Very nice to listen Dr. Jagroop for his clear, natural and people oriented approach to remain healthy….. Regards… Dr.,Shashi Kant, Retd. Associate Professor of Economics, Chandigarh.
Tu c apne aap da schedule theek krlo ge par jo v tu c kha rahe o har cheeej vich chemicals provide hunda hiiii hai eslyi ehh aaam g galll aw fatty liver hona fruit vegetables anything har ekkk ch malavat hai
Dr sab ma foji a koe bar da nhi khda no drink par Dr sab mara levar be fati a ,, PT mara 65 ha sir mnu ke karna chda kuj daso help me . Koe madicine kam nhi kar re bhot sari. Madicine be use kete a
ਡਾਕਟਰ ਸਾਬ ਜੀ ਤੁਸੀਂ ਜਾਣਕਾਰੀ ਬਹੁਤ ਵਧੀਆ ਢੰਗ ਤਰੀਕੇ ਨਾਲ ਦਿੱਤੀ ਬਿੱਲਕੁੱਲ ਸਾਡੀ ਜੀਵਨ ਸੈਲੀ ਨੂੰ ਸੁਧਾਰਨ ਦੀ ਲੋੜ ਹੈ।
ਧੰਨਵਾਦ ਡਾਕਟਰ ਸਾਹਿਬ ਜੀ ਵੀਡੀਉ 12=ਮਿੰਟਾ ਦੀ ਬਨਾਇਆ ਕਰੋ ਬਹੁਤ ਵਧੀਆ ਜਾਨਕਾਰੀ
ਬਹੁਤ ਧੰਨਵਾਦ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਜਾਣਕਾਰੀ ਬਹੁਤ ਵਧੀਆ ਤਰੀਕੇ ਨਾਲ ਸਮਝਾਉ ਦੇ ਹੋ ਪ੍ਰਮਾਤਮਾ ਤੁਹਾਡੀ ਉਮਰ ਲੰਬੀ ਕਰੇ ਤੁਸੀਂ ਦਿਨ ਦੁੱਗਣੀ `ਤੇ ਰਾਤ ਚੌਗਣੀ ਤਰੱਕੀ ਕਰੋ
ਧੰਨਵਾਦ ਜੀ
ਕੁਝ ਨਹੀਂ , ਜਦੋਂ ਦੇ ਟੈਸਟ ਅਤੇ ਸਕੈਨ ਆ ਗਏ ਉਦੋਂ ਦੇ ਲੋਕ ਵੱਧ ਬਿਮਾਰ ਕਰਤੇ ਪਹਿਲਾਂ ਕੋਈ ਸਕੈਨ ਨਹੀਂ ਸੀ ,, ਨਾ ਕੋਈ ਐਡਾ ਚੱਕਰ ਸੀ
ਡਾਕਟਰ ਸਾਹਿਬ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ❤🙏🏻
Good information dr bhanga sahib
ਡਾਕਟਰ ਸਾਹਿਬ 50 ਸਾਲ ਪਹਿਲਾਂ ਕੋਈ ਸਲਾਦ ਨੀ ਸੀ ਉਹ ਕਿਵੇ ਠੀਕ ਰਹਿੰਦੇਂ ਸੀ
ਕੰਮ ਕਰਦੇ c ਤੇ ਖੁਰਾਕ ਸੁੱਧ c ਮਲੱਠੀ, ਫਟਕੜੀ ਹਰਡ ਇਹੋ jian ਚੀਜਾਂ ਖੰਡੇ c ਤਾਂ ਠੀਕ ਸੀ
Odo chanies food nhi c eh hun e suru hoe 20 ku saal to bargar pizze
Thank you Dr sahib brother good vedio ea ji waheguru ji mehar karn ji
Thakyou very much
ਡਾਕਟਰ ਸਾਹਿਬ ਕੋਈ ਖੂਨ ਪਤਲਾ ਕਰਨ ਦਾ ਤਰੀਕਾ ਦੱਸੋ
ਵੀਰ ਧਰਤੀ ਮਾ ਨੂੰ ਰੇਹਾ ਸਪਰੇਹਾ ਦੁਆਰਾ ਖਰਾਬ ਕੀਤਾ ਹੈ ਗਿਆ ਹੈ , ਪੈਸਾ਼ ਕਮਾਉਣ ਦੇ ਚੱਕਰ ਵਿਚ ਇਨਾ ਨੇ ਲੋਕਾ ਦਾ ਘਾਣ ਕੀਤਾ ਹੈ!
Bhumi aamla v bahut vdia hai ji ,plant hai ji
Thunk you Dr sahib very nice video
Thank you dr sahib❤
Thanks Dr shaib
Very nice to listen Dr. Jagroop for his clear, natural and people oriented approach to remain healthy….. Regards… Dr.,Shashi Kant, Retd. Associate Professor of Economics, Chandigarh.
Dr,. ਸਾਬ ਅਹੁਨ ਵਾਲੇ ਸਮੇਂ ਚੋ ਲੋਕਾਂ ਚੋ ਬੀਮਾਰੀ ਜਿਆਦਾ ਹੋ ਰਹੀ ਆਹ ਬਿਨਾ ਲਿਕਰ ਤੇ ਬਾਹਰ ਦੇ ਖਾਣੇ ਨਾ ਖਾਂ ਤੇ
Very nice Doctor Jagroop singh ji Bhanghu sweet speaking
Very good sir
You Are Right😢
Bahut badhiya g
ਮੈਂ ਬਾਹਰ ਦਾ ਖਾਣਾ ਨੀ ਖਾਂਦੀ, ਕੋਲਡ ਡਰਿੰਕ ਨੀ ਪੀਂਦੀ, ਮਿੱਠਾਈ ਨੀ ਖਾਂਦੀ , ਪਰਾਂਠੇ ਨੀ ਖਾਂਦੀ, ਈਵਨਿੰਗ ਚ 6 ਵਜੇ ਖਾਣਾ ਖਾ ਲੈਣੀ ਆ, ਰੋਜ਼ ਖਾਣਾ ਆਪ ਤਾਜ਼ਾ ਬਣਾਉਂਦੀ ਅ ਬਹੁਤ ਘਟ ਤੇਲ ਉਹ ਸਰੋਂ ਦਾ, ਭਾਰ 55 ਕਿਲੋ hight 5’3 hypothyroidsm ਹੋਣ ਦੇ ਬਾਵਜੂਦ ਵੀ, daily yoga, fer v fatty liver kyon???
jada prhej vi ni thik
Tu c apne aap da schedule theek krlo ge par jo v tu c kha rahe o har cheeej vich chemicals provide hunda hiiii hai eslyi ehh aaam g galll aw fatty liver hona fruit vegetables anything har ekkk ch malavat hai
⁰⁰😊😢😮@@singhhappy6401
ਮਿੱਠਾ ਤੇ ਚਾਹ,ਵੱਧ ਖਾਣਾ ਨਾਲ ਫੈਟਿਲੀਵਰ ਤੇ ਕੰਮ ਘੱਟ ਕਰਨਾ ਸਰੀਰ ਦਾ ਮੁੜ੍ਹਕਾ ਨਿਕਲੇ
ਕੁੱਛ ਨੀ ਹੁੰਦਾ ਸੱਭ ਕੁੱਛ ਖਾਓ ਬਸ ਇੱਕੋ ਵਾਰ ਨਾ ਖਾ ਕੇ ਥੋੜਾ ਥੋੜਾ ਕਰਕੇ ਦਿਨ ਚ ਚਾਰ ਵਾਰ ਖਾਓ ਖਾਲੀ ਪੇਟ ਰਹਿਣ ਨਾਲ ਐਸਿਡ ਬਣਦਾ ਸਾਰੀ ਪ੍ਰੋਬਲਮ ਐਸਿਡ ਹੀ ਪੈਦਾ ਕਰਦਾ ਖੂਬ ਪਾਣੀ ਪੀਓ ਹਾਈਡਰੇਟ ਰਹੋ ਕਿਸੇ ਡਾਕਟਰ ਕੋਲ ਜਾਣ ਦੀ ਲੋੜ ਨੀ ਪੈਣੀ ਤੁਹਾਨੂੰ ਕੁੱਛ ਨਹੀਂ ਹੁੰਦਾ!
ਡਾਕਟਰ ਸਾਹਿਬ ਜੀ ਮੇਰੇ ਲੀਵਰ ਨੂੰ ਸੋਜ਼ ਹੈਂ। ਤੇ ਮੇਰਾ ਸ਼ਾਹ ਵੀ ਬਹੁਤ ਚੱੜਦਾ। ਹੈ ਜੀ। ਖੂਨ ਦੀ ਕਮੀਂ ਹੈ ਮੂੰਹ ਵਿੱਚ ਛਾਲੇ ਵੀ ਹੈ।ਬਿਖਾਰ। ਵੀ ਬਹੁਤ ਹੁੰਦਾ ਹੈ। ਜੀ। ਕਿਰਪਾ ਕਰਕੇ ਇਸ ਲਈ ਕਿਹੜੀ। ਦਵਾਈ। ਲੈਣੀ ਚਾਹੀਦੀ ਹੈ ਜੀ ਸਿਰ ਦਰਦ। ਕਰਦਾ ਹੈ।
ਮਿਲ
Admit Ho jo
ਆਪਣਾ ਚੈੱਕਅਪ ਕਰਾ ਲਓ ਬਰੋ
ਵਧੀਆ ਹਸਪਤਾਲ ਵਿੱਚ
Dr Saab sundh ta bht g hundi hei
ਜੋੜਾਂ ਦੇ ਦਰਦ ਲਈ ਜ਼ਰੂਰੀ ਦਸੋ
ਵੈਦ ਜੀ। ਮੇਰੇ ਖਾਸ ਵੀ ਬਲੱਡ ਵੀ ਹੈ ਸ਼ੂਗਰ ਵੀ ਬੁਖਾਰ ਵੀ ਹੈ
Doctor😊
Bilkul Sahi kiha Dr. Sahib
ਸ਼ੁਕਰੀਆ
Thank you 👍🏻
Bai ji liver vaste ki apa savere khali pet kheera v kha sakde han
Respcted Dr, Saab ji
Good Evening ji
Very Nice Video ji
Dr sahib ji sundh garm hundi hee
sund ta garm hundi a par sund mulathi mga le. naal loose mosan thik ho jande jad ki eh sare garm hunde ne
Waheguru ji mehar karo ji 🙏🙏👍
ਸਤਿ ਸ੍ਰੀ ਅਕਾਲ ਡਾ ਸਾਹਿਬ ਜੋ ਤੁਸੀਂ ਸੁੰਢ ਲੀਵਰ ਦੀ ਗਰਮੀ ਵਾਸਤੇ ਦਸੀਆਂ ਸੁੰਢ ਤਾਂ ਗਰਮ ਹੁੰਦੀਆ ਕਿਰਪਾ ਕਰਕੇ ਦੁਬਾਰਾ ਦਸ ਦਿਓ
Urine v lag k aaun lag janda enni sundh koun kha sakda
Sond nu raat nu pani vich pa k rakh lvo.sond di garmi nikal jandi hai tasir badal jandi hai
Në 3:26 @@jasvinderkaur9103
6
👉🏿ਗਰਮੀ ਨੂੰ ਗਰਮੀ ਮਾਰਦੀ।
👉🏿ਜਹਿਰ ਨੂੰ ਜਹਿਰ ਮਾਰਦੀ,
👉🏿➕ਲੋਹੇ ਨੂੰ ਲੋਹਾ ਹੀ ਕਟਦੈ।
👉🏿ਪਾਣੀ ਨਾਲ ਮਰੀ ਫਸਲ, ਪਾਣੀ ਨਾਲ ਹੀ ਹਰੀ ਹੁੰਦੀ ਹੈ।
👍100% agree
Dr sahib mulathi kine din lena ji
Baut vadia Dr sahab jankari den li dhanyawad 🙏
Doctor sahab
Kimeo ji tsi
Dr. Sahib malathi continue kine din khaa sakde aa please reply jarur dena
Thanks sir
Sir mainu 3_ 4 mahina ton kharish elergy ho rhi aa. Bhot dwaiyan khati koi raam ni milya. Please give any solution 🙏🏼
Thanks Beta ji
Sir khand di than mishri pa sakde aa
Ayurveda planet centre best for liver
ਡਾਕਟਰ ਸਾਹਿਬ ਜੀ ਮੈਨੂੰ ਚਿੱਟੇ ਪਾਣੀ ਦੀ ਬੀਮਾਰੀ ਹੈ ਕੋਈ ਇਲਾਜ ਦਸੋ ਜੀ
Khana kiya chahida
ਅਰਵਗਧਾ ਨੀ ਮਿਲ ਰਿਹਾ ਜੀ ਕਿੱਥੋਂ ਮਿਲੁ ਜਰੂਰ ਦੱਸੋ ਜੀ
ਪੰਸਾਰੀ ਦੀ ਦੁਕਾਨ ਤੋ
ਡਾਕਟਰ ਤੋਂ ਲੈਲਾ
Sir skin allergy da ilaj daso
sir sund khan da time morning ya night hai sir
Very nice sir thank you 🙏
ਵੈਦ ਸਾਹਿਬ ਜੀ।
ਸਮੂਹ ਸਲਾਦ ਦੀਆਂ ਆਈਟਮਾਂ ਦਵਾਈਆਂ, ਸਪਰੇਆਂ, ਖਾਂਦਾ ਪਾਕੇ ਤਿਆਰ ਕੀਤੀਆਂ ਜਾ ਰਹੀਆਂ ਹਨ। ਬੰਦਾ ਕਿਹੜੀ ਹਰੀ ਸਬਜ਼ੀ ਖਰੀਦ ਕਰਕੇ ਖਾਵੇ ਜੀ।
ਕੋਈ ਦੇਸੀ ਨੁਸਖਾ ਦੱਸੋਂ ਜੀ।🙏
Nice Job 🙏🙏
🙏🏻🙏🏻 ਪਿਓਰ ਦੇਸੀ ਖੰਡ ਦੀ ਕੀ ਪਹਿਚਾਣ ਹੈ ਜੀ।
Shakkar dudh di shakkar nu desi khand kende ne mam
Gudh di shakkar. Nu kende ne desi khand
sir joint vich kat kat awaj ondi aa bhuk nhi lagdi aa body sahi nhi aa
Yakrit Plihantak Churna og planet ayurveda Supports healthy Liver and Spleen
Bavaser di davai daso g
Dr.sahib IBS bare v dso g
👌👌👌👌👌👌🙏🙏
Pet har time dard krda ji dso sir ji
fatty liver aur utrus fibroid ka pkka treatment h?
Prostate treatment please
Nice
SSA sir mere 3 4 saal ton muh ch chale hunde ne ki eh v liver di Garmi karke hai pl. suggest.
Sir plz tuc dsdo k eh desi khand kehri hundi hai...?
Grocery shop te jke mang lyeo desi khnd miljugi
Nice sar ji
1 no da lotu
Sir mera bete de khoon vich allergy hon karke poori body te daane nikle hun te kharish vi hundi hai
Sir SSA g sir Manu skin de problem hai kharash bahut Hundi hai Ki isda koi elaj hai .
Same
Doctor sahib jina mu suger a o sund vich ki pave
डॉक्टर साहब मेरे को बहुत भूख लगती है रात को भीउठकर खाना पड़ता है मार्गदर्शन करें
Love you by g gagan Manpreet harsimran love you ❤❤❤
Dr sab ma foji a koe bar da nhi khda no drink par Dr sab mara levar be fati a ,, PT mara 65 ha sir mnu ke karna chda kuj daso help me . Koe madicine kam nhi kar re bhot sari. Madicine be use kete a
Dr. Sahib pitte di pathri bare deso ji
Sugar hai phir sund naal chinni pa ky kiwy khaiye please jaroor dasna
ਜਗਰੂਪ ਸਿੰਘ ਬਹੁਤ ਕਮਾਲ
Dr sab salut sir
Mera pat bahar nu nikal aya hh
Mera pait heavy renda
Sir tuc khali pet sounf v dsi c kida jyada benifit aa
Vaid ji manu fetty liver hh mera sa vi Chad da hh
Bp sugar Wale vi le skde ne ehe nuskhe
Yess
Sar thoda nub nhi lag da
ihna kol davai len da koi fyda nhi mein do maheene khadi per koi fyda nhi ih jihri navaz dekhde oh v bawkoof banede ne
Mere bete di sgpt120 sgot 165 a
ah pureeee desi khand kida pta lgugi sir 😮😮😮😮
Docter.sab,garmia,wala,nuska,dso
❤❤
💯💯💯💯👍
Direct kam di gal 7:09 mint party dekho
Meri aunty ko liver ki problem thi to usne planet Ayurveda se treatment liya
Sir ulti har time aundhi hi
Vaid ji 100kilo weight 10 days de ander 60 kilo rehje nukta dasso please 🙏🙏
😅
very informative video...Yakrit Plihantak churna of Planet Ayurveda is very effective for maintaining condition of healthy liver
Garmi hi garmi nu mardi hai
Hanji sir sada lever thik ni
Mera pat bahar nu nikal aya hh
ਗੂੜ ਵੀ ਪਾ ਸਕਦੇ ਆ ਜੀ
🙏🌼🌹jai🇧🇭🕉️datg🌼🙏🙏🙏🙏🇧🇭🇧🇭🇧🇭
Mobile no ta chlda ni tuhada
Beta lever the leak dhso lok bhut he dukhi na