ਝੋਨੇ ਵਿੱਚ ਫੁਟਾਰਾ ਕਰਾਉਣ ਦੇ ਲਈ ਦੇਸ਼ੀ ਫਾਰਮੂਲਾ। धान में अच्छी टिलरिंग के लिए देसीफॉर्मूला।

แชร์
ฝัง
  • เผยแพร่เมื่อ 6 ก.ค. 2024
  • dhaan ki fasal mein badhiya tillering ke liye desi formula
    dhaan ki fasal mein adhik kalon ke liye desi formula
    dhaan mein kalle hi kalle
    ਝੋਨੇ ਦੀ ਫਸਲ ਵਿੱਚ ਫੁਟਾਰੇ ਵਾਸਤੇ ਦੇਸੀ ਫਾਰਮੂਲਾ
    ਝੋਨੇ ਦੀ ਫਸਲ ਵਿੱਚ ਫੁਟਾਰੇ ਵਾਸਤੇ ਸਪਰੇ
    best tillering formula for paddy crop
    paddy crop best tillering
    #farming #paddy #agriculture #crop #धान #kisan #ਪੰਜਾਬ #ਝੋਨਾ

ความคิดเห็น • 17

  • @nirmalsingh848
    @nirmalsingh848 23 วันที่ผ่านมา +3

    Bdiya information ji , from muzffarnagar up to

  • @sekhonphotography4327
    @sekhonphotography4327 5 วันที่ผ่านมา

    1 kile wich kina pani launa spray karn wastey

    • @JunctionKhetibadi
      @JunctionKhetibadi  5 วันที่ผ่านมา

      @@sekhonphotography4327 150 litre brother

  • @Love_to_Humanity
    @Love_to_Humanity 11 วันที่ผ่านมา +1

    Supreme 110 ਤੇ ਕਰ ਸਕਦੇ ਹਾਂ???? ਕਿੰਨੇ ਦਿਨ ਦੇ ਝੋਨੇ ਤੇ ਕਰੀਏ ਜੀ???

    • @JunctionKhetibadi
      @JunctionKhetibadi  11 วันที่ผ่านมา +1

      @@Love_to_Humanity yes after 25 days

  • @ekamgamer3154
    @ekamgamer3154 24 วันที่ผ่านมา +1

    Alagg alagg Ghol k ekko dabbe naal pa sakde ha dholi vich

  • @jaspritsinghbrar2053
    @jaspritsinghbrar2053 24 วันที่ผ่านมา +2

    Vadhia jankari brother thanks ji

  • @harrapacivilization2779
    @harrapacivilization2779 20 วันที่ผ่านมา +1

    ਲੋਹਾ ਨਿਊਜਲਾਂ ਜਾਮ ਕਰੀ ਜਾਂਦਾ

  • @harrapacivilization2779
    @harrapacivilization2779 20 วันที่ผ่านมา +4

    21% ਜਿੰਕ ਨਹੀ ਮਿਲਦੀ ਕਿਤੇ

    • @JunctionKhetibadi
      @JunctionKhetibadi  20 วันที่ผ่านมา

      @@harrapacivilization2779 ਜੇ 21% ਵਾਲੀ ਨਹੀਂ ਮਿਲਦੀ ਤਾਂ 33% ਵਾਲੀ 700 ਗ੍ਰਾਮ ਪਾ ਲਓ

    • @harrapacivilization2779
      @harrapacivilization2779 20 วันที่ผ่านมา

      @@JunctionKhetibadi ਠੀਕ ਹੈ ਜੀ ਪਰ ਲੋਹਾ ਗਾੜਾ ਹੋ ਜਾਂਦਾ ਪੰਪ ਨਹੀ ਚਲਦੇ

    • @JunctionKhetibadi
      @JunctionKhetibadi  20 วันที่ผ่านมา

      @@harrapacivilization2779 ਨਹੀਂ ਹੁੰਦਾ ਵੀਰ 10 ਲੀਟਰ ਪਾਣੀ ਦੇ ਵਿੱਚ ਇਕ ਕਿਲੋ 19% ਵਾਲਾ ਘੋਲੋ ਇਕ ਲੀਟਰ ਇੱਕ ਢੋਲੀ ਦੇ ਵਿੱਚ ਵਰਤਣਾ ਆਪਾਂ ਅਸੀਂ ਹਰ ਸਾਲ ਵਰਤਦੇ ਹਾਂ ਇਸ ਤਰ੍ਹਾਂ ਦੀ ਪ੍ਰੋਬਲਮ ਤਾਂ ਕੋਈ ਨਹੀਂ ਆਉਂਦੀ

    • @prabhsandhu7308
      @prabhsandhu7308 13 วันที่ผ่านมา

      ਕਿੰਨੀ ਲੈਣੀ ਦੱਸੋ

    • @harrapacivilization2779
      @harrapacivilization2779 13 วันที่ผ่านมา

      @@prabhsandhu7308 ਸਰਹਿੰਦ ਹੈ ਨਹੀ ਕਿਤੇ ਵੀ । ਦੂਰ ਸੰਗਰੂਰ ਬਠਿੰਡੇ ਲੁਧਿਆਣੇ ਜਲੰਧਰ ਅੰਮ੍ਰਿਤਸਰ ਹੋਊ