ਸਿੱਖ ਸੰਘਰਸ਼ ਦੇ ਡਾਕਟਰ ਸਾਹਬ ਨਾਲ 1984 ਬਾਰੇ ਗੱਲਬਾਤ | Dr.Bhagwan singh | part 1 | ​⁠

แชร์
ฝัง
  • เผยแพร่เมื่อ 3 ม.ค. 2025

ความคิดเห็น • 51

  • @balwindersinghbrar5963
    @balwindersinghbrar5963 11 หลายเดือนก่อน +8

    ਗੱਲਬਾਤ ਤੋਂ ਜ਼ਾਹਰ ਹੁੰਦਾ ਹੈ ਕਿ ਉਸ ਸਮੇਂ ਖਾੜਕੂ ਲਹਿਰ ਦੀ ਅਗਵਾਈ ਕਰਨ ਵਾਲ਼ੇ ਸਾਰੇ ਆਗੂ ਸਿਧਾਂਤਿਕ ਨਜ਼ਰੀਏ ਨਾਲ ਸਰਗਰਮ ਹੋ ਕੇ ਸਰਗਰਮੀਆਂ ਕਰਨ ਦੀ ਬਜਾਏ ਇਕ ਜਜ਼ਬਾਤੀ ਰੌਅ ਵਿੱਚ ਵਹਿ ਕੇ ਹੀ ਵਿਚਰਦੇ ਰਹੇ। ਇਸਦੇ ਆਪ ਮੁਹਾਰੇ, ਬਗ਼ੈਰ ਜੱਥੇਬੰਦਕ ਤਾਣੇ-ਬਾਣੇ, ਬਗੈਰ ਕਿਸੇ ਜ਼ਾਬਤੇ ਤੋਂ ਚੱਲਣ ਕਰਕੇ ਵੱਡੀਆਂ ਪ੍ਰਾਪਤੀਆਂ ਕਰਨ ਤੋਂ ਹੱਥ ਧੋ ਬੈਠੇ।

  • @sukhidhillon4841
    @sukhidhillon4841 9 หลายเดือนก่อน +1

    ਬਹੁਤ ਵਧੀਆ ਇੰਟਰਵਿਊ ਆ ❤

  • @ShamsherSingh-k6b
    @ShamsherSingh-k6b 3 หลายเดือนก่อน

    ਡਾਕਟਰ ਸਾਬ ਮੂਵਮੇਂਟ ਤਬਾਹ ਹੋ ਗਈ ਧੜੇਬਾਜੀਆਂ ਕਰਕੇ ਹੁਣ ਤਾਂ ਤੁਸੀਂ ਸਾਰੇ ਇੱਕ ਹੋ ਜਾਓ। ਬੀਬੀ ਉਪਕਾਰ ਕੌਰ ਨੂੰ ਅਤਿੰਦਰਪਾਲ ਸਿੰਘ ਨੇ ਬੁਲਾ ਕੇ ਗਰਲਜ਼ ਵਿੰਗ ਦਾ ਪ੍ਰਧਾਨ ਬਣਾਇਆ ਸੀ ਉਹ ਵੀ ਓਦੋਂ ਜਦੋਂ ਭਾਈ ਅਮਰੀਕ ਸਿੰਘ ਜੀ ਨੂੰ ਫੈਡਰੇਸ਼ਨ ਦਾ ਪ੍ਰਧਾਨ ਬਣਾਇਆ। ਜੇ ਕਿਤਾਬ ਵਿਚ ਅੱਧੀਆਂ ਗੱਲਾਂ ਲੁਕਾ ਜਾਣੀਆਂ ਤੇ ਆਪਣੇ ਧੜੇ ਬਾਰੇ ਹੀ ਦੱਸਣਾ ਤਾਂ ਕੀ ਫਾਇਦਾ ਤੁਹਾਡਾ ਤੇ ਹੋਰਨਾਂ ਦਾ ਕਿਤਾਬਾਂ ਲਿਖਣ ਦਾ । ਕਿੰਨੇ ਕੁ ਸਾਲ ਰਹਿਗੇ ਤਹਾਡੇ ਤੇ ਸਾਰਿਆਂ ਪੁਰਾਣੇ ਬੰਦਿਆਂ ਦੀ ਜ਼ਿੰਦਗੀ ਦੇ, ਘੱਟੋ ਘੱਟ ਹੁਣ ਈ ਧੜੇ ਬਾਜ਼ੀ ਖਤਮ ਕਰਲੋ ਕੌਮ ਲਈ

  • @angrejparmar6637
    @angrejparmar6637 10 หลายเดือนก่อน

    ਧੰਨਵਾਦ

  • @chanansingh7180
    @chanansingh7180 11 หลายเดือนก่อน +2

    Bahut vadia
    84
    Fir yad
    Aae

  • @MrSukhi121
    @MrSukhi121 11 หลายเดือนก่อน +1

    Bhut vadia veerji 👍🙏

  • @ਗੁਰਬੀਰਸਿੰਘ-ਙ5ਵ
    @ਗੁਰਬੀਰਸਿੰਘ-ਙ5ਵ 11 หลายเดือนก่อน +5

    ਕੇਸਰੀ ਪ੍ਰਨਾਮ ਸ਼ਹੀਦਾ ਨੂੰ

    • @HarbhajanSingh-x6z
      @HarbhajanSingh-x6z 11 หลายเดือนก่อน +1

      GurmeetsinghsokulwantkourwoCharnjeetsinghSultanapueLodhi and Harpreetdavgun and sakinder JassielctrinicUttamNagerNawadhaNewDelhi and NaseebkourwoSudagursinghAndhawalShahkot pb India

  • @NoName-jq7tj
    @NoName-jq7tj 11 หลายเดือนก่อน

    Kuldeep Nayyar would go on to become India’s ambassador to Great Britain in 1990. Says a lot of the kind of journalism guys like him practice that the state would offer him such a plum posting.

  • @bhupeshsharma7628
    @bhupeshsharma7628 10 หลายเดือนก่อน +2

    What about killing innocent people in buses and in their homes uprooted people from villages snatched their lands

    • @yilts9748
      @yilts9748 10 หลายเดือนก่อน +1

      Punjab Police killed them as Cats. Why nobody ever asks questions from Punjab Police but from khadkus, knowing that all the khadkus and their family members were murdered brutally?

  • @NIRMALSINGH-yb8hn
    @NIRMALSINGH-yb8hn 11 หลายเดือนก่อน

    ਪੱਤਰਕਾਰ ਕਹਿੰਦਾ ਹੈ ਕਿ ਤੁਹਾਡੀ ਕਿਤਾਬ ਵਿਚ ਲਿਖਿਆ ਹੈ ਕਿ ਦਲ ਖਾਲਸਾ ਦੀ ਸਥਾਪਨਾ ਵੇਲੇ ਹੋਟਲ ਦਾ ਬਿੱਲ ਬੰਦਿਆਂ ਨੇ ਆਪ ਇਕੱਠਾ ਕਰਕੇ ਦਿੱਤਾ ਸੀ ਇਹ ਅਗੋ ਕਹਿੰਦਾ ਦੇ ਦਿੱਤਾ ਹੋਵੇ ਗਾ ਜਿਨੇਂ ਪੈਸੇ ਮੇਰੇ ਕੋਲ ਹੋਣੇ ਮੈਂ ਦੇ ਦਿੱਤੇ ਹੋਣ ਗੇ ਇਹ ਗੱਲ ਜਿਹੀ ਨਹੀਂ ਬਣਦੀ ਕਿ ਆਪਣੇ ਕੋਲੋਂ ਪੈਸੇ ਦਿੱਤੇ ਹੋਣ ਤੇ ਪੱਤਾ ਨਾ ਹੋਵੇ ਸਾਰੇ ਬੰਦਿਆਂ ਦੇ ਨਾਵਾਂ ਦਾ ਤਾਂ ਪਤਾ ਹੋਵੇ

  • @kanwaljeetsingh5193
    @kanwaljeetsingh5193 11 หลายเดือนก่อน

    Je Inna ne paya ta SGPC ne ki kitta?

  • @sonudhandwar9753
    @sonudhandwar9753 11 หลายเดือนก่อน +3

    Sant jarnail singh g khalsa bhindrawale hmesha sade dilla ch rehangae

  • @baldevsingh8715
    @baldevsingh8715 10 หลายเดือนก่อน +1

    Also read book WAS BHINDRAWALE A CONGRESS CREATION?

  • @jasvirsinghgrewal7883
    @jasvirsinghgrewal7883 11 หลายเดือนก่อน

    🙏🙏🙏🙏🙏

  • @yilts9748
    @yilts9748 10 หลายเดือนก่อน +1

    25:00 ਤੇ ਸੰਤ ਜਰਨੈਲ ਸਿੰਘ ਜੀ ਦੇ ਆਖਰੀ ਪਲ ਦੱਸਣ ਲੱਗੇ ਸੀ ਤੇ ਤੁਸੀਂ ਟੋਕ ਦਿੱਤਾ. ਦੱਸੋ ਗੁਰਜੀਤ ਸਿੰਘ ਹਰਿ ਹਰ ਝੋਕ ਜਿਆਦਾ ਜ਼ਰੂਰੀ ਸੀ ਕਿ ਸੰਤ ਭਿੰਡਰਾਂਵਾਲਿਆਂ ਦੇ ਆਖਰੀ ਪਲ? ਭਾਜੀ ਤੁਹਾਨੂੰ ਬਹੁਤ ਜਾਣਕਾਰੀ ਆ, ਪਰ ਵਿਚ ਨਾ ਟੋਕਿਆ ਕਰੋ. ਹੁਣ ਸਾਨੂੰ ਦੁਬਾਰਾ ਪਤਾ ਕਰਕੇ ਦੱਸੋ ਕੀ ਹੋਇਆ ਆਖਰੀ ਵੇਲੇ.

    • @rsingh8250
      @rsingh8250 5 หลายเดือนก่อน +1

      ਜਾਣਕੇ ਟੋਕਿਆ ਜਾਦਾ….. ਤਾਂ ਜੋ ਸਹੀ ਗੱਲ ਸਾਹਮਣੇ ਨਾ ਆ ਸਕੇ….।

  • @pritpalsingh246
    @pritpalsingh246 10 หลายเดือนก่อน

    Ww❤

  • @bhagwantpalsinghgill2949
    @bhagwantpalsinghgill2949 11 หลายเดือนก่อน +2

    Dhan Dhan Sant Baba jarnail singh ji khalsa Bhindrawaley ji 🙏🏻

  • @gurudebariq
    @gurudebariq 11 หลายเดือนก่อน +1

    ਹਰਮਿੰਦਰ ਸੰਧੂ - ਦਾ ਬਹੁਤ ਰੌਲਾ ਪੈਂਦਾ. ਸਾਰੇ ਇਸ ਗੱਲ ਦੀ ਗਵਾਹੀ ਦਿੰਦੇ ਹਨ ਕਿ ਉਹ ਹੁਸ਼ਿਆਰ ( intelligent) ਬਹੁਤ ਸੀ, ਇੰਗਲਿਸ਼ ਬਹੁਤ ਵਧੀਆ ਬੋਲਦਾ ਸੀ, ਓਸਦਾ ਭਾਸ਼ਾ ਉੱਤੇ ਕੰਟਰੋਲ ਸੀ, ਟਰਾਂਸਲੇਸ਼ਨ ਕਰਦਾ ਹੁੰਦਾ ਸੀ ਪਰ ਉਸਦੇ ਸਿੱਖੀ ਜਜ਼ਬੇ ਦੀ ਗਵਾਹੀ ਕਦੇ ਨਹੀਂ ਸੁਣੀ ਕਿ ਉਹ ਸਿੱਖ ਧਰਮ ਤੋਂ ਜਾਣ ਵਾਰਨ ਲਈ ਤਿਆਰ ਸੀ ਕਿ ਨਹੀਂ? ਜੇ ਸੀ ਤਾਂ ਬਾਹਵਾਂ ਖੜ੍ਹੀਆਂ ਕਰ ਕੇ ਬਾਹਰ ਕਿਓਂ ਨਿਕਲ ਆਇਆ, ਉਹਨੇ ਕਿਸੇ ਇੰਪੋਰਟੈਂਟ ਮੋਰਚੇ ਦੀ ਕਮਾਨ ਕਿਓਂ ਨਹੀਂ ਸੰਭਾਲੀ.
    ਇੰਗਲਿਸ਼ ਆਉਣਾ ਹੋਰ ਗੱਲ ਹੈ, ਜਾਨ ਵਾਰਨ ਦਾ ਹੌਸਲਾਂ ਹੋਣਾ ਹੋਰ ਗੱਲ ਹੈ. ਪੰਜਾਬ ਦੇ ਲੋਕ ਤਾਂ ਹਨ ਅਧਪੜ੍ਹ ਜਾ ਅਣਪੜ੍ਹ, ਹਾਰ ਕਿਸੇ ਤੋਂ ਪਰਭਾਵਿਤ ਹੋ ਜਾਂਦੇ ਹਨ ਗਧੇ ਕਿਸਮ ਦੇ ਲੋਕ,.
    ਹੁਣ ਇੰਗਲਿਸ਼ ਤਾ ਮੈਨੂੰ ਭੀ ਬਹੁਤ ਵਧੀਆ ਆਉਂਦੀ ਹੈ, ਮੈਂ ਆਪਣੇ ਪ੍ਰੋਫੈਸ਼ਨ ਵਿਚ ਸਫਲ ਹਾ, ਪਰ ਇਸਦਾ ਮੇਰੇ ਸਿੱਖ ਜਅਜਬੇ ਨਾਲ ਕੀ ਸਬੰਧ ? ਹੋ ਸਕਦਾ ਮੈਂ ਸਿਰੇ ਦਾ ਕਾਇਰ ਹੋਵਾ, ਗਦਾਰ ਹੋਵਾਂ. ਗੱਲ ਤਾਂ ਓਸ ਵੇਲੇ ਦੀ ਹੈ ਜਦੋ ਗਗਨ ਦਮਾਮਾ ਵਜਦਾ, ਕਿਹੜਾ ਰਣ ਵਿਚ ਗੱਜਦਾ ਅਤੇ ਕਿਹੜਾ ਰਣ ਵਿਚੋਂ ਭੱਜਦਾ. ਪੰਜਾਬ ਦੇ ਗਧੇ ਲੋਕੋ intelligent/ clever ਹੋਣਾ ਹੋਰ ਗੱਲ ਹੈ, Loyal ਹੋਣਾ ਹੋਰ ਗੱਲ ਹੈ, ਸਿਦਕ ਰੱਖਣਾ (determination to keep Sikh faith under the most difficult circumstances) ਹੋਰ ਗੱਲ ਹੈ.

    • @ShamsherSingh-k6b
      @ShamsherSingh-k6b 11 หลายเดือนก่อน

      ਵੀਰ ਜੀ ਜ਼ਿਆਦਾ ਕੁਝ ਨਹੀਂ ਇਕੋ ਗੱਲ ਆ ਜਿਹੜੇ ਉਸ ਟਾਇਮ ਸੰਧੂ ਦੇ ਵਿਰੁੱਧ ਸਨ ਤੇ ਕਤਲ ਵਿੱਚ ਸ਼ਾਮਿਲ ਹਨ ਉਹੋ ਅੱਜ ਪਛਤਾਉਂਦੇ ਹਨ ਕਿ ਉਸਦੇ ਮਰਨ ਨਾਲ ਲਹਿਰ ਖਤਮ ਹੋ ਗਈ ਤੇ ਮਿਲਿਆ ਵੀ ਕੱਖ ਨਹੀ। ਉਨ੍ਹਾਂ ਵਿਚੋਂ ਕਿਸੇ ਨੂੰ ਵੀ ਪੁੱਛ ਲਿਓ ਤਾਂ ਤਹਾਨੂੰ ਸਚਾਈ ਦਾ ਪਤਾ ਲੱਗ ਜਾਊ । ਉਸਨੂੰ ਸਾਰੇ ਇੰਟਰਵਿਊ ਵਿਚ ਇਹੋ ਕਹਿੰਦੇ ਆ ਕਿ ਇੰਗਲਿਸ਼ ਦਾ ਜਾਣੂ ਸੀ , ਹੁਸ਼ਿਆਰਪੁਰ ਸੀ ਸੰਤਾਂ ਦਾ ਦੁਭਾਸ਼ੀਆ ਸੀ ਪਰ ਉਸਦੇ ਕੌਮ ਲਈ ਇਰਾਦੇ, ਦੂਰਦ੍ਰਿਸ਼ਟੀ ਤੇ ਟੀਚੇ ਕੋਈ ਨਹੀਂ ਦੱਸਦਾ

    • @world22ide
      @world22ide 11 หลายเดือนก่อน +3

      ਜੇ ਲੜਕੇ ਨਹੀ ਮਰਿਆ ਤਾਂ ਗੱਦਾਰ ਹੋਗਿਆ ? ਜੇ ਉਹ ਜੇਲ ਚੋਂ ਆਕੇ ਘਰ ਬੈਠ ਜਾਂਦਾ ਫੇਰ ਤਾਂ ਉਸ ਨੂੰ ਡਰਪੋਕ ਮੰਨਿਆ ਜਾ ਸਕਦਾ ਸੀ ਪਰ ਉਸਨੇ ਬਾਹਰ ਆਕੇ ਸੰਘਰਸ਼ ਨੂੰ ਜਾਰੀ ਰੱਖਿਆ ਜੇ ਖ਼ਾਲਸਾ ਪੰਚਾਇਤਾਂ ਦਾ ਕੰਮ ਪੂਰਾ ਹੋ ਜਾਂਦਾ ਤਾਂ ਪੰਜਾਬ ਆਪਣੇ ਆਪ ਚ ਇੰਡੀਪੈਡਟ ਸਟੇਟ ਹੋਣੀ ਸੀ ਉਹ ਇੱਕ ਇੰਟੈਲੀਜੈਂਟ ਸਿੰਘ ਸੀ ਜਿਸਨੂੰ ਪਤਾ ਸੀ ਕਿ ਕੌਮ ਨੂੰ ਅੱਗੇ ਕਿਵੇਂ ਲੈਕੇ ਜਾਣਾ ਭਾਈ ਸੁੱਖੇ ਤੇ ਜਿੰਦੇ ਦੀਆਂ ਚਿੱਠੀਆਂ ਪੜੋ ਜਿੰਨਾਂ ਚ ਉੱਨਾਂ ਨੇ ਭਾਈ ਸੰਧੂ ਦੀ ਮੌਤ ਤੇ ਅਫ਼ਸੋਸ ਕੀਤਾ ਜਿੰਨਾਂ ਨੇ ਆਪਣਿਆਂ ਨੂੰ ਮਾਰਿਆ ਦਲਜੀਤ ਸਿੰਘ ਹੋਣੀ ਅੱਜ ਬਾਹਰ ਨੇ ਉੱਨਾਂ ਨੂੰ ਕੀ ਕਹੋਂਗੇ? ਸੋਹਣ ਸਿੰਘ ਵਰਗੇ ਸਰਕਾਰੀ ਸਹੂਲਤਾਂ ਮਾਣਦੇ ਰਹੇ ਨੇ ਉਹਨੂੰ ਕਿਵੇ ਸਰਕਾਰ ਨੇ ਭਾਰਤ ਚ ਆਉਣ ਦੇਤਾ ਸੀ ? ਜੱਫਰਵਾਲ ਪਾਕਿਸਤਾਨ ਤੋਂ ਆਕੇ ਅਰਾਮ ਨਾਲ ਘਰ ਬੈਠਾ ਸੰਧੂ ਉਦੋਂ ਦਾ ਬਾਈ ਦੀਪ ਸਿੱਧੂ ਵਰਗਾ ਇੰਟਲੇਕਚੂਅਲ ਸੀ ਜਿਸਨੂੰ ਤਾਕਤ ਤੇ ਹਥਿਆਰਾਂ ਦੇ ਨਸ਼ੇ ਚ ਆਪਹੁਦਰੇ ਹੋਏ ਗਰੁੱਪ ਨੇ ਸ਼ਹੀਦ ਕੀਤਾ

    • @world22ide
      @world22ide 11 หลายเดือนก่อน +3

      ਤੇ ਉਹੀ ਸੇਮ ਗਰੁੱਪ ਨੇ ਹੁਣ ਬਾਈ ਦੀਪ ਦੇ ਹੁੰਦੇ ਹੋਏ ਉਸ ਦਾ ਵਿਰੋਧ ਕੀਤਾ ਤੇ ਹੁਣ ਲੋਕਾਂ ਨੂੰ ਦੱਸ ਰਹੇ ਨੇ ਕਿ ਦਿੱਲੀ ਸਿੱਖਾਂ ਨੂੰ ਆਪਹੁਦਰੇਪਣ ਵੱਲ ਧੱਕ ਰਹੀ ਆ ਜਿਹੜੇ ਖੁੱਦ ਆਪਹੁਦਰਾਪਣ ਕਰਕੇ ਲਹਿਰ ਦਾ ਨੁਕਸਾਨ ਕੀਤਾ ਤੇ ਹਜੇ ਤੱਕ ਆਪਣੀਆਂ ਕੀਤੀਆਂ ਗਲਤੀਆਂ ਦੀਆਂ ਮੁਆਫੀ ਤੱਕ ਨੀ ਮੰਗੀ ਤੇ ਉਲਟਾ ਅੰਮਿ੍ਰਤਪਾਲ ਸਿੰਘ ਵਰਗੇ ਨੌਜਵਾਨਾਂ ਦਾ ਵਿਰੋਧ ਕੀਤਾ ਤੇ ਉਸਨੂੰ ਅੰਦਰ ਭੇਜਣ ਚ ਆਪਣਾ ਬਣਦਾ ਯੋਗਦਾਨ ਪਾਇਆ ਹੁਣ ਕੀ ਕਹੀਏ ਉੱਨਾਂ ਨੂੰ ਸਰਕਾਰੀ ਖਾੜਕੂ ?

    • @ranag31
      @ranag31 11 หลายเดือนก่อน +3

      ਅਣਪੜ ਹੋ ਸਕਦੇ ਪਰ ਇੰਨੇ ਨਲਾਇਕ ਨਹੀਂ .ਕਿਸਮਤ ਮਾੜੀ ਆ ਪੰਜਾਬ ਦੀ ਕਿ ਹਰਮਿੰਦਰ ਸਿੰਘ ਨੂੰ ਸ਼ਹੀਦ ਕਰਤਾ

    • @Navbrar-q6v
      @Navbrar-q6v 11 หลายเดือนก่อน +1

      @@world22ideright

  • @rantheersingh4308
    @rantheersingh4308 11 หลายเดือนก่อน

    Harmindersinghsadhujikillingwasagreatmistake.komhaslostagreatintelligentleader.

  • @bobsingh9149
    @bobsingh9149 11 หลายเดือนก่อน

    Sandhu started to make " KHALSA PANCHAIT " in Villages to make " SIKHS STATE "...MUCHMORE

  • @sonudhandwar9753
    @sonudhandwar9753 11 หลายเดือนก่อน +1

    Khalistan jindabad

  • @bobsingh9149
    @bobsingh9149 11 หลายเดือนก่อน

    Bhindrawala told Some Kharku to leave if they can , to take care the Sikhi after attack...muchmore

  • @bobsingh9149
    @bobsingh9149 11 หลายเดือนก่อน

    Harminder Singh Sandhu was also was ready to die with Bhindrawala but Bhindrawala

  • @bobsingh9149
    @bobsingh9149 11 หลายเดือนก่อน +2

    Sandhu was " LIKE DEEP SIDHU " to make " Khalistan, Command, in all types of problems of Country...muchmore 😢

  • @JagtarSingh-qz8de
    @JagtarSingh-qz8de 11 หลายเดือนก่อน +1

    Khalistan zindabad

  • @gs7458
    @gs7458 11 หลายเดือนก่อน +1

    24 Ghante wich 5000 Hinduan nu mar dewange
    Kon Kon Is Bian nal sehmat ha.. Pls reply karna... Eh Saint Bhindrawala ne Media TV te dita. Jadon Amrik Singh di family police ne chaki...
    Lakhan Hindu Veeran nu Punjab Ghar Bar Bech ke Jana Pia. Grils nu Chuni na len te Tejab di dhamki, Jean Sadi pan wale girls nu Goli maran da hukam. Hindus nu Gharon Car Bus wichon kad ke Qatal kita gua, Ameer Hindu Sikh nu threat letters pase do nahi mar dewan ge .. Sure Bhindrawala ne kale sara kuch ni kita Per Soch tan uhna di si. Kuch lutere hone ne...
    Gurudwara Sb te Kabja, Na Chadan di Zid. Bhdkaoo Bhashan end ki hoi Indira Gandhi death 3000 Sikh delhi Qatal hoge .
    Official figures approx of Punjab
    12000 Sikh death
    8000 Police death
    Unofficial Figures 25000 Sikh death...
    Ki Inocent Nu maran wala Sikh ho sakda. Jis Kom nu Hind di chadar mania janda

    • @JagjeetSingh-l3s
      @JagjeetSingh-l3s 10 หลายเดือนก่อน +1

      Inocent kaon c police wale.

    • @JagjeetSingh-l3s
      @JagjeetSingh-l3s 10 หลายเดือนก่อน +2

      Ja fauji jo shraab pee k darbaar sahib dakhkihl hoyye. Ja bibi indaaraa jisdey order tey sub kuj hoyaaa. Indiraaa sub waadi doshi aaa. Ohdey kark sub kuj hoyaa.

    • @gs7458
      @gs7458 10 หลายเดือนก่อน

      @@JagjeetSingh-l3s who told u fauj ne Sharab piti. TH-cam te Videos dekho sab ha othe.
      Sikh Army ne Rehat Mariyada nal Darbar Sahib wich Path kirtan suru kita, Jo Gand militants ne Paia se saf kita.
      Pehlan Research Karo fer Nafrat Karo.
      Jadon Nafrat faildi ha tan oh Hindu Sikh Christian ni dekhdi sab de Ghar Jal Jande ne. Jadon Dange hunde ne Insan bhul jada USDA Daram oh apne Jan bachan li bajda

    • @yilts9748
      @yilts9748 10 หลายเดือนก่อน +1

      The statement was issues when Haryana MLA asked Sikhs to leave Haryana in 1982. Then in December 1983 Rajasthan MLA issued same statement and burned a Gurdwara in Churu, Rajasthan. That's when the 24 ghante statement was issued, to warn that no Sikh should be harmed.

  • @parmindersingh-ll9ex
    @parmindersingh-ll9ex 10 หลายเดือนก่อน

    Bindrawala was stupid

  • @rajivsharma9096
    @rajivsharma9096 10 หลายเดือนก่อน

    ब्राह्मणों ने सिख कौम के लिए बहुत कुछ किया है एक Adv ने free case लढे
    Tiwari ki report
    अपने अन्दर झांको सिख अफसरों और पुलिस मुलाजमै ने कितना अत्याचार किया सब पता है
    पनथीक lders ?
    धार्मिक स्थल पर ऐसा होना ठीक है ?

    • @yilts9748
      @yilts9748 10 หลายเดือนก่อน +1

      Was attacking Panthic place a good move?

  • @vinaymalik6777
    @vinaymalik6777 11 หลายเดือนก่อน +1

    BHINDIWALA ATANKWADI THA NA KI KOI SANT...