ਸਾਹਿ ਸਾਹਿ , ਤੁਧੁ ਆਹਿ , ਅਕਲ ਕਲਾ | ਗੁਰਬਾਣੀ ਸ਼ਬਦਾਂ ਦਾ ਸ਼ੁੱਧ ਉਚਾਰਨ ਕਰਨਾ ਸਿਖੋ | Sukhvinder Singh Ludhiana

แชร์
ฝัง
  • เผยแพร่เมื่อ 5 ต.ค. 2024
  • ਸਾਹਿ ਸਾਹਿ , ਤੁਧੁ ਆਹਿ , ਅਕਲ ਕਲਾ | ਗੁਰਬਾਣੀ ਸ਼ਬਦਾਂ ਦਾ ਸ਼ੁੱਧ ਉਚਾਰਨ ਕਰਨਾ ਸਿਖੋ | By Sukhvinder Singh Ludhiana
    #gurbanisanthiya #sukhvindersinghludhiana
    #gurbanipath #rehraassahib #nitnem
    #rehraassahibpath #nitnempath
    #darbaarsahib #gurdwarasahib
    #sikh #gurbanishudhocharan
    #gurugranthsahibji #guru
    #learnpunjabi #learngurmukhi
    #learnpunjabialphabet #gurbanialphabet

ความคิดเห็น • 98

  • @AmrikSingh-zi2lx
    @AmrikSingh-zi2lx 2 หลายเดือนก่อน +1

    ਤੁਹਾਡਾ ਪਾਠ ਅਸੁਧ

  • @harvinderbedi9739
    @harvinderbedi9739 10 หลายเดือนก่อน +2

    ਆਪ ਜੀ ਦੀਆਂ ਵੀਡੀਓਜ਼ ਦੇਖ ਕੇ ਪਤਾ ਲੱਗਾ ਕਿ ਮੈਂ ਅੱਜ ਤੱਕ ਗੁਰਬਾਣੀ ਦਾ ਗਲਤ ਉਚਾਰਨ ਕਰਦਾ ਰਿਹਾ ਹਾਂ ਪਰ ਹੁਣ ਗਲਤੀ ਨਹੀਂ ਹੋਵੇਗੀ। 🙏

  • @chamkaursingh4057
    @chamkaursingh4057 3 ปีที่แล้ว +7

    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫਤਹਿ।
    ਭਾਈ ਸੁਖਵਿੰਦਰ ਸਿੰਘ ਜੀ, ਖਿਮਾ ਸਹਿਤ ਬੇਨਤੀ ਹੈ ਕਿ 'ਸਾਹਿ ਸਾਹਿ' ਅਤੇ 'ਆਹਿ' ਦਾ ਪਾਠ ਉਚਾਰਨ 'ਸਾਹ ਸਾਹ' ਅਤੇ 'ਆਹ' ਕਰਨਾ ਓਨਾ ਹੀ ਅਸ਼ੁਧ ਹੈ ਜਿੰਨਾ 'ਸਾਹੇ ਸਾਹੇ' ਅਤੇ 'ਆਹੇ' ਕਰਨਾ ਅਸ਼ੁਧ ਹੈ।
    ਸਹੀ ਪਾਠ, ਜੋ ਗੁਰੂ ਅਰਜਨ ਦੇਵ ਜੀ ਵਲੋਂ ਪ੍ਰਮਾਣਿਤ ਹੈ - ਉਹ 'ਸਾਹਿ ਸਾਹਿ' ਅਤੇ 'ਆਹਿ' ਹੀ ਸ਼ੁਧ ਪਾਠ ਹੈ। ਸਿਹਾਰੀ ਦਾ ਉਚਾਰਨ ਉਵੇਂ ਅਤੇ ਓਨਾ ਹੀ ਕਰੋ, ਜਿਵੇਂ ਮੁਹਾਰਨੀ ਦੇ ਅਭਿਆਸ ਸਮੇਂ ਕਰਦੇ-ਕਰਵਾਉਂਦੇ ਹੋ।
    ਜਿਵੇਂ ਤੁਸੀਂ ਦਸਿਆ ਕਿ ਸਿਹਾਰੀ ਦੀ ਵਿਆਕਰਣਕ ਮਹਾਨਤਾ ਹੈ, ਤਾਂ ਸਿਹਾਰੀ ਹਟਾ ਕੇ ਤਾਂ ਉਸ ਦਾ ਵਿਆਕਰਣਕ ਸਰੂਪ ਹੀ ਵਿਗੜ ਜਾਵੇਗਾ।
    ਇਸ ਲਈ ਸੋਚ-ਸਮਝ ਕੇ ਗੁਰਬਾਣੀ ਉਚਾਰਨ ਬਾਰੇ ਸਹੀ ਜਾਣਕਾਰੀ ਦਿੱਤੀ ਜਾਵੇ; ਨਹੀਂ ਤਾਂ ਗੁਰਬਾਣੀ ਦਾ ਪਾਠ ਕਰਨ ਵਾਲੇ ਸਿੱਖ/ਸੱਜਣ ਗੁਮਰਾਹ ਹੋ ਜਾਣਗੇ।
    ਆਸ ਹੈ ਇਸ ਸੁਝਾਅ ਨੂੰ ਡੂੰਘਾਈ ਨਾਲ ਵਿਚਾਰ ਕੇ ਉਚਾਰਨ ਵਿਚ ਸੋਧ ਕਰਨ ਦੀ ਕੋਸ਼ਿਸ਼ ਕਰੋਗੇ।

  • @suzyrehal5524
    @suzyrehal5524 3 หลายเดือนก่อน

    Waheguru ji 🙏💐🙏

  • @SukhbirSingh-wx2kb
    @SukhbirSingh-wx2kb 3 ปีที่แล้ว +4

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ। ਧੰਨਵਾਦੀ ਹਾਂ ਵੀਰ ਸੁਖਵਿੰਦਰ ਸਿੰਘ ਜੀ ਦਾ ਜੋ ਸਿੱਖ ਸੰਗਤਾਂ ਦੀ ਸੇਵਾ ਇਸ ਢੰਗ ਨਾਲ ਕਰ ਰਹੇ ਹਨ।

  • @hardeepbal3036
    @hardeepbal3036 2 หลายเดือนก่อน

    Very very thanks

  • @ਹਰਦੇਵਕੌਰ
    @ਹਰਦੇਵਕੌਰ 10 หลายเดือนก่อน

    Good efforts thanks

  • @surinderkaur7922
    @surinderkaur7922 28 วันที่ผ่านมา

    Waheguru ji

  • @harjeetkaur923
    @harjeetkaur923 ปีที่แล้ว +1

    Nice information provided by you Bhai sahib ji. Bahut Bahut dhanwaad.

  • @bjsingh9358
    @bjsingh9358 3 ปีที่แล้ว +3

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏ਬਹੁਤ ਬਹੁਤ ਧੰਨਵਾਦ ਭਾਈ ਸਾਬ ਜੀ

  • @sukhvindersingh2167
    @sukhvindersingh2167 2 ปีที่แล้ว +1

    ਵਾਹਿਗੁਰੂ ਜੀ। ਬਹੁਤ ਹੀ ਸ਼ਲਾਘਾਯੋਗ ਕੰਮ ਹੈ।

  • @variamsingh8
    @variamsingh8 3 ปีที่แล้ว +1

    ਆਪ ਜੀ ਦਾ ਸ਼ੁਕਰ ਹੈ ਭਾਈ ਸਾਹਿਬ

  • @jaswinderkaur24
    @jaswinderkaur24 4 หลายเดือนก่อน

    🙏

  • @surjitsinghshahabpur9637
    @surjitsinghshahabpur9637 3 ปีที่แล้ว +6

    ਬਿਲਕੁਲ ਗਲਤ ਜੀ । ਜੇ ਵੀਚਾਰ ਕਰਨੀ ਤਾਂ ਦੱਸੋ

  • @kiratmehrok3980
    @kiratmehrok3980 3 หลายเดือนก่อน

    ਬਹੁਤ ਅਣਮੋਲ ਜਾਣਕਾਰੀ ਦਿੱਤੀ ਗਈ ਹੈ ਆਪਜੀ ਵਲੋਂ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @jawaharsingh2770
    @jawaharsingh2770 ปีที่แล้ว

  • @SeemaRani-lc1mh
    @SeemaRani-lc1mh 3 ปีที่แล้ว +2

    Wahaguru g 🙏🙏

  • @kuldipkhaira2615
    @kuldipkhaira2615 3 ปีที่แล้ว +2

    Thanks for sharing with us about sudh bani speaking. 🙏

  • @harjitgodblessyoubajwa2676
    @harjitgodblessyoubajwa2676 3 ปีที่แล้ว

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @manjitkaur-hx1jg
    @manjitkaur-hx1jg 3 ปีที่แล้ว +1

    Satnam Weheguru ji Satnam Weheguru ji

  • @parmjeetkaur5256
    @parmjeetkaur5256 3 หลายเดือนก่อน

    ਬਹੁਤ ਵਧੀਆ ਉਪਰਾਲਾ ਭਾਈ ਸਾਹਿਬ ਜੀ ਮੈ ਵੀ ਅੱਜ ਤੱਕ ਇਹਨਾ ਸਬਦਾ ਦਾ ਗਲਤ ਉਚਾਰਨ ਕੀਤਾ ਮੈ ਤੁਹਾਡੀਆ ਵੀਡੀਓ ਸੁਣਦੀ ਰਹਿਦੀ ਹਾਂ ਬਹੁਤ ਬਹੁਤ ਧੰਨਵਾਦ ਜੀ❤🎉

  • @armankahlon6623
    @armankahlon6623 3 ปีที่แล้ว +1

    Waheguru ji ka khalsa waheguru ji ki fateh

  • @santokhsingh6917
    @santokhsingh6917 3 ปีที่แล้ว

    ,,,ਛੋਟੇ ਵੀਰ ਜੀ ਬਹੁਤ ਵਧੀਆ ਵਿਚਾਰ ਦੱਸੀ ਹੈ ਜੀ। ਧੰਨਵਾਦ

  • @harbhajansingh4723
    @harbhajansingh4723 11 หลายเดือนก่อน

    Wah wah wah Guru jio ❤❤❤❤❤

  • @BalwinderSingh-kk4qq
    @BalwinderSingh-kk4qq ปีที่แล้ว

    God bless you veer ji 🙏🙏

  • @pardumansingh3521
    @pardumansingh3521 2 ปีที่แล้ว

    WJKWJF.ji
    Bhaee Sahib g aap g daa bahut bahut dhanyawad ji ..

  • @bantdeol6835
    @bantdeol6835 2 ปีที่แล้ว

    ਵਾਹਿਗੁਰੂ ਦਾ ਸੁੱਧ ਉਚਾਰਣ ਕੀ ਹੈ ਜੀ

  • @hakaransingh5729
    @hakaransingh5729 3 ปีที่แล้ว +1

    VERY GOOD THINK TO READ IT GURBANI

  • @salwindersingh1557
    @salwindersingh1557 ปีที่แล้ว

    Very Nice Baba ji

  • @hardevgill2253
    @hardevgill2253 3 ปีที่แล้ว +1

    Waheguru ji waheguru ji waheguru ji

  • @daljitsingh-is7yk
    @daljitsingh-is7yk 3 ปีที่แล้ว +1

    ਬਹੁਤ ਵਧੀਅਾ ੳੁਦਮ ਹੈ ਜੀ

  • @sonuvirk3695
    @sonuvirk3695 2 ปีที่แล้ว

    Bahut dhanvaad ji waheguru sumat bakhshe

  • @sarbjitdhillon4317
    @sarbjitdhillon4317 3 ปีที่แล้ว +1

    Very nice ji

  • @jotusingh8685
    @jotusingh8685 3 ปีที่แล้ว +2

    Sajjan sachcha patshah.........shahu. wale shabd da vi sahi ucharn daso ji....

  • @harinderkaur1854
    @harinderkaur1854 ปีที่แล้ว

    Thank you veer ji .🙏🙏

  • @SatnamSingh-yj6kp
    @SatnamSingh-yj6kp 11 หลายเดือนก่อน

    Vaheguru

  • @parmvirsinghshergill2248
    @parmvirsinghshergill2248 ปีที่แล้ว

    ਆਪ ਜੀ ਦਾ ਧੰਨਵਾਦ ਜੀ

  • @coloursofcreationpinu6542
    @coloursofcreationpinu6542 2 ปีที่แล้ว

    Waheguru ji
    Dhanwaad veerji ji🙏💐

  • @Jaspalvideos
    @Jaspalvideos ปีที่แล้ว

    ਵਾਹਿਗੁਰੂ shabad da v shudh ucharan das deyo baba g. Wahe ya wahh hoyega.

  • @inderjitarora549
    @inderjitarora549 2 ปีที่แล้ว

    Good information. Thanks g.

  • @tejasingh2647
    @tejasingh2647 2 ปีที่แล้ว

    ਜਾਰੀ ਰੱਖੋ।

  • @sukhbirkaur7074
    @sukhbirkaur7074 2 ปีที่แล้ว

    Bhut dhanywad beta gee

  • @khalsagurbanishabadchannel
    @khalsagurbanishabadchannel 3 ปีที่แล้ว

    Waheguru ji bhut bhut dhanwad mera v ajj eh hi pucchnn nu mnn krda c

  • @harminderkaur8350
    @harminderkaur8350 2 ปีที่แล้ว

    Bahut acha uprala

  • @darabrar6911
    @darabrar6911 2 ปีที่แล้ว

    Wahe) guru

  • @jawaharsingh2770
    @jawaharsingh2770 2 ปีที่แล้ว

    Bahut vadia das rhe ji thanks

  • @iqbalsinghbhatia225
    @iqbalsinghbhatia225 3 ปีที่แล้ว

    Dhanyavad Bhai Sahib Ji.

  • @randhirsingh3186
    @randhirsingh3186 2 ปีที่แล้ว

    🙏🙏🙏🙏🙏🙏🙏🙏

  • @JaspreetKaur-jk1uw
    @JaspreetKaur-jk1uw 3 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਗੁਰਬਾਣੀ ਸ਼ੁੱਧ ਪਾਠ ਕਰਨਾ ਅਤੇ ਗੁਰਬਾਣੀ ਉਚਾਰਨ ਕਰਵਾੳੁਣ ਨੁਕਤੇ ਸਮਝਾਉਣ ਕਿਉਂਕਿ ਮੈਨੂੰ ਗੁਰਬਾਣੀ ਪੜ੍ਹਨ ਦਾ ਬਹੁਤ ਸ਼ੋਕ ਹੈ ਮੈਂ ਸਿਖਦੀ ਹੈ

  • @PardeepSingh-fu7ku
    @PardeepSingh-fu7ku 3 ปีที่แล้ว

    Bhot dhanvad g

  • @mohinderkaur341
    @mohinderkaur341 3 ปีที่แล้ว

    👍👍Thanq ji

  • @bb5920
    @bb5920 2 ปีที่แล้ว

    Good keya baat

  • @gurbaxalampuria8176
    @gurbaxalampuria8176 3 ปีที่แล้ว

    waheguru ji

  • @SatnamSingh-ee5bg
    @SatnamSingh-ee5bg 3 ปีที่แล้ว

    Thanks

  • @bb5920
    @bb5920 2 ปีที่แล้ว +1

    Pr. Bha Ji. Taksali. Jhagra krde aa
    Pr. Aap Theek. Das rheo

  • @thesingh57
    @thesingh57 3 ปีที่แล้ว +1

    ਸਤਹੁ ਅਲਹੁ da ucharan vi das deo veer ji

  • @Harjindersingh-pu2ix
    @Harjindersingh-pu2ix 3 ปีที่แล้ว

    🙏🙏

  • @VLOGTIME100
    @VLOGTIME100 29 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਮੇਰਾ ਕਮੇਂਟ ਜਰੂਰ ਪੜਣਾ ਜੀ ਮੈ ਇਕ ਲਿੰਕ ਸੈਂਡ ਕਰ ਰਿਹਾ ਹਾਂ ਜੀ
    ਇਹ ਵੀਡਿਉ ਦਮਦਮੀ ਟਕਸਾਲ ਦੇ ਵਿਦਿਆਰਥੀ ਦੀ ਹੈ ਇਹ ਵੀਡਿਉ ਨੂੰ ਦੇਖੋ ਇਸ ਵੀਡਿਉ ਵਿਚ ਸਬਦ ਦਾ ਉਚਾਰਣ ਗ਼ਲਤ ਹੈ ਜਾ ਸਹੀ ਹੈ

  • @JatinderSingh-do3bh
    @JatinderSingh-do3bh ปีที่แล้ว

    ਮਾਹਿ nu sukhmani sahib ji ch kive ucharan kar sakde haan?

  • @rammakaur8603
    @rammakaur8603 3 ปีที่แล้ว +2

    Veer ji asi 2 bhag vali senchi vicho akhand path kar sakde haa??

  • @malkeetsingg6446
    @malkeetsingg6446 3 ปีที่แล้ว

    Guru g na shabda nu shangar russ dan da lai ess traa uharen kitaa ha g

  • @avtarsingh-sl7qo
    @avtarsingh-sl7qo 5 หลายเดือนก่อน

    Some times the words spelling are same but ucharan differ and meaning also differ. Nanak sharer Ave kahar....bhai Guru ji apne aap nu kavishar lakh rahe han. 8:50 8:50

    • @avtarsingh-sl7qo
      @avtarsingh-sl7qo 5 หลายเดือนก่อน

      Some times spelling are same but ucharan differ and meaning also differ.Just see, Nanak shaerr awe kahat hai, meaning Nanak kavishar keh Riha hai. Shaerr sapat Bharrei JAL nirmal....In this pankti meaning of shaerr is samundhar (sea)

  • @gyanimanjitsinghsatowallud1540
    @gyanimanjitsinghsatowallud1540 3 ปีที่แล้ว

    ਵੀਰ ਜੀ ਫਿਰ ਤੁਸੀਂ ਜਾਇ, ਨੂੰ ਜਾਏ ਕਿਉਂ ਕਹਿ ਰਹੇ ਹੋ ਜੀ । ਕਿਰਪਾ ਕਰਕੇ ਦੱਸਿਓ ਜਰੂਰ

  • @SikhiArt
    @SikhiArt ปีที่แล้ว

    ਤੁਹਾਡੇ ਕਹਿਣ ਮੁਤਾਬਿਕ ਸਿਹਾਰੀ ਨਾਲ ਸ਼ਬਦ ਦਾ ਮਤਲਬ ਬਦਲ ਜਾਂਦਾ ਹੈ ?
    ਕਿ ਤੁਸੀਂ ਇਸ ਤੇ ਹੋਰ ਚਾਨਣਾ ਪਾ ਸਕਦੇ ਹੋ ? ਇਕ ਮਾਤਰਾ (ਜਿਹੜੀ ਸ਼ਬਦ ਦਾ ਮਤਲਬ ਬਦਲ ਸਕਦੀ ਹੈ) ਉਸਦਾ ਉਚਾਰਣ ਕਿਉਂ ਨਹੀਂ ਕਰਨਾ ?
    ਕਿ ਅਸੀਂ ਇਹ ਨਹੀਂ ਚਾਹੰਦੇ ਕਿ ਸ਼ਬਦ ਦਾ ਸੰਪੂਰਨ ਅਰਥ ਸੁਨਣ ਵਾਲੇ ਨੂੰ ਸਮਝ ਆਵੇ ?

  • @jimmyash5658
    @jimmyash5658 3 ปีที่แล้ว

    Professor sahib baki shabad wich vi sihari nahi bolni.

  • @MandeepSingh-sn2ip
    @MandeepSingh-sn2ip 2 ปีที่แล้ว

    ਬਾਖੂਬ

  • @ਵਾਹਿਗੁਰੂਜੀ-ਙ8ਹ
    @ਵਾਹਿਗੁਰੂਜੀ-ਙ8ਹ ปีที่แล้ว

    ਭਾਈ ਜੀ ਬੇਨਤੀ ਹੈ ਕਿ ਏਕ ਜਗਾ ਤੁਸੀ ਦਸਿਆ ਕਿ ਆਹਿ ਸਬਦ ਨੂੰ ਆਹ ਕਰਕੇ ਪੜ੍ਹਨਾ
    ਬਾਕੀ ਦੂਸਰੀ ਜਗਾ ਤੁਸੀ ਨਾਹਿ ਸਬਦ ਨੂੰ ਨਾਹੇ ਕਰਕੇ ਪੜ੍ਹਨ ਵਾਸਤੇ ਦਸਿਆ ਹੈ, ਜਾਹਿ ਸਬਦ ਨੂੰ ਜਾਹੇ ਕਰਕੇ
    ਕੀ ਸਾਰੀ ਗੁਰਬਾਣੀ ਦੇ ਸ਼ਬਦਾਂ ਨੂੰ ਹਰ ਜਗ੍ਹਾ ਅਲਗ ਅਲਗ ਪੜ੍ਹਨਾ ਪਵੇਗਾ,ਇਸ ਵਿੱਚ ਮੇ confuse ha ji
    Pls benti ਪਰਵਾਨ ਕਰੋ ਜੀ

  • @malkitkaur2120
    @malkitkaur2120 5 หลายเดือนก่อน

    Baba Ji galat hai

  • @baljitsingh4800
    @baljitsingh4800 2 ปีที่แล้ว

    Bilkul galat hee path sahe sahe hee aah aah te achha nahi lagda hee

  • @surinderkaur8999
    @surinderkaur8999 10 หลายเดือนก่อน

    Waheguru ji.

  • @amanpreetkaur4434
    @amanpreetkaur4434 2 หลายเดือนก่อน

    Waheguru ji

  • @sonuchauhan55006
    @sonuchauhan55006 3 ปีที่แล้ว +1

    Wahaguru g🙏🙏

  • @ramlalralh3752
    @ramlalralh3752 3 ปีที่แล้ว

    Waheguru Ji 🌹🌹🌹🌹🌹🙏🙏🙏🙏🙏

  • @jimmyash5658
    @jimmyash5658 3 ปีที่แล้ว

    Thanks

  • @jasbirkaur4971
    @jasbirkaur4971 3 ปีที่แล้ว

    🙏🙏

  • @Sarbjeetkaur-pw9ik
    @Sarbjeetkaur-pw9ik 8 หลายเดือนก่อน

    Waheguru waheguru g

  • @surinderkaur8999
    @surinderkaur8999 ปีที่แล้ว

    Waheguru ji.

  • @gurmeetarora3421
    @gurmeetarora3421 6 หลายเดือนก่อน

    Waheguru ji

  • @HariSingh-zp3ou
    @HariSingh-zp3ou 8 หลายเดือนก่อน

    Waheguru ji

  • @darshanbirsingh3138
    @darshanbirsingh3138 ปีที่แล้ว

    Waheguru ji

  • @darbarasingh5526
    @darbarasingh5526 2 ปีที่แล้ว

    Waheguru ji

  • @santokhsingh7324
    @santokhsingh7324 3 ปีที่แล้ว +1

    Waheguru ji 🙏🙏

  • @BalwinderSingh-kk4qq
    @BalwinderSingh-kk4qq ปีที่แล้ว

    Waheguru ji 🙏🙏

  • @nihangsingh121
    @nihangsingh121 3 ปีที่แล้ว +1

    Waheguru ji

  • @sarbjitdhillon4317
    @sarbjitdhillon4317 2 ปีที่แล้ว

    Waheguru waheguru ji

  • @sukhdevkahlon2282
    @sukhdevkahlon2282 3 ปีที่แล้ว

    Waheguru waheguru Ji

  • @best6360
    @best6360 3 ปีที่แล้ว

    Waheguru ji