ਹੁਣ ਖਾਂਦੇ-ਪੀਂਦੇ ਘਟੇਗਾ ਮੋਟਾਪਾ, ਰੋਜ਼ਾਨਾ ਪੀਓ ਆਹ ਚੀਜ਼, ਨਿੰਬੂ ਪਾਣੀ ਤੇ ਸ਼ਹਿਦ ਵੀ ਫੇਲ੍ਹ | D5 Channel Punjabi

แชร์
ฝัง
  • เผยแพร่เมื่อ 6 ก.พ. 2025
  • ਹੁਣ ਖਾਂਦੇ-ਪੀਂਦੇ ਘਟੇਗਾ ਮੋਟਾਪਾ, ਰੋਜ਼ਾਨਾ ਪੀਓ ਆਹ ਚੀਜ਼, ਨਿੰਬੂ ਪਾਣੀ ਤੇ ਸ਼ਹਿਦ ਵੀ ਫੇਲ੍ਹ | D5 Channel Punjabi
    #VardhanAyuveda #DrSubhashGoya #ayurveda #Vaidban #D5ChannelPunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on TH-cam which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी TH-cam पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on TH-cam -
    bit.ly/3reufW8
    Like us on -
    / d5channelpunjabi
    🎧 Listen #d5channelpunjabi on Spotify:
    open.spotify.c...

ความคิดเห็น • 321

  • @PiaraSingh-hi2tr
    @PiaraSingh-hi2tr ปีที่แล้ว +21

    ਗੁੱਲੂ ਗੁਲੂ ‌ਕਿਹੜਾ ਸਸਤਾ ਹੈ ਜੀ , ਇਹ ਵੈਦ ਸਾਹਬ ਅਮੀਰਾਂ ਦੇ ਵੈਦ ਹਨ , ਗ਼ਰੀਬ ਬੰਦਾ ਇਨ੍ਹਾਂ ਦੀ ਦਵਾਈ ਨਹੀਂ ਖਾ ਸਕਦਾ।

  • @bakhshishaatma-zn7sv
    @bakhshishaatma-zn7sv 11 หลายเดือนก่อน +1

    ਡਾਕਟਰ ਜੀ ਬਹੁਤ ਵਧੀਆ ਇਲਾਜ ਤੇ‌ ਦੇਸੀ ਦਵਾਈਆਂ ਨੁਸਖੇ ਸੱਦੇ ਹਨ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @gurjeetsidhu1679
    @gurjeetsidhu1679 ปีที่แล้ว +15

    ਇਸਦੀ ਤਾਸੀਰ ਗਰਮ ਤਾਂ ਨਹੀਂ ਹੋਊ,ਮੈਨੂੰ ਤਾਂ ਗਰਮ ਚੀਜ਼ ਖਾ ਕੇ ਨੀਦ ਹੀ ਨਹੀ ਆਉਦੀ।

  • @harmanrandhawa4609
    @harmanrandhawa4609 ปีที่แล้ว +16

    ਡਾਕਟਰ ਸਾਬ ਦੀ ਜਾਨਕਾਰੀ ਸੁਣ ਬਹੁਤ ਵਧੀਆ ਲੱਗਿਆ ❤

    • @AmyAhuja-of2vm
      @AmyAhuja-of2vm ปีที่แล้ว

      what wadia laga have you tried this

  • @SukhmanderSingh-uy3xc
    @SukhmanderSingh-uy3xc 5 หลายเดือนก่อน

    ਡਾਕਟਰ ਗੋਇਲ ਜੋ ਆਪ ਦੀਵਾਲੀ ਦੱਸੀਏ ਬਹੁਤ ਬਹੁਤ ਧੰਨਵਾਦ ਸ ਸ ਬਾਠਿੰਡੇ ਵਾਲੇ 🎉🎉

  • @Singhharpreet1675
    @Singhharpreet1675 ปีที่แล้ว +7

    ਗਰੀਬ ਬੰਦਾ ਆਪਣਾ ਇਲਾਜ ਨਹੀ ਕਰਵਾ ਸਕਦਾ ... ਬਹੁਤ ਮਹਿੰਗਾ dr ਆ

    • @jaspreetkaurbanni9830
      @jaspreetkaurbanni9830 11 หลายเดือนก่อน

      Tusi weight loose bilkul free karo ji 32bar formula search karo utube te

  • @parwanaamritpalsingh
    @parwanaamritpalsingh ปีที่แล้ว +6

    ਗੋਇਲ ਸਾਹਿਬ ਜੀ ਜਾਣਕਾਰੀ ਦੇਣ ਲਈ ਧੰਨਵਾਦ

  • @baljitkaur8199
    @baljitkaur8199 ปีที่แล้ว +4

    ਸਲੂਟ ਆ ਵੀਰ ਜੀ ਤੁਹਾਨੂੰ🙏🙏🙏

  • @jaspreetkaur6822
    @jaspreetkaur6822 9 หลายเดือนก่อน +9

    ਡਾਕਟਰ ਸਾਹਿਬ ਜੀ ਗਰੀਬ ਬੰਦਾ ਤਾਂ ਤੁਹਾਡੀ ਲੈ ਨਹੀ ਸਕਦਾ ਉਹ ਕੀ ਕਰਨ

  • @itz_joss_thi
    @itz_joss_thi ปีที่แล้ว +17

    ਡਾਕਟਰ ਜੀ ਜ ਕਿਸੇ ਦਾ ਪਿੱਤਾ ਕੱਢਿਆ ਹੋਵੇਂ ਤਾਂ ਉਸ ਨੂੰ ਭਾਰ ਘਟਾਉਣ ਲਈ ਕੀ ਕਰਨਾ ਚਾਹੀਦਾ ਹੈ ਪਲੀਜ਼ ਦੱਸਿਆ ਜ਼ਰੂਰ

  • @MotiLal-qj9sp
    @MotiLal-qj9sp ปีที่แล้ว +29

    ਡਾਕਟਰ ਸਾਹਿਬ ਕਿਰਪਾ ਕਰਕੇ ਇਨ੍ਹਾਂ ਦਵਾਇਆ ਦੇ ਕੀ ਰੇਟ ਹਨ ਦੱਸ ਸਕਦੇ ਹੋ ਧੰਨਵਾਦ ਜੀ

    • @jaspreetkaurbanni9830
      @jaspreetkaurbanni9830 11 หลายเดือนก่อน

      Bhut costly a ji tusi 32 bar formula kro utube te

    • @Kuldeepkaur-oe5lb
      @Kuldeepkaur-oe5lb 6 หลายเดือนก่อน

      Link send kar deo​@@jaspreetkaurbanni9830

  • @mashala5566
    @mashala5566 ปีที่แล้ว +2

    Well Said Dr .sahib
    Bahut vadiya gal kahi

  • @guranshlife7069
    @guranshlife7069 9 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਹੁਤ ਵਧੀਆ

  • @KomalpreetKaur-cz7nl
    @KomalpreetKaur-cz7nl 7 หลายเดือนก่อน

    Waheuruji waheguruji waheuruji waheguruji waheuruji waheguruji waheuruji waheguruji ❤️❤️🙏🌹🌹🌹🙏

  • @vishalkeshav421
    @vishalkeshav421 11 หลายเดือนก่อน

    Thanks dr.sir

  • @ParamjeetKaur-uy4wn
    @ParamjeetKaur-uy4wn ปีที่แล้ว +5

    ਕੀ ਰੇਟ ਆ ਜੀ ਇਹਦਾ 🙏

  • @KulbirSingh-cb2oh
    @KulbirSingh-cb2oh ปีที่แล้ว +13

    ਗੂੰਦ ਪੰਚਮ ਤੇ ਗੁਲੂ ਗੁਲੂ ਦੀ ਕੀਮਤ ਕੀ ਹੈ

  • @dilveersingh2547
    @dilveersingh2547 ปีที่แล้ว +1

    ਵੀਰ ਬਹੁਤ ਵਧੀਆ ਜਾਣਕਾਰੀ ਦੇਣ ਲਈ

  • @mantuf.d.kmantuf.d.k4921
    @mantuf.d.kmantuf.d.k4921 ปีที่แล้ว +2

    Thanks Dr sahib proud of you very great great great information Di salute

  • @NirmalSethi-m1r
    @NirmalSethi-m1r ปีที่แล้ว +13

    ਮੇਰਾ ਭਾਰ 72ਕਿਲੋ ਹੈ ਮੇਰੀ ਲੱਤਾਂ ਮੋਟੀਆਂ ਹਨ ਪੇਟ ਦੀ ਚਰਬੀ ਹੈ ਕਿ ਮੈਂ ਦਵਾਈ ਲੈ ਸਕਦੀ ਹਾਂ ਕਿੰਨੇ ਟਾਇਮ ਤੱਕ ਲੈਣੀ ਪਏਗੀ ਦਵਾਈ ਛੱਡਣ ਤੋਂ ਬਾਅਦ ਕੀ ਫਿਰ ਭਾਰ ਵਧਣਾ ਤੇ ਨਾ ਸ਼ੁਰੂ ਹੋਏਗਾ ਮੇਰੇ ਪ੍ਰਸ਼ਨ ਦਾ ਜਵਾਬ ਜਰੂਰ ਦੇਣਾ ਜੀ

    • @jasskeerat9947
      @jasskeerat9947 ปีที่แล้ว +1

      Use herbal diet

    • @NirmalSethi-m1r
      @NirmalSethi-m1r ปีที่แล้ว

      @@jasskeerat9947 which herbal diet

    • @jasskeerat9947
      @jasskeerat9947 ปีที่แล้ว

      Search in you tube

    • @jasskeerat9947
      @jasskeerat9947 ปีที่แล้ว

      Meri wife v 70 kg di hai pehla 78 di c

    • @harneksingh195
      @harneksingh195 ปีที่แล้ว +5

      ​@@jasskeerat9947ਠਗੀ ਮੈ 40000ਰੂਪੈ ਦੀ ਠਗੀ ਮਰਵਾ ਚੂਕਿਆ ਹਾ। ਹਰਬਾਲਾਇਫ।

  • @harvindersingh7502
    @harvindersingh7502 หลายเดือนก่อน

    Very nice 👍

  • @mantuf.d.kmantuf.d.k4921
    @mantuf.d.kmantuf.d.k4921 ปีที่แล้ว +1

    Great great great great knowledge explained

  • @Meri_likhat
    @Meri_likhat ปีที่แล้ว +6

    Thanks sir🙏🏻🙏🏻🙏🏻🙏🏻

  • @ajaypathak8338
    @ajaypathak8338 11 หลายเดือนก่อน +1

    Thank you so much Sir

  • @SANJEEVGILL-qr9vs
    @SANJEEVGILL-qr9vs 6 หลายเดือนก่อน

    Wow amazing 👍 jankari sir sady ghar ch bhothe sadabahar pode

  • @paramjitkaur-t5v5m
    @paramjitkaur-t5v5m ปีที่แล้ว +2

    Very nice information for obesity

  • @BalvirKaur-o3h
    @BalvirKaur-o3h 10 หลายเดือนก่อน

    Very very thank you sir ji

  • @charanjeetkaur2470
    @charanjeetkaur2470 ปีที่แล้ว +4

    Bhut vdea dsea sir

  • @indiashorter66
    @indiashorter66 ปีที่แล้ว +6

    ਬਹੁਤ ਵਧੀਆ ਜੀ ਡਾਕਟਰ ਸਾਹਿਬ ਜੀ

    • @manjitkaur6950
      @manjitkaur6950 ปีที่แล้ว

      Mk veer ji medicine keda mgva skde ha

  • @sukhdevsingh5899
    @sukhdevsingh5899 ปีที่แล้ว +3

    ਪੰਚਮ ਗੋਂਦ ਘਰ ਕਿਵੇਂ ਬਣਾ ਸਕਦੇ ਹਾਂ ਅਤੇ ਇਸ ਨੂੰ ਖਾਣਾ ਕਿਵੇਂ ਹੈ ਕਿਰਪਾ ਕਰਕੇ ਦੱਸੋ

  • @Maan_saab-k1w
    @Maan_saab-k1w 11 หลายเดือนก่อน +2

    ਸਰ ਦਵਾਈ ਦਾ ਰੇਟ ਕੀ ਆ

  • @HardeepSingh-kj3pt
    @HardeepSingh-kj3pt 9 หลายเดือนก่อน

    Thank you veer ji 🎉❤

  • @GurmeetSingh-yx6in
    @GurmeetSingh-yx6in ปีที่แล้ว +1

    Bhut vadea ji

  • @DavinderSingh-tm3ko
    @DavinderSingh-tm3ko 11 หลายเดือนก่อน +1

    Weha guru ji mehar kirn

  • @ksingh4681
    @ksingh4681 ปีที่แล้ว +3

    V nice information sir

  • @manjeetkhangura3816
    @manjeetkhangura3816 ปีที่แล้ว +2

    Subhash Ji you are so natural

  • @gurcharankaur8663
    @gurcharankaur8663 ปีที่แล้ว +5

    👌👌

  • @husanbad1458
    @husanbad1458 ปีที่แล้ว +2

    Bhut badia lagia sun k doctor sahib g

  • @MandeepKaur-w2p
    @MandeepKaur-w2p ปีที่แล้ว +1

    Thanks you sir 🎉🎉

  • @KulvinderKaur-j7l
    @KulvinderKaur-j7l ปีที่แล้ว +1

    Waheguru ji thuda te maher kar thanks dr ji

  • @premchand-sm9hm
    @premchand-sm9hm ปีที่แล้ว +1

    ਗੋਇਲ ਸਾਹਿਬ ਜੀ ਸਦਾਬਹਾਰ ਦਾ ਪੋਦਾ ਕਿਸ ਤਰਾਂ ਦਾ ਹੰਦਾ ਹੈ ਜੀ

    • @oldphone3263
      @oldphone3263 10 หลายเดือนก่อน

      ਫੁੱਲ ਦਾ ਨਾਂ ਜੀ ਗਰਮੀ ਸਰਦੀ ਦੋਨੋ ਹੀ ਮੌਸਮ ਚ ਮਿਲਦਾ

  • @manjeetkaur6072
    @manjeetkaur6072 ปีที่แล้ว +2

    ਵਾਹਿਗੁਰੂ ਜੀ

  • @HarpreetKaur-gf9kl
    @HarpreetKaur-gf9kl 8 หลายเดือนก่อน

    ਸ੍ਰ ਜੀ ਖਾਣਾ ਖਾਣ ਤੋ ਬਾਅਦ ਖਾਣਾ ਜੀ ਪਹਿਲਾ ਲੈਣਾ ਜੀ ਪਲੀਜ ਜਰੂਰ ਦਸਿਆ ਜੀ

  • @AmandeepkaurAmandeepkaur-pk8no
    @AmandeepkaurAmandeepkaur-pk8no 11 หลายเดือนก่อน +2

    Sir ji

  • @gurjantsinghtalwara4652
    @gurjantsinghtalwara4652 ปีที่แล้ว +2

    Very good information ji

  • @BALJITKaur-y3j
    @BALJITKaur-y3j 5 หลายเดือนก่อน +1

    B❤

  • @SahilShamuel
    @SahilShamuel ปีที่แล้ว +3

    ਮਿਹਨਤ ਕਰੋ ਜੀ, ਤੇ ਆਪਣੀ ਚਰਬੀ ਘਟਾਉ ਜੀ

    • @champadevi4651
      @champadevi4651 ปีที่แล้ว +1

      Sir mera weight 100 kg ha

    • @SahilShamuel
      @SahilShamuel ปีที่แล้ว

      @@champadevi4651 Do Hardwork ji

  • @gurisahota4741
    @gurisahota4741 8 หลายเดือนก่อน

    ਸਦਾਬਹਾਰ ਦਾ ਪਾਊਡਰ ਕੀਨਾ ਖਾਨਾ ?

  • @narinderlakhi
    @narinderlakhi หลายเดือนก่อน

    Ssa ji if we call from Toronto then what time and day for you thanks

  • @Bhansandhu342
    @Bhansandhu342 ปีที่แล้ว

    ਗੋਇਲ ਸਾਹਿਬ ਜੀ ਇਹ ਸਦਾਬਹਾਰ ਪੌਦੇ ਦਾ ਨਾਮ ਕੀ ਹੈ

    • @JasveerChana
      @JasveerChana ปีที่แล้ว

      ਪੌਦੇ ਦਾ ਨਾਂ ਹੀ ਸਦਾ ਬਹਾਰ ਹੈ ਜੀ

  • @baljitkaur8199
    @baljitkaur8199 ปีที่แล้ว +1

    ਪਾਉਡਰ ਖਾਲੀ ਪੇਟ ਖਾਣਾ ਵੀਰ ਜੀ

  • @rimshakanwal1929
    @rimshakanwal1929 10 หลายเดือนก่อน

    I am from uk

  • @sarbjeetkaurjakhepal4167
    @sarbjeetkaurjakhepal4167 ปีที่แล้ว +2

    Thanks sir bauth bauth 🙏

  • @ManpreetSingh-t6k4e
    @ManpreetSingh-t6k4e ปีที่แล้ว

    ਸਰ ਦਵਾਈਆਂ ਦਾ ਕੀ ਰੇਟ ਆ ਜੀ

  • @jindermangat2541
    @jindermangat2541 ปีที่แล้ว +2

    Good job ji

  • @rimshakanwal1929
    @rimshakanwal1929 10 หลายเดือนก่อน +1

    Hallo ya ya online mily jya ga please share link

  • @kmrbhullar1857
    @kmrbhullar1857 ปีที่แล้ว +1

    Rate daso g 17:54 17:54

  • @narinderkaur379
    @narinderkaur379 ปีที่แล้ว +2

    Thanks so much

  • @K.kingGamer07
    @K.kingGamer07 ปีที่แล้ว +1

    🙏🙏🙏🙏🙏👌🏼👍🏿

  • @gurmeetkaur3681
    @gurmeetkaur3681 ปีที่แล้ว

    Sir great information thanku

  • @paramjeetkaur8967
    @paramjeetkaur8967 11 หลายเดือนก่อน +1

    Sir constipation di bhut jada problem h pls medicine daso

  • @kmrbhullar1857
    @kmrbhullar1857 ปีที่แล้ว +1

    Rate kina e g Madison da 17:54

  • @JaspreetKaur-rq3vl
    @JaspreetKaur-rq3vl ปีที่แล้ว +3

    Online mangwa sakte aa

  • @balkarwahegurujkakhalshasi3135
    @balkarwahegurujkakhalshasi3135 9 หลายเดือนก่อน

    Very nice

  • @AmarjeetSangha
    @AmarjeetSangha ปีที่แล้ว

    ਗੋਇਲ ਜੀ ਦੀ ਬੋਲ ਭਾਣੀ ਬਹੁਤ ਹੀ ਚੱਗੀ ਲੱਗ ਦੀ ਏ ਦਿਲ ਕਰ ਦਾ ਏ ਕੇ ਇਨਾਂ ਨੂੰ ਹੀ ਸੁਣੀ ਹੀ ਜਾਈਏ ਗੋਇਲ ਜੀ ਇਸ ਤੇ ਲਈ ਕੁੱਝ ਦੱਸੋ ਜੀ ਜੋ ਕੇ ਸੈਕਸ ਨੂੰ ਦਿਲ ਹੀ ਨਹੀਂ ਕਰਦਾ ਇਸ ਲਈ ਜਰੂਰੀ ਦੱਸੋ ਜੀ ਧੰਨਵਾਦ ਜੀ

  • @dilbagwithkahlon5510
    @dilbagwithkahlon5510 ปีที่แล้ว +1

    nyc vidio

  • @mothiSingh-tp5cv
    @mothiSingh-tp5cv 7 หลายเดือนก่อน

    ਸਰ ਜੀ ਮੇਰੀ ਡਿਸਕ ਦੀ ਪਰੋਲਮਵ ਆ ਤਾ ਮੈ ਕੀ ਕਰਾ ਪਲੀਜ ਜਰੂਰ ਦੱਸੋ ਮੈਂ ਦਵਾਈ ਵੀ ਬਹੁਤ ਲੈ ਲੲੀ ਆ

  • @inderieetkaur9149
    @inderieetkaur9149 ปีที่แล้ว +2

    Pancam goond te gulu gulu dono ek sath hi lene hai sir mere stomach bara hai or mera pita nikal diya hai or sir en dono ka price kitana hai or kitten time khana hai sir

  • @AvneetKaur-g9r
    @AvneetKaur-g9r ปีที่แล้ว +1

    How to order for this weight loss medicine

  • @JagjeetKaur-c2e
    @JagjeetKaur-c2e 11 หลายเดือนก่อน +1

    Rate v dso ji

  • @daljitkaur2595
    @daljitkaur2595 10 หลายเดือนก่อน

    Dr Sahib plz dasna jina nu grm cheeja suit nhi kardia ?
    Jis tra pacham gond ch soth kali mirch hai Liver Fatty vala kha sakda ?????

  • @manjeetkhangura3816
    @manjeetkhangura3816 ปีที่แล้ว

    ਭਾਜੀ ਸਦਾ ਬਹਾਰ ਇੰਗਲਿਸ਼ ਚ ਕੀ ਨਾਮ ਹੈ ਜੀ

  • @shyamshukla2791
    @shyamshukla2791 ปีที่แล้ว +1

    Wow

  • @pranjalgoyal105
    @pranjalgoyal105 ปีที่แล้ว

    Goyal sahab g goyal soda bhut thank full e

  • @Hartik00098
    @Hartik00098 ปีที่แล้ว

    Good knowledge

  • @Dhillon__Dhillon
    @Dhillon__Dhillon 7 หลายเดือนก่อน

    Vaid ji dukan da address dso🙏🏻

  • @HimanshuSharma-qz4xy
    @HimanshuSharma-qz4xy 9 หลายเดือนก่อน

    Thnx sir❤

  • @NavderpSingh-g3n
    @NavderpSingh-g3n 11 หลายเดือนก่อน

    Ke price aa dcooter sab ji

  • @malkeetbrar1368
    @malkeetbrar1368 ปีที่แล้ว +1

    Thanks sir

  • @ansarjutt8955
    @ansarjutt8955 8 หลายเดือนก่อน

    Assalamu alikum ap mughe bwasir ki medicine btaein plz or Jo ap ne majom bnaie he es ki video btaein ke kese bne gi yeh mein pakistan se hn

  • @gurjeetsidhu1679
    @gurjeetsidhu1679 ปีที่แล้ว +1

    ਘਰ ਬੈਠੇ ਮੰਗਵਾ ਸਕਦੇ ਹਾ ਜੀ

  • @NirmalSethi-m1r
    @NirmalSethi-m1r ปีที่แล้ว +1

    ਜਿਹੜਾ ਥਾਇਰਡ ਕਰਕੇ ਮੋਟਾ ਹੈ ਕਿ ਆਉ ਦਵਾਈ ਖਾ ਸਕਦਾ ਹੈ

    • @jatinderjagpal8933
      @jatinderjagpal8933 ปีที่แล้ว

      Tusi 1 spoon dania sabat raat nu pani cho peo deo 1 full glass of water swere empty stomach lena throid lye

    • @davinderkaur9266
      @davinderkaur9266 11 หลายเดือนก่อน

      Order kive karna hai ji

  • @dakshudakshu8822
    @dakshudakshu8822 10 หลายเดือนก่อน

    High BP de patients kha skde h g??

  • @kamaljeetkaurkamal8306
    @kamaljeetkaurkamal8306 ปีที่แล้ว

    ਸਰ ਚਿੱਟੇ ਵਾਲਾ ਤੇ ਝੜਦੇ ਵਾਲਾ ਲਈ ਵਈ ਕੁੱਝ ਦੱਸੋ ਪਲੀਜ ਬਹੁਤ ਦਿੱਕਤ ਆ ਰਹੀ ਐ

  • @HarjitSingh-ye4bm
    @HarjitSingh-ye4bm ปีที่แล้ว +4

    Order kiven karia price ki hai

  • @ekjotdeepkaur7590
    @ekjotdeepkaur7590 10 หลายเดือนก่อน +1

    ਇਹ ਪੌਦਾ ਕਿਹੜਾ

  • @sukhraj6761
    @sukhraj6761 5 หลายเดือนก่อน

    Sir ji meri tummy aa bakki sab body thik aa

  • @KuldeepMahlan-g8w
    @KuldeepMahlan-g8w ปีที่แล้ว +2

    ❤❤

  • @gkdhir2587
    @gkdhir2587 ปีที่แล้ว +1

    Pancham gond medicine da price daso ji plz

  • @nav_dhiman
    @nav_dhiman ปีที่แล้ว +3

    Thanks sir 🙏

  • @gillstudio9473
    @gillstudio9473 ปีที่แล้ว

    sir ji ਬਿਨਾਂ ਸੈਰ ਤੋਂ ਬਿਨਾਂ ਡਾਇਟ ਤੋਂ ਤੇ ਬਿਨਾਂ ਕਿਸੇ ਵੀ ਤਕਲੀਫ਼ ਤੋਂ ਮੋਟਾਪਾ ਜਲਦੀ ਤੋਂ ਜਲਦੀ
    ਕਿਦਾ ਘਟਾਈਆਂ ਜਾਵੇਗਾ ਦਸਣਾ ਜਰੂਰ sir ji
    ਤੇ ਕਿੰਨਾ ਕੇ ਖਰਚਾ ਹੋ ਜਾਵੇਗਾ ਤੁਹਾਡੀ ਮੈਡੀਸਨ ਦਾ

  • @DearpKushwaha
    @DearpKushwaha 10 หลายเดือนก่อน

    Mujhe order karna h kitne ka h

  • @craftbysinder
    @craftbysinder ปีที่แล้ว +2

    Very useful information 👍

  • @gauravactor7805
    @gauravactor7805 11 หลายเดือนก่อน +1

    Price

  • @AvanpreetSaini
    @AvanpreetSaini 6 หลายเดือนก่อน

    Sir please price daso

  • @parmindersinghkanda9734
    @parmindersinghkanda9734 ปีที่แล้ว

    ਬ12 ਮੇਰਾ 2000 + ਵੱਧ ਹੈ ਜੀ ਮੈਨੂੰ ਕੀ ਕਰਨਾ ਪੈਣਾ ਜੀ

  • @SukhpalkaurSukhpalkaur-x5w
    @SukhpalkaurSukhpalkaur-x5w ปีที่แล้ว

    🙏💐🇮🇳👌👍

  • @NachhattarKler
    @NachhattarKler 9 หลายเดือนก่อน

    Goyal Sahib Sadabhar White or Pink ?

  • @PremKumar-tv2zx
    @PremKumar-tv2zx 10 หลายเดือนก่อน

    Sar pet ki Jalan ke liye bhi Kuchh bataen

  • @manjitmaan4901
    @manjitmaan4901 ปีที่แล้ว +1

    Asi kive mga skde aa dba sir menu kabj bhut aa te mere gode vich v pain aa