ਸੰਗਰੂਰ ਚ Simranjeet Maan ਅੱਗੇ? Meet Hayer ਦਾ ਫਸਵਾਂ ਭੇੜ? Sukhpal Khaira ਰਹਿ ਗਿਆ ਪਿੱਛੇ?

แชร์
ฝัง
  • เผยแพร่เมื่อ 8 ต.ค. 2024
  • #RMBTelevision #SimranjeetMaan #SukhpalKhaira
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    TH-cam:
    www.youtube.co...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision

ความคิดเห็น • 192

  • @DevsinghDev-pt8nk
    @DevsinghDev-pt8nk 4 หลายเดือนก่อน +37

    ਡਲੇ ਪੈਂਦੇ ਦੇਖ ਭਗਵੰਤ ਮਾਨ ਦੇ ਡਲੇ ਅਸੀਂ ਸੰਘੇੜੇ ਦੇ ਆਂ ਵੋਟਾਂ ਸਿਮਰਜੀਤ ਸਿੰਘ ਮਾਨ ਨੂੰ ਪਾਵਾਂਗੇ

  • @sikh_historical_facts_by_gagan
    @sikh_historical_facts_by_gagan 4 หลายเดือนก่อน +50

    ਤੇਰੀ ਕੌਣ ਸੁਣਦਾ ਕਾਮਰੇਡਾ, ਮੀਤ ਦੇ ਨਾਲ ਨਾਲ ਤੇਰੀ ਵੀ ਆਕੜ ਭੰਨ੍ਹਾਗੇ 👍

    • @gurimannan
      @gurimannan 4 หลายเดือนก่อน +4

      ਬਾਈ ਇਕੱਲਾ ਆਕੜ ਨਹੀ ਇਸ ਕਾਮਰੇਡ ਦੱਲੇ ਦੀ ਬੌਂਡ ਚਾ ਬਾਂਹ ਪਾ ਕੇ ਵੀ ਖੋਲਾਗੇ

    • @RaviDhanesar
      @RaviDhanesar 4 หลายเดือนก่อน

      @@gurimannanvery good

  • @BaldevSingh-ln1nq
    @BaldevSingh-ln1nq 4 หลายเดือนก่อน +34

    ਬਕਵਾਸ ਕਿਉ ਮਰੀ ਜਾਣਾ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ

  • @RAITVCHANNEL
    @RAITVCHANNEL 4 หลายเดือนก่อน +23

    ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ

  • @aspaltv8479
    @aspaltv8479 4 หลายเดือนก่อน +19

    ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ

  • @r.jawandha5343
    @r.jawandha5343 4 หลายเดือนก่อน +21

    ਸੰਗਰੂਰ ਸੀਟ ਤੋਂ ਜਿਹੜਾ ਮਰਜੀ ਉਮੀਦਵਾਰ ਜਿੱਤ ਜੇ ਪਰ ਝਾੜੂ ਚੱਕ ਨਹੀਂ ਜਿੱਤਦੇ😂

  • @KalasinghSingh-t7k
    @KalasinghSingh-t7k 4 หลายเดือนก่อน +12

    ਜੇ ਸਿਮਰਨਜੀਤ ਮਾਨ ਚ ਦੀਪ ਸਿੱਧੂ ਨੂੰ Moosevala ਨੂੰ ਕੁਸ ਦਿਸਦਾ ਸੀ ਤਾਹੀ ਉਹਦੇ ਨਾਲ ਖੜ੍ਹ ਗੇ ਤੂੰ ਕਹਿਣਾ ਮਾਨ ਨੇ ਕੌਮ ਵਾਸਤੇ ਕੀ ਕੀਤਾ ਪੁਲਸ ਦੇ ਵੱਡੇ ਅਹੁਦੇ ਤੋਂ ਅਸਤੀਫਾ ਦਿੱਤਾ ਅਪਣੇ ਨਹੂੰ ਕਢਾਏ mp ਗ੍ਰਾਟ ਦਾ ਸਾਰਾ ਪੈਸਾ ਸੰਗਰੂਰ ਤੇ ਲਾਇਆ ਸੰਸਦ ਜੋ ਬੋਲਿਆ ਅੱਜ ਤੱਕ ਕੋਈ ਹੋਰ ਬੋਲਿਆ ਐਵੇਂ ਨਾ ਚਵਲਾ ਮਾਰਿਆ ਕਰੋ

  • @harnetchoudhary1782
    @harnetchoudhary1782 4 หลายเดือนก่อน +1

    ਖਹਿਰਾ ਸਾਬ ਜਿੱਤਣ ਗੇ

  • @dps6050
    @dps6050 4 หลายเดือนก่อน +25

    RMB ਵਾਲਿਆਂ ਤੇਰਾ ਜ਼ੋਰ ਲੱਗਿਆ ਪਿਆ ਮਾਨ ਸਾਬ ਖਿਲਾਫ

  • @RamandeepKaur-vk4sb
    @RamandeepKaur-vk4sb 4 หลายเดือนก่อน +1

    Vote for Khaira sahib ❤

  • @sukhwinderchahal-fe2yc
    @sukhwinderchahal-fe2yc 4 หลายเดือนก่อน +11

    simranjeet singh maan

  • @VinodKumar-qu8ej
    @VinodKumar-qu8ej 4 หลายเดือนก่อน +4

    Khaira saab🇮🇳🇮🇳 congress

  • @karanbirsingh2492
    @karanbirsingh2492 4 หลายเดือนก่อน +1

    Khaira zindabad

  • @Kiranjeetkaur59843
    @Kiranjeetkaur59843 4 หลายเดือนก่อน +8

    ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਨੇ ਤਾਂ ਬਹੁਤ ਕੁੱਝ ਕੀਤਾ ਸਿੱਖ ਕੌਮ ਲਈ
    ਤੇਰੀ ਕੀ ਦੇਣ ਹੈ ਪੰਜਾਬ ਲਈ ਬਿਨਾਂ ਭੌਂਕਣ ਤੋਂ 😡😡

  • @hillclimbgamer325
    @hillclimbgamer325 4 หลายเดือนก่อน +11

    Finally simranjit mann will election from sangrur

  • @bindagrewal3750
    @bindagrewal3750 4 หลายเดือนก่อน +7

    Simranjit Singh Mann Zindabad

  • @DevsinghDev-pt8nk
    @DevsinghDev-pt8nk 4 หลายเดือนก่อน +7

    ਮੀਤ ਹੇਅਰ ਨੇ ਬਰਨਾਲੇ ਚ ਕੀ ਕੰਮ ਕਰੇ ਨੇ ਨੂੰ ਪੁੱਛ ਲਾ ਬਾਈ ਤੇ ਬਾਕੀ ਖੁੱਡੀਆਂ ਸਾਹਿਬ ਨੇ ਕੀ ਕੰਮ ਕਰੇ ਨੇ ਇਹ ਵੀ ਪੁੱਛ ਲੈ ਇਹਨੂੰ

  • @sehajpreetsingh652
    @sehajpreetsingh652 4 หลายเดือนก่อน +10

    Bai meet tan vdda candidate aa
    Is baar v la lo jor
    Jitna tan simranjeet Singh Mann ne hi aa

    • @osholover6067
      @osholover6067 4 หลายเดือนก่อน

      Supne dekho....tusi jituga meet hayer

  • @nirmalghuman6077
    @nirmalghuman6077 4 หลายเดือนก่อน +12

    ਮੀਤ ਹੇਅਰ ਦੀ ਹਾਰ ਤੈਅ ਆ ਮਿੱਤਰੋ
    ਅੰਦਰਖਾਤੇ ਬਹੁਤ ਕੁੱਝ ਚੱਲ ਰਿਹਾ ਆ

    • @relax-music129
      @relax-music129 4 หลายเดือนก่อน +2

      Chittdaa cho e kdd de eh ta gall sajjna😂😂

    • @nirmalghuman6077
      @nirmalghuman6077 4 หลายเดือนก่อน +1

      @@relax-music129 ਬੋਲਣਾ ਸਿੱਖ ਲੈ ਪਹਿਲਾਂ

    • @mandeepsingh-f3p
      @mandeepsingh-f3p 4 หลายเดือนก่อน

      Sahi gll a bai😂​@@relax-music129

  • @Kiranjeetkaur59843
    @Kiranjeetkaur59843 4 หลายเดือนก่อน +6

    ਜਦੋਂ ਤੱਕ ਤੇਰੇ ਵਰਗੇ ਮੂਰਖ ਪੰਜਾਬ ਚੋਂ ਖ਼ਤਮ ਨਹੀਂ ਹੁੰਦੇ ਪੰਜਾਬ ਥੱਲੇ ਹੀ ਥੱਲੇ ਜਾਣਾ😡😡😢😥😪

  • @DevsinghDev-pt8nk
    @DevsinghDev-pt8nk 4 หลายเดือนก่อน +11

    ਤੇਰੇ ਵਰਗੇ ਲੌਂਡਿਆਂ ਨੇ ਪੰਜਾਬ ਦਾ ਬੇੜਾ ਘਰ ਇੱਕ ਕਰਤਾ

  • @karanbirsingh2492
    @karanbirsingh2492 4 หลายเดือนก่อน +1

    ਇਕ ਵਾਰ ਰੱਬ ਮੌਕਾ ਦਿੰਦਾ। ਖਹਿਰਾ ਪੰਜਾਬੀਆਂ ਲਈ ਸਟੈਂਡ ਲਾਈ ਬੈਠਾ। ਆਪਾ ਉਸ ਲਈ ਲੈਣਾ।

  • @MonkeyDluffy-jc9qy
    @MonkeyDluffy-jc9qy 4 หลายเดือนก่อน +6

    S simerjit Singh mann

  • @jasschd6830
    @jasschd6830 4 หลายเดือนก่อน +5

    S.simernjit singh mann jito

  • @RahulKumar-yc8nu
    @RahulKumar-yc8nu 4 หลายเดือนก่อน +3

    KEHHERA..JITO..MITTERA..DONT..VORRY

  • @shishpalgilldspgill1201
    @shishpalgilldspgill1201 4 หลายเดือนก่อน +1

    ਭਗਤ ਸਿੰਘ ਨੂੰ ਉਗਰਵਾਦੀ ਆਖਦਾ ਸੀ ਸਿਮਰਨਜੀਤ
    ਕੋਈ ਵੋਟ ਨਹੀਂ ਪਾਉਣਗੇ ਪੰਜਾਬ ਦੇ ਨੌਜਵਾਨ

    • @Sardars001
      @Sardars001 4 หลายเดือนก่อน

      ਸਹੀ ਗੱਲ ਐ ਵੀਰ । ਸਿਮਰਨਜੀਤ ਮਾਨ ਦੇ ਵੱਡ ਵਡੇਰੇ ਅੰਗਰੇਜਾਂ ਦੇ ਟਾਉਟ ਰਹੇ ਆ । ਇਹਦੇ ਨਾਨੇ ਨੇ ਰੂੜਾ ਸਿੰਘ ਚਵਲ ਨੇ ਜਨਰਲ ਡਾਇਰ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਸੀ , ਜਦੋਂ ਉਹ ਜਲਿਆਂ ਵਾਲੇ ਬਾਗ ਵਿੱਚ ਬੇਦੋਸ਼ੇ ਲੋਕਾਂ ਦਾ ਕਤਲੇਆਮ ਕਰਕੇ ਆਇਆ ਸੀ । ਸਿਮਰਨਜੀਤ ਮਾਨ , ਕੈਪਟਨ ਤੇ ਮਜੀਠੀਏ ਇਹ ਤਿੰਨੇ ਜੂਠਾਂ ਆਪਸ ਵਿੱਚ ਰਿਸ਼ਤੇਦਾਰ ਐ । ਇਹ ਤਿੰਨੇਂ ਹੀ ਅੰਗਰੇਜ਼ਾਂ ਦੇ ਟੱਟੂ ਰਹੇ ਆ । ਸਿਮਰਨਜੀਤ ਮਾਨ ਹੋਰਾਂ ਨੂੰ ਅੰਗਰੇਜ਼ਾਂ ਦੇ ਛਿੱਟੇ ਮਾਰਨ ਬਦਲੇ ਹੀ ਆਹ ਹਜ਼ਾਰਾਂ ਏਕੜ ਜ਼ਮੀਨ ਮਿਲੀ ਐ । ਇਤਿਹਾਸ ਵਿੱਚ ਸਭ ਕੁੱਝ ਦਰਜ ਐ । ਜਦੋਂ ਮਰਜੀ ਪੜਕੇ ਵੇਖ ਲਿਓ । ਸ਼ਹੀਦ ਭਗਤ ਸਿੰਘ ਅੰਗਰੇਜ਼ਾਂ ਦੀ ਨਜਰ ਵਿੱਚ ਅੱਤਵਾਦੀ ਸੀ ਤਾਂ ਹੀ ਤਾਂ ਇਹਨਾਂ ਦੇ ਟੱਬਰ ਨੂੰ ਵੀ ਭਗਤ ਸਿੰਘ ਅੱਤਵਾਦੀ ਲੱਗਦਾ ਏ ।

  • @hardeepnangal8361
    @hardeepnangal8361 4 หลายเดือนก่อน +2

    S Simranjit singh maan jindabad

  • @ParmSidhu-nq4iv
    @ParmSidhu-nq4iv 4 หลายเดือนก่อน +2

    ਮੀਤ ਹੇਅਰ ਨੂੰ ਕਿਉਂ ਕੌਣ ਕੇ ਲੋਕ ਵੋਟਾਂ ਕਮਲੇ ਹੋਏ ਪਏ ਆ ਸਾਡੇ ਸੀ ਲੋਕਾਂ ਦਾ ਹੱਕ ਨਹੀਂ ਬਣਦਾ ਗਾ

  • @jagjeetsingh1068
    @jagjeetsingh1068 4 หลายเดือนก่อน +12

    ਨਲਾਇਕੀ ਆਹੋ ਕੋਡੇ ਨੀਂ ਹੋਇਆ ਕਾਮਰੇਡਾਂ ਵਾਂਗ ਸੈਂਟਰ ਅੱਗੇ 😂😂

  • @satgurkotra2543
    @satgurkotra2543 4 หลายเดือนก่อน +5

    ਸਰਦਾਰ ਸਿਮਰਜੀਤ ਸਿੰਘ ਮਾਨ

  • @DevsinghDev-pt8nk
    @DevsinghDev-pt8nk 4 หลายเดือนก่อน +4

    ਮੇਰਾ ਪਿੰਡ ਸੰਘੇੜਾ ਗਾ ਮੇਰੇ ਸਾਹਮਣੇ ਲਿਆਈ ਉਹਨੂੰਮੇਰਾ ਪਿੰਡ ਸੰਘੇੜਾ ਗਾ ਮੇਰੇ ਸਾਹਮਣੇ ਲਿਆਈ ਉਹਨੂੰ 5:30

  • @sukhvindersingh8428
    @sukhvindersingh8428 4 หลายเดือนก่อน +2

    Bhagwant Singh Mann is very honest CM

  • @ShahbadSinghKhaira
    @ShahbadSinghKhaira 4 หลายเดือนก่อน +4

    Simarjeet singh maan❤ jitu

  • @jotijatt4022
    @jotijatt4022 4 หลายเดือนก่อน +3

    Simranjit Singh Maan ❤️🚩

  • @DevsinghDev-pt8nk
    @DevsinghDev-pt8nk 4 หลายเดือนก่อน +6

    ਭਗਵੰਤ ਮਾਨ ਨੇ ਕਿੰਨੇ ਪੈਸੇ ਦਿੱਤੇ ਤੈਨੂੰ

  • @Jalidar7600
    @Jalidar7600 4 หลายเดือนก่อน +2

    simranjit singh maan jitu

  • @bindersidhu1092
    @bindersidhu1092 4 หลายเดือนก่อน +1

    Good Cm Bhagwant mann saab ji and Aam Aadmi party zindabad ✌✌

  • @RachhpalSingh-iz4zb
    @RachhpalSingh-iz4zb 4 หลายเดือนก่อน +2

    Simranjeet maan ❤

  • @MadhurSingh-mq9rd
    @MadhurSingh-mq9rd 4 หลายเดือนก่อน +3

    Khaira

  • @beantsingh8325
    @beantsingh8325 4 หลายเดือนก่อน

    ਸਿਮਰਜੀਤ ਨੇਰਾੲਟਰਪਤੀ ਬਣਨ ਵੇਲੇ ਕਿਸ ਨੂੰ ਵੇਟ ਪਾਈ ਪਛੌਔ?

  • @khosatv7350
    @khosatv7350 4 หลายเดือนก่อน +1

    ਲੋਕ ਸਭਾ ਹਲਕਾ ਸੰਗਰੂਰ ਤੋਂ ਮੀਤ ਹੇਅਰ ਅਤੇ ਸਿਮਰਨਜੀਤ ਸਿੰਘ ਮਾਨ ਦੇ ਵਿਚਕਾਰ ਮੁਕਾਬਲਾ ਹੈ

  • @kalaanmol
    @kalaanmol 4 หลายเดือนก่อน +3

    ਤੂੰ ਬਾਈ ਜੀ ਆਮ ਪਾਰਟੀ ਦਾ ਪ੍ਰਚਾਰ ਕਿਉਂ ਕਰ ਰਿਹਾ ਗਿਆ

  • @jotphotophotography7756
    @jotphotophotography7756 4 หลายเดือนก่อน +1

    ਮੀਤ ਤੀਜੇ ਨੰਬਰ ਤੇ ਹੈ

  • @GillLakhvir-v1f
    @GillLakhvir-v1f 4 หลายเดือนก่อน

    ਸ ਸਿਮਰਜੀਤ ਸਿੰਘ ਮਾਨ ਜਿੰਦਾਬਾਦ

  • @sukhvindersingh8428
    @sukhvindersingh8428 4 หลายเดือนก่อน +2

    Meet Hyer one lakh naal jitega

  • @daljindersinghsandhu6284
    @daljindersinghsandhu6284 4 หลายเดือนก่อน +1

    Aap only Maan sab

  • @satpalsingh8770
    @satpalsingh8770 4 หลายเดือนก่อน +5

    ਤੈਨੂੰ ਕੌਣ ਪੁੱਛਦਾ

  • @ravidas8531
    @ravidas8531 4 หลายเดือนก่อน

    ਸਿਮਰਨਜੀਤ, ਨੂੰ

  • @harwindersinghgahir8175
    @harwindersinghgahir8175 4 หลายเดือนก่อน +3

    Maan Saab Zindabad

  • @Sohanlal-iw4mj
    @Sohanlal-iw4mj 4 หลายเดือนก่อน +2

    Khaira Jinda baad

  • @Sanjhevichar169
    @Sanjhevichar169 4 หลายเดือนก่อน +5

    ਤੇਰੇ ਵਰਗੀਆਂ ਖੱਚਾ ਬਥੇਰੀਆਂ ਤੁਰੀਆਂ ਫਿਰਦੀਆਂ ਨੇ

  • @harjapsinghheer
    @harjapsinghheer 4 หลายเดือนก่อน +2

    Sukhpal singh kheraaa good

  • @jotphotophotography7756
    @jotphotophotography7756 4 หลายเดือนก่อน

    ਸਿਮਰਨਜੀਤ ਸਿੰਘ ਮਾਨ ਜਿੱਤੂ

  • @ra-xw8qb
    @ra-xw8qb 4 หลายเดือนก่อน +2

    Simrajeet maan

  • @harjinderdhaliwal5488
    @harjinderdhaliwal5488 4 หลายเดือนก่อน

    ਚਾਹੇ ਸਿਮਰਨਜੀਤ ਮਾਨ ਜਿਤ ਜਾਵੇ ਚਾਹੇ ਝਾੜੂ ਪਰ ਖਹਿਰਾ ਨਾ ਜਿੱਤੇ

  • @bhindasidhu444
    @bhindasidhu444 4 หลายเดือนก่อน +3

    ਆਪ ਪਾਰਟੀ ਦਾ ਡੱਬੂ

  • @Desiforever
    @Desiforever 4 หลายเดือนก่อน +2

    As Sikh leader Mann helped 1000’s Sikhs settle in west

  • @inderpalsingh7144
    @inderpalsingh7144 4 หลายเดือนก่อน +3

    Simranjit singh man very good ❤❤❤❤❤❤❤❤❤❤

  • @gurwinderraidhu187
    @gurwinderraidhu187 4 หลายเดือนก่อน +5

    Ehe bande ne jor laa rakhya sikha de khilaf bolan da

  • @Kiranjeetkaur59843
    @Kiranjeetkaur59843 4 หลายเดือนก่อน +2

    ਦੀਪ ਸਿੱਧੂ ਵੇਲੇ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਹਾਰੇ ਸੀ ਮੂਰਖਾ 😡😡

    • @mangatrai89
      @mangatrai89 4 หลายเดือนก่อน +1

      ਮੂਸ਼ੇਵਾਲੇ ਵਾਰ ਜਿੱਤੇ ਸੀ ਪਰ ਕਿਸੇ ਪੱਤਰਕਾਰ ਦੇ ਪੁੱਛਣ ਤੇ ਕਹਿੰਦੇ ਨਹੀਂ ਓਹਦੇ ਕਰਕੇ ਨਹੀਂ ਆਪਣੇ ਮੇਹਨਤ ਕਰਕੇ ਜਿੱਤਿਆ ਤਾਂਹੀ ਤਾਂ ਬਾਪੂ ਬਲਕੌਰ ਸਿੰਘ ਨੇ ਕਿਹਾ ਜੇਕਰ ਮੇਰੇ ਪੁੱਤ ਦਾ ਤੈਨੂੰ ਕੋਈ ਫਾਇਦਾ ਨਹੀਂ ਤਾਂ ਓਹਦੀਆਂ ਫੋਟੋਆਂ ਕਿਉੰ ਲਗਾ ਕੇ ਵਰਤ ਰਿਹਾ

  • @sanpreetsingh4680
    @sanpreetsingh4680 4 หลายเดือนก่อน +3

    Khaira jindabaad

  • @harnetchoudhary1782
    @harnetchoudhary1782 4 หลายเดือนก่อน

    ਸਿਮਰਨਜੀਤ ਤਾਂ ਕਹਿੰਦਾ ਮੈਂ ਆਪਣੇ ਦਮ ਤੇ ਜਿੱਤੀਆ ਸੀ ਦੀਪ ਸਿੱਧੂ ਮੂਸੇਵਾਲੇ ਕਰਕੇ ਨਹੀਂ ਜਿੱਤੀਆ ਹਾਂ

  • @sukhvindersingh8428
    @sukhvindersingh8428 4 หลายเดือนก่อน +1

    Bhagwant Singh Mann Punjab di Saan

  • @Sukhpal3090
    @Sukhpal3090 4 หลายเดือนก่อน +1

    ਸਿਮਰਨਜੀਤ ਮਾਨ ਮਰੀ ਹੋ ਤੇ ਫਾ ਿੲਦੇ ਲੈਦਾ

  • @AmrinderSingh-d7n
    @AmrinderSingh-d7n 4 หลายเดือนก่อน

    Meet hayer vs simranjeet singh maan 50 50

  • @Pargatsarao936
    @Pargatsarao936 4 หลายเดือนก่อน +1

    ਕਾਮਰੇਡਾਂ ਤੈਨੂੰ ਛੂਣਛਣੇ ਦਾ ਪਤਾ ਸਾਲਾ ਲੱਗੀਆਂ ਮੀਤ ਹੇਅਰ ਦੇ ਟੱਟੇ ਆ ਤੇ ਪਾਣੀ ਮਾਰਣ ਵੋਟਾਂ ਅਸੀਂ ਪਾਉਣੀਆਂ ਨੇ ਸਾਨੂੰ ਪਤਾ ਕਿਸ ਨੇ ਜਿੱਤਣਾ ਦਿੜ੍ਹਬਾ ਤੋ ਆ ਅਸੀਂ ਵੋਟਾਂ ਵੀ ਦਿੜ੍ਹਬੇ ਦੀਆਂ ਹੀ ਜਿਤਾਉਦੀਆ ਨੇ ਹਰ ਵਾਰ ਉਮੀਦਵਾਰ ਨੂੰ ਇਸ ਵਾਰ ਸ੍ਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ

  • @DamanPreet-qm8dk
    @DamanPreet-qm8dk 4 หลายเดือนก่อน +2

    ਮੀਤ ਹੇਅਰ ਜੀਤ ਗਿਆ

  • @GillLakhvir-v1f
    @GillLakhvir-v1f 4 หลายเดือนก่อน

    ਭੰਡ ਹੋਰ ਕਰ ਵੀ ਸਕਦਾ ਵਿਧਾਨਸਭਾ ਵਿੱਚ ਚੁਟਕਲਿਆਂ ਤੋ ਬਿਨਾ।ਪੰਜਾਬ ਦੇ ਲਈ ਕੀਤਾ ਤਾਂ ਕੁਝ ਨਹੀਂ।

  • @gagandeepkaler9572
    @gagandeepkaler9572 4 หลายเดือนก่อน +7

    Meet hayer jindabad

  • @sukhvindersingh8428
    @sukhvindersingh8428 4 หลายเดือนก่อน +1

    Bhagwant Singh Mann vallon Lok Sabha vich uthae mudde on record han

  • @DJ_Savvy_Singh
    @DJ_Savvy_Singh 4 หลายเดือนก่อน

    Simran Jeet Singh maan zindawaad

  • @RajwantSingh-qh4qn
    @RajwantSingh-qh4qn 4 หลายเดือนก่อน +2

    Kahra jitu

  • @ManpreetSingh-h9j
    @ManpreetSingh-h9j 4 หลายเดือนก่อน +5

    ਕਾਮਰੇਡ ਸੱਚਾ ਬੰਦਾ

    • @gurimannan
      @gurimannan 4 หลายเดือนก่อน +2

      ਇਸ ਕਾਮਰੇਡ ਦੇ ਨਾਲ ਨਾਲ ਤੂੰ ਵੀ ਲੋੜਾਂ ਪੱਟ ਲਈ ਜਿਹੜਾ ਪਟਨਾ ਸਾਡਾ

  • @kanwalpreets1181
    @kanwalpreets1181 4 หลายเดือนก่อน

    ਪੰਜਾਬ ਦੇ ਪੱਤਰਕਾਰਾਂ ਨੂ ਬੰਦਾ ਚਾਹੀਦਾ interview ਲਈ ਚਾਹੇ ਕੋਈ ਹੋਵੇ ਰੋਜ ਦੀਆਂ 5-7 videos ਪਾਉਣੀਆਂ ਜ਼ਰੂਰੀ ਨੇ
    ਇਹ ਕਹਿੰਦਾ ਸੀ ਮੋਰਚਾ ਜਿੱਤਾਂਗੇ 😂

  • @gurmukhsingh9520
    @gurmukhsingh9520 4 หลายเดือนก่อน +2

    Now bhai Amritpal Singh factor will run

  • @rajuarora3163
    @rajuarora3163 4 หลายเดือนก่อน

    ਖਹਿਰਾ ਜਿੱਤ ਰਿਹਾ ਸੰਗਰੂਰ ❤

  • @harjotsinghharjot7729
    @harjotsinghharjot7729 4 หลายเดือนก่อน +2

    Khaira jittuga

  • @GillLakhvir-v1f
    @GillLakhvir-v1f 4 หลายเดือนก่อน +1

    ਤੇਰਾ ਮੀਤ ਵੋਟਾ ਤੋਂ ਪਹਿਲਾਂ ਹੀ ਘਪਲੇ ਵਿੱਚ ਆਇਆ ਸੀ

  • @sukhvindersingh8428
    @sukhvindersingh8428 4 หลายเดือนก่อน

    AAP 13-0 Punjab banega hero

  • @JasveerChahal-ql5qo
    @JasveerChahal-ql5qo 4 หลายเดือนก่อน

    App❤

  • @sukhvindersingh8428
    @sukhvindersingh8428 4 หลายเดือนก่อน +2

    Jo mudde hun tak Lok Sabha vich uthae oh Bhagwant Singh Mann ne uthae baki tan sleeping karke hi aa jande c

  • @Kiranjeetkaur59843
    @Kiranjeetkaur59843 4 หลายเดือนก่อน +1

    ਪ੍ਰਿਯੰਕਾ ਤਾਂ ਸਹੀ ਬੋਲਣਾ ਨੀ ਆਉਂਦਾ,, ਪਰੀਂਕਾ 😜😡

  • @honeylongowal
    @honeylongowal 4 หลายเดือนก่อน +2

    Khaira 🎉

  • @jaswantsandhu4313
    @jaswantsandhu4313 4 หลายเดือนก่อน +2

    ਆਹ ਬੰਦਾ ਹਰੇਕ ਵਿਸੇ ਤੋ ਵਿਊ ਲੈਣ ਲਈ ਜੀ ਬੋਲਦਾ

  • @baldevverma4994
    @baldevverma4994 4 หลายเดือนก่อน

    ਕਿ ਐਵੇਂ ਅੰਦਾਜੇ ਲਾਈ ਜਾਨੇ ਹੋ ਕੋਈ ਅੱਗੇ ਜਾ ਕੋਈ ਪਿੱਛੇ ਆ ਵੋਟ ਲੋਕਾਂ ਨੇ ਪਾਉਣੀ ਆੀ ਆ

  • @relax-music129
    @relax-music129 4 หลายเดือนก่อน +5

    Sangrur meet le gya..

    • @amriksingh9252
      @amriksingh9252 4 หลายเดือนก่อน

      ਓਹ ਟੈਂਪੂ ਤੇ ਲੋੜੂ ਮੀਤ ਦੀ ਗੋਡਨੀ ਲਵਾਂ ਦੇਵਾਂ ਗੇ ਅਸੀ ਸੰਗਰੂਰ ਵਾਲੇ ਆ ਸਿਮਰਨਜੀਤ ਮਾਨ ਨੂੰ ਜਿਤਾ ਕੇ ਭੇਜਾ ਗੇ

  • @jatinderpalbatth86
    @jatinderpalbatth86 4 หลายเดือนก่อน

    Meet zindabad❤

  • @yadwinderkang5628
    @yadwinderkang5628 4 หลายเดือนก่อน +4

    Bai ehnu 45 lakh dita aam admi party ne

  • @AmanSohi-gc9bc
    @AmanSohi-gc9bc 4 หลายเดือนก่อน

    Simrjitmann zindabaad

  • @bs-db3ys
    @bs-db3ys 4 หลายเดือนก่อน

    Meet hair will win definitely ❤

  • @pb31aleyaar85
    @pb31aleyaar85 4 หลายเดือนก่อน +3

    Kon ah ਟੱਟਲ

  • @avtarrandhawa9875
    @avtarrandhawa9875 4 หลายเดือนก่อน +3

    ਖਹੀਰਾ ਸਾਹਿਬ ਜਿੰਦਬਾਦ

  • @recce6617
    @recce6617 4 หลายเดือนก่อน +2

    Meet hayer

  • @PardeepMakkar-z8b
    @PardeepMakkar-z8b 4 หลายเดือนก่อน +2

    Kihata win seet

  • @ParmjitKour-kx8pm
    @ParmjitKour-kx8pm 4 หลายเดือนก่อน +5

    22 ji khaira jitt rhey ne

  • @sandepsingh376
    @sandepsingh376 4 หลายเดือนก่อน +3

    Khaira Saab babbar sher Punjab da

  • @gurwinderraidhu187
    @gurwinderraidhu187 4 หลายเดือนก่อน +1

    Maanj k rakhdage chawala meet hayer nu assi sangrur ale aa

  • @sukhvindersingh8428
    @sukhvindersingh8428 4 หลายเดือนก่อน

    Meet hyer is very honest

  • @JagpalSingh-rd2dp
    @JagpalSingh-rd2dp 4 หลายเดือนก่อน

    ਮੀਤ 3 ਨੰਬਰ

  • @JagpalSingh-bd5bz
    @JagpalSingh-bd5bz 4 หลายเดือนก่อน +1

    Meet