ਸਰਦੀ-ਖਾਂਸੀ ਰਹੇਗੀ ਕੋਹਾਂ ਦੂਰ,ਘਰ 'ਚ ਰੱਖ ਲਓ ਸਸਤੀ ਚੀਜ਼, ਜੋੜਾਂ ਦਾ ਪੁਰਾਣਾ ਦਰਦ ਦਿਨਾਂ 'ਚ ਖ਼ਤਮ | D5 Channel

แชร์
ฝัง
  • เผยแพร่เมื่อ 25 ต.ค. 2024

ความคิดเห็น • 21

  • @learntoearnbysocialmedia7825
    @learntoearnbysocialmedia7825 10 หลายเดือนก่อน +15

    ਸਰਦੀ ਅਤੇ ਖਾਂਸੀ ਵਿੱਚ ਸੱਭ ਤੋਂ ਵਧੀਆ ਬੇਸਨ ਦਾ ਗਰਮ ਕੜਾਹ ਹੈ, ਸਰਦੀ ਜੁਕਾਮ ਖਾਂਸੀ ਹੋਣ ਤੇ ਲਗਾਤਾਰ ਤਿੰਨ ਦਿਨ ਰਾਤ ਨੂੰ ਸੌਣ ਤੋਂ ਪਹਿਲਾਂ ਖਾ ਕੇ ਉੱਪਰ ਨੂੰ ਗਰਮ ਦੁੱਧ ਪੀ ਕੇ ਸੌ ਜਾਓ। ਇਸ ਨਾਲ ਸਰਦੀ ਜੁਕਾਮ ਖਾਂਸੀ ਬਿਲਕੁਲ ਠੀਕ ਹੋ ਜਾਵੇਗਾ

  • @sukhwindersingh9947
    @sukhwindersingh9947 3 หลายเดือนก่อน +4

    ਡਾਕਟਰ ਸਾਹਿਬ ਜੀ ਮੈਨੂੰ ਗਠੀਆ ਖੂਨ ਦੀ ਘਾਟ ਰਰਿਦੀ ਹੈ ਜਦੋਂ ਧੋੜਾ ਜਿਹਾ ਵੀ ਕੰਮ ਕਰ ਲਾ ਬਾਂਹਾ ਤੇ ਸੋਹਜ ਆ ਜਾਂਦੀ ਹੈ ਤੇਰੇ ਤੇ ਵੀ ਹਲਕੀ ਜਿਹੀ ਸੋਹਜ। ਰਹਿੰਦੀ ਹੈ

  • @daljitsingh8832
    @daljitsingh8832 7 หลายเดือนก่อน +1

    ਗੋਇਲ ਸਾਹਿਬ ਮੈਂ ਤੁਹਾਨੂੰ ਇਸ ਤੋਂ ਵੀ ਸੌਖਾ ਨੁਕਸਾਨ ਦੱਸਦਾ ਹਾਂ ਕਾਲੀ ਮਿਰਚਾਂ ਪੰਜ ਜਾਂ ਛੇ ਸਾਬਤ ਜਾਂ ਪਿਛਲੀਆਂ ਹੋਈਆਂ ਗਰਮ ਪਾਣੀ ਜਾਂ ਗਰਮ ਦੁੱਧ ਦੇ ਨਾਲ ਜਦੋਂ ਤੱਕ ਤੁਹਾਡਾ ਸਰੀਰ ਠੀਕ ਨਹੀਂ ਹੁੰਦਾ ਇਹਨਾਂ ਨੂੰ ਦੋ ਤਿੰਨ ਘੰਟੇ ਬਾਅਦ ਲੈਂਦੇ ਰਵੋ ਦੋ ਜਾਂ ਤਿੰਨ ਘੰਟੇ ਬਾਅਦ ਪੰਜ ਛੇ ਮਿਰਚਾਂ ਪੰਜ ਛੇ ਮਿਰਚਾਂ ਦੋ ਤਿੰਨ ਦਿਨ ਇਹਨੂੰ ਇਸ ਤਰ੍ਹਾਂ ਹੀ ਕਰਦੇ ਰਹੋ ਤੇ ਬਿਲਕੁਲ ਬਿਨਾਂ ਪੈਸਿਆਂ ਤੋਂ ਤੁਹਾਨੂੰ ਠੰਡ ਲੱਗੀ ਹੋਈ ਨਜਲਾ ਜੁਖਾਮ ਇਕ ਮਿੰਟ ਤੋਂ ਪਹਿਲਾਂ ਪਹਿਲਾਂ ਨੱਕ ਦੇ ਪਰੋਬਲਮ ਪਾਣੀ ਆਣਾ ਬੰਦ ਤੇ ਜਿਹੜੀ ਸਰੀਰ ਨੂੰ ਬੁਖਾਰ ਦੀ ਰੰਜਸ ਹੋਏਗੀ ਉਹਨੂੰ ਲੱਗ ਸਕਦੇ ਹ ਦੋ ਇਕ ਦਿਨ ਪ੍ਰੰਤੂ ਉਹ ਵੀ ਬਹੁਤ ਜਲਦੀ ਠੀਕ ਹੋਵੇਗੀ ਸਰਤ ਹੈ ਕਿ ਜਿਹਨੂੰ ਨਜਲਾ ਹੈ ਉਹ ਠੰਡੀ ਕੋਈ ਵੀ ਚੀਜ਼ ਪਾਣੀ ਤੱਕ ਵੀ ਠੰਡਾ ਨਾ ਪੀਵੇ ਪਾਣੀ ਵੀ ਜਿੰਨੇ ਵਾਰੀ ਕੋਈ ਚੀਜ਼ ਖਾਣੀ ਹੈ ਗਰਮ ਕਰਕੇ ਹੀ ਖਾਵੇ

  • @baljinderKaur-nv4cd
    @baljinderKaur-nv4cd 8 หลายเดือนก่อน +1

    Waheguru ji very nice

  • @amarpalsingh4055
    @amarpalsingh4055 10 หลายเดือนก่อน +5

    Manu ਥਾਈਰਡ ਦੀ ਪ੍ਰਾਬਲਮ ਹੈ ਜੀ ਇਸ ਦਾ ਇਲਾਜ ਹੈ ਜੀ

  • @BaldevSingh-cu4yk
    @BaldevSingh-cu4yk 10 หลายเดือนก่อน +1

    ਡਾ,ਜੀ ਮੈਨੰ ਬਥਰੂਮ ਬਹਤ ਜਿਆਦਾ ਤੇ ਬਾਰ ਬਾਰ ਆਉਦਾ ਹੈ ਖੰਘ ਨਾਲ ਹੋਰ ਜਿਆਦਾ ਆਉਦਾ ਹੈ ਕੋਈ ਹਲ ਦਸੋ

  • @gurminderkaurguddi9487
    @gurminderkaurguddi9487 10 หลายเดือนก่อน +3

    Wahegurujiverynice

  • @Gurmeetkaur-ri1li
    @Gurmeetkaur-ri1li 8 หลายเดือนก่อน +1

    Good morning sir ji ❤❤❤❤❤

  • @raagdmusicalacademythemusi9051
    @raagdmusicalacademythemusi9051 7 หลายเดือนก่อน

    🙏🏿🙏🏿

  • @tarsemsingh1443
    @tarsemsingh1443 10 หลายเดือนก่อน +2

    ❤🎉

  • @sharanjeetkaur9839
    @sharanjeetkaur9839 10 หลายเดือนก่อน +4

    Doc.sahib ji jd sure ilaj ton bad v bacha na hove ta usually v ilaj dso 5o Sal di ........

  • @daljitsingh8832
    @daljitsingh8832 7 หลายเดือนก่อน

    ਗੋਇਲ ਸਾਹਿਬ ਇਹ ਤਾਂ ਮਾਰਚ ਦੇ ਐਂਡ ਤੱਕ ਠੰਡ ਖਤਮ ਨਹੀਂ ਹੋ ਰਹੀ ਅੰਕੜੇ ਗਲਤ ਆ ਗਏ ਇਹ ਤੁਹਾਡੀ ਮੌਸਮ ਵਿਭਾਗ ਨੇ ਇਹ ਉਹ ਗਲਤ ਸੂਚਨਾ ਦਿੱਤੀ ਹੈ ਮਾਰਚ ਦੇ ਵਿੱਚ ਤਾਂ ਕਦੇ ਜਿੰਦਗੀ ਚ ਠੰਡ ਮੈਂ ਦੇਖੀ ਨਹੀਂ 50 ਸਾਲ ਦੇ ਵਿੱਚ ਤੇ ਹੁਣ ਮਾਰਚ ਦੇ ਅਖੀਰ ਤੱਕ ਵੀ ਠੰਡ ਚਲੀ ਜਾਂਦੀ ਹੈ

  • @sharanjeetkaur9839
    @sharanjeetkaur9839 4 หลายเดือนก่อน

    Doc veer ji now in June month vich suki khansi Hardee nhi icda elaj dso

  • @sharanjeetkaur9839
    @sharanjeetkaur9839 10 หลายเดือนก่อน +1

    Jina lokan de bacha nhi ho riha, osda v ilaj dso do.sahib ji.

  • @vinaybansal4267
    @vinaybansal4267 5 หลายเดือนก่อน

    Isdi medicine bahut costly h t koi fark b ni anda

  • @gagansahota163
    @gagansahota163 10 หลายเดือนก่อน

    jatun da tal haldi kis cheg bich pa k sur sur kar ka pena ha

  • @jogindersingh8137
    @jogindersingh8137 7 หลายเดือนก่อน

    Med. to much costly

  • @sharanjeetkaur9839
    @sharanjeetkaur9839 4 หลายเดือนก่อน

    Suki khansi aundee reindeer a ji. Ki khave ki na khave.