684
    @rajwindersingh2684 2 หลายเดือนก่อน +2

    Tusi deport e hone chahide o......Punjab wapis aaun di v koi zarurat nahi

  • @hardeep.s.k
    @hardeep.s.k 2 หลายเดือนก่อน

    Hope for the best 🙏

  • @chansandhu4148
    @chansandhu4148 2 หลายเดือนก่อน +9

    You have no rights here. The government has no obligation to you. You are given a student visa not a pr. You are here to study and then go back to your country. It never guarantees you a PR or citizenship

  • @karamjeetsingh4109
    @karamjeetsingh4109 2 หลายเดือนก่อน +1

    ਪੁੱਤਰੋ ਤੁਹਾਨੂੰ ਬੁਲਾਇਆ ਕਿਸੇ ਕਨੇਡਾ ਦੀ ਸਰਕਾਰ ਨੇ ਨਹੀਂ ਹੈ ਬਲਕਿ ਤੁਸੀਂ ਆਪਣੇ ਆਪ ਕਨੇਡਾ ਦੇ ਕਾਲਜਾਂ ਯੂਨੀਵਰਸਿਟੀਆਂ ਵਿੱਚ ਫੀਸਾਂ ਭਰ ਕੇ ਦਾਖਲਾ ਲਿਆ ਹੈ ਅਤੇ ਇੱਥੇ ਸਿਰਫ ਪੜਨ ਲਈ ਆਏ ਹੋ ਤੁਸੀਂ ਵੀਜ਼ਾ ਲੈਣ ਸਮੇਂ ਕਨੇਡਾ ਦੀ ਅੰਬੈਸੀ ਨੂੰ ਇਹ ਐਫੀਡੇਵਟ ਵੀ ਲਿਖ ਕੇ ਦਿੱਤਾ ਸੀ ਕਿ ਅਸੀਂ ਕੈਨੇਡਾ ਵਿੱਚ ਪੜ੍ਹਾਈ ਕਰਨ ਤੋਂ ਬਾਅਦ ਵਾਪਸ ਆਪਣੇ ਮੁਲਕ ਵਿੱਚ ਆਮ ਆਵਾਂਗੇ ਪਰ ਹੁਣ ਤੁਸੀਂ ਧੱਕੇ ਨਾਲ ਉੱਥੇ ਰਹਿਣ ਲਈ ਪੀਆਰ ਲੈਣ ਲਈ ਜ਼ਿੱਦ ਕਰ ਰਹੇ ਹੋ ਇਹ ਤੁਹਾਡੀ ਜਿੱਦ ਕਿਸੇ ਕੀਮਤ ਉੱਪਰ ਨਹੀਂ ਪੁੱਗੇਗੀ ਕਨੇਡਾ ਸਰਕਾਰ ਤੁਹਾਨੂੰ ਹਰ ਹੀਲੇ ਵਾਪਸ ਤੁਹਾਡੀ ਮੁਲਕਾਂ ਵਿੱਚ ਭੇਜੇਗੀ ਜਦੋਂ ਵੀ ਤੁਹਾਡੀ ਪੜ੍ਹਾਈ ਪੂਰੀ ਹੋ ਜਾਵੇਗੀ ਕਿਉਂਕਿ ਤੁਸੀਂ ਸਿਰਫ ਕਨੇਡਾ ਚ ਪੜਨ ਲਈ ਆਏ ਹੋ ਬਾਕੀ ਜੋ ਮਰਜ਼ੀ ਅੰਦੋਲਨ ਕਰੀ ਜਾਵੋ ਜਾਂ ਕੁਛ ਵੀ ਹੋਰ ਬੋਲੀ ਜਾਵੋ ਤੁਹਾਡੀ ਕਿਸੇ ਗੱਲ ਦਾ ਕੋਈ ਮੁੱਲ ਨਹੀਂ ਪਵੇਗਾ ਆਖਿਰ ਤੁਹਾਨੂੰ ਆਪਾਂ ਆਪਣੇ ਮੁਲਕਾਂ ਚ ਵਾਪਸ ਜਾਣਾ ਪਵੇਗਾ

  • @armangill8813
    @armangill8813 2 หลายเดือนก่อน

    Support to Studant ❤️❤️❤️❤️❤️

  • @kashmirkaur6827
    @kashmirkaur6827 2 หลายเดือนก่อน +1

    ਬੱਚਿਉ ਵਾਹਿਗੁਰੂ ਜੀ ਆਪ ਜੀ ਦਾ ਭਲਾ ਕਰੇ ਇਹ ਕਨੇਡਾ ਗੌਰਮਿੰਟ ਦੀ ਇਹ ਗਲਤੀ ਹੈ ਜਿਹੜੀ ਇੰਨਾ ਬੱਚਿਆਂ ਨੂੰ ਪਰੇਸਾਨ ਕਰ ਰਹੇ ਹਨ ਇਹ ਹਾਲਾਤ ਦੇਖਕੇ ਮਨ ਦੁੱਖੀ ਹੁੰਦਾ ਹੈ ਬੱਚੇ ਤੰਗ ਹਨ ਵਾਹਿਗੁਰੂ ਜੀ ਮੇਹਰ ਕਰੇ ❤

  • @RaviKumar-xf5bc
    @RaviKumar-xf5bc 2 หลายเดือนก่อน +1

    Australia have this system from last 5 years, students are coming here studing, working and going back to tgeir home country with new skills. The problem is that they do not have any skills.

  • @gravewalker7925
    @gravewalker7925 2 หลายเดือนก่อน +1

    ਜਾਂਦੇ ਕੀ ਕਰਨ ਕੈਨੇਡਾ???

  • @parminderpandher5594
    @parminderpandher5594 2 หลายเดือนก่อน +3

    One man said here borne kids not hard work. You buy the grocery pay the all bill and house mortgage.

  • @akay8790
    @akay8790 2 หลายเดือนก่อน

    Good job guys keep it up

  • @gursharanjitkaur3533
    @gursharanjitkaur3533 2 หลายเดือนก่อน

    Bibi de good thoughts n students dee sport karn vaste

  • @mukesharora3922
    @mukesharora3922 2 หลายเดือนก่อน

    God bless yours all

  • @ravinderkour8342
    @ravinderkour8342 2 หลายเดือนก่อน

    Aunti ji u are right

  • @NirmalSingh-nq9nc
    @NirmalSingh-nq9nc 2 หลายเดือนก่อน +1

    ਪੰਜਾਬ ਖਾਲੀ ਹੋਇਆ ਹੈ

  • @ranveergamingyt1143
    @ranveergamingyt1143 2 หลายเดือนก่อน

    plz hamdard media stand with these children plz punjabio saath deyo ena bacchya da

  • @ravinderkour8342
    @ravinderkour8342 2 หลายเดือนก่อน

    Wahaguru ji 🙏 mehar karna ein students par

  • @jassdeep6245
    @jassdeep6245 2 หลายเดือนก่อน

  • @deolagro1870
    @deolagro1870 2 หลายเดือนก่อน

    Waheguru Ji Mehar kareo bachia te

  • @JasvirJhutty
    @JasvirJhutty 2 หลายเดือนก่อน +1

    Good student

  • @harjaskaur3548
    @harjaskaur3548 2 หลายเดือนก่อน +4

    Government should take the responsibility for the students

  • @gurjeetsingh5428
    @gurjeetsingh5428 2 หลายเดือนก่อน

    Very good issue please help them

  • @jagjeetkaur2938
    @jagjeetkaur2938 2 หลายเดือนก่อน

    Right

  • @rajbirsingh2720
    @rajbirsingh2720 2 หลายเดือนก่อน +1

    Why does Canada even give a work permit for students in USA students can come study stay here if some company sponsor otherwise you got a degrees what you came for

  • @harrytaggar2347
    @harrytaggar2347 2 หลายเดือนก่อน +1

    ਵੀਜੇ ਕਿੳ ਦਿਨਿਉ

  • @parmindersingh3410
    @parmindersingh3410 2 หลายเดือนก่อน

    God bless u always gold help u

  • @sukhmanderbrar3961
    @sukhmanderbrar3961 2 หลายเดือนก่อน

    Good aa veer

  • @hardevsinghchahal
    @hardevsinghchahal 2 หลายเดือนก่อน

    Enna Bacheya da Hal hona chahida,
    Canada Govt nu help karni chahida

  • @SukhwinderKaur-rk1ri
    @SukhwinderKaur-rk1ri 2 หลายเดือนก่อน

    I support you

  • @Virpalkaur-t1u
    @Virpalkaur-t1u 2 หลายเดือนก่อน

    Waheguru ji meher krn SB batchan ta

  • @iamtheone270
    @iamtheone270 2 หลายเดือนก่อน +4

    Ye topi wala student bahot illogical batein karta hai
    Vo tumhari country nahie hai vo apni country ke benifit ke liye rules me amendment kr sakate hai
    Chup chap study karo aur vapas aa jao aur aapni study ke base per job apply karo

  • @mindasingh8179
    @mindasingh8179 2 หลายเดือนก่อน +2

    My sport with students

  • @ParamjeetKaur-sg7in
    @ParamjeetKaur-sg7in 2 หลายเดือนก่อน

    Wahagur ji kirpa karo

  • @Pendu_Television
    @Pendu_Television 2 หลายเดือนก่อน

    ਔਖਾ ਯਰ ਆਏ ਤਾਂ 😢

  • @jagrajgill6918
    @jagrajgill6918 2 หลายเดือนก่อน

    vire cec draws d mng rkho sare unite hoke , usto bina hll ni , baki dilo pyar sab vira nu ❤

  • @jagroopkaur8872
    @jagroopkaur8872 2 หลายเดือนก่อน +8

    New visa close kro old nu set kro

    • @baljindersingh8978
      @baljindersingh8978 2 หลายเดือนก่อน +1

      Study visa da matlb study hunda ji na k setting. J new students jana chahnde aa ta thanu ki problem aa. Tusi c ta study karn gaye hone aa te hun j Koi new jana chahnda ta thonu problem aa.

  • @yashpalsingh3085
    @yashpalsingh3085 2 หลายเดือนก่อน

    Students like pryanshu should give opporunity to explain the difficulty toMr Trudo, Govt.for !ogical and sympathatic consideration..

  • @gurmukhsingh708
    @gurmukhsingh708 2 หลายเดือนก่อน

    ਪੰਜਾਬ ਖਾਲੀ ਕਰਤਾ

  • @NirmalSingh-nq9nc
    @NirmalSingh-nq9nc 2 หลายเดือนก่อน

    ਨਾ ਜਾਉ

  • @sidharth-mx2lf
    @sidharth-mx2lf หลายเดือนก่อน

    Sara Kuch Punjab's naal hi ho reha?Pakistan,Phillipines,China toh bhi students aunde hai,oh tah kadi nhi protest krde,& rahi gal Trudo ne "sanu bulaya kyu?" bai be honest kisi ne nhi tuhanu bulaya c tu'c aap karza chak ke aye ho nah ki tuhanu special invitation milya c ohna walo...Where will Canadians go,if you people will take their opportunities? You guys too exploited the system, Now Tit for Tat😂

  • @gagandeepdhillon5539
    @gagandeepdhillon5539 2 หลายเดือนก่อน

    New policy makers.

  • @AjaySingh-oi9ko
    @AjaySingh-oi9ko 2 หลายเดือนก่อน

    Why you deserve to get 5 years work permit?3 year work permit 18 month extension still you are not able to get PR than you don’t deserve it

  • @12r4ziiuuwususu
    @12r4ziiuuwususu 2 หลายเดือนก่อน +1

    Bhagwant maan ne modi ji ke saath mil kar punjab digital bana diya hai .waha chale jao

  • @Rakeshkumar-jp8jd
    @Rakeshkumar-jp8jd 2 หลายเดือนก่อน +2

    Waheguru ji mehar Karan ge
    Canada government nu koi na koi pathway nikalna chahiye students layi ✌️

  • @seepalsingh6909
    @seepalsingh6909 2 หลายเดือนก่อน +1

    mud ao punjab ❤❤ veero

  • @vimmi11
    @vimmi11 2 หลายเดือนก่อน +1

    Dirty politicians

  • @prabhdeepkaur9142
    @prabhdeepkaur9142 2 หลายเดือนก่อน

    It’s a government fault not students they need to think before they approved there visa if they know already that Canada is overpopulated now why they are not stopping new students and immigrants I’m in a full support of student.
    There parents took huge loans for their bright future.

    • @dipesharora2693
      @dipesharora2693 2 หลายเดือนก่อน

      Govt kida fault va samjao mainu ohna ne PR da vada nhi kita c eh student visa te gye c tuhadi students complete hun oh kehnde vapis jao sade vale gore edr vehle baithe tuhanu kidro kaam deyie