ਮਰੂਤੀ ਆਲਾ ਪ੍ਰੋਹਣਾ ਨੀ ਮੰਨਦਾ ਪਤੰਦਰ • ਭਾਗ ਦੂਜਾ • Latest New Comedy Movie 2022

แชร์
ฝัง
  • เผยแพร่เมื่อ 28 ธ.ค. 2022
  • Directed and Editing by :- Swarn Dhaliwal ( 8872587117 )
    ...............
    .................
    ~~~~~~~~~~~~~~~~~~~~~~~~~~~~~~~~~~~~
    • For Business Enquiry email us at :-
    √√√√√........................√√√√√
    Dhaliwalswarn4@gmail.com
    .........
    Story writer :-- ਹਾਕਮ ਭੋਲਾ ( VCR WALE JATT )
    ....
    Featuring:-
    ......
    ਹਾਕਮ ( ਭੋਲਾ ) : 8146247683
    .......
    ਪੰਮੀ : 9872941062
    .....
    ਲਛਮਣ ਲੱਛਾ [ ਬਾਪੂ ] , ਹਰਜਸਪ੍ਰੀਤ ਕੌਰ , ਸੁਨੀਤਾ ਭਟਾਲ , ਰੋਹੀ
    ........................
    •All Rights Reserved.
    .......
    NOTICE - This is a Copyright Protected work. re-uploading on any Social media Platform Will be Resulted in legal action
    ...
    Music Credit :- Mehra Music Beats
    .......
    Follow kro Instagram and Facebook te @VCRWALEJATT
    .........
    Apna Second Channel V Subscribe Krlo @Hakam Bhola
    ...........................................
    Our Social Whatsapp Contact :- 8872587117
    .......
    #Newcomedyvideo #newpunjabimovie2022 #newpunjabifilm #vcrwalejatt #punjabivideo #comedyvideo #episode #webseries #episode
  • ตลก

ความคิดเห็น • 191

  • @karmjitrai146
    @karmjitrai146 ปีที่แล้ว +6

    ਭੋਲੇ ਬਾਈ ਸਾਰੀ ਟੀਮ ਦਾ ਕੰਮ ਬਹੁਤ ਵਧੀਆ । ਤੇਰੇ ਘਰ ਵਾਲੀ ਦੀ ਐਕਟਿੰਗ ਬਹੁਤ ਵਧੀਆ ਲੱਗੀ all the best ਨਾਭੇ ਵਾਲਿਆਂ ਵਲੋਂ

  • @sukhdhillonpb4671
    @sukhdhillonpb4671 ปีที่แล้ว +2

    Bahut vadia video ਤੇ ਭੋੇਲੇ ਦੀ ਸੇਵਾ ਜੋ ਸਹੁਰਿਆ ਵੱਲੋ ਕੀਤੀ ਗਈ

  • @rachhpalsingh78466
    @rachhpalsingh78466 ปีที่แล้ว +3

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਸਾਰੀ ਟੀਮ ਦਾ ਬਹੁਤ ਬਹੁਤ-ਬਹੁਤ ਧੰਨਵਾਦ ਜੀ । ਸੁਨੀਤਾ ਭੁਟਾਲ ਦੀ ਐਕਟਿੰਗ ਬਹੁਤ ਵਧੀਆ ਹੈ ਜੀ । ਅਗਲੀ ਵੀਡੀਓ ਦਾ ਬਹੁਤ ਹੀ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ ਹਾਂਸ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ

  • @gurpreetsinghsidhu9861
    @gurpreetsinghsidhu9861 ปีที่แล้ว +7

    ਆ ਕੁੜੀ ਬਹੁਤ ਸੋਹਣੀ ਭੋਲੇ ਦੇ ਘਰ ਦੀ ਐਕਟਿੰਗ ਕਰਦੀ ਜਿਹੜੀ ਸਵੀਟ ਜੀ ਪਿਆਰੀ ਪਿਆਰੀ ਜਿਊਦੀ ਵੱਸਦੀ ਰਹੇ 🌹🌹♥

  • @rajwindersingh5364
    @rajwindersingh5364 ปีที่แล้ว +3

    ਬਹੁਤ ਵਦੀਆ ਵੀਡੀਓ ਸੀ ਬਾਈ ਜੀ ਧੰਨਵਾਦ ਸਾਰੀ ਟੀਮ ਦਾ 🌹 ❤️ 🌹 ❤️ 👌 👌 👌 👍 👍

  • @user-tj2pm2ow8z
    @user-tj2pm2ow8z ปีที่แล้ว +2

    ਇਹ ਵਧੀਆ ਸੇਵਾ ਕੀਤੀ ਭੋਲੇ ਦੀ ਪਰ ਬਾਪੂ ਹਾਥੀ ਦਾ ਬੱਚਾ ਲੱਗਦਾ ਐ ਜਾਗਰ ਹੀ ਵਧੀਆ ਲੱਗਦਾ ਸੀ ਸੁਨੀਤਾ ਨਾਲ/

  • @gurpreetSingh-jy7fj
    @gurpreetSingh-jy7fj ปีที่แล้ว +2

    ਨਾਂ ਭੋਲੇ ਰੋਲਾ ਨਾਂ ਪਾ ਵੀਰ ਘਰ ਵਾਲੀ ਰੁਸ ਜੂ ਗੀਤ ਠੰਡ ਬਹੁਤ ਵੱਧ

  • @fazalhussain5013
    @fazalhussain5013 2 หลายเดือนก่อน +1

    Pola g tawadi acting te end eh asen movie dekhna chad ditti poleya❤

  • @amarjitsingh1946
    @amarjitsingh1946 ปีที่แล้ว +2

    ਬਹੁਤ ਵਧੀਆ ਵੀਡਿਓ ਆ ਵਾਈ ਭੋਲੇ ਸਿਰਾ ਕਰਤਾ ਬਾਬਿਓ ਨਾਇਸ਼ ਵਧੀਆ ਐਟੰਗ ਸਾਰੀ ਟੀਮ ਦੀ ਨਾਇਸ਼👍👍👌💯

  • @NattSaab
    @NattSaab 10 หลายเดือนก่อน +1

    ਬੁਹਤ ਵਧੀਆ ਵੀਡੀਓ ਹੈ

  • @RajSingh-nt3ej
    @RajSingh-nt3ej ปีที่แล้ว +1

    Very beautiful looking I like you my dear all the best pictures and very lovely video

  • @shashijain1778
    @shashijain1778 ปีที่แล้ว +1

    Great bhaiji punjabia di bale bale

  • @rupinderdhillon2374
    @rupinderdhillon2374 2 หลายเดือนก่อน +1

    ਬੋਲੇ ਤੁਹਾਡੀਆਂ ਸਾਰੀਆਂ ਵੀਡੀਓ ਵੇਖਦੇ ਹਾਂ।

  • @rajendrabishnoi4040
    @rajendrabishnoi4040 ปีที่แล้ว +4

    Very nice video aal team acting beautiful

  • @gurjindersingh3638
    @gurjindersingh3638 ปีที่แล้ว +2

    Sari team nu sat Shri akal bhole g 🙏 bahut vadia video all the best 🙏👍🥀❤️🥀👌 Yamuna Nagar

  • @ashoksingla7924
    @ashoksingla7924 ปีที่แล้ว +2

    God bless you all team very nice👏👏👏👏👏👏👏

  • @malkeetsingh1602
    @malkeetsingh1602 ปีที่แล้ว +5

    ਬਹੁਤ ਵਧੀਆ ਵੀਡੀਓ ਭੋਲੇ ਵੀਰ ਇਹੋ ਜਿਹੀ ਸੇਵਾ ਕਿਸੇ ਚੰਗੇ ਕਰਮਾਂ ਵਾਲੇ ਪ੍ਰਹੁਣੇ ਦੀ ਹੁੰਦੀ ਏ

  • @GurpreetSingh-fq7di
    @GurpreetSingh-fq7di ปีที่แล้ว +2

    ਭੋਲੇ ਵੀਰ ਬਹੁਤ ਹੀ ਵਧੀਆ ਵੀਡੀਓ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਹੀ ਵਧੀਆ ਹੁੰਦੀਆਂ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਹੋਰ ਵੀ ਤਰੱਕੀਆਂ ਬਖ਼ਸ਼ਣ ਤੁਹਾਡੀ ਸਾਰੀ ਟੀਮ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ❤️🌹👍🙏🙏

  • @athwaal_saab
    @athwaal_saab ปีที่แล้ว +1

    Very sorry bahut badhiya bol badhiya video bahut badhiya

  • @paramjitkaur4450
    @paramjitkaur4450 ปีที่แล้ว +1

    Bht bht 👌👌

  • @SukhwinderSingh-ls3gh
    @SukhwinderSingh-ls3gh ปีที่แล้ว +2

    ਬਹੁਤ ਵਧੀਆ ਵੀਡੀਓ ਬਣਾਈ ਬਾਈ ਜੀ

  • @user-qp9dl6wc7i
    @user-qp9dl6wc7i 2 หลายเดือนก่อน +1

    Nice❤❤❤🎉🎉gd vedio 💐💐💐👍👍👍🙏

  • @NathaSingh-fc4lg
    @NathaSingh-fc4lg ปีที่แล้ว +2

    Very buetiful

  • @sarbjitmangat4950
    @sarbjitmangat4950 ปีที่แล้ว +1

    ਭੋਲਾ ਜਿੰਦਾਬਾਦ ਮੇਰਾ ਨਾਮ ਵੀ ਤੇਰੇ ਵਾਲਾ ਤਰੱਕੀ ਆਂ ਕਰੇਂ

  • @bhadarsingh1871
    @bhadarsingh1871 ปีที่แล้ว +2

    Very good video he thanks all team nu bhole veer good luck

  • @rachhpalsingh78466
    @rachhpalsingh78466 ปีที่แล้ว +1

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ ਜੀ । ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ ਜੀ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @bittusingh7513
    @bittusingh7513 ปีที่แล้ว +2

    ਤੇਰੇ ਕੁੱਟਣ ਆਲੀ ਐਕਟਿੰਗ ਬਹੁਤ ਵਧੀਆ ਲੱਗੀ ਬਾਈ

  • @jaswantsinghchahal4052
    @jaswantsinghchahal4052 ปีที่แล้ว +2

    ਭੋਲਾ ਸਿਆਂ ਬਿਨਾਂ ਕੁੱਟ ਖਾਣ ਵਾਲੀ ਵੀਡੀਓ ਵੀ ਬਣਾ ਲੈ

  • @roshanlal6111
    @roshanlal6111 ปีที่แล้ว +2

    ਹਾਕਮ ਵੀਰ ਬਹੂਤ ਸੁਪਰ

  • @guppidandiwal5728
    @guppidandiwal5728 ปีที่แล้ว +2

    Bhut sohni acting sari team de 👍👍👍👍👌👌❤❤

  • @JagdishSingh-uy1hr
    @JagdishSingh-uy1hr ปีที่แล้ว +2

    V.v.nice

  • @asifpervaiz7450
    @asifpervaiz7450 ปีที่แล้ว +2

    Sonita sahiba oor Harpreet Kaur sahiba de acting Bohat vadiya. Thanks.

  • @tarnpreetsingh8334
    @tarnpreetsingh8334 ปีที่แล้ว +1

    😃😃 nice Video

  • @BalwinderSingh-ce8iw
    @BalwinderSingh-ce8iw ปีที่แล้ว +1

    Balwinder DHALIWAL Romana NAMOL
    Bahut vadhia video by Bhole, pammy vadhia sewa kari bhole di pammy by teri acting bahut vadhia hundi hai

  • @amarjeetpuri2785
    @amarjeetpuri2785 8 วันที่ผ่านมา +1

    Vrrynice

  • @DavinderSingh-xt2cd
    @DavinderSingh-xt2cd ปีที่แล้ว +1

    ਬਹੁਤ ਵਧੀਆ ਭੋਲੇ ਬਾਈ ਪਰ ਛਿੱਤਰ ਪੈਣ ਵਾਲੀ ਗੱਲ ਮਾੜੀ ਹੈੈ

  • @darshansingh7796
    @darshansingh7796 ปีที่แล้ว +2

    Olive bhai Sharif Punjabi lyrics

  • @jagnandangill9698
    @jagnandangill9698 ปีที่แล้ว

    Bahut vdiya story acting sb di vdiya,c

  • @hardevsingh4443
    @hardevsingh4443 ปีที่แล้ว +2

    ਬਹੁਤ ਵਧੀਆ ਵੀਡੀਓ ਹੈ ਵੀਰ ਸਾਰੀ ਟੀਮ ਨੂੰ ਤੇ ਸਰੋਤਿਆਂ ਨੂੰ ਨਵਾਂ ਸਾਲ ਮੁਬਾਰਕ

  • @middleclassfarmers9432
    @middleclassfarmers9432 ปีที่แล้ว +2

    ਲਛਮਣ ਦੀ acting end👌👌👌👌🙏

  • @bhuvindersingh9998
    @bhuvindersingh9998 ปีที่แล้ว +1

    Very very good ji

  • @baldevsingh-uf9th
    @baldevsingh-uf9th ปีที่แล้ว +1

    Tame work good

  • @kanshiramsharma2403
    @kanshiramsharma2403 ปีที่แล้ว +1

    Very nice video

  • @avtarbrar2275
    @avtarbrar2275 ปีที่แล้ว +2

    ਬਹੁਤ ਵਧੀਆ ਬਾਈ ਜੀ

  • @bikramsingh8559
    @bikramsingh8559 ปีที่แล้ว +1

    V good👍

  • @balwantsingh1942
    @balwantsingh1942 ปีที่แล้ว +3

    Very.. nice video 👍🏻👍🏻👍🏻👍🏻👍🏻❤️👍🏻❤️👍🏻❤️❤️👍🏻❤️

  • @dssaroa8970
    @dssaroa8970 ปีที่แล้ว +1

    V. Fine.

  • @AbdulRauf-du4oe
    @AbdulRauf-du4oe ปีที่แล้ว +1

    Bahut acchi video Pai aspari Jatt Pola bhai sare sare bahut acchi video Si Abdul

  • @meharsingh4609
    @meharsingh4609 ปีที่แล้ว +1

    Good vido , 👌👌👌👌❤❤❤🙏🙏🙏🌹🌹🌹🌹😍😍😍

  • @butasingh7657
    @butasingh7657 ปีที่แล้ว +2

    Bahut wadiya ji

  • @gurbakshsingh7088
    @gurbakshsingh7088 ปีที่แล้ว +1

    Very nice

  • @ranchahal6152
    @ranchahal6152 ปีที่แล้ว +2

    Bahat vadhiya video ji

  • @shinderpalmaan9917
    @shinderpalmaan9917 ปีที่แล้ว +1

    Very good bai Bhola ji
    God bless you both team members

  • @dsgpatwari4285
    @dsgpatwari4285 ปีที่แล้ว +2

    ਸਹਿਬਾਂ ਬਣੀਂ ਭਰਾਵਾਂ ਦੀ,ਭਾਈਆਂ ਤੋਂ ਪ੍ਰਾਹੁਣਾ ਕੁਟਵਾਤਾ----------ਵਾਹ ਓ ਭੋਲੇ ਬਾਈ ਵਧੀਆ ਮੂਵੀ ਪੇਸ ਕੀਤੀ ਆ ਯਾਰ ਕਮਾਲ ਦੀ ਮੂਵੀ ਆ
    Very fine vdo☠️☠️☠️☠️☠️☠️

  • @harmailsingh1553
    @harmailsingh1553 ปีที่แล้ว +2

    ਬਹੁਤ ਵਧੀਆ ਸਟੋਰੀ ਲੱਗੀ❤❤❤❤❤

  • @sukhwindersonu5051
    @sukhwindersonu5051 ปีที่แล้ว +1

    ਭੋਲੇ ਬਾਈ ਗੁੱਸਾ ਨਾ ਕਰੀਂ ਖਾਜ ਵਾਲਾ ਤੇਲ ਮਿਲ ਗਿਆ ਵੀਰੇ nice video ਭੋਲੇ ਬਾਈ

  • @amritpalpangli730
    @amritpalpangli730 ปีที่แล้ว +1

    Bole de gharwale attttttttttttttttttt siraaàaaaaaaaaaaaaàaaaaaaa 🌹🌹🌹🌹🌹👍👍👍👍👍👍

  • @jasbirpalsingh8910
    @jasbirpalsingh8910 ปีที่แล้ว +1

    Very naice

  • @avtarsandhu1704
    @avtarsandhu1704 ปีที่แล้ว +6

    Wish all the VCT team a happy new year
    2023 keep going team you’re all very good
    ❤🎉🎉❤

  • @amrindersinghbrar8804
    @amrindersinghbrar8804 ปีที่แล้ว

    ਹਰਜਸਪੀਤ ਕੌਰ ਬਹੁਤ ਸੋਹਣੀ ਆਵਾਜ਼ ਹੈ ਜੀ ਲੰਬੀ ਗੁੱਤ ਬਹੁਤ ਸੋਹਣੀ ਲੱਗਦੀ ਹੈ ਜੀ

  • @SukhwinderSingh-wq5ip
    @SukhwinderSingh-wq5ip ปีที่แล้ว +9

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @mukeslohra3601
    @mukeslohra3601 ปีที่แล้ว +1

    I love you mum

  • @harbhajansingh0858
    @harbhajansingh0858 ปีที่แล้ว +1

    ਆ ਕੁੜੀ ਭੋਲੇ ਦੇ ਘਰੋਂ ਬਹੁਤ ਵਧੀਆ ਭੋਲੇਪਣ ਜਿਹੇ ਨਾਲ ਬੋਲਦੇ ਨੀ ਸਤਿ ਸ੍ਰੀ ਆਕਾਲ ਜੀ, ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ਤੇ, ਹੁਣ ਤਾਂ ਮਾਫ਼ ਕਰਦੋ,ਪੰਜ ਕਿੱਲੋ ਮਠਿਆਈ,ਗਾਜਰਪਾਕ, ਵੀਰਾ ਨਾਲ ਏ ਆ ਬਹੁਤ ਵਧੀਆ ਰੀਅਲ ਐਕਟਿੰਗ ਲੱਗੀ,,

  • @Arsl_Dhillxn
    @Arsl_Dhillxn ปีที่แล้ว +2

    Love you from Sheikhupura Punjab Pakistan

  • @inderjit6417
    @inderjit6417 ปีที่แล้ว +1

    Nice

  • @amankhokhar7778
    @amankhokhar7778 ปีที่แล้ว +1

    👌👌👌👌👌

  • @bhagwansinghaulakh4569
    @bhagwansinghaulakh4569 ปีที่แล้ว +1

    ਹੋਗੀ ਤੇਰੀ ਸੇਵਾ ਆਗਿਆ ਸਵਾਦ

  • @boharsingh7725
    @boharsingh7725 ปีที่แล้ว +2

    ਬਹੁਤ ਵਧੀਆ ਬਾਈਁ👍👍👍

  • @NawazSahi-zx3nb
    @NawazSahi-zx3nb ปีที่แล้ว +1

    This is memorial film
    Thank you for such a good film

  • @gurlalgurlaltiwana
    @gurlalgurlaltiwana ปีที่แล้ว +1

    V c r Wale jaat di sari teem very nice

  • @RashpalSingh-zc4xe
    @RashpalSingh-zc4xe 11 หลายเดือนก่อน +1

    Good

  • @jassi3221
    @jassi3221 ปีที่แล้ว +1

    ਬਹੁਤ ਵਧੀਆ ਵੀਡੀਓ ਬਾਈ ਭੋਲੇ

  • @balvirsingh7517
    @balvirsingh7517 ปีที่แล้ว

    Very Very good video g balvir singh dodra mansa God bless you all team nu Waheguru g

  • @luckytoor4263
    @luckytoor4263 ปีที่แล้ว +1

    Nice videos❤️❤️👍👍🙏🏾🙏🏾bhole by ji❤️

  • @amanrandhawa7900
    @amanrandhawa7900 ปีที่แล้ว +1

    Sodi vedio bht vdia hundi aa y ji 🙏🙏 please jaldi vedio upload kre aa kro kyu ki roj wait krde aa sodi vedio daa 🌹🌹 acting bht jadya vdiaa y ji sari team di 😍😍 God bless you Bhai ji 🙏🙏🙏

  • @surendersheoran1696
    @surendersheoran1696 ปีที่แล้ว +2

    Surender sheoran kheowali sirsa nice video

  • @DarshanSingh-ph7rt
    @DarshanSingh-ph7rt ปีที่แล้ว +1

    ਬਾਈ ਤੇਰੇ ਤੇ ਛਿਤਰ ਪੈਂਦੇ ਵੇਖ ਕੇ ਮਨ ਖਰਾਬ ਹੋਇਆ

  • @harmandhaliwal2842
    @harmandhaliwal2842 ปีที่แล้ว +2

    Nice Video Bhai ji

  • @JagdishSingh-uy1hr
    @JagdishSingh-uy1hr ปีที่แล้ว +2

    very.nice.bideo

  • @amritpaldhanoa6391
    @amritpaldhanoa6391 ปีที่แล้ว +1

    Very nice vedio God bless you all team member❤❤❤❤❤❤

  • @jassabehbalkalan4985
    @jassabehbalkalan4985 ปีที่แล้ว +1

    End 22ji

  • @manjindersinghbhullar8221
    @manjindersinghbhullar8221 ปีที่แล้ว +1

    ਬਹੁਤ ਵਧੀਆ ਵੀਡੀਓ 👍🏻👍🏻👍🏻

  • @JasvirSingh-mo8ur
    @JasvirSingh-mo8ur ปีที่แล้ว +2

    ਬਹੁਤ ਹੀ ਵਧੀਆ ਵੀਡੀਓ ਭੋਲਾ ਬਾਈ ਜਿੰਦਾਬਾਦ

  • @magansidhu4119
    @magansidhu4119 ปีที่แล้ว +2

    Excellent 😊👍

  • @deoldeolsingh9429
    @deoldeolsingh9429 ปีที่แล้ว +3

    Yours forgetting anger on the wife, your mothers hopeful bias for you, the fathers frank honesty plus simplicity, your brother in laws almost justified revenge on you and your wifes natural real looking standing besides you, all outstanding!! Thanks all 👍🙏

  • @balwantbalwant9623
    @balwantbalwant9623 ปีที่แล้ว +1

    ਬਹੁਤ ਵੀਡੀਓ ਜੀ

  • @suchasingh3466
    @suchasingh3466 ปีที่แล้ว +2

    Very nice video 👌👌👌👌👌👌

  • @gurwindersingh66666
    @gurwindersingh66666 ปีที่แล้ว +2

    Sirra baii❤️

  • @SukhjitSingh-ew9up
    @SukhjitSingh-ew9up ปีที่แล้ว

    Very very nice video 22 ji

  • @harpreetSingh-og6dd
    @harpreetSingh-og6dd ปีที่แล้ว +1

    Sariyan di acting bahut sohni a

  • @jasveersinghgill3982
    @jasveersinghgill3982 ปีที่แล้ว +1

    ਬਹੁਤ ਵਧੀਆ ਵੀਡੀਓ ਬਾਈ ਜੀ

  • @gurlalgurlaltiwana
    @gurlalgurlaltiwana ปีที่แล้ว +1

    Bhole Bai bahot badhiya video

  • @gurlalsinghkhivakalan7334
    @gurlalsinghkhivakalan7334 ปีที่แล้ว +2

    Very nyc video

  • @prabhdeepsingh7456
    @prabhdeepsingh7456 ปีที่แล้ว +2

    Very nice 👍👌🙏

  • @deshdeepaksharma1946
    @deshdeepaksharma1946 ปีที่แล้ว +2

    Well acted by all per their role. Enjoyed 👌🙏

  • @mehal_mansa
    @mehal_mansa ปีที่แล้ว +1

    👍👍👍

  • @deepakarora5635
    @deepakarora5635 ปีที่แล้ว +1

    Sunita di acting mast 👍👍👍👍👍

  • @rajpalpandey3815
    @rajpalpandey3815 ปีที่แล้ว +1

    Likevedio

  • @karamjeetsingh7407
    @karamjeetsingh7407 ปีที่แล้ว +1

    v.v.nice video all artist v.v best👌👌

  • @sukhimaan6280
    @sukhimaan6280 ปีที่แล้ว +1

    Bhut vadia video next part banao