Ludhiana News | ਸੁਣੋ ਕੀ ਬੋਲੇ Shiv Sena ਆਗੂ 'ਤੇ ਹਮਲਾ ਕਰਨ ਵਾਲੇ Nihang Singh ? Punjab News | N18V

แชร์
ฝัง
  • เผยแพร่เมื่อ 22 ธ.ค. 2024

ความคิดเห็น •

  • @BhupinderSingh-gz7os
    @BhupinderSingh-gz7os 5 หลายเดือนก่อน +139

    ਬਹੁਤ ਹੀ ਵਧੀਆ ਕੀਤਾ ਧੰਨਵਾਦ

  • @waheguruji55
    @waheguruji55 5 หลายเดือนก่อน +202

    ਸਿਵਸੈਨਾਂ ਵਾਲਾਂ ਗਲਤ ਬੋਲਦਾਂ ਸੀ ਨੌਵੇ ਪਾਤਸ਼ਾਹ ਵਾਰੇ ਸਿਵਸੈਨਾਂ

    • @exmuslim_se_shadi_karuga
      @exmuslim_se_shadi_karuga 5 หลายเดือนก่อน +1

      ਓ ਖਾਲਿਸਤਾਨੀਓ, ਝੂਠ ਨਾ ਬੋਲੋ, ਖਾਲਿਸਤਾਨੀ ਕਾਜਰੀਵਾਲ ਦੀ ਮਦਦ ਨਾਲ ਪੂਰੇ ਪੰਜਾਬ ਨੂੰ ਨਸ਼ੇ ਵਿੱਚ ਡੋਬਣਾ ਚਾਹੁੰਦੇ ਹੋ।
      ਅਤੇ ਜੇਕਰ ਤੁਹਾਨੂੰ ਗੁਰੂਆਂ ਦਾ ਥੋੜਾ ਜਿਹਾ ਵੀ ਸਤਿਕਾਰ ਹੁੰਦਾ, ਤਾਂ ਗੁਰੂ ਸਾਹਿਬਾਨ ਤੁਹਾਨੂੰ ਕਦੇ ਵੀ ਉਸਨੂੰ ਮਾਰਨ ਲਈ ਨਾ ਕਹਿੰਦੇ।

    • @Jollyfaishon
      @Jollyfaishon 5 หลายเดือนก่อน

      Wahegur ji pajji pls ਮੇਰਾ channel v subscribe te like krdo pls ji

    • @Jollyfaishon
      @Jollyfaishon 5 หลายเดือนก่อน

      th-cam.com/users/shortsyGBMXsNhlEE?si=Ug0g1sZYgrY_rPAr

  • @NirvairBaba
    @NirvairBaba 5 หลายเดือนก่อน +47

    ਵਾਹਿਗੁਰੂ ਚੜਦੀਕਲਾ ਕਰੇ ਨਿਹੰਗ ਸਿੰਘਾਂ ਦੀਆਂ ਲੰਮੀਆਂ ਉਮਰਾਂ ਬਖਸ਼ੇ ਪਾਤਸ਼ਾਹ ਜੀ ਛੇਤੀ ਤੋਂ ਛੇਤੀ ਰਿਹਾ ਹੋਣ

    • @Voice_of_Emanuel
      @Voice_of_Emanuel 5 หลายเดือนก่อน

      ਕੋਈ ਨੀ ਫੜਿਆ ਗਿਆ ਲੰਮਾ ਤਾਂ ਬੜਾ ਕਰਨ ਗੇ ਰੀਝ ਨਾਲ

  • @bhikhiwindwale4701
    @bhikhiwindwale4701 5 หลายเดือนก่อน +105

    ਅਨੰਦਮਈ ਜਵਾਬ ਦਿੱਤਾ ਨਿਹੰਗ ਸਿੰਘ ਨੇ ਕਿ ਫਤੇਹ ਆ ਜੀ...❤❤

    • @goldysingh427
      @goldysingh427 5 หลายเดือนก่อน +3

      Lun fteh h

    • @AkmjotSingh
      @AkmjotSingh 5 หลายเดือนก่อน +8

      ​@@goldysingh427 koi na adress de devi tere varge de ghar v aa jaange foujaa adress de tu k bus mlang he aa

    • @goldysingh427
      @goldysingh427 5 หลายเดือนก่อน

      @@bhikhiwindwale4701 chal sala rani khan da

    • @abhishekrana5933
      @abhishekrana5933 5 หลายเดือนก่อน

      Police Station ​@@AkmjotSingh

    • @FrEeTibEtXinJiAnGfReEpOkCoL
      @FrEeTibEtXinJiAnGfReEpOkCoL 5 หลายเดือนก่อน +2

      ​@@abhishekrana5933apne lagge vale police station da dassi oss de bahar hi tasalli karan ge teri 😂

  • @SukhdevSingh-kc7yp
    @SukhdevSingh-kc7yp 5 หลายเดือนก่อน +175

    ਨਿਹੰਗ ਸਿੰਘਾਂ ਨੂੰ ਪੁਛਣ ਦੂ ਬਜਾਇ ਸਿਵ ਸੈਨਾ ਵਾਲੇ ਨੂੰ ਵੂ ਪੁਛੋ ਭਾਈ ਤੇਰੇ ਤੇ ਹਮਲੀ ਕਿਉਂ ਹੋਇਆ?

    • @Gur.nav.kaur.Aulakh-eh8zy
      @Gur.nav.kaur.Aulakh-eh8zy 5 หลายเดือนก่อน +9

      @@SukhdevSingh-kc7yp juban da rss miliya ihnu

    • @sukhmaansukhman6977
      @sukhmaansukhman6977 5 หลายเดือนก่อน +4

      Right

    • @Nature-xz1vb
      @Nature-xz1vb 5 หลายเดือนก่อน +2

      Tere piyo kyu na puchha jaye ki e klun kiu peda kita c ?😂😂

    • @FrEeTibEtXinJiAnGfReEpOkCoL
      @FrEeTibEtXinJiAnGfReEpOkCoL 5 หลายเดือนก่อน +1

      ​@@Nature-xz1vbte tere ton puchan di vi nai lod goha khaan vale ne gohe varga jamya 😂

    • @Gur.nav.kaur.Aulakh-eh8zy
      @Gur.nav.kaur.Aulakh-eh8zy 5 หลายเดือนก่อน

      @@SukhdevSingh-kc7yp bilkul sahi veere.ihh kuj k bandar moohe je loak jan buj ke shera de nalpange lainde aa ,, akhir kinna k chir akhir putar babbar shera de ,akal purkh di fojj fir jdo apne chndi roop ch aundi aa te dev lok v waheguru waheguru karn lag painda aa

  • @baldevsinghriar4830
    @baldevsinghriar4830 5 หลายเดือนก่อน +58

    ਜੋ ਕਰਦਾ ਰੱਬ ਚੰਗਾ ਹੀ ਕਰਦਾ ਉਸ ਵਾਹਿਗੁਰੂ ਜੀ ਨੂੰ ਪਤਾ ਹੈ

    • @ਰਾਜਪੂਤ-ਸ਼ਾਹੀ
      @ਰਾਜਪੂਤ-ਸ਼ਾਹੀ 5 หลายเดือนก่อน +3

      Ohh bharava rabb da ki lena dena ..oh galan kad da c ina nu gussa lagga ina ne sod ta hun nihanga nu saza honi kise ne panji d help ni ਕਰਨੀ na ghar ਵਾਲਿਆ d khabar ਸਾਰ leni

    • @nezcrazytraveller
      @nezcrazytraveller 5 หลายเดือนก่อน +1

      Kya soch rhi h yr...... Aajkal....... Koi kisi ko maar rha h ...... Or inki soch dekho..... Bhai jab koi apne ke sath hota h na..... Tab bolna ye baat

    • @Mk786sharma
      @Mk786sharma 5 หลายเดือนก่อน

      Chitad kutne hun

  • @samshersingh41
    @samshersingh41 5 หลายเดือนก่อน +27

    ਪਰਮਾਤਮਾ ਨਹਿੰਗ ਸਿੰਘਾਂ ਤੇ ਮੇਹਰ ਭਰਿਆ ਹਥ ਰੱਖੇ

    • @Ak-vj3ft
      @Ak-vj3ft 5 หลายเดือนก่อน

      kehda parmatma insaniat da khoon bhaan wale katil te apna hath rakhda.eh guru de singh nhi blke bhindrawale de singh ne

  • @Babakuldeepsinghrauntewale
    @Babakuldeepsinghrauntewale 5 หลายเดือนก่อน +193

    ਸਿੰਘਾਂ ਨਾਲ ਪੰਗਾ ਮੌਤ ਨਾਲ ਪੰਗਾ

    • @RahulKumar-cn2iz
      @RahulKumar-cn2iz 5 หลายเดือนก่อน

      Mera lun 🤣

    • @GautamPunjab
      @GautamPunjab 5 หลายเดือนก่อน

      Achha te jado dusri states vich hunda odo tuhadi bund paat jandi

    • @gauravsharma6894
      @gauravsharma6894 5 หลายเดือนก่อน +3

      baba balkale di gatna Da pata he hona (Rawat) ne kibe apna driver chudwaya see nihanga to1din vich Rawat kehinda see menu 2 din de do j 2 din center Sarkar de dendi ki hona si ih sariyaa nu pata

    • @Avneet-y5u
      @Avneet-y5u 5 หลายเดือนก่อน

      Adress daily apna​@@Voice_of_Emanuel

    • @lakhvirgrewal
      @lakhvirgrewal 5 หลายเดือนก่อน +3

      Vary. God g. Baba. G. Nu. Salut

  • @amanjeetsingh730
    @amanjeetsingh730 5 หลายเดือนก่อน +170

    निहंग सिंघो को अच्छे से अच्छे वकील दिए जाएं

    • @SangamTomar-n2z
      @SangamTomar-n2z 5 หลายเดือนก่อน +1

      Aji kddu

    • @vikrambhandari3280
      @vikrambhandari3280 5 หลายเดือนก่อน +5

      Kyo koi vdia km kita ena nikamea neee.sharam krooo

    • @sukhmaansukhman6977
      @sukhmaansukhman6977 5 หลายเดือนก่อน +1

      Jban da rass aa.

    • @Gurleenkaur7628
      @Gurleenkaur7628 5 หลายเดือนก่อน +2

      ਪੰਜਾਬੀ ਨਹੀ ਆਉਂਦੀ ਜਾਂ ਕੋਈ ਸ਼ਰਮ ਆਉਂਦੀ ਲਿਖਣ ਵਿੱਚ

    • @Gurleenkaur7628
      @Gurleenkaur7628 5 หลายเดือนก่อน +2

      ​@@vikrambhandari3280ਵਧੀਆ ਕੀਤਾ ਵਾ ਤੂੰ ਸ਼ਰਮ ਕਰ

  • @sardajijagmohan3191
    @sardajijagmohan3191 5 หลายเดือนก่อน +62

    ਅਰੋੜਾ ਮੂੰਹ ਬੰਦ ਕਰ। ਤੇਰੇ ਵਰਗੇ ਪੰਜਾਬ ਦਾ ਮਹੋਲ ਖਰਾਬ ਕਰਦੇ ਨੇ। ਕੋਈ ਧਰਮ ਬਾਰੇ ਮਾੜਾ ਨਹੀਂ ਸੁਣ ਸਕਦੇ

  • @ਹਰਪਾਲਸਿੰਘਰਾਏ
    @ਹਰਪਾਲਸਿੰਘਰਾਏ 5 หลายเดือนก่อน +39

    ਨਹਿੰਗ। ਸਿੰਘਾ। ਨੇ। ਬਹੁਤ। ਵਧੀਆ। ਕੀਤਾ। ਇਹ। ਤਾ। ਹ। ਜੇ। ਨੀ। ਹਟਦੇ। ਜਿਵੇ। ਕੋਈ। ਵਾਲੀ। ਵੱਡੀ। ਗੱਲ। ਹੁੰਦੀ। ਆ
    ਕੁ। ਤੇ। ਓ। ਜੀਭ। ਨੂੰ। ਲਗਾਮ। ਪਾਓ। ਸੋਡੀ
    ਜੀਭ। ਹੀ। ਸਾਰੇ। ਕਾਸੇ। ਦੀ। ਜੁਮੇ।ਵਾਰ। ਆ। ਪੁਲਿਸ। ਨੂੰ।ਕਿਵੇ। ਪੁੱਠਾ। ਬੋਲਦੇ। ਆ। ਕੀ। ਪੁਲਿਸ। ਕੋਲੇ। ਇਹਨਾ। ਖਾਤਰ। ਡਾ।ਗਾ।ਹੈ। ਨਹੀ। ਮਾਰ। ਮਾਰ। ਡਾ। ਗਾ।ਸਾਲੇ। ਆ। ਨੂੰ। ਕਰ। ਦਿਓ। ਸਿਧੇ

  • @sukhwindersingh1349
    @sukhwindersingh1349 5 หลายเดือนก่อน +168

    ਵੀਰ ਇਨ੍ਹਾ ਸ਼ਿਵ ਸੈਨਾ ਵਾਲਿਆਂ ਨੂੰ ਸੁਰੱਖਿਆ ਦੇਣ ਨਾਲੋਂ ਇਨ੍ਹਾ ਦੇ ਮੂੰਹ ਬੰਦ ਕਰਵਾਉਣ ਇਨ੍ਹਾ ਤੇ ਕਾਰਵਾਈ ਕਰੋ ਬਕਵਾਸ ਬਹੁਤ ਕਰਦੇ ਨੇ ਜ

    • @NeerX9
      @NeerX9 5 หลายเดือนก่อน +8

      Tera karwa diye mu band

    • @PammaBagri
      @PammaBagri 5 หลายเดือนก่อน +11

      ​@@NeerX9tu v loon Lena lgda jib ch hddi ni hdia trvaa bhot dindi hhhhhhj

    • @harpalthind6094
      @harpalthind6094 5 หลายเดือนก่อน +14

      @@NeerX9sach nu except kro nkli shiv sena wale A hamesa panjab da mahol khrab krde aa bhonkde bhot aa social media te aa k pehle video dekho ena diya

    • @sukhwindersingh1349
      @sukhwindersingh1349 5 หลายเดือนก่อน +11

      @@NeerX9 ਜਿਹੜਾ ਕਮੈਂਟਸ ਵਿਚ ਆਪਣੇ ਆਪ ਨੂੰ ਸਾਹਮਣੇ ਨਹੀਂ ਲਿਆ ਸਕਦਾ ਕਿਸੇ ਦਾ ਕਿ ਮੂੰਹ ਬੰਦ ਕਰਵਾਏਗਾ

    • @ਵਾਹਿਗੁਰੂ-ਲ2ਞ
      @ਵਾਹਿਗੁਰੂ-ਲ2ਞ 5 หลายเดือนก่อน

      ਮੰਗ ਲਾ ਭੈਣ ​@@NeerX9

  • @jaswantsinghpradhan7470
    @jaswantsinghpradhan7470 5 หลายเดือนก่อน +8

    ਧੰਨਵਾਦ ਹੈ ਪੱਤਰਕਾਰ ਦਾ ਜੋ ਸਿੰਘਾਂ ਨੂੰ ਨਿਹੰਗ ਸਿੰਘ ਕਹਿ ਰਿਹਾ ਹੈ। ਨਹੀ ਤਾਂ ਬਹੁਤੇ ਪੱਤਲਕਾਰ ਨਿਹੰਗ ਨਿਹੰਗ ਹੀ ਕਹੀ ਜਾਂਦੇ ਹਨ

  • @BaldevSingh-mi5lg
    @BaldevSingh-mi5lg 5 หลายเดือนก่อน +95

    Sandeep Thapar di zuban da nateeja.

    • @sahilmehra6290
      @sahilmehra6290 5 หลายเดือนก่อน +1

      Ki boleya si vire onee ??

    • @yuvrajsingh15823
      @yuvrajsingh15823 3 หลายเดือนก่อน

      ​@@sahilmehra6290None Guru Teg Bahadur Ji di bedbi.

  • @SukhBeer-hc8vf
    @SukhBeer-hc8vf 5 หลายเดือนก่อน +36

    ਵਾਹਿਗੁਰੂ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ੇ ਰਾਜ਼ ਕਰਾਂਗਾ ਖਾਲਸਾ ਆਕੀ ਰਹੇ ਨਾ ਕੋਇ

  • @Punjabi_Mehakma
    @Punjabi_Mehakma 5 หลายเดือนก่อน +65

    Na hang singh jindabad

  • @AnterSingh-z6f
    @AnterSingh-z6f 5 หลายเดือนก่อน +5

    ਸਿੱਖ ਕੌਮ ਨੂੰ ਜੋ ਮਰਜ਼ੀ ਟਾਰਗੈਟ ਕਰੇ। ਕੋਈ ਕੇਸ ਨਹੀਂ। ਸਿੱਖ ਧਰਮ ਨੂੰ ਬਹੁਤ ਬੁਰਾ ਬੋਲਦੇ ਹਨ। ਸਿਵ ਸੈਨਾ ਵਾਲੇ ਥਾਪਰ ਸ੍ਰੀ ਗੁਰੂ ਤੇਗ ਬਹਾਦੁਰ ਜੀ ਨੂੰ ਬਾਰੇ ਕਹਿ ਰਿਹਾ ਹੈ ਕਿ ਗੁਰੂ ਤੇਗ ਬਹਾਦੁਰ ਜੀ ਨੇ ਆਪਣੇ ਲੋਕਾਂ ਦੇ ਲਈ ਕੁਰਬਾਨੀ ਕੀਤੀ ਸਾਡੇ ਲਈ ਕੁਝ ਵੀ ਨਹੀਂ ਕੀਤਾ।

  • @rbrar3859
    @rbrar3859 5 หลายเดือนก่อน +8

    ਸ਼ਿਵ ਸੈਨਾ ਵਾਲਾ ਬਹੁਤ ਗੱਲਤ ਬੋਲਦਾ ਸੀ।

    • @happyhothi4859
      @happyhothi4859 5 หลายเดือนก่อน +1

      Hnji shi gl

    • @beautifulplanet193
      @beautifulplanet193 5 หลายเดือนก่อน

      hje v ਵੀਰ PunjabLandAct ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ।

  • @ShankarSingh-qy3im
    @ShankarSingh-qy3im 5 หลายเดือนก่อน +1

    Waheguruji 🙏 ❤

  • @virsasingh6859
    @virsasingh6859 5 หลายเดือนก่อน +10

    ਬੇਅਦਬੀ ਕਰਨ ਵਾਲੇ ਇਹਨਾ ਤੋ ਕਿਉ ਨਹੀ ਫੜੇ ਜਾਦੇ

  • @Noor-u2v8q
    @Noor-u2v8q 5 หลายเดือนก่อน +15

    ਹਿੰਦੂ ਸਿੱਖ ਏਕਤਾ ਬਣਾਈ ਰੱਖਣ ਲਈ ਅਰਦਾਸਾਂ ਕਰੋ ਪ੍ਰਭੂ ਰਾਮ ਜੀ ਅੱਗੇ

    • @beautifulplanet193
      @beautifulplanet193 5 หลายเดือนก่อน

      ਸ਼ੁਕਰ ਹੈ ਕਿਸੇ ਨੇ positive gal ਕੀਤੀ

    • @Aditya-us5gj
      @Aditya-us5gj 5 หลายเดือนก่อน

      Sahi gal aw. Recentl times ch bahut galat fehmiyam faila k doha nu vakkh karan di poori koshish kitti ja rahi h

    • @GaganDeep-iz6bz
      @GaganDeep-iz6bz 5 หลายเดือนก่อน

      Achaaa....😂😂😂

    • @Noor-u2v8q
      @Noor-u2v8q 5 หลายเดือนก่อน +1

      @@GaganDeep-iz6bz ਯੈੱਸ

  • @gurmeetdhaliwal287
    @gurmeetdhaliwal287 5 หลายเดือนก่อน

    ❤ ਸਿੰਘਾਂ ਦੀ ਜਾਗੋ ਆਈਆ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਿੰਦਾ ਵਾਦ ❤

  • @ranjeetsekhon3459
    @ranjeetsekhon3459 5 หลายเดือนก่อน +5

    ਜੇ ਜਵਾਨ ਤੇ ਕਟਰੋਲ ਹੋਵੇ ਕੋਈ ਝਾਕ ਦਾ ਨੀ ਸਾਰਾ ਜਵਾਨ ਦਾ ਖੇਡ ਐ

  • @dimplegill6519
    @dimplegill6519 5 หลายเดือนก่อน +3

    ਵਾਹਿ ਗੁਰੂ ਆਪ ਜਾਨੀ ਜਾਨ ਨੇ ਓਹ ਸਹੀ ਨਿਆ ਕਰਨ ਗੇ

  • @Lakhwinder1443
    @Lakhwinder1443 5 หลายเดือนก่อน +3

    ਗਲਤ ਬੋਲਦਾ ਸੀ ਗੂਰੂ ਤੇਗ ਬਹਾਦੁਰ ਜੀ ਬਾਰੇ. ਉਸ ਦੀ ਵੀਡੀਓ ਵੇਖੋ

  • @bb-vi5db
    @bb-vi5db 5 หลายเดือนก่อน +3

    ਮੀਢੀਆ ਵਾਲੇ ਵੀ ਕੲਈ ਵੀਰ ਗਲਤ ਸਬਦਾ ਵਲੀ ਬੋਲਦੇ ਹਨ। ਨਾ ਬੋਲਣ ਵਾਲੀਆ ਗੱਲਾ ਮੁਹ ਵਿਚ ਪਾਉਦੇ ਹਨ ਜੁਤੀਆ ਦੇ ਯਾਲ ਹਨ

  • @butasingh4607
    @butasingh4607 5 หลายเดือนก่อน +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @Jollyfaishon
      @Jollyfaishon 5 หลายเดือนก่อน

      Buta song pajji pls mera channel v subscribe te like krdo pls
      th-cam.com/users/shortsyGBMXsNhlEE?si=Ug0g1sZYgrY_rPAr

  • @sahibsinghsidhu8938
    @sahibsinghsidhu8938 5 หลายเดือนก่อน +5

    ਇਹ ਤਾਂ ਦੱਸ ਰਹੇ। ਹੋ । ਹਰਿਆਣੇ ਘਰ ਢਾਹੇ ਉਹ ਵੀ ਦੱਸੋ

  • @gurcharnjitboparai5336
    @gurcharnjitboparai5336 5 หลายเดือนก่อน +1

    🐕🐕🐕🐕🐕🐒🐒 ਲਈ ਤਾਂ ਸਿੱਖ ਛੇਤੀ ਫੜੇ ਗਏ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਲੇ ਕਿਉ ਨਹੀ ਫੜੇ ਜਾਂਦੇ । ਅਸੀ ਗ਼ੁਲਾਮ ਹਾਂ ਪਰ ਆਪਣੇ ਗੁਰੂਆਂ ਦੇ ।ਸਰਕਾਰਾਂ ਗਲਤ ਬੋਲਣ ਵਾਲਿਆਂ ਨੂੰ ਕਿਉਂ ਸੁਰੱਖਿਅਤ ਕਰਦੀਆਂ ਨੇ

  • @virsasingh6859
    @virsasingh6859 5 หลายเดือนก่อน +3

    ਗਲਤ ਬੋਲਣ ਵਾਲੇ ਨੂੰ ਵੀ ਫੜੋ ਉਹ ਵੀ ਦੋਸ਼ੀ ਹੈ

  • @ManpreetSingh-wk7sw
    @ManpreetSingh-wk7sw 5 หลายเดือนก่อน +42

    Saara din eh sikha nu gallan kad Dey ,puchgich vich eho hi aana

  • @Gur.nav.kaur.Aulakh-eh8zy
    @Gur.nav.kaur.Aulakh-eh8zy 5 หลายเดือนก่อน +18

    Parnaam tuhanu nihang singh ji.. bhut wadiaa kita

    • @navyugsingh2848
      @navyugsingh2848 5 หลายเดือนก่อน

      ❤aulakh saab kive

    • @Sksharma-3by
      @Sksharma-3by 5 หลายเดือนก่อน

      Sharm kro nihte nu 3 Jane ker ka sher bande ne te tuhade warge log coment ch kihde na wadiya kita

    • @Gur.nav.kaur.Aulakh-eh8zy
      @Gur.nav.kaur.Aulakh-eh8zy 5 หลายเดือนก่อน

      @@Sksharma-3by ਜਦੋਂ ehh sena wale kute vangu khalse de khlif bhonkde aa odo kyu nhi tuhi ihna kanjra ,taklya,ganjya nu kehde k sharm kro iho khalse ne tuhadiya bhu betiya diya izzta irani te afgani rajeya de kolo hifajat nal shudwayia c .vikdiya c .izzta nilam hundiya c hindustan diya dheea di tkke tkke ਟਕੇte
      ,odo tuhadiya juban nu tandwa pai janda jdo ਇਹ ਕਤੀੜਖਾਣਾ bhonkda

    • @Gur.nav.kaur.Aulakh-eh8zy
      @Gur.nav.kaur.Aulakh-eh8zy 5 หลายเดือนก่อน +5

      @@Sksharma-3by nihatha kihde pasio c ohh ganja jiha nal apna pio security wala with hathyar ਹਥਿਆਰ bithayi firda c .singha ne koi nihhatha nhi marya. Soori de kol kinni security c kinne police wale c thokta sab de samne..asl vich ohna diya jubana ihna nu jutiya pwondiya.pta nhi ihh takle kitho aa jande panjab ch koi himachal ,koi delhi koi up ,bihar de hunde ih asli panjabi hindu nu te koi khatra nhi .shan te tohar nal jionde o

    • @hundalsaab3706
      @hundalsaab3706 5 หลายเดือนก่อน +4

      ⁠​⁠@@Sksharma-3by o pandita ode nl gunman hega c fir kug nhi kar sake suri bander nl 10 15jne fir kug v nhi hoya 😅

  • @rajwantraj8666
    @rajwantraj8666 5 หลายเดือนก่อน

    ਰਾਜ ਕਰੇਗਾ ਖਾਲਸਾ।ਬਾਂਦਰ ਸੈਨਾ ਰਹੈ ਨਾ ਕੋਏ

  • @s.rajvansinghshandhu7341
    @s.rajvansinghshandhu7341 5 หลายเดือนก่อน

    ਵਾਹਿਗੁਰੂ ਜੀ

  • @priyajaswinder2342
    @priyajaswinder2342 5 หลายเดือนก่อน

    ਵਾਹਿਗੁਰੂ ਜੀ ਕਿਰਪਾ ਕਰਨ ਸਿੰਘਾ ਤੇ ਅੰਗ ਸੰਗ ਸਹਾਈ ਹੋਣ

  • @gurshandeepsingh4773
    @gurshandeepsingh4773 5 หลายเดือนก่อน +5

    ਜੁਬਾਨ ਨਾਲ ਵੀ ਗੱਲ ਬਾਤ ਹੋ ਸਕਦੀ ਹੈ ਕਿਸੇ ਨੂੰ ਵੀ ਕਿਸੇ ਦੀ ਜਾਨ ਲੈਣ ਦਾ ਕੋਈ ਹੱਕ ਨਹੀਂ ਹੈ ਹਮ ਨਹੀ ਚੰਗੇ ਬੁਰਾ ਨਹੀਂ ਕੋਇ ਨਾਨਕ ਨਾਮ ਚੜ੍ਹਦੀ ਕਲਾਂ ਤੇਰੇ ਭਾਣੇ ਸਰਬਤ ਦਾ ਭਲਾ

    • @jugsingh2006
      @jugsingh2006 5 หลายเดือนก่อน +1

      Tusin shayad os dian gallan nal rajje ni.Jao hospital ch gull karlo.

  • @beautifulplanet193
    @beautifulplanet193 5 หลายเดือนก่อน

    ਪੰਜਾਬੀ ਕਲਚਰ ਬਚਾਉਣ ਲਈ PunjabLandAct ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ।

  • @kewalsingh4609
    @kewalsingh4609 5 หลายเดือนก่อน +18

    ਰੋਜ ਸਿੱਖਾਂ ਖਿਲਾਫ ਇਹ ਬਾਂਦਰ ਸੈਨਾ ਵਾਲੇ ਜਹਿਰ ਉਗਲਦੇ ਰਹਿੰਦੇ ਹਨ ਅਜੇ ਪੁਲਿਸ ਵਾਲਿਆਂ ਨੂੰ ਇਹ ਨਹੀਂ ਪਤਾ ਕਿ ਨਿਹੰਗ ਸਿੰਘਾਂ ਨੇ ਬਾਂਦਰ ਤੇ ਅਟੈਕ ਕਿਉਂ ਕੀਤਾ । ਸਿੱਖਾਂ ਦਾ ਰਿਮਾਂਡ ਲੈਣ ਨੂੰ ਪੁਲਿਸ ਹਮੇਸ਼ਾਂ ਉਤਾਵਲੀ ਰਹਿੰਦੀ ਤਾਂ ਕਿ ਜਿਉਂਦੀ ਜਮੀਰ ਅਣਖਾਂ ਵਾਲੇ ਸਿੱਖਾਂ ਤੇ ਤਸੱਦਦ ਕੀਤਾ ਜਾ ਸਕੇ । ਇਹਨਾਂ ਬਾਂਦਰ ਸੈਨਾ ਵਾਲਿਆਂ ਨੂੰ ਸਰਕਾਰਾਂ ਤੇ ਪੁਲਿਸ ਦੀ ਸ਼ਹਿ ਹੈ ਏਸੇ ਲਈ ਇਹ ਜਿਆਦਾ ਚਾਬਲਦੇ ਹਨ ।

    • @divyanshgarages4527
      @divyanshgarages4527 5 หลายเดือนก่อน +2

      Juban smbhal ke tuc eh sb kr ke dasham guru shri guru gobind singh maharaj de ditee gaye hukman diya dhajiya uda rhe ho na ki koi chnga kam kal nu tenu rgdya na pta ta chlu

    • @SurinderjitSingh-t7h
      @SurinderjitSingh-t7h 5 หลายเดือนก่อน +1

      ​@@divyanshgarages4527hon tanu bhot gussa aa giya odo tu kithy c jdo a sikha nu gaala kad da c jay odo a jubaan sambal lenda ty a kam nahi hona c

    • @GuruKhalsa-rh6um
      @GuruKhalsa-rh6um 5 หลายเดือนก่อน +1

      ਚਵ ਲੋ ਅਹਿਸਾਨ ਤਾਂ ਤੁਸੀਂ ਸਾਡੇ ਗੁਰੂ ਗੋਬਿੰਦ ਸਿੰਘ ਜੀ ਦਾ ਤੁਸੀਂ ਭੁੱਲ ਗਏ ਜੇ ਜਿੰਨਾ ਤੁਹਾਨੂੰ ਚਵਲਾ ਨੂੰ ਮੁਗਲਾਂ ਤੋਂ ਬਚਾਇਆ ਤੇ ਤੁਸੀਂ ਸਾਡੇ ਵਿਰੁੱਧ ਬੋਲਦੇ ਜੇ ਸਿੱਖ ਕਦੀ ਆਪਣੇ ਗੁਰੂ ਦੀਆਂ ਹੁਕਮਾਂ ਦੀਆਂ ਧੱਜੀਆਂ ਨਹੀਂ ਉਡਾਏਗਾ ਸਿੱਖ ਹਮੇਸ਼ਾ ਭਲਾ ਕਰਦਾ ਕਰਦਾ ਰਿਹਾ ਤਾ ਕਰਦਾ ਰਹੂ ਪਰ ਤੁਹਾਡੇ ਵਰਗੇ ਜਿਹੜੇ ਜਹਿਰ ਰੁਕਣ ਵਾਲੇ ਛਿੱਤਰ ਖਾਂਦੇ ਆ ਖਾਂਦੇ ਸੀ ਤੇ ਖਾਂਦੇ ਰਹਿਣਗੇ

    • @divyanshgarages4527
      @divyanshgarages4527 5 หลายเดือนก่อน

      @@GuruKhalsa-rh6um je os sme o na rehnde hindu dhrm khtm ni ho jana c sahb ji zuban smbhal ke chawal tu aa mand budhi

    • @jugsingh2006
      @jugsingh2006 5 หลายเดือนก่อน

      ​@@divyanshgarages4527Afghanistan te Iran tak Hindu san.Kidhar gye ,ghuntu.

  • @Dhillon5657
    @Dhillon5657 5 หลายเดือนก่อน

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਸਿੰਘਾਂ ਨੂੰ

  • @gamdoorsingh6300
    @gamdoorsingh6300 5 หลายเดือนก่อน

    ਪਤਕਰ ਸਾਹਿਬ ਇਨਾਂ ਨੂੰ ਪਿਛਿਉਂ ਕੰਗਨਾ ਕਜਰੀ ਨੂੰ ਕਿਓ ਨਹੀ ਗਿਰਫ਼ਤਾਰ ਕੀਤਾ ਗਿਆ ਦੋਗਲੀਆਂ ਨੀਤੀਆਂ ਸਰਕਾਰਾਂ

  • @LakhwinderSinghAulakh
    @LakhwinderSinghAulakh 5 หลายเดือนก่อน

    ਬਹੁਤ ਵਧਿਆ ਕੀਤਾ ਲੇਕਿਨ ਮਰਿਆ ਨਹੀ ਅਫਸ਼ੋਸ ਤਾਂ ਹੈ ਲੇਕਿਨ ਥਾਪਰ ਦਾ ਪਰਿਵਾਰ ਵੀ ਸਮਝਦਾਰ ਹੈ ਉਹ ਵੀ ਥਾਪਰ ਵਾਂਗ ਭਾਰਤ ਦੇ ਭਈਆਂ ਦੀ ਔਲਾਦ ਹੈ ਸੋ ਖੂਨ ਖੌਲਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਉਸ ਦੇ ਚਹੇਤਿਆ ਤੇ ਨਜਰ ਬਣਾਈ ਰੱਖਣਾ ਬਣਦਾ ਹੈ । ਸੋ ਹਲਕੇ ਦੇ ਕੁੱਤੇ ਦੇ ਤਲਵਾਰ ਨਹੀਂ ਗੋਲੀ ਮਾਰਨੀ ਪੈਂਦੀ ਹੈ ।

  • @bakhshishsingh5079
    @bakhshishsingh5079 5 หลายเดือนก่อน +1

    ਸਿੰਘ ਜੋਧੇ ਜਰਨੈਲ ਸ਼ੇਰ ਤੋ 🐐 ਬਕਰੀ ਨੂੰ ਕੋਣ ਬਚਾਓ

  • @garrygill2225
    @garrygill2225 5 หลายเดือนก่อน

    ਜੇਕਰ ਤੁਸੀਂ ਕਿਸੇ ਦੇ ਧਰਮ ਜਾਂ ਗੁਰੂ ਬਾਰੇ ਗਲਤ ਸ਼ਬਦਾਵਲੀ ਦੀ ਵਰਤੋਂ ਕਰੋਗੇ ਫਿਰ ਤਾਂ ਇਸ ਹੋਣਾ ਹੀ ਸੀ ਇਸ ਤਰਾਂ ਕਿਸੇ ਦੇ ਧਰਮ ਨੂੰ ਗਲਤ ਨਾ ਬੋਲੋ

  • @PalaDriver-m3m
    @PalaDriver-m3m 5 หลายเดือนก่อน +20

    ਗੁੱਸਾ ਬੰਦੇ ਦੀ ਜਿੰਦਗੀ ਖ਼ਰਾਬ ਕਰ ਦਿੰਦਾ,

    • @HarpreetSingh-j5d
      @HarpreetSingh-j5d 5 หลายเดือนก่อน

      Te hor lunn kad k ohde mooh ch Dena c which road de Sher sheraan Wale Kum kardein .....koee luundi bhuchi Wale Kum nhin nikumme kithon de

  • @ajabsingh2610
    @ajabsingh2610 5 หลายเดือนก่อน

    ਇੰਨਾ ਸਿਘਾ ਨੂੰ ਫਤਹਿ ਠੀਕ ਸੋਧਾ ਲਾਇਆ

  • @LakhbirSingh-kq5lz
    @LakhbirSingh-kq5lz 5 หลายเดือนก่อน +7

    Gooooood. Nihang. Singh. Wadia. Kita

  • @SukeersinghSatveer
    @SukeersinghSatveer 5 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌷🙏

  • @jarnailsingh1731
    @jarnailsingh1731 5 หลายเดือนก่อน

    ਗੁਰੂਆਂ ਨੂੰ ਗਲਤ ਬੋਲਣ ਵਾਲਿਆਂ ਦਾ ਇਹੀ ਹਸ਼ਰ ਹੁੰਦਾ ਹੈ।

  • @simranjeetsingh5123
    @simranjeetsingh5123 5 หลายเดือนก่อน +1

    ਨਿਹੰਗ ਸਿੰਘਾਂ ਤੇ waheguru kirpa kare

  • @gurmanmehra5369
    @gurmanmehra5369 5 หลายเดือนก่อน

    ਅਕਾਲ 🐊⚔️🌿

  • @RandhirSingh-h7o
    @RandhirSingh-h7o 5 หลายเดือนก่อน +3

    ਇਹਨਾਂ ਸਿਵ ਸੈਨਾ ਵਾਲਿਆਂ ਦੇ ਗਲਤ ਬੋਲਣ ਦੂਸਰੇ ਧਰਮਾਂ ਦੇ ਲੋਕਾਂ ਨੂੰ ਬਿਨਾਂ ਵਜਾ ਸੂਰੀ ਵਾਂਗ ਗਾਲਾਂ ਕਡਣੀਆ ਪੰਜਾਬ ਦੀ ਪਬਲਿਕ ਤੰਗ ਆ ਗਈ ਇਹਨਾਂ ਤੋਂ

  • @brij3334
    @brij3334 5 หลายเดือนก่อน

    Mera rangla Punjab 🎉🎉🎉🎉🎉

  • @dalersingh5082
    @dalersingh5082 5 หลายเดือนก่อน +1

    ਸ਼ਿਵ ਸੈਨਾ ਵਾਲੇ ਬਹੁਤ ਹੀ ਗ਼ਲਤ ਬੋਲਦੇ ਹਨ , ਸਿੱਖਾਂ ਬਾਰੇ ,

    • @jugsingh2006
      @jugsingh2006 5 หลายเดือนก่อน

      FIR karo.Je police nahin munndi,dharna lagao.

    • @sardar_gurjot
      @sardar_gurjot 5 หลายเดือนก่อน

      Khalsea da kamm ni dharne laona ​@@jugsingh2006

  • @jagjitsinghjassar347
    @jagjitsinghjassar347 5 หลายเดือนก่อน

    ਬਹੁਤ ਵਧੀਆ ਕੰਮ ਕੀਤਾ

  • @samshersingh41
    @samshersingh41 5 หลายเดือนก่อน +2

    ਸ਼ਿਵ ਸੈਨਾ ਵਾਲਿਆਂ ਨੂੰ ਬੋਲਣ ਤੋਂ ਸੋਚ ਕੇ ਬੋਲਣਾ ਚਾਹੀਦਾ ਹੈ ਕਿਸੇ ਵੀ ਧਰਮ ਬਾਰੇ ਗਲਤ ਨਹੀਂ ਬੋਲਣਾ ਚਾਹੀਦਾ ਪਰ ਸਾਡੇ ਦੇਸ਼ ਦੀਆਂ ਸਰਕਾਰਾਂ ਸਿਰਫ ਸਿੱਖਾਂ ਨੂੰ ਹੀ ਟਾਰਗੇਟ ਕਰਦੀਆਂ ਹਨ ਹੋਰ ਕੋਈ ਕੁੱਝ ਵੀ ਬੋਲੇ ਕਾਰਵਾਈ ਨਹੀਂ ਹੁੰਦੀ

  • @babachahal9381
    @babachahal9381 5 หลายเดือนก่อน +1

    ਬਹੁਤ ਵਧੀਆ ਕੰਮ ਕੀਤਾ ਹੁਣ ਸ਼੍ਰੋਮਣੀ ਕਮੇਟੀ ਵੱਲੋਂ ਇਹਨਾਂ ਦੇ ਕੇਸ ਵਿੱਚ ਮਦਦ ਕਰਨੀ ਚਾਹੀਦੀ ਹੈ

  • @bagri5618
    @bagri5618 5 หลายเดือนก่อน +43

    ਗੁੰਡਾਗਰਦੀ ਦਾ ਨੰਗਾ ਨਾਚ ਹੈ

    • @RinkaSingh-h1u
      @RinkaSingh-h1u 5 หลายเดือนก่อน +5

      Tu mooh bnd rkh ok

    • @beautifulplanet193
      @beautifulplanet193 5 หลายเดือนก่อน

      pehle provoke kisne kiya verify kro.

    • @bagri5618
      @bagri5618 5 หลายเดือนก่อน

      @@RinkaSingh-h1u ਕੀ ਗੁਰੂ ਸਾਹਿਬਾਨ ਨੇ ਮੂੰਹ ਬੰਦ ਰੱਖਣ ਦੀ ਸਿੱਖਿਆ ਦਿੱਤੀ ਸੀ। ਬਾਕੀ ਤੇਰੇ ਵਰਗੇ ਚਵਲ ਭੌਂਕਣ ਤੋਂ ਬਿਨਾਂ ਹੋਰ ਕੀ ਕਰ ਸਕਦੇ ਹਨ?

    • @bagri5618
      @bagri5618 5 หลายเดือนก่อน

      @@beautifulplanet193 ਤੇਰੇ ਵਰਗੇ ਵਿਦਵਾਨ ਬਹੁਤ ਵੱਡੇ ਜੱਜ ਬੈਠੇ ਹਨ ਸਾਨੂੰ ਵੈਰੀਫਾਈ ਕਰਨ ਦੀ ਕੀ ਜ਼ਰੂਰਤ ਹੈ। ਜੀਵਨ ਲੈਣਾ ਬਹੁਤ ਸੌਖਾ ਹੈ, ਜੀਵਨਦਾਨ ਕਰਨਾ ਬਹੁਤ ਔਖਾ ਹੈ

  • @AKFKhalsa
    @AKFKhalsa 5 หลายเดือนก่อน +2

    ਨਿਹੰਗ ਸਿੰਘਾਂ ਨੇ ਬਿਲਕੁਲ ਸਹੀ ਕੀਤਾ

  • @mukhtarsingh9796
    @mukhtarsingh9796 5 หลายเดือนก่อน

    Waheguru ji waheguru ji waheguru ji waheguru ji waheguru ji

  • @bhau8tq8st9z
    @bhau8tq8st9z 5 หลายเดือนก่อน +11

    Khalsa jindabad ji ❤️

  • @parampreet-9863
    @parampreet-9863 5 หลายเดือนก่อน +6

    Guru da kalsa jindabad

  • @surjitsingh1975
    @surjitsingh1975 5 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਪੱਤਰਕਾਰ ਜੀ ਪਹਿਲਾਂ ਉਸ ਥਾਪਰ ਨੂੰ ਜਾ ਕੇ ਪੁੱਛੋ ਕਿ ਤੁਹਾਡੇ ਤੇ ਹਮਲਾ ਕਿਉਂ ਕੀਤਾ ਹੈ ਕਿਹੜਾ ਕੀ ਕਾਰਨ ਹੈ ਕਿਹੜੀ ਗੱਲ ਹੈ ਜਿਸ ਤੋਂ ਤੁਹਾਡੇ ਤੇ ਹਮਲਾ ਹੋਇਆ ਹੈ ਕਿਉਂਕਿ ਇਹ ਸ਼ਿਵਸੈਨਾ ਵਾਲਾ ਜਿਹੜਾ ਆਗੂ ਹੈ ਨਾ ਥਾਪਰ ਇਹ ਗੁਰੂ ਤੇਗ ਬਹਾਦਰ ਜੀ ਤੇ ਗੁਰੂਆਂ ਬਾਰੇ ਬਹੁਤ ਹੀ ਅਪਸ਼ਬਦ ਬੋਲੇ ਨੇ ਇਹਨਾਂ ਨੂੰ ਸਜਾ ਦੇਣੀ ਚਾਹੀਦੀ ਹੈ ਸਰਕਾਰ ਨੂੰ ਕਿ ਇਹੋ ਜਿਹੇ ਥਾਪਰਾਂ ਤੇ ਮੂੰਹ ਤੇ ਚਪੇੜ ਮਾਰਨੀ ਚਾਹੀਦੀ ਹੈ ਜੇ ਇੱਕ ਗੁਰੂ ਦੇ ਬਾਰੇ ਗਲਤ ਬੋਲ ਬੋਲਦੇ ਹਨ ਤੇ ਜਦੋਂ ਕੋਈ ਗੁਰੂ ਦਾ ਸਿੱਖ ਗੁਰੂ ਦੇ ਅਪ ਸ਼ਬਦ ਬੋਲ ਕੇ ਗਲਤ ਬੋਲਦਾ ਹੈ ਤੇ ਫਿਰ ਉਹ ਗੁਰੂ ਦਾ ਸਿੱਖ ਫਿਰ ਸਹਾਰ ਨਹੀਂ ਸਕਦਾ ਤੇ ਉਹਦਾ ਬਦਲਾ ਲੈਣਾ ਪੈਂਦਾ ਹੈ ਇਸ ਕੇ ਕਰਕੇ ਵੀਰ ਜੀ ਇਸ ਥਾਪਰ ਨੂੰ ਜਾ ਕੇ ਪੁੱਛ ਵੀ ਗਾਂਹ ਤੋਂ ਇਸ ਤਰ੍ਹਾਂ ਗਲਤੀ ਨਾ ਕਰੀ ਗੁਰੂ ਦੇ ਅਪ ਸ਼ਬਦ ਬੋਲ ਕੇ

  • @jarnailsingh6276
    @jarnailsingh6276 5 หลายเดือนก่อน +2

    ਗੁਰੂਸਾਹਿਬਜੀਖਾਲਸੇਦੇਹਮੇਸਾਅੰਗਸੰਗਰਹਿੰਦੇਨੇਫਿਰਘਬਰਾਹਟਕਾਹਦੀ

  • @PANDIT_05
    @PANDIT_05 5 หลายเดือนก่อน

    सख्त सजा दे.. कानून ताकि दुबारा ऐसा न हो

  • @SukhwinderSingh-so8zc
    @SukhwinderSingh-so8zc 5 หลายเดือนก่อน +1

    👍👍👍👍👍👍

  • @rupindersodhi6869
    @rupindersodhi6869 5 หลายเดือนก่อน +2

    Wah oye Koum dai Shero ❤

  • @newsandeducation3799
    @newsandeducation3799 5 หลายเดือนก่อน

    Bahut wadia.. Babba ji

  • @karanpreetsingh8417
    @karanpreetsingh8417 5 หลายเดือนก่อน

    Waheguru g ka Khalsa waheguru ji ki FATEH

  • @bsr840
    @bsr840 5 หลายเดือนก่อน +9

    ਪੁਲਿਸ ਜਾਂ ਜੱਜ ਕੋਰਟਾਂ ਕਿਸ ਵਾਸਤੇ ਬਣੇ ਨੇ। ਜੇਕਰ ਕਿਸੇ ਵਿਅਕਤੀ ਨੂੰ ਹੋਰ ਕਿਸੇ ਵਿਰੁੱਧ ਕੋਈ ਸ਼ਿਕਾਇਤ ਹੈ ਤਾਂ ਕੋਰਟਾਂ ਵਿਚ ਜਾਣ। ਕਾਨੂੰਨ ਤੋੜਨ ਵਾਲੇ ਨੂੰ ਅਪਰਾਧੀ ਕਿਹਾ ਜਾਂਦਾ ਹੈ।

    • @BajSingh-di6pi
      @BajSingh-di6pi 5 หลายเดือนก่อน +5

      ਇਹ ਕਾਨੂੰਨ ਸਿਰਫ਼ ਸਿੱਖਾਂ ਲਈ ਨੇ ਸਿੱਖਾਂ ਪਰਚੇ ਕਰਵਾ ਲਵੋ ਚਾਹੇ 35-35 ਸਾਲ ਜੇਲ੍ਹਾਂ ਵਿੱਚ ਬੰਦ ਕਰਵਾ ਲਵੋ ਚਾਹੇ NSA ਲਗਵਾ ਲਵੋ । ਇਹ ਬਾਂਦਰ ਜੋ ਮਰਜ਼ੀ ਭੌਂਕੀ ਜਾਣ ਕੋਈ ਕਾਰਵਾਈ ਨਹੀਂ ਉਲ਼ਟਾ ਸਗੋਂ ਇਹਨਾਂ ਗ਼ਲਤ ਬੋਲਣ ਵਾਲਿਆਂ ਨੂੰ ਪੰਜਾਬ ਸਰਕਾਰ ਸੁਰੱਖਿਆ ਦਿੰਦੀ ਹੈ। ਦੱਸੋ ਜੇ ਕੋਈ ਤੁਹਾਡੇ ਕੋਲ ਕਾਨੂੰਨ ਹੈ ਤਾਂ।

    • @Jagjeet-kaur57
      @Jagjeet-kaur57 5 หลายเดือนก่อน

      ਬਿਲਕੁਲ ਸਹੀ ਕਿਹਾ ​@@BajSingh-di6pi

  • @Cricmyshows
    @Cricmyshows 5 หลายเดือนก่อน +19

    Encounter karo phir akal Ane enhano

    • @SurinderjitSingh-t7h
      @SurinderjitSingh-t7h 5 หลายเดือนก่อน +3

      Odo kihty c tu jdo o sikha nu gaala kad da c hon bakwaas karda ess hisab naal ty tera v encounter hona chahida ha

    • @puneetkumar5622
      @puneetkumar5622 5 หลายเดือนก่อน

      Yogi hota to nihang mar chuka hota

    • @kingqueen7631
      @kingqueen7631 5 หลายเดือนก่อน +4

      Ehna ne bahar a jana tu baar na nikli😂

    • @Cricmyshows
      @Cricmyshows 5 หลายเดือนก่อน

      @@kingqueen7631 sidhu mosse wala yad hai na..phir aunda da jawab milda jado system nal khilwad harde aise..aur hoshiyari Mardi..

    • @kingqueen7631
      @kingqueen7631 5 หลายเดือนก่อน

      @@Cricmyshowsehe 🐒sena vala same Teri bhasha bolda si dekhle

  • @SurprisedBamboo-fc8rm
    @SurprisedBamboo-fc8rm 5 หลายเดือนก่อน

    Wahe Guru Ji 🙏🙏

  • @GurcharnsinghGuri
    @GurcharnsinghGuri 5 หลายเดือนก่อน

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @PrinceKumar-cf7ek
    @PrinceKumar-cf7ek 5 หลายเดือนก่อน +2

    🙏🏻💐💐💐💐💐💐🙏🏻

  • @daljeetsinghgill6633
    @daljeetsinghgill6633 5 หลายเดือนก่อน +10

    ਕੰਮ ਅਧੂਰਾ ਛੱਡ ਦਿੱਤਾ

  • @sukhraj6761
    @sukhraj6761 5 หลายเดือนก่อน +2

    Buhat vidyaa kita sikh ਕੌਮ ਨੇ

  • @SukhrajSingh-jx6nh
    @SukhrajSingh-jx6nh 5 หลายเดือนก่อน

    Very very Good Singh ji 🙏🙏🙏🙏🙏🙏🙏🙏🙏🙏

  • @RajindeSingh-bl9hv
    @RajindeSingh-bl9hv 5 หลายเดือนก่อน +7

    good job singh shab

  • @AmarjitSingh-bv6fl
    @AmarjitSingh-bv6fl 5 หลายเดือนก่อน +9

    Bole So Nihal Sar Sri Akal

  • @ManpreetKaur-me8yq
    @ManpreetKaur-me8yq 5 หลายเดือนก่อน +1

    Waheguru ji i am pundet. But guru ji na Shahid huya thya janu ka liya kurba ni de thi 😢😢😢😢😢😢😭😭 waheguru ji waheguru

  • @kalli5397
    @kalli5397 5 หลายเดือนก่อน +8

    Punjab da mahol kharab hon ch koi kasar nahi

  • @ਕਮਲਜੀਤਸਿੰਘ-ਚ4ਹ
    @ਕਮਲਜੀਤਸਿੰਘ-ਚ4ਹ 5 หลายเดือนก่อน

    ਰਸਨਾ ਬੋਲਣਹਾਰੀਏ ਬੋਲੇਂ ਆਲ ਪਤਾਲ ਤੂੰ ਤਾਂ ਅੰਦਰ ਵੜ ਗਈ ਛਿੱਤਰ ਸਹੇ ਕਪਾਲ

  • @SheraAulakh-c4f
    @SheraAulakh-c4f 5 หลายเดือนก่อน +2

    ❤❤

  • @dharmindersingh7271
    @dharmindersingh7271 5 หลายเดือนก่อน +1

    Good

  • @HarbhajanSingh-ze9up
    @HarbhajanSingh-ze9up 5 หลายเดือนก่อน

    Very good ਖਾਲਸਾ

  • @jogasingh91
    @jogasingh91 5 หลายเดือนก่อน +6

    Khalistan Zindabad

  • @himmatsingh6903
    @himmatsingh6903 5 หลายเดือนก่อน +7

    Hindu sikh te arram nal bhaichare nal reh rahe hun,per kush jaban de bhade ,gandi jaban wale mahol kharab karde hun, Sandeep Thapar bahut galat bolda sikha lye,ehh akirtghan ye nahi janda kis tareh guru Teg Bahadur Sahib ne hindu dharma lye shaheedi paii si.

  • @naveenbansal7204
    @naveenbansal7204 5 หลายเดือนก่อน +8

    Jai Shree Ram 🚩📿

  • @next-solution
    @next-solution 5 หลายเดือนก่อน +19

    Contract killers

    • @MrSingh-hq5zd
      @MrSingh-hq5zd 5 หลายเดือนก่อน +3

      Bisnoi beedi gang

    • @Amansingh-vt9zk
      @Amansingh-vt9zk 5 หลายเดือนก่อน +6

      Bishnoi da ki banea odo nhi rola paea

    • @rupindersodhi6869
      @rupindersodhi6869 5 หลายเดือนก่อน

      Wah oye dale

    • @HarpreetSingh-j5d
      @HarpreetSingh-j5d 5 หลายเดือนก่อน

      ​@@MrSingh-hq5zdTeri maa da khasam lagda hai oho Bhishnoi Bhishnoi Kari jana wein

  • @RajeshKumar-n7l9m
    @RajeshKumar-n7l9m 5 หลายเดือนก่อน +17

    ਹੁਣ ਘੂਮਤ ਨੇ ਧੱਕਾ ਕਰਨਾ😂

    • @khai9523
      @khai9523 5 หลายเดือนก่อน +1

      😂😂😂 Sandeep Sher 🤣👍👍👍

    • @gurmeetsinghdhillon5331
      @gurmeetsinghdhillon5331 5 หลายเดือนก่อน +3

      Oo ta onna da kam onna na karna ,sikha na apna kam karna

    • @mrsmart7985
      @mrsmart7985 5 หลายเดือนก่อน

      Par hun tu laddoo jaroor wandi landua 😂😂😂

    • @jeeteditor4936
      @jeeteditor4936 5 หลายเดือนก่อน +3

      Hun jo marji karna.agle ne tuyi padti

  • @bhupinderpalsingh3912
    @bhupinderpalsingh3912 5 หลายเดือนก่อน +10

    They handed themselves in like lions 🦁 if they wanted to run like shiv sena they could have and they did not once begged for mercy like you guys did

  • @simranjeetsingh5123
    @simranjeetsingh5123 5 หลายเดือนก่อน +2

    ਸਾਨੂੰ ਗੁਰੂ ਦੀਆ ਫੌਜਾਂ ਤੇ ਮਾਣ ਹੈ

  • @ਰਾਜਕਰੇਗਾਖਾਲਸਾ-ਸ4ਡ
    @ਰਾਜਕਰੇਗਾਖਾਲਸਾ-ਸ4ਡ 5 หลายเดือนก่อน

    ਸ਼ਿਵਸੈਨਾ ਵਾਲਾ
    ਨੌਵੇਂ ਪਾਤਸ਼ਾਹ ਜੀ ਨੂੰ ਗਲਤ ਬੋਲਦਾ ਸੀ ਇਸ ਵਜਾ ਕਰਕੇ ਵੱਢਿਆ

  • @Beant76
    @Beant76 5 หลายเดือนก่อน +1

    KHALESTAN ZINDABAD KHALESTAN ZINDABAD ❤️👍

  • @DelightfulRoadCar-vp8zc
    @DelightfulRoadCar-vp8zc 5 หลายเดือนก่อน +1

    ਬਹੁਤ ਵਧੀਆ ਕੀਤਾ

  • @LakhwinderSingh-tk4sh
    @LakhwinderSingh-tk4sh 5 หลายเดือนก่อน

    🙏🙏

  • @PalaDriver-m3m
    @PalaDriver-m3m 5 หลายเดือนก่อน +4

    ਫਾਸਟ ਪੁਲਿਸ ਪੰਜਾਬ ਦੀ,

  • @MalkitSingh-gz6zb
    @MalkitSingh-gz6zb 5 หลายเดือนก่อน +8

    Very good Police Work

  • @ManjeetKaur-yl7ki
    @ManjeetKaur-yl7ki 5 หลายเดือนก่อน

    ਪੁਛਨ ਦੀ ਕੀ ਲੋੜ ਐ ਕੀ ਹਮਲਾ ਕਿਉਂ ਕੀਤਾ ਸਾਰੇਆਂ ਨੂੰ ਪਤਾਂ ਐਨੇ ਕਿਉਂ ਕੀਤਾ ਬਕਵਾਸ ਕਰਦੇ ਤਾਂ ਮਾਰਿਆ

  • @DavinderSingh-pk1wu
    @DavinderSingh-pk1wu 5 หลายเดือนก่อน +8

    SiNGH is King

    • @SunilAwasthi-x9r
      @SunilAwasthi-x9r 5 หลายเดือนก่อน

      King log afganistan se bhaag kar india me aa gai...haa haaa y..king is become cat!

    • @g_aahi15798
      @g_aahi15798 5 หลายเดือนก่อน +1

      Afgan ke logo ko sikhon ne salwar pehnana lga diya tha 😂 ​@@SunilAwasthi-x9r

    • @SunilAwasthi-x9r
      @SunilAwasthi-x9r 5 หลายเดือนก่อน

      @@g_aahi15798 yahi liyea...waha se guru granth lekar bhaag kar india aaye thee...salwaar kon pehnaa ??

    • @g_aahi15798
      @g_aahi15798 5 หลายเดือนก่อน

      @@SunilAwasthi-x9r jab salwaar ki baat hoti hai tab punjab ek sikh raaj desh tha india nhi tha india to 100 saal pehle gulam tha os wakhat ki baat krta hu salwaar ki

  • @amarjitdhillon7116
    @amarjitdhillon7116 5 หลายเดือนก่อน +3

    🎉🎉 very good Singho 🎉🎉