Marjaney - Punjabi Full Movie - Prreit Kamal, Balwinder Dhaliwal, Sippy Gill, Kul Sidhu, Aashish D
ฝัง
- เผยแพร่เมื่อ 15 ต.ค. 2024
- 𝑪𝙡𝒊𝙘𝒌 𝒉𝙚𝒓𝙚 𝙩𝒐 𝑺𝙪𝒃𝙨𝒄𝙧𝒊𝙗𝒆 𝒕𝙝𝒆 𝒄𝙝𝒂𝙣𝒏𝙚𝒍 : tinyurl.com/mr...
Gagandeep Singh and his friends face trouble after local drug dealers entangle them in a web of deceit and danger. Can they save themselves from the nexus of police, ​​politicians, and the mafia?
ਪੰਜਾਬ ਦੀਆਂ ਮਾਂਵਾਂ ਤਾਂ ਮੁੰਡੇ ਜੰਮਦੀਆਂ ਈ ਸਾਡੇ ਲਈ ਨੇ ,ਕਦੇ ਖਾੜਕੂ ਬਣਾ ਕੇ ਮਾਰ ਦਈਦੇ ਆ,ਕਦੇ ਨਕਸਲ ਕਹਿ ਕੇ ਤੇ ਹੁਣ ਗੈਂਗਸਟਰ ਕਹਿ ਕਹਿ ਕੇ ==> ਪੰਜਾਬ ਪੁਲੀਸ ।
Thanks so much to S.AMARDEEP SINGH GILL sir ,you showed each n everything why SIKHS are not safe in hindushaitaan...
ਲਿਖਣੇ ਬਿਨਾਂ ਰਹਿ ਨਹੀਂ ਸਕਿਆ ਜੋ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਚ ਲਾ ਕੇ ਤੇ ਬਾਦ ਵਿੱਚ ਉਹਨਾਂ ਕੰਮ ਲਿਆ ਜਾਂਦਾ ਹੈ ਤੇ ਫਿਰ ਲੋੜ ਪੁਰੀ ਤੇ ਗੈਂਗਸਟਰ ਬਣਾਕੇ ਪੁਲਿਸ ਮੁਕਾਬਲਾ ਕੀਤਾ ਜਾਂਦਾ ਤੇ ਮਾਂ ਨੇ ਦੁੱਧਾ ਨਾਲ ਪਾਲੇ ਪੁੱਤ ਨੂੰ ਅਗਨੀ ਦੇਣ ਲਈ ਮਜਬੂਰ ਕਰ ਦਿੰਦੀ ਹੈ ਸਰਕਾਰ ਜੋ ਸੀਪੀ ਵੀਰ ਨੇ ਦੱਸਿਆ ਮੂਵੀ ਚ ਬਿਲਕੁਲ ਸੱਚ ਹੈ ਰੱਬ ਮਿਹਰ ਕਰੀਂ ਪੰਜਾਬ ਦੇ ਪੁੱਤਰਾਂ ਤੇ ਵਾਹਿਗੁਰੂ ਜੀ
😊😊😊😊😊😊😊😊😊😊😊😊😊😊😊😊😊😊😊😊😊
Lovely veer tusi bhai gnt sms dita. Jida SIPPI GILL VEER MOVIE 🎥 VICH SMS. RAHI. PUNJAB NU SMS DITTA LUB U. DONNA NU 💯
Cores. Sici di. Vi. Loooor. 💯 Chakdi pub pure. 100 di sici Sara din hulare 😊😊😊 💕
ਧੰਨਵਾਦ ਇਹ ਫਿਲਮ ਦਿਖਾਉਣ ਲਈ, ਬਾਈ ਅਮਰਦੀਪ ਗਿੱਲ ਦੀ ਕਹਾਣੀ ਤੇ ਨਿਰਦੇਸ਼ਕ ਤੇ ਸਿੱਪੀ ਗਿੱਲ ਸਮੇਤ ਸਾਰੇ ਅਦਾਕਾਰਾਂ ਦੀ ਸਿਰਾ ਅਦਾਕਾਰੀ। ❤ ਦੇ ਦੀਪ ਸਿੰਘ ਸਿੱਧੂ ਹੁੰਦਾ ਤਾਂ ਬਾਈ ਅਮਰਦੀਪ ਦੀ ਬਣਾਈ ਜ਼ੋਰਾ 3 ਵੀ ਦੇਖਣ ਨੂੰ ਮਿਲ ਜਾਣੀ ਸੀ।
ਤੁਸੀਂ ਫ਼ਿਲਮਾਂ ਵਾਲੇ ਹੀ ਹੀਰੋ ਹੋ... ਗੱਲਾਂ ਜੋਰੇ ਦੀਆਂ... ਵਾਹ... ਸਾਡਾ ਬੱਬਰ ਸ਼ੇਰ ਸੀ ਬਠਿੰਡੇ ਵਾਲਾ ਬਾਈ ਦੀਪ ਸਿੱਧੂ... ਬਾਕੀ ਬਾਈ ਅਮਰਜੀਤ ਸਿੰਘ ਗਿੱਲ 👌🏼
Deep bai ਬਠਿੰਡੇ da kdo to hogea??
Amardeep gill Saab Diya movies comedy toh hatt k hundia jiwe jora 10 numberiya te hun ah marjane.... wadia gal aa Punjabi industry lyi ✅❤️
nice movie a sippy gill bro di jheri v movie banunda dhaak puri paunda veer nu rabb chardi kla vich rakhe❤❤❤❤
ਪਹਿਲੀ ਵਾਰ ਦੇਖਿਆ ਕਿ ਕਿਸੇ ਨੂੰ ਫਿਲਮ ਦਾ ਹੀਰੋ ਓਸਦੀ ਜੱਗੂ ਨਾਲ ਮਿਲਦੀ ਸ਼ਕਲ ਕਰ ਕੇ ਲਿਆ ਗਿਆ, ਇਹ ਨਹੀਂ ਦੇਖਿਆ ਗਿਆ ਵੀ ਇਸ ਕੰਜ਼ਰ ਨੂੰ ਐਕਟਿੰਗ ਦਾ ਉੜਾ ਵੀ ਲਿਖਣਾ ਆਉਂਦਾ ਕੇ ਨਹੀਂ।
Sachai dikhayi gyi aa punjab di politician di police di ki kida nawe mundeya nu foki balle balle ch pa ke kida gumrah kita janda hai 😢ghaint movie baki poori👌
Sahi keha 100 %
Mbnnñj hmm log ui😅
ਅੱਜ ਦਾ ਸੱਚ ਬਿਆਨ ਕੀਤਾ ਗਿਆ ਬਹੁਤ ਵਧੀਆ
ਬਹੁਤ ਸੋਹਣੀ ਫਿਲਮ ਤੇ ਸੱਚਾਈ... baki sareya ne bhut vdia km kita movie ch... Gbu all
ਅਮਰਦੀਪ ਸਿੰਘ ਗਿੱਲ ਬਾਈ ਨੇ ਬਹੁਤ ਕੁੱਝ ਦਿਖਾ ਦਿੱਤਾ,,, ਬਹੁਤ ਵਧੀਆ ਲੱਗੀ ਫਿਲਮ ❤❤
मस्त मूवी है भाई + ND
❤ From Haryana ❤
Movie ka end ma Rona a gya bhai sedha dil pa lagi hai ❤😢
Ajj v sala kinne var movie dekhli par sippy gill sippy gill he aw 🎉😊😊
Bhut ghint movie 🎬 a❤❤❤
Bahut vadia movie a..... God bless you... Sippy gill... And all team... Very nice ❤️
Thank you Amardeep bai. ❤❤
ਹਰਭਜਨ ਮਾਨ ਦਾ ਸੋਂਗ ਬਹੁਤ ਘੈਂਟ ਸੀ 👌👌
ਬਹੁਤ ਸਹੀ ਸਚਾਈ ਦਿਖਾਈਂ ਆ ਬਾਈ ਅਰਸ਼ਦੀਪ ਗਿੱਲ 👍👍
Veer is film nu dekh aankh ch Pani aa gya
Nice move sippy giil ji ni actting❤❤❤❤
iss movie ka moral hai “ Sarkar se koi nahi lad sakta” chahe kitna bhi bada #Gangstar ho, sarkar chahey toh minton mein safayi kar sakti hai #Gangstron ki. 💪
Simranjit singh maan 🙄🤔ਸਿਮਰਨਜੀਤ ਸਿੰਘ ਮਾਨ 🫨ਕੀ ਸੱਚੀ??❓❓
Yrr koi sabad hi nhi ..ajj de halat te sach hi dikha dita bai ne sirra krata film wala sippy gill bai jionda reh
Bhut hi sohni movie sikhan ne bhut kush mileya 😢😢
Axhi movie thi but writer director chahtay to is boht ziada axhi movie ban sakti thi, intermission se pehle ka part dump tha mgr bd mn movie ne fire 🔥 pakr li
ਅਮਰਦੀਪ ਗਿੱਲ ਬਾਈ ਸਲੂਟ ❤
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Bai sippy gill di look filma Vali hi AA Bai nu hor vi bhut sariya movie bnani chahidi ae❤❤
Bhohat shona masege a ❤
Sira movie c ❤❤love you dila sippy veer ji 💞😘
ਫਿਲਮ ਦੀ ਸਟੌਰੀ ਬਹੁਤ ਸੋਹਣੀ ਆ
Bhaut real acting की sippy Gill ne
Bhoutttt wadiaaa movie aa
Bahut vadia script ❤
Mouvie aachi thi lakin last me गगन भाई और उसका group Nhi मरना चाहिए था 😥😥
Full Ghaint movie moge aleya
ਸਟੋਰੀ ਤਾਂ ਬਿਲਕੁਲ ਸਹੀ ਦਿਖਾਈ ਆ
Satnam Shri Waheguru Ji BaBa Ji Sab Ta Mehar Kro Ji🙏
Aasi hi movie or bano ❤❤❤
Most emotional movie 😢
Bhut vdiya movie ❤
bahut sohni movie aa bai
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤❤❤❤❤❤
Nice move true story of panjab good work
Ok
Love you veere sippy bro movies badi passand aayi bro
❤❤❤❤
Siraa ❤movie 😊
❤
Gudlak Mara Bhai bagvan wahegru hamsa app ko kush rka bhut badye movie ha
very nice I Love Movie 👌👌👌😢😢💔
Bhut soni a film ❤ v v nice
Sachai Dikhaye Gaye Ha Pakistan Aur India Ki Police Ki Jo Mujrim Bhi Hod Banate Ha Aur Aur Un Ko Khatam Bhi Hood He Kar Dati Ha Baqi Acha Police Walo Ko Love You
Eh movie mare clg vich bni c ❤❤
Kitthe veer
❤️❤️❤️
Bai g❤love u meri satory a
Lajabab movie hai 😢😢😢
Ustad sippy gill ji ish movie ka 2 part bi upload kro tak care
College deaa ladeaa taan yaarea argeaa hundeaa tu nekl jaa neka veer serraa dailog ❤❤❤
Sirra movie must watched
Punjab da sahi halat hai aa..... good movie
End te song harbhajan mann ne v end kita pya bhut vdea movie c
Waheguru ji 🙏
Veri nice movie ❤❤❤❤❤❤
Very nice movie❤️🥺
Marjane dedicated to youth
ਕਿਹੜੀ ਸਰਕਾਰ ਦੀਆਂ ਕਰਤੂਤਾਂ ਵਾ ਪਤਾਂ ਕਿਸੇ ਵੀਰ ਨੂੰ
ਸਰਕਾਰ ਕੋਈ ਵੀ ਐਵੇਂ ਝੂਠੇ ਮੁਕਾਬਲੇ ਹਮੇਸ਼ਾ ਹੋਏ ਆ ਗੌਡਰ ਦੀ ਕਹਾਣੀ ਏ ਕੈਪਟਨ ਸਰਕਾਰ ਦੀ
Bhut ghint movie ❤ Sippy gill
❤beautiful movie ❤
😢😢😢😢❤❤❤❤ Kant movie aaa yrr
Jai Shree ram wmk
Sirra movie ❤❤❤
Real nd very sad 😢😢😢story
ਬਾਈ ਬਿਕੀ ਗੌਡਰ ਦੀ ਦਾਸਤਾਨ ਏ
Great ❤❤❤❤❤
Mere naal vi ahi biti aa
Mobile no ki veer da
Nice a g bahut vadea a g movie g
Bahut vdiea movie yaar ek gal kinni chnngi gurudwara sahib nu jameen dan kiiti
Bai bohat hi sohni movei a sab nal hi eda hunda va jida tusi vahkya va
Is movie da part 2bi aona chida
ਬਹੁਤ ਵਧੀਆ ਮੂਵੀ
Very nice movie bro ❤
Bhoot badiya movie hai
Ghaintt film aa❤
Bohot sohni film ❤❤❤❤❤❤❤❤❤❤❤❤
Att moive sippy gill ❤❤❤❤
😊😊😊😊❤❤❤❤❤
Tiger movie upload kar do Sippy gill di
ਇਹੋ ਜਿਹੀਆਂ ਗਦੀਆ ਸਰਕਾਰਾਂ ਨਾ ਬਣਾਓ ਪੰਜਾਬੀਓ ਸੱਚ ਦਾ ਸਾਥ ਦਿਉ ਵਾਹਿਗੁਰੂ ਭਲੀ ਕਰਨਗੇ
Reality of truly system
Super movie 🎉🎉🎉🎉❤❤❤❤
very nice movie ❤❤
Gaubt movie 🔥🔥
Bahi Jan iss movie to menu sabaq aie miliya K apaaa jaawan larky apniaa Girlfriends K chaaaa poray kerdy kerdy galt rasty apnaa Lena aaa soo plz g f ko mehngy gifts deny K liy mehnat kero na K galat kam
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Right movie Punjab cu eda hi hunda hai
Nice
Kmal ki movie hai yar
Karamjeet gahri good acting ❤❤❤❤❤❤❤❤❤❤
Marjaane 2 aaje swaad aaje
Aisy dost b kismat walo ki melty hain..