Super Exclusive:Dainik Savera 'ਤੇ ਬੋਲੇ Virsa Singh Valtoha, "Giani Harpreet Singh ਸਿਰੇ ਦਾ ਝੂਠਾ ਬੰਦਾ"

แชร์
ฝัง
  • เผยแพร่เมื่อ 27 ธ.ค. 2024

ความคิดเห็น • 34

  • @aliali786-pq3ju
    @aliali786-pq3ju 2 หลายเดือนก่อน

    ਸਰਦਾਰ ਵਿਰਸਾ ਸਿੰਘ ਵਲਟੋਹਾ ਜੀ। ਬਿਲਕੁਲ ਸਹੀ ਕਿਹਾ ਤੁਸੀਂ।

  • @MohinderSingh-kj4vo
    @MohinderSingh-kj4vo 2 หลายเดือนก่อน +10

    ਵਲਟੋਹਾ ਸਾਹਿਬ ਕਿੰਨੇ ਕੁ ਸਚੇ ਹਨ ਪਤਾ ਨਹੀਂ। ਪਰ ਤਖਤ ਸਾਹਿਬ ਮਹਾਨ ਹਨ। ਤਖਤ ਸਾਹਿਬ ਉਤੇ ਟਿਪਣੀ ਠੀਕ ਨਹੀਂ ਹੈ।

  • @Gulfheem7033
    @Gulfheem7033 2 หลายเดือนก่อน +4

    ਵਲਟੋਹਾ ਸਾਬ good,,,,, ਠੋਕ ਦਿਓ ਮੰਜੀ ਅਕਾਲੀ ਦਲ ਦੀ,,,, ਸੁਖਵੀਰ ਨੂੰ ਛੱਡੇਓ ਨਾਂ ਕਿਸੇ ਪਾਸੇ ਜੋਗਾ

  • @ajitsingh736
    @ajitsingh736 2 หลายเดือนก่อน +4

    ਕਿੱਥੇ ਰਾਮ ਰਾਮ ਕਿੱਥੇ ਟੈਂ ਟੈਂ ।

  • @Jazz-j2z
    @Jazz-j2z 2 หลายเดือนก่อน +3

    ਸਿੰਘ ਸਾਹਿਬ ਬਹੁਤ ਵਧੀਆ ਗੁਰਮੁੱਖ ਪਿਆਰੇ ਹਨ
    ਟੋਆ ਤਾ ਦੇਖਣ ਨੂੰ ਹੀ ਬਦਮਾਸ਼ ਲਗਦਾ ਜਿਹੜਾ ਧਮਕੀਆ ਦੇ ਰਿਹਾ

    • @MrChsingh
      @MrChsingh 2 หลายเดือนก่อน

      ਸਹੀ ਪਛਾਣਿਆ

    • @AmarjitSingh-eq3rl
      @AmarjitSingh-eq3rl 2 หลายเดือนก่อน +1

      ਹੁਣ ਵੋਟਾ ਦਾ ਸਿਸਟਮ ਹੈ ਹੁਣ ਦੇ ਸਮੇਂ ਸੋਸ਼ਲ ਮੀਡੀਆ ਦਾ ਪਸਾਰਾ ਹੈ ਕਿਸੇ ਬਾਰੇ ਕੁਛ ਨਹੀ ਕਹਿ ਸਕਦੇ

  • @jeetsingh7879
    @jeetsingh7879 2 หลายเดือนก่อน

    ਵਲਟੋਹਾ ਤੇ ਵੇਖਣ ਨੂੰ ਤੇ ਗੱਲਬਾਤ ਤੋਂ ਹੀ ਝੂਠ ਬੋਲਣ ਵਾਲਿਆਂ ਦਾ ਸਾਥੀ ਤੇ ਬਹੁਤ ਫਰੇਬੀ ਲਗਦਾ ਹੈ।

  • @ajitsingh736
    @ajitsingh736 2 หลายเดือนก่อน +2

    ਲੋਕਾਂ ਨੂੰ ਤਾਂ ਤੇਰੀ ਨਿਰਮਾਣਤਾ ਕਿਧਰੇ ਨਜ਼ ਰ ਨਹੀਂ ਆਈ ।

  • @Harmuthkuthanapalithi
    @Harmuthkuthanapalithi 2 หลายเดือนก่อน +2

    All crooks

  • @kulwantsarwara734
    @kulwantsarwara734 2 หลายเดือนก่อน +3

    ਨਿਮਾਣਾ ਸਿੱਸ 😂

  • @Yours12589
    @Yours12589 2 หลายเดือนก่อน +4

    BADAL DA CAT VALTOHA

  • @gurwinderbenipal9510
    @gurwinderbenipal9510 2 หลายเดือนก่อน

    ਹਾਲ ਦੋਵਾ ਦਾ ਨਹੀ,,,,, ਧੰਨ ਗੁਰੂ ਰਾਮਦਾਸ ਸਾਹਿਬ ਜੀ,,, ਇਨਸਾਫ਼ ਕਰਨ ਗੇ,,,, ਇਦਾ ਹੀ ਮਰਨਾ ਤੁਸੀ ਲੜ ਲੜ ਕੇ

  • @satnamsandhu1886
    @satnamsandhu1886 2 หลายเดือนก่อน +1

    ਵਲਟੋਏ ਨੇ ਕੋਈ ਨਵੀਂ ਗੱਲ ਨਹੀਂ ਕੀਤੀ।ਏਨੇ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੀ ਬੜਾ ਬਦਨਾਮ ਕੀਤਾ ਸੀ।ਪਰ ਹੁਣ ਅਕਾਲ ਤਖ਼ਤ ਦੇ ਜੱਥੇਦਾਰ ਨੂੰ ਮਾੜੀ ਸ਼ਬਦਾਵਲੀ ਕਹਿਣਾ ਮਾੜੀ ਗੱਲ ਹੈ।

  • @harrysingh6380
    @harrysingh6380 2 หลายเดือนก่อน

    ਪੱਤਰਕਾਰ ਵਿਰਸੇ ਦਾ ਵੀ ਪਿਓ ਲੱਗਦਾ

  • @gulabsingh513
    @gulabsingh513 2 หลายเดือนก่อน

    7:21 🤔

  • @PrimalEquity
    @PrimalEquity 2 หลายเดือนก่อน +1

    Eh Valtoha bhai amritpal singh vaaste vi bahut jhooth bolda hai

  • @SinghLaddi-m7w
    @SinghLaddi-m7w 2 หลายเดือนก่อน

    Waheguru ji eh mai mai krda bakre wali es de mai kdo jio

  • @gurbindersingh-s4y
    @gurbindersingh-s4y 2 หลายเดือนก่อน +1

    He is crook

  • @SatinderpalSingh-n5c
    @SatinderpalSingh-n5c 2 หลายเดือนก่อน +1

    Valtohe di te shakl hi ni changi banda kitho chnga huna

  • @sukhpreetpannu47
    @sukhpreetpannu47 2 หลายเดือนก่อน

    😂 🎉 e

  • @vickysarpanch5093
    @vickysarpanch5093 2 หลายเดือนก่อน

    Virsa buchar

  • @ParvinderKhattra
    @ParvinderKhattra 2 หลายเดือนก่อน

    Sahi keh reha jathedar ih ja ke valtoha da gata lah den apey lot aju ih

  • @SinghLaddi-m7w
    @SinghLaddi-m7w 2 หลายเดือนก่อน

    Baha ular ke nhi baha khadiya krke te sant jarnail singh nal dhokha krke griftar hoya eh jhoth