ਵਿਰਸਾ ਵਲਟੋਹਾ ਦੇ ਪੁਰਾਣੇ ਸਾਥੀ ਸਿੰਘ ਨੇ ਲਾ ਦਿੱਤੀ ਕਲਾਸ | 'ਕੀ ਫੈਡਰੇਸ਼ਨ 'ਚ ਤੈਨੂੰ ਆਹ ਕੁਝ ਸਿਖਾਇਆ ਸੀ ?' | EP 73

แชร์
ฝัง
  • เผยแพร่เมื่อ 26 ธ.ค. 2024

ความคิดเห็น • 33

  • @skintugrewal6641
    @skintugrewal6641 2 หลายเดือนก่อน +2

    Wah khalsa ji ..ik ik gl sachi hai...shukr hai kise ne boln di himmat kiti hai

  • @karanbajwa2750
    @karanbajwa2750 2 หลายเดือนก่อน +2

    Very learned singh sahib ji, our leaders should be like him.

  • @drgurpreetpannu
    @drgurpreetpannu 2 หลายเดือนก่อน

    ਬਾਕਮਾਲ ! ਇਹ ਲੋਕ ਅੱਜ ਅਕਾਲੀ ਦਲ ਦੇ ਲੀਡਰ ਹੋਣੇ ਚਾਹੀਦੇ ਹਨ ,ਪਰ ਸਾਡੀ ਬਦਕਿਸਮਤੀ ਹੈ ਕਿ ਇਹਨਾਂ ਲੋਕਾਂ ਦੀ ਕੋਈ ਪੁੱਛ ਨਹੀਂ ਹੈ ! ਇਹਨਾਂ ਦੀ ਜਾਣਕਾਰੀ ਬਹੁਤ ਜ਼ਿਆਦਾ ਹੈ ਅਤੇ ਇਸਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ !

  • @MrDamanvir
    @MrDamanvir 2 หลายเดือนก่อน

    👍🙏

  • @ShamsherSingh-rh5lg
    @ShamsherSingh-rh5lg 2 หลายเดือนก่อน +1

    ਖਾਲਸ ਜੀ ਨੇ ਬਿਲਕੁਲ ਸਹੀ ਕਿਹਾ ਕਿ ਜੌ ਲਾਲੂ ਪ੍ਰਸਾਦ ਜੀ ਨੇ ਕਿਹਾ ਕਿ ਬਿਹਾਰੀ ਪੰਜਾਬ ਦਾ ਸੀ,ਐਮ ਜਲਦੀ ਹੀ ਨਜ਼ਰ ਆਵੇਗਾ ਕਿਉਕਿ ਪੰਜਾਬੀ ਜੌ ਸੀ,ਐਮ ਬਣੇ ਉਹਨਾਂ ਪੰਜਾਬ ਡਦੀ ਜਨਤਾ ਲਈ ਜੌ ਕਰਨਾ ਸੀ ਨਹੀਂ ਕਰ ਸਕੇ ।ਇਹ ਲੀਡਰਾਂ ਨੇ ਸਿਰਫ ਆਪਣੇ ਹੀ ਹਿਤਾਂ ਨੂੰ ਅੱਗੇ ਰੱਖਿਆ ।ਪੰਜਾਬ ਨੂੰ ਕਰਜਾਈ ਕੀਤਾ ਤੇ ਪੰਜਾਬ ਵਿੱਚ ਬਿਹਾਰੀਆਂ ਅਤੇ ਹੋਰ ਸਟੇਟਾਂ ਦੇ ਲੋਕ ਵੱਡੀ ਪੱਧਰ ਤੇ ਪੰਜਾਬ ਵਿੱਚ ਆਏ ਅਤੇ ਉਨ੍ਹਾਂ ਦੇ ਰਿਹਾਇਸ਼ੀ ਦਸਤਾਵੇਜ ਬੜੀ ਜਲਦੀ ਨਾਲ ਲੀਡਰਾਂ ਵਲੋਂ ਬਣਾਏ ਜਾ ਰਹੇ ਹਨ ।

  • @LalSingh-df2kq
    @LalSingh-df2kq 2 หลายเดือนก่อน +1

    SGPC ਵਿੱਚ ਭਈਏ ਅਹੂਦਿਆਂ ਤੇ ਕਾਬਜ਼ ਨੇ, ਆਮ ਗੁਰੂ ਘਰਾਂ ਵਿਚ ਮਹੰਤੀ ਕਰ ਰਹੇ ਨੇ ਸਿਰਫ਼ ਪ੍ਰਕਾਸ਼ ਸਿੰਘ ਬਾਦਲ ਦੇ ਕਾਰਨ ।

  • @DJPlay1
    @DJPlay1 2 หลายเดือนก่อน

    ✔️✔️💯

  • @JasvinderSingh-dr7oi
    @JasvinderSingh-dr7oi 2 หลายเดือนก่อน

    Right

  • @mrmrsbasutabhela2314
    @mrmrsbasutabhela2314 2 หลายเดือนก่อน

    Bjurga nu mai phli vr sunya but ahna kol too much knowledge and information sikhi vare

  • @deepbathindeala
    @deepbathindeala 2 หลายเดือนก่อน

    👍👍

  • @ParamjitSingh-vo7tf
    @ParamjitSingh-vo7tf 2 หลายเดือนก่อน

    ਜਦ ਜਥੇਦਾਰ ਬਹੁਤ ਜਿਆਦਾ ਜੀਵਨ ਵਾਲਾ ਹੋਵੇ ਤਾ ਹੀ ਉਸਦੀਆਂ ਗਲਾ ਨੂੰ ਸਚ ਮੰਨਿਆ ਜਾ ਸਕਦੲ ਕਿ ਵਲਟੋਹੇ ਨੇ ਗਲਾ ਕਹੀਆ

  • @pritammanshahia3030
    @pritammanshahia3030 2 หลายเดือนก่อน

    ਅਸਲ ਇਨਾਂ ਲੀਡਰਾਂ ਦਾ ਮਕਸਦ ਪੰਜਾਬ ਰਾਜ ਕਰਨਾ ਹੋਰ਼ ਸਭ ਕੁਝ ਪੱਬੇ ਢੱਠੇ ਖੂਹ ਚ ਇਨਾਂ ਨੇ ਪੰਥ ਤੋਂ ਕੀ ਲੈਣਾ ਦੇਣਾ ਆਪਣੀ ਕੁਰਸੀ ਕੇਮ ਭਾਲਦੇ ਨੇ

  • @tejaspreetsingh6090
    @tejaspreetsingh6090 2 หลายเดือนก่อน +4

    ਵਲਟੋਹਾ ਨੇਂ ਕਿਹਾ ਹੈ ਕਿ ਇਹ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਪੇਸ਼ ਹੋਏ ਕਿੱਸੇ ਸ਼ਖਸ਼ ਦੀ ਵੀਡਿਉ ਰਿਕਾਰਡਿੰਗ ਹੋਈ ਹੋਵੇ, ਮੈਂ ਵਲਟੋਹਾ ਨੂੰ ਇਹ ਕਹਿਣਾਂ ਚਾਹੁੰਦਾ ਕਿ ਵਲਟੋਹਾ ਜੀ ਇਹ ਵੀ ਸਿੱਖ ਇਤਿਹਾਸ ਵਿੱਚ ਪਹਿਲੀ ਵਾਰ ਹੀ ਹੋਇਆ ਹੈ ਕਿ ਕੋਈ ਜੱਥੇਦਾਰ ਸਾਹਿਬਾਨ ਦਾ ਹਾਲ ਚਾਲ ਪੁੱਛਣ ਗਿਆ ਹੋਵੇ ਤੇ ਉੱਥੇ ਹੋਈ ਗੱਲਬਾਤ ਦੀ ਰਿਕਾਰਡਿੰਗ ਕਰ ਕੇ ਆਇਆ ਹੋਵੇ। ਵਲਟੋਹਾ ਸਾਬ ਤੁਸੀਂ ਅਜਿਹਾ ਕਿ ਕਹਾਉਣਾ ਚਾਹੁੰਦੇ ਸੀ ਜੱਥੇਦਾਰ ਸਾਬ ਕੋਲੋਂ? ਜਾਂ ਤੁਸੀਂ ਜੌ ਸੁਖਬੀਰ ਬਾਦਲ ਦੇ ਪੱਖ ਵਿੱਚ ਉੱਥੇ ਜੌ ਡੀਂਗਾਂ ਮਾਰੀਆਂ ਉਹ ਰਿਕਾਰਡ ਕਰ ਕੇ ਸੁਖਬੀਰ ਬਾਦਲ ਨੂੰ ਸੁਣਾਉਣੀਆਂ ਸੀ ਤੇ ਆਪਣੇ ਨੰਬਰ ਬਣਾਉਣੇ ਸਨ?

    • @baldevsinghgill6557
      @baldevsinghgill6557 2 หลายเดือนก่อน +1

      ਕਮੀਨਗੀ ਦਾ ਸ਼ਹਿਨਸ਼ਾਹ ਹੈ ਵਿਰਸਾ

  • @Navreetkaur-dc3vr
    @Navreetkaur-dc3vr 2 หลายเดือนก่อน

    Good job simer putter g

  • @LalSingh-df2kq
    @LalSingh-df2kq 2 หลายเดือนก่อน +1

    ਕੀ ਸੁਖਵੀਰ ਬਾਦਲ ਆਪਣੇ ਆਪ ਨੂੰ ਅਕਾਲੀ ਦਲ ਦਾ ਲੀਡਰ ਸਮਝਦੈ , ਭੁੱਲ ਐ ਉਹਦੀ ਹੋ ਈ ਨਹੀਂ ਸਕਦਾ । ਜੇਕਰ ਸੁਖਵੀਰ ਅਕਾਲੀ ਦਲ ਤੋਂ ਪਾਸੇ ਨਾ ਹੋਇਆ ਤਾਂ ਇੱਕ ਵੀ ਸੀਟ ਪੱਲੇ ਨਹੀਂ ਪੈਣੀ ।

  • @Navreetkaur-dc3vr
    @Navreetkaur-dc3vr 2 หลายเดือนก่อน

    🎉🎉

  • @Navdeepkahlon-ps8wo
    @Navdeepkahlon-ps8wo 2 หลายเดือนก่อน

    ਕਿਹੇ ਉੱਤੇ ਯਕੀਨ ਨਈ ਰਿਹਾ ਹੁੰਦਾ ਹਰ ਗੱਲ ਉੱਤੇ ਸ਼ੱਕ ਏ ਹੁੰਦਾ,,,,ਲੀਡਰ ਹੋਵੇ ਧਾਰਮਿਕ ਹੋਵੇ,,,ਹਰ ਬੰਦਾ ਆਪਣੇ ਆਪ ਲਈ ਹੀ ਲਗਾ,,ਆਮ ਬੰਦੇ ਦਾ ਬੱਸ ਨਮੇ ਹੀ use ਹੁੰਦਾ,,,ਲੋਕਾਂ ਦੀ ਸੇਵਾ ਲੋਕਾਂ ਦੀ ਸੇਵਾ ਕਰਦੇ ਕਰਦੇ ਸਬ ਲੁੱਟ ਲੈਂਦੇ

  • @GolMal-v3w
    @GolMal-v3w 2 หลายเดือนก่อน

    Badala. Apni. Setting. Ka. Le. Bakian. Da. Rab. Rakha

  • @surjeetsingh596
    @surjeetsingh596 2 หลายเดือนก่อน

    AWTAR Sing MAKAR se

  • @pritammanshahia3030
    @pritammanshahia3030 2 หลายเดือนก่อน

    ਵਿਰਸਾ ਵਲਟੋਹਾ ਨੀ ਝੂਠ ਬੋਲਦਾ ਫਿਰ ਜਥੇਦਾਰ ਅਡੇ ਵੱਡੇ ਅਹੁਦੇ ਤੇ ਬੈਠਕੇ ਝੂਠ ਬੋਲ ਸਕਦਾ ਵਿਰਸੇ ਨੇ ਤਾਂ ਖਾੜਕੂ ਟਾਈਮ ਵੇਲੇ ਸੋ ਵਾਰ ਝੂਠ ਬੋਲਿਆ ਹੋਉ ਪੁਲਿਸ ਤੋਂ ਬਚਨ ਵਾਸਤੇ ਹੋਰ ਵੀ ਇਹਦੇ ਝੂਠ ਸਾਮਣੇ ਆਇਆ ਹੋਣਗੇ

  • @raanee9653
    @raanee9653 2 หลายเดือนก่อน +1

    Kinne mature ne eh bazurg

  • @ravdeepsingh2160
    @ravdeepsingh2160 2 หลายเดือนก่อน +2

    ਇਹ ਕਿਹੜਾ ਪ੍ਰਚਾਰਕ ਆ ਬਾਬਾ ਅੱਜ ਤੱਕ ਤਾਂ ਪ੍ਰਚਾਰ ਕਰਦਾ ਦਿਖਾਈ ਨੀ ਦਿੱਤਾ ਸਿੱਖੀ ਦਾ

    • @gopikandola6758
      @gopikandola6758 2 หลายเดือนก่อน +1

      Bhai sahab tuse ne jandd

    • @dpsmoga
      @dpsmoga 2 หลายเดือนก่อน +3

      ਗੂਗਲ 'ਤੇ ਭਾਈ ਹਰਵਿੰਦਰ ਸਿੰਘ ਖਾਲਸਾ ਸਰਚ ਕਰ ਲਵੋ, ਬਹੁਤੀ ਜਾਣਕਾਰੀ ਮਿਲ ਜਾਵੇਗੀ।

    • @arvindersingh8936
      @arvindersingh8936 2 หลายเดือนก่อน

      Coloum writer

    • @SukhjeetKaur-g4o
      @SukhjeetKaur-g4o 2 หลายเดือนก่อน +1

      Bai g eh Harwinder singh khalsa ne
      Bathinda Guru kaashi bus travels ena di company aa...
      Great soul...

    • @NiranjanSingh-i1o
      @NiranjanSingh-i1o 2 หลายเดือนก่อน +1

      ਮਿਤਰਾ ਸਿੱਖ ਪ੍ਰਚਾਰਕ ਇਕੱਲੇ ਸਿੱਖ ਹੀ ਨਹੀਂ ਸਿੱਖ ਪ੍ਰਚਾਰਕ ਹਿੰਦੂ ਵੀਰ ਵੀ ਨੇ ਤੇ ਬਹੁਤ ਸਾਰੇ ਮੁਸਲਮਾਨ ਭਾਈ ਵੀ ਨੇ