15 ਮਿੰਟ ਵਿਚ ਤਿਆਰ ਗੋਭੀ ਦੀ ਸਬਜ਼ੀ। Aloo Gobi Recipe | Bibeki Cooking Ep.3

แชร์
ฝัง
  • เผยแพร่เมื่อ 19 ส.ค. 2020
  • PayPal/Credit: www.gurmatbibek.com/#/donate
    Wire Transfer Information:
    Account Holder: Gurmat Bibek Media
    Account Number: 5037390
    Branch Address: 9085 Airport Rd, Brampton, ON L6S 0B8
    Institution Number: 004
    Swift Code: TDOMCATTTOR
    Email Transfer: gurmatbibekmedia@gmail.com
    For more content by Gurmat Bibek Sevadaars please visit:
    www.gurmatbibek.com/
    / gurmat-bibek
    / gurmat-bibek-daily
    / gurmatbibek
  • ภาพยนตร์และแอนิเมชัน

ความคิดเห็น • 407

  • @sukhvindersingh1632
    @sukhvindersingh1632 ปีที่แล้ว +1

    ਸਬ ਤੋਂ ਪਹਿਲਾਂ ਆਪ ਜੀ ਦਾ ਧੰਨਵਾਦ ਕਿ ਆਪ ਨੇ ਸਰਬ ਲੋਹ ਦੇ ਭਾਂਡਿਆਂ ਵਿੱਚ ਸਬਜ਼ੀਆਂ ਤੇ ਕੜੀ ਬਨਾਉਣੀ ਸਿਖਾਇਆ ਹੈ।
    ਮੈਂ ਆਪ ਸਰਬ ਲੋਹ ਵਿੱਚ ਦਾਲ ਬਣਾਈ ਸੀ, ਜੋ ਕਿ ਬਹੁਤ ਹੀ ਕਾਲੇ ਰੰਗ ਦੀ ਬਣ ਕਿ ਤਿਆਰ ਹੋਈ। ਉਸਨੂੰ ਤੜਕਾ ਵੀ ਲਗਾਇਆ ਸੀ। ਪਰ ਉਹ ਬਹੁਤ ਹੀ ਕਸੈਲੇ ਸੁਆਦ ਦੀ ਬਣੀ ਸੀ ਜੋ ਕਿ ਖਾਧੀ ਵੀ ਨਹੀਂ ਗਈ।
    ਆਪ ਜੀ ਨੂੰ ਬੇਨਤੀ ਹੈ ਕਿ ਇੱਕ ਵੀਡੀਓ ਸਰਬ ਲੋਹ ਵਿੱਚ ਦਾਲ ਬਨਾਉਣ ਦੀ (ਖਾਸ ਕਰਕੇ ਮਾਂਹ ਦੀ ) ਬਣਾਈ ਜਾਵੇ ਜੀ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @Jasbir55
    @Jasbir55 3 ปีที่แล้ว +14

    ਬਹੁਤ ਵਧੀਆ ਸਬਜੀ ਬਣੀ ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ।। 🙏🙏

  • @user-se5km3tf5e
    @user-se5km3tf5e 3 ปีที่แล้ว +12

    ਬੀਬੀ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🌹🌹 ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ 🌹🌹

  • @rajwinderhundal8271
    @rajwinderhundal8271 3 ปีที่แล้ว +3

    ਬਹੁਤ ਹੀ ਵਧੀਆ ਰਿਸਪੀ ਜੀ 🙏
    ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ

  • @vickysingla8182
    @vickysingla8182 3 ปีที่แล้ว +2

    ਭੈਣ ਜੀ ਬਾਬਾ ਜੀ ਤਹਾਨੂੰ ਚੜ੍ਹਦੀ ਕਲਾ ਵਿਚ ਰੱਖਣ,,,ਸਬਜ਼ੀ ਬਿਲਕੁਲ ਸਿਪਲ ਅਤੇ ਸਾਦੀ ਸੀ,, ਬਹੁਤ ਹੀ ਵਧੀਆ

  • @aseeskaur1029
    @aseeskaur1029 3 ปีที่แล้ว +9

    ਬਹੁਤ ਸੌਖੀ ਰੈਸਪੀ ਹੈ ਜੀ। ਅਸੀਂ ਜਰੂਰ ਟਰਾਈ ਕਰਾਂਗੇ।

  • @jasveerkitchenandpunjabicu4357
    @jasveerkitchenandpunjabicu4357 3 ปีที่แล้ว +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਜਾਣਕਾਰੀ ਦਿੱਤੀ

  • @GurwinderSingh-fr8ij
    @GurwinderSingh-fr8ij 3 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਬਹੁਤ ਵਧੀਆ ਸੌਖਾ ਤਰੀਕਾ 👍

  • @himanshusingh8993
    @himanshusingh8993 3 ปีที่แล้ว +4

    You look very good when you smile ☺ ..🌹🌹🙏🙏ਧੰਨ ਧੰਨ ਬਾਬਾ ਜੀ ਆਪਣੀ ਅਪਾਰ ਕ੍ਰਿਪਾ ਬਣਾਈ ਰੱਖੋ ਜੀ🌹🌹🙏🙏

  • @ramangill2131
    @ramangill2131 4 หลายเดือนก่อน +1

    ਵਾਹਿਗੁਰੂ ਜੀ🙏

  • @mandyrajput2663
    @mandyrajput2663 3 ปีที่แล้ว +2

    ਬਹੁਤ ਵਧੀਆ ਜੀ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏

  • @ManjitKaur-sk3ty
    @ManjitKaur-sk3ty 2 ปีที่แล้ว

    वाहेगुरु जी का खालसा वाहेगुरु जी की फतेह बहन जी गोभी की सब्जी बहुत ही बढ़िया बनी है इसे जरूर बना कर देखेंगे वाहेगुरु जी का खालसा वाहेगुरु जी की

  • @Gurmatsidhant
    @Gurmatsidhant 3 ปีที่แล้ว +3

    Ssa ji Tuhada program dekh ke hi mann nu inniku chain milli.. Te apjida tehdillon dhanvad

  • @RajinderSingh-cp5gg
    @RajinderSingh-cp5gg 3 ปีที่แล้ว +2

    ਬਹੁਤ ਵਧੀਆ ਜੀ
    ਗੋਭੀ ਤਾਂ ਬਹੁਤ ਸਵਾਦ ਬਣੀ ਵਾ।😋

  • @harjinderkaur1765
    @harjinderkaur1765 3 ปีที่แล้ว

    ਬਹੁਤ ਵਧੀਆ ਜੀ ਧੰਨਵਾਦ

  • @gurbindersingh7444
    @gurbindersingh7444 3 ปีที่แล้ว

    Bahut. Vdhia. Khalsa ji. So simple. Cooking

  • @parveenrajeshmadhar7623
    @parveenrajeshmadhar7623 3 ปีที่แล้ว +4

    Very tasty❤️🙏 satnam waheguruji

  • @user-fz3tt6tm6m
    @user-fz3tt6tm6m 3 ปีที่แล้ว +2

    Vaah ji .... Looks very yummy....my favourite sabji

  • @PawanKumar-me2zu
    @PawanKumar-me2zu 3 ปีที่แล้ว +15

    ਵਾਹਿਗੁਰੂ ਜੀ ਮੇਰੀ ਭੈਣ ਨੂੰ ਲੰਬੀਆਂ ਉਮਰਾ ਦੇਵੇ ਜੀ

  • @sukhdeepgill608
    @sukhdeepgill608 3 ปีที่แล้ว +2

    Waheguru ji, you are very nice and good efforts. Keep it up

  • @komalpreetkaur7128
    @komalpreetkaur7128 3 ปีที่แล้ว +3

    Waheguru ji ka Kalsa Waheguru ji ke Fateh . I tried this recipe and the vegetable was having a wonderful taste .

  • @harafangle9473
    @harafangle9473 3 ปีที่แล้ว +15

    ਬਹੁਤ ਵਧੀਆ ਗੁਰ ਆਸੀਸ ਬਹੁਤ ਖੁਸ਼ੀ ਹੋਈ

  • @user-fq1kw2ny4b
    @user-fq1kw2ny4b 10 หลายเดือนก่อน

    Bout vadiya khalsa ji sekhao vi hasao vi waheguru bless you

  • @laxmisanghani4419
    @laxmisanghani4419 3 ปีที่แล้ว +1

    Excellent yummy n healthy 😋

  • @InderjitKaur-rm7ey
    @InderjitKaur-rm7ey ปีที่แล้ว +1

    Very nice recipe thank you

  • @mandeepuppal3800
    @mandeepuppal3800 3 ปีที่แล้ว +8

    Waheguru ji, this is a simple, quickly prepared, healthy recipe. I prepared it and my picky daughter who doesn’t like eating vegetables finished her bowl and asked for more. Thanks for sharing this recipe. We all are waiting for pizza recipe. While sharing pizza recipe please add some whole wheat flour.

  • @apunjabigirl1836
    @apunjabigirl1836 3 ปีที่แล้ว +1

    Charhdikala Khalsa Jii Bhooot changi recipe dssi 👌👌🙏🙏

  • @nsingh5779
    @nsingh5779 3 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ
    🌺🌼🌺🌼🌺🌼🌺🌼🌺🌼🌺🌼🌺

  • @Jattlife24
    @Jattlife24 3 ปีที่แล้ว +1

    Waoo kinna asaan trika

  • @harwinderkaur8589
    @harwinderkaur8589 3 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭੈਣ ਜੀ ਤੁਹਾਡੀਆਂ ਵੀਡਿਓ ਬਹੁਤ ਵਧੀਆ ਲੱਗੀਆਂ ਤੁਹਾਡੇ ਸਰਬ ਲੋਹ ਦੇ ਬਰਤਨ ਬਹੁਤ ਚਮਕਦੇ ਹਨ ਜੀ ਕਿਰਪਾ ਕਰਕੇ ਦੱਸ ਦੇਉ ਜੀ ਕਿਸ ਚੀਜ ਨਾਲ ਸਾਫ ਕਰਦੇ ਓ

  • @Deepsingh-ir5oy
    @Deepsingh-ir5oy 3 ปีที่แล้ว +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਮਾਂ ਜੀ ਅਸੀਂ ਦੁਬਈ ਆ ਜੀ ਪਰ ਸਰਬ ਲੋਹ ਭਾਂਡੇ ਨੀ ਚੰਗੀ ਤਰਾਂ ਮਾਂਜ ਹੁੰਦੇ ਨਿਬੂ ਨਾਲ ਮੰਜੀ ਦੇ ਫੇਰ ਵੀ ਚਮਕ ਦੇ ਤੁਸੀ ਕਿਰਪਾ ਕਰਕੇ ਸਰਬ ਲੋਹ ਦੇ ਭਾਂਡੇ ਮਾਂਜਣ ਬਾਰੇ ਵੀ ਦਸੋ ਜੀ ਕੇ ਰੇਤ ਤੋਂ ਬਿਨਾ ਕਿਵੇਂ ਮਾਂਜ ਸਕਦੇ ਆ ਜੀ

    • @sandeepsinghkhalsa1
      @sandeepsinghkhalsa1 3 ปีที่แล้ว +2

      Waheguru try citric acid. Get a pouch from the store , Mix it with dish soap ..it works really good.

  • @kuljinderkaur5990
    @kuljinderkaur5990 3 ปีที่แล้ว

    Very simple but looks yummy

  • @harinderkaurCookingchannel
    @harinderkaurCookingchannel 3 ปีที่แล้ว +3

    *ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ ਜੀ* 🙏🏻🙏🏻

  • @AmandeepKaur-dc7pp
    @AmandeepKaur-dc7pp 3 ปีที่แล้ว

    ਬਹੁਤ ਵਧੀਆ🙏👌👌

  • @jassiworld47
    @jassiworld47 3 ปีที่แล้ว +16

    The last one was too good part!! This is the first time I have seen khalsa ji laughing.

    • @navjotvirk9549
      @navjotvirk9549 3 ปีที่แล้ว

      A

    • @avtarsamra2823
      @avtarsamra2823 3 ปีที่แล้ว +1

      ਧਨ ਵਾਦ ਭੈਣ ਜੀਹਦੇ ਸੁੱਚੇ ਕਰਨ ਨੂ ਤੁਸੀ ਬਚ ਨ ਕੀਤੇ ਨੇ ਬਾਕੀ ਤਾ ਐਵੇਂ ਹੀ ਝੂਠੇ ਹਥਾਂ ਨਾਲ ਖਾਣਾ ਬਣਾਉਣ ਲਗ ਜਾਦੇ।ਨੇ ਜੀਭੈਣ ਪ੍ਰਸਾਦਿ ਦੇ ਰੂ ਪ ਵਿਚ ਮਿਲਣ ਵਾਲੇ ਪਾਸੇ ਬਣਾਉਣ ਦੀ ਰੈਸਪੀ ਵੀ ਹੇਅਰ ਕਰ ਦਿਓ ਈ ਸਤਨਾਮ ਵਾਹਿ ਗੁਰੂ ਭੈਣ ਜੀ ਧੰਨਵਾਦ ਸਿਸਟਰ ਜੀਮੋਗਾ

    • @avtarsamra2823
      @avtarsamra2823 3 ปีที่แล้ว

      ਪਾਸੇ ਪਤਾਸੇਜੀ ਪਾੜੇ ਦੀ ਪਤਾਸ਼ੇ

  • @simarjeetkaur453
    @simarjeetkaur453 2 ปีที่แล้ว +1

    In last oh ho 🤣 so funny
    Nice bibeki jatha keep it up

  • @indiansuperhero788
    @indiansuperhero788 3 ปีที่แล้ว +2

    Me raati cooker ch bnai c mix veg sbzi 1 seeti naal , bot swad bni bilkul hlwai wala swad c

  • @isherkaur1103
    @isherkaur1103 3 ปีที่แล้ว +18

    we won't forget to "like, comment and share" as long as you don't forget to share the BLOOPERS LOL. Thank you GB for all your efforts.

  • @petter785
    @petter785 3 ปีที่แล้ว +1

    Beautiful anand mangal whaheguru ji from Australia

  • @navdeepkaurkhalsa4385
    @navdeepkaurkhalsa4385 3 ปีที่แล้ว +2

    Amazing bhain ji

  • @user-xj8mo4su5r
    @user-xj8mo4su5r 3 หลายเดือนก่อน

    Boht vadeya sister ji waheguru ji ka khalsa waheguru ki fateh

  • @iqbalsinghraji1662
    @iqbalsinghraji1662 3 ปีที่แล้ว

    Vahut vadhia gobhi di sabji
    Thanks

  • @jaskaranjitsingh7257
    @jaskaranjitsingh7257 ปีที่แล้ว

    Great idea

  • @surinderkaur-ff5mt
    @surinderkaur-ff5mt 3 ปีที่แล้ว

    ਬਹੁਤ ਵਧੀਅ

  • @palibrar5953
    @palibrar5953 3 ปีที่แล้ว +1

    Good recipe 👌👌🙏

  • @sharanjeetkaur7379
    @sharanjeetkaur7379 3 ปีที่แล้ว

    Very nice thank you very much

  • @malkitkaur1258
    @malkitkaur1258 3 ปีที่แล้ว

    Vadea ji bahut saf suthre treke nal samjaea ha ji 👍👍👍👍👍👍🙏🙏🙏🙏🙏

  • @kkaur3287
    @kkaur3287 3 ปีที่แล้ว +1

    Nice information

  • @PawanKumar-xe9ii
    @PawanKumar-xe9ii 3 ปีที่แล้ว

    Very good
    Thanks

  • @GurwinderSingh-cf6xz
    @GurwinderSingh-cf6xz 3 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @prabhdeepkaur4665
    @prabhdeepkaur4665 3 ปีที่แล้ว

    Bahut vadia Waheguru ji. Bahut acha lagga aap ji da video dekh ke. Hor videos bnao ji please.

  • @blessedsoul8734
    @blessedsoul8734 3 ปีที่แล้ว

    Waheguru Ji so good.

  • @ggill3991
    @ggill3991 3 ปีที่แล้ว

    Good job thanks

  • @SandeepSingh-gk6ff
    @SandeepSingh-gk6ff 3 ปีที่แล้ว

    Whaguar Ji ka thanks raspie nice

  • @kkbhatia9648
    @kkbhatia9648 3 ปีที่แล้ว

    Nice recipe...👌👌

  • @jotaujla8355
    @jotaujla8355 3 ปีที่แล้ว +4

    😋😋😋 feel very good to see this

  • @amarjitkaur2074
    @amarjitkaur2074 3 ปีที่แล้ว

    Bhot vadhiya ji

  • @amandeeprandhawa8040
    @amandeeprandhawa8040 3 ปีที่แล้ว

    Bhut vadiya g

  • @AshaRani-zj7yz
    @AshaRani-zj7yz 3 ปีที่แล้ว

    Sat shri Akal behan hi.
    Recipe gobhi,,,gobhi recipe bohat vadia c.

  • @diljit5196
    @diljit5196 3 ปีที่แล้ว +3

    ssa mata ji. Thuds kuchen bhut sona aa

  • @gaganchahal511
    @gaganchahal511 3 ปีที่แล้ว +1

    Kindly upload more such recipes 🙏🙏👌👌

  • @gagandeepkaur7162
    @gagandeepkaur7162 3 ปีที่แล้ว +1

    Wah ji wah thank you

  • @sukhdeeppal598
    @sukhdeeppal598 3 ปีที่แล้ว

    Very nice recipe 👌

  • @thakursingh1137
    @thakursingh1137 3 ปีที่แล้ว +4

    Wahhh maaasi jeeoooo 👍💐💐

  • @chaingangsoldier0609
    @chaingangsoldier0609 2 ปีที่แล้ว +1

    I wait for the entire video to end bhenji is super innocent

  • @ranasidhu3040
    @ranasidhu3040 3 ปีที่แล้ว

    Look so good

  • @amarjitkaur5987
    @amarjitkaur5987 3 ปีที่แล้ว +2

    Yummy 😋

  • @kamalpreetkaur8436
    @kamalpreetkaur8436 3 ปีที่แล้ว

    Bahut vdia ji 🙏

  • @nirmalsinghmanihani4541
    @nirmalsinghmanihani4541 3 ปีที่แล้ว

    Very nice keep it up.

  • @sukhrandhawa361
    @sukhrandhawa361 ปีที่แล้ว

    Bhut vadia

  • @pinkysaharan2403
    @pinkysaharan2403 3 ปีที่แล้ว

    Dhanwaad ji 🙏

  • @KaramjitSingh-pi4iv
    @KaramjitSingh-pi4iv 3 ปีที่แล้ว

    Waheguru ji ka khalsa Waheguru ji ki Fathe ji
    Very nice g

  • @AmritpalSingh-qn9ty
    @AmritpalSingh-qn9ty 3 ปีที่แล้ว +10

    Sub kuj sarabloh da waheguru

  • @gursharankaur5433
    @gursharankaur5433 3 ปีที่แล้ว

    Bahut wadia ji

  • @dilpreetallthings7298
    @dilpreetallthings7298 3 ปีที่แล้ว

    Waheguru ji da khalsa Waheguru ji di fateh bohat vadia

  • @ramanjotkaur7978
    @ramanjotkaur7978 3 ปีที่แล้ว

    bhut vdiya mata ji

  • @sukhbirsingh3233
    @sukhbirsingh3233 2 ปีที่แล้ว +1

    Waheguru ji hor v recipe lai k aao plz 🙏🙏

  • @GurpreetKaur-up9zm
    @GurpreetKaur-up9zm 3 ปีที่แล้ว

    Nice recipe didi g

  • @simranjitsingh9389
    @simranjitsingh9389 3 ปีที่แล้ว

    ਵਾਹਿਗੁਰੂਜੀਕਾਖਾਲਸਾ॥ ਵਾਹਿਗੁਰੂਜੀਕੀਫਤਿਹ॥ Please create a video on how to look after sarbloh pande properly. Thank you Ji!

  • @princechahal1478
    @princechahal1478 3 ปีที่แล้ว +2

    nice

  • @singhshamshertruevoice9242
    @singhshamshertruevoice9242 3 ปีที่แล้ว +1

    Najara aa gya g

  • @parminderkumar6905
    @parminderkumar6905 3 ปีที่แล้ว

    Great mother .

  • @cloudnineepic
    @cloudnineepic 3 ปีที่แล้ว +4

    Waheguru g ka khalsa
    Waheguru g ki fateh 💞

  • @meriawaazpunjab5621
    @meriawaazpunjab5621 3 ปีที่แล้ว

    Bhut vdia ji

  • @saravjitsidhu4996
    @saravjitsidhu4996 3 ปีที่แล้ว

    Waheguru ji ka khalsa waheguru ji fateh very nice

  • @satwinderkaur8446
    @satwinderkaur8446 3 ปีที่แล้ว

    Very good.

  • @harmansran5099
    @harmansran5099 10 หลายเดือนก่อน

    Very nice di

  • @gurmailkaur388
    @gurmailkaur388 3 ปีที่แล้ว

    Ssa this is very good

  • @paramjitkaur5957
    @paramjitkaur5957 3 ปีที่แล้ว

    Very good khalsa ji chardikla ji 👍👍

  • @AnokhKaur
    @AnokhKaur 3 ปีที่แล้ว +7

    Really nice! Simple and quick recipe! Love the bloopers at the end!😂😂

  • @sukhjinderotal8431
    @sukhjinderotal8431 3 ปีที่แล้ว

    Khalsa ji very nice vegetable

  • @gurmailkaur7641
    @gurmailkaur7641 3 ปีที่แล้ว

    Waheguru ji bahut badia sabji ji

  • @bxsicproductions
    @bxsicproductions 3 ปีที่แล้ว +2

    Good to know that Sarbloh pots work on Induction stove.... the company only mentioned Stainless Steel....

  • @jindeyfamilyvlogs
    @jindeyfamilyvlogs 3 ปีที่แล้ว

    Waheguru ji ka khalsa waheguru ji ki fath nice video sister

  • @AmandeepKaur-nx6dp
    @AmandeepKaur-nx6dp 3 ปีที่แล้ว

    Tusi boht hsaya mainu 👌👌👌👌👍yummy

  • @indy218
    @indy218 3 ปีที่แล้ว +4

    This is amazing

  • @parminderbhandal3712
    @parminderbhandal3712 3 ปีที่แล้ว +2

    Thanks sis🙏

  • @inderjeetsinghinderjeetsin2948
    @inderjeetsinghinderjeetsin2948 3 ปีที่แล้ว

    Very nice Di di

  • @surjitsoin968
    @surjitsoin968 11 หลายเดือนก่อน

    Aap ka saaf kaam dekh kar man bahut khush hota hai sarv loh barman dekh ke India mein kis shop par milte hai

    • @GurmatBibek
      @GurmatBibek  11 หลายเดือนก่อน

      ਦੇਗ਼ ਤਿਆਰ ਕਰਨ ਦੀ ਵਿਧੀ ਵਾਲੀ ਵੀਡਿਓ ਦੇਖੋ ਜੀ ਓਸ ਦੇ ਸ਼ੁਰੂ ਵਿਚ ਹੀ ਦਸਿਆ ਸਰਬਲੋਹ ਦੇ ਬਰਤਨ ਕਿੱਥੋਂ ਮਿਲਦੇ ਹਨ

  • @gagandeepkaur7317
    @gagandeepkaur7317 3 ปีที่แล้ว

    Waheguru ji mehar kre bless you. 🙏🙏ji