Amritsar News | ਨਸ਼ੇ ਨਾਲ ਪੁਲਿਸ ਮੁਲਾਜ਼ਮ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ | Punjab Police | N18V

แชร์
ฝัง
  • เผยแพร่เมื่อ 28 ส.ค. 2024
  • ਨਸ਼ੇ ਨਾਲ 24 ਸਾਲਾ ਪੁਲਿਸ ਮੁਲਾਜ਼ਮ ਦੀ ਮੌਤ। ਮਾਪਿਆਂ ਦਾ ਸੀ ਇਕਲੌਤਾ ਪੁੱਤ, ਖੇਤਾਂ 'ਚੋਂ ਮਿਲੀ ਲਾਸ਼।
    #amritsarnews #punjabpolice #news18punjab #punjablatestnews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_amritsar
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 142

  • @iqbalsingh758
    @iqbalsingh758 หลายเดือนก่อน +9

    ਜਿਸ ਪ੍ਰਾਂਤ ਦੇ ਮੁੱਖ ਮੰਤਰੀ ਦੀਆਂ ਅੱਖਾਂ ਦਾਰੂ ਪੀਤੇ ਬਿਨਾਂ ਨਹੀਂ ਖੁੱਲਦੀਆਂ ਓਸ ਪ੍ਰਾਂਤ ਦੀ ਜਨਤਾ ਦਾ ਇਹੀ ਹਾਲ ਹੋਣਾ

  • @ravindersinghgill314
    @ravindersinghgill314 2 หลายเดือนก่อน +51

    ਭਾਈ ਲੋਕੋ ਭਗਵੰਤ ਕੋਲ ਜਾ ਕੇ ਰੋਵੋ ਕਿ ਨਸ਼ੇ ਦੇ ਕੇਸਾਂ ਵਿੱਚ ਸ਼ਾਮਲ ਪੁਲਿਸ ਅਫਸਰਾਂ ਖਿਲਾਫ ਜਲਦੀ ਤੋਂ ਜਲਦੀ ਬਣਦੀ ਕਾਰਵਾਈ ਕਰੇ ।।

    • @sanjeevanimahajan5675
      @sanjeevanimahajan5675 2 หลายเดือนก่อน +2

      Tuhadi gal sahi hei,,,hun koi mare yaa jive kise nu koi lena dena nahi

    • @rakeshralli9566
      @rakeshralli9566 หลายเดือนก่อน

      Bhagwant jannai le ke phaj gyaa

    • @ravindersinghgill314
      @ravindersinghgill314 หลายเดือนก่อน

      @@rakeshralli9566 ਜਲੰਧਰ ਬੈਠਾ ਜਾ ਕੇ ।

    • @rakeshralli9566
      @rakeshralli9566 หลายเดือนก่อน

      @@ravindersinghgill314 language change kar

    • @ravindersinghgill314
      @ravindersinghgill314 หลายเดือนก่อน

      @@rakeshralli9566 ਕਾਨੇੰਨੀ ਕਾਰਵਾਈ ਤੋਂ ਡਰ ਲੱਗਦਾ ?

  • @BALDEVSINGH-uf1po
    @BALDEVSINGH-uf1po 2 หลายเดือนก่อน +16

    ਜਿਨ੍ਹਾਂ ਚਿਰ ਨਸ਼ਿਆਂ ਲਈ ਜੁੰਮੇਵਾਰ ਲੋਕ ,ਇਸ ਤੋਂ ਪ੍ਰਭਾਵਿਤ ਨਹੀਂ ਹੁੰਦੇ, ਉਨ੍ਹਾਂ ਚਿਰ ਆਮ ਲੋਕ ਇਸੇ ਤਰ੍ਹਾਂ ਦੁੱਖ ਝਲਦੇ ਰਹਿਣਗੇ।

  • @balwindersinghjattana5770
    @balwindersinghjattana5770 2 หลายเดือนก่อน +36

    ਬੇਨਤੀ ਆ ਖਾਸਕਰ ਮਾਵਾਂ ਨੂੰ ਨਸੇ ਬਾਰੇ ਪਤਾ ਲੱਗਣ ਤੇ ਬੱਚਿਆਂ ਦੀ ਸਪੋਟ ਨਾ ਕਰੋ

  • @SardoolsinghKang
    @SardoolsinghKang 2 หลายเดือนก่อน +29

    ਹਰਨਾਮ ਦੀ ਕਮਾਈ ਇਸੇ ਤਰਾਂ ਜਾਂਦੀ ਆ ਇਹੋ ਜਿਹੇ ਨੂੰ ਨੌਕਰੀ ਕਿਉਂ ਦਿਤੀ

  • @BaljeetSingh-yl3sp
    @BaljeetSingh-yl3sp หลายเดือนก่อน +2

    ਨਸ਼ਿਆਂ ਦਾ ਕਾਰੋਬਾਰ ਬਹੁਤ ਵੱਡਾ ਤੇ ਬਹੁਤ ਵੱਡੇ ਵੱਡੇ ਲੋਕ ਇਸ ਵਿਚ ਸ਼ਾਮਿਲ ਹਨ ਇਸ ਕਰਕੇ ਕਿਸੇ ਦੀ ਹਿੰਮਤ ਨਹੀਂ ਕਿ ਨਸ਼ੇ ਰੋਕ ਸਕੇ ਤੇ ਨਾ ਹੀ ਨਸ਼ੇ ਰੁਕਣੇ ਹਨ ਤੇ ਜਿਹੜੇ ਲੋਕ ਅਜੇ ਵੀ ਚੁੱਪ ਹਨ ਉਹ ਇਹ ਗੱਲ ਪੱਲੇ ਬੰਨ ਲੈਣ ਕਿ ਇਹ ਨਸ਼ਿਆਂ ਦੀ ਅੱਗ ਇਕ ਦਿਨ ਪੰਜਾਬ ਦੇ ਹਰ ਘਰ ਨੂੰ ਸਾੜੂਗੀ ਤੇ ਕੋਈ ਵੀ ਨਹੀਂ ਬਚਣਾ ਭਾਵੇਂ ਉਹ ਅਮੀਰ ਹੋਵੇ ਤੇ ਭਾਵੇਂ ਗਰੀਬ ਭਾਵੇਂ ਲੀਡਰ ਭਾਵੇਂ ਕੋਈ ਅਫ਼ਸਰ

  • @BalveerSingh-uq7oh
    @BalveerSingh-uq7oh หลายเดือนก่อน +12

    ਵੀਰ ਜੀ ਇਹ ਸਾਰੀ ਮਾਂ ਪਿਓ ਦੀ ਗਲਤੀ ਹੈ।ਜਿਨੇ ਵੀ ਨੌਜਵਾਨ ਮਰ ਰਹੇ ਹਨ । ਮਾਤਾ ਪਿਤਾ ਦੇ ਇਕਲੌਤੇ ਪੁੱਤਰ।ਹੂੰਦੇ ਹਨ। ਛੋਟੇ ਹੁੰਦੇ ਲਾਡਲੇ ਹੂੰਦੇ ਹਨ ਬਾਅਦ ਵਿੱਚ ਆਪਣੀ ਮਰਜ਼ੀ ਕਰਦੇ ਹਨ ਬਾਅਦ ਵਿੱਚ ਨਸ਼ੇ ਦੀ ਰਾਹ ਤੇ ਤੁਰ ਪੈਂਦੇ ਹਨ। ਜੇਕਰ ਨੌਜਵਾਨ ਪੀੜ੍ਹੀ ਬਚਾਉਣੀ ਹੈ ਤਾਂ ਛੋਟੇ ਹੁੰਦੇ ਹੀ ਡਾਂਟ ਕੇ ਰੱਖਣਾ ਚਾਹੀਦਾ ਹੈ।

    • @sanjogtarani3997
      @sanjogtarani3997 หลายเดือนก่อน

      ਵੀਰੋ ਬਿਲਕੁਲ ਸੱਚ ਬੋਲਣ ਦਾ ਧੰਨਵਾਦ

  • @harwindermangat5540
    @harwindermangat5540 2 หลายเดือนก่อน +19

    ਬਹੁਤ ਵਧੀਆ ਹੋਇਆ ਹੁਣ ਨਛੇ ਨਾਲ ਇਹ ਆਪ ਮਰਣਗੇ ਤੇ ਇਹਨਾੱ ਦੇ ਧੀਆ ਪੁੱਤ ਮਰਣਗੇ

    • @saranjeet2853
      @saranjeet2853 2 หลายเดือนก่อน +2

      Sach keha ap bhugtan ga hun

  • @user-mw2yh5ie7k
    @user-mw2yh5ie7k หลายเดือนก่อน +8

    ਜਦੋਂ ਲੋਕਾਂ ਦੇ ਮਾਪੇ ਥਾਣੇ ਜਾ ਕੇ ਦੱਸਦੇ ਤਾਂ ਪੁਲਿਸ ਵੇਚਣ ਵਾਲੇ ਦਾ ਸਾਥ ਦਿੰਦੇ। ਦੱਸਣ ਵਾਲੇ ਲੋਕਾਂ ਨਾਲ ਦੁਸ਼ਮਣੀ ਪੈਂਦੀ। ਜਦੋਂ ਆਪਣੇ ਮਰਦੇ ਫਿਰ ਦੁੱਖ ਲਗਦਾ

  • @TalwinderSandhu-vh7wj
    @TalwinderSandhu-vh7wj หลายเดือนก่อน +12

    ਬਹੁਤ ਦੁੱਖ ਵਾਲੀ ਗੱਲ ਹੈ. ਸਰਕਾਰ ਸਾਰੀ ਪੁਲਿਸ ਦਾ ਡੋਪ ਟੈਸਟ ਲਾਜ਼ਮੀ ਕਰੇ.

  • @GurjeetSingh-dd5ut
    @GurjeetSingh-dd5ut 2 หลายเดือนก่อน +7

    ਜਿਹੜਾ ਮੁਲਾਜ਼ਮ ਨਸੇ ਕਾਰਨ ਮਰਿਆ। ਉਸ ਦੇ ਸਾਰੇ ਮੁਲਾਜ਼ਮ ਬਿਨੇਫਿਟ ਸਰਕਾਰ ਨੂੰ ਰੋਕਣਾ ਚਾਹੀਦੇ ਹਨ। ਤਾਂ ਜੋ ਹੋਰ ਕੋਈ ਮੁਲਾਜ਼ਮ ਨਸੇ ਨਾ ਕਰੇ।

  • @sainath7842
    @sainath7842 2 หลายเดือนก่อน +10

    ਚਿੱਟਾ ਨਸ਼ਾ ਇਕ ਘੁਨ ਹੈ
    ਜੌ ਹਰ ਰੋਜ਼ ਸਾਨੂੰ ਖਾ ਰਿਹਾ

  • @baljitrandhawa8705
    @baljitrandhawa8705 2 หลายเดือนก่อน +8

    ਮਾ ਬਾਪ ਨੇ ਨਾਂਮ ਰਖੇ ਆ ਗੁਰੂ ਸੇਵਕ ਸਿੰਘ ਘਟੋ ਘੱਟ ਉਸ ਗੁਰੂ ਦੇ ਨਾਮ ਦੀ ਲੱਜ ਪਾਲ ਲੈਂਦਾ

  • @AvtarSingh-gs1si
    @AvtarSingh-gs1si หลายเดือนก่อน +5

    ਐਸ ਐਸ ਪੀ ਚਾਹੇ ਤਾ ਇਕ ਹਫਤੇ ਵਿਚ ਸਾਰੇ ਜਿਲੇ ਵਿਚੋ ਨਸਾ ਖਰੀਦਣ ਵਾਲਿਆ ਨੂ ਫੜ ਸਕਦਾ ਵੇਚਣ ਵਾਲੇ ਦਾ ਕਸੂਰ ਨਹੀ ਖਰੀਦਣ ਵਾਲਿਆ ਦਾ ਕਸੂਰ ਹੈ ਨਾ ਖਰੀਦਣ ਕਿਵੇ ਵਿਕਜੂ ਨਸਾ

  • @SimarjeetkaurBrar-zb3gi
    @SimarjeetkaurBrar-zb3gi หลายเดือนก่อน +5

    ਸਰਕਾਰਾਂ ਦੇ ਲੀਡਰ ਕਿਉਂ ਨਹੀਂ ਖਾਂਦੇ ਚਿੱਟਾ ਸਰਕਾਰਾਂ ਦੀ ਔਲਾਦ ਕਿਉਂ ਨਹੀਂ ਖਾਂਦੀ ਚਿੱਟਾ ਚਿੱਟਾ ਵੇਚਣ ਵਾਲੀ ਸਰਕਾਰ ਹੈ ਵੋਟਾਂ ਅੰਨੇ ਹੋ ਹੋ ਹੋ ਹੋ ਹੋ ਹੋ ਹੋ ਕੇ ਪਾਉਂਦੇ ਸਭ ਨੂੰ

  • @Singh-fo4bu
    @Singh-fo4bu 2 หลายเดือนก่อน +5

    Waheguru ji 🙏

  • @anmolgill8584
    @anmolgill8584 2 หลายเดือนก่อน +6

    Waheguru ji 🙏🙏🙏🙏🙏

  • @randhawa8096
    @randhawa8096 2 หลายเดือนก่อน +4

    Waheguru ji

  • @parminderkumar119
    @parminderkumar119 2 หลายเดือนก่อน +5

    ਆਮ ਲੋਕਾਂ ਨੂੰ ਪੁਲੀਸ ਦੇਖ ਕੇ ਖੁਸੀ ਹੁੰਦੀ ਸੀ ਕੇ ਪੁਲਸ ਨਸੇ ਦੀ ਜੜ ਖਤਮ ਕਰਦੇ ਨੇ ਹੁਣ ਇਥੇ ਇੱਕ ਪੁਲਿਸ ਵਾਲੇ ਦੀ ਗਲਤੀ ਕਰਕੇ ਸਾਰੀ ਸਾਡੀ ਪੁਲਿਸ ਬਦਨਾਮ ਹੁੰਦੀ ਆ

  • @meharsingh4910
    @meharsingh4910 2 หลายเดือนก่อน +15

    ਪੁਲਿਸ ਨੇ ਇਸ ਤੇ ਪਹਿਲਾਂ ਹੀ ਕਾਰਵਾਈ ਕਰਨੀ ਚਾਹੀਦੀ ਸੀ ਜੋ ਕਿ ਨਸ਼ੇ ਵਿੱਚ ਡਿਊਟੀ ਕਰਦਾ ਸੀ

  • @user-kl1go6sm8m
    @user-kl1go6sm8m หลายเดือนก่อน +2

    ਹਕ ਹਲਾਲ ਦੀ ਕਮਾਈ ਨਾਲ ਪਰਿਵਾਰ ਪਾਲਣਾ ਚਾਹੀਦਾ ਹੈ, ਬੱਚਿਆਂ ਨੂੰ ਗੁਰੂ ਘਰ ਨਾਲ ਜੋੜਨਾ, ਚਾਹੀਦਾ ਹੈ,

    • @sanjogtarani3997
      @sanjogtarani3997 หลายเดือนก่อน

      ਪੁਲਿਸ ਤੇ ਡੰਡਾ ਰੱਖੋ

  • @user-zy8wd1lv1z
    @user-zy8wd1lv1z หลายเดือนก่อน +3

    So sad😭😭😭😭😭😭😭😭😭😭

  • @LakhwinderLucky-ht5iw
    @LakhwinderLucky-ht5iw 2 หลายเดือนก่อน +4

    Bahut vdia

  • @kulvirkalsi1432
    @kulvirkalsi1432 หลายเดือนก่อน +4

    ❤❤❤❤❤

  • @jashanpreet9672
    @jashanpreet9672 หลายเดือนก่อน +4

    Waheguru ji kis tha put na as Tara hova

  • @paramjit6312
    @paramjit6312 หลายเดือนก่อน +3

    Waheguru he rakhna hai kush v kehan nu ji nahi karda

  • @RajpalSingh-jz3dj
    @RajpalSingh-jz3dj หลายเดือนก่อน +1

    Waheguru waheguru waheguru waheguru waheguru waheguru ji

  • @Sahil-km2rk
    @Sahil-km2rk 2 หลายเดือนก่อน +2

    Waheguru g mapeya te mehar kro honsla bkshoo waheguru g....

  • @JasvinderBatti
    @JasvinderBatti หลายเดือนก่อน +3

    Good

  • @Robindgj
    @Robindgj 2 หลายเดือนก่อน +4

    Vadiya hoya eh police wale jida aam janta nu tang krde rabb insaaf krda

  • @GurmeetSinghWriter
    @GurmeetSinghWriter 2 หลายเดือนก่อน +3

    Ki bnu duniya da sacha patshah waheguru jane

    • @ASingh1699k
      @ASingh1699k หลายเดือนก่อน

      Gaddar maan da ki bania 22.

  • @NeerajKumar-lh4bd
    @NeerajKumar-lh4bd หลายเดือนก่อน +4

    Free di Naukri mili thi mehnat kitti hodi tha pata lagda😂

  • @NarvailSingh-qr3dg
    @NarvailSingh-qr3dg 2 หลายเดือนก่อน +4

    ਸਰਕਾਰ। ਇਨ੍ਹਾਂ ਦੇ। ਮੂੰਹ। ਵਿੱਚ। ਪਾਉਂਦੀ
    ਆ। ਸਰਕਾਰ। ਨੂੰ। ਬਦਨਾਮ। ਕਰਦੇ। ਆ।

    • @user-se9gi7jz7e
      @user-se9gi7jz7e หลายเดือนก่อน

      ਤੂੰ ਕਿਹੜਾ ਕਮੈਂਟਸ ਕਰਨ ਲਈ ਤਸੀਲਦਾਰ ਤੋਂ ਲਿਖਵਾ ਕੇ ਲਿਆਇਆ ਇਸ ਖਬਰ ਨੇ ਮਜ਼ਬੂਰ ਕੀਤਾ ਬਈ ਤੈਨੂੰ ਵੀ

  • @rachhpalsinghsingh4465
    @rachhpalsinghsingh4465 หลายเดือนก่อน +2

    ਹੋਇਆ । ਮਾੜਾ ਪਰ ਹਰਾਮ ਦੀ ਕਮਾਈ ਵੀ ਮਾੜੀ ਹੁੰਦੀ ਐ?

  • @indersingh-bv8bm
    @indersingh-bv8bm 2 หลายเดือนก่อน +3

    ਸਮੇਂ ਤੇ ਡੋਪ ਟੈਸਟ ਕਰਵਾਇਆ ਕਰੋ ਜੀ ਇਹਨਾਂ ਦੇ।

    • @BaljitSingh-em5ee
      @BaljitSingh-em5ee หลายเดือนก่อน

      ਡੋਪ ਟੈਸਟ ਦੀ ਰਿਪੋਰਟ 500----1000ਰੁਪਏ ਵਿੱਚ ਮਿਲ ਜਾਦੀ ਹੈ ਜੀ

  • @AmandeepSingh-bu4wn
    @AmandeepSingh-bu4wn หลายเดือนก่อน +3

    ਬਹੁਤ ਮਾੜਾ ਹੋਇਆ ਏ

  • @jagroopsingh5602
    @jagroopsingh5602 หลายเดือนก่อน +2

    ਚਿੱਟਾ ਵੇਚਣ ਆਲਿਆਂ ਤੇ ਕਤਲ ਕੇਸ ਪਾਓ

  • @luckysingh-po1gh
    @luckysingh-po1gh หลายเดือนก่อน

    ਵਾਹਿਗੁਰੂ ਜੀ 🙏🌹
    ਪੰਜਾਬ ਵਿੱਚ ਨਸ਼ਾ ਖਤਮ ਕਿਤਾ ਜਾਵੇ ਜੀ🙏🌹
    ਨਸ਼ੇ ਖਤਮ ਕਰੋ ਪੰਜਾਬ ਬਚਾਓ ਜੀ 🙏🌹
    ਨੌਜਵਾਨ ਬਚਾਓ ਨਸ਼ਾ ਖਾਤਮ ਕਰੋ ਜੀ🙏🌹

  • @kamaljitsingh9029
    @kamaljitsingh9029 หลายเดือนก่อน +4

    Chalo dharti to boj ghat gya😂😂😂

  • @ParmSidhu-nq4iv
    @ParmSidhu-nq4iv หลายเดือนก่อน +1

    ਪੁਲਿਸ ਦੀ ਨੌਕਰੀ ਵਾਲਾ ਬੰਦਾ ਚੰਗਾ ਹੁੰਦਾ ਹੀ ਨਹੀਂ ਕਿਉਂ ਉਦੋਂ ਗਲਤੀਆਂ ਹੋ ਹੀ ਜਾਂਦੀਆਂ

  • @harrySandhu76
    @harrySandhu76 2 หลายเดือนก่อน +3

    Media wch police officer raid krn diya video paa rhe ........eh Nasha bandh ho reha ja hor vadh reha 😢😢😢

  • @user-si8fc2xp2d
    @user-si8fc2xp2d หลายเดือนก่อน

    ਵਾਹਿਗੁਰੂ ਜੀ

  • @BrainGamerSigma
    @BrainGamerSigma หลายเดือนก่อน +1

    Bahut hi dukh di gall ai bhai, ki police department nu apne employee te kade vi doubt nahi hoyea ya pher sathi mulazamaa nu jankari nahi si. Veer merio, treatment karvauna banda si ,us mulazam bhra da.Sayad vach hi janda.

  • @GurtejSingh-vv2pr
    @GurtejSingh-vv2pr หลายเดือนก่อน

    ਚੰਲ ਕੋਂਈ ਗੰਲ ਨੀ ਫੇਰ ਕੀ ਹੋ ਗਿਆ ਲੋਕਾ ਦੇ ਘਰ ਪਟ ਦੇ ਸ਼ੀ ਅੰਜ ਆਵਦੇ ਘਰ ਧੂੰਆ ਆਇਆ ਤਾ ਦੁੰਖ ਲੰਗਿਆ ਨਸ਼ੇ ਤਾ ਆਪ ਪੁਲਿਸ਼ ਵਕੁਦੀ ਹੈ ਮੇਰੇ ਤੇ ਵੀਰ ਝੂੰਠਾ ਪਰਚਾ ਪਾਇਆ ਪੰਜਾਬ ਪੁਲਿੰਸ਼ ਨੇ ਬਿੰਲਕੁੰਲ ਝੂੰਠਾ ਉ ਵੀ ਦੋ ਹਜਾਰ ਬਾਈ ਦਾ ਪਾਇਆ 2024 ਵਿੰਚ ਤਿੰਜੇ ਮਹਿੰਨੇ ਦੋ ਸ਼ਾਲ ਪੁਲਿੰਸ਼ ਕੀ ਕਰਦੀ ਰਹੀ ਪੈਸ਼ੇ ਲੈ ਕੇ ਪਾਇਆ ਪਰਚਾ

  • @harrypreet3846
    @harrypreet3846 หลายเดือนก่อน +2

    Nale tan serch kar rhe si pakand hee si 2 din aa vi police wala di death hoyi

  • @Vandnakatoch9
    @Vandnakatoch9 2 หลายเดือนก่อน +2

    OMG

  • @hazurkhehra6838
    @hazurkhehra6838 หลายเดือนก่อน +3

    Punjab da ek hi Hal amritpal singh nu cm banao ji plz share masle Hal ho jange ji plz

  • @amriksinghdeepumomi3933
    @amriksinghdeepumomi3933 หลายเดือนก่อน +2

    Bahi. Ji. 100. Vicho. 85. Police. Mulajam. Nasha. Karda. A. Es. Laie. Ta. Eh. Naha. Khalif. Koie. Karvaie. Nahi. Hunde

  • @SantokSingh-fj7lp
    @SantokSingh-fj7lp 2 หลายเดือนก่อน +6

    Police. Vala. Ap. Nhi. Rokda. Loka. Da. Ki. Banu

  • @amriksinghdeepumomi3933
    @amriksinghdeepumomi3933 หลายเดือนก่อน +2

    Nasha. Vacha. Walya. Nal. Sarkara. Da. Ta. Police. Mulajam. Da. Vada. Hath. A

  • @amriksinghdeepumomi3933
    @amriksinghdeepumomi3933 หลายเดือนก่อน +2

    Sarkara. Na. Ja. Nasha. Band. Karvona. Hunda. Ta. Amrit. Pal. Ji nu. Jail. Na. Hunde. Bhai. Sahib. Jakar. Jail. Vich. Na. Hunda. Ta. Hun. Tak. Nasha. Band. V. Ho. Janda

  • @amrindergill7942
    @amrindergill7942 หลายเดือนก่อน +2

    Nashe walea di ta hun news v na dea karo ! Ehna da ta antt pata hi hunda sarea nu ! News wali ki gal aa ehde ch !

  • @Skwp1zq
    @Skwp1zq 2 หลายเดือนก่อน +2

    ਸਿੰਘ,ਸ਼ਬਦ ਉੱਪਰ ਅੱਧਕ ਨਹੀਂ ਲੱਗਦੀ

  • @Soniyamasih787
    @Soniyamasih787 หลายเดือนก่อน +2

    Ahda da police wale logo di ki sewa krugy jo ap hi injection landa

  • @AffectionateFlipFlops-uu4qp
    @AffectionateFlipFlops-uu4qp 2 หลายเดือนก่อน +2

    Ehh kehdi wadi gal aa?

  • @user-xl7wm7qb3l
    @user-xl7wm7qb3l หลายเดือนก่อน +2

    Eh police aap Fasi pay aa nashe vich eh nasha roku ge

  • @user-xl7wm7qb3l
    @user-xl7wm7qb3l หลายเดือนก่อน +2

    Eh police wale nashe wale loka da sath dinde aa hun dekh lo natija hor karo spot

  • @kulvirkalsi1432
    @kulvirkalsi1432 หลายเดือนก่อน +2

    Hun pta lagu chora nu

  • @user-zb3el8tg4e
    @user-zb3el8tg4e หลายเดือนก่อน

    ਬਹੁਤ ਬੇੜਾ ਗ਼ਰਕ ਗਿਆ ਵੇਖੋ ਜੀ ਜਿਹੜਾ ਘਰ ਆ ਕੇ ਨੀ ਹਟਿਆ ਉਹ ਡਿਊਟੀ ਕਿਸ ਤਰ੍ਹਾਂ ਕਰਦਾ ਹੋਊ ਪੁਲਿਸ ਵਾਲੇ ਦਾ ਬਿਆਨ ਦੇਖੋ ਕੇ ਉਸ ਨੇ ਨਸ਼ਾ ਨਹੀਂ ਕੀਤਾ । ਕੋਈ ਮਾਪੇ ਨੀ ਚਾਹੁੰਦੇ ਕਿ ਸਾਡੀ ਬਦਨਾਮੀ ਹੋਵੇ ਬਾਪੂ ਨੇ ਸਾਫ ਦੱਸਿਆ ਕਿ ਸਾਡੇ ਸਾਡੇ ਗੁਆਂਢੀ ਫੁੱਲ ਨਸ਼ਾ ਵਿੱਕ ਰਹਿਆ ਹੁਣ ਕਰੋ ਕਾਰਵਾਈ ਤੇ ਲਾਓ ਇਹਨਾਂ ਤੇ N SA ਭਗਵੰਤ ਮਾਨ ਭੰਡ ਨੂੰ ਜਿਹੜਾ ਭਾਸ਼ਣ ਬੱਸ ਹਾਸੇ ਪਾਉਂਦਾ ਤੇ ਦੂਜਿਆਂ ਨੂੰ ਭੰਡਦਾ ਦਾ

  • @rajdeepdhillon5209
    @rajdeepdhillon5209 2 หลายเดือนก่อน +2

    Police nall rali hoie aa j chouhan ta eek mint ch band houju nasha

  • @commonsense1429
    @commonsense1429 หลายเดือนก่อน +2

    Bhave pio police mulajam si per munda nashay vi karda si fer kiyo police ne munde nu bharti kita test ta police ne karwae hi hongay munde de. punjab police di dogli neeti ek mehnat kar kar thak janda us nu fer vi naukri nahi mildi te je paper cho pass ho vi jave health vicho reh janda.Main punjab police de vadde vadde te os toh vadde affsara nu puchna chahuna ki ek Drug Addicted nu job dena theek si.Punjab police cha na hunda shayad bach janda paisa na hunda ta drugs ghat lenda .Per punjab police ne munde nu tankha baan ditti ohi tankha le dubbi. mata kite bahar bhej dendi munde nu kujh chir jee te lenda .

  • @ASingh1699k
    @ASingh1699k หลายเดือนก่อน +2

    Police wallia nu sab patta te polcia boli janda ki halle kush ni patta laga.

  • @shamverinderpaul9492
    @shamverinderpaul9492 2 หลายเดือนก่อน +2

    Hun nasa bilkul nahi khatem kita ja sakda police wale khud karde na

  • @ranjetbal2202
    @ranjetbal2202 2 หลายเดือนก่อน +2

    ihna nsha rokna a pb ch billi dudh di rakhi

  • @rajdeep8519
    @rajdeep8519 2 หลายเดือนก่อน +2

    Cm sab hun ta kush kro quick pp mulajam de moot ho gayi maa, bapu da ki Bebi,bacha da ki Banega police mulajam he nashe nal duniya nu aal bedya kar gaya waheguru ji sab da Bhalla kro ji

  • @Kiranveersingh-sb2kn
    @Kiranveersingh-sb2kn หลายเดือนก่อน

    ਇਨਕੁਆਰੀ ਕਰੋ ਸਾਰੇ ਮੁਲਾਜ਼ਮਾਂ ਦੀ

  • @guramritsingh5720
    @guramritsingh5720 หลายเดือนก่อน +2

    M S G 1 FALM VHAKO

  • @sukhsandhu4405
    @sukhsandhu4405 2 หลายเดือนก่อน +2

    Police wala jehra v nasha karda os noo Barkham kita ja ve.

  • @gurmukhsingh5709
    @gurmukhsingh5709 2 หลายเดือนก่อน +2

    Bhout vadiya hoya hun a khud maran lage

  • @user-rv3is6ci6t
    @user-rv3is6ci6t 2 หลายเดือนก่อน +2

    Chemical naal punjab de munde mre jnde hje tak koi nhi fdeya geya kina saukha punjabi nu marna bharat desh ch

  • @RanjitSingh-zo2it
    @RanjitSingh-zo2it 2 หลายเดือนก่อน +2

    Jithe ihh bro duty karda c uthe di police jumedar hai kyo ke una nu sara pta c je Jawan bare.

  • @Gurmeet-pc8lz
    @Gurmeet-pc8lz หลายเดือนก่อน

    ਪੰਜਾਬ ਦਾ ਬੁਰਾ ਹਾਲ ਹੋ ਗਿਆ

  • @RanjitSingh-zo2it
    @RanjitSingh-zo2it 2 หลายเดือนก่อน +2

    Police so ke duty kardi hai ja akhan te Patti banni hai

  • @krmjt
    @krmjt 2 หลายเดือนก่อน +2

    Hun bolo bhagwant maan , Nasha ta 4 mahine ch hi khatam kar dava ge, kejriwal bol ke geya c, jooth di pand

  • @nishansran7672
    @nishansran7672 2 หลายเดือนก่อน +2

    Kise DA putt Mara na nikal jawe bhut Mara hoya Koi pishle Janam DA Lekha jokha

  • @maltirout8220
    @maltirout8220 2 หลายเดือนก่อน +2

    Uzardu Punjab papi Punjab sanu uzardiya hun Maa.Durga Sajja dey rahe hai badduawa lag gai Punjab nu

  • @user-ot1ti6ux8s
    @user-ot1ti6ux8s 2 หลายเดือนก่อน +3

    Bhai complain kis nu karni hai, sab nu ptaa leader aur police da Kam hai. Nasha aur atankwad leader aur police kerwaoundi hai, gareeb marda kee nahi karda.

  • @surinderkaur3048
    @surinderkaur3048 หลายเดือนก่อน

    Changa hoiya bhut wdia sre police wale mar jan

  • @Harman-iz2te
    @Harman-iz2te 2 หลายเดือนก่อน +2

    Sarkar murdabad punjab police murdabad

  • @JasPinder-gx3xs
    @JasPinder-gx3xs หลายเดือนก่อน

    POLICE KEE KARVAAE KROO POLICE TE AAP NSHE KRI JADIN HAI RS DHALIWALL ❤

  • @karpal_pannu_12
    @karpal_pannu_12 หลายเดือนก่อน

    BERA GARK KARTA PUNJAB DA NATWARLAL BHAGWANT MAN NE 🌹🌹

  • @SantokSingh-fj7lp
    @SantokSingh-fj7lp 2 หลายเดือนก่อน +2

    Police. vala.nagga.prcha.kata.da.na.manjar.mash.nhi.farda

  • @satindersingh5484
    @satindersingh5484 2 หลายเดือนก่อน +2

    Chetta ne Punjab warbad kr k rakh ta

  • @Kiranveersingh-sb2kn
    @Kiranveersingh-sb2kn หลายเดือนก่อน

    ਭੰਡ ਨੇ ਕੀ ਨਛਾ ਬੰਦ ਕਰਨਾ ਏਹ ਤਾ ਆਪ ਵਕਾਉਦੇ ਆ

  • @Sunnysran142
    @Sunnysran142 หลายเดือนก่อน

    🙏🙏🙏😭😭😭💪💪💪

  • @ArshpreetSingh-qg4zy
    @ArshpreetSingh-qg4zy 2 หลายเดือนก่อน +2

    Jekar dop test karwae jan police mulajma de 25 /nache nal pedat nekalnge daru sad ke cahe nacha kese v parkar d howe

    • @AvtarGujjar-je8hj
      @AvtarGujjar-je8hj 2 หลายเดือนก่อน +1

      Nhi Veer ji 70to80% police vale nsha krde

    • @ArshpreetSingh-qg4zy
      @ArshpreetSingh-qg4zy 2 หลายเดือนก่อน

      @@AvtarGujjar-je8hj sode gll v sahe hae mae ta kalle cehte wale ja goleya Kahn wale he keha c bake hor tra de nache v bAhout hunde han nacha kehda ek parkar da hunda

  • @PankajKumar-tu6ny
    @PankajKumar-tu6ny หลายเดือนก่อน +2

    HUN DASO KITHO AA REHA NASHA. BOHUT BURA HAAL HA PUNJAB DA. CHETTA PANI BANGU BIKDA HA. FANSE DE SAJJA KARO CHETTA BECHAN WALE NU.

  • @ManjinderSingh-yb5tc
    @ManjinderSingh-yb5tc 2 หลายเดือนก่อน +2

    Police sari galat nahi aa .kush log galt aa.jihre pesse le k nashe walea noo Chad dende aa.jaad rakhio jina noo chadade o onaa kol tohade bache v nashe len jane aa.1 no d kamaii ch jo maja .o 2 no d kamaii ch nahi aa

    • @kiranpreetkaur7230
      @kiranpreetkaur7230 2 หลายเดือนก่อน

      Sare politions aam admi party de lge pye a, m v Sare senior officers nu dsea, kehnde sanu upron ph a jnde a ki kriye,, mere brother di v death hogi hune 1july nu 2month honge,, police ne kun ni krna jhede nshe aas paas bech de ne ohna nu aap e kutne paine ne,,, police nu saboot v dikhao tn v kuj ni krde... Badee magar mach de laaare laa k gali mahalea walea ne heeere varge munde marte, ik nu fad de family da member duza laag jnda, sari family te krvai bndi a...

  • @romeypawar3111
    @romeypawar3111 หลายเดือนก่อน

    Har Pind wich vikda nasha police koi karwai nAi krdi

  • @KulwantSingh-tb6qq
    @KulwantSingh-tb6qq หลายเดือนก่อน

    Spaicel.case.vala lagda

  • @harbansdhaliwal486
    @harbansdhaliwal486 หลายเดือนก่อน

    ਪੁਲਿਸ ਤਾਂ ਆਪ ਨਸਾ ਵੀਕੋਦੀਆ

  • @gurwinderkaur6604
    @gurwinderkaur6604 หลายเดือนก่อน

    Jidde lok galet camment kerdy unna da putt hove ta kee karngy kugh sohho os Maa bare so sad

  • @Jasvirsingh-dq6mo
    @Jasvirsingh-dq6mo หลายเดือนก่อน

    Kisa nu ki kahu jo app he nsa khour c

  • @KulwantSingh-tb6qq
    @KulwantSingh-tb6qq หลายเดือนก่อน

    Bera.garkia.pya.navi.paniri.da

  • @gauravuppal4960
    @gauravuppal4960 หลายเดือนก่อน

    Teaan naal soono maan ji, aur dekhlo haal sade punjab da, aur apne kanoon da v, ki bnyaa aa mahol,

  • @nirmalsingh4807
    @nirmalsingh4807 หลายเดือนก่อน +1

    Very Nice Ji

  • @Mastakali1171
    @Mastakali1171 หลายเดือนก่อน

    Je police walya da dop test hove tah 70% police wale nashe karan wale niklange yeh such hai india di police da

  • @malkitsingh4209
    @malkitsingh4209 2 หลายเดือนก่อน +2

    Waheguru ji

  • @user-ko6rx2wh9h
    @user-ko6rx2wh9h 2 หลายเดือนก่อน +2

    Waheguru ji 🙏

  • @user-xc2fq9rm8d
    @user-xc2fq9rm8d หลายเดือนก่อน

    ਵਾਹਿਗੁਰੂ ਜੀ