ਸੀਰੀ ਦੀ ਸਰਦਾਰਨੀ ਤੇ ਅੱਖ PUNJABI MOVIE 2023 | NEW PUNJABI MOVIE | SHORT FILM

แชร์
ฝัง
  • เผยแพร่เมื่อ 25 ม.ค. 2025

ความคิดเห็น • 134

  • @sukhpalsingh9477
    @sukhpalsingh9477 11 หลายเดือนก่อน +18

    ਹਰਜੀਤ ਦੀ ਐਕਟਿੰਗ ਬਹੁਤ ਵਧੀਆ 👍 ਆ

  • @Jassi-movie9e
    @Jassi-movie9e 9 หลายเดือนก่อน +5

    Bhut sohni kahani

  • @mojigill8081
    @mojigill8081 ปีที่แล้ว +5

    Bhot sony story God 👍👍👍❤❤❤❤

  • @amarjitsingh1946
    @amarjitsingh1946 ปีที่แล้ว +4

    ਬਹੁਤ ਵਧੀਆ ਵੀਡਿਓ ਆ ਵਾਈ ਜੀ ਨਾਇਸ਼

  • @SurjitKaur-xb5vm
    @SurjitKaur-xb5vm ปีที่แล้ว +8

    Very nice video

  • @sattikaur4574
    @sattikaur4574 ปีที่แล้ว +35

    ਟੁੱਟ ਜਾਂਦੇ ਨੇ ਗਰੀਬੀ ਚ ਓਹ ਰਿਸ਼ਤੇ ਜੋ ਅਨਮੋਲ ਹੁੰਦੇ ਨੇ,
    ਹਜਾਰਾਂ ਯਾਰ ਬਣਦੇ ਨੇ ਜਦ ਪੈਸੇ ਕੋਲ ਹੁੰਦੇ ਨੇ
    Emotional story nyc concept keep it up 👍👍

  • @manjeetkaur949
    @manjeetkaur949 ปีที่แล้ว +10

    Bahut he vadia storey ha ji❤🎉🎉

  • @mehtabsinghmehtabsingh5194
    @mehtabsinghmehtabsingh5194 ปีที่แล้ว +4

    Nice video

  • @kartardhaliwal173
    @kartardhaliwal173 ปีที่แล้ว

    Very nice satory

  • @gaggikhattri6423
    @gaggikhattri6423 4 หลายเดือนก่อน

    Very nice video happy mudki ferozpur

  • @iqbalchahal7670
    @iqbalchahal7670 ปีที่แล้ว +4

    👍👍👍👍

  • @battyguraya3592
    @battyguraya3592 ปีที่แล้ว +6

    Very good 👍👍

  • @yuvirasouli3569
    @yuvirasouli3569 ปีที่แล้ว +2

    Good story

  • @kuldipghumaan9356
    @kuldipghumaan9356 ปีที่แล้ว +14

    ਕੀ ਜੋਰ ਗਰੀਬਾਂ ਦਾ

  • @nirmalsingh-ro7qh
    @nirmalsingh-ro7qh หลายเดือนก่อน

    Bhabhi bhut atttt aa

  • @HarpalSingh-vo1cb
    @HarpalSingh-vo1cb ปีที่แล้ว +3

    Dr

  • @BalwinderSingh-uv7kq
    @BalwinderSingh-uv7kq 8 หลายเดือนก่อน +1

    Very nice story

  • @vipanmittal2674
    @vipanmittal2674 6 หลายเดือนก่อน

    Very nice good story ❤

  • @boharsingh7725
    @boharsingh7725 ปีที่แล้ว +14

    ਬਹੁਤ ਵਧੀਆ ਜੀ 👍👍👍👍👍

  • @LalChand-xx5sd
    @LalChand-xx5sd 4 หลายเดือนก่อน

    Verygoodsatory

  • @LalChand-xx5sd
    @LalChand-xx5sd 4 หลายเดือนก่อน

    Nicemovie

  • @kirpalsingh3933
    @kirpalsingh3933 ปีที่แล้ว +2

    ਜੇ ਕਿਤੇ

  • @Pargash
    @Pargash ปีที่แล้ว +4

    ਬਹੁਤ ਸੋ ਨਾ ਜੀ

  • @Whoiam__123
    @Whoiam__123 ปีที่แล้ว +3

    Good❤

  • @ravneetsingh5773
    @ravneetsingh5773 ปีที่แล้ว +130

    ਬਹੁਤ ਹੀ ਵਧੀਆ ਸਟੋਰੀ ਹੈ ਗਰੀਬ ਆਦਮੀ ਨੂੰ ਸਾਰੇ ਪਾਸਿਆਂ ਹੀ ਮਾਰ ਪੈਦੀ ਹੈ ਨਾ ਹੀ ਪਿਆਰ ਮਿਲਦਾ ਹੈ ਤੇ ਨਾ ਹੀ ਸਤਿਕਾਰ

  • @zulfiqarbhai52
    @zulfiqarbhai52 ปีที่แล้ว +1

    ❤❤❤❤❤❤🎉🎉🎉❤❤❤❤❤

  • @kabalsingh1341
    @kabalsingh1341 ปีที่แล้ว +3

    Very nice👌👌👌

  • @kulwantsinghkanwar7823
    @kulwantsinghkanwar7823 ปีที่แล้ว +1

    Nice story

  • @SunveerSingh-gu4vy
    @SunveerSingh-gu4vy ปีที่แล้ว +3

    Nice video ❤❤🎉

  • @sukhmandersinghdhillon7822
    @sukhmandersinghdhillon7822 ปีที่แล้ว +3

    Oo

  • @Saifullah-rz3cr
    @Saifullah-rz3cr 11 หลายเดือนก่อน

    Love u❤ from Panjab Pakistan

  • @nirmalsoni9297
    @nirmalsoni9297 ปีที่แล้ว +1

    Very very tchy story

  • @yuvirasouli3569
    @yuvirasouli3569 ปีที่แล้ว +2

    ❤❤❤❤❤❤❤❤❤

  • @kartarsinghgill9293
    @kartarsinghgill9293 9 หลายเดือนก่อน

    Interesting

  • @PenduFilmTv
    @PenduFilmTv ปีที่แล้ว +3

    Nice movie ❤

  • @yuvirasouli3569
    @yuvirasouli3569 ปีที่แล้ว +2

    👍👍👍👍👍👍👍👍👍👍

  • @kuldeepSingh-v1d1h
    @kuldeepSingh-v1d1h 8 หลายเดือนก่อน +1

    Goodstorybaiji

  • @DalwinderSingh-z6z
    @DalwinderSingh-z6z 4 หลายเดือนก่อน +5

    365 ਚਲਿੱਤਰ ਹੁੰਦੇ ਆ

  • @sarwandassmehton3421
    @sarwandassmehton3421 ปีที่แล้ว +5

    Ohhhhhhhhhhhhhhhhhhhhhhhhhh Bhai the very very nice story of this movie good message interesting emotional fantastic story God bless you all your team members long term relationship always thanks for the information contained 👏👏👏👏👏👏👏👏👏👏👏

  • @NarinderKaur-ry6zs
    @NarinderKaur-ry6zs ปีที่แล้ว +17

    ਬਹੁਤ ਵਧੀਆ ਦਰਦ ਭਰੀ ਕਹਾਣੀ 😢

  • @nirmalchoudhary9190
    @nirmalchoudhary9190 ปีที่แล้ว +3

    Ajj kal sare hi riste paise nal chalde hain ji jive gadi patrol ton bina ekk kasam bhi nahi chalde essa tareh riste bhi paise nal hi chalde hain ji paise kol sab bhen bhai maa bap sab rishtedar mil jande han ji

  • @bawa_.family
    @bawa_.family 8 หลายเดือนก่อน

    ,👍👍❤️❤️❤️❤️❤️

  • @SurjansinghGrewal
    @SurjansinghGrewal ปีที่แล้ว +2

    Tea ik ghut nal hi khatm wa wa

  • @asadtv6811
    @asadtv6811 ปีที่แล้ว +3

    Good nice

  • @Desifilmtv
    @Desifilmtv ปีที่แล้ว +2

    Emotional story good 👍

  • @JashanSingh-lo8ms
    @JashanSingh-lo8ms ปีที่แล้ว +2

    Dear
    3:59

  • @Gold-z3l
    @Gold-z3l 9 หลายเดือนก่อน

    ਬਾਈ ਸੇਮ ਟੂ ਸੇਮ ਮੇਰੀ ਜਿੰਦਗੀ ਦੀ ਅਸਲੀ ਕਹਾਣੀ ਵਰਗੀ ਵੀਡੀਓ ਹੈ ਵਿਆਹ ਤੋਂ ਪਹਿਲਾਂ ਮੇਰੀ ਸਹੇਲੀ ਮੇਰੇ ਨਾਲ ਜੀਣ ਮਰਨ ਦੀਆਂ ਕਸਮਾਂ ਖਾਂਦੀ ਰਹੀ ਤੇ ਵਿਆਹ ਤੋਂ ਬਾਅਦ ਉਸ ਨੇ ਮੇਰਾ ਸਾਰੇ ਮਹੱਲੇ ਵਿੱਚ ਪੂਰਾ ਰੱਜ ਕੇ ਜਲੂਸ ਕੱਢਿਆ ਮੈਨੂੰ ਕਹਿੰਦੀ ਵਿਆਹ ਤੋਂ ਪਹਿਲਾਂ ਆਪਣੇ ਪੈਰਾਂ ਤੇ ਖੜਾ ਹੋ ਜਾ ਤੂੰ ਦੋ ਸਾਲ ਕੀਤੇ ਬਾਰਲੇ ਮੁਲਕ ਕੰਮ ਕਰਕੇ ਪੈਸਾ ਕਮਾ ਲੈ ਮੈਂ ਬਾਹਰ ਚਲਾ ਗਿਆ ਚਾਰ ਕੁ ਮਹੀਨਿਆਂ ਬਾਅਦ ਉਸ ਨੇ ਵਿਆਹ ਕਰਵਾ ਲਿਆ ਤੇ ਮੇਰੇ ਨਾਲ ਰਾਤਾਂ ਨੂੰ ਸੋਂਦੀ ਵੀ ਰਹੀ ਹਫਤੇ ਚ ਪੰਜ ਦਿਨ ਮਿਲਦੀ ਸੀ ਮੈਥੋਂ ਬਗੈਰ ਰਹਿਣਾ ਉਸ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਜਦੋਂ ਉਸਦਾ ਵਿਆਹ ਹੋ ਗਿਆ ਤਾਂ ਉਹੀ ਕੁੜੀ ਆਪਣੇ ਘਰਦਿਆਂ ਨੂੰ ਕਹਿੰਦੀ ਕੀ ਇਹ ਮੈਨੂੰ ਛੇੜਦਾ ਹੈ ਇਸ਼ਾਰੇ ਕਰਦਾ ਹੈ ਜਦ ਕਿ ਉਹ ਕੂੜੀ ਖੁਦ ਮੈਨੂੰ ਮਿਲਣ ਲਈ ਆਪਣੀਆਂ ਸਹੇਲੀਆਂ ਦੇ ਹੱਥ ਸੁਨੇਹੇ ਭੇਜਦੀ ਸੀ ਵਿਆਹ ਤੋਂ ਪਹਿਲਾਂ ਉਹ ਵੀ ਚਾਉਂਦੀ ਸੀ ਕੀ ਮੇਰਾ ਉਸ ਨਾਲ ਵਿਆਹ ਹੋ ਜਾਵੇ ਪਰ ਪਤਾ ਨੀ ਉਸ ਦੇ ਮਨ ਵਿੱਚ ਕੀ ਆਇਆ ਜਦੋਂ ਮੈਂ ਬਾਹਰ ਚਲਿਆ ਗਿਆ ਉਸ ਨੇ ਵਿਆਹ ਕਰਵਾ ਲਿਆ ਤੇ ਜਦੋਂ ਮੇਰੇ ਹੁੰਦੇ ਹੋਏ ਉਸ ਦੇ ਘਰ ਦੇ ਉਸ ਦਾ ਕਿਤੇ ਹੋਰ ਵਿਆਹ ਕਰਨ ਬਾਰੇ ਕਹਿੰਦੇ ਤਾਂ ਉਸ ਨੇ ਇੱਕ ਵਾਰ ਜਹਿਰ ਵੀ ਖਾ ਲਈ ਸੀ ਤੇ ਹੋਸਪੀਟਲ ਵਿੱਚ ਦਾਖਲ ਰਹੀ ਦੋ ਦਿਨ ਜਦੋਂ ਉਸਦਾ ਵਿਆਹ ਹੋ ਗਿਆ ਮੈਂ ਸੋਚਿਆ ਵੀ ਚਲੋ ਹੁਣ ਉਸ ਦੀ ਜਿੰਦਗੀ ਹੈ ਉਸ ਨੂੰ ਜਿਉਣ ਦੇ ਮੈਂ ਪਿੱਛੇ ਹੱਟ ਗਿਆ ਤੇ ਉਸ ਤੋਂ ਬਾਅਦ ਮੈਂ ਮਨ ਬਣਾ ਲਿਆ ਕੀ ਮੈਂ ਵਿਆਹ ਨਹੀਂ ਕਰਵਾਉਂਦਾ ਸਾਰੀ ਉਮਰ ਮੈਂ ਵਿਆਹ ਕਰਵਾਉਣ ਤੋਂ ਮਨਾ ਕਰ ਦਿੱਤਾ ਬਹੁਤ ਹੀ ਜਿੱਦ ਤਰਲੇ ਕਰਕੇ ਮੇਰੇ ਘਰਦਿਆਂ ਨੇ ਮੇਰਾ ਵੀ ਵਿਆਹ ਕਰ ਦਿੱਤਾ ਕਿਸੇ ਹੋਰ ਕੁੜੀ ਨਾਲ ਜਦੋਂ ਮੇਰਾ ਵਿਆਹ ਹੋਇਆ ਤਾਂ ਉਸ ਦੇ ਮਨ ਵਿਚ ਪਤਾ ਨਹੀਂ ਕੀ ਆਇਆ ਉਹ ਜਦੋਂ ਵੀ ਆਪਣੇ ਪੇਕੇ ਆਂਦੀ ਤਾਂ ਕੋਈ ਨਾ ਕੋਈ ਸਿਆਪਾ ਜਰੂਰ ਖੜਾ ਕਰਕੇ ਜਾਂਦੀ ਸੀ ਮੇਰੇ ਖਿਲਾਫ ਆਪਣੇ ਘਰਦਿਆਂ ਨੂੰ ਭੜਕਾ ਕੇ ਉਹੋ ਨਹੀਂ ਚਾਹੁੰਦੀ ਸੀ ਕੀ ਮੇਰਾ ਕਿਸੇ ਹੋਰ ਕੁੜੀ ਨਾਲ ਵਿਆਹ ਹੋਵੇ ਤੇ ਜੇ ਹੋ ਵੀ ਗਿਆ ਤਾਂ ਮੈਨੂੰ ਕਹਿੰਦੀ ਮੈਂ ਤੇਰੇ ਵਸਣ ਨਹੀਂ ਦੇਣੀ ਤੇ ਬਾਬੇ ਦੀ ਕਿਰਪਾ ਨਾਲ ਮੇਰਾ ਵਿਆਹ ਹੋ ਗਿਆ ਮੇਰੀ ਘਰ ਵਾਲੀ ਚੰਗੀ ਏ ਮੇਰੇ ਦੋ ਬੱਚੇ ਵੀ ਹੋ ਗਏ ਬੱਚੇ ਹੋਣ ਤੋਂ ਬਾਅਦ ਵੀ ਇੱਕ ਵਾਰ ਉਸਨੇ ਫੇਰ ਕਲੇਸ਼ ਖੜਾ ਕਰ ਦਿੱਤਾ ਇਨਾ ਗੱਲਾਂ ਦਾ ਮੇਰੇ ਘਰਦਿਆਂ ਨੂੰ ਬਿਲਕੁਲ ਨਹੀਂ ਸੀ ਪਤਾ ਤੇ ਕੁੜੀ ਦੇ ਘਰਦਿਆਂ ਨੂੰ ਕੱਲੇ ਕੱਲੇ ਨੂੰ ਸਾਰਾ ਕੁਝ ਪਤਾ ਸੀ ਤੇ ਇੰਨਾ ਕੁਝ ਹੋਣ ਦੇ ਬਾਅਦ ਮੈਂ ਵੀ ਆਪਣੇ ਮਾਂ ਬਾਪ ਨੂੰ ਸਭ ਕੁਝ ਦੱਸ ਦਿੱਤਾ ਵੀ ਇਹ ਕਿੱਦਾਂ ਦੀ ਕੁੜੀ ਐ ਮੇਰੇ ਨਾਲ ਪਹਿਲਾਂ ਕਿਵੇਂ ਰਹਿੰਦੀ ਸੀ ਇਸ ਤੋਂ ਡਰਨ ਦੀ ਕੋਈ ਜਰੂਰਤ ਨਹੀਂ ਹੁਣ ਤੁਸੀਂ ਮੂੰਹ ਤੋੜ ਜਵਾਬ ਦਿਆ ਕਰੋ ਇਸ ਨੂੰ ਤੇ ਇਸ ਦੇ ਘਰ ਦਿਆ ਨੂੰ ਹੁਣ ਮੁੜ ਕੇ ਉਸ ਕੁੜੀ ਨੇ ਮੇਰੀ ਜਿੰਦਗੀ ਚ ਦਖਲ ਨਹੀਂ ਦਿੱਤਾ ਕਿਉਂਕਿ ਪਹਿਲਾਂ ਮੇਰੇ ਘਰਦਿਆਂ ਨੂੰ ਕੁਝ ਨਹੀਂ ਪਤਾ ਸੀ ਉਹਨਾਂ ਨੂੰ ਲੱਗਦਾ ਸੀ ਵੀ ਹਾਂ ਸਾਡਾ ਮੁੰਡਾ ਛੇੜਦਾ ਹੋਣਾ ਤਾਹੀਓ ਵਾਰ ਵਾਰ ਇਸ ਤੇ ਇਲਜਾਮ ਲਾਉਂਦੀ ਹੈ ਪਰ ਜਦੋਂ ਮੈਂ ਸੱਚਾਈ ਦੱਸੀ ਤਾਂ ਮੇਰੇ ਮਾਂ ਬਾਪ ਨੂੰ ਹੌਸਲਾ ਹੋ ਗਿਆ ਵੀ ਕੁੜੀ ਹੀ ਗਲਤ ਹੈ ਜੋ ਬਾਰ ਬਾਰ ਸਾਡੇ ਹੀ ਮੁੰਡੇ ਤੇ ਇਲਜਾਮ ਲਗਾਉਂਦੀ ਹੈ ਹੁਣ ਮੈਂ ਆਪਣੀ ਬਹੁਤ ਸੋਹਣੀ ਜਿੰਦਗੀ ਜੀ ਰਿਹਾ ਹਾਂ ਆਪਣੇ ਬੱਚਿਆਂ ਨਾਲ ਆਪਣੀ ਪਤਨੀ ਨਾਲ ਰੱਬ ਰਾਖਾ

    • @Gold-z3l
      @Gold-z3l 9 หลายเดือนก่อน

      ਚਾਰ ਲਾਵਾਂ ਲੈ ਕੇ ਉਹ ਮਾਹੀ ਦੀ ਬਣ ਗਈ ਵਿਆਹ ਦੇ ਪਿੱਛੋਂ ਚੰਦਰੀ ਬਲਾਉਣੋ ਹੱਟ ਗਈ

  • @davindersingh7008
    @davindersingh7008 ปีที่แล้ว +10

    Very emotional story😢

  • @shafiqchoudhary9148
    @shafiqchoudhary9148 ปีที่แล้ว

    Very sad story

  • @LalChand-xx5sd
    @LalChand-xx5sd 4 หลายเดือนก่อน

    Bahutmadigalhhai

  • @BaljinderSingh-dh5qb
    @BaljinderSingh-dh5qb ปีที่แล้ว +7

    ਇਸ ਦਾ ਅਗਲਾ ਭਾਗ ਜਲਦੀ ਭੇਜੋ ਜੀ ❤

  • @jaskarnsingh3884
    @jaskarnsingh3884 ปีที่แล้ว +3

    🎉🎉

  • @sultansingh7138
    @sultansingh7138 ปีที่แล้ว +2

    Veer ji seeri tan mazvi sikh hi hunda

    • @DesijattBande52
      @DesijattBande52  ปีที่แล้ว +1

      Mere vere pind theri khanori kol pta krli ja k ik ghar jatta de ne pidi dar pidi sirr kita a jatta nall te mere pind v bahut gharr ne jtta de jina ne sirr kitta a majbori sab kujh krva dedi a bhra

  • @nermalnama154
    @nermalnama154 ปีที่แล้ว +2

  • @kuldiplalka9086
    @kuldiplalka9086 9 หลายเดือนก่อน

    NAOUKR DA BDAA FIKR AA INNU

  • @SinghFulel
    @SinghFulel ปีที่แล้ว

    20:56

  • @surjitsingh3785
    @surjitsingh3785 ปีที่แล้ว +3

    ਬਹੁਤ ਮਾੜੀ ਗੱਲ ਹੈ

  • @kishorilalheer2147
    @kishorilalheer2147 ปีที่แล้ว +2

    G m ji your song v v nice ha ji
    I like it thank you so much jii
    See you ji ❤😂❤😂❤😂

  • @Jasleen.photography
    @Jasleen.photography 8 หลายเดือนก่อน

    ਬਾਈ ਜੀ ਕਹਿ ਲੈਂਦਾ ,ਸਰਦਾਰ ਜੀ ਸਰਦਾਰ ਜੀ ਪੰਜਾਬੀ ਨੂੰ ਪੰਜਾਬੀ ਕਹੇ ਅਜੀਬ ਜਿਹਾ ਲੱਗਦਾ ,ਧਿਆਨ ਰੱਖਿਆ ਕਰੋ।ਨਾਲੇ ਬਾਈ ਆਪਣੇ ਕੋਲ ਕੈਮਰੇ ਤੇ ਡਰਾਇਕਸਨ ਦਾ ਕੰਮ ਔਦਾ ਲੌੜ ਪਵੇ ਤਾਂ ਦੱਸਿਓ,ਬੱਸ ਸੌਂਕ ਵਜੋਂ ਈ ਪੈਸਾ ਕੋਈ ਨੀ❤❤❤

    • @DesijattBande52
      @DesijattBande52  8 หลายเดือนก่อน

      ਧੰਨਵਾਦ ਭਰਾ 🙏

  • @kuldiplalka9086
    @kuldiplalka9086 9 หลายเดือนก่อน

    HUN NA GIAA NAOUKR GHR CHO .90% IDA HI HUNDA .

  • @irfanpasha5466
    @irfanpasha5466 ปีที่แล้ว +1

    itny,moty,ort

  • @SodhiRam-oi2ei
    @SodhiRam-oi2ei 9 หลายเดือนก่อน

    Thestoryisveryseriesely

  • @jasssidhu8565
    @jasssidhu8565 ปีที่แล้ว +4

    ਬਕਵਾਸ ਕਰ ਰਿਹੈਂ

  • @Sattekaking
    @Sattekaking ปีที่แล้ว +1

    EHNI UCHI KEO AVAJ MARDA HE. TERE GHAR DA NASH KAREGA.

  • @armaansabb6910
    @armaansabb6910 ปีที่แล้ว

    Aa but chamara Da Lag Ray Hy Jis ne chamara Di Gal USA canda England Vich aa movi Bana ke SC ST OBC De Loka No Agay on Lay bani

  • @KhobaibMali-yg4fx
    @KhobaibMali-yg4fx ปีที่แล้ว

    U

  • @ਸੁੱਖਮਨ-ਸ7ਛ
    @ਸੁੱਖਮਨ-ਸ7ਛ 2 หลายเดือนก่อน

    ਵੀਰ ਜੀ ਵੀਡੀਓ ਚ ਤੁਸੀਂ ਸਬਦ ਵਰਤਿਆ,, ਜਰੂਰੀ ਨਹੀਂ ਨੌਕਰ ਛੋਟੀ ਜਾਤ ਦਾ ਹੋਵੇ,, ਸਿੱਖਾਂ ਚ ਛੋਟੀ ਜਾਤ ਕਿਹੜੀ ਹੁਂਦੀ,, ਨਾਲ਼ੇ ਅਸੀਂ ਕਹਿਨੇ ਕਿ ਗੁਰੂ ਸਾਬ੍ਹ ਨੇ ਸਭ ਬਰਾਬਰ ਕਿਤੇ ਆ,, ਫੇਰ ਏਹ ਛੋਟੀ ਜਾਤ,,,
    ਜੇ ਤੁਸੀਂ ਗੁਰੂ ਦੀ ਗੱਲ ਨਹੀਂ ਮੰਨਦੇ,,
    ਤੁਸੀਂ ਬ੍ਰਹਮਣ ਦੀ ਗੱਲ ਮੰਨਦੇ ਹੋ,,
    ਤਾ ਨਾਲ਼ੇ ਬ੍ਰਾਹਮਣ ਦੀ ਨਜਰ ਚ ਅਸੀਂ ਜੱਟ ਵੀ ਸੂਦਰ ਹੀ ਆ,,
    ਬਾਕੀ ਜਿਹੜੀਆਂ ਜਾਤਾਂ ਹੋਰ ਬ੍ਰਾਹਮਣ ਨੇ ਬਣਾਈਆਂ ਸਭ ਸੂਦਰ ਹੀ ਨੇ,,
    ਫੇਰ ਸਾਡੀ ਜੱਟਾ ਦੀ ਜਾਤ ਵੱਡੀ ਕਿਵੇਂ ਹੋ ਗਈ,???

  • @gurmitsingh4307
    @gurmitsingh4307 ปีที่แล้ว +1

    ਹੌਲ਼ੀ ਬੋਲ ਹਰਜੀਤ ‌ਖੂਹ ਚ ਬੈਠੀ ਆ

  • @SonyMoga-wr1eq
    @SonyMoga-wr1eq 6 หลายเดือนก่อน +2

    ❤❤❤❤

  • @satvirpb1311
    @satvirpb1311 ปีที่แล้ว +5

    Nice movie ❤❤

  • @jagdevdhillon1116
    @jagdevdhillon1116 5 หลายเดือนก่อน +4

    ❤❤❤

  • @kuldeepsingh-bu9jl
    @kuldeepsingh-bu9jl 9 หลายเดือนก่อน

    Good❤❤❤

    • @kuldeepsingh-bu9jl
      @kuldeepsingh-bu9jl 9 หลายเดือนก่อน

      ਗੁਡ ❤️❤️
      youtube.com/@baljeetkaur7426?si=yta5afrqr9H6HNlS

  • @bagichlal8125
    @bagichlal8125 ปีที่แล้ว

    Good Story