ਝੋਨੇ ਚ 10 ਵੱਡੀਆਂ ਗ਼ਲਤੀਆਂ ਤੋਂ ਬੱਚੋ big mistakes in paddy crop

แชร์
ฝัง
  • เผยแพร่เมื่อ 22 มิ.ย. 2024
  • #rice #paddy #crop #farming

ความคิดเห็น • 69

  • @Gurpreetchhith
    @Gurpreetchhith 17 วันที่ผ่านมา +8

    ਪ੍ਰਗਟ ਵੀਰ ਤੁਸੀਂ ਲਾਸਟ ਤੇ ਪਾਣੀ ਦੀ ਗੱਲ ਕੀਤੀ ਸੀ ਤੁਸੀਂ ਸੁੱਕਾ ਕੱਦੂ ਜਾ ਡਰਿੱਲ ਵਾਲੇ ਜੀਰੀ ਬਾਰੇ ਵੀ ਜਾਣਕਾਰੀ ਦਿਉ ਸਬ ਨੂੰ ਤੁਹਾਡੇ ਕੋਲ ਪਲੇਟਫਾਰਮ ਹੈ

  • @jagseerbrar
    @jagseerbrar 17 วันที่ผ่านมา

    ਬਹੁਤ ਵਧਿਆ ਜਾਣਕਾਰੀ

  • @AliRaza-dy5gq
    @AliRaza-dy5gq 18 วันที่ผ่านมา +3

    Good information

  • @BaljinderSarao-ub1mj
    @BaljinderSarao-ub1mj 17 วันที่ผ่านมา +1

    Bro. Kheti. Ph. Carbn. Ec. Esp. Kudrti paani. Tay. Nacher kisaan. De breek. Boodhi naal. Best hai

  • @Harmansingh-ob6om
    @Harmansingh-ob6om 5 วันที่ผ่านมา +1

    ਮੈਂ ਪਿਛਲੇ 10 ਤੋਂ ਪੰਜਾਬ ਹਰਿਆਣਾ ਰਾਜਸਥਾਨ ਦੇ ਮਿੱਟੀ ਤੇ ਪੱਤਿਆ ਦੇ 80 ਹਜ਼ਾਰ ਸੈਂਪਲ ਟੈਸਟ ਕਰ ਚੁਕਿਆ ਮੇਨੂ ਤਾ ਬਈ ਪੰਜਾਬ ਦੇ ਕਿਸੇ ਸੈਂਪਲ ਚ ਸਲਫਰ ਘੱਟ ਨਹੀ ਆਈ ਨਾ ਹੀ ਫਾਸਫੋਰਸ ਤੇ ਜ਼ਿੰਕ ਦੀ ਘਾਟ ਆ ਸਲਫਰ ਤੇ ਫਾਸਫੋਰਸ ਤਾ ਡਬਲ ਹੀ ਹੁੰਦੀ ਆ ਪੀਐੱਚ ਸਬ ਦੀ 8. ਤੋਂ 9.0 ਆਉਂਦੀ ਤੁਸੀਂ ਸਾਰੇ ਯੂਟਿਊਬ ਵਾਲੇ ਮਾਹਰ ਸਮਾਨ ਪ੍ਰੋਡਕਟ ਤਾ ਪਵਾ ਰਹੇ ਓ ਪਰ ਮਿੱਟੀ ਜਮੀਨ ਦੀ ਸਿਹਤ ਸੁਧਾਰ ਯਾ ph ਘੱਟ ਕਰੋਨ ਯਾ ਉਹਦੇ ਬਾਰੇ ਕੋਈ ਜਾਣਕਾਰੀ ਨ੍ਹੀ ਦਿੰਦੇ ਜੇ ਥੋਨੂੰ ਲੱਗਦਾ ਮੈਂ ਗਲਤ ਆ ਤਾ ਆਪਾ ਇਸ ਮੁੱਦੇ ਤੇ ਵਿਚਾਰ ਚਰਚਾ ਕਰ ਸਕਦੇ ਆ ਕਿੰਨੇ ਕਿਸਾਨ ਭਰਾ ਸਾਨੂੰ ਡੇਲੀ ਟੈਸਟ ਲਈ ਆਉਂਦੇ ਪਰ ਟੈਸਟ ਤੋਂ ਬਾਅਦ ਦੀ ਜਾਣਕਾਰੀ ਕੀਤੋ ਸਹੀ ਨਹੀ ਮਿਲਦੀ

  • @harbhagwansingh6756
    @harbhagwansingh6756 18 วันที่ผ่านมา +1

    Good Pargat ji❤❤❤❤

  • @PBkabaddi
    @PBkabaddi 12 วันที่ผ่านมา

    ਭਰਾਵਾ ਅਸੀਂ ਤਾਂ ਇਹ ਕੋਹੜ ਬੀਜਣਾ ਬੰਦ ਕਰਤਾ🙏🏼

  • @kuldeepnain7362
    @kuldeepnain7362 17 วันที่ผ่านมา

    Good information ji

  • @gurpreetsidhu8166
    @gurpreetsidhu8166 17 วันที่ผ่านมา

    Nice y

  • @laddimann2798
    @laddimann2798 17 วันที่ผ่านมา +1

    Veer janda rog to 1401 musal me keya dale 17 June nu lagya aa urea de phali dose meh pay to bad diti aa

  • @jassibola2751
    @jassibola2751 17 วันที่ผ่านมา +1

    Bai ji zinc te jankari jraur daseo

  • @RaviKumar-zz8ob
    @RaviKumar-zz8ob 16 วันที่ผ่านมา

    DAP+SUPER mix kr jhone ch pa sakde aa veer ji???

  • @jarnailsandhu1838
    @jarnailsandhu1838 9 วันที่ผ่านมา

    ❤🙏🏻

  • @jarmansidhu5055
    @jarmansidhu5055 17 วันที่ผ่านมา

    Veer ji dsr naal laya jhona pani jiyada mangda

  • @Baba_dairy_13
    @Baba_dairy_13 11 วันที่ผ่านมา

    Sir basmati pb 1899 ਦੀ ਪਨੀਰੀ ਚੋ ਕੱਖ ਕੱਢ ਦੇ ਸਮੇਂ 12 ਮਰਲੇ ਵਿੱਚੋ 15ਤੋਂ 20 ਬੂਟੇ ਝੰਡੇ ਰੋਗ ਵਾਲੇ ਮਿਲੇ (ਮਤਲਬ ਦੂਸਰੇ ਬੂਟਿਆ ਤੋਂ double growth c) ਉਸ ਨੂੰ ਖੇਤ ਵਿੱਚ transplant ਕਰਨ ਸਮੇਂ ਕਿ ਦਵਾਈ ਪਾਈ ਜਾਵੇ

  • @balrajdhillon5661
    @balrajdhillon5661 17 วันที่ผ่านมา

    Good information 😢

  • @rajsuthar1461
    @rajsuthar1461 18 วันที่ผ่านมา +2

    Bhai haryana gourav. Parmal de bare jankari deo m phali bar panga le reha ha

  • @baljinderrai4
    @baljinderrai4 17 วันที่ผ่านมา +2

    ਪ੍ਰਗਟ ਵੀਰ DSR ਬਾਰੇ DETAIL ਵੀਡਿਓ ਬਣਾਓ ਤਾਂ ਜੋ ਅਗਲੇ ਸਾਲ ਤੱਕ DSR ਲਈ ਮੇਰੇ ਵਰਗੇ ਕਿਸਾਨ prepare ਹੋ ਸਕਣ atoz ਸਾਰੀ ਜਾਣਕਾਰੀ ਦਿਉ

  • @captainsandhu5139
    @captainsandhu5139 17 วันที่ผ่านมา

    Davai bare video banao nadeena wali kini dos

  • @fresh_Punjabi1
    @fresh_Punjabi1 17 วันที่ผ่านมา

    Dr shib ghoda gha te kedi sapre kam karu paniri chu

  • @ravinderthind5624
    @ravinderthind5624 11 วันที่ผ่านมา

    Mand diya peliaa te v video bnao v ki ki pona chahida jhona ch

  • @kawaldeepsingh639
    @kawaldeepsingh639 18 วันที่ผ่านมา +2

    Veer ki zinc 8 ve din te paa skde urea naal plzzz ds do ji

  • @user-lv8mi3kh1w
    @user-lv8mi3kh1w 17 วันที่ผ่านมา +2

    ਵੀਡੀਓ ਥੋੜਾ ਜਲਦੀ ਪਾਇਆ ਕਰੋ ਜੀ

  • @Vagabond_trader007
    @Vagabond_trader007 16 วันที่ผ่านมา

    👍👍👍

  • @BalwinderSingh-pi5fr
    @BalwinderSingh-pi5fr 17 วันที่ผ่านมา

    1401

  • @kamalnain5312
    @kamalnain5312 17 วันที่ผ่านมา

    Sir ji namskar
    Sirsa district se hu
    2 ekar me dhan lagana hai jamin me sora hai tubell or nahar ka mix pani hai
    Water level 5 feet hai pichli sal 1718 variety lagai thi uska jhad bilkul kam nikla ab kon si variety lagaye
    Pls suggest

  • @JagdevSingh-vl6js
    @JagdevSingh-vl6js 17 วันที่ผ่านมา +1

    Super tu kine din baad urea zink pa sakdy

    • @user-lv8mi3kh1w
      @user-lv8mi3kh1w 17 วันที่ผ่านมา

      ਸੱਤ ਦਿਨਾਂ ਬਾਅਦ

    • @user-lv8mi3kh1w
      @user-lv8mi3kh1w 17 วันที่ผ่านมา

      ਸੱਤ ਦਿਨਾਂ ਬਾਅਦ

  • @Jatt673
    @Jatt673 17 วันที่ผ่านมา +1

    Polysulphate dose per acre

    • @cropsinformation
      @cropsinformation  17 วันที่ผ่านมา +1

      50kg

    • @Jatt673
      @Jatt673 17 วันที่ผ่านมา

      @@cropsinformation Thanq pargat veere

  • @avtargill5374
    @avtargill5374 17 วันที่ผ่านมา

    10 din da vr pila hoi jada ga

  • @karanthakur313
    @karanthakur313 17 วันที่ผ่านมา +1

    Nomni gold, dilaa nu b mar diinda kya bai ji?

  • @Maan9070
    @Maan9070 17 วันที่ผ่านมา

    Asi parson to shuru krna jhona

  • @zaildarsahb1831
    @zaildarsahb1831 17 วันที่ผ่านมา

    Veer 24 june hogi a tuhade aje 7 june chal rahi 😂❤

  • @karanthakur313
    @karanthakur313 18 วันที่ผ่านมา

    Aaj 10 din hoge khona lge nu. 1st dose uria deti shami gaare ch . Hun paani kdo laayiye ji jinjrur dsnaa ji

    • @cropsinformation
      @cropsinformation  18 วันที่ผ่านมา +2

      Next day

    • @adnanmustafa8258
      @adnanmustafa8258 17 วันที่ผ่านมา

      کلر والی زمین میں کیسے کاشت کرے اور کھاد کونسی استعمال کرے​@@cropsinformation

    • @karanthakur313
      @karanthakur313 17 วันที่ผ่านมา

      @@cropsinformation swere ya sham nu ji.

  • @kulwindergill1748
    @kulwindergill1748 17 วันที่ผ่านมา

    ਬਾਈ ਪੋਟਾਸ ਕਿਨੇਂ ਦਿਨਾ ਬਾਅਦ ਪਾਈ ਏ ਝੋਨਾ ਲਾਉਣ ਤੋਂ ਬਾਅਦ

    • @navsran36
      @navsran36 17 วันที่ผ่านมา

      Bhave lagn to baad hi pa deo

    • @kulwindergill1748
      @kulwindergill1748 17 วันที่ผ่านมา

      Ok y

  • @JagjotSingh-v3f
    @JagjotSingh-v3f 17 วันที่ผ่านมา

    Bai g sodi ki verity a

    • @cropsinformation
      @cropsinformation  17 วันที่ผ่านมา +1

      Super212

    • @JagjotSingh-v3f
      @JagjotSingh-v3f 17 วันที่ผ่านมา

      Bai g jhona growth ni krda har saal mada reh jnda ki kirya bai dso jrur

    • @navsran36
      @navsran36 17 วันที่ผ่านมา +1

      @@JagjotSingh-v3fpotas pa veer adhi bori kile di nal 20 kilo dap pa de

    • @fresh_Punjabi1
      @fresh_Punjabi1 17 วันที่ผ่านมา

      Dir shib ghoda gha te kedi davi kam karu paniri ch

  • @user-gi3si3yp4n
    @user-gi3si3yp4n 18 วันที่ผ่านมา

    ਬਾਈ ਆਪਾ ਹਜੇ ਤੱਕ ਨੀ ਸ਼ੁਰੂ ਕੀਤਾ ੨੬ ਤਾਰੀਕ ਤੋ ਬਾਅਦ ਲਾਵਾ ਗੇ

  • @BhupinderSingh-kq1mt
    @BhupinderSingh-kq1mt 17 วันที่ผ่านมา +1

    ਵੀਰ ਜੀ 25 ਦਿਨ ਦੀ ਪਨੀਰੀ ਲਾਉਣੀ ਸੁਰੂ ਕੀਤੀ ਏ 126 ਦੀ

    • @yaadwindergillgill829
      @yaadwindergillgill829 17 วันที่ผ่านมา

      👍🏻

    • @bittusidhu6749
      @bittusidhu6749 16 วันที่ผ่านมา

      ਲਗਾਉਣ ਲੱਗ ਗਏ 126 ਹੁਣ

    • @BhupinderSingh-kq1mt
      @BhupinderSingh-kq1mt 16 วันที่ผ่านมา

      @@bittusidhu6749 ਹਾਜੀ ਵੀਰ ਜੀ

    • @bittusidhu6749
      @bittusidhu6749 16 วันที่ผ่านมา

      ਸਾਡੇ ਵੱਲ ਤਾਂ 20 ਜਲਾਈ ਤੋ ਪਹਿਲਾਂ ਕਹਿ ਦਿੰਦੇ ਝਾੜ ਨਹੀ ਮਿਲਣਾ

  • @rajanatt5194
    @rajanatt5194 17 วันที่ผ่านมา +1

    ਬਾਸਪਤੀ ਚ ਫਟਕਡੀ ਕਿਵੇ ਰਹੋ ਜੀ?

  • @InderpalSingh-rr6hm
    @InderpalSingh-rr6hm 14 วันที่ผ่านมา

    ਤੁਹਾਡਾ ਵਟਸਐੱਪ ਨੰਬਰ ਚਾਹੀਦਾ ਜ

  • @GurpreetSingh-st6qm
    @GurpreetSingh-st6qm 18 วันที่ผ่านมา +1

    ਰਿਫਿਟ ਪਲੱਸ ਝੋਨਾ ਲੱਗਣ ਤੋਂ ਕਿੰਨੇ ਦਿਨਾਂ ਬਾਅਦ ਪਾਈਏ ਪਹਿਲੀ ਯੂਰੀਆ ਦੇਣ ਸਮੇਂ ਕੀ add karey zinc/ salfar/ 1263

    • @SHERGILL71
      @SHERGILL71 17 วันที่ผ่านมา

      Kini omer veer teri