ਨੀ ਮਜਾਜਣੇ ਮੈਂ ਕੁੱਟਣਾ ਸ਼ਰੀਕ ਸਾਲਾ | Latest New Punjabi Comedy Movie 2024 | Best New Punjabi Film 2024

แชร์
ฝัง
  • เผยแพร่เมื่อ 1 ม.ค. 2025

ความคิดเห็น • 112

  • @s.c.pruthi1372
    @s.c.pruthi1372 หลายเดือนก่อน +2

    Excellent video. God bless you Sir. Bhole is altime asset of Panjab. His command over language and presentation is superb.
    S C Pruthi Sonepat

  • @kalwanumotionpictures8874
    @kalwanumotionpictures8874 8 หลายเดือนก่อน +4

    ਬਹੁਤ ਖੂਬਸੂਰਤ ਅੰਦਾਜ਼ ਸਾਰੇ ਕਲਾਕਾਰਾਂ ਨੇ ਬਹੁਤ ਵਧੀਆ ਕੰਮ ਕੀਤਾ।

  • @ToniPunch
    @ToniPunch 8 หลายเดือนก่อน +4

    Vah Kia bat bhole Bhai te Labo gorkho to Puri teem atat parmatma Lambi umar kre vpo kala bakra Jalandhar

  • @rachhpalsingh78466
    @rachhpalsingh78466 8 หลายเดือนก่อน +2

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @rachhpalsingh78466
    @rachhpalsingh78466 8 หลายเดือนก่อน +2

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @GurmeetKaur-kl7zs
    @GurmeetKaur-kl7zs 8 หลายเดือนก่อน +9

    ਸੋਹਣੀ ਵੀਡੀਓ ਸੋਹਣੀ ਫੈਮਿਲੀ 😂❤❤

  • @Kaladhaliwal82
    @Kaladhaliwal82 8 หลายเดือนก่อน +4

    ਲਵ ਯੂ ਗੋਰੋ ਭਾਬੀ ਜੀ ਤੇ ਲਾਭੋ ਭਾਬੀ ਜੀ ਖਿੱਚ ਕੇ ਰੱਖ ਕੰਮ ਨੂੰ ਭੋਲੇ ਬਾਈ ❤️🥀👌💯✅
    ਜੱਟ ਮਹਿਕਮਾ ਇਟਲੀ 🇮🇹

  • @boharsingh7725
    @boharsingh7725 8 หลายเดือนก่อน +11

    ਬਹੁਤ ਹੀ ਵਧੀਆ ਬਾਈ ਵਾਹ ਜੀ
    ਕਮਾਲ਼
    👍👍👍👍👍
    👌👌👌👌👌

  • @SukhwinderSingh-wq5ip
    @SukhwinderSingh-wq5ip 8 หลายเดือนก่อน +18

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤

  • @dharmindersingh5892
    @dharmindersingh5892 8 หลายเดือนก่อน +3

    ਭੋਲੇ ਤੇ ਪੰਮੀ ਦੀ ਜੋੜੀ ਸਿਰਾ ਬਾਈ

  • @ehsanali7194
    @ehsanali7194 หลายเดือนก่อน +2

    O Bhole ay kuri Sachi Teri bv ty nae hegi?ay bohat shohni ay

  • @PalaAULAKH
    @PalaAULAKH 8 หลายเดือนก่อน +5

    ਭੋਲਾ ਤੇ ਗੋਰੋ ਮੈਡਮ ਦੀ ਐਕਟਿੰਗ ਬਹੁਤ ਘੈਂਟ ਆ ਇਹਨਾਂ ਦੀ ਜੋੜੀ ਨੂੰ ਲੋਕ ਬਹੁਤ ਪਸੰਦ ਕਰਦੇ ਆ ਲਵਜੂ ਬਾਈ ਸਾਰਿਆਂ ਨੂੰ ❤❤❤❤

  • @seemabansal1671
    @seemabansal1671 8 หลายเดือนก่อน +4

    🌹 Jai 💐 mata 💐 di 🌹 Jai 💐 mata 🌹 di 🌹💐💐🌹💐🌹💐🌹💐🌹🌹💐🌹

  • @jagvirsinghbenipal5182
    @jagvirsinghbenipal5182 8 หลายเดือนก่อน +3

    ਸਿਰਾ ਬਾਈ ਜੀ 👌👌🔥🔥

  • @mallmann8309
    @mallmann8309 8 หลายเดือนก่อน +10

    ਪੁੱਤ ਭੋਲੇ ਤੁਸੀ ਤਾ ਅੱਤ ਕਰੀ ਜਾਦੇ ਹੋ। ਜਸ ਦੀ ਜੋੜੀ ਤੁਹਾਡੇ ਨਾਲ ਬਹੁਤ ਜੱਚਦੀ ਹੈ। ਜਸ ਦਾ ਰੋਲ ਵੀ ਬਹੁਤ ਘੈਂਟ ਹੁੰਦਾ ਹੈ। ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲੇ ਵਿਚ ਰੱਖੇ। ਮਲ ਮਾਨ ਕਨੇਡਾ।

  • @ArjunBallu-m4f
    @ArjunBallu-m4f 4 หลายเดือนก่อน +1

    Nice super best👍👍👍👍👍👍 funny video😅😅😅❤❤❤❤🎉🎉🎉🎉🎉bola ji good aaaa

  • @sukhlikhariinsta
    @sukhlikhariinsta 8 หลายเดือนก่อน +1

    Bohat Vadiya video aa bhole bai ji ❤

  • @tsgkarn4284
    @tsgkarn4284 8 หลายเดือนก่อน +3

    ਭੋਲੇ ਤੇ ਪਮੀ ਦੀ ਜੋੜੀ ਸਿਰਾ ❤❤❤🎉🎉🎉

  • @gurpreetSingh-jy7fj
    @gurpreetSingh-jy7fj 8 หลายเดือนก่อน +3

    ਭੋਲੇ ਵੀਡੀਓ ਤੁਹਾਡੀਆਂ ਬਹੁਤ ਵਧੀਆ ਆ

  • @sarwandassmehton3421
    @sarwandassmehton3421 8 หลายเดือนก่อน +3

    Haanji ki Haal ehh ji thodaaaaaaaaaaaaaaaaaaaaaaaa VCR Wale Jatt Team Waleyo Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the everyone God bless you all your team members long term relationship always thanks 🎉🎉🎉🎉🎉🎉🎉🎉🎉🎉🎉

  • @SukhmanderSingh-uy3xc
    @SukhmanderSingh-uy3xc 8 หลายเดือนก่อน +2

    ਭੋਲਿਆ ਘਰੇ ਜਸਪ੍ਰੀਤ ਕੌਰ ਘਰ ਆ ਗੲਈ ਲਾਭੋ ਨੇ ਕੰਮ ਨਹੀਂ ਕਰਨਾ ਨਾ ਕਰਨ ਦੇਣਾ
    ਸ ਸ ਪੰਜਾਬੀ
    🎉🎉🎉

  • @balvirsingh2658
    @balvirsingh2658 8 หลายเดือนก่อน +2

    ਵਧੀਆ ਜੀ 🎉

  • @baljeetsandhu9007
    @baljeetsandhu9007 8 หลายเดือนก่อน +1

    Good 👍 😂😂😂

  • @amarjitsingh1946
    @amarjitsingh1946 8 หลายเดือนก่อน +2

    ਬਹੁਤ ਵਧੀਆ ਵੀਡਿਓ ਆ ਬਾਈ ਭੋਲੇ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤

  • @jassi3221
    @jassi3221 8 หลายเดือนก่อน +1

    ਬਹੁਤ ਵਧੀਆ ਵੀਡੀਓ ਬਾਈ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ

  • @mannugrewal3312
    @mannugrewal3312 8 หลายเดือนก่อน +2

    Bhaut vadiya g ❤

  • @jsa-bb2mf
    @jsa-bb2mf 8 หลายเดือนก่อน +4

    Vary vary nice video

  • @PrabhjotSingh-hk2on
    @PrabhjotSingh-hk2on 8 หลายเดือนก่อน +1

    ਬਹੁਤ ਵਧੀਆ ਜੀ ❤❤

  • @gurdeepsingh-jh7qk
    @gurdeepsingh-jh7qk 8 หลายเดือนก่อน +7

    ਭੋਲਾ ਬਾਈ ਦੱਬ ਕੇ ਰੱਖ ਰੇਸ

  • @majorsingh1124
    @majorsingh1124 8 หลายเดือนก่อน +2

    Very nice vod ji❤❤🎉🎉

  • @Rajmember07
    @Rajmember07 8 หลายเดือนก่อน +2

    Har jass good acting ❤university patiala🙏

  • @PervaizShah-ok5qx
    @PervaizShah-ok5qx 8 หลายเดือนก่อน +5

    Bhola Saab and Pummy Saab Hollywood K actor hayen.

  • @darshanhakamwaladh4849
    @darshanhakamwaladh4849 8 หลายเดือนก่อน +3

    ਭੋਲੇ ਦਾ ਕੋਈ ਜਵਾਬ ਨਹੀਂ

  • @AmandeepSingh-tn7dd
    @AmandeepSingh-tn7dd 8 หลายเดือนก่อน +3

    Chitta smack bnd kre sarkar bhukki affem legel kre sarkar ... Plzzz veero vdh ton vdh msg sarkar tkk puchao tuhde gal sarkar tkk jnde aaa 😢😢

  • @kulbirsingh2044
    @kulbirsingh2044 8 หลายเดือนก่อน

    Bhole de ta bas end va 👌🏼💯

  • @mandepsingh1564
    @mandepsingh1564 8 หลายเดือนก่อน +3

    Good work àll teem

  • @sukhbitkaursukhbitkaur4113
    @sukhbitkaursukhbitkaur4113 8 หลายเดือนก่อน +3

    Siraaa video ji 😂😂. Gbu

  • @SabhiDhesi-k9g
    @SabhiDhesi-k9g 8 หลายเดือนก่อน +1

    Ok 👍 👌

  • @suchasingh3466
    @suchasingh3466 8 หลายเดือนก่อน +1

    Very nice video🙏🙏👌👌👌🙏🙏

  • @BoharDhillon-hw3uc
    @BoharDhillon-hw3uc 8 หลายเดือนก่อน +2

    Very nice ✌️✌️✌️✌️✌️

  • @SatgurAujla-tb9pu
    @SatgurAujla-tb9pu 8 หลายเดือนก่อน +4

    ਭੋਲੇ ਬਾਈ ਬਹੁਤ ਵਧੀਆ ਵੀਡੀਓ ਜਮਾਂ ਸਿਰਾਂ ਕਰਵਤਾ ਦੱਬੀ ਰੱਖ ਰੇਸ, ਭੋਲੇ ਬਾਈ ਵੀਡੀਓ ਵਿੱਚ ਤੇਰੀ ਘਰ ਵਾਲੀ ਬਣ ਰਹੀ ਗੁੱਸਾ, ਨਾਂ ਕਰੀਂ ਭੋਲੇ ਬਾਈ ਵੱਡੀ ਘੈਂਟ ਨੰਡੀ,ਲੇ ਰਿਹਾ ਸਿਰੇ ਦਾ,ਪੀਸ ਆ ਤੇਰੇ ਕਰਮ ਵੱਡੇ ਤੇਜ ਨੇ, ਤੇਰੇ, ਤੇਰੀ ਘਰ ਵਾਲੀ,ਬਣ ਗੲਈ,🎉🎉🎉🎉🎉🎉🙏🙏🙏🙏🌺🌺🌺🌺 ਸਤਗੁਰ ਸਿੰਘ ਔਜਲਾ ਰਾਜਲਹੇੜੀ ਸੰਗਰੂਰ PB13ਵਾਲੇ ਰੈਸਲੀਏ 😅😅😅

  • @RaviVerma-t9o
    @RaviVerma-t9o 3 หลายเดือนก่อน +1

    Bhole je me bass very good 😂

  • @SukhWinder-l3p
    @SukhWinder-l3p 8 หลายเดือนก่อน +2

    ❤❤❤ਸੁਖਾਂ।ਬੈਂਸ।

  • @PervaizShah-ok5qx
    @PervaizShah-ok5qx 8 หลายเดือนก่อน +5

    Bohat ziada sohny video.

  • @harmandhaliwal2842
    @harmandhaliwal2842 8 หลายเดือนก่อน +1

    Very nice Video Bhai ji

  • @SukhpalSingh-f3z
    @SukhpalSingh-f3z 7 หลายเดือนก่อน +1

    Manveer Sarn ❤❤

  • @IqbalSandhu-pb5cv
    @IqbalSandhu-pb5cv 8 หลายเดือนก่อน +4

    ਲਾਭੋ ਦੀ ਐਕਟਿੰਗ ਬਹੁਤ ਵਧੀਆ ਦੂਜੀ ਲੜਕੀ ਦੀ ਵੀ ਐਕਟਿੰਗ ਵਧੀਆ

  • @sarbjeetdhiman7859
    @sarbjeetdhiman7859 8 หลายเดือนก่อน +1

    End brother

  • @KuldeepSingh-rv1uo
    @KuldeepSingh-rv1uo 8 หลายเดือนก่อน +4

    ਬਹੁਤ ਵਧੀਆ ਵੀਡੀਓ ਭੋਲੇ ਬਾਈ ਜੀ

  • @manjitvirk8548
    @manjitvirk8548 8 หลายเดือนก่อน +1

    Very nice video ji😂 😂😂😂❤❤❤

  • @gurjindersingh3638
    @gurjindersingh3638 8 หลายเดือนก่อน +4

    ਸਾਰੀ ਟੀਮ ਨੂੰ ਸ਼ਤਿ ਸ੍ਰੀ ਆਕਾਲ ਭੋਲੇ ਜੀ 🙏 ਬਹੁਤ ਵਧੀਆ ਵੀਡੀਓ ਹਰਜਸਪੀ੍ਤ ਕੋਰ ਦੀ ਐਕਟਿੰਗ ਬਹੁਤ ਵਧੀਆ ਆਲ ਟੀਮ ਵੈਰੀ ਸਲੋਟ ਜੀ 🙏🥀💛🥀👌 ਯਮੂਨਾ ਨਗਰ

  • @nirbhaidhillon5044
    @nirbhaidhillon5044 8 หลายเดือนก่อน +3

    All sosweet

  • @darshancheema1376
    @darshancheema1376 8 หลายเดือนก่อน +2

    ਬੋਲਿਆ ਤੇਰੇ ਚ ਕਣਕੰਡਾ ਨੀ

  • @dalvirsingh7544
    @dalvirsingh7544 8 หลายเดือนก่อน +1

    ਮੰਮੀ ਭੋਲਾ ਸਿਰਾ

  • @RajinderSingh-zc2qx
    @RajinderSingh-zc2qx 4 หลายเดือนก่อน +2

    ਭੋਲਾ ਸਿੰਘ ਦਾ ਨੰਬਰ ਸੈਡ ਕਰੋ ਜੀ ਜ਼ਰੂਰੀ

  • @TufailShah-db8sd
    @TufailShah-db8sd 8 หลายเดือนก่อน +3

    ❤❤❤❤❤

  • @DavinderSingh-rh7so
    @DavinderSingh-rh7so 8 หลายเดือนก่อน +1

    🌷🥀🌷🥀

  • @RomanPanaich
    @RomanPanaich 8 หลายเดือนก่อน +1

    ❤🎉❤🎉

  • @jaspalkaur6261
    @jaspalkaur6261 8 หลายเดือนก่อน +2

    NYC Video

  • @surindergarg-lq9np
    @surindergarg-lq9np 8 หลายเดือนก่อน +1

    Nice.brother

  • @inderjeetgrewal9731
    @inderjeetgrewal9731 8 หลายเดือนก่อน +3

    ਗੋਰੋ ਦਾ ਰੋਲ ਬਹੁਤ ਬਦੀਆ ਲਗੇਆ

  • @baghelsingh9735
    @baghelsingh9735 8 หลายเดือนก่อน +2

    Verynicevodji❤🎉❤🎉❤🎉

  • @RamanSingh-fk2uv
    @RamanSingh-fk2uv 6 หลายเดือนก่อน +1

    Nice 🎉🎉

  • @MandeepKaur-xs5pd
    @MandeepKaur-xs5pd 8 หลายเดือนก่อน +3

    Very nice bhola g very good. From Avtar Singh retretd si Punjab police fàridkot

  • @prabhdeepsingh7456
    @prabhdeepsingh7456 8 หลายเดือนก่อน +3

    Very nice 👍👌

  • @Manjot1234-e4g
    @Manjot1234-e4g 8 หลายเดือนก่อน +3

    Wow wow nice video 😮😮😮

  • @mastjaat2261
    @mastjaat2261 8 หลายเดือนก่อน +1

    Goroloveyou

  • @manjeetkaur4326
    @manjeetkaur4326 8 หลายเดือนก่อน +51

    ਅਸੀਂ ਤਾਂ ਵੇਖਣ ਤੋਂ ਪਹਿਲਾਂ ਹੀ ਲਾਇਕ ਕਰ ਦੇਦੇਆ

    • @Kaladhaliwal82
      @Kaladhaliwal82 8 หลายเดือนก่อน +9

      ਓਹ ਅੱਛਾ ਜੀ ❤️🥀👌
      ਜੱਟ ਮਹਿਕਮਾ ਇਟਲੀ

    • @NirmlaBali
      @NirmlaBali 8 หลายเดือนก่อน

      ​@@Kaladhaliwal82❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😂❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

    • @jarnailsingh3797
      @jarnailsingh3797 8 หลายเดือนก่อน +1

      Exillent. Video. ❤

    • @BaldevSingh-tr2qk
      @BaldevSingh-tr2qk 8 หลายเดือนก่อน

      ​@@Kaladhaliwal82ਠ❤

    • @BaldevSingh-tr2qk
      @BaldevSingh-tr2qk 8 หลายเดือนก่อน +1

  • @AmritpalSingh-in3lg
    @AmritpalSingh-in3lg 8 หลายเดือนก่อน +3

    ਤੇਰੀ.ਜਾਨ.ਨੀ.ਤੇਰੀ.ਤਾ.ਕਜ.ਹੋਰ.ਲੈਣ..ਵਾਲੀ.ਅਾ

    • @VIKRAM_es5
      @VIKRAM_es5 6 หลายเดือนก่อน

      Sharam Karla tere bahut cmnt dekha ney khoda chora geeebi vich oh 2 time di roti Pani layi hath marde ney ja kisa nu vadhia ni kah sakda ta gand na bol apni Umar dekh bhuda chora

  • @AmritpalSingh-in3lg
    @AmritpalSingh-in3lg 8 หลายเดือนก่อน +2

    ਲਾਬੋ.ਹਿਸਾ.ਬਹੁਤ.ਭਾਰੀ.ਅਾ.ਮਗਰੋ

    • @JaspreetSingh-jy2pj
      @JaspreetSingh-jy2pj 8 หลายเดือนก่อน +1

      ਤੇਰੀ ਘਰਵਾਲੀ ਤੇ ਭੈਣ ਦੇ ਹਿੱਸੇ ਵੀ 4x4 ਹੀ ਨੇ ਟੂਟਲਾ

  • @sidhu-647
    @sidhu-647 8 หลายเดือนก่อน +1

    Right

  • @jagseersinghsidhu906
    @jagseersinghsidhu906 8 หลายเดือนก่อน +2

    A gai.goro

  • @kanshiramsharma2403
    @kanshiramsharma2403 8 หลายเดือนก่อน +2

    Very nice video Kanshi Ram Sharma Kasauli Himachal Pradesh India

  • @GurlalSinghKhivakalan
    @GurlalSinghKhivakalan 8 หลายเดือนก่อน +1

    Very nice video

  • @soniuppal161
    @soniuppal161 8 หลายเดือนก่อน +1

    Nice video

  • @reshamsingh7501
    @reshamsingh7501 8 หลายเดือนก่อน +2

    ਭੋਲ਼ੇ ਤੇਰਾ ਗੋਰੋ ਤੋਂ ਬਿਨਾ ਕੰਮ ਸਹੀ ਨਹੀਂ ਸੀ ਹੁਣ ਤਾਂ ਨਜ਼ਾਰਾ ਆ ਗਿਆ ਸਾਰੀ ਟੀਮ ਵਧਾਈ ਦੇ ਪਾਤਰ ਹੀ ਜੀ ਰੇਸ਼ਮ ਸਿੰਘ ਨਵਾਂ ਸ਼ਹਿਰ ਵਾਲਾ ਕਵੈਤ ਤੋ

  • @HarjinderBhullar6076
    @HarjinderBhullar6076 8 หลายเดือนก่อน +3

    ਲਵਪ੍ਰੀਤ ਉਰਫ ਲਾਭੋ ਗੱਦੋ ਜਿਹੀ ਮਧਰੀ ਗੋਡੀ ਦੀ ਮੋਹਰਾ ਨਸਲ ਦੀ, ਬਹੁਤ ਸੋਹਣੀ ਆ, ਘੈਂਟ ਸਿਰਾ ਐਕਟਿੰਗ, ਲਵਪ੍ਰੀਤ ਉਰਫ ਲਾਭੋ ਗੱਦੋ ਜਿਹੀ ਚਮਕੀਲੇ ਵਾਲੀ ਅਮਰਜੋਤ ਵਰਗੀ ਆ ਗੱਦੋ ਜਿਹੀ ਮਧਰੀ ਗੋਡੀ ਦੀ

  • @HarjinderBhullar6076
    @HarjinderBhullar6076 8 หลายเดือนก่อน +2

    ਦੋਵੇਂ ਤੀਵੀਂਆਂ ਦੀ ਐਕਟਿੰਗ ਡਾਈਲਾਗ ਸਿਰਾ ਨੇ ਭੋਲੇ ਬਾਈ ਦੀ ਐਕਟਿੰਗ ਡਾਈਲਾਗ ਸਿਰਾ ਹੁੰਦੇ ਆ ਘੱਟ ਪੰਮੀ ਬਾਈ ਘੈਂਟ ਵੀ ਨੀ

  • @RajveerSingh-pe5vm
    @RajveerSingh-pe5vm 8 หลายเดือนก่อน +2

    ਅੱਜ ਤਾਂ ਗੋਰੋ ਬਹੁਤ ਸੋਹਣੀ ਲਗਦੀ ਪਈ ਆ ❤️❤️

    • @ABIkumar-iz4sy
      @ABIkumar-iz4sy 8 หลายเดือนก่อน +1

      ਗੋਰੋ ਕਰਕੇ ਵੀਡੀਓ ਦੇਖਦੇ ਹਾਂ 😂

  • @jasbirlahoria
    @jasbirlahoria 8 หลายเดือนก่อน +1

    Goro ta.bali hara.jadi aa

  • @tejwindersinghkamboj9042
    @tejwindersinghkamboj9042 8 หลายเดือนก่อน +1

    Nice video ❤❤❤❤❤❤

  • @karamjitsingh5773
    @karamjitsingh5773 8 หลายเดือนก่อน +2

    ❤❤❤❤❤❤❤

  • @SukhpalSingh-f3z
    @SukhpalSingh-f3z 7 หลายเดือนก่อน +1

    Manveer Sarn ❤❤

  • @surenderyadav7085
    @surenderyadav7085 8 หลายเดือนก่อน +2

    Nice video

  • @mammiskitchen8312
    @mammiskitchen8312 8 หลายเดือนก่อน +1

    Very nice video

  • @Gurjeetsingh-mx9ic
    @Gurjeetsingh-mx9ic 8 หลายเดือนก่อน +3

    ❤❤❤❤

  • @Kiranbala-w3c
    @Kiranbala-w3c 8 หลายเดือนก่อน +2

    Very nice video

  • @TejwinderSingh-gp7cf
    @TejwinderSingh-gp7cf 5 หลายเดือนก่อน +1

    Nice video 👍👍👍👍👍👍👍👍👍👍👍👍👍👍👍👍

  • @amandeepsingh135
    @amandeepsingh135 8 หลายเดือนก่อน +3

    ❤❤

  • @ksinghsekhon5148
    @ksinghsekhon5148 8 หลายเดือนก่อน +1

    Very nice video

  • @855alas
    @855alas 8 หลายเดือนก่อน +3

    Very nice video

  • @jaskarandhindsa6818
    @jaskarandhindsa6818 8 หลายเดือนก่อน +1

    ❤❤❤❤

  • @PalSingh-jo2lf
    @PalSingh-jo2lf 8 หลายเดือนก่อน +1

    Very nice vedio