10 ਕਿੱਲੋ ਬੀਜ ਨਾਲ ਬੀਜੀ ਸੀ ਨਵੀਂ ਵਰਾਇਟੀ 50-55 ਨਾੜ ਬਣਾ ਗਈ ਕਣਕ

แชร์
ฝัง
  • เผยแพร่เมื่อ 29 ม.ค. 2025

ความคิดเห็น • 122

  • @iqbalsingh4095
    @iqbalsingh4095 2 ปีที่แล้ว +3

    ਲੋਪੋ ਆਲਿਆ ਤੇਰੀਆ ਤੂੰ ਹੀ ਜਾਣੇ ਸੱਪ ਸਿਰੇ ਆਲਾ ਕੱਡਦਾ ਗੁਡ ਜੋਬ 👌🔝

  • @bhullargamerz1215
    @bhullargamerz1215 2 ปีที่แล้ว +1

    ਬਾਈ ਕਿਸਾਨ ਤਾਂ ਪਹਿਲਾਂ ਹੀ ਕਰਜਾਈ ਨੇ ਐਵੇਂ ਨਾ ਕਿਸੇ ਨੂੰ ਬਿਜਾ ਦਿਓ।ਜੱਟ ਭਰਾਓ ਐਵੇਂ ਨਾ ਕਿਤੇ ਠੱਗੀ ਖਾ ਲਿਓ ਕਿਸੇ ਦੇ ਮਗਰ ਲੱਗ ਕੇ

  • @JobFarming
    @JobFarming 2 ปีที่แล้ว +4

    ਸਾਡੇ ਵੀ ਮੰਗਵਾਈ ਸੀ ਮੱਕੀ ਦੀ ਇਕ ਕਿਸਮ ਬਾਹਰਲੇ ਮੁਲਕੋਂ।2-2 ਛੱਲੀਆਂ ਹਰੇਕ ਟਾਂਡੇ ਨੂੰ।।ਕਿਸੇ ਕਿਸੇ ਨੂੰ ਤਾਂ 4 ਵੀ ਫੁੱਲ size ਦੀਆਂ ਛੱਲੀਆਂ ਸੀ।।ਜਿਹੜਾ ਦੇਖੇ ਕਹੇ ਵੀ ਇਹਦਾ ਝਾੜ ਤਾਂ ਕਿੱਲੇ ਵਿੱਚੋ ਡੇਢ ਕਿਲੇ ਜਿੰਨਾ ਨਿੱਕਲੂ।।ਕਿਉੰਕਿ ਕੱਦ ਆਪਣੀਆਂ ਨਾਲੋ 2-2 ਫੁੱਟ ਜਿਆਦਾ,ਛੱਲੀਆਂ ਵੀ ਬਾਹਾਂ ਵਰਗੀਆਂ ਮੋਟੀਆਂ,ਤੇ 1-1.5 ਫੁੱਟ ਲੰਬੀਆਂ।
    ਪਰ ਬਾਅਦ ਚ ਪੂਰੇ ਇਕ ਕਿਲੇ ਵਿੱਚੋਂ ਇੱਕ ਛੱਲੀ ਵੀ ਇਹੋ ਜਹੀ ਨਹੀਂ ਸੀ ਜਿਸ ਨੂੰ ਇਕ ਦਾਣਾ ਵੀ ਪਿਆ ਹੋਵੇ।ਸਿਰਫ ਗੁੱਲੇ ਹੀ ਸੀ।😂😂😂
    ਸਾਰੀ ਮੱਕੀ ਡੰਗਰਾਂ ਨੂੰ ਪਾਈ ਟੁੱਕ ਕੇ।ਕਿਸੇ ਇੱਕ ਟਾਂਡੇ ਵਿਚੋਂ ਵੀ ਦਾਣਾ ਨਹੀਂ ਨਿਕਲਿਆ।ਮਜਾਕ ਦੀ ਗੱਲ ਨੀ ਸੱਚੀਓਂ ਇਕ ਵੀ ਦਾਣਾ ਨੀ ਸੀ ਛੱਲੀ ਵਿੱਚ।।

    • @darwindersaggu3415
      @darwindersaggu3415 2 ปีที่แล้ว

      🤣🤣🤣🤣🤣🤣ja yr bhrava

    • @JobFarming
      @JobFarming 2 ปีที่แล้ว

      @@darwindersaggu3415 ਬਾਈ ਤੈਨੂੰ ਮਜ਼ਾਕ ਸੁੱਝਦਾ ਅਸੀਂ ਬੀਜੀ ਮੱਕੀ ਤੇ ਨਿਕਲੇ ਗੁੱਲੇ😂😂😂😂
      ਲਗਦਾ ਓਹ ਬੀਜ ਹੀ ਗੁੱਲਿਆਂ ਵਾਲਾ ਸੀ।

    • @PANJAB-13
      @PANJAB-13 2 ปีที่แล้ว

      Bai mausam da fark hou apne naalo

    • @JobFarming
      @JobFarming 2 ปีที่แล้ว

      @@PANJAB-13 ਹਾਂਜੀ ਵੀਰ,ਕੋਈ ਵੀ ਬੀਜ ਆ ਭਾਵੇਂ ਇਸਰਾਇਲ ਦਾ ਭਾਵੇਂ ਅਮਰੀਕਾ ਦਾ ਭਾਵੇਂ ਪੰਜਾਬ ਦਾ ਭਾਵੇਂ ਕਿਸੇ ਹੋਰ ਸੂਬੇ ਦਾ।ਓਹਨੂੰ ਬਣਾਇਆ ਜਾਂਦਾ ਓਥੋਂ ਦੇ ਮੌਸਮ ਦੇ ਅਨੁਕੂਲ ਹੀ।।
      ਇਹੋ ਜਹੇ ਬਾਹਰੋਂ ਮੰਗਵਾਏ ਬੀਜ ਵੇਚਣ ਆਲੇ ਵੇਚਕੇ ਪਰਾਂ ਜਾਂਦੇ ਨੁਕਸਾਨ ਹੁੰਦਾ ਆਮ ਕਿਸਾਨ ਦਾ।ਪਹਿਲਾ ਕਹਿੰਦੇ ਏਨਾ ਝਾੜ ਐ ਓੰਨਾ ਝਾੜ ਐ ਜਦੋਂ ਦੱਸਿਆ ਝਾੜ ਨਾ ਆਵੇ ਤਾਂ ਕਹਿ ਦਿੰਦੇ ਤੁਹਾਡੀ ਜਮੀਨ ਜਾਂ ਪਾਣੀ ਚ ਨੁਕਸ ਆ।

    • @rashpalsingh9173
      @rashpalsingh9173 2 ปีที่แล้ว +1

      ਯਾਰ ਦੂਰ ਕੀ ਜਾਣਾ ਨਿਊਟਰੀ ਬਾਜਰਾ ਹੀ ਦੇਖ ਲਵੋ ਪੱਕੀ ਜ਼ਮੀਨ ਨਾਲੋਂ ਰੇਤੇ ਵਾਲੀ ਜ਼ਮੀਨ ਚ ਵਧੀਆ ਹੁੰਦਾ

  • @puneetsingh5874
    @puneetsingh5874 2 ปีที่แล้ว +1

    ਸਾਡੇ ਪਿੰਡ ਜਲੂਰ ਤੋਂ

  • @charanjotsingh6th.brollno796
    @charanjotsingh6th.brollno796 2 ปีที่แล้ว +8

    ਬੋਰੀਆਂ ਚ਼ ਪਾਈਂ ਤੋਂ ਪਤਾ ਲੱਗਦਾ ਕਿਨੀਂ ਨਿਕਲ਼ ਦੀਆਂ ਪਰ,30,,,,35 ਕਵਾਇਟਲ ਵਾਲ਼ੀ ਗੱਲ ਹਾਜਮ ਨਹੀਂ ਹੁੰਦੀ

  • @seeradhaliwal3444
    @seeradhaliwal3444 2 ปีที่แล้ว +25

    ਵੀਰ ਲੋਕਾਂ ਨੂੰ ਠੱਗਣਾ ਏ ,ਬਚੋ ਠੱਗਾਂ ਤੋਂ,ਬੀਜ ਦੀ ਕਿਸਮ ਤੇ ਬਿਲ ਦੇਣ ਕਿਹੜੀ ਕਿਸਮ ਏ ਕਦੋਂ ਆਈ ਏ ,ਲੋਕ ਜਦੋਂ ਬੀਜ ਲੈਣ ਗੇ ਝਾੜ ਨਾ ਨਿਕਲਿਆ ਤਾਂ ਕਹਿਣ ਗੇ ,ਜਮੀਨ ਜਾ ਪਾਣੀ ਦਾ ਫ਼ਰਕ ਏ,

  • @sanjeevbhardwaj5753
    @sanjeevbhardwaj5753 2 ปีที่แล้ว +2

    Bai ji sat shri akal ,bai asi rotavator blades tyar karde han and asi rotavator lai blades tyar kita hai jo prali di nar nu mitti ch hi mildu , us blades di kisan bira tak ponnch karni hai tusi daso kiwe karonge sadi help and thodi bai ji ki sewa lagugi

  • @navjotgoniana2271
    @navjotgoniana2271 2 ปีที่แล้ว +1

    ਪਾਣੀ ਤਾਂ ਪਹਿਲਾਂ ਹੀ ਪੰਜਾਬ ਕੋਲ ਮੁੱਕਦਾ ਜਾਦਾ ਜੀ ਲੰਮੇ ਸਮੇਂ ਵਰਾਇਟੀ ਤਾਂ ਮਾਰੂਥਲ🏜 ਬਣਾਉਣ ਗੀ ਆ

  • @sarbansandhu5658
    @sarbansandhu5658 2 ปีที่แล้ว

    Bahut vadia jankari bai sukhjinder

  • @RamandeepSingh-nr4xf
    @RamandeepSingh-nr4xf 2 ปีที่แล้ว

    bai tusi organic farming wali video shoot kri

  • @himatsingh6134
    @himatsingh6134 2 ปีที่แล้ว

    ਬਾਈ ਪਿੰਡ ਤੇ ਮਾਲਕ ਦਾ ਨਾਮ ਤੇ ਫੋਨ ਨੰਬਰ ਜ਼ਿਲ੍ਹਾ

  • @amarjitkahlonsingh6108
    @amarjitkahlonsingh6108 9 หลายเดือนก่อน

    Asi v bai 3 kelle bije aa 8 kg bee paya 1 dane naal 65 boote bane pind Sidhwan Bet

  • @Gurdeepsekhon_uk
    @Gurdeepsekhon_uk 2 ปีที่แล้ว

    Gall bat Siraa karda Y tu👌🏻👌🏻

  • @gurcharansinghjawanda6654
    @gurcharansinghjawanda6654 2 ปีที่แล้ว +1

    ਬਾਈ ਬਠਿੰਡਾ ਦੇ ਪਿੰਡ ਵਿੱਚ ਰੇਤਲੇ ਆ

  • @ManpreetSingh-xg8rn
    @ManpreetSingh-xg8rn 2 ปีที่แล้ว

    By bej do gay haryana to a

  • @rawelsingh526
    @rawelsingh526 2 ปีที่แล้ว

    Thank you for sharing 22 ji 🌾🌾🌾🌾🌾

  • @bhullargamerz1215
    @bhullargamerz1215 2 ปีที่แล้ว +1

    ਬਾਈ ਅਸੀਂ ਵੀ 1 ਕਿੱਲੇ ਦਾ ਤਜਰਬਾ ਕਰਕੇ ਬੀਜੀ ਸੀ ਇਹ ਪਰ ਕੋਈ ਫਾਇਦਾ ਨਹੀਂ ਇਸਦਾ

  • @GurpreetSingh-ny9sg
    @GurpreetSingh-ny9sg 2 ปีที่แล้ว +1

    Bai asi PBW 343 2012vich 30kawantal Vadi aa

  • @singhgurdeep5050
    @singhgurdeep5050 2 ปีที่แล้ว +2

    Veer ji ik video kanak wadan wele di banaona ji

  • @sanjeevbhardwaj5753
    @sanjeevbhardwaj5753 2 ปีที่แล้ว

    Bai us blades nal aag di lor ni paindi , bai ji dasdeo thodi ki sewa banugi

  • @virbalsingh726
    @virbalsingh726 2 ปีที่แล้ว

    ਭਰਾ ਸਹੀ ਮੌਸਮ ਰਹੇ ਤਾਂ ਹਰੇਕ ਵਿਰਾਈਟੀ ਝਾੜ ਵਧੇਰਾ ਦੇ ਦਿੰਦੀ ਹੈ ਇਹ ਸਮਾਂ ਜ਼ਿਆਦਾ ਲੈਂਦੀ ਹੈ ਕੲੀ ਸਾਲ ਪਹਿਲਾਂ ਕ੍ਰਿਸ਼ਮਾ ਨਾ ਦੀ ਵਿਰਾਈਟੀ ਲਾਈ ਸੀ 2ਸਾਲ ਪੁਰੀ ਆਗੇਤੀ ਭੀ ਬੀਜ਼ ਕੇ ਦੇਖਿਆ ਨਾੜ‌ਹਰਾ ਰਹਿੰਦਾ ਰੋਟੀ ਬਹੁਤ ਵਧੀਆ ਸਵਾਦ ਬਣਦੀ ਸੀ

  • @upkarvirk5196
    @upkarvirk5196 2 ปีที่แล้ว

    Bai g jhad jrur dsyo ehda

  • @randhawafoji9670
    @randhawafoji9670 2 ปีที่แล้ว

    Sira lata lopo ale ne kenda 30 ta tankka

  • @kulwinderwrainch9410
    @kulwinderwrainch9410 2 ปีที่แล้ว

    Veeji kahde nal c ,?

  • @gurcharansingh6902
    @gurcharansingh6902 2 ปีที่แล้ว +2

    ਭਾਈ ਲੋਕਾਂ ਨੂੰ ਨਾ ਠੱਗੋ ਪਹਿਲਾਂ ਇਟਲੀ ਤੋਂ ਆਇਆ ਸੀ

  • @JobFarming
    @JobFarming 2 ปีที่แล้ว

    ਬਾਈ ਜੀ ਬੀਜਾਂ ਵਾਲੀਆਂ ਗੱਲਾਂ ਤੇ ਕਦੀ ਵੀ ਬਿਨਾ ਅਜ਼ਮਾਏ ਵਿਸ਼ਵਾਸ ਨਾ ਕਰੋ।ਇਹ ਪਹਿਲਾਂ ਕੁਝ ਕਹਿੰਦੇ ਨੇ ਬਾਅਦ ਚ ਕੁਝ ਹੋਰ ਹੋ ਜਾਂਦਾ।ਲੋਕ 500-500 ਰੁਪਏ ਕਿਲੋ ਬੀਜ ਵੇਚਕੇ ਪਰੇ ਜਾਂਦੇ ਨੇ।।
    ਬਾਅਦ ਚ ਕਹਿ ਦਿੰਦੇ ਆ ਵੀ ਤੁਹਾਡੀ ਜਮੀਨ ਮਾੜੀ ਹੋਣੀ,ਪਾਣੀ ਮਾੜਾ ਹੋਣਾ।।ਜੇਕਰ ਇਸ ਬਾਈ ਨੂੰ ਇਸਤੇ ਪੂਰਾ ਯਕੀਨ ਆ ਵੇਚਣ ਵਾਲੇ ਬਾਈ ਨੂੰ ਤਾਂ ਇਹ ਅਸਟਾਮ ਤੇ ਲਿਖਕੇ ਦਵੇ ਵੀ ਅਗਰ 34-35 ਕੁਇੰਟਲ ਝਾੜ ਨਹੀਂ ਆਇਆ ਤਾਂ ਬਾਕੀ ਦੀ ਭਰਪਾਈ ਇਹ ਖੁਦ ਕਰੇਗਾ।। ਵਿੱਚ ਜਿੰਮੇਵਾਰੀ ਵੀਡਿਉ ਬਣਾਉਣ ਵਾਲੀ ਦੀ ਵੀ ਹੋਣੀ ਚਾਹੀਦੀ ਐ ਤਾਹੀਓਂ youtuber ਪੈਸੇ ਲੈਕੇ ਲੋਕਾਂ ਦੀ ਮਸ਼ਹੂਰੀ ਕਰਨੋਂ ਡਰਨਗੇ।

  • @jitsingh3973
    @jitsingh3973 2 ปีที่แล้ว

    UK di kanak same hundi

  • @satpalbhullar4337
    @satpalbhullar4337 2 ปีที่แล้ว +1

    Good 👍

  • @daljitsinghballing5143
    @daljitsinghballing5143 2 ปีที่แล้ว

    Aman Buy 10 Kg jagur Deyo Ji Very Nice

  • @sukhwindersidhu9105
    @sukhwindersidhu9105 2 ปีที่แล้ว

    ਵੀਰ ਜੀ ਸਾਡੇ ਵੀ ਕਈ ਆਖਦੇ ਹੁੰਦੇ ਹਨ ਕਿ ਸਾਡੀ ਕਣਕ 70 ਮਣ ਪ੍ਰਤੀ ਕਿੱਲਾ ਨਿਕਲ ਆਈ ਹੈ ਇਥੇ ਕਿਲਾ8 ਕਨਾਲ ਦਾ ਹੁੰਦਾ ਹੈ

  • @yadwinderbrar3658
    @yadwinderbrar3658 2 ปีที่แล้ว

    apne b bhiji aa 22
    2 saal hoge bhij dia nu
    bhut vadia vrity aa
    dana b motta hunda nle lamba b

  • @VedPrakash-ec1nz
    @VedPrakash-ec1nz 2 ปีที่แล้ว

    Phone दी गल करदे है, नम्बर नी दस्या

  • @jagdeep_dc5639
    @jagdeep_dc5639 2 ปีที่แล้ว +1

    Love u vadde bai 😍

  • @prof.kuldeepsinghhappydhad5939
    @prof.kuldeepsinghhappydhad5939 ปีที่แล้ว

    5 quantal nikldi ji

  • @harvindermanak4161
    @harvindermanak4161 2 ปีที่แล้ว

    Nice bai g 👌 👌

  • @sukhwindersidhu9105
    @sukhwindersidhu9105 2 ปีที่แล้ว

    ਵੀਰ ਜੀ ਜੇਕਰ ਮੱਖੀ ਸੰਘਣੀ ਹੈ ਤਾਂ ਦਾਣੇ ਬਰੀਕ ਮੋਟਾ ਵੀ ਹੋ ਸਕਦਾ ਹੈ ਫਿਰ ਭਾਰ ਵਿੱਚ ਵੀ ਫਰਕ ਹੁੰਦਾ ਹੈ ਕਿਉਂਕਿ ਕਈ ਦਾਣੇ ਭਾਰੇ ਹੁੰਦੇ ਅਤੇ ਹੋਲੇ ਹੁੰਦੇ

  • @gindagill4028
    @gindagill4028 2 ปีที่แล้ว +1

    👏👏👏👌👌👌👌👍👍👍👍

  • @dilpreetsingh3318
    @dilpreetsingh3318 2 ปีที่แล้ว

    Bhej mill sakda vir

  • @preetkahlon5587
    @preetkahlon5587 2 ปีที่แล้ว +2

    Veer koi v beej lai lvo 10 kiloo pa lvo oh kank v eda hi booja maro gi tjrba krke dekho ta Shi bhut loki ne 10 kilo nal ja kuj ta 3 kilo nal v beeji jande aa booja ta oh maro gi Gurpreet dbrikhana di video vich dekh sakde o ja natural kheti chnal te v dekh sakde o

  • @GaganSingh-pz2em
    @GaganSingh-pz2em 2 ปีที่แล้ว

    eve kise magar na lggo
    2967 lao full chad full nadd..
    2851 lao full chad katt nadd ..
    bus hor kise magar na lgo
    sabb chutth a

  • @narinderdeol8968
    @narinderdeol8968 2 ปีที่แล้ว

    Good

  • @SatnamDhindsa7
    @SatnamDhindsa7 2 ปีที่แล้ว

    bai j kanak ehna jhar den lgje fr kissan faha kyu len kissan kol ta paise o na mukn

  • @GUR_PARSHAD_13
    @GUR_PARSHAD_13 2 ปีที่แล้ว +2

    85-90 ਦਾਣੇ ਹੁੰਦੇ ਆ ਬਾਈ 187 variety ‘ਚ
    65 ਮਣ ਹੋ ਜਾਦੀ ਆ ਟੌਪ ਦੀ ਦੇਖਭਾਲ ਤੇ ਜਮੀਨ ਹੋਵੇ

  • @rajvirkang4881
    @rajvirkang4881 2 ปีที่แล้ว +1

    Gupp

  • @khansaab6667
    @khansaab6667 2 ปีที่แล้ว

    Bai sukjinder mush strait karb lo fir ghant look lag u

  • @baljinderjawanda8810
    @baljinderjawanda8810 2 ปีที่แล้ว

    Sada ta johna 33q da nikalda va

  • @Lovepreet-kw9lr
    @Lovepreet-kw9lr 2 ปีที่แล้ว

    att va veer jj

  • @ramandeepsidhu9993
    @ramandeepsidhu9993 2 ปีที่แล้ว

    2 knal da viga te 5 vigeya da kila fer tan kila 10 knal da ho geya

    • @PANJAB-13
      @PANJAB-13 2 ปีที่แล้ว

      Bai 20 biswa da bigga aw

  • @sahajpalsingh1010
    @sahajpalsingh1010 2 ปีที่แล้ว +3

    1ਬਿਘਾ ਹੁੰਦਾ 5 ਕਨਾਲ ਦਾ ਮੁਰੱਬਾ ਹੁੰਦਾ 25 ਬਿਘਿਆ ਦਾ ਕਿਲ੍ਹਾ ਹੁੰਦਾ 8 ਕਨਾਲ ਦਾ

    • @mohanaujlainfotainmentlive7422
      @mohanaujlainfotainmentlive7422 2 ปีที่แล้ว +1

      Wrong
      I bigga 20 biswa
      96 biswa i acars
      12 BISWA 1 KNALL
      8 KNALL I ACRS
      IMUREBA 25 ACRS

    • @mohanaujlainfotainmentlive7422
      @mohanaujlainfotainmentlive7422 2 ปีที่แล้ว

      ਵੇਖੋ ਵੀਰੇ ਇਹ ਵਡਾਣਕ ਕਣਕ ਆ ਪੀਏਯੂ ਨੇ ੧੯੯੦ ਚ ਰਲੀਜ ਕੀਤੀ ਸੀ ਕੰਚਨ
      ਵੱਲੀ ਹਰੀ ਆ ਪੱਕੀ ਤੇ ਅਸਲ ਰੂਪ ਚ ਆਵੇਗੀ

    • @sahajpalsingh1010
      @sahajpalsingh1010 2 ปีที่แล้ว

      @@mohanaujlainfotainmentlive7422 veer rajasthan tan 5 knal da biga hunda

    • @jaipalsingh4616
      @jaipalsingh4616 2 ปีที่แล้ว

      wrong

  • @balwindersinghpannu9963
    @balwindersinghpannu9963 2 ปีที่แล้ว +1

    ਬਾਈ ਠੱਗਾਂ ਤੋਂ ਬੱਚੋ

  • @tiwanasgroup1925
    @tiwanasgroup1925 2 ปีที่แล้ว

    Bai apne kol v khda ik killa ..bna le jio vdo

  • @prashantchoudhary5482
    @prashantchoudhary5482 2 ปีที่แล้ว

    Nice

  • @mohanaujlainfotainmentlive7422
    @mohanaujlainfotainmentlive7422 2 ปีที่แล้ว

    ਜਮਾਨੇ ਨੇ ਤਰੀਕੇ ਵੀ ਬਦਲਤੇ?
    ਵਾਹ ਕਿੰਨੀ ਪੈਦਾਵਾਰ ਆ ਤੀਹ ਕੁਇੰਟਲ ਵਾਰੇ ਨਿਅਾਰੇ ਨੇ

  • @Baat_a_punjab
    @Baat_a_punjab 2 ปีที่แล้ว +1

    ਵੀਰ ਮੇਰੇ ਕੋਲ ਵੀ ਐ

  • @rakeshgodaravillagerby1976
    @rakeshgodaravillagerby1976 2 ปีที่แล้ว

    Rajsthan vich kaafi time hu gya logaa nu

  • @bajsingh8594
    @bajsingh8594 2 ปีที่แล้ว

    30.35 koantil jooth a bai

  • @baljinderjawanda8810
    @baljinderjawanda8810 2 ปีที่แล้ว

    Y 35q kus kam ni..mainu lagda 45 hona va..

  • @HarjinderSingh-kt8sm
    @HarjinderSingh-kt8sm 2 ปีที่แล้ว +1

    Wh 1270 da result bhut vadhia es to utte koi variety nhi

  • @indiaindian1181
    @indiaindian1181 2 ปีที่แล้ว

    Sade pind ve begi c ek vaar kug ne niklya c

  • @somalstudfarm7193
    @somalstudfarm7193 2 ปีที่แล้ว

    Bht soni a v

  • @guridhillon8174
    @guridhillon8174 2 ปีที่แล้ว

    Y bij bechange vichare

  • @sukhdeepsandhu3104
    @sukhdeepsandhu3104 2 ปีที่แล้ว

    Hlo

  • @harkanwalsingh3551
    @harkanwalsingh3551 2 ปีที่แล้ว

    6 ਸਾਲ ਪਹਿਲਾਂ ਬੀਜੀ ਸੀ 8kg ਪਾਇਆ ਸੀ ਝਾੜ ਘਟ ਈ ਏ

  • @sukhpalsingh121
    @sukhpalsingh121 2 ปีที่แล้ว

    Dj 19 ijrail 7 kg beej Paya me

  • @Gurpreetsingh.900
    @Gurpreetsingh.900 2 ปีที่แล้ว

    Ah vali kank asi aj tu 10 ja 12 k sal phelan veji c awe hi thagn vali gal aa 99%

  • @brothersagrotech8495
    @brothersagrotech8495 2 ปีที่แล้ว

    30 ton 35 Quintal oh no Bas karo Doctro jhathh Soch k bolyea karo

  • @ravneetsingh969
    @ravneetsingh969 2 ปีที่แล้ว +1

    8 kanaal da killa hunda

  • @Sho_JP_vlog782
    @Sho_JP_vlog782 2 ปีที่แล้ว

    DG9 वरैयटी लगदी

  • @manjeetmaan2476
    @manjeetmaan2476 10 หลายเดือนก่อน

    30/35 hazam nhi hoyi loppon ale de
    Etho pata lagda bnda sacha

  • @ravneetsingh969
    @ravneetsingh969 2 ปีที่แล้ว +1

    5 kanal da wigaa hunda

    • @dynamitejatt9384
      @dynamitejatt9384 2 ปีที่แล้ว +1

      Khede school vich padea kakka ... 8 kanal da Killa hunda ... 1.6 kanal da bigha hunda 🤣🤣🤣

  • @RanjeetSingh-dv4dq
    @RanjeetSingh-dv4dq 2 ปีที่แล้ว +1

    Loka,nal,thugi,da,jal

  • @kulwindersinghninda375
    @kulwindersinghninda375 2 ปีที่แล้ว

    👍🏻👍🏻🙏

  • @MalkitSingh-tr4ku
    @MalkitSingh-tr4ku 2 ปีที่แล้ว

    DG 9 seed

  • @yadwindersinghbrar4967
    @yadwindersinghbrar4967 2 ปีที่แล้ว +1

    Kamyab nhi eh

  • @jagpreetsingh2022
    @jagpreetsingh2022 2 ปีที่แล้ว

    Chora toe bacho bai ji

  • @navsandhu7070
    @navsandhu7070 2 ปีที่แล้ว

    ਤੇਰੀ ਤਾ ਵਿਕੂ ਪੰਜ ਸੌ ਨੂੰ 😂

  • @bajsingh8594
    @bajsingh8594 2 ปีที่แล้ว

    Pani de khapt jhada.
    Par koi faida nahi

  • @SukhwinderSingh-oz7vl
    @SukhwinderSingh-oz7vl 2 ปีที่แล้ว +1

    Fuddu bnaayi jande ne... Bhai gallan ch na aayio ehna diyan... Apni local variety hi use kro...

  • @NavdeepSingh-ne4xe
    @NavdeepSingh-ne4xe 2 ปีที่แล้ว +1

    35 banata bai ne

  • @peetabrar5905
    @peetabrar5905 2 ปีที่แล้ว +1

    ਜੋੜੀਆਂ ਅੱਜ ਬਣੀਆਂ

  • @sukhdeepsandhu3104
    @sukhdeepsandhu3104 2 ปีที่แล้ว +1

    Khich k rakho mitro

  • @brarsahabbrar1071
    @brarsahabbrar1071 2 ปีที่แล้ว

    22jama sera karta lope wala

  • @lakhasandhu04231
    @lakhasandhu04231 2 ปีที่แล้ว

    Fail

  • @ravneetsingh969
    @ravneetsingh969 2 ปีที่แล้ว

    Raqbaa thik kro

  • @garrydhillon3008
    @garrydhillon3008 2 ปีที่แล้ว +1

    20-21 ਕੁਇੰਟਲ ਬਣਦਾ ਝਾੜ

  • @tejgillofficial8483
    @tejgillofficial8483 2 ปีที่แล้ว

    First like

  • @SandeepSingh-pn2rl
    @SandeepSingh-pn2rl 2 ปีที่แล้ว

    Nice vlog

  • @prof.kuldeepsinghhappydhad5939
    @prof.kuldeepsinghhappydhad5939 2 ปีที่แล้ว +1

    Nice 👍

  • @ammupg9499
    @ammupg9499 2 ปีที่แล้ว

    Good