Sat shri akal sister ji didi ji tusi grey and yellow suit payao ji bahut sohna lage ga sister ji colour bahut acha hai ji good shopping ji tusi tension mat lo lo ka da kamm aa bakvas karna khush raho ji 🙏🙏👌👌👌👌👌💞💕💞💕💞💕🌷🌷🌷🌷🌷🌷
You are right dee tuci eh success apne hardwork nal hasil kiti aa but loka ch ajkal jealousy bhut aa kise di success dekh ni sakde… so ignore that kind of people.. keep it up my best wishes for you from heart ♥️
Gurmeet Ji.. asi last 6 years toh tuhanu daily watch krde aa.. sanu pta tuhada.. tusi eh sab Punjabi Corner te kehna si .. bcz oh loka nu tuhada jawab sunn na chahida si.. sanu te already pta tuhada.. I feel so attached with you .. Inna long association hai hun te tuhade nal.. Manjeet Kaur from Jalandhar ❤
Suit jihrha marji pa lvo.rang saf hon karke ,sare hi hi sohne lagde han . Fikar na kria kro . Jdo kharcha hunda ,Dil nu kujh kujh ta hunda hi he par kujh kharcha jroori hunda he
Tusi baba g da nam la k mehant karo fall waheguru g n dena ❤ ehi dhek lao hun tusi TH-cam te vlog banone schroo kite os to wad thodi Bahn bhra thodi rajwinder jathni thodi duji kurdi thodi bhan di jathni sab thode wal dhek k lage Konya da asrra tusi bano awe lok ta bhakyi marde a
Sahi gal bhain age b ik video te kise ne galat comment kita c k paisa wadu chaye dovara dha k pala m ohdo b ehi comment kita c te hun b kr rai a k thonu b rab ne do hath dite kirat karan waste krlo kyu jealous krde duji di trakki to Rees kro macho na
Tailor can sit work those boutique in side kitchen u built-in 8 are easier sit....madam aa tusi apne aap kita... kayonk...jab tak full filled money people...wo chaynge..tumhe kaisi busy kiya jayy...agan ÷ barrri bahut acccha ghar time one suit only babay are
Wel done sis ਇਮਾਨਦਾਰੀ ਹੀ ਕਾਮਯਾਬੀ ਦਾ ਰਾਹ ਖੋਲਦੀ ਹੈ ਤੁਸੀਂ ਆਪਣਾ ਕੰਮ ਇਸੇ ਤਰਾ ਜਾਰੀ ਰੱਖੋ ਪਰਮਾਤਮਾ ਬਰਕਤ ਪਾਉਂਦਾ ਹੈ ਖੁਸ ਰਹੋ 😊😊😊
ਇੱਥੇ ਚੁੱਲ੍ਹਾ ਤੁਸੀਂ ਗਲਤ ਬਣਾਇਆ ਅੰਟੀ ਜੀ। ਜੱਟ ਵੱਡੀ ਤੋਂ ਵੱਢੀ ਕੋਠੀ ਪਾ ਲੈਂਦਾ ਪਰ ਚੁੱਲ੍ਹੇ ਨੂੰ ਥਾਂ ਨਹੀਂ ਰੱਖਦਾ।ਇਹ ਹੁਣ ਦੇ ਸਮੇਂ ਦਾ ਰਿਵਾਜ਼ ਹੀ ਬਣ ਚੁੱਕਿਆ
ਸ੍ਤਿ ਸ਼੍ਰੀ ਆਕਾਲ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
ਗੁਰਮੀਤ ਭੈਣ
Waheguru ji chardi kla rakhe tuhadi
ਪ੍ਰਵਾਹ ਨੀ ਕਰੀਦੀ ਲੋਕਾਂ ਦੀ ਗੁਰਮੀਤ ਭੈਣੇ
ਸੋਹਣੀ ਵੀਡੀਓ ਸੋਹਣੀ ਫੈਮਿਲੀ ❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤
ਹਾਂਜੀ ਬੀਬੀ ਤੁਹਾਨੂੰ ਦੇਖ ਕੇ ਤਾਂ ਸਾਡੇ ਅੰਦਰ ਵੀ ਹੁਨਰ ਹੋਏ ਵੀ ਅਸੀਂ ਵੀ ਇੱਕ ਚੈਨਲ ਬਣਾਈਏ ਸੀ ਮਿਹਨਤ ਕਰੀਏ ਮੱਝਾਂ ਨਹੀਂ ਸੀ ਰੱਖੀਆਂ ਕਈ ਸਾਲ ਹੋ ਗਏ ਸੀ ਵਿੱਚ ਰੁਕ ਗਏ ਸੀ ਦੁਬਾਰਾ ਰੱਖੀ ਜਾਂਦੀ ਸੀ ਤੁਹਾਨੂੰ ਦੇਖ ਕੇ ਬਹੁਤ ਵਧੀਆ ਮੀਟੀ ਵੀ ਅਸੀਂ ਤੁਹਾਨੂੰ ਬਹੁਤ ਜਿਆਦਾ ਪਿਆਰ ਕਰਦੇ ਆ ਗਲਤ ਕਮੈਂਟ ਕਰਨ ਵਾਲਾ ਮਾੜੀ ਸੋਚ
ਸੂਟਾਂ ਦਾ ਕੱਪੜਾ ਬਹੁਤ ਵਧੀਆ ਹੁੰਦਾ ਸੱਭ ਨੂੰ ਪਤਾ ਅੱਜਕਲ ਕਢਾਈ ਬਹੁਤ ਮਹਿੰਗੀ ਹੋ ਗਈ ਤਾਂ ਸੂਟਾਂ ਦੇ ਰੇਟ ਮਹਿੰਗੇ ਲੱਗਦੇ ਹਨ 🙏
Didi ਤੁਸੀ ਕੁਝ ਗੱਲਾ ਪ੍ਰਾਈਵੇਟ ਹੀ ਰਖਿਆ ਕਰੋ ਲੋਕ ਤੁਹਾਡੇ ਤੋਂ ਮੱਚਦੇ ਬੁਹਤ ਐ ❤ਬਾਕੀ ਮੇਹਨਤ ਜਾਰੀ ਰੱਖੋ ❤
Mouse colour Didi very nice colour very nice vlogs I every day watching your’s videos god bless you and your’s family 🙏🙏❤️ I ‘m from uk ❤️
ਕਦੇ ਕਦੇ ਟਾਈਟਲ ਬੜੇ ਘੈਂਟ ਲਾਉਂਦੇ ਭੈਣੇ 👌👌🙏🙏
❤❤❤❤❤ ਸਤਿ ਸ਼੍ਰੀ ਆਕਾਲ ਦੀਦੀ ਜੀ
Ssa gurmeet very nice video thudi shoping bahut sohne ha bate ji koi kse nu dekh k kush nei ha hamesha parmatma thanu charhdi kala rka g🙏🙏🙏🙏❤❤❤❤❤🎉🎉🎉🎉🎉
Ur very hard working God bless u all family❤❤❤❤❤❤
ਸਤਿ ਸ਼੍ਰੀ ਅਕਾਲ ਗੁਰਮੀਤ ਭੈਣ 🙏🏼🙏🏼❤️
ਚੁੱਲ੍ਹੇ ਤੇ ਕੰਮ ਕਰ ਤਾਂ ਲਈਏ ਭਾਂਡੇ ਕਾਲੇ ਹੋ ਜਾਂਦੇ, ਸੋਹਣੇ ਨਹੁੰ ਹੱਥ ਭਾਂਡੇ ਮਾਂਜਦਿਆਂ ਖੁਰਦਰੇ ਹੋ ਜਾਂਦੇ਼ ਅਸੀਂ ਤਾਂ ਉਪਰ ਰਹਿੰਦੇ, ਤਸਲੇ ਵਿੱਚ ਚੁੱਲਾ ਬਣਾਇਆ ਹੋਇਆ। ਗਜਰੇਲਾ, ਖੋਇਆ, ਸਾਗ ਵਗੈਰਾ ਬਣਾਇਆ ਜਾਂਦਾ।
Sahi gal aa g di di g waheguru g thonu hamesha chardikala vich rakhan 🙏🙏
Sat shri akal sister ji didi ji tusi grey and yellow suit payao ji bahut sohna lage ga sister ji colour bahut acha hai ji good shopping ji tusi tension mat lo lo ka da kamm aa bakvas karna khush raho ji 🙏🙏👌👌👌👌👌💞💕💞💕💞💕🌷🌷🌷🌷🌷🌷
ਸਤਿ ਸ੍ਰੀ ਆਕਾਲ ਜੀ 🙏👍❤️
Very nice didi ji par thoda chontra pahla bala sona jade lagda c hun ta bchale je ho gia
Very nice 🙂👍❤😂🎉sister ji good 😊👍
Hi Gurmeet di vlog always 👌👌👌👌👌👌👌👍🏻👍🏻👍🏻👍🏻🥰🥰
ਦੀਦੀ ਜੀ ਸਤਿ ਸ਼੍ਰੀ ਅਕਾਲ ਜੀ ਕੋਈ ਕਿਸੇ ਨੂੰ ਰੋਟੀ ਖਾਂਦੇ ਵੇਖ ਕੇ ਜਰਦਾ ਨਹੀ ਕੋਈ ਪਰਮਾਤਮਾ ਨੇ ਜੋ ਵੀ ਸਾਨੂੰ ਦੇਣਾ ਹੈ ਉਹ ਕੋਈ ਵੀ ਖੋਹ ਨਹੀ ਸਕਦਾ ਦੇਂਦਾ ਰੱਬ ਸੜਦਾ ਜੱਗ
Thode vlog dekh k dil nu sakoon milda didi❤,
Hard work kade Raho kise di gala di parwah na karo khus raho
ਸਦਾ ਖੁਸ਼ ਰਹੋ ਸਾਰੇ ❤ਬਹੁਤ ਸੋਹਣਾ ਬਲੌਗ ਜੀ।
Sat shri akal ਭੈਣ ਮੇਰੀਏ 🙏🙏🙏
ਗੁਰਮੀਤ ਭੈਣ ਜੀ ਮੈਂ ਇੱਕ ਸੂਟ ਬਣਾਇਆ ਬਰਨਾਲੇ ਬਟੀਕ ਆ ਉਹਨਾਂ ਦੋ ਵਾਰੀ ਪਾਇਆ ਤੇ ਸੀਜ ਵੀ ਗਿਆ ਕੱਛਾ ਤੇ ਛਾਤੀਆਂ ਤੋਂ ਤਬਾਹ ਆਇਆ ਹੈ ਹੀ ਨਹੀਂ ਤੇ ਕੜਾਈ ਕੜਾਈ ਦਾ ਉਹਨੇ ਇੰਨਾ ਮਜ਼ਾ ਲਾ ਲਿਆ 10,000 ਤੋਂ ਉੱਤੇ ਤੇ ਹੁਣ ਉਹਨੂੰ ਅਸੀਂ ਕੀ ਕਹੀਏ
Jis tra tusi fabric ware jankari dende o us tra koi nhi dasda didi menu ta tuhade te 101 %bhorasa a
ਦੀਦੀ ਜੀ ਮੈਂ ਤੁਹਾਡੇ ਛੈ ਸਾਲ ਤੋਂ ਵਲੋਗ ਦੇਖਦੀ ਆ ਤੁਸੀਂ ਬਹੁਤ ਮੇਹਨਤ ਕੀਤੀ ਆ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ ਮੈਂ ਤੁਹਾਡਾ ਕੋਈ ਵਲੋਗ ਸਕਿਪ ਨਹੀ ਕੀਤਾ
You are right dee tuci eh success apne hardwork nal hasil kiti aa but loka ch ajkal jealousy bhut aa kise di success dekh ni sakde… so ignore that kind of people.. keep it up my best wishes for you from heart ♥️
ਦੀਦੀ ਜੀ ਤੁਸੀਂ ਮੈਨੂੰ ਬਹੁਤ ਵਧੀਆ ਲੱਗਦੇਓ ਪਰਮਾਤਮਾ ਕਰੇ ਚੜ੍ਹਦੀ ਕਲ੍ਹਾ ਚ ਰਹੋਂ।
Please mouse color pak janaa main eh colour lana haa from U S A kuldeep
Sat Shri akal ji all family ❤❤❤
God bless you sister🎉🎉🎉
ਭੈਣੇ ਜਿਹੜੀ ਤੁਸ਼ੀ ਨਵੀ ਕੋਟੀ ਲੈ ਕੇ ਆਏ ੳ ਉਹ ਬਰਾਊਨ ਜਿਹੇ ਸੂਟ ਨਾਲ ਜਿਆਦਾ ਸੋਹਣੀ ਲਗੇ ਗੀ ❤
ਸਹੀ ਗੱਲ ਆ ਜੀ ਬੁਟੀਕ ਦਾ ਕੰਮ ਬਹੁਤ ਔਖਾ ਹੁੰਦਾ ਪੈਸਾ ਸੱਭ ਨੂੰ ਦਿਸਦਾ ਖੱਜਲ ਖਵਾਰੀ ਨੀ
❤❤❤❤❤🎉 nice
Nise blog ji 🎉🎉🎉🎉🎉🎉
Gurmeet Ji.. asi last 6 years toh tuhanu daily watch krde aa.. sanu pta tuhada.. tusi eh sab Punjabi Corner te kehna si .. bcz oh loka nu tuhada jawab sunn na chahida si.. sanu te already pta tuhada.. I feel so attached with you .. Inna long association hai hun te tuhade nal.. Manjeet Kaur from Jalandhar ❤
ਸਤਿ ਸ੍ਰੀ ਆਕਾਲ ਭੈਣੇ 🙏🙏
Gurmeet sis dee gall wich shch n ❤❤
Nice sis wel done❤❤❤❤❤❤🎉🎉🎉🎉🎉🎉
sahi gal a bhaine parson vlog nhi ayea dil jeha he nhi lagea
Gurmeet bhanji satsriakl ji grey suit or pink sweater Gurmeet bhanji God bless you ❤
ਸਤਿ ਸ੍ਰੀ ਆਕਾਲ ਦੀਦੀ ਜੀ 🙏🙏
Very good👍👍🙏🙏🙏🙏🙏
Mouse colour de nal Pink coty😊
ਭੈਣੇ ਸਤਿ ਸਿਰੀ ਅਕਾਲ ਬਹੁਤ ਵਧੀਆ ਲੱਗੀ ਤੁਹਾਡੀ ਸਾਪਿੰਗ ਕੀਤੀ ਹੋਈ
Grey and yellow suit payo didi g 💛
Congratulations sister rab nal aa tohade loka da ki aa no tension ji ❤❤❤
Gurleen di height eni hi brhi he. Meri beti di height 5"8he . Fir match sokhe nhi milde. Dr. Boys mostly5"7 5"8 hi jiada mildi
GOOD 🎉JOP 🎉BHABI 🎉GI 🎉ILOVE 🎉YOU 🎉MERI 🎉LADO ❤❤❤❤❤
Gurmeet bhanji chinta mat Karo logo ka kaam ha kahna ❤
ਕਰਦੀ ਤਿੰਨ ਚਾਰ ਸਾਲ ਮੱਝਾਂ ਨਹੀਂ ਰੱਖੀਆਂ ਫਿਰ ਰੱਖੀਆਂ ਦੀ ਵੀ ਦੁਬਾਰਾ ਹੁਣ ਹੈਗੀਆਂ ਦੀਦੀ ਆਪਣੇ ਕੋਈ ਗੱਲ ਨਹੀਂ ਦੀਦੀ ਚਲੀ ਜਾਣ ਦੇ ਲੋਕਾਂ ਨੂੰ
ਮਾੳਸ ਕਲਰ ਦੀਦੀ ❤❤
Gray and yellow 🟡🤍
Suit jihrha marji pa lvo.rang saf hon karke ,sare hi hi sohne lagde han . Fikar na kria kro . Jdo kharcha hunda ,Dil nu kujh kujh ta hunda hi he par kujh kharcha jroori hunda he
🙏🙏🙏🙏🙏🙏🙏🙏👍👍👍👍🥰🥰 nice nice nice video
Grey and yellow colour dupatta payeo ji
Hello ji your vloge always very good 👍
No tention gurmeet di 🙏🙏👍👍👍
Love your blog ❤❤😊
❤ਕੋਟੀ ਤੁਸੀਂ ਸੇਮ ਹੀ ਲੈਅ ਲੲਈ ਜਹਿੜੀ ਤੁਸੀਂ ਪਾੲਈ ਆ ਓਹਦੇ ਨਾਲ ਦੀ ਆ
grey and yellow combination 👍🏻
Sat Shri akal ji so beautiful vlog didi ji 👌🏻
Didi your very hardwork nice vlog ❤
कोटियाँ भी दिखाओ जी 🙏🙏
Fer ja ta paisa hi bnu g ja fer program ਰਿਸ਼ਤੇਦਾਰੀਆਂ hi jaya jau
ਦਿੰਦਾ ਹੈ ਰੱਬ ਸੜਦਾਹੈ ਜੱਗ ਪਤਾ ਨਹੀਂ ਕਿਉਂ 🙏🙏
ਗੁਰਮੀਤ ਮੇਰੇ ਬੱਚੇ ਵੀ ਬਰੈਡਡ ਹੀ ਲੈਦੇ ਹਨ
Dee tuc oh grey ja peach long coat kiyo ni lah k aye
Thuhade te bahut sohna laga c
Good job sis. Keep it up 👍
Don’t worry sister,your very nice 👌❤️
Tusi baba g da nam la k mehant karo fall waheguru g n dena ❤ ehi dhek lao hun tusi TH-cam te vlog banone schroo kite os to wad thodi Bahn bhra thodi rajwinder jathni thodi duji kurdi thodi bhan di jathni sab thode wal dhek k lage Konya da asrra tusi bano awe lok ta bhakyi marde a
don't worry sister your very hardworking lady ❤
Etna Kam na brhao k reshtoon k liya time hi na nikle
I am waiting nd watching everyday video nice suits collection 👌 but nice answer well done di
Bada ney saray kapday👌👌
Kiti tuc same le lai pela v tuci rhi asa colour di pai a
Hunji Didi, Sonu Kapada pata a da right di
Sahi gal bhain age b ik video te kise ne galat comment kita c k paisa wadu chaye dovara dha k pala m ohdo b ehi comment kita c te hun b kr rai a k thonu b rab ne do hath dite kirat karan waste krlo kyu jealous krde duji di trakki to Rees kro macho na
ਮੌਸਮ।ਕਲਰ।ਵਾਲ।ਸੂਟ।ਸੋਹਣਾ।ਹੈ
Very nice video Mudki ❤
The jacket of Gurleen matches with international color of year 2025
sahi gal kahi diidi tuc boht mehnat kitti aa taa ethe takk pounche aa tuhade val dekh ke main v apna youtube channel bnayeya aa
Grey and yellow suit g 😊
Ssa di and veer ji 🙏 no tension di loka da kam hi bolna
🙏🙏🙏🙏🙏🙏🙏🙏🙏🙏🙏🙏
ਕਹਿਣ ਵਾਲੇ ਕਹਿ ਜਾਂਦੇ ਨੇ ਤੁਸੀਂ ਦਿਲ ਤੇ ਨਾ ਲਾਉ ਦੀਦੀ
❤❤🎉🎉🎉🎉
Very good 👍 ❤
❤❤❤❤❤❤❤🎉🎉🎉🎉❤❤❤❤🎉🎉🎉❤❤❤❤🎉🎉🎉❤❤❤🎉🎉🎉❤❤❤❤🎉🎉
Mara be stheng da kam a bana maraa be soda bala hal aa
Sat shri akal sister Haji tusi blazer ni laia
❤❤👍👍👍
Good job didi love you ❤
Tailor can sit work those boutique in side kitchen u built-in 8 are easier sit....madam aa tusi apne aap kita... kayonk...jab tak full filled money people...wo chaynge..tumhe kaisi busy kiya jayy...agan ÷ barrri bahut acccha ghar time one suit only babay are
Sahi gall mehnat bahuttt krde o bhane mai avde suit bnauni an mainu bhar jana bahutt okha lgda
Nice dear 😘 😉 👍 😀
ਸਤ ਸ੍ਰੀ ਅਕਾਲ ਦੀ ਜੀ