Sarpanchi di party, Guru sahib aaye sade ghar, laggia ronka, Part-1

แชร์
ฝัง
  • เผยแพร่เมื่อ 5 ม.ค. 2025

ความคิดเห็น • 750

  • @Ranveer-sz8cq
    @Ranveer-sz8cq 2 หลายเดือนก่อน +168

    ਜਿਹੜਾ ਇਸ ਕੁਮੈਟ ਨੂੰ ਦੇਖਦਾ ਹੈ ਰੱਬ ਉਸ ਨੂੰ ਖੁਸ਼ੀਆ ਦੇਵੇ 😊❤🙏

  • @lakhwinderkaur7984
    @lakhwinderkaur7984 2 หลายเดือนก่อน +26

    ਪਾਠ ਸੁਰੂ ਹੋ ਗਿਆ ਪਰ ਕੋਈ ਬਾਬਾ ਜੀ ਕੋਲ ਬੈਠ ਕੇ ਪਾਠ ਨਹੀ ਸੁਣਦੇ ਰੋਲਾ ਜ਼ਿਆਦਾ ਪੈਂਦਾ ਪ੍ਰੀਤ ਸਾਰਿਆ ਨਾਲੋ ਜਿਅਦਾ ਰੋਲਾ ਪਾਉਂਦੀ ਹੈ

  • @gursahibsinghturbanator7178
    @gursahibsinghturbanator7178 2 หลายเดือนก่อน +50

    ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ❤❤❤

    • @NirmalsinghGill-q5f
      @NirmalsinghGill-q5f 2 หลายเดือนก่อน +1

      Waheguru ji❤❤❤❤❤❤❤❤

  • @anhadsinghrandhawa312
    @anhadsinghrandhawa312 2 หลายเดือนก่อน +28

    ਅੰਕਲ ਜੀ ਸਰਪੰਚ
    ਅੰਟੀ ਜੀ ਖੜਪੰਚ ❤
    ਬਹੁਤ ਬਹੁਤ ਮੁਬਾਰਕਾਂ
    ਸੁੱਖ ਹੁੰਡਨ ਨੀ ਹੋਵੇ ਸਰਪੰਚੀ ❤

  • @AkwinderButter
    @AkwinderButter 2 หลายเดือนก่อน +7

    ਵਾਹਿਗੁਰੂ ਚੜਦੀਕਲਾ ਬਖ਼ਸ਼ ਕਰੀ ਸਾਰੇ ਪਰਿਵਾਰ ਨੂੰ ਵਿੱਕੀ ਪਾਜੀ ਨੂੰ ਪੱਗ ਬਹੁਤ ਸੋਣੀ ਲਗੀ ਕਰਨ ਪੁੱਤ ਵੀ ਬਹੁਤ ਸੋਣਾ ਲੱਗਾ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ ❤❤🎉🎉

  • @Maansaab-s7k
    @Maansaab-s7k 2 หลายเดือนก่อน +47

    ਧੰਨ ਧੰਨ ਬਾਬਾ ਦੀਪ ਸਿੰਘ ਜੀ ਤੂਹਾਡੇ ਪਰਿਵਾਰ ਤੇ ਕਾਰੋਬਾਰ ਉਪਰ ਅਪਨੀ ਕਿਰਪਾ ਬਨਾਈ ਰੱਖਣ ਵਾਹਿਗੁਰੂ ਜੀ ਬਹੁਤ ਵਧੀਆ ਵੀਡੀਓ ਨਵਦੀਪ ਸਿੰਘ ਬੱਬੂ ਤਰਨ ਤਾਰਨ ਸਾਹਿਬ

  • @RupinderKaur-lj5kc
    @RupinderKaur-lj5kc 2 หลายเดือนก่อน +15

    ਕੰਵਲ ਤੇ ਵਿੱਕੀ ਪ੍ਰੀਤੀ ਸੰਦੀਪ ਨੂੰ ਬਹੁਤ ਬਹੁਤ ਮੁਬਾਰਕਾਂ। ਭੈਣ ਜੀ ਤੇ ਵੀਰ ਜੀ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਸਰਪੰਚੀ ਸੁਖ ਹੰਡਾਉਣੀ ਹੋਵੇ ਜੀ ❤ ਪਟਿਆਲਾ ਤੋਂ ਜੀ

  • @kuljeetgrewal889
    @kuljeetgrewal889 2 หลายเดือนก่อน +18

    ਪਰੀਤੀ ਮੈਚਿੰਗ ਨੂੰ ਬਹੁਤ importance ਦਿੰਦੀ ਹੈ।ਹਰ ਵੀਡੀਓ ਵਿਚ ਇਹੀ ਦੇਖਦੀ ਹੈ।ਮੈਚਿੰਗ ਹੋਣ ਨਾਲ ਕੀ ਫਰਕ ਪੈਂਦਾ।ਬੋਲਦੀ ਵੀ nonstop ਹੀ ਹੈ।ਪਾਠ ਹੋ ਰਿਹਾ ਇਹ ਆਪਦਾ ਰਾਗ ਅਲਾਪੀ ਜਾਦੀ ਆ।

    • @otaku_336
      @otaku_336 2 หลายเดือนก่อน +1

      100% sahi gall

  • @BaljitKaur-gj3cf
    @BaljitKaur-gj3cf 2 หลายเดือนก่อน +6

    ਸਾਰੇ ਪਰਿਵਾਰ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਹਿਣ ❤❤

  • @jyotij3784
    @jyotij3784 2 หลายเดือนก่อน +9

    Uncle g & Aunti g ਬਹੁਤ ਬਹੁਤ maubakra.🎉🎉

  • @Eastwestpunjabicooking
    @Eastwestpunjabicooking 2 หลายเดือนก่อน +17

    ਕੋਠੀ ਦਾ ਮਹੂਰਤ ਤੇ ਸਰਪੰਚੀ ਦੀ ਪਾਰਟੀ। ਬਹੁਤ ਵਧੀਆ। ਵਾਹਿਗੁਰੂ ਜੀਮੇਹਰ ਰੱਖਣ ਤੇ ਤੁਸੀ ਸਾਰੇ ਪਿੰਡ ਨਾਲ ਸਲਾਹ ਮਸ਼ੂਰਾ ਕਰਕੇ ਪਿੰਡ ਨੂੰ ਸਹੂਲਤਾਂ ਨਾਲ ਲੈਸ ਕਰਨ ਲਈ ਓਨਤੀ ਦੀਆਂ ਪੁਲਾਂਘਾਂ ਪੁੱਟਦੇ ਜਾਓ। ਤੇ ਲੇਕ ਅਗਲੇ ਪੰਜ ਸਾਲ ਬਾਅਦ ਫੇਰ ਅਗਲੀ ਟਰਮਵੀ ਧੱਕੇ ਨਾਲ ਬਣਾਓਣ ਲਈ ਮਜਬੂਰ ਕਰਨ। ਸੁੱਖ ਰਵੇ ਘਰ ਪਰਿਵਾਰ ਚ, ਖ਼ੁਸ਼ੀਆਂ ਨਾਲ ਲੋਕ ਸੇਵਾ ਜ਼ਿਆਦਾ ਹੁੰਦੀ ।

  • @jyotiKaur-gn8sh
    @jyotiKaur-gn8sh 2 หลายเดือนก่อน

    ਸੋਨੂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਹਮੇਸ਼ਾ ਤੁਹਾਡੀਆਂ ਚੜ੍ਹਦੀਆਂ ਕਲਾ ਰੱਖੇ

  • @gurpaljagdeep8712
    @gurpaljagdeep8712 2 หลายเดือนก่อน +8

    Aunty ji ne akhan bhar laiya ajeypal veer ji di yad aa gyi lgda apne tn apne hi hunde

  • @sahejgill1232
    @sahejgill1232 2 หลายเดือนก่อน +40

    ਇਸ ਵੀਡੀਓ ਵਿੱਚ ਮੈਨੂੰ ਸਭ ਤੋਂ ਵਧੀਆ ਉਹ ਸੀਨ ਲੱਗਿਆ ਜਿੱਥੇ ਵਿੱਕੀ ਆਪਣੇ ਪਾਪਾ ਦੇ ਪੱਗ ban ਰਿਹਾ ਸੀ, ਜਿਉਂਦੇ ਵਸਦੇ ਰਹੋ ਸਾਰੇ ਰੱਬ ਲੰਮੀਆਂ ਉਮਰਾਂ ਬਖਸ਼ੇ ਤੁਹਾਨੂੰ ਸਾਰਿਆਂ ਨੂੰ

  • @parmindersandhu7262
    @parmindersandhu7262 2 หลายเดือนก่อน +4

    ਬਹੁਤ ਬਹੁਤ ਵਧਾਈ ਭਾਣਜੀ ਤੇ ਭੈਣ ਜੀ ਸਾਰੇ ਪਰਿਵਾਰ ਨੂੰ ਜੀ❤❤❤❤❤

  • @RamanDeol-y6g
    @RamanDeol-y6g 2 หลายเดือนก่อน +13

    Vicky putt there pug bahut sohni lagdi aa❤ sari family bahut sohni lagdi a👍💐🌼

  • @tarnpannu848
    @tarnpannu848 2 หลายเดือนก่อน

    Kawal veerg bhut down to earth nae har kise nal kina pyar nal boldae n bilkul v aakad nhi a ... even though he has become celeb now..... waheguru mehar krae ...bhut bhut vdayi hove tuhanu sarea nu❤

  • @Kanwaljitkaur-i7p
    @Kanwaljitkaur-i7p 2 หลายเดือนก่อน +4

    ਕੰਵਲ ਸੰਦੀਪ ਵਿਕੀ ਪਰੀਤ ਨੂੰ ਬਹੁਤ ਬਹੁਤ ਵਧਾਈਆਂ🎉🎉❤❤

  • @official_rajput1413
    @official_rajput1413 2 หลายเดือนก่อน +31

    Preet bht irritate krdi a boldi bht a duje nu gl krna ni dindi inu thoda samjaya kro ki gl ghr krya kre vicky bht samjdaar a

  • @Muskan-i6y
    @Muskan-i6y 2 หลายเดือนก่อน +12

    ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ
    🎉🎉

  • @Ravinderjeetkaur-ov6fw
    @Ravinderjeetkaur-ov6fw 2 หลายเดือนก่อน +4

    ਜਿਹੜੇ ਪੁੱਤ ਆਪਣੇ ਪਿਉ ਦੀ ਐਨੀ ਕੇਅਰ ਕਰਦੇ ਆ ਵਿੱਕੀ ਦੀ ਤਰ੍ਹਾ ਉਨ੍ਹਾਂ ਦੇ ਮਾ ਬਾਪ ਬਹੁਤ ਨਸੀਬਾਂ ਵਾਲੇ ਹੁੰਦੇ ਆ

  • @rajnibala7274
    @rajnibala7274 2 หลายเดือนก่อน +2

    Bhut bhut badhaiya hon sarpanchi dhia aunti ji and all family members nu god bless you 🙏🙏

  • @NarinderSingh-j7p
    @NarinderSingh-j7p 2 หลายเดือนก่อน +6

    ਬਹੁਤ ਬਹੁਤ ਮੁਬਾਰਕਾਂ ਹੋਣ ਸਰਪੰਚ ਬਣਨ ਦੀਆ

  • @RupinderKaur-lj5kc
    @RupinderKaur-lj5kc 2 หลายเดือนก่อน +28

    ਪ੍ਰੀਤੀ ਨਾਲ ਹੀ ਰੋਣਕ ਆ❤

  • @artandcraftwithdeep7529
    @artandcraftwithdeep7529 2 หลายเดือนก่อน +25

    ਗ੍ਰੰਥੀ ਸਿੰਘ ਜੀ ਪਾਠ ਕਰਦੇ ਹਨ ਪਰ ਸੁਣਨ ਦਾ ਟਾਇਮ ਕਿਸੇ ਕੋਲ ਨਹੀਂ ਖਾਣ ਪੀਣ ਵੱਲ ਧਿਆਨ ਹੈ ਸਭ ਦਾ

    • @rupykainth9010
      @rupykainth9010 2 หลายเดือนก่อน +4

      True 😅chunni ser te len da time ni preet te Sandeep kol Bs vlog de pai hoi a v reh na j 😅

  • @sehajsandhu9798
    @sehajsandhu9798 2 หลายเดือนก่อน +5

    ਵਧਾਈਆਂ ਹੋਣ ਸਾਰੇ ਪਰਿਵਾਰ ਨੂੰ🎉🎉❤❤

  • @kamalpreetgill2404
    @kamalpreetgill2404 2 หลายเดือนก่อน +6

    ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
    ਆਹ ਜਿਹੜੇ ਭੈਣ ਭਰਾ ਕਹਿ ਰਹੇ ਆ ਕਿ ਪ੍ਰੀਤ ਬਹੁਤ ਜਿਆਦਾ ਬੋਲ ਰਹੀ ਆ ਮੈਨੂੰ ਉਹ ਇੱਕ ਗੱਲ ਦੱਸਣ ਜਦੋਂ ਆਪਾਂ ਇਹਨਾਂ ਦੀ ਕੋਈ ਵੀ ਸੀਰੀਜ ਦੇਖਦੇ ਆਂ ਤਾਂ ਸਭ ਤੋਂ ਜਿਆਦਾ ਵਧੀਆ ਐਕਟ ਹੁੰਦਾ ਵੀ ਪ੍ਰੀਤ ਭੈਣ ਦਾ ਹੀ ਆ ਤੁਸੀਂ ਐਵੇਂ ਨਾ ਕਿਸੇ ਨੂੰ ਬੁਰਾ ਕਮੈਂਟ ਕਰਿਆ ਕਰੋ। ਨੈਗਟਿਵ ਰੋਲਾਂ ਦੇ ਵਿੱਚ ਪ੍ਰੀਤ ਹੀ ਫਿਰ ਸਿਰਾ ਲਾਉਂਦੀ ਆ । ਕਿਉਂਕਿ ਉਹਨੂੰ ਵੀ ਬਹੁਤ ਜਿਆਦਾ ਖੁਸ਼ੀ ਹੈ ਉਹਨਾਂ ਦੇ ਘਰ ਇੰਨੀ ਵੱਡੀ ਖੁਸ਼ੀ ਆਈ ਆ। ਜਦੋਂ ਖੁਸ਼ੀ ਹੁੰਦੀ ਹੈ ਉਹਦੇ ਰੋਹ ਦੇ ਵਿੱਚ ਹੋ ਸਕਦਾ ਆਪਣੇ ਤੋਂ ਵੀ ਵਾਧੂ ਘਾਟੂ ਬੋਲਿਆ ਜਾਂਦਾ ਹੋਵੇ। ❤
    ਬਾਕੀ ਮੇਰੇ ਵੱਲੋਂ ਸਾਡਾ ਪੰਜਾਬ ਟੀਮ ਅੰਕਲ ਆਂਟੀ ਨੂੰ ਬਹੁਤ ਬਹੁਤ ਵਧਾਈਆਂ ।🎉🎉🎉🎉🎉

  • @crazygamerz136
    @crazygamerz136 2 หลายเดือนก่อน +1

    ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ❤❤❤❤❤❤❤

  • @ReenaKalsi.
    @ReenaKalsi. 2 หลายเดือนก่อน

    ਬਹੁਤ ਵਧੀਆ ਬਲੋਗ,enjoy🎊🎉😍😍😍

  • @kaurgill8640
    @kaurgill8640 2 หลายเดือนก่อน +2

    ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕ

  • @simranjohalsimranjohal1661
    @simranjohalsimranjohal1661 2 หลายเดือนก่อน +1

    Congratulations all family members. Manu sab to jiada Vicky te Karan sahib sohne lge 😊

  • @shavetaaery4491
    @shavetaaery4491 2 หลายเดือนก่อน +2

    Sare pariwar nu sarpanchi Diya bahut bahut badhaiyan parmatma kirpa kare sarpanchi kamyab hove ji gbu

  • @HarjinderKaur-kp7bc
    @HarjinderKaur-kp7bc 2 หลายเดือนก่อน +1

    Ssakal ji ਸਾਰੇ ਪਰਵਾਰਾਂ ਬਹੁਤ ਬਹੁਤ ਵਧਾਈ ਜੀ

  • @prabhjotsingh6138
    @prabhjotsingh6138 2 หลายเดือนก่อน +8

    Vicky ne bapu ji de pag bni bahut vadia lga

  • @Jasvinderkaur-q6j
    @Jasvinderkaur-q6j 2 หลายเดือนก่อน +7

    Preety danger😂😂

  • @nirmalkaur6000
    @nirmalkaur6000 2 หลายเดือนก่อน +3

    Satnam waheguru जी।धन धन श्री गुरुग्रंथ साहिब पिता जीओ महाराज जी।

  • @rupinderkaaur3715
    @rupinderkaaur3715 2 หลายเดือนก่อน +2

    Bahut bahut wadhahiya poori family nu🎉🎉🎉🎉🎉teh ik gal aur aj Karan bahut hi sundar LG reha hai

  • @InderjeetKaur-g8z
    @InderjeetKaur-g8z 2 หลายเดือนก่อน +2

    Sari family bhut sohni lgg ryi a waheguru ji mehar parrya hath rakhn puri family te❤️❤️🧿

  • @ekroop2858
    @ekroop2858 2 หลายเดือนก่อน +2

    Congratulations to all family members 🎉🎉 waheguru ji tuhanu sareya nu khush rkhe 🙏❤️

  • @Ekam_gill7025
    @Ekam_gill7025 2 หลายเดือนก่อน +9

    ਉਹ ਜਿਹੜੇ ਆਂਟੀਆਂ ਦੇ ਮੈਂ ਤੁਹਾਡੇ ਨਾਲ ਵੀਡੀਓ ਵਿੱਚ ਕੰਮ ਕਰਨਾ ਉਹ ਕਿਸੇ ਹੋਰ ਚੈਨਲ ਤੇ ਵੀ ਕੰਮ ਕਰਦੇ ਨੇ being Sikh ਪਰ ਐਕਟਿੰਗ ਬਹੁਤ ਵਧੀਆ ਕਰਦੇ ਨੇ

  • @MdJekdip
    @MdJekdip 2 หลายเดือนก่อน +1

    Very nice ❤❤
    Congratulations ji ❤❤ vicky paji di personality bhut a ❤❤❤

  • @damanpreetsingh9904
    @damanpreetsingh9904 2 หลายเดือนก่อน

    ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ❤

  • @ranjitkaur2801
    @ranjitkaur2801 2 หลายเดือนก่อน +9

    ਪਰੀਤ ਪਾਠ ਵੀ ਸੁਣ ਲੈ ਬਹੁਤ ਰੋਲਾ ਪਾਈ ਜਾਦੀ

  • @gurdeepsingh-my2bc
    @gurdeepsingh-my2bc 2 หลายเดือนก่อน

    Vicky veere bahut ਸੋਹਣੇ ਲੱਗ rahe ਹਨ dastaar wich ❤❤

  • @Rajbeerkaur1234-c9y
    @Rajbeerkaur1234-c9y 2 หลายเดือนก่อน +72

    ਪੀਤੋ ਲੱਲੀਆਂ ਲਾਈ ਜਾਂਦੀ ਵਾ ਕਿਸੇ ਹੋਰ ਨੂੰ ਵੀ ਗੱਲ ਕਰ ਲੈਣਦੇ

    • @jasroopkaur7607
      @jasroopkaur7607 2 หลายเดือนก่อน +1

      Kise nu eda nhi khi da

    • @preetgillgill6886
      @preetgillgill6886 2 หลายเดือนก่อน +6

      Pr boldi bhut va

    • @gursewakgill4503
      @gursewakgill4503 2 หลายเดือนก่อน

      Bhut comment krde sare preeti nu but eh nhi samjdi 🤨

    • @AmarBrar-ks7ew
      @AmarBrar-ks7ew หลายเดือนก่อน

      Right

  • @Aujla275
    @Aujla275 2 หลายเดือนก่อน +8

    Preeti didi ne ta ik hi gall mashoor kiti aa matching wali

  • @SurjitSingh-bb2vx
    @SurjitSingh-bb2vx 2 หลายเดือนก่อน +4

    Congratulations ji and congratulations ji your all family ji so beautiful sweet your all family ji and Karen so beautiful sweet ji 😍 ❤️ 💖 😊 🙏 ❤❤❤❤❤😊😊😊😊

  • @JaswinderKaur-xi8ww
    @JaswinderKaur-xi8ww 2 หลายเดือนก่อน

    Congratulations to all family waheguru ji hamesha khush rhkn 🎉🎉🎉🎉❤❤❤❤

  • @gurmeetkaur8980
    @gurmeetkaur8980 2 หลายเดือนก่อน +2

    ਬਹੁਤ ਬਹੁਤ ਮੁਬਾਰਕਾ ਸਾਰੇ ਪਰਿਵਾਰ ਨੂੰ 🎉🎉

  • @Rajbeerkaur1234-c9y
    @Rajbeerkaur1234-c9y 2 หลายเดือนก่อน +90

    ਮੈਚਿੰਗ ਦੇ ਪਿੱਛੇ ਹੀ ਪੈ ਗਈ ਅਜੀਬ ਜਿਹੀਆਂ ਗੱਲਾਂ ਕਰੀ ਜਾਦੀ ਵਾ

    • @CharanvirSingh-im4lg
      @CharanvirSingh-im4lg 2 หลายเดือนก่อน

      Ciraaa d nakhati hai

    • @ParminderMaan-i3v
      @ParminderMaan-i3v 2 หลายเดือนก่อน +8

      Mera ta sir dard ho giya preeti gallan sunn k

    • @Progang-pt6oz
      @Progang-pt6oz 2 หลายเดือนก่อน +6

      Preeti matching matching hi krdi kamli hoi pi

    • @simranjohalsimranjohal1661
      @simranjohalsimranjohal1661 2 หลายเดือนก่อน +9

      Aho yr awe boli jandi a chup kr k video bnala awe aye haye aye haye kri jandi Mai vlog mute kr k dekhea sara ehnu kine camera fra dita 😢

    • @anukamboj181
      @anukamboj181 2 หลายเดือนก่อน +2

      Vlog v ohi bna skda jihnu bolna aaonda.. M ik din oda hi try krya ki vlog bnaie mainu ta bolna hi nhi aya ki bola m😂😂😂😂eh km preeti hi kr skdi aa😂

  • @ManrajMahla
    @ManrajMahla 2 หลายเดือนก่อน

    ਬਹੁਤ ਬਹੁਤ ਮੁਬਾਰਕਾਂ ਤੁਹਾਡੇ ਸਾਰੇ ਪਰਿਵਾਰ ਨੂੰ ਸਰਪੰਚੀ ਦੀਆਂ🎉🎉🎉❤🎉🎉

  • @mathufamilyvlog3711
    @mathufamilyvlog3711 2 หลายเดือนก่อน +4

    ਬਹੁਤ ਬਹੁਤ ਮੁਬਾਰਕਾਂ ਸਾਰੀ family ਨੂੰ

  • @SukhwinderSingh-wq5ip
    @SukhwinderSingh-wq5ip 2 หลายเดือนก่อน +4

    ਬਹੁਤ ਬਹੁਤ ਮੁਬਾਰਕਾਂ ਜੀ ❤🎉

  • @ChhinderPal-x7z
    @ChhinderPal-x7z 2 หลายเดือนก่อน +2

    ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਮੇਹਰ ਕਰੇ ਤਹਾਡੇ ਤੇ

  • @NarinderKaur-d8z
    @NarinderKaur-d8z 2 หลายเดือนก่อน

    Bahut Bhut Mubark Hove With Family Nu🎉🎉🎉❤❤❤❤❤❤

  • @rajwantbajwa6302
    @rajwantbajwa6302 2 หลายเดือนก่อน

    ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ ਜੀ ❤❤

  • @SanjhaTabbar
    @SanjhaTabbar 2 หลายเดือนก่อน +8

    Bahut Vadia Laga G 🙏🏼 Parmatma Hamesha Hi Chardi Kala Vich Rakhe G 🙏🏼 Hamesha Hasde Vasde Raho God Bless U & Ur Family

  • @singhjaspal2710
    @singhjaspal2710 2 หลายเดือนก่อน +4

    ਸਤਿ ਸ੍ਰੀ ਅਕਾਲ ਜੀ ਸਾਰਿਆ ਨੂੰ ਸਰਪੰਚੀ ਦੀਆ ਬਹੁਤ ਬਹੁਤ ਮੁਬਾਰਕਾ ਮੈ ਇੰਟਲੀ ਤੋ ਤੁਹਾਡੇ ਵਲੋਗ ਦੇਖਦੀ ਮਾਨਪੁਰ ਟੀਵੀ ਵਾਲੇ ਨਹੀ ਆਏ

  • @baljitkaur335
    @baljitkaur335 2 หลายเดือนก่อน +30

    ਬਹੁਤ ਵਧਾਈ ਹੋਵੇ ਪਰ ਪ੍ਰੀਤ ਨੂੰ ਕਮਲ ਮਾਰਨ ਕੈਮਰਾ ਫੜਾ ਦਿਨੇ ਕੋਈ ਬੰਦਾ ਨਹੀ ਗੱਲ ਕਰਨ ਵਾਲਾ ਇਹ ਆਪੇ ਬੋਲੀ ਜਾਦੀ

  • @SuratSingh-y5u
    @SuratSingh-y5u 2 หลายเดือนก่อน

    ਬਹੁਤ ਬਹੁਤ ਵਧੀਆ। ਸਰਪੰਚ। ਦੀਅਆ ❤❤❤❤❤❤❤❤🎉🎉🎉🎉🎉🎉

  • @Sanjha_punjab_1313
    @Sanjha_punjab_1313 2 หลายเดือนก่อน +2

    ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸਾਰੇ ਪਰਿਵਾਰ ਨੂੰ

  • @gagankaur8227
    @gagankaur8227 2 หลายเดือนก่อน +11

    Sara preeti vichari de magar pae rehnde aa vicky te preet sabto best saff dil de aa vehe i dekh dekh ke sarrh kholi jande aa

  • @Bhullar_saab39
    @Bhullar_saab39 2 หลายเดือนก่อน

    ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ🎉❤

  • @sukhdeepkaur3348
    @sukhdeepkaur3348 2 หลายเดือนก่อน

    sarey family nu bhot bhot mubrka g parmtma tohnu hmesha khush rakha lambi umar deva 🎉🥳💐❤

  • @PreetDhillon-u2e
    @PreetDhillon-u2e 2 หลายเดือนก่อน +2

    Sahib kina cute a,, bt rehnda guse vich a hmesha 😂,,, hasda bhut ghat a

  • @amriklal715
    @amriklal715 2 หลายเดือนก่อน

    ਬੁਹਤ, ਮੁਬਾਰਕ, ਜੀ, ਸਾਰੇ,ਪਰਵਾਰ,ਨੁ

  • @RanjitKaur-st6wg
    @RanjitKaur-st6wg 2 หลายเดือนก่อน

    Many many congratulations to all family members ❤❤🎉🎉

  • @sukhjinderkaur4043
    @sukhjinderkaur4043 2 หลายเดือนก่อน +64

    ਪਰੀਤੀ ਬਹੁਤ ਬੋਲਦੀ ਹੈ ਹਵਾ ਵਿੱਚ ਜਲਦੀ ਉਡਣ ਲੱਗ ਜਾਂਦੀ ਹੈ

    • @rubisran3281
      @rubisran3281 2 หลายเดือนก่อน +11

      ਖੁੱਲ੍ਹੇ ਸੁਭਾਅ ਦੀ ਮਾਲਕ ਆ ਅੱਜਕਲ ਇਹੋ ਜਿਹੇ ਸੁਭਾਅ ਮਿਲਦੇ ਕਿੱਥੇ ਆ

    • @ParamjitKaur-wp3ty
      @ParamjitKaur-wp3ty 2 หลายเดือนก่อน +2

      Very good 💯💯💯💯❤❤❤❤❤❤

    • @gursewakgill4503
      @gursewakgill4503 2 หลายเดือนก่อน +1

      Sahi gll a tuhadi,gll krdi krdi sandeep de mooh vll dekhi jandi aa jive ohde ton parmission leandi hove gll krn di 🤨🤨😂😂

  • @satvinderkaur9695
    @satvinderkaur9695 2 หลายเดือนก่อน +2

    ਤੁਹਾਡੀ ਵੀਡੀਓ ਦੇਖ ਜਾਪਦਾ ਅਸੀਂ ਵੀ ਤੁਹਾਡੇ ਪਰਿਵਾਰ ਦੇ ਮੈਂਬਰ ਹਾਂ...ਦੁੱਖ ਸੁੱਖ ਦੇ ਸਾਂਝੇ ਹਾਂ।

  • @ManjinderSingh-le4kq
    @ManjinderSingh-le4kq 2 หลายเดือนก่อน +16

    Preet pagal hogyi lgda sohre hundi enu rona pya rhna c

  • @iqbalsingh540
    @iqbalsingh540 2 หลายเดือนก่อน +1

    ਜਦੋਂ ghar ਪਾਠ ਚਲ ਰਹਿਆ ਹੋਵੇ ਤਾ ਮਹਾਰਾਜ ਜੀ ਨੂੰ importace ਦੇਣੀ ਚਾਹੀਦੀ ਹੈ ਰਿਸ਼ਤੇਦਾਰ ਬਾਦ ਵਿੱਚ ਵੀ ਦੇਖੇ ਜਾ ਸਕਦੇ ਹਨ, ਸਿਰ ਕਦੀ ਵੀ ਨੰਗਾ ਨਹੀਂ ਕਰੀਦਾ

  • @NavSidhu-cy8ty
    @NavSidhu-cy8ty 2 หลายเดือนก่อน +2

    Boht boht mubarakan ji sare privar nu.. waheguru Ji Sarbatt da bhala krna. 🎉

  • @Sandeep28872
    @Sandeep28872 2 หลายเดือนก่อน +51

    ਪ੍ਰੀਤ ਦੀਦੀ ਥੋੜਾ ਸੋਚ ਕੇ ਬੋਲਿਆ ਕਰੋ ਪਲੀਜ਼

    • @jassdeol7111
      @jassdeol7111 2 หลายเดือนก่อน +6

      ਕੁੱਝ ਨਹੀਂ ਸੋਚਦੀ ਬੋਲਣ ਲੱਗੀ

    • @ABHIVLOGS-m3w
      @ABHIVLOGS-m3w 2 หลายเดือนก่อน +7

      Over acting bahut krde ne Kawal Sandeep Lok favkof ne jhehra ena nu sport krde ne

  • @GurkamalSingh-y8w
    @GurkamalSingh-y8w 2 หลายเดือนก่อน +4

    Anti ji diya Akha ch pani aa gy,,jdo tuhdy mama ji nu mily c mama ji dy mundy nu yaad kar k

  • @sukh-Raj
    @sukh-Raj 2 หลายเดือนก่อน +2

    20:16 aunty g d acting bahut wadiya hundi👍

  • @anjusaini8676
    @anjusaini8676 2 หลายเดือนก่อน +2

    ਜੇਕਰ ਵੱਡਿਆਂ ਨੇ ਪਾਠ ਨਹੀ ਸੁਣਨਾ ਤਾਂ ਬੱਚਿਆਂ ਨੂੰ ਹੀ ਬੈਠਾ ਦੇਣਾ ਸੀ ਜਾਂ ਪਾਠ ਕਿਸੇ ਹੋਰ ਦਿਨ ਰੱਖ ਲੈਣਾ ਸੀ ਸਿਰਫ ਸਰਪੰਚੀ ਦੀ ਪਾਰਟੀ ਕਰ ਲੈਣੀ ਸੀ ਅੱਜ ਦੀ ਵੀਡੀਓ ਨੇ ਨਿਰਾਸ਼ ਕੀਤਾ ਘਰ ਦੇ ਵੱਡੇ preety ਨੂੰ ਥੋੜਾ ਸਮਝਾਓ ਅਸੀਂ suit ਚੁੰਨੀ ਪਕੌੜੇ ਦੇਖਣ ਲਈ ਵੀਡੀਓ ਨਹੀ ਦੇਖਦੇ

  • @KuldeepKaur-pd7lm
    @KuldeepKaur-pd7lm 2 หลายเดือนก่อน +2

    ਬਹੁਤ ਬਹੁਤ ਵਧਾਈਆ ਹੋਣ ਜੀ🎉🎉🎉🎉🎉🎉🎉🎉🎉

  • @MithuSohal-n2q
    @MithuSohal-n2q 2 หลายเดือนก่อน +1

    Very nice video g ❤❤❤❤

  • @anmolkahlon1974
    @anmolkahlon1974 2 หลายเดือนก่อน +7

    ਸਭ ਨੂੰ ਬਹੁਤ ਬਹੁਤ ਵਧਾਈ preeti chlo ਮੰਨਿਆ vlog bnon vich lgda ki ke ਉਚੀ ਬੋਲਿਆ ਜਾਦਾ ਪਰ ਕੁਝ ਜਿਆਦਾ ਈਓਵਰ ਹੋਈ ਜਾਦੀ ਸੰਘ ਸੁਕ ਜੌ preet medam

  • @daljitkaurdhillon7004
    @daljitkaurdhillon7004 2 หลายเดือนก่อน

    ਪ੍ਰੀਤੀ ਇਜ ਬੈਸਟ 👌👌🥰

  • @jitenderkaursahni6152
    @jitenderkaursahni6152 2 หลายเดือนก่อน +2

    Bahut bahut mubarka sare pariwar nu te saare members nu

  • @Punjabi312
    @Punjabi312 2 หลายเดือนก่อน

    ਬਹੁਤ ਸੋਹਣੇ ਬੈਗ ਹਨ❤❤

  • @darkocean1402
    @darkocean1402 2 หลายเดือนก่อน

    Sre family nu bhut bhut badhai waheguru ji maher krn sab te ❤🎉🎉

  • @kuldipkaurkuldip165
    @kuldipkaurkuldip165 2 หลายเดือนก่อน +2

    Bahut vadia ji Mubaraka ji all family nu🎉🎉🎉Didi Jeeta te Sonu veer honi nhi aye ji

  • @SandeepKaur-tq8mv
    @SandeepKaur-tq8mv 2 หลายเดือนก่อน +9

    Preeti didi tusi glt gl kiti k tuhanu lgea os didi ne tuhadi chunni lai, hadd e o bhlemansh c kuj keha nhi tanu soch k bolea kro thora

  • @gurkiratSinghBhullar-z6x
    @gurkiratSinghBhullar-z6x 2 หลายเดือนก่อน +2

    ਵਹਿਗੁਰੂ ਇਸ ਪਿੰਡ ਮਹਿਰ ਕਰੇ ਖੁਸ਼ ਰੱਖੇ

  • @bikramjitsingh7435
    @bikramjitsingh7435 2 หลายเดือนก่อน +5

    ਪਾਰਟੀ ਕਰਕੇ ਤਾਰੀਖ ਦੱਸੀ ਪ੍ਰੀਤੀ ਬਹੁਤ ਸਿਆਣੇ ਹਨ ਅਸੀਂ ਕਿਹੜਾ ਆ ਜਾਣਾ ਸੀ 😅😅

  • @Jasminesagoo-i3s
    @Jasminesagoo-i3s 2 หลายเดือนก่อน

    Omg
    Congratulations auntyji! Super proud of you
    Hopefully one day when I come to India I’ll be able to visit you !!!

  • @noorkaur7294
    @noorkaur7294 2 หลายเดือนก่อน

    Congratulations 🎊 too all family members 🎉❤🙏🙏

  • @GurpalSingh-q9r
    @GurpalSingh-q9r 2 หลายเดือนก่อน +2

    Congratulations to all family members and happyniss🎉🎉❤❤

  • @AkashBhangu-b4t
    @AkashBhangu-b4t 2 หลายเดือนก่อน +2

    ਬਹੁਤ ਬਹੁਤ ਮੁਬਾਰਕਾਂ ਜੀ

  • @Balwinderkaur-yi4yn
    @Balwinderkaur-yi4yn 2 หลายเดือนก่อน +17

    Preet bina gll de boldi aa.jithe uncle ji nu bolna chahida othe eh boldi

  • @Narinder-sb3sz
    @Narinder-sb3sz 2 หลายเดือนก่อน

    Congratulations to all the family Waheguru Ji bless 🙏🙏💞💞💞💞🇨🇦🇨🇦🪯

  • @paraskainth1710
    @paraskainth1710 2 หลายเดือนก่อน +4

    ਵਿੱਕੀ ਪਗੜੀ ਬਹੁਤ ਵਧੀਆ ਲਗ ਰਹੀ ਹੈ

  • @RashpalSingh-if2bd
    @RashpalSingh-if2bd 2 หลายเดือนก่อน

    Congratulations for all family 🎉❤preet is good girl she is so nice 💕😘

  • @amandeepmangat2501
    @amandeepmangat2501 2 หลายเดือนก่อน +2

    ਬਹੁਤ ਬਹੁਤ ਮੁਬਾਰਕਾਂ

  • @sukhichahal6880
    @sukhichahal6880 2 หลายเดือนก่อน +2

    Congratulations all family nu

  • @Sandhu-t7e
    @Sandhu-t7e 2 หลายเดือนก่อน

    Congratulations all family 🎉🎉

  • @JashanPannu-y7n
    @JashanPannu-y7n 2 หลายเดือนก่อน +2

    Sare Parivar nu bahut bahut badhaiyan

  • @gagandeepkaur7804
    @gagandeepkaur7804 2 หลายเดือนก่อน +6

    Bilkul sahi keh re sab preeti bhut jiada boldi aa