PART 2 of talk with S. Gurtej Singh IAS on Sikh Politics of 1947 and 1984

แชร์
ฝัง
  • เผยแพร่เมื่อ 16 ม.ค. 2025

ความคิดเห็น • 78

  • @ਦਲਬਾਗਸਿੰਘ-ਠ3ਞ
    @ਦਲਬਾਗਸਿੰਘ-ਠ3ਞ 5 หลายเดือนก่อน +6

    ਬਹੁਤ ਹੀ ਸੱਚਾ ਸੁੱਚਾ ਇਨਸਾਨ । ਨੰਬਰ ਭੇਜਣਾ ਜੀ ਗੁਰਤੇਜ ਸਿੰਘ ਜੀ ਦਾ । ਮੈਂ ਸਨਮਾਨਿਤ ਕਰਨਾ ਹੈ ਜੀ ।

    • @baljindersingh1184
      @baljindersingh1184 5 หลายเดือนก่อน

      ਚੰਡੀਗੜ੍ਹ ਜਾ ਕੇ ਮਿਲੋ ।ਇਮਾਨਦਾਰ ਇਨਸਾਨ ਹਨ ਸ ਗੁਰਤੇਜ ਸਿੰਘ ਜੀ

  • @ajmerdhillon3013
    @ajmerdhillon3013 5 หลายเดือนก่อน +21

    ਜੇ ਪਾਕਿਸਤਾਨ ਨਾ ਬਣਦਾ ਤਾਂ ਕਿਸੇ ਵੀ ਘੱਟ ਗਿਣਤੀ ਨੂੰ ਮੁਸ਼ਕਲ ਨਹੀ ਆਉਣੀ ਸੀ , ਅੱਜ ਭਾਰਤ ਦੁਨੀਆ ਵਿਚ ਇੱਕ ਨੰਬਰ ਤੇ ਹੋਣਾ ਸੀ

    • @Humanity0101
      @Humanity0101 5 หลายเดือนก่อน +5

      Not right. J 1947 Sikh azad hunda aj Israel warga sher desh hona c. Galami samjo 22.

    • @jasbirsinghpamar1787
      @jasbirsinghpamar1787 5 หลายเดือนก่อน +2

      Veerji are you sure that people have the power to create Punjai Suba , Chandigarh ,Khalastan are you kidding?Then take back Chandigarh if you can.jaihind.

    • @jasbirsinghpamar1787
      @jasbirsinghpamar1787 5 หลายเดือนก่อน

      Veerji people are not strong enough to dictate the centre.punjabi suba,chandigarh,khalastan ,haryana etc.dont confuse only centre can do what they want by hook or crook.If you are right then try to take back chandigarh.jaihind.

    • @PreetSingh-dj4un
      @PreetSingh-dj4un 5 หลายเดือนก่อน +1

      Tobacco, Alcohol & Meat hatan nall Amritsar pavittar nahi hona.

    • @PradeepSingh-ze8ks
      @PradeepSingh-ze8ks 5 หลายเดือนก่อน

      punjab province 1941 ch 53% muslim 30%hindu te 15% sikh c
      frr sikh jma hi rull jande klee punjab ch hi oo 3rd religion ho jande after muslim & sikhs te ona da politics kuchh bhi ni c bnana
      te punjab ch hindu muslim di power ladai ona nu hor rol dindi
      even jeda punjab 66 bnyaa ee punjab bhi 1941 di census 40% muslim 37% sikh 20% hindu cega

  • @zaildarcheema106
    @zaildarcheema106 5 หลายเดือนก่อน +3

    ਸਰਦਾਰ ਗੁਰਤੇਜ ਸਿੰਘ ਜੀ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਸਿੱਖ ਕੌਮ ਦੇ ਇਤਿਹਾਸ ਦੇ ਬਾਰੇ

  • @tarlochansingh7410
    @tarlochansingh7410 5 หลายเดือนก่อน +5

    ਜੇ ਕਰ ਗਹੁ ਨਾਲ ਤੇ ਨਿਰਪੱਖ ਹੋ ਕੇ ਵਿਚਾਰ ਕਰੋ ਤਾਂ ਸ਼ੀਸ਼ੇ ਦੀ ਤਰਾਂ ਸਾਫ ਹੋ ਜਾਵੇਗਾ ਕਿ ਜੇਕਰ ਪਂਜਾਬ ਦਾ 90% ਹਿੰਦੂ ਜੇਕਰ ਖੁਦ ਨੂੰ ਦਿਲੋੰ "ਪੰਜਾਬੀ" ਸਮਝਦਾ ਤਾਂ ਪੰਜਾਬ ਵਿੱਚ ਕੋਈ ਸਮੱਸਿਆ ਹੀ ਪੈਦਾ ਨਹੀਂ ਸੀ ਹੋਣੀ...

  • @AmarSingh-gp2hd
    @AmarSingh-gp2hd 5 หลายเดือนก่อน +7

    ਪੰਜਾਬ ਦੀ ਆਜ਼ਾਦੀ ਲਈ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ ਰਲ ਕੇ ਹੰਭਲਾ ਮਾਰਨ ਦਾ ਸਾਥ ਦਿਓ ਪੰਜਾਬੀਓ 🚩 ਐਸ ਐਫ਼ ਜੇ ਜਿੰਦਾਬਾਦ ⛳🚩

  • @jasvirbrar167
    @jasvirbrar167 5 หลายเดือนก่อน +8

    ਸਾਰੇ ਮਸਲਿਆਂ ਦਾ ਹੱਲ ਹੈ ਖਾਲਿਸਤਾਨ ਰਿਫਰੈਡਮ ਦੀਆਂ ਵੋਟਾਂ ਨਾਲ ਬਣੂਗਾ ਨਵਾਂ ਦੇਸ ਖਾਲਿਸਤਾਨ ਬਣੇ ਤੋ ਸਾਰੇ ਮਸਲੇ ਹੱਲ ਹੋਣਗੇ ਬਹੁਤ ਛੇਤੀ ਬਣਨ ਚੱਲਿਆ ਖਾਲਿਸਤਾਨ ਜਿਸ ਦੀ ਕਮਾਨ ਕਰ ਰਿਹਾ ਗੁਰਪਤਵੰਤ ਸਿੰਘ ਪੰਨੂ ਸਾਹਿਬ ਲੀਡਰ ਹਨ ਸਾਰੀ ਸਿੱਖ ਕੌਮ ਦੇ ਪੰਨੂ ਦੇ ਕਹਿਣ ਤੇ ਲੱਖਾਂ ਲੋਕ ਵੋਟਾਂ ਪੋ ਦੇ ਹਨ

    • @jasvindersingh4813
      @jasvindersingh4813 5 หลายเดือนก่อน +2

      Aho Tenu Khalistan President Bana Dinde Aa

  • @SurinderSingh-yz2pg
    @SurinderSingh-yz2pg 5 หลายเดือนก่อน

    Respected Sahib ji
    Very deep knowledge.
    Sahib ji
    Great person.

  • @HarminderParmar
    @HarminderParmar 5 หลายเดือนก่อน +1

    Very..nice..Talk.

  • @surjitgill6411
    @surjitgill6411 4 หลายเดือนก่อน +1

    ਉਸ ਸਮੇਂ ਪ੍ਰੈਸ ਸੰਤਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪ੍ਰਕਾਸ਼ਿਤ ਕਰਦੀ ਸੀ ਜੇਕਰ ਸੰਤ ਸਪੱਸ਼ਟੀਕਰਨ ਦਿੰਦੇ ਤਾਂ ਉਹ ਛਾਪਿਆ ਨਹੀਂ ਸੀ ਜਾਂਦਾ।

  • @baldevsingh8715
    @baldevsingh8715 หลายเดือนก่อน

    Badal, Tohra and Langowal had requested Indira Gandhi to send the Army to eliminate Bhindranwale Sant and to protect them !

  • @G.S.Sidhu13
    @G.S.Sidhu13 5 หลายเดือนก่อน

    ਸਰਦਾਰ ਗੁਰਤੇਜ ਸਿੰਘ ਦੀ ਲਗਾਤਾਰ ਇੰਟਰਵਿਊ ਕਰਾਉਦੇ ਰਹੋ

  • @hazarasingh5123
    @hazarasingh5123 5 หลายเดือนก่อน +1

    ਇਹ ਗੱਲ ਦਰੁੱਸਤ ਨਹੀ ਹੈ ਕਿ ਅਮਰੀਕਾ ਵਿੱਚ ਨਾਗਰਿਕਾਂ ਕੋਲ ਸਟੇਟ ਖਿਲਾਫ ਹਥਿਆਰ ਚੁੱਕਣ ਦਾ ਸੰਵਿਧਾਨਕ ਹੱਕ ਹੈ।

    • @jarnailsingh3240
      @jarnailsingh3240 5 หลายเดือนก่อน

      Iਲੋਕਾਂ ਕੋਲ ਇਨੇ ਹਥਿਆਰ ਹੋਣੇ ਹੀ ਇਸ ਦਾ ਸਬੂਤ ਹੈ ਕਿ ਜੇ ਗੋਰਮਿੰਟ ਜੁਰਮ ਕਰਨ ਲੱਗੇ ਤਾਂ ਲੋਕ ਆਪਣੀ ਰੱਖਿਆ ਕਰ ਸਕਣ

    • @hazarasingh5123
      @hazarasingh5123 5 หลายเดือนก่อน

      @@jarnailsingh3240 ਜੀ, ਇਹ ਨਹੀ ਹੋ ਸਕਦਾ।ਕਨੂੰਨ ਹਥਿਆਰ ਰੱਖਣ ਦੀ ਆਗਿਆ ਦਿੰਦਾ ਹੈ, ਵਰਤਣਣ ਦੀ ਨਹੀ। ਸਟੇਟ ਕੋਲ ਕਿਤੇ ਵੱਧ ਮਾਰੂ ਹਥਿਆਰ ਹਨ ਅਤੇ ਹਥਿਆਰ ਵਰਤਣ ਦਾ ਕਨੂੰਨੀ ਹੱਕ ਵੀ ਸਟੇਟ ਕੋਲ ਹੈ।ਯਾਦ ਰਹੇ ਸਿੱਖ ਕਿਰਪੀਨ ਰੱੱਖ ਸਕਦੇ ਹਨ ਪਰ ਕਨੂੰਨ ਤੋਂ ਬਾਹਰ ਜਾ ਕੇ ਵਰਤ ਨਹੀ ਸਕਦੇ।ਇਹੋ ਸਥਿਤੀ ਅਮਰੀਕਾ ਵਿੱਚ ਅਗਨ ਸ਼ਸਤਰ ਰੱਖਣ ਵਾਲਿਆਂ ਦੀ ਹੈ। 6 ਜਨਵਰੀ 2021 ਨੂੰ ਟਰੰਪ ਰਾਸ਼ਟਰਪਤੀ ਸੀ ਅਤੇ ਉਸਦੇ ਸ਼ਿਸ਼ਕੇਰੇ ਲੋਕ ਸਰਕਾਰੀ ਬਲਡਿੰਗ ਤੇ ਕਾਬਜ਼ ਹੋ ਗਏ ਸਨ ਪਰ ਕੁੱਝ ਘੰਟਿਆਂ ਵਿੱਚ ਸਭ ਕੁੱਝ ਕਾਬੂ ਕਰ ਲਿਆ ਗਿਆ।ਉਹ ਬਾਗੀ ਹੁਣ ਜੇਲਾਂ ਕੱਟ ਰਹੇ ਹਨ। ਸੰਤ ਜਰਨੈਲ ਸਿੰਘ ਦਾ ਮਨੋਰਥ ਸੈਲਫ ਡੀਫੈਂਸ ਤੋਂ ਵੱਧ ਸੀ।

  • @PreetSingh-dj4un
    @PreetSingh-dj4un 5 หลายเดือนก่อน +1

    Badal Jatt ne Raj karan lai Sikh majority Punjab di mang kar k, Sikha nu bewkoof bna ea.
    Akali jatta ne Punjab te raj kar k Sikha da bohut Nuksaan kita.

  • @amarjitpaswalsinghfarm9895
    @amarjitpaswalsinghfarm9895 5 หลายเดือนก่อน +1

    ਗੱਲ ਸਿੱਧੀ ਸੀ ਕਪੂਰੀ ਦੇ ਮੋਰਚੇ ਵਿਚ ਅਕਾਲੀ ਦੱਲ ਕਾਮਰੇਡ ਤੇ ਸਾਰਾ ਪੰਜਾਬ ਲੜਾਈ ਲੱੜ ਰਿਹਾ ਸੀ ਤੇ ਇੰਦਰਾ ਗਾਂਧੀ ਤੇ ਭਿੰਡਰਾਵਾਲਾ ਇਕ ਦੁਜੇ ਤੇ ਮਰਨ ਮਾਰਨ ਦੇ ਬਿਆਨ ਦਾਗ਼ ਰਹੇ ਸੀ ਫਿਰਕੂ ਰੰਗ ਦੇਣ ਲਈ ।ਏਹੋ ਸਟੇਟ ਨੇ ਇਸ ਅੰਦੋਲਣ ਵਿੱਚ ਕਰਨ ਦੀ ਕੋਸੀਸ ਕਿਤੀ ਫਸਲਾ ਦੀ ਲੜਾਈ ਨੂੰ ਨਸਲਾਂ ਦੀ ਲੜਾਈ ਵੱਲ ਮੋੜਨਾ ਪਰ ਏਸ ਵਾਰ ਪੰਜਾਬੀ ਸਿਆਣੇ ਨਿਕਲੇ

  • @globaltryst713
    @globaltryst713 19 วันที่ผ่านมา

    ਇਹ ਭਾਈ ਸਾਹਬ ਕਦੇ ਭਿੰਡਰਾਵਾਲੇ ਦੇ ਕਦੇ ਹੱਕ ਵਿੱਚ ਹੋ ਜਾਂਦੇ ਨੇ ਤੇ ਕਦੇ ਵਿਰੋਧ ਵਿੱਚ !

  • @baljindersandhu1627
    @baljindersandhu1627 3 หลายเดือนก่อน

    Why should Amritsar be holy place .?

  • @GurmeetSingh-fl5uj
    @GurmeetSingh-fl5uj 5 หลายเดือนก่อน

    Azadi hi hal hai khalistan hi hal hai

  • @s.k.haridas6726
    @s.k.haridas6726 5 หลายเดือนก่อน

    Those who talk about caste system go to Blood bank one person blood given to other

  • @Sukhbirmehna
    @Sukhbirmehna 5 หลายเดือนก่อน +2

    Eh raw da Banda ehne sach kyo bolna n 38 guruvich vich kyu humlas kyu hogiyaa

    • @MrAmrit66666
      @MrAmrit66666 2 หลายเดือนก่อน

      uthe hathyaar c tan hoyea. Waise Punjab vich 10000 gunduware ne uthe tan hoyea nahi

  • @MrMental-j8m
    @MrMental-j8m 5 หลายเดือนก่อน

    Waheguru ji ka Khalsa waheguru ji ki Fatehe Khalistan Zindabad

  • @daljitsingh5390
    @daljitsingh5390 4 หลายเดือนก่อน

    ਸਿਰਫ਼ ਸੰਤ ਨਹੀਂ, ਸੰਤ ਜੀ ਲਿਖੋ। ਜਿਸ ਸ਼ਖ਼ਸੀਅਤ ਦੀ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਨੂੰ ਅਕਾਲ ਤਖ਼ਤ ਸਾਹਿਬ ਤੋਂ ਵੀਹਵੀਂ ਸਦੀ ਦੇ ਮਹਾਨ ਸਿੱਖ ਘੋਸ਼ਿਤ ਕੀਤਾ ਗਿਆ ਹੈ।

    • @MrAmrit66666
      @MrAmrit66666 2 หลายเดือนก่อน

      Zail Singh da banda c. Shahbeg Singh ne mareya c

  • @BalwantSingh-vj6ee
    @BalwantSingh-vj6ee 5 หลายเดือนก่อน

    ਸੰਧੂ ਵਾਲੇ ਮਾਮਲੇ ਤੇ ਵੀ ਸਰਦਾਰ ਸਾਬ ਨਾਲ ਗੱਲਬਾਤ ਕਰੋ

  • @karama709
    @karama709 5 หลายเดือนก่อน +1

    Raj karega Hindu 🕉 baki rahe naa koi

    • @jasvindersingh4813
      @jasvindersingh4813 5 หลายเดือนก่อน +1

      Aho Bhund Dinde Rahe Aa

    • @GurvinderSingh-xh6zy
      @GurvinderSingh-xh6zy 4 หลายเดือนก่อน

      😂😂😂​@@jasvindersingh4813

    • @Gurinderjoshi3745
      @Gurinderjoshi3745 4 หลายเดือนก่อน

      Plz hun punjab vch ada de koi gal na hoe
      himdu muslman esai sikh bhai bhai

    • @GurvinderSingh-xh6zy
      @GurvinderSingh-xh6zy 4 หลายเดือนก่อน

      @@Gurinderjoshi3745 lode de Bhai a jdo atack hoya c odo te pakvan vand rahe c tusi lok bond ch baah deee k rakho fir e soot onde a tusi lok

  • @jagtarsingh-u8n
    @jagtarsingh-u8n 5 หลายเดือนก่อน

    Sardar Sab Jo Marjee Kar Lainde Bhave 13 dia 13 Jit Jande Koj Ni C Banna Aj Aaeya Uth Pahar Thale Kida Pittne Painde Roj India De Refrandom Tou

  • @gurdeepbasra5718
    @gurdeepbasra5718 5 หลายเดือนก่อน +4

    ਸੱਚ ਬੋਲਣਾ ਕਈਆ ਦੇ ਮਿਰਚਾ ਵਾਗ ਲੱਗਣਾ

    • @Humanity0101
      @Humanity0101 5 หลายเดือนก่อน +1

      Sach ta eh hai 22 Sikh kaum galam hai. 76 saal maar kha k Sikh aj v same hindutva system vicho insaaf lab rahe. Gal jameer di.

  • @public-voice1023
    @public-voice1023 5 หลายเดือนก่อน

    Yang man I m not much satisfied with questions

  • @Humanity0101
    @Humanity0101 5 หลายเดือนก่อน +1

    Gurtej Singh sahib j hindu azad Muslim azad Sikh q na azad hon? Tusi kade v azadi haq li stand lia k 90% gal kar k satify ho?

    • @MrAmrit66666
      @MrAmrit66666 2 หลายเดือนก่อน

      Rdha Soami, Sirse wale vi azzad karo fir

  • @dharamveersingh7627
    @dharamveersingh7627 5 หลายเดือนก่อน +1

    22:23..ਪ੍ਰਤਾਪ ਸਿੰਘ ਕੈਰੋਂ…ਕਾਂਗਰਸ ਦੀ ਸਿੱਖਾਂ ਨਾਲ ਨਫ਼ਰਤ ਦਾ ਸ਼ਿਕਾਰ ਇਵੇਂ ਹੋਏ..

  • @jasvindersingh4813
    @jasvindersingh4813 4 หลายเดือนก่อน

    Kio Jhooth Bakwass Karde Hoo Bhindarawala Sarkari Dala See Sarkar ne Warat Ke Mar Dita Es nalo Jiada Kush Nahi See Sari Famil Thuga Dee Aa Sari Sikh Kom Dee Jawani Daa ghaan Karwa Dita Apni Jihrhi Bhukh Nu Gholdi Auj Arba Pati Aa

  • @Narinder-dw6vy
    @Narinder-dw6vy 5 หลายเดือนก่อน +1

    ਖਾਲਿਸਤਾਨ ਜਿੰਦਾਬਾਦ

  • @rupindersingh3769
    @rupindersingh3769 4 หลายเดือนก่อน

    Tuse govt job krde c retire v hoye o

  • @SureshKumar-qb9tw
    @SureshKumar-qb9tw 2 หลายเดือนก่อน

    BJP ta hun ehi kush karaei jandi he

  • @PreetSingh-dj4un
    @PreetSingh-dj4un 5 หลายเดือนก่อน

    Bhindrawala kehnda” jis tra hadwana nu dhaga bani da os tra Hindus nu Nissan lga lao, sirf 36 36 aun de, ik sikh lai. Me apni kani sunea bhindrawala de moh to, Guru Ram Das sea upper. Gutter jooth bolda.

    • @Humanity0101
      @Humanity0101 5 หลายเดือนก่อน

      J galami mani hoi chup kar k burki chaki jao halle mil jani.

    • @tarlochansingh7410
      @tarlochansingh7410 5 หลายเดือนก่อน

      bhootni deya SANTAAN de kahan to pahlan apni "dalli maa" da byan nahin c sunya k,
      ... "hum 98% hain or sikh 2% hain 98 hinhun ke hisse 2 sikh aaten hain".
      ...indra de es byan to baad sant ji eh byan ditta c indra kutti di kutti olad...
      Samjh gaya madar...

  • @Thomas84686
    @Thomas84686 4 หลายเดือนก่อน

    ਇਹ ਬਰਾਬਰੀ ਦੀਆਂ ਗੱਲਾਂ ਗ੍ਰੰਥਾਂ ਤਕ ਹੀ ਸੀਮਿਤ ਨੇ ।ਅੱਜ ਰਵਿਦਾਸੀਆਂ ਤੇ ਮਜ਼੍ਹਬੀ ਸਿੱਖਾਂ ਨਾਲ ਜੱਟ ਸਿੱਖ ਜਿਨਾ ਵਿਤਕਰਾ ਕਰ ਰਹੇ ਨੇ ਏਨਾ ਤਾਂ ਹਿੰਦੂ ਨੀ ਕਰਦੇ ।ਜੱਟਾਂ ਦੇ ਇਕ ਵਿਆਹ ਵਿੱਚ ਇਕ ਰਵਿਦਾਸੀਆਂ ਲੜਕੀ ਜੌ ਕੇ ਉਨ੍ਹਾਂ ਦੀ ਹੀ ਲੜਕੀ ਨੇ invite ਕੀਤੀ ਹੋਈ ਸੀ ਉਹ stall ਤੇ ਖਾਣਾ ਪਾਉਣ ਲੱਗੀ ਤਾਂ ਇਕ ਉੱਚ ਜਾਤ ਦੀ ਸਿੰਘਣੀ ਨੇ ਉਸ ਦੀ ਜਾਤੀ ਦਾ ਨਾਂ ਲੇ ਕੇ ਕਿਹਾ ਕਿ ਹੁਣ ਇਹ ਵੀ ਸਾਡੇ ਬਰਾਬਰ ਬੈਠ ਕੇ ਖਾਣਾ ਖਾਣਗੇ। ਇਕ ਵਿਆਹ ਵਿੱਚ ਜੱਟ ਨੇ ਝੀਰ ਸਿੱਖ ਨੂੰ ਨਾਲ ਬੈਠ ਕੇ ਪੀਣ ਕਰਨ ਗਾਲਾ ਕੱਢਿਆ।ਵੀਡਿਓ ਪਏ ਨੇ ਜੇ ਦਿਖਣੇ ਹੋਣ।ਕਿਹੜਾ ਜੱਟ ਆਪਣੇ ਬੱਚੇ ਇਹਨਾਂ ਜਾਤੀਆਂ ਵਿੱਚ ਵਿਆਹੁਣ ਨੂੰ ਤਿਆਰ ਹੈ ਛੁਆ ਛੂਤ ਗਲਾਂ ਨਾਲ ਨੀ ਦੂਰ ਹੁੰਦੀ। ਖਾਲਿਸਤਾਨ ਕੇਵਲ ਜੱਟਾਂ ਦਾ ਸੁਪਨਾ ਹੈ ਜੌ ਸਮਝਦੇ ਨੇ ਕੇ ਉਹ ਹੀ ਦੁਨੀਆ ਦੀ ਉੱਤਮ ਤੇ ਬਹਾਦਰ ਕੌਮ ਨੇ ਤੇ ਰਾਜ ਕਰਨ ਦੇ ਕਾਬਿਲ ਨੇ,ਪਰ ਗਰਬਾਂ ਦੀ reservation, ਉਹਨਾਂ ਦੀ representation ਤੇ ਕਹਿੰਦੇ ਨੇ ਸਭ ਬਰਾਬਰ ਨੇ ਫਿਰ reservation ਦੀ ਕੀ ਲੋੜ ਹੈ।ਹੁਣ ਕੋਈ ਨੀ ਤੁਹਾਡੇ ਸੋਨੇ ਦੇ ਪਿੰਜਰੇ ਵਿੱਚ ਫਸਣਾ ਚਾਹੁੰਦਾ।

  • @mindersingh6359
    @mindersingh6359 5 หลายเดือนก่อน +3

    This guy just talks about problems. No one is providing solution. Even a small child can tell you the problems

    • @Humanity0101
      @Humanity0101 5 หลายเดือนก่อน +1

      One solution azad no people can survive without it is struggle only.

    • @RMNewton992
      @RMNewton992 5 หลายเดือนก่อน

      You may be right, but to find a solution historical mistakes need to be understood.

  • @MohanSingh-zl7cn
    @MohanSingh-zl7cn 5 หลายเดือนก่อน

    Paglawalia gala .karda see sant

  • @jakkeyforman
    @jakkeyforman 4 หลายเดือนก่อน

    Eh. I a s duplicate. Lagda

  • @lakhwinder2833
    @lakhwinder2833 5 หลายเดือนก่อน

    Shatabdi jhooth bol rahe hain

  • @jasbirsinghpamar1787
    @jasbirsinghpamar1787 5 หลายเดือนก่อน

    Veerji congress was obeying the union ofstate which was being dictated by the British to begin the process of disintegration as this doctrine is propagated by OXFORD UNIVERSITY.This does not suit us as even GURU GOBIND SINGH wanted a complete HIND to be made ONE.The recent politicians of Sikhs are not of the stature of SHRI GURU GOBIND SINGH TO manage such a big country and live peacefully.They are just village level oppurtunists.jaihind.

    • @Humanity0101
      @Humanity0101 5 หลายเดือนก่อน

      Hindu azad Muslim azad Sikh q na azad hon? Hindu rastar is ok or you will take stand? Indian constitution Sikh nu kesadhari hindu likhda that is ok? Gal jameer di mitro.

  • @HarjinderSingh-br4rt
    @HarjinderSingh-br4rt 4 หลายเดือนก่อน

    ਕੋਰਾ ਝੂਠ

  • @balrajsingh8308
    @balrajsingh8308 5 หลายเดือนก่อน

    He is lieing being a scholar.shame

  • @sahilk6500
    @sahilk6500 4 หลายเดือนก่อน

    ਜੇ 5 ਵਜ਼ੇ ਤੱਕ ਨੂੰ ਮੇਰੀ ਜੀਪ ਨਾ ਛੱਡੀ