Mansa News | ਪਤਨੀ ਕਰ ਰਹੀ ਸੀ ਗਲਤ ਕੰਮ, ਪਤੀ ਨੇ ਕਰ 'ਤਾ ਕਤਲ | Wife Murder | Police | Latest | N18V

แชร์
ฝัง
  • เผยแพร่เมื่อ 2 ก.ค. 2024
  • Mansa News | ਪਤਨੀ ਕਰ ਰਹੀ ਸੀ ਗਲਤ ਕੰਮ, ਪਤੀ ਨੇ ਕਰ 'ਤਾ ਕਤਲ | Wife Murder | Police | Latest | N18V
    #mansanews #news18punjab #punjabpolice #crimenews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 116

  • @ManjeetKaur-dt4zv
    @ManjeetKaur-dt4zv 28 วันที่ผ่านมา +97

    ਧੰਨਵਾਦ ਪਿੰਡ ਵਾਲਿਆਂ ਦਾ. . ਪਹਿਲਾ ਉਦੈਵੀਰ ਦੇ ਪਰਿਵਾਰ ਨਾਲ ਪਿੰਡ ਵਾਲੇ ਇਕਜੁੱਟ ਹੋ ਕੇ ਨਾਲ ਖੜੇ.ਪਿੰਡ ਵਿਚ ਇਸ ਤਰ੍ਹਾਂ ਹੀ ਏਕਾ ਬਣਿਆ ਰਹੇ

  • @GurwinderKang-im8mm
    @GurwinderKang-im8mm 25 วันที่ผ่านมา +13

    ਬਹੁਤ ਹੀ ਵਧੀਆ ਸੋਚ ਪਿੰਡ ਦੀ 👍👍

  • @gurchransingh5674
    @gurchransingh5674 28 วันที่ผ่านมา +60

    ਧੰਨਵਾਦ ਦਿਲੋ ਸਲੂਟ ਪਿੰਡ ਵਾਲਿਆ ਦਾ

  • @baljinderkaur3083
    @baljinderkaur3083 27 วันที่ผ่านมา +31

    ਪਿੰਡ ਵਾਸੀਆਂ ਨੂੰ ਸਲੂਟ ਹੈ।ਇਹੋ ਜਿਹੀਆ ਜਨਾਨੀਆਂ ਨੂੰ ਇਸੇ ਤਰ੍ਹਾਂ ਹੀ ਮਾਰਨਾ ਚਾਹੀਦਾ।ਇਕ ਸਰਕਾਰ ਨੇ ਇਹ ਕਾਨੂੰਨ ਬਣਾ ਕੇ ਚੰਗਾ ਨਹੀਂ ਕੀਤਾ ਕਿ ਰਿਲੇਸ਼ਨ ਵਿਚ ਰਹਿ ਸਕਦਾ ਕੋਈ ਵੀ।ਜੇ ਰਿਲੇਸ਼ਨ ਵਿਚ ਰਹਿਣਾ ਤਾਂ ਫਿਰ ਪਤੀ ਪਤਨੀ ਜਾਂ ਵਿਆਹ ਦਾ ਤਾਂ ਕੋਈ ਮਤਲਬ ਨਹੀਂ ਰਹਿ ਜਾਂਦਾ।

  • @kulvindersarao5221
    @kulvindersarao5221 27 วันที่ผ่านมา +23

    ਵਾਹਿਗੁਰੂ ਪਿੰਡ ਦਾ ਏਕਾ ਬਨਾਈ ਰੱਖੇ

  • @karamsingh8139
    @karamsingh8139 27 วันที่ผ่านมา +23

    ਸਲੂਟ ਆ ਪਿੰਡ ਦੇ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਸਹੀ ਨੂੰ ਸਹੀ ਕਹਿਣਾ ਈ ਨੀ ਚਾਹੀਦਾ,ਸਹੀ ਦੀ ਡੱਟ ਕੇ ਮੱਦਦ ਵੀ ਕਰਨੀ ਚਾਹੀਦੀ ਹੈ।

  • @SukhjeetSingh-sb1uf
    @SukhjeetSingh-sb1uf 26 วันที่ผ่านมา +10

    ਬਹੁਤ ਵਧੀਆ ਕੀਤਾ ਵੈਰੀ ਗੁੱਡ ਇਹੋ ਜਿਹੀਆਂ ਨਾਲ ਇਹੋ ਜਿਹਾ ਕੁਝ ਹੀ ਹੋਣਾ ਚਾਹੀਦਾ ਹੈ ਬਹੁਤ ਵਧੀਆ ਕੀਤਾ ਧੰਨਵਾਦ

  • @user-rt8dg2xt8h
    @user-rt8dg2xt8h 25 วันที่ผ่านมา +12

    ਜਿਹੜੇ ਬੰਦੇ ਕਰਕੇ ਏ ਕੰਮ ਹੋਆ ਉਸ ਨੂੰ ਵੀ ਕੇਸ ਵਿਚ ਪਾਓ ਸਿਆਪੇ ਦੀ ਜੜ੍ਹ ਨੂੰ

  • @ManpreetManpreet-gf8dj
    @ManpreetManpreet-gf8dj 28 วันที่ผ่านมา +41

    ਧੰਨ ਵਾਦ ਪਿੰਡ ਵਾਲੀਓ

  • @NarinderPal-ul8id
    @NarinderPal-ul8id 28 วันที่ผ่านมา +65

    ਪੰਜਾਬ ਪੁਲਸ ਵੀ ਚਾਹੀਦਾ ਪਹਿਲਾਂ ਪੂਰੀ ਜਾਣਕਾਰੀ ਹਾਸਿਲ ਕਰੇ ਆਂਢ ਗੁਆਂਢ ਪੁੱਛ ਕਰੇ ਫਿਰ ਗਿਰਫ਼ਤਾਰੀ ਕਰੇਂ ਇਹ ਨਈ ਬੀ ਜ਼ੋ ਕੁੜੀ ਵਾਲਿਆਂ ਨੇ ਨਾਂ ਲਖਾਤੇ ਧਰ ਲੋ ਜੇ ਜੇ ਕੁੜੀ ਬਦਫੈਲੀਆਂ ਕਰਦੀ ਸੀ ਦੋਸ਼ੀ ਨੂੰ ਸਜ਼ਾ ਘੱਟ ਹੋਣੀ ਚਾਹੀਦੀ

    • @damankang3615
      @damankang3615 27 วันที่ผ่านมา +1

      ❤qAqe

    • @BalkaurSingh-bx4ei
      @BalkaurSingh-bx4ei 9 วันที่ผ่านมา

      ਤਲਾਕ,ਦੇਦੋ,ਮਾਰਨੀ,ਤਾਂ,ਨਹੀ

  • @devinderrandhawa4175
    @devinderrandhawa4175 27 วันที่ผ่านมา +45

    ਇਹ ਔਰਤ ਤਾਂ ਸ਼ਕਲ ਤੋਂ ਹੀ ਗ਼ਲਤ ਲੱਗਦੀ ਹੈ

  • @barjinderpalsingh6035
    @barjinderpalsingh6035 26 วันที่ผ่านมา +10

    ਸਾਰੇ ਪਿੰਡ ਵਾਸੀਆਂ ਦਾ ਧੰਨਵਾਦ ਜੀ

  • @chamkaursinghhappy4342
    @chamkaursinghhappy4342 26 วันที่ผ่านมา +8

    ਧੰਨਵਾਦ ਪਿੰਡ ਵਾਸੀਆਂ ਦਾ

  • @user-so2ql5zx7g
    @user-so2ql5zx7g 28 วันที่ผ่านมา +17

    Police nu sacha insaaf karna chahida lok rabb da roop hune aa pind vali sangat nu salute

  • @GurdeepSingh-kn2uy
    @GurdeepSingh-kn2uy 26 วันที่ผ่านมา +22

    ਜਿਸ ਵਿਆਕਤੀ ਨੇ, ਇਹਨਾਂ ਗਰੀਬਾ ਦਾ ਘਰ ਖਰਾਬ ਕੀਤਾ, ਉਸ ਤੀਜੇ ਵਿਆਕਤੀ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ

  • @mandeepsinghmandeepsingh5213
    @mandeepsinghmandeepsingh5213 28 วันที่ผ่านมา +29

    ਵਧੀਆ ਕੀਤਾ

  • @iqbalsingh7628
    @iqbalsingh7628 28 วันที่ผ่านมา +20

    ਇਸ ਜਨਾਨੀ ਨੂੰ ਮਾਰਨਾ ਨਹੀਂ ਚਾਹੀਦਾ ਸੀ ਇਸ ਦੀਆਂ ਲੱਤਾ ਭੰਨ ਕੇ ਕੀਤੇ ਦਾ ਖਮਿਆਜਾ ਭੁਗਤਣ ਲਈ ਛੱਡ ਦਿੱਤਾ ਜਾਂਦਾ

  • @user-ot4pk8bt5m
    @user-ot4pk8bt5m 26 วันที่ผ่านมา +12

    ਇੱਕ ਨਹੀਂ ਅਨੇਕਾਂ ਅਜਿਹੀਆਂ ਘਟਨਾਵਾਂ ਹੋ ਰਹੀਆਂ ਪੰਜਾਬ ਅੰਦਰ, ਇੱਕ ਖ਼ਸਮ ਦੇ ਹੁੰਦਿਆਂ, ਔਰਤ ਕਿਸੇ ਹੋਰ ਨਾਲ ਤੁਰੀ ਫਿਰੇ, ਲਾਹਨਤ ਹੈ ਓਸ ਮਰਦ ਦੇ,, ਅਸੀਂ ਅਣਖੀ ਸੂਰਮੇਆ ਤੇ ਮਾਣ ਮਹਿਸੂਸ ਕਰਦੇ ਹਾਂ,, ਅਜਿਹੀਆਂ ਔਰਤਾਂ ਨਾਲ ਇਹੋ ਵਰਤਾਰਾ ਵਰਤਣਾ ਚਾਹੀਦਾ ਹੈ,,ਜੋ ਘਰ ਦੀ ਇੱਜ਼ਤ ਮਹਿਫ਼ੂਜ਼ ਨਹੀਂ ਰੱਖ ਸਕਦੀ ਹੋਵੇ।,। ਧਰਮ ਤੋਂ ਉੱਪਰ ਉਠਣਾ ਚਾਹੀਦਾ,, ਧੰਨਵਾਦ।

  • @user-qf5cw1sd9p
    @user-qf5cw1sd9p 24 วันที่ผ่านมา +2

    ਪਿੰਡ ਵਾਲਿਆਂ ਨੇ ਬਹੁਤ ਵਧੀਆ ਫੈਸਲਾ ਲਿਆ ਹੈਗਾ ਪਿੰਡ ਵਾਲੇ ਹੁਣ ਤੇ ਏਦਾਂ ਦੇ ਆਉਣੇ ਚਾਹੀਦੇ ਹੈ ਵੀ ਪਿੰਡ ਵਾਲਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ

  • @JyotiKaur-g3t
    @JyotiKaur-g3t 27 วันที่ผ่านมา +13

    Ohde husband ne sahi kita ohnu saza nhi milni chahidi

  • @SarvansinghSingh-hw5wt
    @SarvansinghSingh-hw5wt 27 วันที่ผ่านมา +24

    ਚੱਕਤੀ ਢੇਡ ਨੀ ਜਦੋਂ ਟਿਕਦੀਆਂ ਨਹੀਂ ਬਾਈ ਅੱਕਿਆ ਹੋਇਆ ਬੰਦਾ ਹੋਰ ਕੀ ਕਰੇ

  • @g.p.singhkhalsa9874
    @g.p.singhkhalsa9874 25 วันที่ผ่านมา +7

    ਪਿੰਡ ਵਾਸੀ ਸਾਰੇ ਜਾਗਦੀ ਜਮੀਰ ਦੇ ਮਾਲਕ ਹੁੰਦੇ ਹੋਏ ਇਹ ਇਨਸਾਫ ਦੀ ਮੰਗ ਕਰ ਰਹੇ ਹਨ ਉੰਝ ਤਾਂ ਅੱਜ ਕੱਲ੍ਹ ਜਾਗਦੇ ਸੌਂ ਜਾਂਦੇ ਹਨ। ਜੋ ਘਟਨਾ ਘਟੀ ਹੈ ਬਹੁਤ ਦੁਖਦਾਈ ਹੈ।

  • @jagveersingh6497
    @jagveersingh6497 25 วันที่ผ่านมา +5

    ਪਿੰਡ ਵਾਸੀਆਂ ਵਲੋੰ ਇੰਨਸਾਫ ਦੀ ਗੱਲ ਕਰਨਾ,ਸਲਾਘਾਯੋਗ ਕਦਮ।

  • @jaswinderjaswinderdeol2847
    @jaswinderjaswinderdeol2847 28 วันที่ผ่านมา +12

    ਵੈਰੀ 👍 ਵਿਲੇਜ ਦੇ ਅੱਲ ਮੈਂਬਰੇਸ

  • @user-se9gi7jz7e
    @user-se9gi7jz7e 25 วันที่ผ่านมา +4

    ਕਿਸ ਦੀ ਭੈਣ ਆ ਇਹ
    ਪੇਕਿਆਂ ਦੀ ਫੋਟੋ ਜਰੂਰ ਦਿਖਾਣਾ

  • @kakabrar8029
    @kakabrar8029 25 วันที่ผ่านมา +4

    ਦੇਖਣ ਨੂੰ ਬਦਮਾਸ਼ ਲਗਦੀ ਜਨਾਨੀ 38"ਇੰਚ ਦਾ ਚੁਗਾਠਾਂ

  • @HarjinderBhullar6076
    @HarjinderBhullar6076 25 วันที่ผ่านมา +3

    ਪੁਲਿਸ ਅਫਸਰ ਜੀ ਐਵੇਂ ਕੋਈ ਨੀ ਸ਼ੱਕ ਕਰਦਾ ਕੋਈ ਨਾ ਕੋਈ ਗੱਲ ਜ਼ਰੂਰ ਹੋਉ,ਆਪਣਾ ਘਰ ਆਪ ਪੱਟਦਾ ਕੋਈ ਨੀ, ਅੱਜ ਕੱਲ੍ਹ ਤੀਵੀਂ ਕੁਸ਼ ਪੈਸੇ ਦੀ ਮਜਬੂਰੀ ਵੱਸ ਕ ਈ ਸ਼ੌਕ ਨਾਲ ਸੁਆਦ ਲਈ ਇਹ ਕੰਮ ਕਰਦੀ ਆ

  • @chamkaursinghhappy4342
    @chamkaursinghhappy4342 26 วันที่ผ่านมา +5

    ਸ਼ਕਲ ਤੋ ਹੀ ਪਤਾ ਲਗਦਾ ਜਨਾ,, ਗਲਤ ਆ

  • @BalwinderKaur-xq7xj
    @BalwinderKaur-xq7xj 27 วันที่ผ่านมา +5

    ਲੱਤਾਂ ਤੋੜ ਕੇ ਛੱਡ ਦਿੰਦਾਂ ਫੇਰ ਦੇਖਦੀ ਇਸ ਦਾ ਦੂਜਾ ਖਸਮ ਦੇਖ ਕਰਦਾ ਕੇ ਨਹੀਂ

  • @harjindersandhu2433
    @harjindersandhu2433 27 วันที่ผ่านมา +8

    Pind very good 👍

  • @user-uu3er9to8i
    @user-uu3er9to8i 28 วันที่ผ่านมา +7

    Very good 👍

  • @sarpanchpirthi1054
    @sarpanchpirthi1054 28 วันที่ผ่านมา +8

    Kotly waio Zindabad❤❤🎉🎉🎉🎉

  • @ArshpreetSingh-qg4zy
    @ArshpreetSingh-qg4zy 28 วันที่ผ่านมา +8

    Galt cahe sahe katel karke carime ta keta hae bake katel ek ne keta bhae barjae te maa da name galt lekheya police nu ne dekhae denda police ne ke tacdees kete a add rehnde han ashle dose da ta name lekhuna he a dosreya da name keon pend waleyo ena da sath deo eka karke dsp nu melo fer he khuj ho sakda hae

  • @sukhwindersidhu9105
    @sukhwindersidhu9105 24 วันที่ผ่านมา +1

    ਵੀਰ ਜੀ ਸਾਰੇ ਪਿੰਡ ਵਾਸੀਆਂ ਨੂੰ ਇਸੇ ਤਰ੍ਹਾਂ ਸਾਥ ਦੇਣਾ ਚਾਹੀਦਾ ਹੈ। ਵੀਰ ਜੀ ਜਿਸ ਵਿਆਕਤੀ ਕਰਕੇ ਇਹ ਕਤਲ ਹੋਇਆ ਉਸ ਨੂੰ ਇਸ ਔਰਤ ਦੇ ਨਾਲ ਹੀ ਗੱਡੀ ਚਾੜ੍ਹ ਦੇਣਾ ਚਾਹੀਦਾ ਸੀ। ਵੀਰ ਜੀ ਜਦੋਂ ਔਰਤ ਗਲਤ ਸੀ ਫਿਰ ਅੱਕ ਕੇ ਉਸ ਦਾ ਘਰਵਾਲਾ ਕੀ ਕਰਦਾ ਹੋ ਸਕਦਾ ਜੇਕਰ ਇਹ ਨਾ ਮਾਰਦਾ ਤਾਂ ਇਸ ਦੀ ਘਰਵਾਲੀ ਅਤੇ ਉਸ ਦਾ ਆਸ਼ਕ ਇਸ ਨੂੰ ਮਾਰ ਦਿੰਦੇ

  • @gulzarsingh3930
    @gulzarsingh3930 24 วันที่ผ่านมา +2

    ਮਾਂ ਤੇ ਭਾਈ ਦਾ ਇਹਦੇ ਵਿਚ ਕੋਈ ਕਸੂਰ ਨਹੀਂ ਹੈ ਨਜਾਇਜ਼ ਨਹੀਂ ਫਸਾਉਣਾਂ ਚਾਹੀਦਾ ਕੋਈ ਵੀ , ਪਰ ਇਥੇ ਅੰਨਾ ਕਨੂੰਨ ਹੀਂ ਚਲਦਾ ਹੈ

  • @user-tx2jr2bt4m
    @user-tx2jr2bt4m 27 วันที่ผ่านมา +4

    ਔਰਤ।ਗਲਤ।ਹੈ

  • @user-sg9yt8yv9u
    @user-sg9yt8yv9u 22 วันที่ผ่านมา +1

    A pind kaha hai kis pind di gal hai vir ji

  • @AmandeepSingh-gw6qd
    @AmandeepSingh-gw6qd 28 วันที่ผ่านมา +7

    sahi hi

  • @user-oy7gw9yb6s
    @user-oy7gw9yb6s 27 วันที่ผ่านมา +4

    ਇਹ ਸ਼ਕਲ ਤੋ ਹੀ ਗਸਤੀ ਲਗਦੀਆਂ

  • @sukhdevvirk6041
    @sukhdevvirk6041 25 วันที่ผ่านมา +2

    What is monetary benefit in your lecture.

  • @user-sj5dz4yl8m
    @user-sj5dz4yl8m 25 วันที่ผ่านมา +2

    All vilegars good Waheguru ji

  • @subhashrai1432
    @subhashrai1432 28 วันที่ผ่านมา +6

    Bai ji je oh galat c divorce de dinda.jindgi ta ohne apni v kharab kar lyi.ghar wali nu maar dita aap jail chala gya.

  • @Crush-qp5pm
    @Crush-qp5pm 28 วันที่ผ่านมา +8

    Ki matlab ?

  • @user-tu7np5fw8r
    @user-tu7np5fw8r 27 วันที่ผ่านมา +1

    Very good

  • @balwindersingh-jv3nn
    @balwindersingh-jv3nn 27 วันที่ผ่านมา +1

    Satnam waheguru ji satnam waheguru ji satnam waheguru ji satnam waheguru ji

  • @user-ll2nc4ll1d
    @user-ll2nc4ll1d 25 วันที่ผ่านมา +1

    👍

  • @surindersonasingh5413
    @surindersonasingh5413 27 วันที่ผ่านมา +4

    Man yog S H O ji ny bilkul sahi keha hai pind walea di gal v Sunni chahiye nazayaz noo saza nahi honi chahiye Punjab police jindabad Jai Bharat

  • @sunilbanger7276
    @sunilbanger7276 28 วันที่ผ่านมา +1

    Very very good kita Bai ji

  • @BinderSaggu-dw9dq
    @BinderSaggu-dw9dq 20 วันที่ผ่านมา +1

    VerulY. Good

  • @AmandeepKaur-no7ky
    @AmandeepKaur-no7ky 27 วันที่ผ่านมา +3

    Pind very good

    • @hundalsaab3706
      @hundalsaab3706 23 วันที่ผ่านมา

      @@AmandeepKaur-no7ky je banda ap reej nal fern wala hunda fer v very good huna c

  • @singhsainisaini7448
    @singhsainisaini7448 26 วันที่ผ่านมา

    Good

  • @neelamveghal8960
    @neelamveghal8960 25 วันที่ผ่านมา +1

    Diverce de dinda katal kio kita .aadmi v bohut galat hunde aa uhna da katal ta nahi hunda .us aadmi nu sakhat saza hove ta jo hor logan nu akal aave. Ho sakda eh aadmi shaki sabah d hove

  • @user-zg6gv2ks2y
    @user-zg6gv2ks2y 19 วันที่ผ่านมา

    😢😢😢

  • @Harjinderpandit2085
    @Harjinderpandit2085 27 วันที่ผ่านมา

    Pinder Walia da bhut bhut dhanwad

  • @rempysingh3399
    @rempysingh3399 26 วันที่ผ่านมา

    ❤❤❤❤

  • @charanjitsingh-pq5tq
    @charanjitsingh-pq5tq 24 วันที่ผ่านมา

    Shak ta us time hunda jdo koi dekh lwe jdo live fadd lwe ta ankh ch gairat ch estra hunda.gairat ch aa k qatil keta gia.

  • @AmrinderSingh-nc7ls
    @AmrinderSingh-nc7ls 24 วันที่ผ่านมา +2

    Kudiyan dhokewaaj ny ajj kal diya

  • @abzee7212
    @abzee7212 28 วันที่ผ่านมา +3

    Tauba!Tauba!!
    Rab na kare, iss tara kisse naal na hove.
    Aapa pre historic being taa nehi Rehe hun te aapa nu plz thoda soch te bardash neal chalna sikhna chahida. Kisse de ta apni zindagi kharab naa karo

  • @kulwantsingh7570
    @kulwantsingh7570 26 วันที่ผ่านมา

    Very good villagers 👍

  • @satwinderkaur5443
    @satwinderkaur5443 22 วันที่ผ่านมา

    Bhot vdia keta veer ne

  • @gogiram2868
    @gogiram2868 26 วันที่ผ่านมา

    👍👍👍💯💯

  • @JagjitSinghhh
    @JagjitSinghhh 27 วันที่ผ่านมา

    Pind Walia Ne Bilkul Sahi Kiha Ki Dukhi Hoke Band Ah Kumm Karda

  • @Nupa-bb1xs
    @Nupa-bb1xs 27 วันที่ผ่านมา

    Eh keho jeha desh hai keho jahi police hai, kudi de ghar valia ne baki de parivar valia de naam lika ditte te gadhe te khotia police walia ne ma te bhra de v katal da case pa ke fsa ditte , salio eh ta dekh lo oh janani har roj parivar de izat rooldi c oh ne akke ne eh kadam chukkia hou . Je kise janani nu ghar vala pasand nahi te sohre parivar nal matt ni mildi ya fir sohre ghar jee ni lagda oh pehla khud jhagda kardi hai te fsa dahej vich beksoor loka nu ditta janda.

  • @sherjeetsingh5261
    @sherjeetsingh5261 26 วันที่ผ่านมา

    Bhot changaa keeta by naa

  • @DaljitCheema-sv2ji
    @DaljitCheema-sv2ji 5 วันที่ผ่านมา

    eho galt gall a jiss insaan ne koi galt kamh nahi kita ush nu jail vich rakhna india diya jaila da shonk ban chukiya a

  • @garryShah5497
    @garryShah5497 23 วันที่ผ่านมา

    Ihh ta history vi dassdi punjab di.suchy shoormy ny Balbiro vi mari c.kyo ky Balbiro galt c.punjabi ankhi ny.

  • @gurbakhsingh9665
    @gurbakhsingh9665 28 วันที่ผ่านมา +3

    Janani pair de

  • @rameshkumar-xk7ki
    @rameshkumar-xk7ki 20 วันที่ผ่านมา

    Good keeta

  • @user-zq3qb1bn9d
    @user-zq3qb1bn9d 27 วันที่ผ่านมา

    22divorce de dinda hun aap jail vh o mar ge hun bche kon sambu

  • @JasPinder-gx3xs
    @JasPinder-gx3xs 27 วันที่ผ่านมา

    KUTAL SIRF KATUL OUPER PINDA OHE POLICE KOLE HAI BAKEE MAMBRA NE KEE VEGARHHEAA HAI KE PAISEAA NOO JGA BNAEE HAI POLICE NE RSDHALIWALL ❤

  • @AmritSingh-f1z
    @AmritSingh-f1z 26 วันที่ผ่านมา

    Rondyo nu koi ni chup kraonda 😢😢jisda nal bndi a usnu pta hunda lok muh chak ke keh dinda a

  • @kamleshkaur2919
    @kamleshkaur2919 25 วันที่ผ่านมา

    Chaga kita Es Tra Di Janani Pti De Hundiya A Came UsDe Samne kare Pti Ne Theek kita ji
    Munda Te Una Maa Sari family Nirdosh Hai ji

    • @hundalsaab3706
      @hundalsaab3706 24 วันที่ผ่านมา

      je ap khush thalo rakhda fer ah kuz na hunda

  • @jarnailsingh4167
    @jarnailsingh4167 26 วันที่ผ่านมา

    Very good veer ji aise orat nal aise hona chachi da ha ji

  • @user-sv6pu4zv3y
    @user-sv6pu4zv3y 23 วันที่ผ่านมา

    Badya keta pind walea ne sath deta baki jo jnani apne pati de hundya yarr bnudi aa oh galt hai

  • @msBali222
    @msBali222 24 วันที่ผ่านมา +1

    Khotyio divorce de diyo

  • @AmritSingh-f1z
    @AmritSingh-f1z 26 วันที่ผ่านมา

    chlo manda a galt c pr talak kr lenda kyo bachya di zindgi khrab kri a 😢😢bachya nu sari umer maa ni milni kita v😢😢ronda ni dekha janda chota chota bacha 😢😢maa ton bina koi ni bachya da father ta bahr aka hor viah krlo ga

  • @rupirupindergill2994
    @rupirupindergill2994 25 วันที่ผ่านมา

    ਹੋਂਣਾ ਇੰਜ ਚਾਹੀਦਾ

  • @JasPinder-gx3xs
    @JasPinder-gx3xs 27 วันที่ผ่านมา

    EKULI PUTNI KIOUN MARI ASHEK KIVEN BHUJ GIAA OUS BHAIN CHUDAVE NOO MAAR DENA SEE BHOT VDIAA GULL HO JANDI RSDHALIWALL 🎉🎉🎉❤

  • @Sandy-gi1kp
    @Sandy-gi1kp 25 วันที่ผ่านมา

    Extra marital affair ne parivaar kharab krta....

  • @MRINDIANCUBER-ci1uv
    @MRINDIANCUBER-ci1uv 21 วันที่ผ่านมา

    Vadiya kita hor ki kare fer

  • @JaspalSingh-bt6xz
    @JaspalSingh-bt6xz 28 วันที่ผ่านมา +1

    Pind wala rabda roop hundana sach bola

  • @PK-cu7dj
    @PK-cu7dj 26 วันที่ผ่านมา

    No good

  • @rajesh_kumar_
    @rajesh_kumar_ 27 วันที่ผ่านมา +1

    50 ਸਾਲ ਦੀ ਲਗਦੀ ਹੇ

  • @rajku5446
    @rajku5446 28 วันที่ผ่านมา +3

    ਬਹੁਤ ਵਧੀਆ ਕੀਤਾ

  • @ManjitSingh-tz1wy
    @ManjitSingh-tz1wy 24 วันที่ผ่านมา

    Makhi, machhi, istari tinney jaat , kajaat .

  • @emileeem4909
    @emileeem4909 15 วันที่ผ่านมา

    Talaq le lena chahida

  • @user-um7ni8fv5j
    @user-um7ni8fv5j 26 วันที่ผ่านมา

    Aina greeb parivaar, dihadi krn wala, kudi patiale pdd di a🤔

    • @sumandeepinsan2908
      @sumandeepinsan2908 26 วันที่ผ่านมา +3

      Oh kudi pind de government school ch pd di si bhut intelligent bachi aa.Us kudi da meritorious school ch no.aaya si ta pd ryi aa veere patiala

    • @user-um7ni8fv5j
      @user-um7ni8fv5j 26 วันที่ผ่านมา

      @@sumandeepinsan2908 OK bai

    • @KarniKotli
      @KarniKotli 25 วันที่ผ่านมา

      ਅੱਛਾ ਸੋਨੂੰ ਜਿਆਦਾ ਪਤਾ​@@sumandeepinsan2908

  • @Roundhell-vw4qg
    @Roundhell-vw4qg 27 วันที่ผ่านมา

    Mard. Okok ok. Ok

  • @RajeshKumar-ty6tq
    @RajeshKumar-ty6tq 26 วันที่ผ่านมา +2

    Verry.good.vot.vadia.kita

  • @KashmirSingh-fy5dg
    @KashmirSingh-fy5dg 24 วันที่ผ่านมา

    Q😂q😅 kisi ka h e e e e

  • @user-ff5yq8ci5o
    @user-ff5yq8ci5o 27 วันที่ผ่านมา

    Marana koi soultion nhi sza tn honi chidi aa Munde nu tn jo agge nu koi ewe na kre j edi gl c chd hi deni c

  • @RanjitSingh-ti5nk
    @RanjitSingh-ti5nk 26 วันที่ผ่านมา +1

    ਘਰ ਵਾਲਾ ਨਹੀਂ ਘਰ ਪੁਰਾ ਕਰਦਾ ਹੋਣਾ
    ਤਾਂ ਹੀ ਕੱਦ ਟੱਪੀ ਹੈ ਬਚਾਰੀ ਨੇ

  • @amarjeetsingh3869
    @amarjeetsingh3869 25 วันที่ผ่านมา

    ਗਲਤ ਕੰਮ ਕੀਤਾ ਜੇ ਸੂਰਮਾ ਸੀ ਅਣਖੀ ਸੀ ਯੋਧਾ ਸੀ ਜਾਗਦੀ ਜ਼ਮੀਰ ਵਾਲਾ ਸੀ ਪਹਿਲਾਂ ਪ੍ਰੇਮੀ ਦਾ ਕਤਲ ਕਰਦਾ ਫੇਰ ਪਤਨੀ ਦਾ ਸਦੀਕ ਦਾ ਸੁੱਚਾ ਸੂਰਮਾ ਸੁਣ ਲਿਉ

  • @VikramSingh-vf2ut
    @VikramSingh-vf2ut 25 วันที่ผ่านมา

    ਵਧੀਆ ਫੈਸਲਾ ਪਿੰਡ ਵਾਲਿਆਂ ਦਾ

  • @BalkaurSingh-bx4ei
    @BalkaurSingh-bx4ei 9 วันที่ผ่านมา

    ਹੁਣ,ਨਵੀਂ,ਬਹੂ,ਆ,ਜੂ,ਡੀ,ਇਹ,ਲੋਕ,ਹੀ,ਕਤਲ,ਕਰਾਉਣ,ਦੀ,ਹੱਲਸ਼ੇਰੀ,ਦਿੰਦੇ,ਨੇ,ਇਹਨਾਂ,ਤੇ,ਵੀ, ਕੇਸ,ਪਾਓ

  • @elitewarrior4290
    @elitewarrior4290 28 วันที่ผ่านมา +1

    Majhbi ne marti

  • @ShubhamSharma-dp8kf
    @ShubhamSharma-dp8kf 25 วันที่ผ่านมา

    Very good 👍

  • @Chairmangurjitsandhu1313
    @Chairmangurjitsandhu1313 26 วันที่ผ่านมา

    Good