Bholi Nanan- ਭੋਲੀ ਨਣਾਣ ,Part-1
ฝัง
- เผยแพร่เมื่อ 8 ก.พ. 2025
- #sadapunjab #sabar #jagirdaar #saspardhan
#totlajija #funny #funnyvideo
Shoot By- Iphon12 Pro Max
Editing- Inshort paid
DIRECTED, Bikramjit Singh
EDITING, Bikramjeet Singh (vicky)
Camera man - Bikramjit Singh
SHOOTING PLACE- WARIAN,
Cast- BIKRAMAJIT SINGH (vicky)
HARPREET KAUR (preet)
SAHIBJEET SINGH (SAHIB)
SANDEEP KAUR
KAWALJOT SINGH
KARANVEER SINGH
JATINDER KAIR ( Jeethn)
RAJINDER SINGH( Sonu)
SHERRY
Concept: Preet and Vicky
FACEBOOK-fb.watch/hlxHG...
INSTAGRAM- ...
ਕੰਵਲ ਵੀਰ ਤੇ ਸਨਦੀਪ ❤ ਬਹੁਤ ਵਧੀਆ ਕੰਮ ਕਰਦੇ ਹਨ ❤ ਕੰਵਲ ਵੀਰ ਬਹੁਤ ਵਧੀਆ ਸਟੋਰੀ ਮਜ਼ਾ ਆ😂😅ਗਿਆ ਬਹੁਤ ਵਧੀਆ ਵੀਡੀਓ ਆ ਜੀ ਪਰਮਾਤਮਾ ਚੜ੍ਦੀ ਕਲਾ ਵਿੱਚ ਰੱਖੇ❤❤❤❤❤❤❤❤❤
ਸੋਹਣਾ ਪੁਤਰ ਗੁਲਾਬ ਦਾ ❤❤❤❤❤❤❤❤❤❤❤❤❤❤❤❤❤❤❤❤❤❤❤
ਬਹੁਤ ਹੀ ਸੋਹਣੀ ਵੀਡੀਓ ਆ ਅਗਲਾ ਭਾਗ ਛੇਤੀ ਪਾਉ
ਮੰਜੇ ਚ ਸਾਇਕਲ ਮਾਰਨ ਵਾਲਾ ਕੰਮ ਬਹੁਤ ਵਧੀਆ ਸਵਾਦ ਆ ਗਿਆ। ਬਹੁਤ ਹਾਸਾ ਆਇਆ 😂😂😂😅
ਸੰਦੀਪ ਇਹੀ ਵੀਡਿਓ ਹਾਸੇ ਮਜ਼ਾਕ ਵਾਲੀ ਆਈ ਐ ,ਇਸਤੋਂ ਪਹਿਲਾਂ ਵਾਲੇ episode ਤਾਂ ਰੋਣ ਧੋਣ ਵਾਲੇ ਹੀ ਸਨ 😅😊😊
ਲਗਦਾ ਏ ਵਿੱਕੀ ਨੇ ਆਪਣੇ ਮੰਮੀ ਡੇਡੀ ਦੀ biopic ਬਣਾਈ ਆ😊 so sweet.
ਦੀਪੋ ਨਾ ਦੀ ਜਿਹੜੇ ਪਿੰਡ ਜਨਾਨੀ ਹੁੰਦੀ ਏ ਉਹ ਇਵੇ ਭੋਲੀ ਭਾਲੀ ਹੁੰਦੀ ਏ
ਸੰਦੀਪ ਜਿਨੀ ਸਰੀਫ ਐ ਓਨੀ ਗਰਮ ਵੀ ਹੈ ਬੱਚੇ ਨੂੰ ਕੁਟ ਰਹੀ ਐ ❤😀🤣
ਸੰਦੀਪ ਬੇਟਾ ਖੁਰਕ ਖੁਰਕ ਕੇ ਜਖ਼ਮ ਈ ਨਾ ਕਰਲੀ ਸੰਦੀਪ ਨੇ ਤਾਂ ਅਗਲੀਆਂ ਪਿਛਲੀਆਂ ਕਸਰਾਂ ਕੱਢ ਦਿੱਤੀਆਂ ਆ ਵੈਰੀ ਨਾਈਸ ❤🎉❤🎉❤🎉❤🎉❤🎉
Hahaha sahi gal a manu ve akli nu he haasa ayi janda do vaar dekh lyi story par Maan nhi barea fer dekhn nu dil kardi
Hlo
ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਗੱਦੀ ਦਿਵਸ ਦੀ ਸੰਗਤਾਂ ਨੂੰ ਲੱਖ-ਲੱਖ ਵਧਾਈ
🙏🙏🙏🌹🌹🌹🌹🥀🥀
ਵਾਹਿਗੁਰੂ ਜੀ 🙏❤️
@@SehajDeep-il8qejjjjn
Sandeep te Kawal bahut sohni acting karde hasa bahut aaya Bahut enjoy kiti video God bless u all🎉🎉🎉🎉🎉🎉❤❤❤❤❤❤
Kyon vachare bacche nu maari jaande, kinna sweet hai KARAN❤❤❤❤❤❤❤
ਕੰਵਲ ਭਾਜੀ ਤਾ ਐਵੇਂ ਹੀ ਲੈ ਕੇ ਚੱਲੇ ਗਏ sahore
Sandeep di acting very funny Puri att 👌👌👌👌👌😂😂😂😂
Sandip di acting sb to vadia aa.. Naale maajhe di bolli sun k mja aa janda va
ਕੱਛਾ ਪਾਟਣ ਵਾਲਾ dialogue v bht 😂😂😂😂 comedy c
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਵਾਹਿਗੁਰੂ ਜੀ ਸਾਰਿਆਂ ਨੂੰ ਹਮੇਸ਼ਾਂ ਖੁਸ਼ ਰੱਖਣ ਜੀ
Ohh my god too funny ehnaa jada vadia acting sandeep bhan di baut jada😂aundaa god bless you kamal bhaji tusi v baut vadia funny acting kiti love you all member
Bhut vdia acting kiti sandeep te kawal ne 👌👌👍👍god bless you 🙏🙏🙏🙏
Very funny sandeep😂😂 🌹God bless you all family members 🌹
Sandeep acting bahut ghaint aa tuhadi is video ch bahut pasand aayi
Bahut sohni video aa hasa v bahut sonda God bless you all
ਬਹੁਤ ਵਧੀਆ ਵੀਡੀਓ ਆ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ❤❤❤❤
ਬਹੁਤ ਸੋਹਣੀ ਵੀਡੀਓ ਹੈ
ਬਹੁਤ ਸੋਹਣੀ ਐਕਟਿੰਗ ਕੀਤੀ ਹੈ 👌👌
ਰੇੜੀ ਕੋਲ ਖੜੀ ਸੀ ਕੋਲ ਉਹ ਲੈ ਜਾਦੇ 😀😀😀
ਬੜਾ ਮਜ਼ਾ ਆਇਆ ਬਹੁਤ ਸੋਹਣੀ ਵੀਡੀੳ ਸੰਦੀਪ ਗੇਟ ਚ ਤਾਂ ਉਤਰ ਜਾਂਦੀ ਸਾਈਕਲ ਤੋਂ ਚੜੀ ਚੜਾਈ ਲਿਜਾ ਕੇ ਸਾਈਕਲ ਮੰਜੇ ਚ ਮਾਰਿਆ 😅😅😅😅😅
😂😂😂😂😂😂😂😂😂😂😂😂😂😂😂😂😂😂😂😂😂😂
😂😂😂😂😂
ਸੰਦੀਪ ਕੌਰ ਭੈਣ ਜੀ ਅਤੇ ਕੰਵਲ ਵੀਰ ਜੀ ਬਹੁਤ ਵਧੀਆ ਵੀਡੀਓ ਬਣਾਈ ਹੈ 🎉🎉❤
ਬਚਪਨ ਯਾਦ ਆ ਗਿਆ
Bohot vadiya bohot hasa h ਜਿਉਂਦੇ ਵਸਦੇ ਰਹੋ
ਬਹੁਤ ਵਧੀਆ ਵੀਡੀਓ ਬਹੁਤ ਹਾਸਾ ਆਇਆ 😂😂😂
Very funny video Kawal Sandip Vicky Preet jeeta Sonu good acting Karan so cute saari team good
ਐਕਟਿੰਗ ਬਹੁਤ ਵਧੀਆ ਸੰਦੀਪ ਦੀ ਤੁਹਾਡੀ 🎉
ਬੁਹਤ ਵਧੀਆ ਕਮੇਡੀ
Sandeep didi di ackting vi bahut bahut zyada vadiya
ਬੁਹਤ ਹੀ ਮਜੇ ਦਾਰ ਫਨੀ ਵੀਡੀਓ 😂😂😂😂
ਬਹੁਤ ਹੀ ਵਧੀਆ ਵੀਡੀਉ ਸਿਖਿਆ ਬਹੁਤ ਮਿਲਦੀ ਆ ਬਹਤ ਬਹੁਤ ਧੰਨਵਾਦ ਜੀ ਖੁਸ ਰਹੋ🎉🎉🎉🎉🎉🎉🎉
ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ
Very funny 😅maza aa hya
Bht funny c eh episode... kawal vr ny Sandeep didi nu kea penchr hogea tera bhaappa.....juuaaa vli gll Sandeep di dy mma ny kiti....ty edy tou ilaawa hor v dialogue bht haase vly c
.......bht vdea ty comedian hai eh series.....next part jldi leky aao😂😂😂😂😂😂kmlapn vdea treeky nl khiaardy Sandeep didi 😂😂😂😂❤❤❤❤ love you sada Punjab family ❤❤❤
Bhut vadia video a 😅😅
😂😂😂😂😂😂😂😂😂😂😂😂😂😂😂😂😂😂😂😂😂😂
Hhahhhahha katche v paate paye 😂😂😂😂😂😂😂😂
Aunty hi di acting sooo good 👌👍😍❤💞
ਕੰਮ ਕੁਮ ਤਾਂ ਕਰਦਾ ਨਹੀਂ ਕੰਵਲ ਕੱਛੇ ਪਾੜੀ ਜਾਂਦਾ ਬੱਸ😂😂😂😂😂😂😂
Sandeep di tu jee 🤣🤣
Very good point very good acting thanks
Hahaha ajj ta Sandeep di te bhot hasa aya Sandeep di love u Sai g bless u all family
Sandeep acting mast 👌👌👍👍
Bahut funny video aa ji😂🙂👌 God bless you all family members 🙏💗🌸
ਤੋਤਲੀ ਘਰ ਵਾਲੀ ਵੀਡੀਓ ਇੱਕੋ vlog ਹੋਰ ਬਣਾਉਣ ਜੀ😂😂😂😂😂ਕਵਲ ਵੀਰ ਜੀ 😂ਪੈਚਰ ਹੈ 😂ਤੇਰਾ ਭਾਪਾ😂
Verygood
Eh vedio. Vse jada funny aa 😂😂
Greeb bhen amerr bhen v bnao agla bhag
@@rajnikaler3109 hanji
Haji
ਸਤ ਸੀ ਅਕਾਲ ਜੀ ਸਾਰੀ ਟੀਮ ਨੂੰ ਜੀ
Bhutt vdia video full masti acting v bhutt vdia aa god bless uu ❤❤❤❤
ਬਹੁਤ ਵਧੀਆ ਜੀ ਜੇ ਸਾਈਕਲ ਪੈਂਚਰ ਹੈ ਤਾਂ ਕੋਲ ਰੇਹਰ੍ਹਾ ਖੜ੍ਹਾ ਹੈ ਉਹ ਲੈ ਜਾਉ ਸਾਈਕਲ ਤੇ ਕਿਉ ਜੋਰ ਲਾ ਰਹੇ ਹੋ
ਢੂਈਂ ਤੇ ਨਿਸ਼ਾਨ 😂😂😂😂😂😂😂😂😂😂😂😂😂😂😂😂😂
ਮੁੱਕੀ ਮਰ ਕੇ ਧਾਰਨ ਪਾਂ ਦੇਣੀ ਕੰਵਲ ਵੀਰ ਨੇ😅😅😅😅😅😅😅😮😮
Mera te hassa😅😅😅😅nh rukda pya
Bhut vdia vedio bhut vdia acting sandeep bhabi te kawal paji di ❤❤❤❤❤
🎉🎉🎉🎉❤❤❤❤😂😂😂😂😂بہت زیادہ مزہ داد ہے بھائی بہت اعلیٰ
ਤੇਰਾ ਭਾਪਾ ਪੈਂਚਰ🤩😁😄😂😅🤣😀😄😅😛😝😜🤪
ਕੱਛਾ ਪਾਟੇ ਹੋਏ
😅😅😅😅😅so funny Carry on guys hsde vsde rho
😂😂😂😂😂😂😂😂😂😂😂aeni funny cycle manje ch marea 😂😂kehnde judhe aa nal😂😂😂😂😂😂
Bahut vadhia te funny video maza aa gaya
bahut sohni vidio e 😂😂
Very funny video 😂😂😂😂😂 hye rabba
🤣🤣🤣ਜੁੜੇ ਆ ਸਾਈਕਲ ਨਾਲ 😂😂😂
😂😂😂😂😂😂👌👌👌👌 bhtttt sohni video 😅😅😅
God bless you all family members👍
Sandeep di acting bohot vadiya h
Serious storys vdiya lgdiya thanu
Very good story ehda did videos paudhe reha karo
Bht vadia video aa Sandeep di acting bht wadia aa g hasa aunda ae
Funny
Es vdo nu dekh ke hassa app he aai janda😅
ਬਹੁਤਵਦੀਆ
ਬਹੁਤ ਵਧੀਆ ਜੀ ਕੁੱਝ ਪੁਰਾਣੀਆਂ ਯਾਦਾਂ ਕੁਝ ਹਾਸਾ ਇਸ ਤਰ੍ਹਾਂ ਦੀਆਂ ਵੀ ਵੀਡੀਓ ਚਾਹੀਦੀਆ 🤣🤣🤣
9
wq😊
Sandeep didi comedy v use level di krde jis level di emotional krde ne. Kise v role ch jaan pona didi nu changi tra pta.. baba mehr kre sab te..🙏🏻🙏🏻🙏🏻
ਕੰਵਲ ਦੇ 🩲🩲🩳🩳🩳ਪਾਟੇ soooo fanny😂😂😂😂😂😂😂
Bhut soni video aa god bless u
Bhut vadia story veer ji😂😂
ਸੰਦੀਪ ਦੇ ਸਿਰ ਚ ਜੂਆਂ ਪਈਆਂ ਹੋਈਆਂ ਨੇ 🤣🤣
So beautiful story g
ਕੰਵਲ ਵੀਰ ਤੇ ਸਨਦੀਪ ਬਹੁਤ ਵਧੀਆ ਕੰਮ ਕਰਦੇ
Sab to best acting sandeep te kwal
Bahut Wadia video
Soooo funny video good acting all members karan soooo cute love you all members 😀😀😀😀👍👍👍👍❤❤❤❤❤❤
❤ ਸੰਦੀਪ ਦੀਦੀ ਬਹੁਤ ਕਮਲੀ ਜੀ ਲੱਗ। ਦੀ ਪਈ
Bhut bhut hasa anda sandip di kamli n ban akting bhut badea
😂😂😂 bahut bahut zyada vadiya video
ਵਾਹਿਗੁਰੂ ਜੀ 🌹🙏♥️🌹🙏♥️🌹🙏♥️🌹🙏♥️🌹🙏♥️
Totli Video nalo ehh mst video aa
😂😂😂😂😂😂😂😂😂bhutt hi mjaa aaea
Acting ghaint aaaa 😂😂😂😂
7:54 ਥੈਲੇ ਤੁਹਾਡੇ designer ਨੇ ਤੇ ਸਾਈਕਲ ਤੁਹਾਡਾ ਮਸਾਂ ਚੱਲਦਾ 😂😂 ਉਂਜ ਇਹ 1940-1950 ਦੇ ਗੇੜ ਚ ਇਹ ਵੀ ਕਿਸੇ ਕਿਸੇ ਕੋਲ ਹੁੰਦਾ ਸੀ ਸਾਈਕਲ - ਅੱਜ ਕੱਲ ਤੇ ਸਮੇਂ ਚ ਤੇ ਕਾਰਾਂ ਵੀ ਫੇਲ ਨੇ - ਰੱਬ ਹੀ ਜਾਣਦਾ ਕੀ ਹਨੇਰ ਝੱਲਣਾ technology ਦਾ ਅੱਗੇ - ਕਦੀ ਸੋਚਿਆ ਸੀ ਕਿਸੇ ਨੇ ਕਿ youtube ਵੀ ਕਮਾਈ ਦਾ ਸਾਧਨ ਬਣ ਜਾਊ ...ਬਾਕੀ ਸਾਈਕਲ ਦੇਖ ਕੇ ਸਮਾਂ ਪੁਰਾਣਾ ਜ਼ਰੂਰ ਯਾਦ ਆ ਜਾਂਦਾ
Cycle manje ch mari so funny 🤣🤣🤣🤣 mai hass kmli hoyi 😂😂
ਜੁਗ ਨੂੰ ਜੁਗ ਟਕਰਿਆ😂😂😂
Bahut badhiya video a sis and veerji god bless you 🙏🙏🙏🙏🎉❤❤❤
ਕਮਲ। ਵੀਰ ਬਹੁਤ ਵਧੀਆ ਹੈ। ਬਹੁਤ ਵਧੀਆ ਹਾਸੇ। ਵਾਲੀ ਵੀਡੀਓ। ਹੈ
Acting bahuttt attttttttttttttt 2part v bnao❤❤❤