Punjab 'ਚ ਹੋਈ ਬਹੁਤ ਵੱ.ਡੀ ਵਾਰ.ਦਾਤ, ਘੇਰ ਕੇ ਮਾ.ਰੀਆਂ 50 ਤੋਂ 60 ਗੋ.ਲੀ.ਆਂ, 4 ਨੌਜਵਾਨਾਂ ਦੀ ਮੌਕੇ 'ਤੇ ਮੌ.ਤ

แชร์
ฝัง
  • เผยแพร่เมื่อ 6 ก.ค. 2024
  • #Punjab #News #firingnews #rozanaspokesman
    #punjab @BhagwantMannOfficial #todaynews #breakingnews @AamAadmiParty @AamAadmiPartyPunjab @PunjabPoliceIndiaOfficial @AamAadmiParty
    FACEBOOK: / rozanaspokesmanofficial
    🗞️EPAPER: www.rozanaspokesman.com/epaper
    💻 ENGLISH WEBSITE: www.rozanaspokesman.com
    📤 INSTAGRAM: / rozanaspokesman
    📌 TWITTER: / rozanaspokesman
    Whatsapp Channel Link 🔗
    whatsapp.com/channel/0029Va5Y...
    #Rozanaspokesman #spokesmantv

ความคิดเห็น • 173

  • @simarsingh2568
    @simarsingh2568 9 วันที่ผ่านมา +56

    ਗਾਣਿਆਂ ਨੇ ਅਸਲਾ ਜਾਤੀਵਾਦ ਨੂੰ ਵਧਾਵਾ ਦਿੱਤਾ। ਗੁਰੂ ਗ੍ਰੰਥ ਦੇ ਪਹਿਰੇਦਾਰ ਗੁਰੂ ਦੀ ਬਾਣੀ ਦੇ ਨਿਰੋਲ ਤੇ ਸਹੀ ਅਰਥ ਦੱਸਣ ਦੀ ਬਜਾਏ।ਹੋਲੇ ਕਥਾ ਕਹਾਣੀਆਂ ਸੁਣਾਈ ਜਾਂਦੇ। ਕਹਾਣੀ ਅਜੇ ਹੋਰ ਬਿਗੜੇਗੀ।ਅਤਿਅੰਤ ਦੁਖਦ😢

    • @heerasingh5693
      @heerasingh5693 9 วันที่ผ่านมา +1

      Good veer

    • @sawinder8654
      @sawinder8654 9 วันที่ผ่านมา +1

      Lok app he mahol khrab kar rahe ne

  • @Goldenpunjab2024
    @Goldenpunjab2024 9 วันที่ผ่านมา +68

    ਸਭ ਕੁਝ ਇੱਥੇ ਹੀ ਰਹਿ ਜਾਣਾ,ਮਨੁੱਖਾ ਜਨਮ ਅਨਮੋਲ ਹੈ,ਰਲ ਮਿਲ ਕੇ ਰਹੋ

    • @user-kz6ge8ot6p
      @user-kz6ge8ot6p 9 วันที่ผ่านมา +2

      Apna haq keve koi sad sakda jis nal dhaka hunda oh nu pta hunda.tu apnni zameen sadd sakda kya.

    • @vishal_kamboj6063
      @vishal_kamboj6063 9 วันที่ผ่านมา

      Hun sareya nu hi lun wad jana

    • @BalwinderKaur-mu9zb
      @BalwinderKaur-mu9zb 9 วันที่ผ่านมา

      ​@@user-kz6ge8ot6p ਉਹ ਤਾਂ ਠੀਕ ਐ ਪਰ ਜਦੋਂ ਜਾਨ ਹੀ ਚਲੀ ਗਈ ਤਾਂ ਜਮੀਨ ਕੀ ਕਰੂ ਗੀ

  • @PritamSingh-js6ok
    @PritamSingh-js6ok 9 วันที่ผ่านมา +41

    ਵਕਤ ਬਹੁਤ ਮਾੜਾ ਆ ਗਿਆ। ਸਹੈਨਸੀਲਤਾ ਨਹੀਂ ਰਹਿ ਗਈ ਕਿਸੇ ਵੀ ਇਨਸਾਨ ਵਿੱਚ 😢

    • @FANofBhagatSingh-lo8vw
      @FANofBhagatSingh-lo8vw 9 วันที่ผ่านมา

      Hor suno, Pind Sara Gangland Baniya 😂😂😂 hun lao swaad gangland de , jado jwaan bachiya da khoon naliya vich vehnda dikh da aa

  • @KawaljitKaur-fh9cx
    @KawaljitKaur-fh9cx 9 วันที่ผ่านมา +18

    ਵਾਹਿਗੁਰੂ ਜੀ ਮਿਹਰ ਕਰੇ ਕੀ ਹੋ ਰਿਹਾ ਪੰਜਾਬ ਵਿਚ ਹਰ ਦਿਨ ਲੜਾਈਆਂ ਝਗੜੇ ਕੁਝ ਏਦਾਮਰ ਰਹੇ ਹਨ ਕੁਝ ਨਸ਼ਿਆਂ ਨਾਲ

  • @narindermasoun1339
    @narindermasoun1339 9 วันที่ผ่านมา +26

    ਜਬ ਕੁੱਝ ਏਥੇ ਹੀ ਰਹਿ ਗਿਆ,,ਜਿੰਦਗੀ ਮੁੜ ਕੇ ਵਾਪਸ ਨਹੀਂ ਆਉਣੀ

  • @triloksingh7552
    @triloksingh7552 9 วันที่ผ่านมา +9

    ਬਹੁਤ ਹੀ ਦੁੱਖਦਾਈ ਘਟਨਾ ਕੀ ਲੈ ਜਾਣਾਂ ਸੱਜਣੋਂ

  • @Funnymasala15
    @Funnymasala15 9 วันที่ผ่านมา +9

    ਹੁਣ ਉਪਰ ਜਾ ਕੇ ਨੱਕੇ ਮੋੜੋ😂😂

  • @SANDEEPSINGHBADESHA
    @SANDEEPSINGHBADESHA 9 วันที่ผ่านมา +7

    ਵਾਹਿਗੁਰੂ ਮੇਹਰ ਕਰੇ ਆਪਣੇ ਹੀ ਆਪਣਿਆਂ ਦੇ ਦੁਸ਼ਮਣ ਬਣ ਗਏ ਤੀਜੀ ਜੰਗ ਪਾਣੀ ਪਿੱਛੇ ਲੱਗ ਗਈ ਆ

  • @sukhgill3800
    @sukhgill3800 9 วันที่ผ่านมา +8

    ਚੁਲਿਆ ਚ ਘਾਹ ਉਗ ਜਾਦਾ ਹੈ ਪਰ ਲੋਕ ਨਹੀ ਸਮਝੇ ਪਤਾ ਨਹੀ ਕਦੋ ਸਮਝਣਗੇ ਸਾਰੀ ਉਮਰ ਜੇਲ ਚ ਰੁਲ ਜਾਣਗੇ ਮਰਨ ਵਾਲੇ ਕਦੇ ਵਾਪਸ ਨਹੀ ਆਉਦੇ

  • @user-kt4om7zf4y
    @user-kt4om7zf4y 9 วันที่ผ่านมา +7

    ਵਾਹਿਗੁਰੂ ਨਿਮਰਤਾ ਬਖਸ਼ ਵਾਹਿਗੁਰੂ ਸੁਮੱਤ ਬਖਸ਼ੇ ਅਕਲ ਬੁਧੀ ਬਖਸ਼ੇ ਵਾਹਿਗੁਰੂ ਪਰੇਮ ਪਿਆਰ ਤੁਫਾਕ ਬਖਸ਼ ਲੋੋਕੋ ਗੁਆਂਢੀ ਤਾਂ ਅੱਧਾ ਘਰ ਹੁੰਦੇ ਦੁੱਖ ਸੁੱਖ ਵਿੱਚ ਭਜ ਕੇ ਆ ਖੜਦੇ ਨੇ ਰਿਸ਼ਤੇਦਾਰ ਨੇ ਚਲ ਆਉਣਾ ਹੁੰਦਾ ਸੰਭਲੋ ਭਾਈ ਗੁੱਸੇ ਨੂੰ ਮਾਰਨ ਲਈ ਗੁਰ ਘਰ ਸੇਵਾ ਕਰ ਲੋ ਪਾਣੀ ਚੰਦ ਦਿਨਾਂ ਦੀ ਖੇਡ ਹੈ ਧਰਤੀ ਥੱਲੇ ਪਾਣੀ ਮੁੱਕ ਚੱਲਿਆ ਬਾਈ ਆਂਢੀ ਗੁਆਂਢੀ ਰਲਕੇ ਬੂਟੇ ਲਾਉ ਸਰਬੱਤ ਦਾ ਭਲਾ ਹੋ ਜੂ❤🙏😢ਲੜੋ ਮੱਤ😢😢😢

  • @SinghGill7878
    @SinghGill7878 9 วันที่ผ่านมา +12

    ਜੰਗਲ ਰਾਜ ਆ ਪੰਜਾਬ ਚ ਕੋਈ ਦਿਨ ਐਸਾ ਨਹੀਂ ਜਦੋ ਵੱਢ ਟੁੱਕ ਤੇ ਕਤਲ ਨਹੀਂ ਹੁੰਦੇ ਸਰਕਾਰ ਨਾਮ ਦੀ ਕੋਈ ਚੀਜ ਨਹੀਂ

    • @reshamsingh8745
      @reshamsingh8745 9 วันที่ผ่านมา +1

      Sarkar da koi roll nai ih fukre kola da kam hai

    • @baldevsingh3568
      @baldevsingh3568 9 วันที่ผ่านมา +1

      Niji ladayi vich sarkar ki kru

    • @sarbjeetsingh1192
      @sarbjeetsingh1192 9 วันที่ผ่านมา +1

      ਪਰਸ਼ਾਸ਼ਨ, ਸੁੱਤਾ ਪਿਆ ਜੀ

    • @sarbjeetsingh1192
      @sarbjeetsingh1192 9 วันที่ผ่านมา +1

      ​@@reshamsingh8745ਆਹੋ, ਹੁਨ ਥਾਣੇ, ਕਚਹਿਰੀਆਂ, ਵਕੀਲ, ਹਸਪਤਾਲ ਸਭ ਦਾ ਖਰਚਾ v ਚਲਾਉਣਾ।
      ਪਰਸ਼ਾਸ਼ਨ ਜੇ ਸਖ਼ਤੀ ਨਾਲ ਕਾਨੂੰਨ ਰੱਖੇ, ਤੇ ਅਮਲ ਕਰੇ ਤਾਂ ਅਜੇਹੀ ਘਟਨਾ ਵਾਪਰ ਨਈ ਸੱਕਦੀ।

    • @RavinderSingh-by2qr
      @RavinderSingh-by2qr 9 วันที่ผ่านมา

      ​@@sarbjeetsingh1192yr dimaag na gl kri di hundi ae govt hun loka de ghr baith je mnla eh case hoyea ta govt nu pta si ehna eh harkat krni ae veer koi kujh nhi kr skda ehna glla che

  • @JASSISINGH-hg4in
    @JASSISINGH-hg4in 9 วันที่ผ่านมา +6

    ਇਹ ਹੋ ਕੀ ਰਿਹਾ ਪੰਜਾਬ ਦੇ ਵਿੱਚ ਪਤਾ ਨਹੀਂ ਚੱਲ ਰਿਹਾ

  • @GurjeetSingh-ry5mf
    @GurjeetSingh-ry5mf 9 วันที่ผ่านมา +18

    ਤੁਸੀ ਪਹਿਲਾ ਪਿੰਡ ਸਹਿਰ ਦਾ ਨਾਮ ਦੱਸਿਆ ਕਰੋ ਹੰਕਾਰ ਹੀ ਮਾਰ ਲੈਦਾ ਬਹਿਕੇ ਵੀ ਮਾਮਲਾ ਸੂਲਝਾਇਆ ਜਾ ਸਕਦਾ ਸੀ ਸਿਆਣਪ ਹੀ ਸਭ ਵੱਡੀ ਤੋ ਹੁੰਦੀ ਹੈ ਕਿੰਨੇ ਹੀ ਘਰ ਉਜਾੜ ਦਿੱਤੇ ਕੀ ਨਿੱਕਲਿਆ ਕੂਝ ਨੀ ਲੱਖ ਵਾਰੀ ਸੋਚੋ ਹੋਣੀ ਰੁੱਕ ਜਾਦੀਆ

    • @ParleenkaurBhullar
      @ParleenkaurBhullar 6 วันที่ผ่านมา

      Bhaji pind vithva c Shamsher singh huna da and ohna di Kafi tym toh hi ldayi chldi aa rahi ae

  • @DHILODHSAAB1257
    @DHILODHSAAB1257 9 วันที่ผ่านมา +4

    ਕੀ ਹੋ ਰਿਹਾ ਪੰਜਾਬ ਚੇ
    ਆਮ ਬੰਦਾ ਇਸ ਵੇਲੇ ਪੰਜਾਬ ਚੇ ਸੁਰੱਖਿਅਤ ਨੀ ਹੇਗਾ
    ਪੰਜਾਬ ਸਰਕਾਰ ਸਿਸਟਮ ਸਬ ਫੇਲ ਆ !

    • @jatt.isjatt
      @jatt.isjatt 9 วันที่ผ่านมา +1

      ਲੈ ਦੱਸੋ..ਢਿੱਲੋਂ ਸਾਬ..!
      ਘਰੇਲੂ ਪਰਿਵਾਰ ਦੇ ਕਲੇਸ਼ ਚ ਸਰਕਾਰ ਦਾ ਕੀ ਦੋਸ਼..ਐ! ਕਿਤੇ ਨਾਂ ਕਿਤੇ ਦੋਸ਼ੀ ਪੁਰਾਣੀਆਂ ਸਰਕਾਰਾਂ ਦੇ ਉਹ ਮੰਤਰੀ ਨੇ ਜਿੰਨਾ ਨੇ ਅੰਨ੍ਹੇਵਾਹ ਲਾਇਸੈਂਸ ਇਸ਼ੂ ਕੀਤੇ ਨੇ..🤔

  • @havensanjeev7847
    @havensanjeev7847 9 วันที่ผ่านมา

    ਜਿਹੜੇ ਜਿਹੜੇ ਮੈਂਬਰ ਇਸ ਘਟਨਾ ਵਿੱਚ ਸ਼ਾਮਲ ਸੀ
    ਜਿਹੜੇ ਬੱਚੇ ਗਏ, ਉਹਨਾ ਨੂੰ ਵੀ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।
    ਸਰਕਾਰਾਂ ਨੂੰ ਇਹੋ ਜਿਹੇ ਲੋਕਾਂ ਲਈ ਸਖ਼ਤ ਤੋਂ ਸਖ਼ਤ ਕਾਨੂੰਨ ਬਣਾਏ
    ਤਾਂ ਜੋ ਹੋਰ ਲੋਕਾਂ ਕੋਈ ਵੀ ਜੁਰਮ ਕਰਨ ਤੋਂ ਪਹਿਲਾਂ
    ਸੋ ਬਾਰ ਸੋਚੇ।

  • @jagdevkaur3144
    @jagdevkaur3144 9 วันที่ผ่านมา +10

    ਐ ਤਾਂ ਦੱਸ ਦੇ ਕਾਕਾ ਇਹ ਘਟਨਾ ਹੈ ਕਿਥੇ ਦੀ ਐ

  • @harrykhiva9425
    @harrykhiva9425 9 วันที่ผ่านมา +24

    ਪੰਜਾਬ ਸਿਆਂ ਕਿੱਧਰ ਨੂੰ ਚਲ ਪਿਆਂ 😢

    • @lovepreetlabbu3319
      @lovepreetlabbu3319 9 วันที่ผ่านมา +1

      😢

    • @pritpalsingh3019
      @pritpalsingh3019 9 วันที่ผ่านมา

      Jidhar nu mootpal ne chalauna

    • @Zgurwinder15798
      @Zgurwinder15798 9 วันที่ผ่านมา

      Punjab ni chleya sarkara ne aitho de system ne punjab barwaad kita

  • @gulshanattri9833
    @gulshanattri9833 9 วันที่ผ่านมา +3

    ਪਾਕਿਸਤਾਨ ਤੋ ਵੀ ਮਾੜੇ ਹਾਲਤ ਹੋਗੇ ਪੰਜਾਬ ਦੇ

  • @rajwinderdhillon8034
    @rajwinderdhillon8034 9 วันที่ผ่านมา +3

    ਪੰਜਾਬ ਚ ਪੂਰਾ ਗੁੰਡਾਰਾਜ ਬਣਾਤਾ ਮਾਨ ਗੱਪੀ ਨੇ

  • @user-md2hn6hg5t
    @user-md2hn6hg5t 9 วันที่ผ่านมา +1

    Waheguru ji Waheguru ji Waheguru ji Waheguru ji

  • @Alfred_554
    @Alfred_554 9 วันที่ผ่านมา +4

    ਇਹ ਫਾਇਰਿੰਗ AK 47 ਨਾਲ ਹੋਈ ਹੈ ???

  • @shivanisharma5562
    @shivanisharma5562 9 วันที่ผ่านมา +2

    ਪੰਜਾਬ ਵਿੱਚ ਗੁੰਡਾ ਗਰਦੀ ਤੇ ਰਿਸ਼ਵਤ ਖੋਰੀ ਬੰਦ ਹੋਣੀ ਚਾਹੀਦੀ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

  • @prasasjitbauri6730
    @prasasjitbauri6730 9 วันที่ผ่านมา +3

    Youth of the punjab protect punjab from pakistan

  • @rupinderdhillon9990
    @rupinderdhillon9990 8 วันที่ผ่านมา

    ਨੋਜਵਾਨ ਤਾ ਪਹਿਲਾ ਹੀ ਕੋਈ ਨਹੀਂ ਦਿਸਦਾ ਪੰਜਾਬ ਵਿੱਚ

  • @-LK-movies
    @-LK-movies 9 วันที่ผ่านมา

    ਇਹ ਉਹੀ ਲੋਕ ਕਰਦੇ ਨੇ ਜਿਹੜੇ ਰੱਬ ਨੂੰ ਭੁੱਲ ਚੁੱਕੇ ਨੇ ਬਹੁਤ ਸ਼ਰਮਨਾਕ ਨਾ ਮਾਂ ਬਾਪ ਦਾ ਖਿਆਲ ਤੇ ਦੂਸਰਿਆਂ ਦੀ ਜਿੰਦਗੀ ਨੂੰ ਵੀ ਖ਼ਤਰੇ ਚ ਪਾਇਆ. ਇਕ ਦੂਜੇ ਨੂੰ ਮਾਰ ਕੇ ਕੀ ਮਿਲ ਗਿਆ

  • @user-bh6bm6wg8m
    @user-bh6bm6wg8m 7 วันที่ผ่านมา

    😢ਬਹੁਤ ਬੁਰੀ ਖਬਰ

  • @Harmail-qk2om
    @Harmail-qk2om 8 วันที่ผ่านมา

    ਕਾਨੂੰਨ ਤਕੜੇ ਹੋਣੇ ਚਾਹੀਦੇ ਨੇ ਅੱਜ ਕੱਲ ਦੇ ਟਾਈਮ ਵਿੱਚ ਕਿਸੇ ਨੂੰ ਸਰਕਾਰ ਦਾ ਡਰ ਨਹੀਂ ਕਾਨੂੰਨ ਦਾ ਡਰ ਨਹੀਂ ਕਾਨੂੰਨ ਹੋਣ ਸਾਊਦੀ ਅਰਬ ਵਰਗੇ ਮੈਂ ਤਾਂ ਕਹਿਨਾ ਹਾਂ ਕਿਸੇ ਇੱਕ ਰਾਜੇ ਦਾ ਰਾਜ ਹੋਣਾ ਚਾਹੀਦਾ ਪ੍ਰਧਾਨ ਮੰਤਰੀ ਦੀ ਜਗ੍ਹਾ ਤੇ ਇੱਕ ਬੰਦਾ ਕਿੰਨਾ ਖਾ ਲੂਗਾ ਪੰਜ ਸਾਲ ਖਾਊ 10 ਸਾਲ ਖਾਓ 20 ਸਾਲ ਖਾਊ ਕਦੇ ਤਾਂ ਸੋਚੋ ਕਿ ਮੈਂ ਆਪਣੇ ਦੇਸ਼ ਦਾ ਕੁਝ ਕਰਾਂ ਕਾਨੂੰਨ ਸਖਤ ਹੋਣੇ ਚਾਹੀਦੇ ਹਨ ਚਾਹੇ ਕੋਈ ਵੀ ਹੋਵੇ ਗਲਤੀ ਕਿਸੇ ਨੇ ਵੀ ਕੀਤੀ ਹੋਵੇ ਸਜਾ ਸਭ ਨੂੰ ਬਰਾਬਰ ਮਿਲਣੀ ਚਾਹੀਦੀ ਹੈ

  • @j.l.clairelecturer5816
    @j.l.clairelecturer5816 9 วันที่ผ่านมา +3

    Bahut mari ghatna, oh vi free electricity , water and even rainy season, eh fir vi pani badle

  • @sukhgill3800
    @sukhgill3800 9 วันที่ผ่านมา +3

    Eh a loka nu puche ke hu pani poora ho gya sari life jail ch lang jani ha ki ho gya wh a loka nu

  • @Rajkumar10101
    @Rajkumar10101 9 วันที่ผ่านมา

    ਹੋਰ ਬਣਾਲੋ ਆਮ ਆਦਮੀ ਪਾਰਟੀ ਦੀ ਸਰਕਾਰ 🏴‍☠️😡

  • @puttsardarade5340
    @puttsardarade5340 9 วันที่ผ่านมา +2

    Good Jatt kom

  • @GurmailSingh-mi4th
    @GurmailSingh-mi4th 9 วันที่ผ่านมา

    ਇਹ ਜਿਹੜਾ ਜੱਟ ਨਾਮ ਦਾ ਜੀਵ ਇਨਸਾਨਾਂ ਦੇ ਅੰਦਰ ਵੜ ਗਿਆ ਬਸ ਉਹੀ ਨਹੀਂ ਇਹਨਾਂ ਨੂੰ ਜੀਣ ਦਿੰਦਾ ਹੁਣ ਜਿਨਾਂ ਦੇ ਘਰਾਂ ਦੇ ਚਿਰਾਗ ਬੁੱਝ
    ਗਏ ਉਹਨਾਂ ਨੂੰ ਪੁੱਛ ਕੇ ਦੇਖੋ ਕੀ ਹਾਲ ਉਨ੍ਹਾਂ ਦਾ ਤੇ ਕੀ ਬੀਤ ਰਹੀ ਆ ਉਨ੍ਹਾਂ ਤੇ

  • @rupinderdhillon9990
    @rupinderdhillon9990 8 วันที่ผ่านมา

    ਲੈ ਦੱਸ ਕੀ ਯਾਰ ਇਹ ਇੱਕ ਧਰਤੀ ਦੇ ਜਾਏ ਕਰਕੀ ਰਹੇ ਆ

  • @jagwantsingh7921
    @jagwantsingh7921 9 วันที่ผ่านมา

    ਜਰੂਰ ਅਨਪੜ ਹੋਣਗੇ

  • @user-tr7vu3ew2l
    @user-tr7vu3ew2l 9 วันที่ผ่านมา +2

    Gurdaspur

  • @amritpal3925
    @amritpal3925 9 วันที่ผ่านมา +1

    Waheguru Ji Mehar karo Punjab te....

    • @talwindersingh463
      @talwindersingh463 9 วันที่ผ่านมา

      Hali. Bate. Chod. Gardar. Lok. Khalistan. Banan. Nu. Ferde. Ne. Talvani. 👹. Gunde 👹

  • @Kamaljit270
    @Kamaljit270 9 วันที่ผ่านมา +1

    Waheguru ji 🙏

  • @ranjitmalhi1773
    @ranjitmalhi1773 9 วันที่ผ่านมา

    ਪੰਜਾਬ ਦੇ ਸਾਹਨ ਜੱਟ

  • @bakshishram1987
    @bakshishram1987 8 วันที่ผ่านมา

    Behar ban gya punjab

  • @GurjeetSingh-jk9rp
    @GurjeetSingh-jk9rp 9 วันที่ผ่านมา

    Bahut vdia kmm rhe ho kithe milke sarkar nal ladna c apas ch ldo te mro

  • @kawaljitsinghkaka39
    @kawaljitsinghkaka39 8 วันที่ผ่านมา

    Wa ji wa wehguru ji

  • @baldivsingh8675
    @baldivsingh8675 9 วันที่ผ่านมา

    😢Very sad tragedy for everyone 😢

  • @kulbirsingh4238
    @kulbirsingh4238 9 วันที่ผ่านมา +1

    ਪਾਣੀ ਪੈਲੀਆਂ ਉਥੇ ਹੀ ਰਹਿ ਗਈਆਂ
    ਕਿਉਂ ਇੰਝ ਇਥੋਂ ਤੱਕ ਪਹੁੰਚ ਜਾਂਦੇ ਹੋ ਮਰਨ ਮਰਾਉਣ ਤੱਕ
    ਬਹੁਤ ਮਾੜੀ ਗੱਲ ਹੈ ਕਿ

  • @PankajKumar-tu6ny
    @PankajKumar-tu6ny 9 วันที่ผ่านมา

    AAN WALE TIME TE PEEN WALE PANI LE V EHO JE HE HAMLE V HONGE. ❤PANI BACHAO JIVAN BACHAO❤

  • @GurwinderSingh-nj1xc
    @GurwinderSingh-nj1xc 9 วันที่ผ่านมา

    Waheguru ji

  • @AjitSingh-mn6er
    @AjitSingh-mn6er 9 วันที่ผ่านมา

    Place of incident not told where it happened.

  • @shallysandhu7459
    @shallysandhu7459 9 วันที่ผ่านมา

    Punjab da Rabb Rakha hun te...hun te Punjab shadan vich he pale mansi hai...

    • @ranapartap1501
      @ranapartap1501 9 วันที่ผ่านมา

      RSS modi shah Raaaa responsible for this

  • @user-oy1jx3pe4y
    @user-oy1jx3pe4y 9 วันที่ผ่านมา

    So sad

  • @amrindersingh8210
    @amrindersingh8210 9 วันที่ผ่านมา

    ਜਣਾ ਖਣਾ ਅਸਲੇ ਦਾ ਲਾਇਸੈਂਸ ਬਣਵਾਈ ਫਿਰਦਾ ਸਰਕਾਰ ਨੂੰ ਲਾਇਸੈਂਸ ਰੱਦ ਕਰਨੇ ਚਾਹੀਦੇ ਹਨ ਪਤਾ ਨੀ ਲੋਕਾਂ ਦੇ ਦਿਮਾਗ ਨੂੰ ਕੀ ਹੋਇਆ ਪਿਆ

  • @neerubajwa66
    @neerubajwa66 9 วันที่ผ่านมา

    Punjab daa jloos kdd dita esde jayea ne bahut dukh hunda

  • @lachhmandass9840
    @lachhmandass9840 9 วันที่ผ่านมา

    Dhan Guru RAM Dass ge

  • @TaraChand-go3xm
    @TaraChand-go3xm 9 วันที่ผ่านมา

    So, sad wahe guru ji🙏🙏🙏

  • @KamalSingh-td8sk
    @KamalSingh-td8sk 9 วันที่ผ่านมา

    ਵਾਹ ਜੀ ਵਾਹ ਇਕ ਧਿਰ ਮਰਗੀ ਦੂਜੇ ਜੇਲ ਜਾਣਗੇ ਪਾਣੀ ਕੋਣ ਲਾਉ

  • @tiger-rn9mj
    @tiger-rn9mj 9 วันที่ผ่านมา

    Chalo sahi hai kam nibrya. Hankari look da ih hi hashar hunda

  • @user-zp7id7bj8c
    @user-zp7id7bj8c 9 วันที่ผ่านมา +1

    Wehagurji wehagurji wehagurji wehagurji wehagurji

  • @manmohansingh271
    @manmohansingh271 9 วันที่ผ่านมา

    So sad people they can understand now they get water

  • @azadsingh8717
    @azadsingh8717 9 วันที่ผ่านมา

    Paji eh pani piche nhi lagda menu paji
    Eh lagda himachal to kuj lokk aye hune

    • @ParleenkaurBhullar
      @ParleenkaurBhullar 6 วันที่ผ่านมา

      Nhi bhaji ehh pani toh hi hoyi c ldayi sade ristedar ne 2 jina di death hoyi ae

  • @dewarkanath2853
    @dewarkanath2853 9 วันที่ผ่านมา

    E ta AK47 de burst lagde ne. Matlab punjab ch Pakistani asla fer pahuch gya e, Punjab nu lahu luhaan karan aste. e jaan pani ne ni lai, nafrat ne lai jedi doma pakha bich kise purani gal te si.

  • @paramjitsingh769
    @paramjitsingh769 9 วันที่ผ่านมา

    ਕਿੰਨਾ bakwas ਰਿਪੋਰਟਿੰਗ ਕਰ ਰਹੇ ਜਿਹੜਾ ground zero ਤੋਂ ਬੋਲ ਰਹੇ ਹਨ ਉਹਨਾਂ ਨੂੰ ਗੱਲ ਹੀ ਨਹੀਂ ਕਰਨ ਦਿੱਤੀ ਹੈ

  • @kawaljitsinghkaka39
    @kawaljitsinghkaka39 8 วันที่ผ่านมา

    Pani ਲੋਨਾ ਕਰਕੇ ਕੇ ਗੋਲੀ ਚਲਤਾਈ ਫੋਟ ਲੰਤ ਇਨਾ ਲੋਕਾ ਦਾ

  • @Andhbhgto_ka-Jeejaji
    @Andhbhgto_ka-Jeejaji 9 วันที่ผ่านมา

    Air gun thi kya🤔 kiu ki bullet proof to yeh gadi hai nhi... to bulleta aar paar kiu nhi hui, hr koi bina knowledge ek hlka sa smartphone and headphones ka mic bna kr reporters bn jate hai aj kl

  • @manmohansingh7188
    @manmohansingh7188 9 วันที่ผ่านมา

    Paani hi paani 🙏🙏🙏

  • @user-zt5si1lc4j
    @user-zt5si1lc4j 9 วันที่ผ่านมา +1

    Kise nu koi dar nahin

  • @TarsemSingh-cw2pk
    @TarsemSingh-cw2pk 9 วันที่ผ่านมา

    Lokan de damag vekho lok te evn koment karde jiven mukh mantri kolo order le k gay hunde a

  • @amarjitpannu9357
    @amarjitpannu9357 9 วันที่ผ่านมา

    😢

  • @jagdevkaur3144
    @jagdevkaur3144 9 วันที่ผ่านมา +4

    ਜਦੋਂ ਦੀ ਆ ਨਿਕੰਮੀ ਸਰਕਾਰ ਬਣੀ ਐ ਇਹੀ ਕੁਝ ਰੋਜ਼ ਦੇਖਦੇ ਸੁਣਦੇ ਆਏ ਹਾਂ😢😢😢

    • @baldevsingh3568
      @baldevsingh3568 9 วันที่ผ่านมา +1

      Sarkar da ki kasur es vich niji ladayi hai

    • @vivekarora4033
      @vivekarora4033 9 วันที่ผ่านมา

      Right ji

  • @dharmindersekhon
    @dharmindersekhon 9 วันที่ผ่านมา +1

    ਸਿੱਖ ਆਪਸ ਵਿੱਚ ਲੜ ਕੇ ਮਰ ਰਹੇ ਨੇ। ਕਾਸ਼ ਏਨਾ ਜੋਰ ਸਿੱਖੀ ਦੇ ਦੁਸ਼ਮਣਾਂ ਖਿਲਾਫ ਲਾਇਆ ਹੁੰਦਾ।

  • @VeerSingh-q6g
    @VeerSingh-q6g 9 วันที่ผ่านมา +3

    ਕਿੱਥੋਂ ਦੀ ਖਬਰ

    • @gurdeepsingh1126
      @gurdeepsingh1126 9 วันที่ผ่านมา

      ਜਿਲ੍ਹਾ ਗੁਰਦਾਸਪੁਰ ਬਲਾਕ ਸ਼੍ਰੀ ਹਰਗੋਬਿੰਦ ਪੁਰ ਪਿੰਡ ਵਿਠਵਾਂ ਦੇ ਲੋਕ ਨੇ ਵਾਰਦਾਤ ਲਾਈਟਾ ਵਾਲੇ ਚੋਕ ਚ ਹੋਈ

  • @bikramjitsingh726
    @bikramjitsingh726 9 วันที่ผ่านมา

    Eh Ruler's supporting behind to spoil harmony environment of Punjab

  • @jaswinderjaswinderdeol2847
    @jaswinderjaswinderdeol2847 9 วันที่ผ่านมา

    Very nice

  • @paramjitsingh8538
    @paramjitsingh8538 9 วันที่ผ่านมา

    😮

  • @harbhajansuman9082
    @harbhajansuman9082 9 วันที่ผ่านมา

    Crime peshawar loc han ho in court see who are these so much crowd. S. Kapoor Singh was angered with the hm then
    H
    M wrote to mr charge cm of of punjab

  • @rajujain8738
    @rajujain8738 9 วันที่ผ่านมา

    HUN PANI LAG GIYA KE NHI LAGGEA

  • @ravindersinghbhatti2781
    @ravindersinghbhatti2781 9 วันที่ผ่านมา

    Punjab ch crime wad geya hai Punjab police nu sakht aaction Lena chahida

  • @rbhrakha5514
    @rbhrakha5514 9 วันที่ผ่านมา

    ਅਗ 🔥 ਹਾਣੀਆ ਨੇ ਪਾਣੀਆ ਨੂੰ ਲਾਈ ਰਾਤ ਨੂੰ ll

  • @Aashish.....
    @Aashish..... 9 วันที่ผ่านมา

    Goliya naal alto di chadar ta fati nai …

  • @singarasingh8104
    @singarasingh8104 9 วันที่ผ่านมา

    ਸਰਕਾਰ ਦਾ ਕੀ ਕਸੂਰ ਹੈ।

  • @kulbirsingh5262
    @kulbirsingh5262 9 วันที่ผ่านมา

    Congratulations sare punjabiyan nu hun ta akal to kam lay lo pani lyi marn marn taq gal pahunch gyi age ki bnuga

  • @tejikaur9582
    @tejikaur9582 9 วันที่ผ่านมา

    Aap party khdi C Canada bnana a 🙏 Italy

    • @gopiraj2573
      @gopiraj2573 9 วันที่ผ่านมา

      Ban ta gya canada italy othe v ta eda e goli chaldi a . Italian mafiaa ware ni pata tuhanu

  • @HarjinderSingh-hg8hz
    @HarjinderSingh-hg8hz 9 วันที่ผ่านมา

    It is just like two gangs one from jeona maur group and the other as doger group

  • @manishbhat2466
    @manishbhat2466 9 วันที่ผ่านมา

    Kanoon prashaasan fail Punjab mae

  • @tajinderkaur0074
    @tajinderkaur0074 9 วันที่ผ่านมา

    Sabar h ni hun ki mil jana

  • @Inderjtbhaght
    @Inderjtbhaght 9 วันที่ผ่านมา

    La lyo pani hun dono Family

  • @rajvirsingh1545
    @rajvirsingh1545 9 วันที่ผ่านมา +1

    Ena kol asla kitho. Aa. Janda. Sarkar ki kar. Rahi. Baki veero. Punjab. Nu ki hoi. Janda. Ehe. Keri. Bahaduri. Wal gal hai. Bhai nu Bhai. Mari. Janda. 😢😢😢😢😢😢😢

  • @kawalpreetkaur3610
    @kawalpreetkaur3610 9 วันที่ผ่านมา

    ke ho raha loka nu 🤔🤔🤔🤔

  • @GurmukhSingh-yc1yl
    @GurmukhSingh-yc1yl 9 วันที่ผ่านมา

    Ke millya janna sub ne hun la lau pany

  • @lachhmandass9840
    @lachhmandass9840 9 วันที่ผ่านมา

    Bhoot marri gatna hoi Hai ge Ghar Barbad hoo gye Bachia da ke kassur Hai ge

  • @AshdeepSingh-nh5cz
    @AshdeepSingh-nh5cz 9 วันที่ผ่านมา

    Good pani Lavo upar

  • @jaskarandas8351
    @jaskarandas8351 9 วันที่ผ่านมา

    Honi har mitawe kon bas hun jamana pata ni kida da ho gya koi kise de sunda hi nahi pani da rola c pind panchayat hal kardi hun ki milya

  • @ShoibhKhan-si6wq
    @ShoibhKhan-si6wq 9 วันที่ผ่านมา

    Koi badi Gal nahi Punjabi Jat Sikh bhai ki liye normal baat hai.Vaheguru kalsla

  • @meharphillips3664
    @meharphillips3664 9 วันที่ผ่านมา

    ਰਹਿੰਦੇ ਖੁੰਦੇ ਜਟ ਆਪਸ ਵਿੱਚ ਲੜਕੇ ਮਰੀ ਜਾਂਦੇ ।

  • @HarjinderSingh-hg8hz
    @HarjinderSingh-hg8hz 9 วันที่ผ่านมา

    Punjabi jats are not afraid of death, they call death, massi jee

  • @user-ri7gz3tb3o
    @user-ri7gz3tb3o 9 วันที่ผ่านมา

    Dhallean na Punjab ch atthvad fla rakhea bank da krka ne mordea aslea Lee jandea

  • @user-eb7wo5fm5q
    @user-eb7wo5fm5q 9 วันที่ผ่านมา

    Lok rab nu bhul gaye kalyug da time chal riha hai

  • @ranamelodymakers4916
    @ranamelodymakers4916 9 วันที่ผ่านมา

    Punjab ch law & order khatam

  • @ayeshasidhu5519
    @ayeshasidhu5519 9 วันที่ผ่านมา

    Eins hankar 4 mauta gussa ghat karo rub tha na ĺao tabber rul jan gay sub eithi reh jana

  • @avtarbanger9003
    @avtarbanger9003 9 วันที่ผ่านมา

    Sarkar da koi kasoor nhi,koi ni dasda sarkar nu k oh aah kujh karn wale hn,baki sb jande aa ke kujh loke dusriyan to sb kujh khoh laina,lutt laina chahunde hn,chahe oh dhan hove,jmeen jaedad hove,ja pani hove,jdo lutti ja rhi dhir virodh kardi aa ,ta eho kujh vaperda.......

  • @padamnabhsharma7149
    @padamnabhsharma7149 9 วันที่ผ่านมา

    Panjab wich agey agey eho kuchh hi hona va
    Chalo dujeya nu maaran to tey eh changa va
    aapas wich hi lar lar maran

  • @sukhdevsukh4625
    @sukhdevsukh4625 9 วันที่ผ่านมา

    Paa lavoooo hor vota. ..bhand nu

  • @SatnamSingh-jo7ci
    @SatnamSingh-jo7ci 9 วันที่ผ่านมา

    30 sacond da gussa bande nu zindagi bhar lyi rol dinda